Ludhiana Civil Hospital ‘ਚ ਸਿਹਤ ਮੰਤਰੀ ਦੇ ਪਹੁੰਚਣ ‘ਤੇ ਹੋਇਆ ਹੰਗਾਮਾ | Punjab News

  Рет қаралды 5,150

PTC NEWS

PTC NEWS

Күн бұрын

ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦੌਰਾ ਕਰਨ ਪਹੁੰਚੇ ਇਸ ਦੌਰਾਨ ਮੀਡੀਆ ਦੇ ਸਵਾਲਾਂ ਅਤੇ ਪਰਿਵਾਰਕ ਮੈਂਬਰਾਂ ਨੇ ਸਿਹਤ ਮੰਤਰੀ ਨੂੰ ਤਿੱਖੇ ਸਵਾਲ ਕੀਤੇ ਤਾਂ ਉਨ੍ਹਾਂ ਨੇ ਕਿਹਾ ਕਿ ਸਿਰਫ ਇੱਕ ਮਹੀਨੇ ਦਾ ਸਮਾਂ ਦਿੱਤਾ ਜਾਵੇ ਸਾਰੇ ਹੀ ਹਸਪਤਾਲ ਵਿੱਚ ਜੋ ਦਿੱਕਤਾਂ ਹਨ ਹੱਲ ਕਰ ਦਿਤੀਆਂ ਜਾਣਗੀਆਂ। ਨਾਲ ਹੀ ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਸਿਟੀ ਸੈਂਟਰ ਦੀ ਥਾਂ ਤੇ ਵੱਡਾ ਹਸਪਤਾਲ ਬਣਾਇਆ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਬੀਤੇ ਦਿਨੀਂ ਸਟਾਫ਼ ਦੀ ਅਣਗਿਹਲੀ ਕਰਕੇ ਜਿਸ ਮਰੀਜ਼ ਦੀ ਮੌਤ ਹੋਈ ਸੀ ਉਸੇ ਸਬੰਧੀ ਜਾਂਚ ਚੱਲ ਰਹੀ ਹੈ।
#ludhiananews #ludhiana #punjabnews #punjabnews #ptcnews #ludhianacivilhospital #civilhospital #ptcnews #latestnewsupdates
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 4
SLIDE #shortssprintbrasil
0:31
Natan por Aí
Рет қаралды 49 МЛН
The Lost World: Living Room Edition
0:46
Daniel LaBelle
Рет қаралды 27 МЛН
ਬੁੱਢਾ ਦਲ ਕੀਲਾ ਪਟਾਈ ਸ੍ਰੀ ਚਮਕੌਰ ਸਹਿਬ
7:10
ਸ੍ਰੀ ਚਮਕੌਰ ਸਾਹਿਬ ਵਾਲੇ
Рет қаралды 11 М.
SLIDE #shortssprintbrasil
0:31
Natan por Aí
Рет қаралды 49 МЛН