Ludhiana News | ਗੁਰੂਘਰ 'ਚ ਗ੍ਰੰਥੀ ਦੀ ਪਤਨੀ ਹੀ ਚਲਾਉਂਦੀ ਸੀ ਬਿਊਟੀ ਪਾਰਲਰ, ਮੌਕੇ 'ਤੇ ਪਹੁੰਚੇ ਨਿਹੰਗ ਸਿੰਘ

  Рет қаралды 29,231

News18 Punjab

News18 Punjab

Күн бұрын

Пікірлер: 32
@baldevsinghriar4830
@baldevsinghriar4830 2 ай бұрын
ਜਿਹੜੇ ਲੋਕ ਕਹਿੰਦੇ ਹਨ ਬਿਊਟੀ ਪਾਰਲਰ ਕਿਤਾ ਹੈ ਉਨ੍ਹਾਂ ਇਹ ਨਹੀ ਪਤਾ ਕਿ ਸਿੱਖਾਂ ਵਾਸਤੇ ਬਿਊਟੀ ਪਾਰਲਰ ਨਹੀ ਜਿਸ ਗ੍ਰੰਥੀ ਸਿੰਘ ਨੇ ਲੋਕਾਂ ਨੂੰ ਸਿਖਿਆ ਦੇਣੀ ਹੈ ਕੇਸ ਗੁਰੂ ਦੀ ਮੋਹਰ ਹੈ ਇਸਨੂੰ ਕੱਟਣਾ ਨਹੀਂ ਫਿਰ ਗ੍ਰੰਥੀ ਸਿੰਘ ਨੂੰ ਰਹਿਤ ਮਰਿਯਾਦਾ ਦਾ ਨਹੀ ਪਤਾ ਗ੍ਰੰਥੀ ਸਿੰਘ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਆਪਣੀ ਪਤਨੀ ਨੂੰ ਕਿਹੜੇ ਕੰਮ ਵਿੱਚ ਲਾਇਆ ਜੇ ਇਹ ਗ੍ਰੰਥੀ ਸਿੰਘ ਜੇ ਆਪਣੀ ਪਤਨੀ ਨੂੰ ਇਸ ਕੰਮ ਤੋਂ ਨਹੀ ਹਟਾਉਂਦਾ ਤਾਂ ਇਨ੍ਹਾਂ ਕਿਸੇ ਵੀ ਗੁਰੂ ਘਰ ਵਿੱਚ ਗ੍ਰੰਥੀ ਸਿੰਘ ਨੂੰ ਨਾ ਲਾਇਆ ਜਾਵੇ ਇਹ ਗੁਰੂ ਸਾਹਿਬ ਜੀ ਦੇ ਦੋਸ਼ੀ ਹਨ ਇਹ ਇੱਕ ਬਹੁਤ ਵੱਡੀ ਬੇਅਦਬੀ ਹੈ ਇਨ੍ਹਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਲੋਕਾਂ ਦੇ ਮੂੰਹ ਸਿਰ ਮੁੰਨ ਰਹੇ ਹਨ
@TSBADESHA
@TSBADESHA 2 ай бұрын
ਗੁਰਦੁਆਰੇ ਦੇ ਪ੍ਰਧਾਨ ਨੂੰ ਲੱਖ ਲਾਹਨਤਾ ਵਿਹਲੜ ਨਿਹੰਗਾਂ ਦੇ ਡਰ ਤੋਂ ਇਕ ਸਰੀਫ ਗ੍ਰੰਥੀ ਸਿੰਘ ਨੂੰ ਕੱਢ ਰਹੇ ਹਨ
@TSBADESHA
@TSBADESHA 2 ай бұрын
ਬਿਊਟੀ ਪਾਰਲਰ ਦਾ ਕੰਮ ਵੀ ਇਕ ਕਿਤਾ ਹੈ,ਕਿਓ ਨਵੀਨਤਮ ਯੁੱਗ ਦੇ ਸਿੱਖ ਧਰਮ ਨੂੰ ਤਾਲਿਬਾਨੀ ਸੋਚ ਦੀ ਪਾਨ ਚਾੜੀ ਜਾਨੇ ਓ
@AkAk-yd9qf
@AkAk-yd9qf 2 ай бұрын
ਪਹਿਲਾਂ ਪਾਠ ਅਰਦਾਸ ਕਰਦੇ ਨੇ ਬਾਅਦ ਵਿੱਚ ਬੱਕਰੇ ਵਡਦੇ ਨੇ ਨਵੇਂ ਕੰਮ ਨਹਿੰਗ ਵੀ ਕਰਨ ਲੱਗਗੇ
@AvtarSingh-gs1si
@AvtarSingh-gs1si 2 ай бұрын
ਜੇ ਪਾਰਲਰ ਦਾ ਕੰਮ ਕਰਦੀ ਸੀ ਮਿਹਨਤ ਕਰਕੇ ਰੋਟੀ ਕਮਾਊਦੀ ਆ ਕੋਈ ਮਾੜਾ ਕੰਮ ਨਹੀ ਸਾਰੀਆ ਹੀ ਬਿਊਟੀ ਪਾਰਲਰ ਜਾਦੀਆ ਹਨ ਜਦੋ ਵਿਆਹ ਹੁੰਦਾ ਪਹਿਲਾ ਪਾਰਲਰ ਹੀ ਜਾਦੀਆ ਅਐਵੇ ਗਰੀਬ ਮਗਰ ਨਾ ਪਵੋ ਆਪਣੇ ਆਪ ਵਿੱਚ ਦੇਖੋ ਕਿਨੀ ਕੁ ਮਿਹਨਤ ਕਰਦੇ ਹੋ
@goldysandhu4630
@goldysandhu4630 2 ай бұрын
ਯਾਰ ਬਈ ਜੀ ਸਾਡੇ ਸਿੱਖ ਧਰਮ ਵਿਚ ਅੰਮ੍ਰਿਤਧਾਰੀ ਨੂੰ ਨਾ ਹੀ ਕੇਸ ਕਤਲ ਕਰਨ ਦਾ ਹੁਕਮ ਹੁੰਦਾ ਤੇ ਨਾ ਹੀ ਕਰੋਊਂਨ ਦਾ ਬਈ ਜੀ ਹਰ ਗੱਲ ਵਿਚ ਵਿਧਵਾਂਨ ਨਾ ਬਨਿਆ ਕਰੋ ok ਅੰਮ੍ਰਿਤ ਧਾਰੀ ਸਿੰਘ ਦੀ ਮਰਯਾਦਾ ਹੁੰਦੀ ਏ ok ਤੁਸੀਂ ਨਾਮ ਪਿਛੇ ਸਿੰਘ ਲਿਖਿਆ ਏ ਪਰ ਥੋਨੂੰ ਤਾ ਕੁੱਛ ਵੀ ਪਤਾ ਨ੍ਹੀ ਯਾਰ ਕਮਾਲ ਹੋ ਗੀ ਜੀ
@jaswinderkour4319
@jaswinderkour4319 2 ай бұрын
ਗੁਰੂ ਘਰ ਦੇ ਵਜੀਰ ਨੂੰ ਤਨਖਾਹ ਵੱਧ ਦਿਓ,,5000ਤਨਖਾਹ ਤੇ ਕੀ ਕਰਨ,,ਘਰ ਤਾਂ ਚਲਾਉਣਾ ਹੀ ਏ,
@luckymaan9928
@luckymaan9928 2 ай бұрын
ਗ੍ਰੰਥੀ ਸਿੰਘ ਦੀ ਤਨਖਾਹ ਘੱਟੋਂ ਘੱਟ 30 ਤੋਂ 35 ਹਜ਼ਾਰ ਚਾਹੀਦੀ ਐਂ
@TSBADESHA
@TSBADESHA 2 ай бұрын
ਆਪੇ ਮੁਖ ਜਥੇਦਾਰ ਆਪੇ ਬਣਕੇ ਬਹਿ ਜਾਂਦੇ ਨੇ
@AkAk-yd9qf
@AkAk-yd9qf 2 ай бұрын
ਇਹਨਾਂ ਦਾ ਇਕੋ ਇਲਾਜ ਹੈ ਜੀ ਬੱਸ ਗ਼ਮੀਆਂ ਸ਼ਾਦੀਆਂ ਵਿਚ ਪਾਠ ਆਪ ਕਰੋ ਕਿਸੇ ਨੂੰ ਨਹਿੰਗ ‌ਬਾਬੇ ਨੂੰ ਅਪਦੇ ਘਰੇ ਨਾ ਵਾੜੋ
@darbarasingh637
@darbarasingh637 2 ай бұрын
ਗ੍ਰੰਥੀ ਦੀ ਸੈਲੇਰੀ ਨਈ ਦੰਦੇ ਨਈ
@Bhupinder-u8j
@Bhupinder-u8j 2 ай бұрын
Hajur Sahib Bakra chutkula De han Daku per Dar Lagda
@joginderpal745
@joginderpal745 2 ай бұрын
ਬੱਸ ਇਹਨਾਂ ਕੋਲ ਸਿਰਫ ਜ਼ਨਾਨੀਆਂ ਦਾ ਮੁੱਦਾ
@bhagsingh9035
@bhagsingh9035 2 ай бұрын
ਭੈਣ ਦੇ ਖਸਮੋ ਪਹਿਲਾਂ ਆਪ ਸੁਦਰ ਜਾਉ
@NirmalSingh-7nw
@NirmalSingh-7nw 2 ай бұрын
ਭਾਈ ਮੂੰਹ ਸੰਭਾਲ ਕੇ ਬੋਲੀ ਦਾ ਹੁੰਦਾ
@TSBADESHA
@TSBADESHA 2 ай бұрын
ਆਪ ਨਿਹੰਗ ਭੰਗ ਚ ਟੱਲੀ ਰਹਿੰਦੇ ਨੇ
@TSBADESHA
@TSBADESHA 2 ай бұрын
ਵਿਹਲੜ ਰਹਿਣਾ,ਹੱਥੀ ਕਿਰਤ ਨਾ ਕਰਨਾ ਅਤੇ ਭੰਗਪੀਣੀ ਗੁਰ ਮਰਿਯਾਦਾ ਅਨੁਸਾਰ ਸਹੀ ਆ ???? ਕਥਿਤ ਨਿਹੰਗੋ ਪਹਿਲਾਂ ਆਪ ਸੁਧਰ ਜਾਓ
@ranbirkaur6830
@ranbirkaur6830 2 ай бұрын
ਇੱਕ ਮੌਕਾ ਦੀਦੇ ਕੀ ਹੋ ਜਾਣਾ c
@AmrikSingh-zi2lx
@AmrikSingh-zi2lx 2 ай бұрын
ਗੁਰਮੁਖ ਪਿਆਰਿਆ ਇਹ ਪਿੰਡ ਦੀ ਕਮੇਟੀ ਤੁਹਾਨੂੰ ਜੀ ਫੋਨ ਕਰਦੀ ਹ ਤੇ ਇਹ ਮਰੇ ਆ ਪਿੰਡ ਅੱਗੇ ਗ੍ਰੰਥੀ ਤ ਨੇ ਵੇਅਰ ਸਕਦਾ ਪਿੰਡ ਦੀਆਂ ਕਮੇਟੀਆਂ ਬਣ ਜਾਂਦੀਆਂ ਪਰ ਕਰਦੇ ਕੱਖ ਨਹੀਂ ਗਏ
@TSBADESHA
@TSBADESHA 2 ай бұрын
ਕੌਮ ਦੇ ਠੇਕੇਦਾਰੋ ਨਿਹੰਗਾਂ ਮਗਰ ਲੱਗਕੇ ਗ੍ਰੰਥੀ ਸਿੰਘ ਨੂੰ ਕਿਓਂ ਕੱਢ ਰਹੇ ਓ, ਫਿਰ ਕਹਿੰਦੇ ਨੇ ਨੌਜਵਾਨ ਗ੍ਰੰਥੀ ਕਿਓਂ ਨਹੀਂ ਬਣਦੇ
@sukhvirsingh9159
@sukhvirsingh9159 2 ай бұрын
Ver ehna da khrcha ni niklda hona vicharea da tn krke ohna di wife side buisness krde honea bche v pdaunea ena ne hor v 100 km hundea bndea de sallry bdhoni chidi aw kmeti walea nu
@Rooprandhaww
@Rooprandhaww 2 ай бұрын
Gurdware to bahr kr skde aa km vir mai teri gal nal sehmat aa.granthiya nu payment puri nhi mildi pr isda matlab eh nhi k gurughar di maryada bhang kiti jawe
@TSBADESHA
@TSBADESHA 2 ай бұрын
ਤੁਸੀਂ ਆਪ ਵੀ ਕੋਈ ਕੰਮਕਾਜ ਵੀ ਕਰ ਲਿਆ ਕਰੋ,ਜੇਕਰ ਗ੍ਰੰਥੀ ਦੀ ਪਤਨੀ ਆਪਣੇ ਕਮਰੇ ਵਿੱਚ ਮਿਹਨਤ ਕਰਕੇ ਗੁਜ਼ਾਰਾ ਕਰ ਰਹੀ ਸੀ, ਥੋਨੂੰ ਕੀ ਦੁਖ ਲੱਗਿਆ
@saiboutique7869
@saiboutique7869 2 ай бұрын
hark gal nu babadi nal joar da karo aa gal galt aa baba ji
@saiboutique7869
@saiboutique7869 2 ай бұрын
20 hajar do saleri baba ji ona da be kharcha aa
@ਜਸਪਾਲਸਿੰਘਭਾਈਕਾ
@ਜਸਪਾਲਸਿੰਘਭਾਈਕਾ 2 ай бұрын
ਇਹਨਾਂ ਚਰਨ ਘਾਟ ਸਾਧ ਕਿਉਂ ਨਹੀਂ ਪਤਾ ਲੱਗਾ ਉਥੇ ਵੀ ਜਾਵੋ
@naveenkumar-pn6kv
@naveenkumar-pn6kv 2 ай бұрын
Video bnan di ki lod si apna he apne nu maari janda
@ManjeetSingh-ll9io
@ManjeetSingh-ll9io 2 ай бұрын
Eh kam band krao baba ji❤❤❤❤
@jograjsidhu5400
@jograjsidhu5400 2 ай бұрын
Asi aap biadbi Kar Rahe hau
@Bhupinder-u8j
@Bhupinder-u8j 2 ай бұрын
Nanaksar jutiyan Nu Matha take De han Khalsa ji Roko
@DineshKumar-z3c
@DineshKumar-z3c 2 ай бұрын
Anu khalistan da mukhi bana do rall mill ka anea na kisea nu nahi cadna
@harpinderbhullar5719
@harpinderbhullar5719 2 ай бұрын
ਬਹੁਤ ਮਾੜੀ ਗੱਲ ਆ ਗੁਰੂ ਘਰ ਵਿੱਚ ਇਸ ਦੀ ਘਰਵਾਲ਼ੀ ਨੂੰ ਸਰਮ ਆਉਣੀ ਚਾਹੀਦੀ ਆ ਜੋ ਬਿਊਟੀਪਾਲਰ ਦਾ ਕੰਮ ਕਰਦੀ ਆ
If people acted like cats 🙀😹 LeoNata family #shorts
00:22
LeoNata Family
Рет қаралды 30 МЛН
Don't underestimate anyone
00:47
奇軒Tricking
Рет қаралды 25 МЛН