Lucky Draw ਵਾਲੇ ਠੱਗ • ਲੁਟੇਰੇ • Benipal Jattz

  Рет қаралды 97,754

Benipal Jattz

Benipal Jattz

Күн бұрын

Пікірлер: 238
@BenipalJattz
@BenipalJattz Жыл бұрын
SUBSCRIBE ਕਰੋ ਅਪਣਾ ਚੈਨਲ ਤੇ ਵੀਡਿਓ ਸੇਅਰ ਕਰੋ ਅੱਗੇ ਕੁਮੈਟ ਕਰਕੇ ਦੱਸੋ ਜੀ ਕਿਵੇ ਲੱਗੀ ਵੀਡਿਓ ..? Instagram ਤੇ ਜਰੂਰ Add ਕਰੋ ਸਾਰੇ ਵੀਰ👇🏻👇🏻 instagram.com/tejibenipal_?igshid=1sbn4vng8xa31
@inderjeetsinghsidhu2310
@inderjeetsinghsidhu2310 Жыл бұрын
ਬਿਲਕੁਲ ਸਹੀ ਗੱਲ ਆ ਬਾਈ ਲੱਕੀ ਡਰਾਅ ਦਾ ਪੰਜਾਬ ਵਿੱਚ ਭੇਡਚਾਲ ਹੋ ਰਹੀ ਆ ਬਾਕੀ ਤੁਸੀ ਐਕਟਿੰਗ ਦੇ ਜਰੀਏ ਬਹੁਤ ਵਧੀਆ ਸਨੇਹਾ ਦਿੱਤਾ ਹੈ
@jatinderbhinder4360
@jatinderbhinder4360 Жыл бұрын
ਵਾਹ ਯਾਰ ਸੱਚ ਦਿਖਾਇਆ ਤੁਸੀ ਦੁੱਗਾ ਵਾਲੇ ਬਹੁਤ ਕੰਮ ਕਰਦੇ ਆ ਲੱਕੀ ਡਰਾਅ ਵਾਲਾ
@sandeepaujla7525
@sandeepaujla7525 Жыл бұрын
ਸਤਿ ਸ਼੍ਰੀ ਅਕਾਲ ਸਾਰੀ ਬੈਨੀਪਾਲ ਟੀਮ।ਨੂੰ ਦਿਲੋ ❤ਪਿਆਰ ਤੇ ਸਤਿਕਾਰ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੀ ਸਾਰੀ ਟੀਮ ਨੂੰ ਤਰੱਕੀਆਂ ਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ ਬਾਕੀ ਤੇਜੀ ਵੀਰੇ ਬਿਲਕੁਲ ਸੱਚ ਕਿਹਾ ਤੁਸੀਂ ਕਿ ਅੱਜਕਲ੍ਹ ਕੋਈ ਮਰੀਆ ਹੋਈਆਂ ਜੂੰਆਂ ਨੀ ਦੰਦਾ ਸਿਰ ਦੀਆਂ 10ਦਾ ਟਰੈਕਟਰ ਕਿਵੇਂ ਦੇਵੇਗਾ ਆਪਣੇ ਹੀ ਘਰਦਿਆਂ ਨੂੰ ਸਿੱਖਾਂ ਕੇ ਇਹ ਕਹਿਕੇ ਟਰੈਕਟਰ ਵਰਗਾ ਵੱਡਾ ਕੱਢ ਦੰਦੇ ਨੇ ਕਿ ਤੈਨੂੰ 20ਹਜਾਰ ਮਿਲ।ਜਾਵੇਗਾ ਤੂੰ ਐਕਟਿੰਗ ਕਰਨੀਏ ਬਸ ਪਰਚੀਆਂ ਤੇਰੇ ਨਾਮ ਦੀਆਂ ਹੀ ਅੱਧੀਆਂ ਪਾਵਾਂਗੇ ਇਹ ਠੱਗੀਆਂ ਚੋਰੀਆਂ ਆਮ ਨੇ ਵੀਰੇ ਹੁਣ ਤੇ ਕੋਈ ਮੁਬਾਇਲਾ ਆਲਾ ਕੱਪੜੇ ਆਲਾ ਬੂਟਾ ਆਲਾ ਹਰੇਕ ਆਹੀ ਕੰਮ ਤੌਰ ਰਿਹਾ ਬਸ ਲਾਟਰੀ ਬਾਜੀ ਦਾ ਮੈ ਵੀ ਵੀਰੇ 3ਹਜਾਰ ਖਰਾਬ ਕਰਿਆ ਇਹਨਾਂ ਕੋਲ ਸਾਲਾ ਕੋਈ ਇੱਕ ਚਾਰਜ ਤੱਕ ਨੀ ਨਿਕਲਿਆ ਐਵੇ ਲੋਕਾਂ ਨੂੰ ਆਪਣੇ ਝਾਂਸੇ ਵਿੱਚ ਲੈਕੇ।ਲੁੱਟ ਰਹੇ ਨੇ।ਕੁਝ ਆਪਣੇ ਚੈਨਲਾਂ ਵਾਲੇ ਗੀਤਕਾਰ ਭਰਾ ਇਹਨਾਂ ਦੀਆਂ ਮਸਹੂਰੀਆ ਕਰ ਰਹੇ ਹੱਦ ਏ ਯਾਰ ਹੁਣ।ਤੇਜੀ ਵੀਰੇ ਕੰਮ ਚੱਲਦਾ ਨੀ ਦੁਕਾਨਾਂ ਵੱਧ ਹੋਗੀਆ ਹਰ ਕੋਈ ਪੈਸਾ ਪੈਸਾ ਕਰ ਰਿਹਾ ਬਸ ਰਿਸਤੇ ਨਾਤੇ ਸਭ ਭੁੱਲਗੇ ਲੋਕ ਪਹਿਲਾਂ ਕੋਈ ਰਿਸਤੇਦਾਰ ਆਉਦਾ ਸੀ ਦੋ।ਦਿਨ ਰਹਿਕੇ ਜਾਦਾ ਸੀ ਕੁਝ ਗੱਲਾਂ ਆਪਣੀਆਂ ਕਰਦਾ ਸੀ ਕੁਝ ਸਾਡੀਆਂ ਸੁਣਦਾ ਸੀ ਪਰ ਅੱਜਕਲ੍ਹ ਆਉਦੇ ਬਾਅਦ ਵਿਚ ਨੇ।ਜਾਦੇ ਪਹਿਲਾਂ ਨੇ ਜੇ ਕੋਈ ਆਉਦਾ ਕਿਸੇ ਸਿਆਣੇ ਕੋਲ ਕੋਈ ਨੀ ਬੈਠਦਾ ਬਸ ਫੋਨ ਖੋਲਕੇ ਬਹਿ ਜਾਦੇ ਪਤਾ ਨੀ ਸਾਡੇ ਲੋਕਾਂ ਨੂੰ ਕੀ ਹੋਗਿਆ ਕਿਸੇ ਗਰੀਬ ਦੀ ਮਦਦ ਕੋਈ ਨੀ ਕਰਦਾ ਬਸ ਇੱਕ ਦੂਜੇ ਦੀ ਰੀਸ ਵਿੱਚ ਮਹਿਗੀਆ ਗੱਡੀਆਂ ਤਿੰਨ ਮੰਜਿਲ ਹਵੇਲੀ ਜਰੂਰ ਪਾਉਦੇ ਨੇ ਸਾਡੇ ਹੀ ਪੰਜਾਬ ਦੇ ਉਹ ਵੀ ਪੁੱਤ ਜਿਹੜੇ ਮਨੁੱਖਤਾ ਦੀ ਸੇਵਾ ਕਰਦੇ ਨੇ ਪਾਲ ਖਰੌੜ ਵੀਰੇ ਵਰਗੇ ਜਿਹਨਾਂ ਆਪਣੀ ਹੀ।ਜਮੀਨਾਂ ਵਿੱਚ ਬੇਸਹਾਰਾ ਲੋੜਵੰਦਾਂ ਤੇ ਮੰਦਬੁੱਧੀ ਭਰਾਵਾਂ ਵਾਸਤੇ ਸਪਨਿਆਂ ਦਾ ਘਰ ਬਣਾ ਰਹੇ ਨੇ ਸਲੂਟ ਏ ਇਹਨਾਂ ਮਾਵਾਂ ਦੇ ਪੁੱਤਾਂ ਨੂੰ ਪ੍ਰਮਾਤਮਾ ਹਮੇਸ਼ਾ ਇਹਨਾਂ ਤੇ ਆਪਣੀਆਂ ਮੇਹਰਾ ਰੱਖਣ।ਤੁਹਾਡੀ ਵਿਡੀਉ ਬਹੁਤ ਹੀ ਵਧੀਆ ਹੁੰਦੀ ਏ ਤੇਜੀ ਵੀਰ ਬਹੁਤ ਸੋਹਣਾ ਮੈਸਿਜ ਦਿੱਤਾ ਤੁਸੀ ਵੀਰੇ ਜਿਹੜੇ ਲੋਕ ਆਪਣੇ ਮਿਹਨਤ ਦੀ ਕਮਾਈ ਇਹਨਾਂ ਠੱਗਾਂ ਨੂੰ ਦੇ ਰਹੇ ਉਹ ਇਹਨਾਂ ਤੋ ਸਾਵਧਾਨ ਰਹਿਣ ਕਿਉਂਕਿ ਸਾਡੀ ਖੂਨ ਪਸੀਨੇ ਦੀ ਕਮਾਈ ਇਹਨਾਂ ਠੱਗਾਂ ਵਾਸਤੇ ਨਹੀ ਹੈ ਥੋੜ੍ਹਾ ਖਾ ਲਵੋ।ਪਰ ਮਿਹਨਤ ਤੇ ਹੱਕ ਹਲਾਲ ਖਾਵੋ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਤਰੱਕੀਆਂ ਤੇ ਚੜਦੀਆਂ ਕਲਾ ਵਿੱਚ ਰੱਖੇ ਤੇਜੀ ਵੀਰੇ ਸਾਡੀ ਤੇ ਏਹੋ ਅਰਦਾਸ ਹੈ ਕਿ ਆਪਣਾ ਪੰਜਾਬ ਹੱਸਦਾ ਵੱਸਦਾ ਰਹੇ ਏਕਤਾ ਭਾਈਚਾਰੇ ਦੀ ਸਾਝ ਰਹੇ ਸਾਰਿਆ ਵਿੱਚ ਜਦੋ ਸਾਡੇ ਪਿੰਡਾਂ ਵਿੱਚ ਇੱਕੋ ਥਾਂ ਗੁਰੂ ਘਰ ਹੋਵੇਗਾ ਹਰ ਕੋਈ ਆਪਣੇ ਬਜੁਰਗਾਂ ਦਾ ਸਤਿਕਾਰ ਕਰੇਗਾ ਵੱਡਿਆਂ ਦੀ ਕਦਰ ਹਰ ਕੋਈ ਕਰੇਗਾ ਪਿੰਡ ਦੇ ਬੱਚੇ ਗਰਾਉਂਡ ਵਿੱਚ ਖੇਡਣ ਜਾਣਗੇ ਮੁਬਾਇਲ ਛੱਡਕੇ ਆਪਣੇ ਪਿੰਡ ਵਿੱਚ ਦਰਖਤ ਲਾਉਣਗੇ ਕੋਈ ਵੀ ਕਿਸੇ ਤੀਜੇ ਬੰਦੇ ਤੇ ਅੰਨੇਵਾਹ ਵਿਸਵਾਸ਼ ਨਹੀ ਕਰੇਗਾ ਆਪਣੇ ਪਿੰਡ ਦੇ ਸਿਆਣੇ ਬਜੁਰਗਾਂ ਦੀ ਸਲਾਹ ਨਾਲ ਚੱਲਣਗੇ ਪਿਆਰ ਵੰਡੋ ਨਫਰਤਾਂ ਨਹੀ ਪੰਜਾਬ ਪੰਜਾਬੀਅਤ ਜਿੰਦਾਬਾਦ ਨਾਲੇ ਵੀਰੋ ਆਪਣੀ ਪੰਜਾਬੀ ਬੋਲੀ ਨੂੰ ਬੋਲਣਾ ਚਾਹੀਦਾ ਹੈ ਪੰਜਾਬੀ ਲਿਖਣੀ ਚਾਹੀਦੀ ਹੈ ਕੁਮੈਟ ਪੰਜਾਬੀ ਵਿੱਚ ਕਰਿਆ ਕਰੋ ਸਾਨੂੰ ਪਹਿਲਾਂ ਸਭ ਤੋ ਉਹ ਪ੍ਰਮਾਤਮਾ ਹੈ ਜਿਸ ਨੇ ਸਾਨੂੰ ਸਜਾਇਆ ਹੈ ਫੇਰ ਸਾਡੀ ਮਾ ਜਿਸ ਨੇ ਜਨਮ ਦਿੱਤਾ ਫੇਰ ਸਾਡਾ ਬਾਪੂ ਜਿਸ ਨੇ ਸਾਨੂੰ ਤੁਰਨਾ ਸਿੱਖਿਆ ਫੇਰ ਸਾਡੀ ਮਾ ਬੋਲੀ ਪੰਜਾਬੀ ਫੇਰ ਜਿਸ ਤੇ ਅਸੀ ਚੱਲਦੇ ਹਾ ਖਾਦੇ ਹਾ ਧਰਤੀ ਮਾ ❤ਬਹੁਤ ਕੁਝ ਦਿੱਤਾ ਸਾਨੂੰ ਸਾਡੇ ਪੰਜਾਬ ਨੇ ਬਸ ਸਾਡੇਪੰਜਾਬ ਦੀ ਸੋਨੇ ਦੀ ਚੀੜੀ ਮੁੜ ਆਪਣੇ ਬੋਰਡ ਤੇ ਆਕੇ ਬੈਠੇ ਸਾਰੀ ਟੀਮ ਨੂੰ ਸਾਡੀ ਔਜਲਾ ਫੈਮਿਲੀ ਵਲੋ ਬਹੁਤ ਬਹੁਤ ਪਿਆਰ ਤੇ ਸਤਿਕਾਰ ਜੀ ❤❤❤❤❤❤ਵਲੋਂ ਤੁਹਾਡਾ ਛੋਟਾ ਭਰਾ ਸਨਦੀਪ ਔਜਲਾ ਇਟਲੀ ਰੋਮਾ ਸਿਟੀ ਪਿਛੋਂ ਆਪਣਾ ਪਿੰਡ ਘੁਰਾਲਾ ਹੈ ਵੀਰੇ ਈਸੜੂ ਕੋਲ
@BenipalJattz
@BenipalJattz Жыл бұрын
ਧੰਨਵਾਦ ਬਾਈ ਜੀ
@davindersingh7424
@davindersingh7424 Жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀਂ ਲੱਕੀ ਡਰਾਅ ਲਾਆ ਠੱਗ ਹੈ ਵੀਰ ਜੀ 👍❤️🥀 ਖਿੱਚਕੇ ਰੱਖੋ ਕੰਮਾਂ ਨੂੰ ਵੀਰ ਜੀ ਬਹੁਤ ਖੂਬ video ਹੈ ਵੀਰ ਜੀ 👍❤️🥀🥀 ਲੋਕਾਂ ਨੂੰ ਜਾਗਰੂਕ ਕਰੋ ਵੀਰ ਜੀ 👍💯💯💪✌️❤️ ਸੱਚ ਕੌੜਾ ਹੁੰਦਾ ਹੈ ਜੀ 🙏🥀🥰🥰💐✅✅✅✅👌👌👌👏👏👏
@ashugamer7868
@ashugamer7868 Жыл бұрын
love you tajii bhi sira vedio Aa jaane baba ji labii umr krn Mera tajii jaan de 😚😚😚😚
@ਹਰਪਾਲ7653
@ਹਰਪਾਲ7653 Жыл бұрын
ਸ਼ੁਕਰ ਆ ਕਿਸੇ ਨੇ ਆਹ ਠੱਗਾਂ ਖਿਲਾਫ ਵੀ ਗੱਲ਼ ਛੇੜੀ ਨਹੀਂ ਕਈ ਚੈਨਲ ਤਾਂ ਇਨਾਂ ਦੇ ਛਿੱਟੇ ਬੜੇ ਮਾਰਦੇ
@navrajff3111
@navrajff3111 Жыл бұрын
ਭਾਈ ਬਿਲਕੁਲ ਸਹੀ ਗੱਲ ਹੈ ਸਾਨੂੰ ਕਿਰਤ ਕਮਾਈ ਤੇ ਹੱਕ ਦਾ ਹੀ ਖਾਣਾ ਚਾਹੀਦਾ ਹੈ 🙏🙏✔️
@labbyathwal2852
@labbyathwal2852 Жыл бұрын
Bahut hi jeyada sohni vido a ji ✍️❣️👌
@surjeetsinghsurjeet30455
@surjeetsinghsurjeet30455 Жыл бұрын
bohat nice videos full ਵਧੀਆ ਵੀਡੀਉ videos sirra ਸੋਨੂੰ ਸਾਰੀ ਟੀਮ ਨੂੰ ਚੜਦੀਕਲਾ ਚ ਰੱਖ਼ੇ😢😮❤❤
@kulveerbalrey720
@kulveerbalrey720 Жыл бұрын
Bai sirra video hundia ne Puri a babbe 3 sal to video dekh rya y sodi a end galbat hundi a y episode leke aoo y koi vdia jhe nle y Karan Datt y nal vi video pae a kro ❤
@ManpreetSingh-rg4db
@ManpreetSingh-rg4db Жыл бұрын
ਬਹੁਤ ਵਧੀਆ ਵੀਡਿਓ ਜੀ 🎉🎉
@jatt_saab59
@jatt_saab59 Жыл бұрын
Bohat sohni c video sahi gal kiti aa karde ta lucky draw wale thagi hi ne
@rajeshkumarjassa
@rajeshkumarjassa 8 ай бұрын
Bhut vadiya kam kita 22 ji loka nu jagruk hona bhuo jaruri aa Thanks
@sukhjinderdhillon2589
@sukhjinderdhillon2589 Жыл бұрын
ਬਹੁਤ ਵਧੀਆ ਸਨੇਹਾ ਦਿੱਤਾ ਬਾਈ ਜੀ 👍👍👍👍 ਵਾਹਿਗੁਰੂ ਜੀ ਸਾਰਿਆਂ ਵੀਰਾਂ ਨੂੰ ਤੰਦਰੁਸਤੀਆ ਅਤੇ ਤਰੱਕੀਆਂ ਵੱਗਸਣ ਜੀ 🙏🙏
@JATTZ_WALE
@JATTZ_WALE Жыл бұрын
😂😂❤
@sukhjinderdhillon2589
@sukhjinderdhillon2589 Жыл бұрын
@@JATTZ_WALE ❤️❤️🙏
@JATTZ_WALE
@JATTZ_WALE Жыл бұрын
@@sukhjinderdhillon2589 👍🏻
@amritpal708
@amritpal708 Жыл бұрын
Very nice video bhi keep it up ❣❣❣❣👍👍👍🔥🔥🔥🔥
@Harmansingh-ze9wz
@Harmansingh-ze9wz Жыл бұрын
Both ਵਦੀਆ ਮੈਸਜ ਦਿੱਤਾ ਤੁਸੀ ਵੀਰ ਏਦਾ ਹੀ ਵੀਡਿਓ ਬਣਾਦੇ ਰਹੋ ਰੱਬ ਥੋਨੂੰ ਚੜਦੀਕਲਾ ਚ ਰੱਖੇ 🙏🙏
@SukhmandeepKaur-gp6de
@SukhmandeepKaur-gp6de Жыл бұрын
very good brother. You have given a very good introduction through this video. May God bless you and may God continue to give you more progress. 🙏🙏
@rpchannel8808
@rpchannel8808 Жыл бұрын
Bai end si yarr acting ta next level si jatiender bai si
@ekamjotsingh8568
@ekamjotsingh8568 Жыл бұрын
ਬਹੁਤ ਸੱਚੀ ਤੇ ਸਾਡੇ ਨਾਲ ਕਈ ਵਾਰ ਹੋਇਆ ਹੁਣ ਅਸੀ ਵੀ ਸਮਝ ਗਏ ਬਾਕੀ ਵੀ ਸਮਝ ਜਾਵੋ
@baggasingh9725
@baggasingh9725 Жыл бұрын
Bhut hi vadiya Bai khich ka rakha kam nu puri sport aa bai ji
@amanchoudhary4905
@amanchoudhary4905 Жыл бұрын
Att jn saria video dekha roti khan lge ❤ love you aa veer
@DavinderSingh-ef2tn
@DavinderSingh-ef2tn Жыл бұрын
ਬਿਲਕੁਲ ਸਹੀ ਗੱਲ ਬਾਈ ਬਹੁਤ ਵਧੀਆ
@arvinderbhangu6429
@arvinderbhangu6429 Жыл бұрын
Ghaint, 👌🏻👌🏻👌🏻👌🏻👌🏻👌🏻👌🏻
@minturandhawa7805
@minturandhawa7805 Жыл бұрын
ਆ ਤਾਂ ਬਹੁਤ ਵਧੀਆ ਕੀਤਾ ਵਿਡੁਓ ਬਣਾ ਕੇ
@tanveer8349
@tanveer8349 Жыл бұрын
Bohot Vadiya Concept 👌🏻👌🏻👌🏻
@AmandeepKaur-ll8pb
@AmandeepKaur-ll8pb Жыл бұрын
Veer ji bauth vadia video va bauth vadia sandah dita va tusi asa Tara he sandash din Rio 👍👍👍
@KhushBhullar-x8n
@KhushBhullar-x8n Жыл бұрын
ਸਹੀ ਗੱਲ ਵੀਰ ਜੀ👍🙏✅ ਲੋਕਾਂ ਨੂੰ ਪਾਗਲ ਬਣਾ ਰਹੇ ਨੇ ਪੰਜਾਬ ਦੇ ਲੋਕ ਬਹੁਤ ਲਾਈ ਲੱਗ ਨੇ ਕਿਸੇ ਦੇ ਵੀ ਮਗਰ ਲੱਗ ਜਾਦੇ ਹਨ
@SouAvjoshi
@SouAvjoshi Жыл бұрын
Bhai badia video a apne Punjab no luti jande NE loka no Loka Di mehnat di kamai Khai jande NE🙏🙏
@bhadarsingh1557
@bhadarsingh1557 Жыл бұрын
The best channel benipal jattz
@taranpreetsidhu6570
@taranpreetsidhu6570 Жыл бұрын
Bhai ਸਿਖਿਆ ਵਾਲਿਆ vedio ਬਨਾਇਆ ਕਰੋ Plaa hunda lookaA da
@naveensingh8849
@naveensingh8849 Жыл бұрын
ਭਾਈ ਜੀ ਸਹੀ ਗੱਲ ਹੈ। ਭਾਈ ਜੀ ਲੋਕਾਂ ਨੂੰ ਤਾਂ ਹੁੰਦਾ ਹੈ ਕਿ ਪਤਾ ਸਾਨੂੰ ਹੀ ਨਿਕਲ ਆਵੇ।ਪਰ ਭਾਈ ਜੀ ਪੰਜਾਬ ਚ ਤਾਂ ਠੱਗੀਆਂ ਹੁੰਦੀਆਂ ਨੇ।
@GurditSingh-pv3xt
@GurditSingh-pv3xt 5 ай бұрын
Veer ji ❤❤❤❤❤❤❤
@AmmySahota-jw4re
@AmmySahota-jw4re Жыл бұрын
Bai swaad leya dita❤❤
@kamalbasra727
@kamalbasra727 Жыл бұрын
Sirra ❤❤😊😊😊
@Karnsingh4530
@Karnsingh4530 Жыл бұрын
Bai saab kuch jayada ni ho gya ❤😂
@manreetgill10thcmanrajsing63
@manreetgill10thcmanrajsing63 Жыл бұрын
Tej te Jagga bhai sira love you and your cheatak 7 like cheatak krka❤❤❤❤❤❤🎉🎉🎉🎉🎉🎉
@GurditSingh-pv3xt
@GurditSingh-pv3xt 5 ай бұрын
Nice jaan ❤❤❤❤❤❤
@sameermohd4742
@sameermohd4742 Жыл бұрын
Sahi gall a veer je badia msg dita je
@sukhdhaliwal6365
@sukhdhaliwal6365 Жыл бұрын
Real story
@bhadarsingh1557
@bhadarsingh1557 Жыл бұрын
Bai full support aa yrr
@beantsingh3807
@beantsingh3807 Жыл бұрын
Very nice ❤❤
@beantkaurdhaliwal-lg8xq
@beantkaurdhaliwal-lg8xq Жыл бұрын
Bai vidio Puri sira Par awaj nhi sundi
@Karan_sharma_11
@Karan_sharma_11 Жыл бұрын
Nice👍👍👍👍👍👍👍👍👍👍
@KhushveerSandhu-n5x
@KhushveerSandhu-n5x Жыл бұрын
Very nice veere❤️ kichke rakho km nu💪🏽
@SukhmanatwalAtwal
@SukhmanatwalAtwal Жыл бұрын
Very nice bro ❤❤ god bless you
@sukhchinsingh430
@sukhchinsingh430 Жыл бұрын
Very nice 🎉🎉
@bajwacom2215
@bajwacom2215 Жыл бұрын
End bai
@boharsingh7725
@boharsingh7725 Жыл бұрын
ਬਹੁਤ ਵਧੀਆ ਬਾਈ 🙏🙏🙏🙏🙏
@Kaba.ddi1480
@Kaba.ddi1480 7 ай бұрын
Nice Bai g ❤❤
@mantejsingh5055
@mantejsingh5055 Жыл бұрын
Good information 👍👍
@karananttal1760
@karananttal1760 Жыл бұрын
101%Ryt message dita veere
@BaljinderSingh-nd6zf
@BaljinderSingh-nd6zf Жыл бұрын
Very nice video att aa ❤️❤️❤️❤️
@sahajnoorbrar5911
@sahajnoorbrar5911 Жыл бұрын
Very good bai sahi gal aa ❤
@SEBIMAHI1149
@SEBIMAHI1149 Жыл бұрын
Menu yas ja no cha dso teji y video bnaoge ja na es mettar te🙏🙏benti aw teji veere
@jobansingh5264
@jobansingh5264 Жыл бұрын
Teji bahi school di vedio payo plese ❤❤❤🙏🙏🤲🥰🥰🥰🥰
@parmveersingh2101
@parmveersingh2101 Жыл бұрын
Bai 💯% schai aa
@IqbalSingh-gf8ql
@IqbalSingh-gf8ql Жыл бұрын
Full ghaint story
@BhanguJatt589
@BhanguJatt589 Жыл бұрын
ਬਹੁਤ ਵਧੀਆ ਬਾਈ ਸਹੀ ਗੱਲ ਹੈ
@gurwindersingh9376
@gurwindersingh9376 Жыл бұрын
Right ayy bai ji
@dharmpreetchahal5683
@dharmpreetchahal5683 Жыл бұрын
Very nice video Bhai ji
@bajwacom2215
@bajwacom2215 Жыл бұрын
❤️‍🔥❤️‍🔥❤️‍🔥❤️‍🔥
@JashanDhandoli
@JashanDhandoli Жыл бұрын
Att❤
@dharmpreetchahal5683
@dharmpreetchahal5683 Жыл бұрын
Sirra bro
@dharmpreetchahal5683
@dharmpreetchahal5683 Жыл бұрын
Very nice
@sahillarsiya4060
@sahillarsiya4060 Жыл бұрын
Varey varey Nice bai
@gurveersingh3772
@gurveersingh3772 Жыл бұрын
very nice ❤
@Up26wale008
@Up26wale008 Жыл бұрын
Bhai shi gl a tuhudi ❤❤
@FunnyBoyz-d6z
@FunnyBoyz-d6z Жыл бұрын
ਸਹੀ ਗੱਲ ਵੀਰ
@agriculturekrishifarming
@agriculturekrishifarming Жыл бұрын
Bai acting wallo taa tusi saare sirra hi o
@bhupinderrandhawa7946
@bhupinderrandhawa7946 Жыл бұрын
Very nice bro❤❤
@manjotsinghbhullar8230
@manjotsinghbhullar8230 Жыл бұрын
Bai nice video 👌👍 Bai sahi gal aa tari
@BangeR_SaaB_
@BangeR_SaaB_ Жыл бұрын
ਬਾਈ mein ਤੁਹਾਡਾ ਬਹੁਤ ਵੱਡਾ fan ਹਨ ਤੁਹਾਡੀ video ਬਹੁਤ ਵਧੀਆ ਸੀ ❤❤
@sukhdeeplitt677
@sukhdeeplitt677 Жыл бұрын
Sira bro 👌👌
@poposekhon-wu7ke
@poposekhon-wu7ke Жыл бұрын
Brother tusi tavian da lucky draw nhi kadia
@babalbrar-my6ml
@babalbrar-my6ml Жыл бұрын
Siraa veer
@jagdeepmaan6526
@jagdeepmaan6526 Жыл бұрын
Jatto tusi ta eho jehi lotary kadi a froda di hun ta ohna nu kai din latreen ni auni chahe 3 litar di muglel wali pipi p lain😅😂😂
@jagvirsinghbenipal5182
@jagvirsinghbenipal5182 Жыл бұрын
👌👌🔥🔥🔥🔥
@sandeepbhullar9042
@sandeepbhullar9042 Жыл бұрын
Bai sirra ❤u
@jassggill-er2gq
@jassggill-er2gq Жыл бұрын
Top sirra bai
@nntvlogesnntvloges
@nntvlogesnntvloges Жыл бұрын
Sahi gal a bai💯
@Harry99921
@Harry99921 Жыл бұрын
Sirra video😊
@ManpreetSingh-im2su
@ManpreetSingh-im2su Жыл бұрын
Bai thodi vedio de bahut he jeada odic rehndi ha taji bai ma gora veera da guandi aa rurki to waheguru ji thoda ta apana mehar braia hath rakhi rakhan
@MehakDhaliwal-it2nr
@MehakDhaliwal-it2nr Жыл бұрын
❤❤❤❤
@sukhmanhaans6994
@sukhmanhaans6994 Жыл бұрын
Very nice video ❤
@JashanDhandoli
@JashanDhandoli Жыл бұрын
Nice❤
@jagdeepmaan6526
@jagdeepmaan6526 Жыл бұрын
Yaar agli vaar menu dey deo 5000 hjaar holand den lai par mein mud k ni dena😂😢
@sukhjaid506
@sukhjaid506 Жыл бұрын
Ok bhai
@karansidhu5076
@karansidhu5076 Жыл бұрын
❤️❤️❤️❤️❤️
@akashdeep-q1l
@akashdeep-q1l Жыл бұрын
NYC video 🎉
@locham_vlogz
@locham_vlogz Жыл бұрын
Bullet mera nikleaa😂😂
@ParveenKumar-js9we
@ParveenKumar-js9we Жыл бұрын
Akah khol di bhai g
@bajwacom2215
@bajwacom2215 Жыл бұрын
❤️‍🔥❤️‍🔥❤️‍🔥
@JashanSingh-i4t
@JashanSingh-i4t Жыл бұрын
nice❤
@NishanSingh-fg6ms
@NishanSingh-fg6ms Жыл бұрын
Sira kari jande jo patandero
@dharmpreetchahal5683
@dharmpreetchahal5683 Жыл бұрын
Very very nice
@sahilgorsi7153
@sahilgorsi7153 Жыл бұрын
Nice ji❤
@princegujjar230
@princegujjar230 Жыл бұрын
Sira gal bat
@manjeetbrar7652
@manjeetbrar7652 Жыл бұрын
Nice ❤❤❤🎉🎉🎉🎉
@amritpal7089
@amritpal7089 Жыл бұрын
Nice video bro ❤
Ful Video ☝🏻☝🏻☝🏻
1:01
Arkeolog
Рет қаралды 14 МЛН
Fukre Jatt • ਫੁਕਰੇ ਜੱਟ • Benipal Jattz
16:00
Benipal Jattz
Рет қаралды 309 М.
ਵਲੈਤ ਦਾ ਕੀੜਾ • Donkey USA • Benipal Jattz
16:44
ਸਰਦਾਰੀ • Sardari • Benipal Jattz
23:02
Benipal Jattz
Рет қаралды 274 М.