Ludhiana Police Station Hungama | ਰਾਤ ਨੂੰ ਚੌਕੀ ਅੰਦਰੋਂ ਨਿੱਕਲੀ ਕੁੜੀ, ਹੋਇਆ ਭਾਰੀ ਹੰਗਾਮਾ | N18V

  Рет қаралды 461,372

News18 Punjab

News18 Punjab

Күн бұрын

Пікірлер: 737
@SukhSahab
@SukhSahab 9 ай бұрын
ਇਹ ਤਾਂ ਇਤਰਾਜ਼ਯੋਗ ਹਾਲਤ ਚ ਲੋਕਾਂ ਨੂੰ ਫੜਦੇ ਸੀ ਅੱਜ ਆਪ ਹੀ ਫੜੇ ਗਏ
@tarsemlal9356
@tarsemlal9356 9 ай бұрын
Eh te gl mni
@lakhvirsingh9793
@lakhvirsingh9793 9 ай бұрын
Eh police waleya nu manga kro sareya nu
@gpssohal87
@gpssohal87 9 ай бұрын
​@@lakhvirsingh9793lye nange hon lai te kuri mangwai c lookan ne hon ni ditta police d ki glti ide ch
@Jbwc2yb
@Jbwc2yb 9 ай бұрын
doji bdai den ai amjo
@pammazaildarusa330
@pammazaildarusa330 9 ай бұрын
Waheguru waheguru ji 🙏 mk
@SurjitSingh-iw5ek
@SurjitSingh-iw5ek 9 ай бұрын
ਇਹ ਹੈ ਪੰਜਾਬ ਪੁਲਿਸ ਦਾ ਅਸਲੀ ਚਿਹਰਾ
@iqbalsingh7628
@iqbalsingh7628 9 ай бұрын
ਪੰਜਾਬ ਸਰਕਾਰ ਦੀ ਬਦਨਾਮੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਕਰਤੂਤਾਂ ਕਾਰਨ ਹੁੰਦੀ ਹੈ ਇਹੋ ਜਿਹੇ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਨੀ ਚਾਹੀਦੀ ਹੈ
@rajwantsingh2523
@rajwantsingh2523 9 ай бұрын
ਸੱਭ ਕੁਝ ਸਰਕਾਰ ਦੀ ਸ਼ਹਿ ਤੇ ਹੁੰਦਾ ਹੈ।
@iqbalsingh7628
@iqbalsingh7628 9 ай бұрын
ਸਰਕਾਰ ਇੱਕ ਆਮ ਮੁਲਾਜ਼ਮ ਨੂੰ ਇਹ ਨਹੀਂ ਕਹਿੰਦੀ ਕਿ ਰਾਤ ਵੇਲੇ ਔਰਤ ਨੂੰ ਦਫਤਰਾਂ ਵਿੱਚ ਵਾਢ ਲਵੋ ਇਹ ਗੈਰ ਜਿੰਮੇਦਾਰ ਮੁਲਾਜਮ ਦੀ ਹਰਕਤ ਹੈ
@GNAC0013
@GNAC0013 9 ай бұрын
ਸਰਕਾਰ ਦਾ ਖੁਦ ਆਪਣੇ ਮੁਲਾਜ਼ਮਾਂ ਵਾਂਗ ਕੰਮ ਨਹੀਂ ਕਾਮ ਬੋਲਦਾ ਹੈ,,,, ਜੀਦਾ ਦੀ ਕੋਕੋ ਉਦਾ ਦੇ ਕੋਕੋ ਦੇ ਬੱਚੇ
@varindersingh8820
@varindersingh8820 9 ай бұрын
Sarkar hai kxh vi ho skda..enaa nu rokn Bala vi kon aa chonki nu ki bnata. Enaa nee
@Samarjeetfreefireopgaming
@Samarjeetfreefireopgaming 9 ай бұрын
Aaj Tak kise terrorist police wale the kaarvayi nahin Hui
@ajitsingh736
@ajitsingh736 9 ай бұрын
ਕਸੂਰ ਵਾਰ ਨੂੰ ਛੱਡਣਾਂ ਨਹੀਂ ਚਾਹੀਦਾ,ਵਰਦੀ ਲਹਿਣੀ ਚਾਹੀਦੀ ਹੈ,ਆਕੜ ਭੰਨਣੀਂ ਜ਼ਰੂਰੀ ਹੈ।
@RajwindersinghRajwindersin-h5q
@RajwindersinghRajwindersin-h5q 9 ай бұрын
ਪੁਲਿਸ ਪ੍ਰਸ਼ਾਸਨ ਦੀ ਗਲਤੀ ਹੈ ਇਹਨਾਂ ਨੂੰ ਸੋਚਣਾ ਚਾਹੀਦਾ ਵਾਹਿਗੁਰੂ ਜੀ ਇਹਨਾਂ ਨੂੰ ਥਾਣੇ ਦੀ ਮਰਿਆਦਾ ਰੱਖਣੀ ਚਾਹੀਦੀ ਹੈ ਸ਼ਰਾਬ ਪੀਣੀ ਨਹੀਂ ਚਾਹੀਦੀ
@kulvir_bhatti
@kulvir_bhatti 9 ай бұрын
Kam chalda
@joginderpal745
@joginderpal745 9 ай бұрын
ਠਾਣੇ ਵਿਚ ਆਮ ਜਨਤਾ ਹੀ ਛਾਪਾਂ ਮਾਰਦੀ ਆ 😅😂😂😂
@gulshanattri9833
@gulshanattri9833 9 ай бұрын
ਵਧਾਈਆ 9 ਮਹੀਨੇ ਬਾਅਦ ਦੇਣੀਆਂ ਸੀ😂 ਪੈ੍ਸ ਵਾਲਾਂ ਪੁਲਿਸ ਵਾਲੇ ਨੂੰ ਕਹਿੰਦਾਂ ਘਰਵਾਲੀ ਥਾਣੇ ਜਾਉਗੀ😂
@reetChauhan9728
@reetChauhan9728 9 ай бұрын
ਵਿਦਾਧੀ ਦੇਣ ਵੀ ਆਈ ਸੀ ਤੇ ਦੇਣ ਵੀ ਆਈ ਸੀ 😂
@sukhrajsingh3280
@sukhrajsingh3280 9 ай бұрын
😂😂😂🎉🎉🎉
@reetChauhan9728
@reetChauhan9728 9 ай бұрын
@@sukhrajsingh3280 ਸਹੀ ਆ ਜੀ ਸਰਮ ਦਾ ਘਾਟਾ ਲੋਕਾ ਨੂੰ
@daljeetsingh6629
@daljeetsingh6629 9 ай бұрын
😂😂😂😂😂😂
@reetChauhan9728
@reetChauhan9728 9 ай бұрын
@@daljeetsingh6629 ਵੀਰੇ ਮੈਨੂੰ ਕਮੈਟ ਕਰਨ ਲੱਗਿਆਂ ਆਈ ਤਾ ਸਰਮ ਪਰ ਏ ਪੁਲਿਸ ਆਲਾ ਬੇਸਰਮ ਬੰਦਾ ਉਤੋ ਭੈਣ ਦੀ ਕਹਿਦੀ ਵਧਾਈ ਦੇਣ ਆਈ ਸੀ
@simranjitsingh3697
@simranjitsingh3697 9 ай бұрын
​@@reetChauhan9728😂😂😂
@VickySingh-ji2pp
@VickySingh-ji2pp 9 ай бұрын
ਏਜਹੇ ਬੰਦਿਆ ਨੂੰ ਨੌਕਰੀ ਤੋਂ ਬਰਖਾਸਤ ਕਰੋ jo ਪੰਜਾਬ ਪੁਲਸ ਦਾ ਅਕਸ ਖਰਾਬ ਕਰਦੇ ਆ
@gillgill9858
@gillgill9858 9 ай бұрын
Sahi gal aa
@sonubala5195
@sonubala5195 9 ай бұрын
Police saari hi criminal hai kihnu kihnu barkhast kroge
@iii_xxvii_mcmxc1617
@iii_xxvii_mcmxc1617 9 ай бұрын
Sare tan chor a police ch 😂😂😂😂😂
@sarbjeetkaur1511
@sarbjeetkaur1511 9 ай бұрын
ਇਦਾ ਦਿਆ ਨਾਲ ਇਦਾ ਹੀ ਹੋਣਾ ਚਾਹੀਦਾ ਵਧਾਈ ਦੇਣ ਆਈ ਤੇ ਜਿੰਦਰੇ ਅੰਦਰ ਰਖੀ ਸੀ ਤੇ ਇੱਕ ਘਰਵਾਲੀ ਬੋਲ ਰਿਹਾ ਉਹ ਬੋਲ ਰਹੀ ਮੈਂ friend ha ਸਰਕਾਰ ਦੇ ਦਲੇ ਕੱਢ ਦੋ ਇਹਨਾ ਨੂੰ ਬਾਹਰ ਗੁੰਡਿਆਂ ਨੂੰ ਖਾਖੀ ਵਰਦੀ ਪਾ ਬਦਨਾਮ ਕੀਤਾ ਆਪਣੇ ਪੰਜਾਬ ਦਾ
@satindersingh5484
@satindersingh5484 9 ай бұрын
Ek lady 6 bnda upr chda rhe kaljug sekhra te
@JagroopSingh-no7xy
@JagroopSingh-no7xy 9 ай бұрын
@@satindersingh5484ਇੱਕ ਗਸਤੀ ਨਾਲ 10 ਬੰਦੇ ਵੀ ਚੱਲਦੇ ਹਨ
@KangDeepMusic
@KangDeepMusic 9 ай бұрын
ਪੁਲਿਸ ਵਾਲਿਆਂ ਨੇ ਸਾਰਿਆਂ ਨੇ ਰਲ ਕੇ ਗਸਤੀ ਬੁਲਾਈ ਆਹ 😁
@sukhrajsingh3280
@sukhrajsingh3280 9 ай бұрын
😂😂😂🎉
@mrsingh3433
@mrsingh3433 9 ай бұрын
Yaar aglya nwa saal nhi manuna c
@lakhycheema7566
@lakhycheema7566 9 ай бұрын
Shi babe nva ਸਾਲ ਮਨਾਉਣਾ ਹੋਣਾ
@ashwinsharma1716
@ashwinsharma1716 9 ай бұрын
Agleya pataka chlona c pehla he fuss ho gya
@studyfun7875
@studyfun7875 9 ай бұрын
😂😂😂😂😂
@sukhwindersingh1349
@sukhwindersingh1349 9 ай бұрын
ਇਨ੍ਹਾ ਦੇ ਹੁੰਦੇ ਗੁੰਡੇ ਬਦਮਾਸ਼ਾਂ ਦੀ ਕੋਈ ਲੋੜ ਨਹੀ ਇਹ ਹੀ ਕਾਫੀ ਨੇ
@ASingh1699k
@ASingh1699k 9 ай бұрын
Galami samjo
@Shergill923
@Shergill923 9 ай бұрын
ਕੁੜੀ ਆਪ ਓਥੇ fun ਕਰਨ ਗਈ ਏ, ਪੁਲਸ ਦੀ ਗੁੰਡਾਗਰਦੀ ਕੀ ਏ ਏਹਦੇ ਚ
@Shergill923
@Shergill923 9 ай бұрын
​@@ASingh1699k ਤੂੰ ਕੀ ਬੋਲੀ ਜਾਂਦਾ,' galami samjo" ਕੀ ਮਤਲਬ ਇਹਦਾ
@pek1240
@pek1240 9 ай бұрын
fer lok keh dinde ne ke kuj ku pols wale madde ne jad ke kuj ku hee sahi ne baki sab chor ne thag ne lotterey ne katal ne
@pek1240
@pek1240 9 ай бұрын
@@Shergill923ehna da iko rag aa har thha ohi alap de rehnde ne
@dalbirsingh5890
@dalbirsingh5890 9 ай бұрын
ਕੁੜੀ ਖ਼ੁੱਦ ਹੀ ਦੇਣ ਨੂੰ ਤਿਆਰ ਬੈਠੀ ਫਿਰ ਤੁਸੀਂ ਕੀ ਕਰੋਗੇ
@abhishekchoudhary-cm4zd
@abhishekchoudhary-cm4zd 9 ай бұрын
Sahi gal. Aa
@ਫੈਸਲਾਬਾਦਆਲੇ
@ਫੈਸਲਾਬਾਦਆਲੇ 9 ай бұрын
ਰਾਤ ਦੀ ਆਈ ਹੋਈ ਆ , ਨਵੇਂ ਸਾਲ ਦੀ ਵਧਾਈ ਦੇਣ।😅😅😅😅😅😅
@GurdialSingh-yn9tq
@GurdialSingh-yn9tq 9 ай бұрын
ਵਧਾਈ ਹੈ ਹੀ ਐਨੀ ਸੀ ਵੀਰ
@Jattwaad6862
@Jattwaad6862 9 ай бұрын
ਏਦੀ ਪੁਲਸ ਵਾਲੇ ਦੀ ਭੈਣ ਜਾਵੇ ਕਿਸੇ ਨੂੰ ਵਧਾਈ ਦੇਣ
@JaswinderSingh-fs8zn
@JaswinderSingh-fs8zn 9 ай бұрын
ਪੁਲਿਸ ਦੇਖੋ ਇਕ ਮੁਲਾਜਮ ਕਹਿੰਦਾ ਮੇਰੀ ਘਰਵਾਲੀ ਹੈ, ਤੇ ਕੁੜੀ ਕਹਿੰਦੀ ਮੇਰਾ ਫਰੈਂਡ ਹੈ ਮੈਂ ਨਵੇਂ ਸਾਲ ਦੀ ਵਧਾਈ ਦੇਣ ਆਈ ਸੀ। ਅਸੀਂ ਤੁਸੀਂ ਆਪ ਹੀ ਸੋਚੋ ਬਿਆਨ ਕਿਸੇ ਮਿਲਦਾ ਇਕ ਦੂਜੇ ਨਾਲ
@sks-zc9hm
@sks-zc9hm 9 ай бұрын
ਰੌਲਾ ਪਾਉਣ ਵਾਲਿਆ ਨੂੰ ਵੀ ਦੇ ਦੇਂਦੀ,,,,, ਵਧਾਈਆਂ
@shamshermann5833
@shamshermann5833 9 ай бұрын
Hahahaha 😅
@vickymall4714
@vickymall4714 9 ай бұрын
ਏ police ਵਾਲਾ ਆ ਕੰਨ ਵਿੱਚ ਕੋਕਾ ਪਾਇਆ ਆ , ਦੇਖੋ ਤਾਂ ਸਹੀ ਸ਼ਰਾਬ ਸਾਰਿਆਂ ਨੇ ਪੀਤੀ ਆ , ਏਨਾ ਲਈ ਕੋਈ ਰੂਲ ਨੀ।
@Punjabisurma
@Punjabisurma 9 ай бұрын
ਪੰਜਾਬ ਪੁਲਿਸ ਨੂੰ ਨਵੇਂ ਸਾਲ ਦੀਆਂ ਵਧਾਈਆਂ ਲੜਕੀਆਂ ਅੰਦਰ ਛੁਪਾਈਆਂ ਦੇ ਦੋ ਪੰਜਾਬ ਵਾਲਿਓ ਵਧਾਈਆਂ
@PMCinema01
@PMCinema01 9 ай бұрын
😂😂😂😂
@sapnasharma1743
@sapnasharma1743 9 ай бұрын
😂😂
@SimisharmaSimran
@SimisharmaSimran 9 ай бұрын
😅😅😅😅😂😂😂
@Saini-o7o
@Saini-o7o 9 ай бұрын
ਪੰਜਾਬ ਪੁਲਸ ਮੁਰਦਾਬਾਦ
@sikandersingh5384
@sikandersingh5384 9 ай бұрын
DGP sir, ਸਾਰੇ ਮੁਲਾਜ਼ਮਾਂ ਮਿਲੇ ਹੋਏ ਹਨ, ਇਹਨਾਂ ਨੂੰ ਤਤਕਾਲ ਡਿਸਮਿਸ ਕਰੋ ਅਤੇ ਜਨਤਾ ਨੂੰ ਇਨਸਾਫ ਦਿਵਾਓ ਜੀ,
@grishgaming6720
@grishgaming6720 9 ай бұрын
ਕਾਹਦਾ ਨਿਊ ਯੀਅਰ ਯਾਰ , ਰੰਗ ਚ ਭੰਗ ਪਾਤਾ ਤੁਸੀਂ , ਫਰੀ ਦੀ ਦਾਰੂ ,ਫਰੀ ਦੀ ਗਸ਼ਤੀ ਮਿਲੀ ਸੀ ਤੁਸੀਂ ਰੋਲਾ ਪਾ ਦਿੱਤਾ ...............
@amazingfact8914
@amazingfact8914 9 ай бұрын
ਨਵੇਂ ਸਾਲ ਦੀ ਵਧਾਈ 😂😂😂
@knowledgegrow4500
@knowledgegrow4500 9 ай бұрын
ਮਿਲ ਗਿਆ ਨਵੇਂ ਸਾਲ ਦਾ ਤੋਫ਼ਾ 😂
@sidhusaab1234g
@sidhusaab1234g 9 ай бұрын
ਦੇਣ ਆਈ ਹੈ ....... ਵਧਾਈ 😅😂
@tripplesttar9243
@tripplesttar9243 9 ай бұрын
ਲੱਤਾਂ ਚਕਾਉਣ ਆਈ ਆ 😁
@satnam_bhangu.1915
@satnam_bhangu.1915 9 ай бұрын
ਪਤੰਦਰ ਥਾਣੇ ਵਿੱਚ ਹੀ ਗਸਤੀ ਲਿਆਈ ਪਏ ਨੇ 🤣😂🤣
@GNAC0013
@GNAC0013 9 ай бұрын
ਜੀਦਾ ਦੀ ਕੋਕੋ ਉਦਾ ਦੇ ਕੋਕੋ ਦੇ ਬੱਚੇ,,,,, ਜਿਵੇਂ ਦੀ ਸਰਕਾਰ,, ਉਦਾ ਦੇ ਹੀ ਇਹਦੇ ਮੁਲਾਜਮ
@jasvirkaur7981
@jasvirkaur7981 9 ай бұрын
ਪੁਲਿਸ ਤੋਂ ਰੱਬ ਹੀ ਰਾਖਾ 🙏🙏
@gagan9661
@gagan9661 9 ай бұрын
ਵਧਾਈ ਦੀ ਪਾਤਰ 😂ਹੈ
@bhoopsingh9579
@bhoopsingh9579 9 ай бұрын
It is very shameful for police station officials whose are doing immoral activities in police station DGP Gaurav Yadav ji I appeal to you to dismiss all employees immediately 😮
@jasvirkaur5041
@jasvirkaur5041 9 ай бұрын
CM Bhagwant Singh sahib, proper action should be taken immediately it's shame for Punjab police.
@ASingh1699k
@ASingh1699k 9 ай бұрын
@@jasvirkaur5041 lelo delhi bhayda raj. Bhagtu maan nu vart k sharab da trak de dena. Tusi 76 saal shittar kha k galami ni samje.
@harwindersingh4048
@harwindersingh4048 9 ай бұрын
Nokhri tu sasspand karu ji
@Akaur940
@Akaur940 9 ай бұрын
Totally illegal at workplace.v. shameful
@SharanjeetKaurSohal
@SharanjeetKaurSohal 9 ай бұрын
New year di vadai den aayi oh kehndi mera frnd aa ethe police di koi galti nhi hai ethe ....eh khud aayi hai dhkka nhi hoya koi ...eh fmly nu dse bina ayi oh akha gal hai oh kudi di galti hai
@cool9532
@cool9532 9 ай бұрын
ਕਾਹਦੀ ਨਵੀਂ ਸਰਕਾਰ ਆਈ ਹਰ ਦੂਜੇ ਦਿਨ ਕਾਂਡ ਹੋਇਆ ਈ ਹੁੰਦਾ
@balrajsingh8265
@balrajsingh8265 9 ай бұрын
ਸਰਕਾਰ ਕੋਈ ਵੀ ਹੋਵੇ ਇਹ ਇਵੇ ਚਲਣਾ
@ASingh1699k
@ASingh1699k 9 ай бұрын
Galami samjo
@PrinceKumar-cf7ek
@PrinceKumar-cf7ek 9 ай бұрын
Very good👍👍👍 oo😊
@brightsun2149
@brightsun2149 9 ай бұрын
ਪੰਜਾਬ ਪੁਲਸ ਨੂੰ ਨਵਾ ਸਾਲ ਭੀ ਨਹੀਂ ਮਨੌਣ ਦਿੰਦੇ ਲੋਕ
@jaskarnsingh3884
@jaskarnsingh3884 9 ай бұрын
ਸ਼ਕਲ ਵੇਖ ਵਧਾਈ ਵਾਲੇ ਦੀ
@harbanssingh8145
@harbanssingh8145 9 ай бұрын
ਸਾਰੀ ਚੌਕੀ ਹੀ ਸਸਪਐਂਡ ਹੋਣੀ ਚਾਹੀਦੀ ਹੈ ।ਸਾਰੀ ਵਧਾਈ ਦੇਣ ਦੀ,ਰਾਤ ਨੂੰ ਵਧਾਈ ਦੇਣ ਆਈ ਜਾਂ ਠੰਡ ਮਨਾਉਣ ।
@deeprandhawa8712
@deeprandhawa8712 9 ай бұрын
Vichari ਵਧਾਈ ਦੇਣ ਆਈ ਸੀ 😅😅 ਨਾਲੇ ਦੇਣ ਆਈ ਸੀ ਠੰਡ ਬਹੁਤ ਹੈ 😂😂
@JagroopSingh-no7xy
@JagroopSingh-no7xy 9 ай бұрын
ਇੰਨਾ ਸੱਭ ਦੀ ਫੜਕੇ ਡਾਕਟਰੀ ਕਰਵਾਓ ਉਹ ਕੁੱੜੀ ਨਹੀ ਗਸਤੀ ਵਾੜੀ ਹੋਈ
@Pioneer-zx5fx
@Pioneer-zx5fx 9 ай бұрын
Har Thane raat nuu aahi Kam hunda tahi gate nahi kholde
@manidermanider73
@manidermanider73 9 ай бұрын
ਨਵੇਂ ਸਾਲ ਤੇ ਜੁਗਾੜ ਬੁਲਾਇਆ ਸੀ ਥਾਣੇ ਚ ਗਸਤੀ😅
@amansandhu6654
@amansandhu6654 9 ай бұрын
ਵਧਾਈ ਦੇਣ ਆਈ ਤੇ ਤਾਲਾ ਲਾ ਕੇ ਅੰਦਰ ਵਾੜਨ ਦੀ ਲੋੜ ਆ
@preetstatusclub708
@preetstatusclub708 9 ай бұрын
🎞️ਇਹ ਵਧਾਈ ਦੇਣ ਆਈ ਸੀ ਕੇ ਕੁਝ ਹੋਰ ਦੇਣ ਆਈ ਸੀ?? ਦੱਸੋ ਜਰਾ........ ਕੀ 😀😀
@knowledgegrow4500
@knowledgegrow4500 9 ай бұрын
ਜੈ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਪ੍ਰਤੀ ਸਖਤ ਹੁੰਦੀ ਤਾਂ ਕਿਸੇ ਮੁਲਾਜਮਾਂ ਦੀ ਏਨੀ ਹਿਮਤ ਨੀ ਹੋਣੀ ਸੀ
@satpalsinghsingh2571
@satpalsinghsingh2571 9 ай бұрын
Right 👍
@Shergill923
@Shergill923 9 ай бұрын
ਕੁੜੀ ਆਪ ਅੰਦਰ ਗਈ ਏ ਉਹ ਬੱਚੀ ਨੀ
@kewalbadesha
@kewalbadesha 9 ай бұрын
Sarkaru bhed
@mandeepjalandhar3878
@mandeepjalandhar3878 9 ай бұрын
Happy new year all staff
@endlessguru8538
@endlessguru8538 9 ай бұрын
Sare police walea nu diti honi 😂😂😂😂badhai
@dikhcoach4618
@dikhcoach4618 9 ай бұрын
ਹੁਣ ਦੇਖਦੇ ਆ ਪੰਜਾਬ ਸਰਕਾਰ ਕੀ ਕਰਦੀ ਆ ਕੇ ਗੱਲਾਂ ਬੇਚਣ ਵਾਲੀ ਆ
@ASingh1699k
@ASingh1699k 9 ай бұрын
Galami ni samj rahe
@brightfutureinstitution7071
@brightfutureinstitution7071 9 ай бұрын
Kuch ni krna kal tak gal thandi ho jani jina ne awaj uthai ohna te case pe jana
@MandeepMaan-cv4gh
@MandeepMaan-cv4gh 9 ай бұрын
ਵਧਾਈ ਦੇਣ ਆਈ ਸੀ ਕੇ ਖੁਸ਼ ਕਰਨ ਆਈ ਸੀ😂
@kuldiplalka9086
@kuldiplalka9086 9 ай бұрын
Honble court should take quick action on accused police employ
@ASingh1699k
@ASingh1699k 9 ай бұрын
Kede honourable Court di gal kar raha? J hai sanu v dasi 🤣🥃🤪
@daljindersumra3473
@daljindersumra3473 9 ай бұрын
Waheguru g so bad g 😢
@ladizaildar7635
@ladizaildar7635 9 ай бұрын
😅😅😅😅😅 25 saal baad jado....10 cho 9 lok marr gye hon gye..te ik tu😅😅
@BalbirSingh-do9uj
@BalbirSingh-do9uj 9 ай бұрын
​@@ASingh1699kaqqqqq1qqqqqqqqqqqqq se bhi
@hardipsingh8839
@hardipsingh8839 9 ай бұрын
Courts g bilkul g only CM Punjab maan sahab, Punjab police te courts bilkul g. Salute aa sab nu g wah g wah aah hai Punjab ok g
@surrecords1
@surrecords1 9 ай бұрын
ਸਾਲਾ ਵਦਾਈ ਦੇਣ ਦਾ ਅੰਦਰ ਬੰਦ ਕਰ ਕੇ ਕਿਹੜੀ ਵਦਾਈ 😂😂😂👍🏻
@ladizaildar7635
@ladizaildar7635 9 ай бұрын
Thana kehda..?
@rameshkumarsharma8950
@rameshkumarsharma8950 9 ай бұрын
ਵਧੀਆ ਗੱਲ ਹੈ ਵਧਾਈ ਲੱਤਾ ਚਕਾ ਕੇ ਦਿੰਦੀ ਸੀ ਵਾਹ ਜੀ ਸਰਕਾਰ ਦੇ
@jarmankamokia6216
@jarmankamokia6216 9 ай бұрын
Waheguru ji ki hoo reha duniya te
@sukhrajsingh3280
@sukhrajsingh3280 9 ай бұрын
Ehh punjab police aa shottu 😂😂happy new year mnaa rhy aa🎉🎉🎉
@dalbarasingh7639
@dalbarasingh7639 9 ай бұрын
ਇਸ ਨੂੰ ਸਸਪੇਟ ਕਰੋ ਪੁਲਿਸ ਨੇ gun ਪਾਈਏ ਹੋਇਆ ਹੈ
@BaljeetSingh-sh4by
@BaljeetSingh-sh4by 9 ай бұрын
Yah Tera Munda hai galti karda ta
@kamaldeepsingh9131
@kamaldeepsingh9131 9 ай бұрын
Vdde afsaran kena jaanch chl rhe.
@GosaSingh-sg1pv
@GosaSingh-sg1pv 9 ай бұрын
Waheguru ji
@rajparkash4574
@rajparkash4574 9 ай бұрын
Apni maa d ladli raat nu chowkia ch badhaia den jandi😂
@vinodkumar-xs3ox
@vinodkumar-xs3ox 9 ай бұрын
ਇਨ੍ਹੀਂ ਅਬਾਦੀ ਆਸਮਾਨ ਤੋਂ ਨਹੀਂ ਗਿਰੀ। ਮੁਲਾਜ਼ਮਾ ਨੂੰ ਪਿਆਰ ਕਰਨ ਦਾ ਹੱਕ ਹੈ। ਭਲੇ ਇਕ ਕੁੜੀ ਨੂੰ 4-5 ਬੰਦੇ ਲੰਬੀ ਪਾ ਪਿਆਰ ਕਰਨ।ਸਭ ਕੁੜੀ ਦੀ ਸਹਿਮਤੀ ਨਾਲ ਹੋਇਆ।
@SURINDER7585
@SURINDER7585 9 ай бұрын
Kyo kudi nu ki pata majbur kits hove
@whitercat2302
@whitercat2302 9 ай бұрын
Tere varge comment karan vale dimaag to hille hoye ne, tennu patta honaa chahida hai duty te ho sarkari te public building vich apna dhunda nahi challa sakde eh. . Bhagwant Mann neads to hire honest and good people in police not gundde
@Shergill923
@Shergill923 9 ай бұрын
​@@SURINDER7585ਮਜਬੂਰ ਕੀਤਾ😂 ਕਿਹੜੀ ਦੁਨੀਆ ਚ ਘੁੰਮਦੇ ਓ, ਐਡੀ ਚਾਲੂ ਜਨਾਨੀ ਦੀ ਦੇਖੋ ਤਾਂ ਜ਼ੁਬਾਨ,ਅਗਲੀ ਠੋਕ ਕੇ ਕਹਿੰਦੀ ਕੇ ਮੈਂ ਆਪ ਆਈ ਹਾਂ ਤੇ ਸਾਰੇ ਮੇਰੇ ਫਰੈਂਡ ਏ, ਨਾਲ ਟੱਬਰ ਦੇਖੋ, ਲਗਦਾ ਹੀ ਗਸ਼ਤੀਆਂ ਦਾ ਟੱਬਰ,
@Shergill923
@Shergill923 9 ай бұрын
ਇਹ ਜਿਹੜੇ ਲੋਕ ਹੁਣ ਕੁੜੀ ਨੂੰ ਭੈਣ ਬਣਾਉਣ ਲੱਗੇ ਨੇ ਉਹ ਉਥੇ ਆਪ ਜਾ ਕੇ ਪਰਚਾ ਕਰਾਉਣ ਫੇਰ, ਪਰਚਾ ਹੋਣਾ ਕਿਸ ਗੱਲ ਦਾ ਦੱਸੋ, ਜੇ ਕੋਈ ਵੀ ਇਨਸਾਨ ਠਾਣੇ ਚ ਵਧਾਇਆਂ ਦੇਣ ਜਾਵੇ ਤਾਂ ਫੇਰ ਕੀ ਪੁਲਸ ਤੇ ਪਰਚਾ ਕਰਨਾ ਚਾਹੀਦਾ
@jasvirsinghbaddon6259
@jasvirsinghbaddon6259 9 ай бұрын
WaheGuru Ji Mehar Karo ji
@inderpalkaur3166
@inderpalkaur3166 9 ай бұрын
जनता जाग गई तो कहीं कोई अन्यायी नहीं बचेगा
@babbusidhu3664
@babbusidhu3664 9 ай бұрын
Sawad aa gya babe vadiya saleya nal aahi karo sare mill k
@Jatt_di_hatt
@Jatt_di_hatt 9 ай бұрын
Good noz
@surinderkaur9310
@surinderkaur9310 9 ай бұрын
ਬਹੁਤ ਗ਼ਲਤ ਗੱਲ ਹੈ
@RiskyRajput
@RiskyRajput 9 ай бұрын
Police station ch dandha chl reha ...😂
@vinodkumar-tv6re
@vinodkumar-tv6re 9 ай бұрын
Yr good
@sukhwindersingh1349
@sukhwindersingh1349 9 ай бұрын
ਨਵੇਂ ਸਾਲ ਦੀ ਵਧਾਈ ਤਾਂ ਮੁੱਖ ਮੰਤਰੀ ਨੂੰ ਪਹਿਲਾਂ ਦੇ ਦਿੱਤੀ ਹੋਣੀ
@AmritSingh-uv9en
@AmritSingh-uv9en 9 ай бұрын
Bhut wadiya
@dhillonjatt6501
@dhillonjatt6501 9 ай бұрын
ਓ ਪਾਗਲ ਲੋਕੋ ਓ ਤੁਢੀ ਕੁੜੀ ਕਈ ਤੇ ਜਾਂਦੀ ਆ ਵੀ ਮੈਂ ਨਵ ਸਾਲ ਦੀ ਮੁਬਾਰਕ ਬਾਤ ਦੇਣ ਆਈ ਆ ਹੁਣ ਸੌਖਾ ਆ
@surrecords1
@surrecords1 9 ай бұрын
Complaint filed krdo👍🏻👍🏻👍🏻
@fojibagichasingh1145
@fojibagichasingh1145 9 ай бұрын
Bai ji tusi sarey Punjabi ch likhde ho,pr menu koi keyboard sahi ni mileya,kise kol koi punjabi typing app da link he ta send kreyo ji, please
@jass7825
@jass7825 9 ай бұрын
ਇਨ੍ਹਾਂ ਨੂੰ ਨੌਕਰੀ ਤੋ ਹਟਾਓ ਆਮ ਜਨਤਾ ਨਾਲ਼ ਬਹੁਤ ਧੱਕਾ ਕਰਦੇ ਆ
@Arsh._26118
@Arsh._26118 9 ай бұрын
Kehdi chonki di hall aa eh?
@gursewaksinghmaan4448
@gursewaksinghmaan4448 9 ай бұрын
ਬਦਲਾਅ ਠੀਕ ਹੈ
@jassilovepreet6496
@jassilovepreet6496 9 ай бұрын
Bai Ji Punjab police nu ek month bsf nal border duty te bhejo phir pata chalo kida rat de duty hude ha
@JatinderSingh-um7lm
@JatinderSingh-um7lm 9 ай бұрын
Police 🚨 On Duty ਸਿਰਫ਼ ਪਬਲਿਕ ਸਰਵੇਂਟ ਹੁੰਦੀ ਹੈ , ਆਫ duty ਤੁਸੀ ਆਪਣੀ ਪਰਸਨਲ ਜਿੰਦਗ਼ੀ ਜਿਉਂ ਸੱਕਦੇ ਹੋ।
@msktd2464
@msktd2464 9 ай бұрын
ਅਗਰ ਪੰਜਾਬ ਵਿੱਚ ਇਨਸਾਫ ਬਚਿਆ ਤਾਂ ਪੁਲਿਸ ਦੇ ਇਸ ਕਹਿਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਸਾਨੂੰ ਉਮੀਦ ਨਹੀਂ ਪੰਜਾਬ ਚ ਪੁਲਿਸ ਦੀ ਇਸ ਗੰਦੀ ਹਰਕਤ ਤੇ ਕੋਈ ਕਾਰਵਾਈ ਹੋਵੇਗੀ
@Study4Sure
@Study4Sure 9 ай бұрын
Need more transparency, govt should put CCTV camera in every police station .. if Supreme Court go online then why not police divisions
@rajivsharma9096
@rajivsharma9096 9 ай бұрын
Kuch बताओ कैसा चैनल है
@rajpoot_trader1
@rajpoot_trader1 9 ай бұрын
Ludhiana kithe di
@sandeepsehdev6758
@sandeepsehdev6758 9 ай бұрын
Medical karana chahiye tha SHO ka
@harjeetkemannt.
@harjeetkemannt. 9 ай бұрын
Happy new year 🎉🎉🎉🎉😂
@SatnamSingh-qx5iq
@SatnamSingh-qx5iq 9 ай бұрын
😂
@Bhaigurbakhshsinghkhalsasimbro
@Bhaigurbakhshsinghkhalsasimbro 9 ай бұрын
ਕੁੜੀ ਕਿਹੜਾ ਦੋ ਚਾਰ ਸਾਲ ਦੀ ਹੈ ਕੁੜੀਆਂ ਦਾ ਵੀ ਉਹਨਾਂ ਹੀ ਕਸੂਰ ਹੈ 🙏
@sandhujatt1362
@sandhujatt1362 9 ай бұрын
ਹਲਕੀ ਹੌਣ ਗੲੀ ਹੌਣੀ
@AmanGill-gx2dz
@AmanGill-gx2dz 9 ай бұрын
A new year mna rahe a
@Ramandeepsingh-hc1jc
@Ramandeepsingh-hc1jc 9 ай бұрын
Nice work
@dilbagsinghdeoldeol5829
@dilbagsinghdeoldeol5829 9 ай бұрын
ਇਹ ਜਨਤਾ ਵੀ ਇੰਨੀ ਚੰਗੀ ਨੀ । ਇਹ ਪੁਲਸੀਆ ਨੂੰ ਫਸਾ ਰਹੀ ਹੈ।
@hariomomkar4546
@hariomomkar4546 9 ай бұрын
ਵਾਹੇਗੁਰੂ
@harjeetsinghdhanju8328
@harjeetsinghdhanju8328 9 ай бұрын
Immediately suspended all these employees shameful very shameful 😊
@BaljeetSingh-fr3by
@BaljeetSingh-fr3by 9 ай бұрын
🙏🙏🙏🙏🙏
@abhisheksobti5541
@abhisheksobti5541 9 ай бұрын
Madammm jiii sanuuu bhiii wadaiiii deoooo
@SukhwinderSingh-wq5ip
@SukhwinderSingh-wq5ip 9 ай бұрын
ਛਿੱਤਰ ਪਰੇਡ ਕੀਤੀ ਜਾਵੇ
@singhsaab8664
@singhsaab8664 9 ай бұрын
ਇਹ ਲੋਕਾਂ ਦੇ ਰਖਵਾਲੇ 1978 ਚ ਵੀ ਸਰਕਾਰ ਦੀ ਸਹਿ ਤੇ ਪੁਲਿਸ ਨੇ ਜਵਾਨ ਭਰਾਵਾਂ ਤੇ ਪਿਉਆਂ ਦੇ ਸਾਹਮਣੇ ਧੱਕੇ ਨਾਲ ਧੀਆਂ ਭੈਣਾਂ ਨਾਲ ਪੁਲਿਸ ਗਲਤ ਵਿਵਹਾਰ ਕਰਦੀ ਸੀ ਤੇ ਜਵਾਨ ਭਰਾ ਬਾਗੀ ਕੀਤੇ ਇਨ੍ਹਾਂ । ਹੁਣ ਸਰਕਾਰਾਂ ਪੰਜਾਬ ਨੂੰ ਲਾਂਬੂ ਲਵਾਉਣ ਦੇ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾ ਰਹੇ ਹਨ । ਇਲੈਕਸ਼ਨ ਜਿੱਤਣ ਲਈ ਸਰਕਾਰ ਕਰਵਾ ਰਹੀ ਪੰਜਾਬ ਦਾ ਮਾਹੌਲ ਖਰਾਬ ।
@Shergill923
@Shergill923 9 ай бұрын
ਉਹ ਯਾਰ ਚੜਿੱਕਾ ਦੀ ਕੁੜੀ ਏ, ਟੱਬਰ ਦੇਖ ਤਾਂ ਲਗਦੇ ਹੀ ਧੰਦੇ ਵਾਲੇ ਨੇ, ਉਹ ਆਪ ਗਈ ਏ ਠਾਣੇ, ਬੋਲਦੀ ਤਾਂ ਪਈ ਅਗਲੀ, ਪਰਚਾ ਕੀ ਬਣਨਾ ਉਥੇ ਬਸ ਗੰਦੇ ਲੋਕ ਪੈਸੇ ਖਾਣ ਆਏ ਆ ਪੁਲਸ ਤੋਂ,
@Dubaiexplore1993
@Dubaiexplore1993 9 ай бұрын
Very good thane nu hi adda bna liya
@lakhycheema7566
@lakhycheema7566 9 ай бұрын
ਪੰਜਾਬ ਪੁਲਿਸ 😂😂😂😂
@RAVIKUMAR-zs4jx
@RAVIKUMAR-zs4jx 9 ай бұрын
Very Shameful for Punjab Police
@mrpaulpal
@mrpaulpal 9 ай бұрын
4: 55 ਓਏ ਚੁੱਪ ਚੁੱਪ ਚੁੱਪ😂😂😂😂
@manindermaan3701
@manindermaan3701 9 ай бұрын
ਇਸ ਪੁਲਿਸ ਵਾਲੇ ਦਾ ਤਲਾਕ ਪੱਕਾ ਵੱਟ ਤੇ ਪਿਆ ਚੰਗਾ ਨਵਾਂ ਸਾਲ ਆਇਆ ਇਹਨਾਂ ਲਈ ਤੇ ਪੁਰਾਣਾ ਸਾਲ ਚੰਗਾ ਸੀ 😅😂
@gurmeetsinghthakan9778
@gurmeetsinghthakan9778 9 ай бұрын
Sari choki book honi chahedy he
@zoneplus1275
@zoneplus1275 9 ай бұрын
Carry On Next Year
@santokhsingh8472
@santokhsingh8472 9 ай бұрын
Police👮 bohut vadiya km krdi
@gurwindergill1508
@gurwindergill1508 9 ай бұрын
ਮਲਾਜਾ ਨਹੀਂ ਉਹ ਕਹਿੜਾ ਮਰ ਗਿਆ ਏ ਡਾਕਟਰੀ ਮੈਡੀਕਲ ਚੈਕਅਪ ਕਰਵਾਉ ਜੇ ਮੁਲਾਜਮ ਸਹੀ ਹੋਇਆ ਤਾਂ ਠੀਕ ਹੈ ਫਿਰ ਬਦਨਾਮੀ ਕਰਨ ਵਾਲਿਆਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਜੇਕਰ ਮੁਲਾਜਮ ਗਲਤ ਨਿਕਲ ਆਇਆ ਤਾ ਫਿਰ ਇਸ ਨੂੰ ਸਸਪੈਂਡ ਅਤੇ ਜੇਲ ਹੋਣੀ ਚਾਹੀਦੀ ਹੈ
What's in the clown's bag? #clown #angel #bunnypolice
00:19
超人夫妇
Рет қаралды 20 МЛН
Kluster Duo #настольныеигры #boardgames #игры #games #настолки #настольные_игры
00:47
Сюрприз для Златы на день рождения
00:10
Victoria Portfolio
Рет қаралды 2,3 МЛН
What's in the clown's bag? #clown #angel #bunnypolice
00:19
超人夫妇
Рет қаралды 20 МЛН