Luk Luk Duniya Tun - FULL AUDIO SONG - Akram Rahi (1991)

  Рет қаралды 10,385,796

Akram Rahi

Akram Rahi

Күн бұрын

Пікірлер: 2 100
@kashmirkhehra7762
@kashmirkhehra7762 Жыл бұрын
ਪਹਿਲੀ ਵਾਰੀ ਇਹ 'ਗੀਤ1992 ਵਿੱਚ ਬੱਸ ਵਿੱਚ ਸੁਣਇਆ ਸੀ ਜਦੋਂ ਹੁਸਿਆਰਪੁਰ ਜਾ ਰਿਹਾ ਸੀ ਟ੍ਰੇਨਿਗ ਕਰਦਾ ਸੀ ਉਦੋ ਬਹੁਤ ਹੀ ਵਧੀਆ ਲੱਗਾ ਗੀਤ
@GagandeepSingh-gd6dj
@GagandeepSingh-gd6dj Ай бұрын
ਸਾਡੇ ਵਾਸਤੇ ਤਾ ਉਹ ਸਮਾ ਜਨਤ ਤੋ ਘੱਟ ਨੀ ਸੀ ਚੜਦੇ ਪੰਜਾਬ ਚ ਬਹੁਤ ਸੁਣਦੇ ਸੀ ਗਾਣਾ ਇਸ ਗਾਣੇ ਨੂੰ ਕਮੇਡੀ ਚ ਵੀ ਗਾਇਆ ਸੀ ਲਵ ਯੂ ਲਹਿਦੇ ਪੰਜਾਬ ਨੂੰ ਚੜਦੇ ਪੰਜਾਬ ਵਲੋ ❤❤❤❤❤ਅਕਰਮ ਭਰਾ ਨੂੰ ਚੜਦੇ ਪੰਜਾਬ ਵਲੋ ਬਹੁਤ ਸਾਰਾ ਪਿਆਰ ਦਿੱਲ ਦੀ ਤੰਮਨਾ ਜਾਣਾ ਇੱਕ ਵਾਰ ਪਕਿਸਤਾਨ ਪੰਜਾਬ
@BK-Lally
@BK-Lally 2 жыл бұрын
ਚੜਦੇ ਪੰਜਾਬ ਦਾ ਗੀਤ ਦਿਲ ਦੇ ਖੂਨ ਦੀ ਮੇਹਦੀ (ਦਵਿੰਦਰ ਕੋਹੇਨੂਰ) ਲਹਿੰਦੇ ਪੰਜਾਬ ਦਾ ਗੀਤ ਲੁਕ ਲੁਕ ਦੁਨੀਆਂ ਤੋ (ਅਕਰਮ ਰਾਹੀਂ) ਰਹਿੰਦੀ ਦੁਨੀਆ ਤੱਕ ਚੱਲਦੇ ਰਹਿਣਗੇ ⭐⭐💝💝
@aahil-d5c
@aahil-d5c 3 ай бұрын
Ñal
@sukhpalsingh3275
@sukhpalsingh3275 2 жыл бұрын
ਪਿਆਰ ਕਰਨ ਵਾਲਿਆਂ ਲਈ ਰੂਹ ਦੀ ਖੁਰਾਕ ਆ ਅਕਰਮ ਰਾਹੀ ਸਾਹਬ ਦਾ ਇਹ ਗੀਤ
@KuldeepSingh-rj7qv
@KuldeepSingh-rj7qv Жыл бұрын
ਲੱਖ ਲੱਖ ਸ਼ੁਕਰਾਨਾ ਯੂ ਟਿਊਬ ਦਾ, ਜੀਹਨੇ ਇੰਨਾ ਹਰਮਨ ਪਿਆਰਾ ਗੀਤ ਸੁਣਾਇਆ ਮੈਨੂੰ, 1995 ਵਿੱਚ ਬਹੁਤ ਸੁਣਦੇ ਰਹੇ ਨਿੱਕੇ ਹੁੰਦੇ, ਓਦੋਂ ਮੈਂ 5 ਸਾਲ ਦਾ ਸੀ ਤੇ ਇਹੀ ਗੀਤ ਜ਼ੁਬਾਨ ਤੇ ਸੀ, ਬੇਸ਼ੱਕ ਸਮਝ ਨਹੀਂ ਸੀ ਕੋਈ। ਪਰ ਅੱਜ ਕੀਮਤ ਪਤਾ ਚਲਦੀ ਇਹਨਾਂ ਗੀਤਾਂ ਦੀ😭😭😭😭
@KK-Karma.
@KK-Karma. 2 ай бұрын
ਓ ਬਾਈ ਯੋਗਰਾਜ ਸਿੰਘ ਜੀ ਨੇ ਆਪਣੀ ਪੰਜਾਬੀ ਫਿਲਮ ਵਿੱਚ ਵੀ ਲਿਆ ਸੀ
@JoginderPal-ct7ig
@JoginderPal-ct7ig 2 ай бұрын
Mai vi 1995 vich a geet mai apne ch che di taep vich sundariha saudiarab to taep te caset leahndi c,, so much
@vijaypal1527
@vijaypal1527 2 жыл бұрын
Waaaahhh Akram rahi ji...mene bahut baar aapki ye song cassettes parchase ki h...bahut sune h aapki aawaz k song...
@LaviHairdresser
@LaviHairdresser Жыл бұрын
ਆਹਾ ਗਾਣਾ ਮੇਰੇ ਤੋ ਵਡੇ ਵੀਰ ਨੇ ਮੈਨੂੰ ਦੱਸਿਆ ਕਿ ਇਹ ਗਾਣਾ ਸੁਣ ਤੂੰ ਕਿੰਨਾ ਸਕੂਨ ਮਿਲਦਾ ਪਰ ਮੈ ਜਦੋ ਆਹਾ ਗਾਣਾ ਸੁਣਿਆ ਤਾਂ ਮੈਨੂੰ ਬਹੁਤ ਪਸੰਦ ਆਇਆ ਹੈ ❤❤ ਤੇ ਅੱਜ ਦੇ ਟਾਈਮ ਜੋ ਜੌ ਇਹ ਗਾਣਾ ਸੁਣ ਦੇ ਨੇ 2023 ਚ ਓਹੋ ਲਾਈਕ ਕਰੋ 😊😊❤❤❤❤❤
@karanbaxi
@karanbaxi 3 ай бұрын
Pakistani gayaki lajawab hundi hai.
@KulwinderGujjar-t8e
@KulwinderGujjar-t8e 21 күн бұрын
Hanji
@kudeepsingh1492
@kudeepsingh1492 Жыл бұрын
ਮੈਂ ਵੀ ਬੋਹਤ ਸੁਣਿਆ ਮੇਰੀ ਮਸ਼ੂਕ ਨੇ ਤੋਖਾ ਦਿੱਤਾ ਸੀ ਉਸ ਟਾਈਮ ਏਦਾਂ ਲਗਦਾ ਸੀ। ਇਹ ਗਾਣਾ ਮੇਰੇ ਲਈ ਗਾਇਆ ਗਿਆ ਹੈ
@sunysuny5299
@sunysuny5299 2 ай бұрын
Kurian Edda kiyo kardian
@ch.kabirdinch.kabirdin5036
@ch.kabirdinch.kabirdin5036 2 жыл бұрын
تقریباً بیس پچیس سال سے آپ کی جادوئی آواز کے شیدائی ہیں
@Avneet_24117
@Avneet_24117 11 ай бұрын
Mere bachpan ch main eh song sab tu jyada suniya mera favourite song ❤
@gurmeetgill6759
@gurmeetgill6759 Жыл бұрын
ਜਦੋ ਇਹ ਗਾਣਾ ਆਇਆ ਸੀ ਉਦੋਂ ਮੈਂ 6 ਵੀ ਕਲਾਸ ਵਿੱਚ ਸੀ ਬਹੁਤ ਹੀ ਪਿਆਰਾ ਗ਼ੀਤ ਹੈ ਹੁਣ ਵੀ ਸੁਣਦੇ ਹਾਂ ਹੁਣ ਤਾਂ ਸਾਡੇ ਬੱਚੇ ਵੀ ਵਿਆਉਣ ਵਾਲੇ ਹੋ ਗਏ ਹਨ
@supindersingh876
@supindersingh876 5 ай бұрын
Eha da opposite bhotu shah ne banaya c l Look teemi kolon
@jot-gq8ze
@jot-gq8ze 3 ай бұрын
Hum umar bro
@ArshpreetKaur-ll6tb
@ArshpreetKaur-ll6tb Жыл бұрын
ਅਕਰਮ ਰਾਹੀ ਦੇ ਚੇਹਰੇ ਦੀ ਪਹਿਚਾਣ ਨਹੀ ਸੀ ਫੇਰ ਵੀ ਰਿਕਾਰਡ ਤੋੜ ਦਿੱਤੇ ਸਨ ਇਸ ਗੀਤ ਨੇ ਜਦੋ ਰਣਜੀਤ ਮਣੀ ਦਾ ਦੌਰ ਚੱਲ ਰਿਹਾ ਸੀ
@pushpindersingh-zc5ou
@pushpindersingh-zc5ou Жыл бұрын
Bilkul ji
@AmanDaroga22
@AmanDaroga22 9 ай бұрын
ਮੈਂ ਡੈੱਕ ਦੀ ਇੱਕ ਕੈਸੇਟ ਵਿੱਚ ਦੋਨਾ ਪਾਸੇ ਇੱਕੋ ਇਹੀ ਗਾਣਾ ਭਰਵਾਇਆ ਹੋਇਆ ਸੀ।
@chandershekhar4177
@chandershekhar4177 2 ай бұрын
ਬਿਲਕੁਲ ਸਹੀ ਕਿਹਾ ਜੀ ਸਤਿਕਾਰਯੋਗ ਮਾਨਯੋਗ ਮੈਡਮ 🎉❤
@chandershekhar4177
@chandershekhar4177 2 ай бұрын
ਮੇਰੀ ਭਾਣਜੀ ਦਾ ਨਾਂ ਵੀ ਅਰਸ਼ਪ੍ਰੀਤ ਕੌਰ ਹੈ ਜੀ ਸਤਿਕਾਰਯੋਗ ਮਾਨਯੋਗ ਮੈਡਮ ਜੀ 🎉❤
@chandershekhar4177
@chandershekhar4177 2 ай бұрын
ਜਦੋਂ ਇਹ ਗੀਤ ਆਇਆ ਮੈਂ ਉਸ ਵਕਤ 16 ਸਾਲ ਦਾ ਸੀ ਜੀ 🎉❤
@simranaulakh1697
@simranaulakh1697 4 жыл бұрын
iss song se akram rahi rato raat star bangya cc
@jarnailsinghsingh275
@jarnailsinghsingh275 2 ай бұрын
ਮੈ ਇਹ ਗਾਣਾ ਉਦੋ ਇਕ ਸਾਇਕਲ ਪੈਚਰ ਵਾਲੀ ਦੁਕਾਨ ਤੇ ਸੁਣਿਆ ਸੀ । ਜਦੋ ਮੈ ਰੋਪੜ ਆਈ ਟੀ ਆਈ ਕਰਦਾ ਸੀ। ਵਾਹ ਉਹ ਕਾਲਜ ਵਾਲੀ ਲਾਈਫ ।😊
@jagatpalsingh5710
@jagatpalsingh5710 Жыл бұрын
ਇਹ ਗੀਤ 1991ਵਿਚ ਅਯਾ ਸੀ ਜਦੋ ਹਿੰਦੀ ਫਿਲਮ, ਸੜਕ, ਆਸ਼ਕੀ, ਦਿਲ, ਦਿਲ ਹੈ ਕੇ ਮਾਨਤਾ ਨਹੀਂ,,,,, ਉਸ ਟਾਈਮ ਪੰਜਾਬ ਵਿਚ ਖਾੜਕੂ ਵਾਦ ਦਾ ਬੋਲਬਾਲਾ ਕੁਜ ਜਿਆਦਾ ਹੀ ਸੀ ਮੈਂ ਵੀ 10th ਕਲਾਸ ਵਿੱਚ ਸੀ ਹੁਣ ਤਾ ਮੈਂ ਵੀ ਫੌਜ ਵਿੱਚੋ 28ਸਾਲ ਬਾਹਦ ਰਿਟਾਇਰ ਹੋ ਗਿਆ ਹੁਣ ਮੈਂ ਗੋਵੇਂਟ ਟਿੱਚਰ ਆ ਸੋ ਯਾਦਾਂ ਹੀ ਰਹਿ ਗਈਆਂ ਉਸ ਜਮਾਨੇ ਦਿਆਂ
@djmannindia_308
@djmannindia_308 Жыл бұрын
Mere papa bht sunte the iss song ko .. tab Hume smjh nhi aata tha kya chlra h .. aaj wo nhi h iss duniya m .. bht yaad aati h unki kyu ki hme ab smjh aane lga ye song ( love from Punjab)
@ajitsinghdhanjal3424
@ajitsinghdhanjal3424 11 ай бұрын
🙏💐🙏
@fahimakram3662
@fahimakram3662 8 ай бұрын
Love u ❤❤❤❤❤
@Awaissandhu-x9x
@Awaissandhu-x9x 3 ай бұрын
😰😰😰😰😰
@formanpb0567
@formanpb0567 2 жыл бұрын
ਦਿਲ ਨੂੰ ਛੂਹ ਲੈਣ ਵਾਲੇ ਅਕਮਰ ਰਾਹੀਂ ਜੀ 1995 ਚੋ ਪੰਜਵੀਂ ਜਮਾਤ ਵਿਚ ਪੜ੍ਹਦੇ ਸੀ
@pb3184
@pb3184 Жыл бұрын
Same
@ChsufyanSaleem
@ChsufyanSaleem 7 ай бұрын
😮😮😮😮😮😮​@@pb3184😮😢c😢 ,😮🎉😮..😮😮😢😮😮😮😢😢😢😢😢😢😮😮😮😢😢😢😢😢😮😮😮😢😢😢😮😮😮😮😮😮🎉Tap on a clip to paste it in the text box.😮 فقط ببر قیز کؤرپه بیر قدیمی پارک دی کی هر یره گده لر و ایتیمیز 😮😮😮😢😮😮😢😮😮😮😮😮😮😅😅😮 چون ‌
@iqbalbhinder
@iqbalbhinder 4 ай бұрын
Same
@AdnanJutt-pv9jq
@AdnanJutt-pv9jq 3 ай бұрын
​@@pb3184so we have plans to get it please put my 🤳 people probably ⚒️⛏️⛏️ people 😔😔😔 p😅
@Tango1882
@Tango1882 3 ай бұрын
Same
@singhharinderjhall784
@singhharinderjhall784 4 жыл бұрын
ਜਿਉਂਦੇ ਰਹਿਣ ਦੀ ਦਵਾਈ ਹਨ ਅਕਰਮ ਰਾਹੀ ਦੇ ਇਹ ਗੀਤ
@mehalkalan2411
@mehalkalan2411 Жыл бұрын
Right
@gurchransingh8135
@gurchransingh8135 Жыл бұрын
Bilkul sahi kaha
@Samrath_01
@Samrath_01 Жыл бұрын
Veri good akram rahi 1990 vich vi hit aaj vi supar hit👍👍
@GurwinderSingh-dn6zc
@GurwinderSingh-dn6zc 4 жыл бұрын
👌ਬਾਈ ਜਦੋ ਵੀ ਇਹ ਗੀਤ ਸੁਨਦੇ ਹਾ ਤਾ ਬਚਪਨ ਜਾਦ ਆ ਜਾਦਾ
@Kaurcreater74X
@Kaurcreater74X Жыл бұрын
ਸਹੀ ਗੱਲ ਆ
@amitbathla1885
@amitbathla1885 9 ай бұрын
Pakistan and india punjab ka number 1 singer akram rahi saab
@harmanjotsinghharman3744
@harmanjotsinghharman3744 Жыл бұрын
Akram rahi varga singer ajj tak na koi hoya na koi hona🙌🙌👏
@kamaljeetsingh7357
@kamaljeetsingh7357 3 жыл бұрын
ਮੈਂ ਇਹ ਗੀਤ 1990ਤੋ ਪਹਿਲਾ ਸੁਣਿਆ ਸੀ ਬਹੁਤ ਵਧੀਆ ਗੀਤ ਹੈ
@RameshKumar-ob7bc
@RameshKumar-ob7bc 3 жыл бұрын
Thanks you
@sohalkirpal3508
@sohalkirpal3508 2 жыл бұрын
ਅਸੀਂ ਬਾਬਾ ਬੁੱਢਾ ਜੀ ਕਾਲਜ ਵਿੱਚ +2 ਵਿੱਚ ਪੜਦੇ ਸੀ ਪਰ ਇਹ ਗੀਤ ਅੱਜ ਤੱਕ ਨਹੀਂ ਭੁਲਿਆ
@alihader1108
@alihader1108 2 жыл бұрын
H hip hhell e
@baljindervirk6087
@baljindervirk6087 Жыл бұрын
Eh ਗੀਤ ਤਾ 1995 _96 ਦਾ a bhai sayed ਉਸਤੋਂ ਪਹਿਲਾਂ ਦਾ ho ਸਕਦਾ
@JaswinderSingh-cs5yp
@JaswinderSingh-cs5yp Жыл бұрын
Veer sare hi apne school college da na likh deya kro shayad koi old dost hi mil jaan mera college govt. Kirti college nial patran
@satwantsingh4118
@satwantsingh4118 Жыл бұрын
@@baljindervirk6087 bro 92
@jaspalkumar8781
@jaspalkumar8781 Жыл бұрын
Bhaji eh college kithe c
@shinderpalsinghjalandharwa5916
@shinderpalsinghjalandharwa5916 4 жыл бұрын
ਬਚਪਨ ਯਾਦ ਆਇਆ ਰਾਹੀ 👌👍
@RameshKumar-ob7bc
@RameshKumar-ob7bc 3 жыл бұрын
On line
@manbirsingh2669
@manbirsingh2669 3 жыл бұрын
Wah yar bachpun ch bot suneya ae song rooh khush ho gyi ajj v sunn k deck chalde c odo mza aa geya Sunn k
@lakhwindershayar
@lakhwindershayar Жыл бұрын
2nd class ਵਿੱਚ ਪੜ੍ਹਾਈ ਕਰਦਾ ਸੀ ਮੈ ਜਦੋ ਇਹ ਗੀਤ ਆਇਆ ਸੀ , ਕਿੰਨੇ ਸਾਲ ਲਗਾਤਾਰ ਚਲਦਾ ਰਿਹਾ ਸੀ ਇਹ ਗੀਤ। ਕੈਸਿਟ ਦਾ ਜਮਾਨਾ ਸੀ ਨਾ ਕੋਈ ਐਡ ਨਾ ਵੀਡੀਓ ਫਿਰ ਵੀ ਸੁਪਰ ਡੁਪਰ ਹਿਟ ਗੀਤ ਹੁੰਦੇ ਸੀ ।
@AvtarSingh-zj9ii
@AvtarSingh-zj9ii 10 ай бұрын
ਮੈਂ ਵੀ ਦੂਸਰੀ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਇਹ ਕੈਸਟ ਆਈ ਸੀ ਸ਼ਾਇਦ 1991/92 ਵਿੱਚ ਉਦੋਂ ਮੈਂ ਪਹਿਲੀ ਵਾਰ ਗੰਨੇ ਦੀ ਘੁਲਾੜੀ ਤੇ ਸੁਣਿਆ ਸੀ , ਉਦੋਂ ਤੋਂ ਹੁਣ ਅੱਜ ਤੱਕ ਹੁਣ ਯੂ ਟਿਊਬ ਤੇ ਸੁਣਦਾ ਹਾਂ ❤❤
@Monufaridkotiyeyaarlogotiye
@Monufaridkotiyeyaarlogotiye 6 ай бұрын
Main ve bro 💯💯
@jagdevsinghbrar8347
@jagdevsinghbrar8347 Жыл бұрын
ਮੇਰਾ ਸਭ ਤੋਂ ਮਨਪਸੰਦ ਕਲਾਕਾਰ ਬਹੁਤ ਸੁਣਦਾ ਸੀ ਸਾਰੀਆਂ ਕੈਸਟਾਂ ਮੇਰੇ ਕੋਲ ਅੱਜ ਵੀ ਸੰਭਾਲ਼ ਕੇ ਰੱਖੀਆਂ ਨੇ
@talbertsandhu
@talbertsandhu Жыл бұрын
😊
@surenderkulchania2996
@surenderkulchania2996 Жыл бұрын
Mere kole aa wali cassette hagi
@amrinderbajwa2813
@amrinderbajwa2813 9 ай бұрын
Kya zamana ss, mein eh cassette pind valle speaker ch badal ditte ss, sajare 4 buje akram rahi chul pyaa
@ImtiazAli-op2gb
@ImtiazAli-op2gb 9 ай бұрын
​😂
@avtarsingh6477
@avtarsingh6477 2 жыл бұрын
ਵਾਹ ਜੀ ਵਾਹ,ਪੁਰਾਣੇ ਦਿਨ ਯਾਦ ਆ ਗਏ,1990,91
@saini_films_hits
@saini_films_hits Жыл бұрын
ਇਹ ਗਾਣਾ ਬੋਹਤ ਹੀ ਪਸੰਦ ਹੈ ਮੈਨੂੰ ਮੈ ਉਸ ਟਾਈਮ 11 ਸਾਲ ਸੀ ਜਦ ਸਾਡੇ ਘਰ ਇਹ ਮੈ ਪਹਿਲੀ ਬਰ ਸੁਣਿਆ ਸੀ ਮੇਰੇ ਬਾਪੂ ਜੀ ਇਹ ਕੈਸੇਟ ਲਕੇ ਆਏ ਸੀ ਹੁਣ ਵੀ ਮੈ ਕਦੇ ਕਦੇ ਸੁਣਦਾ ਹਾਂ
@deepakshoor5076
@deepakshoor5076 3 жыл бұрын
Thank u always.👋👋
@sanjeevtiwari9421
@sanjeevtiwari9421 2 жыл бұрын
ਦਸਵੀ ਚ ਸੀ ਜਦੋ ਇਹ ਕੈਸਟ ਆਈ ਸੀ।
@mangamehra1364
@mangamehra1364 2 ай бұрын
ਮੈ ਵੀ 10th c
@LakhwinderSingh-gg4ls
@LakhwinderSingh-gg4ls 5 жыл бұрын
ਬੱਚਪਨ ਦੀ ਯਾਦ ਅਾ ਗੲੀ
@rajinderkaurgurna2022
@rajinderkaurgurna2022 4 жыл бұрын
Very good song jadon ih song new aeya c us time ih cassette layi c mein ajj v ih sun k bahut changa lagda
@KuldeepSingh-nm1mc
@KuldeepSingh-nm1mc 4 жыл бұрын
All time the best sad song 👌👌👌
@vikramjeetsingh1841
@vikramjeetsingh1841 3 жыл бұрын
Very nice song.. Jiss vele love vich dil tutdaa a eh song bohot vadia lagaa c.. First time love marde time tak ni bhul sakde.. Personal experience.. June 2021 vich kon kon sunn rehaa a eene pyaare song..
@BilalBajwa-hn8fn
@BilalBajwa-hn8fn Жыл бұрын
واہ راہی واہ کیا بات ہے
@gurdeepsinghsidhu4741
@gurdeepsinghsidhu4741 4 жыл бұрын
ਵਾ ਅਕਰਮ ਸਾਬ ਜੀ ਵਾ ਕਮਾਲ ਅਵਾਜ
@davinderkumarklairklair53
@davinderkumarklairklair53 Жыл бұрын
20 ਸਾਲ ਬਾਦ ਦੇਖਿਅਾ ਕੱਲ ੳੁਸਨੂੰ ਤਾਂ ੲਿਹ ਗੀਤ ਫੇਰ ਸੁਣ ਲਿਅਾ ਕੀ ਗੀਤ ਐ
@jellysidhu6736
@jellysidhu6736 11 ай бұрын
Balle o bai jeonde wasde raho
@SukhjinderBhullar-p3j
@SukhjinderBhullar-p3j 2 ай бұрын
Wah bai
@harbansbrar9456
@harbansbrar9456 Ай бұрын
kismat wala bai tu ta fer
@anokhsingh4339
@anokhsingh4339 7 ай бұрын
ਮੈਂ ਆਰਮੀ ਵਿੱਚ ਸੀ, ਬਹੁਤ ਸੁਣਿਆ ਗੀਤ
@gurcharnsingh2543
@gurcharnsingh2543 8 ай бұрын
ਇਹ ਪਹਿਲੀ ਵਾਰੀ ਬੱਸ ਚ ਸੁਣਿਆ ਸੀ ਨਕੋਦਰ ਤੋਂ ਜਲੰਧਰ ਆ ਰਿਹਾ ਸੀ 1991 ਚ ਪੁਰਾਣੀਆਂ ਯਾਦਾਂ ਤਾਜ਼ੀਆਂ ਹੋਊਗੀ
@HoneySingh-ql6qj
@HoneySingh-ql6qj 3 жыл бұрын
ਰੂਹ ਕੰਬ ਗਈ ਸੋਂਗ ਸੁਣ ਕੇ ਵੈਰੀ very nice 👌
@javaidbajad6808
@javaidbajad6808 3 жыл бұрын
Q
@damanjeetsingh4318
@damanjeetsingh4318 2 жыл бұрын
Dekhi kity thandh naa lavaaali
@luqmanmehar5820
@luqmanmehar5820 3 жыл бұрын
کتنا پیارا وہ دن تھا جب راہی صاحب دبئی حمام گجرات آے اور ان سے ملاقات ھوئی🌹🌹🌹🌹🌹🌹🌹🌹
@asimr0987
@asimr0987 Жыл бұрын
Ap ke pas number ya koi pta he inka
@GurpalSingh-y8t
@GurpalSingh-y8t 3 күн бұрын
2025 vich kon kon eh song sun riha aa. Main USA ch rehnda aa. Mera pind Bhatnura Lubana aa . Jalandhar punjab india.
@shabirmalik3464
@shabirmalik3464 2 жыл бұрын
آئی لو یو اکرم راہی منڈی یزمان بہاولپور
@sukhbeersingh7938
@sukhbeersingh7938 4 жыл бұрын
ਜਦੋਂ ੲਿਹ ਗੀਤ ਬਹੁਤ ਮਸ਼ਹੂਰ ਹੋੲਿਅਾ ਸੀ ਜਾਂ ਅਾੲਿਅਾ ਸੀ ੳੁਸ ਵੇਲ਼ੇ ਮੈਂ ਨਰਸਰੀ-ਕੇ.ਜੀ. ਵਿੱਚ ਪੜ੍ਹਦਾ ਹੁੰਦਾ ਸੀ ਭਾਵ 1992-93
@BK-Lally
@BK-Lally 2 жыл бұрын
ਮੈ ਉਦੋਂ 5th ਕਲਾਸ ਵਿਚ ਪੜ੍ਹਦਾ ਸੀ
@samirgaming2769
@samirgaming2769 2 жыл бұрын
Nd try hhhht hm na g hun t tr f Mm Uj
@manjeersingh6471
@manjeersingh6471 2 жыл бұрын
ਮੈਂ ੬ ਚ ਪੜਦਾ ਸੀ
@gurjindersingh5636
@gurjindersingh5636 3 жыл бұрын
ਬਹੁਤ ਸੋਹਣਾ ਗੀਤ ਯਾਰ ਸਭ ਕੁੱਝ ਯਾਦ ਆ ਗਿਆ
@sonykhudal4909
@sonykhudal4909 5 жыл бұрын
india vale Punjab ch veere bahut chalya c eh song Mai bachpan ch bahut sunya
@gurtejsingh9045
@gurtejsingh9045 2 жыл бұрын
Bachpann vich suny. C. Dil. Vich. Gharr. Kar gaya c. Aaj v suundaya. I love this songs
@kamaljeetsingh7357
@kamaljeetsingh7357 3 жыл бұрын
ਟੇਪ ਰਿਕਾਰਡ ਕੈਸਿਟ ਲਾ ਕਿ ਮੇਰੇ ਕੋਲ ਕੈਸਿਟ ਵੀ ਹੈ ਸੀ
@ranisharma5849
@ranisharma5849 4 жыл бұрын
Yah mera favourite song hai kis kis ka favourite Hai yah Jarur batana like karke
@jonibansal290
@jonibansal290 4 жыл бұрын
Beautiful song
@rakeshsoni6889
@rakeshsoni6889 7 ай бұрын
Same❤
@ashfaqkhan9520
@ashfaqkhan9520 3 жыл бұрын
End of 2021 november mi kon kon sun rha ha
@sksaini9004
@sksaini9004 Жыл бұрын
so sweet voice, God bless you always
@Harrykaila
@Harrykaila 4 жыл бұрын
Main aa song aapne bachpan ch boht suneya te gaya.kyi baar Mata pita khush v hunde te kyi vaar gussets kyon mainu es song diyaan kujh ku lines hi aaundiyaa c te aapaan v koi viah te kyi vaar sog te te v sahi song hagaya
@nbghgkk
@nbghgkk 2 ай бұрын
My 10 class .. now in Canada 😢❤ can't forget memories... First time I bunk my school only for this song 😭😊
@SunilKumar-ny8le
@SunilKumar-ny8le 5 жыл бұрын
10 saal.se sun rha hu phir bhi hr roj nya lgta hai ye song mujhe
@KhalidMahmood-il6pi
@KhalidMahmood-il6pi 4 жыл бұрын
YES
@jagjeetjeet5742
@jagjeetjeet5742 4 жыл бұрын
Bachpan yadh a ge
@gagandeep9213
@gagandeep9213 4 жыл бұрын
2021 vich kon kon Sun riha 😭😭😭😭😭😭😭😭😭😭🤘😭😭😭😭😭😭😭😭😭😭😭😭
@faizanfaiz3122
@faizanfaiz3122 3 жыл бұрын
⁰00
@sherisheri3820
@sherisheri3820 3 жыл бұрын
@@faizanfaiz3122 zafhkl
@fazijatt2585
@fazijatt2585 3 жыл бұрын
Me
@punjabnature7353
@punjabnature7353 3 ай бұрын
ਮੇਰਾ ਚਾਚਾ ਹਰਜੀਤ ਸੋਹਲ ਇਹ ਕੇਸਟ ਸੁਣਦਾ ਸੀ ਅਸੀਂ ਇਹ ਸਾਰੇ ਗੀਤਾਂ ਦੀ ਗੁੜ੍ਹਤੀ ਲਈ ਹੈ ਜਿਵੇਂ ਤੇਰੀ ਗਲੀ ਵਿਚੋਂ ਗਾ ਜਨਾਜ਼ਾ ਜਦੋਂ ਮੇਰਾ 😢😢 ਹੁਸਨ ਤੇ ਵਫ਼ਾ ਕਦੀ ਇੱਕ ਨਹੀਉਂ ਹੋਵੇ ਨੀ ਅੱਜ 24 ਚ ਸੁਣ ਰਹੇ ਆ
@MohanSingh-sd6lo
@MohanSingh-sd6lo 3 ай бұрын
❤ ਧੰਨਵਾਦ ਜੀ ❤
@sukhasinghpunjabiboy33322
@sukhasinghpunjabiboy33322 Жыл бұрын
ਇਹ ਗੀਤ ਮੈਨੂੰ ਬਹੁਤ ਵਧੀਆਂ ਲੱਗਦਾ ਹੈ
@manjeersingh6471
@manjeersingh6471 2 жыл бұрын
ਸਾਡਾ ੧੯੪੭ ਪਹਿਲਾਂ ਦਾ ਪੰਜਾਬ।🙏🙏🙏🙏🙏
@cuterani1245
@cuterani1245 Жыл бұрын
Kon kon son rha ha 2023 ma ye song comment like kro❣️
@IrfanShanig
@IrfanShanig 9 ай бұрын
❤❤❤❤❤❤❤❤
@Lokkaviharyana
@Lokkaviharyana Ай бұрын
From india 😢😢😢😢 suppper song 😢😢😢😢
@goldychabba4880
@goldychabba4880 3 жыл бұрын
ਨਿੱਕੇ ਹੁੰਦੇ ਸੁਣ ਦੇ ਹੁੰਦੇ ਸੀ
@kalagill5495
@kalagill5495 2 жыл бұрын
ਜਦੋ ਇਹ ਗਾਣਾ ਆਇਆ ਸੀ 1992 ਚ 6 ਵੀ ਕਲਾਸ ਵਿੱਚ ਪੜਦੇ ਸੀ ਫੇਰ ਏਦੀ ਕਾਪੀ ਭਗਵੰਤ ਮਾਨ ਨੇ ਕਿਤੀ ਸੀ (ਲੋਕ ਲੋਕ ਤੀਵੀ ਤੋਂ ਅਸੀ ਰੋਂਦੇ ਰਹੇ )
@PUNJABNEWS24
@PUNJABNEWS24 2 жыл бұрын
ਉਹ ਅੱਜ ਵੀ ਕਾਪੀ ਕਰਦਾ
@sukhwindersingh440
@sukhwindersingh440 2 жыл бұрын
Bro maibhi 5 ckass mein pasta tha true bro
@Queen-me2kd
@Queen-me2kd 2 жыл бұрын
Pop 99
@SurinderSingh-jj3io
@SurinderSingh-jj3io 2 жыл бұрын
Eh gana paa ji 89 ,90 ch aya si , asi +2 ch si , jado
@liveyungstayhappy4424
@liveyungstayhappy4424 Жыл бұрын
Right
@manithindmanpreetthind7774
@manithindmanpreetthind7774 4 ай бұрын
ਕਿਸ ਦੀ ਅੱਖ ਭਰ ਆਉਂਦੀ ਹੈ ਦੱਸਿਓ ਮੇਰੀ ਤੋਂ ਭਰ ਆਈ
@karamsingh211
@karamsingh211 4 жыл бұрын
ਦਿੱਲ ਨੂੰ ਸਕੂਨ ਦੇਣ ਵਾਲਾ ਇੱਕ ਪਿਆਰਾ ਗੀਤ 2020
@harmankiller8013
@harmankiller8013 4 жыл бұрын
ਹਾ ਜੀ
@harmankiller8013
@harmankiller8013 4 жыл бұрын
ਮੇਰੇ ਨਾਲ ਵੀ ਹੋਅਾ ਹੈ ਮੈਨੂੰ ਹੰਜੇ ਵੀ ਅਾਊਦੀ ਹੈ
@ahsannawaz2972
@ahsannawaz2972 4 жыл бұрын
हां जी
@sheikhsab3174
@sheikhsab3174 3 жыл бұрын
0
@saifullahshafi7708
@saifullahshafi7708 3 жыл бұрын
@@harmankiller8013 lol
@ranazulfiqar4977
@ranazulfiqar4977 4 жыл бұрын
Mera chachu apka bohat bara fan tha sari raat dery pe tap chalti thi or sath traktar pe b apke song sunty rahe abhi apka song suna mujhe chachu ki yaad a gai wo ab qaral ho ge hain nice song
@ManoharLal-v1j
@ManoharLal-v1j Ай бұрын
Sari ummeran daa rona tere dil wich paa gayee rahi g.
@sidhuchahal3843
@sidhuchahal3843 4 жыл бұрын
10/2020 ਨੂੰ ਕੌਣ ਸੁਣ ਰਿਹਾ।ਲਾਇਕ ਕਰੋ👍👍👍old is gold ਟੁੱਟੇ ਦਿਲ ਵਾਲਿਆਂ ਲਈ ਗੀਤ 💔
@monikaheerne3771
@monikaheerne3771 4 жыл бұрын
I m
@varindersingh-gq7uw
@varindersingh-gq7uw 4 жыл бұрын
😭
@monikaheerne3771
@monikaheerne3771 4 жыл бұрын
@@varindersingh-gq7uw ok
@buntysroha149
@buntysroha149 4 жыл бұрын
Nice
@arshadjoya2322
@arshadjoya2322 4 жыл бұрын
Bhai apna Watts app number Dena pless
@RajneeshGupta03
@RajneeshGupta03 Жыл бұрын
Very unique voice. First Punjabi singer I loved. Love from India
@jarnailsingh3261
@jarnailsingh3261 Жыл бұрын
😊
@bandhanasandhu
@bandhanasandhu Жыл бұрын
😊😅😊😊
@sakatarbal4880
@sakatarbal4880 Жыл бұрын
@@bandhanasandhu ym mm. M.kkmmj. Mm mmmj9 hmm mm j hmm mmj n.j nnnj n j nnj hmm mm hn.n ng b AA hb p hb. Bh bbpbpb BB h. Bh. V. boo BB bbpj AA vvv
@muhammadwaqar2685
@muhammadwaqar2685 Жыл бұрын
Pakistan ka nomber 1 glocar ❤❤❤❤❤a k
@bhaigurpreetsinghbalkhurdw9502
@bhaigurpreetsinghbalkhurdw9502 Ай бұрын
ਬਚਪਨ ਵਿੱਚ ਇਹ ਪੂਰੀ ਕੈਸੇਟ ਬਹੁਤ ਸੁਣੀ
@raman6353
@raman6353 Ай бұрын
same same
@PartapBawaniya
@PartapBawaniya 15 күн бұрын
❤❤❤❤u r very good songs sir
@rizwanshehzadrizwanshehzad1979
@rizwanshehzadrizwanshehzad1979 5 жыл бұрын
Am live near Ellah abad. Am listen all old song of akram rahi .i have 1000+ songs in my mobil.
@tariqnazir7913
@tariqnazir7913 5 жыл бұрын
Dil tob rha ha..... Pta ni kia ho rha mujhe song sn k so sad rhi shib....... Plz duwa k us k bgir jena aa jay
@bakhtawerahmadbakhtawerahm4230
@bakhtawerahmadbakhtawerahm4230 4 жыл бұрын
Wa premi
@ashernasar1352
@ashernasar1352 4 жыл бұрын
@@bakhtawerahmadbakhtawerahm4230 to in
@prabh.mahey.77
@prabh.mahey.77 Ай бұрын
Sohne Rabb ji mainu ohde nal milado....N❤
@theguhammangaming1759
@theguhammangaming1759 3 жыл бұрын
Wah wah
@theguhammangaming1759
@theguhammangaming1759 3 жыл бұрын
Kk
@goramoosewala5553
@goramoosewala5553 Жыл бұрын
Bohat vadiya 22 ji main vi 2023 09 01 nu dubara sun rha train vich eho jihe gaane bohot hosla dinde aa ikle bande nu 😂😊😊😊😊🎉🎉❤❤❤❤❤❤
@jagveernijjar4512
@jagveernijjar4512 3 жыл бұрын
ਰੱਬਾ ਪਿਆਰ ਦਾ ਰੋਗ ਨਾ ਲਾਈ ਕਿਸੇ ਨੂੰ
@sunarikashallu9106
@sunarikashallu9106 3 жыл бұрын
Sahi gall aa yr😭😭
@jagveernijjar4512
@jagveernijjar4512 3 жыл бұрын
@@sunarikashallu9106 ਪਿਆਰ ਵਿੱਚ ਤਾਂ ਰੋਣਾ ਹੀ ਪੱਲੇ ਪੈਂਦਾ
@harbanskaur3713
@harbanskaur3713 Жыл бұрын
Right 💯💯💯
@jellysidhu6736
@jellysidhu6736 11 ай бұрын
Bab roga ton bura rog jisda koi ilaj ni
@harbansbrar9456
@harbansbrar9456 Ай бұрын
ki krye bai srir ch jaan nhi rhi song sun ke
@naveedhassan9347
@naveedhassan9347 4 жыл бұрын
دور رہنے سے محبت بڑھتی ہے فراز..... یہ کہ کر وہ شخص میرا شہر ہی چھوڑ گیا.
@rahmansafi8457
@rahmansafi8457 4 жыл бұрын
Nice
@mfurqan601
@mfurqan601 2 жыл бұрын
😭😭😭😭😭😭😭😭
@BaljinderCheema-x8k
@BaljinderCheema-x8k 7 ай бұрын
ਅੱਜ ਬਹੁਤ ਦਿਲ ਕੀਤਾ ਏ ਗੀਤ ਸੁਣਨ ਨੂੰ ਫਿਰ 2 ਵਾਰ ਸੁਣਿਆ ਬਹੁਤ ਸਕੂਨ ਮਿਲਿਆ
@ManoharLal-v1j
@ManoharLal-v1j Ай бұрын
You are super singer in worlds rahi g.
@راجپوتبھٹی-د1ح
@راجپوتبھٹی-د1ح 4 жыл бұрын
آج پھر پرانی یادیں تازہ ہو گی ۔شکریہ جناب راہی صاحب
@kamaljitsinghgaggi2069
@kamaljitsinghgaggi2069 4 жыл бұрын
Hlo
@robinabibi9036
@robinabibi9036 3 жыл бұрын
@@kamaljitsinghgaggi2069 q
@aahilghani3606
@aahilghani3606 3 жыл бұрын
Zabar dast
@malkeetsinghdhaliwal4940
@malkeetsinghdhaliwal4940 3 жыл бұрын
ਪੁਰਾਣੀਆਂ ਯਾਦਾਂ ਸਦਾ ਬਹਾਰ ਗੀਤ👌👌
@shahanbossansari3804
@shahanbossansari3804 3 жыл бұрын
کبھی کسی کا یقین نہ توڑنا......!! ہو سکتا ہے تم پر یقین کرکے اس نے جینا سیکھا ہو💯
@khanbilal6501
@khanbilal6501 3 жыл бұрын
😯
@BalibabluBablu
@BalibabluBablu Ай бұрын
😢😢😢😢😢
@GulabSingh-xe2kx
@GulabSingh-xe2kx Жыл бұрын
Guru ji ajj fer Tuhada songs Suniya asi 19.91 Di kesat i vi aa ajj 32 sal huge ji Kasat i nu Rutva song gaon lage tan tarj luk luk Duniya tun ehe Baj gi 🙏🙏🙏🙏
@ManoharLal-v1j
@ManoharLal-v1j Ай бұрын
I am your super fan.
@AbidHussain-ce4cz
@AbidHussain-ce4cz 4 жыл бұрын
جیتنا اکرم راہی کو بہجپن میں سنا اتنا کسی کو زندگی میں نہیں سنا 👍👍👍
@Birds.channel337
@Birds.channel337 Жыл бұрын
Good👍 bro❤
@shahidnaveed2124
@shahidnaveed2124 6 жыл бұрын
Bachpan da gham khwar si mera wahh...bht khoob jnab😥😥😥
@umarjee3356
@umarjee3356 5 жыл бұрын
zafar jan
@nirmalnoor6945
@nirmalnoor6945 5 жыл бұрын
ਬਹੁਤ ਵਦੀਆ ਗੀਤ ਆ
@sonustitchingvlogs
@sonustitchingvlogs 2 жыл бұрын
Ankh bhar aundi jdo bhi aa gaana sunda..
@puremovies4697
@puremovies4697 3 жыл бұрын
Jaan kad daite tusi rahi shb 😍
@ImranAli-tt8bq
@ImranAli-tt8bq 5 жыл бұрын
I am your fan Masha Allah bro Allah Pak up ko zindge day sada kush rakhay Allah up ko salamt rakhay amen amen amen amen
@harbanssivia330
@harbanssivia330 4 жыл бұрын
I am punjabi Akram sabb best
@sycohandsome3573
@sycohandsome3573 3 жыл бұрын
Legend respect him
@ਮਲਵਈਮਹਿਕਮਾPB30
@ਮਲਵਈਮਹਿਕਮਾPB30 5 жыл бұрын
bachpan wich sunia c...find it January 2020....great ..love it
@aqeelahmed9484
@aqeelahmed9484 5 жыл бұрын
Nice paa g
@bilalrajput7794
@bilalrajput7794 5 жыл бұрын
Good bro
@bilalrajput7794
@bilalrajput7794 4 жыл бұрын
baljinder singh good veer g
@jaanmohd3445
@jaanmohd3445 2 ай бұрын
Heart touching old song 1991🥀🥺
@baljindersinghsokhi894
@baljindersinghsokhi894 Жыл бұрын
Mainu kise nal ishq ho Gaya se par chd ke chale Gaye se us de gam vich main eah gana bahut jayada sun da se par ajj v gamm vich ha 1992
@manjinderdhillon728
@manjinderdhillon728 4 ай бұрын
Same
@kindakuldeepsidhu6033
@kindakuldeepsidhu6033 2 жыл бұрын
ਸੱਚੀ ਦਿਲ ਭਰ ਆਉਂਦਾ ਯਾਰ
@toqeergill4055
@toqeergill4055 6 жыл бұрын
Sachi mohabat ki dastan ha akram rahi rahi sb ky dill ki awaz ha ja song ni
Сестра обхитрила!
00:17
Victoria Portfolio
Рет қаралды 958 М.
Леон киллер и Оля Полякова 😹
00:42
Канал Смеха
Рет қаралды 4,7 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Chalo Koi Gal Nahi | Naeem Hazarvi | Official Music Video | Naeem Hazarvi Official
10:08
Ki Zor Ghariban da (Mahiye)
14:18
Akram Rahi
Рет қаралды 152 М.
Avein rusiya na kar meri jaan sajna ek din chad jana h jahan sajna Sagheer
5:46
DANGER ZONE 😈😈
Рет қаралды 19 МЛН
Tu Vichran Vichran Karni - Best of Naseebo Lal - HI-TECH MUSIC
7:15
HI-TECH MUSIC LTD
Рет қаралды 45 МЛН
Hasrataan Reh Gaiyaan - FULL AUDIO SONG - Akram Rahi (1998)
8:07
Akram Rahi
Рет қаралды 2,9 МЛН
Tutay Dilaan Dey Ilaaj - FULL AUDIO SONG - Akram Rahi (2002)
7:54
Akram Rahi
Рет қаралды 7 МЛН
Сестра обхитрила!
00:17
Victoria Portfolio
Рет қаралды 958 М.