ਕਲੀਆਂ ਦੇ ਬਾਦਸ਼ਾਹ kuldeep manak ਨੂੰ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖੇ ਹੋਏ 12 ਸਾਲ ,

  Рет қаралды 11,757

Ludhiana Live

Ludhiana Live

Күн бұрын

ਕਲੀਆਂ ਦੇ ਬਾਦਸ਼ਾਹ kuldeep manak ਨੂੰ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖੇ ਹੋਏ 12 ਸਾਲ , ਚਾਉਂਣ ਵਾਲਿਆਂ ਨੇ ਬਰਸੀ ਤੇ ਕੀਤਾ ਯਾਦ

Пікірлер: 29
@bsbhatti7938
@bsbhatti7938 10 ай бұрын
ਪੰਜਾਬ ਦੀ ਰੂਹ, ਪੰਜਾਬ ਦੀ ਸ਼ਾਨ ਕੁਲਦੀਪ ਮਾਣਕ ਸਾਹਬ
@gurmailsinghgill4971
@gurmailsinghgill4971 10 ай бұрын
ਪੰਜਾਬ ਦੀ ਬੁਲੰਦ ਆਵਾਜ਼ ਕੁਲਦੀਪ ਮਾਣਕ ਸਾਹਿਬ ਜੀ 🙏🙏
@tailormaster451
@tailormaster451 10 ай бұрын
ਕੁਲਦੀਪ ਮਾਨਕ ਦੀ ਸੱਚੀ ਸੁੱਚੀ ਵਾਜ ਦੇ ਮਾਲਕਾਂ ਨੂੰ ਪ੍ਰਣਾਮ ਇਹਨਾਂ ਨੇ ਸਿੱਖ ਕੌਮ ਬੜੇ ਹੀ ਜੋਸ ਪਈ ਗੀਤ ਦਿੱਤੇ ਹਨ ਸਾਡੇ ਗੁਰੂਆਂ ਦੇ ਇਹ ਸਿੱਖ ਯੋਧਿਆਂ ਊਪਰ ਗਾਏ ਹੋਏ ਹਨ ਸਾਨੂੰ ਸਿੱਖਾਂ ਨੂੰ ਇਹਨਾਂ ਉੱਤੇ ਮਾਣ ਕਰਨਾ ਚਾਹੀਦਾ ਹੈ ਇਹਨਾਂ ਦੇ ਗੀਤ ਸੁਣ ਕੇ ਸਾਨੂੰ ਇਤਿਹਾਸ ਦੀ ਝਲਕ ਮਿਲਦੀ ਹੈ ਮੈਂ ਉਮੀਦ ਕਰਦਾ ਹ ਮੈਂ ਉਮੀਦ ਕਰਦਾ ਹਾਂ ਕੀ ਇਹਨਾਂ ਦੀ ਧਾਰਮਿਕ ਗੀਤ ਜਰੂਰ ਸੁਣਨੇ ਚਾਹੀਦੇ ਹਨ ਕਿੱਦਾਂ ਵਿੱਚ ਬਹੁਤ ਹੀ ਜੋਸ਼ ਭਰਿਆ ਹੋਇਆ ਹੈ ਨਾਨਕ ਜੀ ਨੂੰ ਸਦਾ ਵਾਹਿਗੁਰੂ ਆਪਣੇ ਚਰਨਾਂ ਵਿੱਚ ਜਗਾ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@nirmalsingh-uo1hu
@nirmalsingh-uo1hu 10 ай бұрын
ਬਹੁਤ ਵੱਡਾ ਉਪਰਾਲਾ ਕਰਨ ਲੱਗੇ ਓ ਬਿਰਧ ਆਸ਼ਰਮ ਮਾਣਕ ਸਾਹਿਬ ਦੇ ਨਾ ਤੇ ਬਣਾਉਣ ਲਈ, ਧੰਨਵਾਦ
@varindersinghbrar5665
@varindersinghbrar5665 10 ай бұрын
ਪਿੰਡ ਜਲਾਲ ਚ ਮਾਣਕ ਸਾਬ ਦਾ ਬੁੱਤ ਲੱਗਣਾ ਚਾਹੀਦਾ ਹੈ ਤੇ ਮੇਲਾ ਵੀ ਲੱਗਣਾ ਚਾਹੀਦਾ
@AvtarSingh-rg9hy
@AvtarSingh-rg9hy 10 ай бұрын
ਕਿਆ ਬਾਤ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏❤️🌹.
@sukhpalsinghpunjabi6293
@sukhpalsinghpunjabi6293 10 ай бұрын
ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਜੀ। ਮੇਰੇ ਵਿਆਹ ਤੇ ਲਾਇਆ ਸੀ ਅਖਾੜਾ।1998
@tarasingh7402
@tarasingh7402 10 ай бұрын
ਕਲਦੀਪ ਮਾਣਕ ਦੀ ਜਾਦ ਜੋਧਿਆਂ ਦੇ ਨਾਲ ਬਣਾਈ ਜਾਵੇ ਬੰਦਾ ਸਿੰਘ ਬਹਾਦਰ ਸਾਮ ਸਿੰਘ ਅਟਾਰੀ ਹੋਰ ਜੋਧੇ ਦੇ ਨਾਲ ਵਾਹਿਗੁਰੂ ਸਾਹਿਬ ਜੀ
@chamkaursingh6080
@chamkaursingh6080 10 ай бұрын
ਪਿੰਡ ਜਲਾਲ ਵਿਚ ਮਾਣਕ ਸਾਹਿਬ ਦਾ ਬੁੱਤ ਲਾਊਣਾ ਬਹੁਤ ਵਧੀਆ ਉਪਰਾਲਾ Good jop
@dalbarasingh9801
@dalbarasingh9801 10 ай бұрын
ਮਾਣਕ ਸਾਹਿਬ ਅਮਰ ਰਹਿਣ
@AvtarSingh-rg9hy
@AvtarSingh-rg9hy 10 ай бұрын
ਮਾਣਕ ਸ਼ਹਿਬ ਅਮਰ ਰਹਿਣ. 🌹🙏❤️👌🌹
@paramjeetgrewal3222
@paramjeetgrewal3222 10 ай бұрын
ਮਾਣਕ ਸਾਹਿਬ ਨੇੰ ਧਾਰਮਿਕ ਬਹੁਤ ਗਾਇਆ, ਪਰ ਨਰਿੰਦਰ ਬੀਬਾ ਨਾਲ਼ੋ ਘੱਟ।
@wahegurug6452
@wahegurug6452 10 ай бұрын
Manak sab de Dohta Hasan manak sab nu dwara jinda kerta Love you love you love you love you dil to g Hasan manak bai g❤️ ❤️ ❤️ ❤️ ❤️ ❤️ ❤️ ❤️ ❤️
@rachhpalsinghsingh4465
@rachhpalsinghsingh4465 10 ай бұрын
ਮਾਣਕ ਤਾਂ ਇੱਕ ਹੀਰਾ ਸੀ?
@Sikhiseeker
@Sikhiseeker 10 ай бұрын
Hor ki si
@jovanjeet8745
@jovanjeet8745 9 ай бұрын
Mank Saab ji Ajj Vi Sade Dilla ch Vi Jinde Ne
@RajveerSingh-jg3vt
@RajveerSingh-jg3vt 10 ай бұрын
❤I love kuldeep ji
@BalbirSingh-ur8dt
@BalbirSingh-ur8dt 10 ай бұрын
Manak was areal legend in Punjabi music,no one can replace MANAk, he was the kingh of Punjabi music industry.Even today no one is in his collision
@smartgaming9116
@smartgaming9116 10 ай бұрын
Punjab da maan kuldeep manak
@kamaljitsingh7393
@kamaljitsingh7393 10 ай бұрын
✌✌👌👌
@wahegurug6452
@wahegurug6452 10 ай бұрын
❤❤❤❤❤❤❤❤❤❤❤❤❤❤❤
@BhagwantMann-kp7bb
@BhagwantMann-kp7bb 10 ай бұрын
@KulwantSingh-fy8hd
@KulwantSingh-fy8hd 10 ай бұрын
🎉❤❤
@dailynazarnews7043
@dailynazarnews7043 10 ай бұрын
Very nice
@wahegurug6452
@wahegurug6452 10 ай бұрын
Jam pya ouna da hi dohta Hasan manak sab sare sath deo bai da plz❤❤❤
@guradittasidhu5115
@guradittasidhu5115 10 ай бұрын
Manak ta Manak hi c
@sukchainsingh8213
@sukchainsingh8213 10 ай бұрын
Iamveeryhappy
@wahegurug6452
@wahegurug6452 10 ай бұрын
Sare vair virodh nu sdke apne hi Dohte Hasan manak sab da sath deo g jina ne manak sab nu dwara jinda kerta uss Awaj nu g
Yay, My Dad Is a Vending Machine! 🛍️😆 #funny #prank #comedy
00:17
She's very CREATIVE💡💦 #camping #survival #bushcraft #outdoors #lifehack
00:26
SISTER EXPOSED MY MAGIC @Whoispelagheya
00:45
MasomkaMagic
Рет қаралды 10 МЛН