Ludhiana News |ਬੱਚੀਆਂ ਨੂੰ 'ਤਾਲਿਬਾਨੀ ਸਜ਼ਾ', ਮੂੰਹ ਕਾਲਾ ਕਰਕੇ ਗਲ 'ਚ ਪਾਈ ਤਖ਼ਤੀ, ਮਹਿਲਾ ਕਮਿਸ਼ਨ ਦਾ ਵੱਡਾ ਐਕਸ਼ਨ

  Рет қаралды 19,718

News18 Punjab

News18 Punjab

Күн бұрын

ਲੁਧਿਆਣਾ 'ਚ ਬੱਚੀਆਂ ਨੂੰ 'ਤਾਲਿਬਾਨੀ ਸਜ਼ਾ' ! ਮਾਂ ਤੇ ਬੱਚੀਆਂ ਦੇ ਗਲ਼ 'ਚ ਪਾਈ 'ਮੈ ਹਾਂ ਚੋਰ' ਵਾਲੀ ਤਖ਼ਤੀ। ਨਾਬਾਲਗ ਬੱਚੀਆਂ ਤੇ ਮਾਂ ਦੇ ਗਲ਼ 'ਚ ਪਾਈ ਤਖ਼ਤੀ। ਚਾਰਾਂ ਦਾ ਮੂੰਹ ਕਾਲਾ ਕਰ ਕੇ ਵੀ ਘੁਮਾਇਆ ਗਿਆ। ਫੈਕਟਰੀ ਮਾਲਕ 'ਤੇ ਇਲਜ਼ਾਮ। ਬਹਾਦਰ ਕੇ ਰੋਡ 'ਤੇ ਜੋਤ ਨਗਰ ਇਲਾਕੇ ਦੀ ਘਟਨਾ। ਬੱਚੀਆਂ 'ਤੇ ਫੈਕਟਰੀ ਚੋਂ ਕੱਪੜਾ ਚੋਰੀ ਕਰਨ ਦਾ ਹੈ ਇਲਜ਼ਾਮ।
#ludhiananews #punjabinews #news18punjab
Find Latest News, Top Headlines And breaking news only on News18 Punjab KZbin Channel.
For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
News18 Mobile App: onelink.to/des...
News 18 Punjab is an exclusive news channel on KZbin which streams news related to Punjab, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_ludhiana
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18punjab
Like Us on Facebook:
/ news18punjab

Пікірлер: 101
@tikkasingh-lh2os
@tikkasingh-lh2os 15 күн бұрын
ਮਹਿਲਾ ਕਮਿਸ਼ਨ ਬਹੁਤ ਸੋਹਣੀ ਗੱਲ ਹੈ
@HarshSingh-rs2fk
@HarshSingh-rs2fk 15 күн бұрын
ਬਹੁਤ ਜਿ਼ਆਦਾ ਘਟੀਆ ਕਰਤੂਤ ਹੋਈ ਇਸ ਪਰਿਵਾਰ ਨਾਲ ਬਹੁਤ ਦੁੱਖ ਦੀ ਗੱਲ ਹੈ
@DrBalwindersingh
@DrBalwindersingh 15 күн бұрын
ਫੈਕਟਰੀ ਮਾਲਕ ਤੇ ਵੱਡੀ ਤੋਂ ਵੱਡੀ ਕਾਰਵਾਈ ਹੋਵੇ
@GURWANTKAUR-yy3ys
@GURWANTKAUR-yy3ys 15 күн бұрын
ਮਹਿਲਾ ਕਮਿਸ਼ਨ ਨੇ ਵਧੀਆ ਗੱਲਾਂ ਕੀਤੀਆਂ 🙏👌👍
@rajatkapoor7387
@rajatkapoor7387 15 күн бұрын
ਲੱਖ ਲੱਖ ਤੇਰੀ ਸਰਦਾਰੀ ਤੇ,,, ਸਿੱਖ ਕੌਮ ਤਾਂ ਸਾਰੀ ਦੁਨੀਆਂ ਵਿੱਚ ਔਰਤਾਂ ਦੀ ਇੱਜ਼ਤ ਤੇ ਸੁਰੱਖਿਆ ਲਈ ਜਾਣੀ ਜਾਂਦੀ ਹੈ।
@kpssahota501
@kpssahota501 15 күн бұрын
Koun kehda sikh aourta d rakhi karda. Misal tuhade sahmne a
@KuldeepSingh-cv8pv
@KuldeepSingh-cv8pv 11 күн бұрын
​@kpssahota501 kon kehnda ya Hindu chor nahi hunde sale chor hi ne eh log😅
@NirmalSingh-yf5uu
@NirmalSingh-yf5uu 15 күн бұрын
ਵੀਡੀਓ ਬਣਾਉਣ ਵਾਲਿਆ ਤੇ ਵੀ ਕਾਰਵਾਈ ਹੋਣੀ ਚਾਹੀਦੀ ਐ
@jarmanbatth62
@jarmanbatth62 15 күн бұрын
Mam ਤੁਸੀ ਕਾਰਵਾਈ ਕਰੋ ਫੈਕਟਰੀ ਬੰਦ ਕਰਕੇ ਮਾਲਕ ਤੇ ਪਰਚਾ ਦਰਜ਼ ਕਰ ਕੇ ਧਾਰਾ ਏਹੁ ਜਿਹੀ ਲਾਵੋ ਕੇ 6 ਮਹੀਨੇ ਜਮਾਨਤ ਨਾ ਹੋਵੇ
@JakoobAli-u5r
@JakoobAli-u5r 15 күн бұрын
❤❤❤❤❤
@JakoobAli-u5r
@JakoobAli-u5r 15 күн бұрын
Uki
@satwantsingh3067
@satwantsingh3067 14 күн бұрын
ਫੈਕਟਰੀ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ
@GurpreetChhina-tx4lv
@GurpreetChhina-tx4lv 15 күн бұрын
ਕੁੰਸ ਨੀ ਹੋਣਾ ਫੈਕਟਰੀ ਮਾਲਕ ਨੇ ਜੰਦੋਂ ਪ੍ਰਸ਼ਾਸਨ ਦੇ ਬੁਥੇ ਤੇ ਨੋਟਾਂ ਦੀ ਝੰਲ ਮਾਰੀ ਤਾਂ ਸਾਰੇਆਂ ਚੁਪ ਕਰ ਜਾਂਣਾਂ ਹੈ
@ਵਿੱਕੀਜੀ
@ਵਿੱਕੀਜੀ 14 күн бұрын
जब तक आप जैसे लोग हैं मैडम जी तब तक शरीफ लोगों का सहारा और उनके बारे में सोचना बहुत बड़ी मदद है 🙏
@satnamsingh1213
@satnamsingh1213 15 күн бұрын
ਜਿਹੜੇ ਵੀਡੀਓ ਬਣਾ ਰਹੇ ਨੇ ਓਹਨਾ ਲੋਕਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ
@meharphillips3664
@meharphillips3664 15 күн бұрын
ਇਹ ਕੰਮ ਕੀਤਾ ਤਾਂ ਇਕ ਸਰਦਾਰ ਨੇ ਆ
@JakoobAli-u5r
@JakoobAli-u5r 15 күн бұрын
Uki
@DarshanSingh-j7k
@DarshanSingh-j7k 15 күн бұрын
ਇਸ ਮਾਲਕ ਦਾਂ ਮੁਹ ਕਾਲ਼ਾ ਕਰਕੇ ਗੱਦੇ ਤੇ ਬਿਠਾ ਕੇ ਗੱਲ ਚ ਤੱਖਤੀ ਪਾ ਕੇ ਜਲੁਸ ਕੱਡੌ
@Balraj_S
@Balraj_S 15 күн бұрын
ਬੜਾ ਹਰਾਮੀ ਸਰਦਾਰ ਹੈ
@Himanshisharma357
@Himanshisharma357 15 күн бұрын
ਅੱਜ ਸਹੀ ਫੈਸਲਾ ਇਹ ਆਫੀਸਰ ਮੈਡਮ ਕਰਦੀ ਵੇਖੀ ਆ ਜੋ ਕਿ ਲੁਧਿਆਣਾ ਦੀ ਇਕ ਫੈਕਟਰੀ ਵਿੱਚ ਕੁੜੀਆਂ ਨਾਲ ਗਲਤ ਹੋਇਆ ਬਹੁਤ ਹੀ ਘਟਨਾ ਨਿੰਦਰ ਯੋਗ ਹੈ ਮੈਡਮ ਜੀ ਅੱਜ ਸਹੀ ਫੈਸਲਾ ਤੁਸੀਂ ਲੇਡੀਸ ਦੇ ਹੱਕ ਵਿੱਚ ਲਿਆ ਮੈਂ ਆਪ ਜੀ ਦੀ ਅੱਜ ਪ੍ਰਸ਼ੰਸਾ ਕਰਦਾ ਹਾਂ ਧੰਨਵਾਦ ਮੈਡਮ ਜੀ ਇਹ ਮਹਿਲਾ ਆਫੀਸਰ ਜੋ ਗਲਤ ਕੁੜੀਆਂ ਦੇ ਨਾਲ ਸਹਿਮਤ ਹੁੰਦੇ ਸੀ ਔਰ ਸਹੀ ਮੁੰਡੇ ਨੂੰ ਗਲਤ ਕਰਾਰ ਦਿੰਦੇ ਸੀ ਸੋ ਮੈਨੂੰ ਇਹ ਮੈਡਮ ਦਾ ਤਰੀਕਾ ਸਹੀ ਨਹੀਂ ਲੱਗਾ ਸੀ
@Sukhvinder395
@Sukhvinder395 15 күн бұрын
ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਪਰ ਜਿੰਨੀ ਹਮਦਰਦੀ ਇਹਨਾਂ ਲੋਕਾਂ ਲਈ ਦਿਖਾਈ ਲੋਕਾਂ ਨੇ ਇਨੀ ਹਮਦਰਦੀ ਮੋਹਾਲੀ ਦੇ ਕੁੰਬੜਾ ਕਤਲ ਹੋਏ ਦੋ ਪੰਜਾਬੀ ਨੌਜਵਾਨਾਂ ਦੇ ਪਰਿਵਾਰਾਂ ਨਾਲ ਨਹੀਂ ਦਿਖਾਈ
@CharanSinghSandhu-r4q
@CharanSinghSandhu-r4q 15 күн бұрын
Mam ji bilkul right 🙏🙏
@HarcharnSingh-cu3oo
@HarcharnSingh-cu3oo 15 күн бұрын
ਕੇਸਾ ਕੁਸਾ ਦੀ ਗੱਲ ਛੱਡੋ ਇਕ ਲੱਖ ਜਿਨਾ ਦਾ ਮੂਹ ਕਾਲਾ ਇਕ ਲੱਖ ਪੁਲੀਸ ਵਾਲੇਆ ਨੂੰ ਕਹਾਣੀ ਖਤਮ
@mundamajjeda
@mundamajjeda 15 күн бұрын
mam please take Strict action 🙏
@BhaiSawindersinghkamrai
@BhaiSawindersinghkamrai 14 күн бұрын
ਲੱਖ ਲਾਹਨਤ
@Jeet_Kanojia
@Jeet_Kanojia 15 күн бұрын
factory nu talla lao, factory malik nu jail vich sutto phir pta chalega ki galti kiti aa
@JasvirSingh-zp6ej
@JasvirSingh-zp6ej 15 күн бұрын
302 da parcha....factory seal honi chahidi....maan delhi ghumda....punjab ch dar da mahool hay
@jaspalkumar4751
@jaspalkumar4751 15 күн бұрын
Eh khabar videsi midia te v chal gai.lahnata pendia. Punjab nu taliban na bnao.
@SunnySingh-w6q5y
@SunnySingh-w6q5y 12 күн бұрын
Faktari.band.karo.ji
@gurmukhsingh9259
@gurmukhsingh9259 15 күн бұрын
ਗੱਲ ਭਾਈਆਂ ਪਰਿਵਾਰ ਦੀ ਨਹੀਂ। ਇਨਸਾਨੀਅਤ ਦੇ ਨਾਮ ਤੇ ਇਹ ਗ਼ਲਤ ਹੈ।
@Jatindrapal-o8m
@Jatindrapal-o8m 15 күн бұрын
Madam ji mein thuada fan ho giya ji ❤
@gurleenvlogs5422
@gurleenvlogs5422 14 күн бұрын
ਥੈਕਸ ਮੈਮ ਸ
@HarjinderSingh-wn5md
@HarjinderSingh-wn5md 14 күн бұрын
🙏🙏🙏🙏🙏
@rimpykajal7802
@rimpykajal7802 15 күн бұрын
factory nu band kro mam plzz eni gal ta eni ghattiya km krn lai sajja jroor deo sareya nu jinna video pai aw
@rahulvigour
@rahulvigour 15 күн бұрын
I feel very ashamed that this is happened in our city.......
@GurjeetSingh-pi8oc
@GurjeetSingh-pi8oc 14 күн бұрын
Mam tuc sahi gal khea rahe o
@Deepak-sz1rs
@Deepak-sz1rs 15 күн бұрын
Jutti fero factory malik te.
@Sargam_malik0915
@Sargam_malik0915 15 күн бұрын
Good 👍
@harbanssinghharbans9042
@harbanssinghharbans9042 12 күн бұрын
ਜਿਸ ਨੇ ਵੀ ਵਿਡੀਓ ਬਣਾਕੇ ਵੈਰਲ ਕੀਤੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਮਾਲਕ ਨੂੰ ਚੰਗੀ ਧਾਰਾਂ ਲਾ ਕੇ ਜੇਲ ਭੇਜੋ ਤੇ ਫੈਕਟਰੀ ਬੰਦ ਕਰਾਓ ਤੇ ਪੰਜ ਲੱਖ ਜਰਮਾਨਾ ਕਰਕੇ ਮਾਲਕ‌ ਵਸੂਲੋ ਇਕ ਬੱਚਿਆ ਦੇਵੋ
@parmjitchandi9318
@parmjitchandi9318 15 күн бұрын
Very good sirji
@LadduGopal-o2l
@LadduGopal-o2l 15 күн бұрын
Aisa nahin hona chahie ladiss ke sath
@amreekaulakh4409
@amreekaulakh4409 8 күн бұрын
Very good madam ji Right
@narayanchouhan4471
@narayanchouhan4471 11 күн бұрын
ਫਾਂਸੀ ਦੀ ਸਜਾ honi chahidi aa
@arundhir7446
@arundhir7446 15 күн бұрын
factory baan hove
@happystar7871
@happystar7871 14 күн бұрын
Right ji
@JaswinderSingh-kv7zv
@JaswinderSingh-kv7zv 15 күн бұрын
Hun factory malak nu kon sodha lau, jehre soda lun di gal karde ne,sarm auni chahidi hai sanu punjabia nu, sir te pag banni karne mare kam, kissan kithe gaye jehre majdoor ekta di gal karde si, dang,factory band hove factory malak de sota fere police,
@GurjaapSingh-ny9xi
@GurjaapSingh-ny9xi 15 күн бұрын
Je ohna ch kise ne suicide kar layi fer
@paramjeetsinghrandhawa9567
@paramjeetsinghrandhawa9567 14 күн бұрын
ਬਹੁਤ ਘਟੀਆਂ ਕਰਮ ਐ
@KumarMahi-u4j
@KumarMahi-u4j 15 күн бұрын
A. Punjab. He. Taliban. Nahe. US. Malak. Nu. Sakht. Szza. Daane. Chyede. He
@GurjaapSingh-ny9xi
@GurjaapSingh-ny9xi 15 күн бұрын
Please nuksaan main pura kar dunga comment ch mainu saari detail das deyo but ehna nu naa shaddeyo
@BollyBeets
@BollyBeets 15 күн бұрын
Factory band honi chahiye
@BharatRai-s2z
@BharatRai-s2z 14 күн бұрын
Kya hua hai factory me mai nhi samjha
@Ramesh-my2mx
@Ramesh-my2mx 15 күн бұрын
Bilkul factory band Te malik jail vich jave
@VinodVij-d2o
@VinodVij-d2o 14 күн бұрын
Bhia nu factry lgba dio tusi
@KuldeepSingh-cv8pv
@KuldeepSingh-cv8pv 11 күн бұрын
Badhiya kita factory owner ne😅
@BollyBeets
@BollyBeets 15 күн бұрын
Women comission right 🙏
@JakoobAli-u5r
@JakoobAli-u5r 15 күн бұрын
Ss
@JakoobAli-u5r
@JakoobAli-u5r 15 күн бұрын
Ss
@Rimpy-o8w
@Rimpy-o8w 15 күн бұрын
Mam there should be strict law in India against people making video & their viral without person permission. Humanity is destroying
@kamaljeet5459
@kamaljeet5459 15 күн бұрын
Umra kya honi chahie
@SoniaSonia-h3m
@SoniaSonia-h3m 14 күн бұрын
Hji mam tussi karvai kro
@Mobotics
@Mobotics 13 күн бұрын
Eh ta fasgeya hun 30 lakh da jurmana lage bachiya ni deta jabe et 5 sal di saja bhi honi chidi
@ginniginni7001
@ginniginni7001 14 күн бұрын
Sahi a mam sakhat saja howa
@HardeepSingh-py6ve
@HardeepSingh-py6ve 15 күн бұрын
Ehde nal sade punjab di Badnami aa
@vikasverma_1
@vikasverma_1 15 күн бұрын
Te kudiya di badnami da ki?
@HardeepSingh-py6ve
@HardeepSingh-py6ve 15 күн бұрын
@vikasverma_1 kudia di Badnami da v dilo dukh aa y
@vikasverma_1
@vikasverma_1 14 күн бұрын
@@HardeepSingh-py6ve aahi sensitivity samaj nu changa banandi aai. Jo chij asi apni dh'ee lai nahi sah sakde bhave kini vi ga'lat hove uh dujje di dh'ee nal vi nahi hon deni chahidi. Nahi ta ki farak Sade te pa'shu vich.
@KuldeepSingh-cv8pv
@KuldeepSingh-cv8pv 11 күн бұрын
Tu kon hundi ya😅
@yatinkalra7461
@yatinkalra7461 15 күн бұрын
Aaawde munde nu veha k kudi aaawdi nooh bna la
@kulwiderduttadutta1885
@kulwiderduttadutta1885 15 күн бұрын
Mam main bahut duniya kharab ho gaya
@786dkthoughts
@786dkthoughts 14 күн бұрын
Family nal galt hoya,purri life kharab kerti family di
@SoniaSonia-h3m
@SoniaSonia-h3m 14 күн бұрын
Kodiaa da feochr khrb krta ana ne
@LakhveerSingh-vf7wv
@LakhveerSingh-vf7wv 15 күн бұрын
Factory band nahi honi chahie jo malik hai vo parivar se galti man lave aur unko Panch lakh ka muavja de dia jae. 😮😮😮 Jai bheem ,jai bhart.😮😮😮
@vikasverma_1
@vikasverma_1 15 күн бұрын
तेरी बह’न के लिए लेगा 5 लाख
@gurmejmand7208
@gurmejmand7208 15 күн бұрын
Chori nu bdava de rhe ho
@jarmanbatth62
@jarmanbatth62 15 күн бұрын
ਜੇਕਰ ਓਨਾਂ ਦੀ ਝਾ ਤੇਰੀ ਕੁੜੀ ਹੁੰਦੀ ਫੇਰ
@Jeet_Kanojia
@Jeet_Kanojia 15 күн бұрын
ki chahuna tu punjab taliban bann jawe
@vikasverma_1
@vikasverma_1 15 күн бұрын
Kinne sardar nasedi fade jande c'hori karde , uhna nal aahi kariye
@jarmanbatth62
@jarmanbatth62 15 күн бұрын
@vikasverma_1 ਜਿਹੜੇ ਸਰਦਾਰ ਲੰਗਰ ਲੋਦੇ ਓਨਾਂ ਨੂੰ ਕੁੜੀ ਦਾ ਰਿਸ਼ਤਾ ਕਰਦੇ
@harpindekaur578
@harpindekaur578 13 күн бұрын
👎
@yatinkalra7461
@yatinkalra7461 15 күн бұрын
Chor da protector chor
@KuldeepSingh-rj2em
@KuldeepSingh-rj2em 8 күн бұрын
Very good Mam ❤
@rajwindersingh6445
@rajwindersingh6445 14 күн бұрын
Kagrewal model hai Punjab Maan Saheb da badla
@lovespreet2976
@lovespreet2976 15 күн бұрын
Band kro factory nuuu
@NirmalSingh-bz3si
@NirmalSingh-bz3si 15 күн бұрын
ਭੲਈਏ ਭਜਾਓ ਪੰਜਾਬ ਬਚਾਓ ਇਹ ਭੲਈਏ ਭਜਾਓ ਪੰਜਾਬ ਬਚਾਓ ਇਹ ਭੲਈਏ ਭਜਾਓ ਪੰਜਾਬ ਬਚਾਓ
@vikasverma_1
@vikasverma_1 15 күн бұрын
Je judi bhajayi fer dhakka ho jana , bahut ne dujji stata ch
@Deepak-sz1rs
@Deepak-sz1rs 15 күн бұрын
Jutti fero factory malik te.
Sigma Kid Mistake #funny #sigma
00:17
CRAZY GREAPA
Рет қаралды 30 МЛН
My scorpion was taken away from me 😢
00:55
TyphoonFast 5
Рет қаралды 2,7 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Hindu wedding in Pakistan || Hindu Marriage in Pakistan || Kailash Manjirana vlogs
16:40
Kailash Manjirana vlogs
Рет қаралды 1,8 МЛН
Sigma Kid Mistake #funny #sigma
00:17
CRAZY GREAPA
Рет қаралды 30 МЛН