ਲੁਧਿਆਣੇ ਤੋਂ ਕੀਤੀ ਬਹੁਤ ਸਾਰੀ ਖਰੀਦਦਾਰੀ || Pind Punjab de new Vlog | Shopping 🛍 vlog ♥️

  Рет қаралды 47,436

Pind Punjab de

Pind Punjab de

Күн бұрын

SAT SHREE AAKAL ji 🙏🙏🙏🙏.
WELCOME to my channel, " Pind Punjab De "
Please Subscribe my channel and like and share my video .
Thanq so much.
This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
Pind Punjab De
Pind Punjab De Video
Pind Punjab De Vlog
Pind Punjab De New Video
Pind Punjab De New Vlog
Pind Punjab De Gurmeet Kaur
Punjabi Vlogger
Punjabi Working Lady
New Punjabi Vlog
Punjabi Vlog
My Contact Number 98770 78606
My Email I D 👇👇👇
jawandagurmeet3@gmail.com
Ripan Instagram - ripan_jawandha
My Instagram link 👇👇👇👇
/ jawanda.gurmeet
My Second Channel Punjabi Corner
Punjabi Corner Channel 👇👇
/ @punjabicorner
Facebook page 👇👇👇
/ pind-punjab-de-1128878...

Пікірлер: 109
@surindersharma9935
@surindersharma9935 Ай бұрын
Sat shri akal sister ji beautiful collection lase🙏🏻🙏🏻👌👌👌👌👌👌👌💐💐💐💐💐💐💐
@AmandeepKaur-de6qe
@AmandeepKaur-de6qe Ай бұрын
ਦੀਦੀ ਅਸੀਂ ਥੋਨੂੰ ਕਿਹਾ ਜਦੋਂ ਲੁਧਿਆਣੇ ਆਏ ਤਾਂ ਸਾਨੂੰ ਦੱਸ ਦਿਓ ਅਸੀਂ ਥੋਨੂੰ ਮਿਲਣਾ ਸੀ ਦੀਦੀ ਘੰਟਾ ਘਰ ਤੋਂ ਪੰਜ ਮਿੰਟ ਲੱਗਦੇ ਨੇ ਸਾਡੇ ਘਰ ਨੂੰ ਆਉਣ ਲਈ ਦੀਦੀ ਮੈਂ ਤਾਂ ਥੋਡੇ ਨਾਲ ਨਰਾਜ਼ ਆ ਦੀਦੀ ਤੁਸੀਂ ਸਾਨੂੰ ਦੱਸਿਆ ਨੀ
@amandeepkaurgill5475
@amandeepkaurgill5475 Ай бұрын
Sat Shri akal ji all family very very nice video didi ji God bless you ❤❤❤
@bikkerkithehoikvardikhaede4045
@bikkerkithehoikvardikhaede4045 Ай бұрын
ਤੁਸੀ dasde kio ni di v ਕਿਹੜਾ colour laonde ji ਵਾਲਾਂ nu dasokinivari push liya kio ni dasde
@kuljeetksingh9292
@kuljeetksingh9292 Ай бұрын
Gurmeet beta , tusi hun ghar banva hi rhe ho te naal hi solar panel vi lagva lao ,saukhe rahoge
@user-qg1xq7qg8u
@user-qg1xq7qg8u Ай бұрын
Dii tusi jma ni dr de kite v jana hove gold pa k le jane o time bhut kharb aa g bacho jina bachia jada g waheguru ji kirpa bnai rakhn
@SukhdilSingh-fv8sx
@SukhdilSingh-fv8sx Ай бұрын
Dee danu vdaso tusi ludhiana tu kithe lace by karde plz asi apne shop vaste le ke aune
@happymaan7717
@happymaan7717 Ай бұрын
ਸਤਿ ਸ੍ਰੀ ਆਕਾਲ ਭੈਣੇ 🙏🙏
@informationmasala9622
@informationmasala9622 29 күн бұрын
Laces kitho layia ji ????
@dhillon711
@dhillon711 Ай бұрын
Ghumar Mandi kale ghata to variety of laces mildea ne
@sehajpreetsinghsidhu8144
@sehajpreetsinghsidhu8144 Ай бұрын
ਦੀਦੀ ਜਦੋਂ ਹੁਣ ਲੈਸਾਂ ਨੂੰ ਅੱਗ ਲਾਉਣੀ ਹੋਈ ਤਾਂ ਕਿਰਪਾ ਕਰਕੇ ਮੈਨੂੰ ਦੇ ਦਿਓ ਮੇਰੇ ਵਿੱਚ ਇਨੀ ਪਹੁੰਚ ਨਹੀਂ ਕਿ ਮੈਂ ਲੈਸਾਂ ਲੈ ਲਵਾਂ ਮੈਂ ਕਪੜੇ ਸਿਲਾਈ ਕਰਕੇ ਟਾਈਮ ਪਾਸ ਕਰਦੀ ਹਾਂ ਮੈਨੂੰ ਬਹੁਤ ਜ਼ਰੂਰਤ ਰਹਿੰਦੀ ਹੈ ਸਾਡੇ ਸਿਲਾਈ ਬਹੁਤ ਘੱਟ ਹੈ ਮਸਾਂ 130 ,150 ਹੀ ਦਿੰਦੀਆਂ ਨੇ ਬਸ ਇਹ ਹੀ ਸੋਚ ਲੈਂਦੀ ਹਾਂ ਕਿ ਵਿਹਲੇ ਨਾਲੋਂ ਇਨੇਂ ਹੀ ਬਹੁਤ ਨੇ ਲੈਸਾਂ ਲਾ ਕੇ ਡਿਜ਼ਾਇਨ ਪਾ ਕੇ ਥੋੜੇ ਜਿਹੇ ਵੱਧ ਪੈਸੇ ਮਿਲ ਜਾਣਗੇ
@manjitksinghvlogs8065
@manjitksinghvlogs8065 Ай бұрын
ਮੈਨੂੰ ਦੱਸੋ ਭੈਣ ਜੀ ਤੁਸੀ ਕਿੱਥੇ ਰਹਿੰਦੇ ਆ ਮੈਂ ਆਪਣੇ ਸੂਟ ਤੁਹਾਡੇ ਤੋਂ ਸਲਾਈ ਕਰਵਾ ਲਿਆ ਕਰੂ
@AmrikDandiwal-gz3wu
@AmrikDandiwal-gz3wu Ай бұрын
Kitho oo g tusi ma v suit selie kar dini aa g​@@manjitksinghvlogs8065
@trindigviral
@trindigviral Ай бұрын
Kito tusi
@jaspalkaursohi8974
@jaspalkaursohi8974 Ай бұрын
Didi ji main vi suit silaei kardi a main malerkotle to a meri id vi dekh lo
@trindigviral
@trindigviral Ай бұрын
@@jaspalkaursohi8974 Hilo g am from sangrur
@gurjapsingh8942
@gurjapsingh8942 Ай бұрын
Hello Gurmeet ji, today you are looking very beautiful, your hair is also very beautiful, I have seen you after many days, it does not take time.
@user-dl4uz9ct2v
@user-dl4uz9ct2v Ай бұрын
ਦੀਦੀ ਮੇਰੇ ਕੋਲ ਵੀ ਰੌਜੀ ਦੀ ਮਸ਼ੀਨ ਸੀ ਬਹੁਤ ਵਧੀਆ ਕੰਪਨੀ ਆਜੀਂ ❤❤❤❤❤
@AamourR12
@AamourR12 Ай бұрын
ਦੀਦੀ ਮੇਰਾ ਵੀ ਬਹੁਤ ਜੀ ਕਰਦਾ ਥਟੀਕ ਖੋਲਣ ਨੂ ਪਰ ਕੋਈ ਵੀ ਸਪੋਟ ਨੀ ਕਰਦਾ❤
@Navanghuman
@Navanghuman Ай бұрын
Satshiri akal g di di g lais bahut sohniea ne❤❤
@user-rz7bc1hu2x
@user-rz7bc1hu2x Ай бұрын
Didi asi phone te gl kar sakde a kyoki asi v boutique try karni a plz
@surjitkaur205
@surjitkaur205 Ай бұрын
ਖੋਲ ਕੇ ਦਿਖਾਓ ਦੀਦੀ
@japjot221
@japjot221 Ай бұрын
Hlo di tuhanu set kine Da pya a lace da
@ManpreetKaur-eu7vl
@ManpreetKaur-eu7vl Ай бұрын
Di tuci gold pa k train te gye c😮😮😮😮😮😢
@user-wm8sl2ej4h
@user-wm8sl2ej4h Ай бұрын
ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵਲੋਗ ਹੈ ਭੈਣ ਜੀ👍👍👍👍👍👍👍👍👍🙏🙏🙏🙏🙏🙏🙏🙏🙏🙏🙏🙏🙏
@Rashidshah-s1n
@Rashidshah-s1n Ай бұрын
ہم بھى اىسے ہى لىتے ہىں اتنى دور ہى کپڑا لىنے لىس وغىرہ لىتے ہىں
@guntaasgrewal
@guntaasgrewal Ай бұрын
Di tci Ludhiana ch chodde bazar ch v but mildi aa ne
@japreetkaur1989
@japreetkaur1989 14 күн бұрын
Hlo ji tuci shping kitho kiti apni beti.lyi pls repLy
@Paramjitkaur0786
@Paramjitkaur0786 Ай бұрын
Didi kine di machine i a main vi le l aouni a
@Punjabdimitti01
@Punjabdimitti01 Ай бұрын
ਮਸ਼ੀਨ ਕਿਹੜੀ ਅਤੇ ਕਿੰਨੇ ਦੀ ਲਈ ਹੈ
@jaspalkaursohi8974
@jaspalkaursohi8974 Ай бұрын
Didi main vi suit silai kardi a malerkotle de lage
@kulbirkaur6681
@kulbirkaur6681 Ай бұрын
Lace shop kehdi aa di?? Kithe aa ludhiana ch?
@RanjitSandhu-jv1de
@RanjitSandhu-jv1de Ай бұрын
ਦੁਪੱਟੇ ਤੇ ਚੁੰਨੀ ਤੇ ਜਦੋਂ ਲੈਸ ਲੱਗ ਗਈ ਜਰੂਰ ਦਿਖਾਓ 😊
@harrygrewal8992
@harrygrewal8992 Ай бұрын
Ghar di mahurat te jehda suit paoge ohde upper lga leo vakhri tohar hougi didi thode sare aan naalo vakhri
@jaswinderokaur9182
@jaswinderokaur9182 Ай бұрын
ਦੀਦੀ ਜੀ ਮੈਂ ਵੀ ਬੁਟੀਕ ਦਾ ਕੰਮ ਕਰਨਾ ਹੈ ਅਸੀਂ ਦੀਦੀ ਮਾਛੀਵਾੜਾ ਸਾਹਿਬ ਤੋਂ ਹਾਂ ਮੈਨੂੰ ਤੁਹਾਡੀ ਸਲਾਹ ਚਾਹੀਦੀ ਹੈ ਮੈਨੂੰ ਜਰੂਰ ਮੈਸੇਜ ਕਰਿਓ ਦੀਦੀ
@rimagill13bb99
@rimagill13bb99 Ай бұрын
Rajai da price dsyo g jroor
@hardevgill3257
@hardevgill3257 28 күн бұрын
Good
@RajgillSher631
@RajgillSher631 Ай бұрын
Didi Dangarh to kon asi v Dangarh to ha
@nikkymatharoo9537
@nikkymatharoo9537 Ай бұрын
Lakkar bazar silai machine mkt Ldh
@jaswinderokaur9182
@jaswinderokaur9182 Ай бұрын
ਸਾਨੂੰ ਦੀਦੀ ਲੁਧਿਆਣਾ 35 ਕਿਲੋਮੀਟਰ ਦੂਰ ਹੈ ਤੁਸੀਂ ਕੱਪੜੇ ਦੀ ਖਰੀਦਦਾਰੀ ਕਿੱਥੋਂ ਕਰਦੇ ਹੋ ਮੈਨੂੰ ਜਰੂਰ ਦੱਸਣਾ ਵਟਸਪ ਨੰਬਰ ਦੇ ਦਿਓ ਆਪਣਾ ਮੈਂ ਆਪਣਾ ਨੰਬਰ ਕਮੈਂਟ ਚ ਲਿਖ ਦਿੰਦੀ ਹਾ
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਜੀ ❤
@SurendraSinghSirohi
@SurendraSinghSirohi Ай бұрын
Beautiful vlog
@Rashidshah-s1n
@Rashidshah-s1n Ай бұрын
بہت اچھى ہے لىس بہن جى
@navneetkaur5127
@navneetkaur5127 Ай бұрын
Madam u need take care persuade lever problem
@user-yf1hg6ke5k
@user-yf1hg6ke5k Ай бұрын
Didi g kehdi market cho lyode o
@Danveer_522
@Danveer_522 Ай бұрын
Sat Shri akal didi g
@virpalkaur239
@virpalkaur239 Ай бұрын
Sade v silai de ghat rate aa
@user-wg5gs1of5p
@user-wg5gs1of5p Ай бұрын
🙏🙏🙏
@robinsohal6171
@robinsohal6171 Ай бұрын
❤❤🎉🎉😊😊
@DeepakKumar-pi2wz
@DeepakKumar-pi2wz Ай бұрын
Nice Video
@BaljinderKaur-gn8lr
@BaljinderKaur-gn8lr Ай бұрын
Sat shiri akal sister ji
@BababudhajiBoutique
@BababudhajiBoutique Ай бұрын
Laisa wali kehri market aa g
@user-fq4xo6dp1d
@user-fq4xo6dp1d Ай бұрын
ਬਹੁਤ ਸੋਹਣੀਆ ਨੇ ਲੈਸਾ ਦੀਦੀ 🎉
@StylishMakeupCorner
@StylishMakeupCorner Ай бұрын
Ssa dee kiwe o 😊
@jaskarandeepsingh9299
@jaskarandeepsingh9299 Ай бұрын
Very nice video
@sukhjinderkaur4043
@sukhjinderkaur4043 Ай бұрын
ਉਹ ਗੁੜ ਮੰਡੀ ਹੈ ਘੁਮਾਰ ਮੰਡੀ ਹੋਰ ਹੈ
@jugrajdhindsa5104
@jugrajdhindsa5104 Ай бұрын
ਕੱਪੜਾ ਕਿਥੋਂ ਲੈਂਦੇ ਓ ਦੀਦੀ
@ParmjeetSingh-ts1of
@ParmjeetSingh-ts1of Ай бұрын
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@user-rb1tm4us3d
@user-rb1tm4us3d Ай бұрын
Maseen kihdia ji kina price
@MandeepKaur-ee3vz
@MandeepKaur-ee3vz Ай бұрын
Nice ❤❤❤❤❤
@sukhpreetkaur3616
@sukhpreetkaur3616 Ай бұрын
Didi asi v ludhiane to aa
@proud440
@proud440 Ай бұрын
Charjit tuhadi ki lgdi a bhaine
@itsyadu0071
@itsyadu0071 Ай бұрын
Machine kinne di aai a g
@RamandeepKaur-l2o
@RamandeepKaur-l2o Ай бұрын
Ssa didi
@SurinderKaur-qs1lq
@SurinderKaur-qs1lq Ай бұрын
Gurmeet jj mera tan dil krda America shd k thode naal botique vich km kran.mera sona punjab.nokrian ne kmman ne putt prdesan ch ruln nu mjboor krte sadian srkaran ne.
@user-yf1hg6ke5k
@user-yf1hg6ke5k Ай бұрын
M v dukan kholni aa
@JeetSingh-nu4vg
@JeetSingh-nu4vg Ай бұрын
Hello didi ji sat siri akal ji nise video ji nise lasa ji 🎉🎉🎉🎉🎉
@guntaasgrewal
@guntaasgrewal Ай бұрын
Nale price v thik hunda
@prabhjotsingh3218
@prabhjotsingh3218 Ай бұрын
ਅਹਿਮਦਗੜ੍ਹ ਮੇਰਾ ਸ਼ਹਿਰ ਹੈ
@user-ld7dt6vn9m
@user-ld7dt6vn9m Ай бұрын
Di Mere brother di sweet shop oh apni car te janda Honda jaldi aa jande ne from tungan sunam
@Naturebeuty5911
@Naturebeuty5911 Ай бұрын
ਸਤਿ ਸ੍ਰੀ ਅਕਾਲ ਭੈਣ ਜੀ 🙏
@parmjitkaur2020
@parmjitkaur2020 Ай бұрын
ਸਤਿਸ੍ਰੀ ਅਕਾਲ ਜੀ ਮੇਰਾ ਪਿੰਡ ਜਮਾਲਪੁਰ ਹੈ ਲੁਧਿਆਣਾ ਕੋਲ ਹੈ ਹੁਣ ਤਾਂ ਸ਼ਹਿਰ ਵਿੱਚ ਹੈ
@dhindsafamily
@dhindsafamily Ай бұрын
ਦੀਦੀ ਮਸ਼ੀਨ ਕਿੰਨੇ ਦੀ ਆਈ ਏ
@Apna-punnjab
@Apna-punnjab Ай бұрын
ਮੈਂ ਨੂੰ ਵੀ ਸਪੋਟ ਕਰ ਦਿਉ ਜੀ
@JaspalkaurPreet
@JaspalkaurPreet Ай бұрын
Sat shri akal di
@rajwinderdhaliwal7807
@rajwinderdhaliwal7807 Ай бұрын
❤❤❤❤❤
@kewaljeetkaur2531
@kewaljeetkaur2531 Ай бұрын
ਗੁਰਮੀਤ ਗੁੜ ਮੰਡੀ ਤੋਂ ਅੰਦਰ ਜਾ ਕੇ ਥੋਕ ਦੀਆ ਦੁਕਾਨਾਂ ਹਨ ਸਭ ਕੁਝ ਹਾਫ਼ ਰੇਟ ਤੇ ਹੈ
@Gagan_dhillon2015
@Gagan_dhillon2015 Ай бұрын
ਸਤਿ ਸ੍ਰੀ ਆਕਾਲ ਜੀ ਮੈਂ ਸੋਡਾ ਬਲੋਗ ਰੋਜ਼ ਦੇਖ ਦੇ ਹਾ ਜੀ ਮੇਰਾ ਨਾਂ ਗਗਨਦੀਪ ਕੌਰ ਦੁੱਲਟ ਹੈ ਜੀ ਮੇਰਾ ਪਿੰਡ ਲੋਗੌਵਾਲ ਹੈ ਜੀ ਮੇਰਾ ਸੋਹਰਾ ਪਿੰਡ ਢਿੱਲਵਾਂ ਹੈ ਜੀ ਮਸ਼ੀਨ ਕਿਹੜੀ ਹੈ ਜੀ ਕਿੰਨੀ ਦੀ ਹੈ ਜੀ
@paalok6662
@paalok6662 Ай бұрын
Oh beba bas kar sab nu tara address pata lagh gyia saraa pasaa same comment.
@surveensidhu169
@surveensidhu169 Ай бұрын
Set pp
@nav_dhaliwal66
@nav_dhaliwal66 Ай бұрын
Garmii jeadaa ji sab de dimaag khraab chl rahe ne
@balwinderdhaliwal2729
@balwinderdhaliwal2729 Ай бұрын
Beautiful collection lase
@SidhuMandeep-l6q
@SidhuMandeep-l6q Ай бұрын
Hlo
@sidakmanesmobilehutt5219
@sidakmanesmobilehutt5219 Ай бұрын
❤❤❤❤❤😂😂😂😢🎉🎉😢😢😢
@RajwinderKooner-jx3km
@RajwinderKooner-jx3km Ай бұрын
Very nice🙏
@agentsgamers6669
@agentsgamers6669 Ай бұрын
😂
@gurmeetsekhon574
@gurmeetsekhon574 Ай бұрын
Hlo gurmeet sat sri akal ਸਾਡਾ ਸ਼ਹਿਰ ਖੰਨਾ ਤੇ ਸਮਰਾਲਾ ਅਸੀ ਲੁਧਿਆਣੇ ਗੱਡੀ ਵਿਚ 45 ਮਿੰਟ ਵਿਚ ਪਹੁੰਚ ਜਾਂਦੇ ਆ ਜੀ
@mankamal7215
@mankamal7215 Ай бұрын
Tusi kitho ji....saada v shehar khanna
@Kamalbhangu-uf5ky
@Kamalbhangu-uf5ky Ай бұрын
sada v shehar khanna
@Lakhwinderpb46
@Lakhwinderpb46 Ай бұрын
ਦੀਦੀ ਜੀ ਤੁਸੀਂ ਕਾਲੀ ਮਹਿੰਦੀ ਲਾਉਂਦੇ ਹੋ
@Lakhwinderpb46
@Lakhwinderpb46 Ай бұрын
ਕਾਲੀ ਮਹਿਦੀ ਨਾਲ ਦੀਦੀ ਵਾਲ ਝੜਦੇ ਹਨ ਤੁਸੀਂ ਚੈੱਕ ਡਾਈ ਕਰੀਮ ਆਉਂਦੀ ਹੈ ਉਹ ਵਾਲਾ ਨੂੰ ਲਾਇਆ ਕਰੋ
@NeetuCollections
@NeetuCollections Ай бұрын
​@@Lakhwinderpb46hmm mere v bht ਵਾਲ ਝੜ ਗਏ ਨੇ mehndi naal mehdi cream kehne o tusi pls dso kitho milugi
@arifarif2356
@arifarif2356 Ай бұрын
👎👎👎👎
@jasneetkaur3604
@jasneetkaur3604 Ай бұрын
ਸਤਿ ਸ੍ਰੀ ਅਕਾਲ ਦੀਦੀ ਜੀ🙏🙏
@Onkar_dhillon
@Onkar_dhillon Ай бұрын
Nice
@user-lm9yp8cj5z
@user-lm9yp8cj5z Ай бұрын
🙏🙏🙏🙏🙏
@user-zv1fr3tm7z
@user-zv1fr3tm7z Ай бұрын
Nice❤❤❤❤
@user-nz4mf5fi9z
@user-nz4mf5fi9z Ай бұрын
❤❤❤❤❤❤
@vaneetgarg4011
@vaneetgarg4011 Ай бұрын
Very nice video
@GurvinderSingh-jg4nn
@GurvinderSingh-jg4nn Ай бұрын
ਸਤਿ ਸ੍ਰੀ ਅਕਾਲ ਭੈਣੇ 🙏🙏
@user-vr1yu9kn9h
@user-vr1yu9kn9h Ай бұрын
Nice
@kulvindersidhu8497
@kulvindersidhu8497 Ай бұрын
Nice blog
@kaneezbegum5529
@kaneezbegum5529 Ай бұрын
🙏🙏
@gagansandhu8415
@gagansandhu8415 Ай бұрын
Nice ❤❤❤❤
Now it’s my turn ! 😂🥹 @danilisboom  #tiktok #elsarca
00:20
Elsa Arca
Рет қаралды 12 МЛН
Infertility
17:27
Simoreslife
Рет қаралды 21 М.