Lyallpur laga Dostan da mela | opening friends Pizza Shop Lyallpur Pizza Shop

  Рет қаралды 80,361

Punjabi Lehar

Punjabi Lehar

Күн бұрын

Lyallpur laga Dostan da mela | opening friends Pizza Shop Lyallpur Pizza Shop

Пікірлер: 239
@InderjitSingh-hl6qk
@InderjitSingh-hl6qk 9 ай бұрын
ਕਾੜ੍ਹਨੀ ਚਟਣੀ, ਵਿਆਹ ਤੇ ਮੀਂਹ ਪੈਣਾਂ,, ਧੁੱਪ ਵਿਚ ਮੀਂਹ ਪੈਣਾਂ, ਗਿੱਦੜ ਗਿੱਦੜੀ ਦਾ ਵਿਆਹ, ਬਚਪਨ ਵਿਚ ਸੁਣਦੇ,ਸਭ ਯਾਦ ਆ ਗਿਆ, ਤੁਹਾਡੇ ਕੱਠੇ ਹੋ ਕੇ ਰੌਣਕਾਂ, ਹਾਸੇ ਠੱਠੇ ਦਾ ਮਹੌਲ, ਚਾਰ ਚੰਨ, ਰੂਹ ਖੁਸ਼, ਤੂਹਾਨੂੰ ਸਾਰਿਆਂ ਨੂੰ ਦਿਲੋਂ ਮੁਹੱਬਤ ਪਿਆਰ, ਅਫ਼ਰੀਕਾ ਤੋਂ,
@vickysandhu92
@vickysandhu92 9 ай бұрын
Shukar aa kite america toh ni kehta 😄😄😄
@BabaAsjad
@BabaAsjad 2 күн бұрын
Allah pak chardi kla chah rkhn ameen suma ameen
@surinderbrar4249
@surinderbrar4249 9 ай бұрын
Canada taun vlog dekhdan. Vlog dekh ke stress dur ho jandi , especially Saroya dian gallan sunn ke. Khush raho te sab nu hasonde raho. Enjoy.
@jassi03purewal40
@jassi03purewal40 9 ай бұрын
Wah ਸਰਦਾਰ ਬੱਚੇ ਵੀ ਰਹਿੰਦੇ ਲਹਿੰਦੇ ਪੰਜਾਬ ਵਿੱਚ। ਮੌਸਮ ਏਦਾਂ ਦਾ ਜਿਵੇਂ ਤੁਸੀ ਸਾਰੇ ਖੁਸ਼ ਹੋ ਰਹੇ ਹੋ
@amritpl1967
@amritpl1967 9 ай бұрын
Usmaan Bha jee Sardar Kake wekhe ruh khush kar ti....assi sare ek hi ne...ruh parmatmane eko jehi rakhi saareya ch....Allah Khush Rakhe saareya nu. Love you veere Ropar Punjab
@azharmaqsood8482
@azharmaqsood8482 9 ай бұрын
اللہ پاک آپ کو سدا خوش آ با د رکھے آ میںن
@SukhjinderSingh-yk3qu
@SukhjinderSingh-yk3qu 9 ай бұрын
بائے جی ست سری اکال بلاگ دیکھ کر مزہ آیا
@MuhammadAhmed-n2j
@MuhammadAhmed-n2j 9 ай бұрын
Bhai tanu Urdu kewe ondi aa
@SukhjinderSingh-yk3qu
@SukhjinderSingh-yk3qu 9 ай бұрын
Google translation say
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ 9 ай бұрын
ਦੁਕਾਨ ਜ਼ਰੂਰ ਚੱਲੂ, ਸਿਆਣਾ ਬਜ਼ੁਰਗ ਨਾਲ਼ ਲੈ ਲਿਆ। 'ਸੌ ਛਲਾਰੂ ਜਾਂਞੀਆਂ ਵੱਲੋਂ ਸੌ ਬੱਕਰੇ ਖਾਣ ਦੀ ਸ਼ਰਤ' ਵਾਲ਼ੀ ਕਹਾਣੀ ਵਿੱਚ ਜਾਂਞੀ ਇੱਕ ਬਜ਼ੁਰਗ ਨੂੰ ਸੰਦੂਕ ਵਿੱਚ ਪਾ ਕੇ ਲੈ ਗਏ ਸਨ ਤੇ ਲਾੜ੍ਹੀ ਵਿਆਹ ਲਿਆਏ ਸਨ।
@bpeo9578
@bpeo9578 9 ай бұрын
ਜਿਓਂਦਾ ਵੱਸਦਾ ਰਹਿ ਨਾਸਿਰ ਢਿਲੋਂ ਪੁੱਤਰਾ ਜਵਾਨੀਆਂ ਮਾਣ ❤️❤️❤️ ਚੜ੍ਹਦੇ ਪੰਜਾਬ ਤੇ ਘੁੰਮਣ ਪਰਿਵਾਰ ਵੱਲੋਂ ਢਿਲੋਂ ਪਰਿਵਾਰ ਤੇ ਲਹਿੰਦੇ ਪੰਜਾਬ ਨੂੰ ਮੋਹ ਭਰੀ 🙏🙏🙏 ਜੀ ਬੜਾ ਚੇਤੇ ਆਉਂਦਾ ਹੈ ਆਪਣੇ ਮਾਂ ਬਾਪ ਦਾ ਸ਼ਤਾਬਗੜ੍ਹ ਸਿਆਲਕੋਟ ਦਾਤਿਆ ਮੇਲ ਕਰਾਦੇ ਜਲਦੀ ❤️❤️❤️
@chahal_s
@chahal_s 9 ай бұрын
6:21 ਸੁਣ ਲਓ
@KuldeepSingh-pc2zq
@KuldeepSingh-pc2zq 9 ай бұрын
ਰੱਬ ਨੇ ਬੜੀ ਫੁਰਸਤ ਵਿੱਚ ਤੇ ਆਪਣੇ ਮਨ ਵਿੱਚ ਸਾਰੀ ਦੁਨੀਆਂ ਦਾ ਪਿਆਰ ਇੱਕਠਾ ਕਰਕੇ ਪੰਜਾਬੀ ਕੌਮ ਨੂੰ ਬਣਾਇਆ ਹੈ🙏
@chahal_s
@chahal_s 9 ай бұрын
6:21 ਸੁਣ ਲਓ ਕੀ kehnda ਬੁੱਢਾ
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ 9 ай бұрын
ਪੰਜਾਬ ਹਜ਼ਾਰਾਂ ਸਾਲਾਂ ਤੋਂ ਦੁਨੀਆਂ ਦੀਆਂ ਬੇਸ਼ੁਮਾਰ ਨਸਲਾਂ ਦਾ ਪਸੰਦੀਦਾ ਥਾਂ ਰਿਹਾ ਹੈ। ਪੰਜਾਬ ਨੇ ਸਭਨੂੰ ਜੀ ਆਇਆਂ ਕਿਹਾ ਹੈ। ਇਸ ਲਈ ਦੁਨੀਆਂ ਭਰ ਦਾ ਪਿਆਰ ਮੁਹੱਬਤ ਪੰਜਾਬੀਆਂ ਦੀ ਫਿਤਰਤ ਬਣ ਚੁੱਕਿਆ ਹੈ।
@sohailkhan2661
@sohailkhan2661 7 ай бұрын
انجم سوریا زندہ باد ناصر ڈھلوں صاحب زندہ باد ❤❤
@gurvindersinghbawasran3336
@gurvindersinghbawasran3336 9 ай бұрын
Roti te gande ghunde lage 😂😂😂wah ji wah bhai anjum saroiya sahib ji wah kamal comadian hai bhai anjum saroiya 😂😂
@Guri55136
@Guri55136 9 ай бұрын
Lyallpur sweets Ludhiana di kafi mashoor dukan hai
@RajinderSingh-cw9wu
@RajinderSingh-cw9wu 9 ай бұрын
ਲਹਿੰਦੇ ਪੰਜਾਬ ਦੇ ਹੀਰੇ ਹੋ ਤੁਸੀਂ ਜਿਉਂਦੇ ਵਸਦੇ ਰਹੋ ਦਿਲ ਤੋਂ ਮਹੁਬਤਾਂ ਬੱਧਨੀਂ ਮੋਗਾ
@Manraj1265
@Manraj1265 9 ай бұрын
Very good talk Anjum and Nasir bhai jan, very good raunak mela.....ਬਹੁਤ ਵਧੀਆ ਗੱਲਬਾਤ ਅੰਜੁਮ ਤੇ ਨਾਸਿਰ ਭਾਈ ਜਾਨ, ਬਹੁਤ ਵਧੀਆ ਰੌਣਕ ਮੇਲਾ.....
@Pakistan03
@Pakistan03 9 ай бұрын
Satsari aakal sardar g
@Manraj1265
@Manraj1265 9 ай бұрын
@@Pakistan03 sat shri akal bhai jann.
@Pakistan03
@Pakistan03 9 ай бұрын
@@Manraj1265 ki haaal aa sardar g, Kithon ooo? Ki karde je?
@gurinderjitnagra7199
@gurinderjitnagra7199 9 ай бұрын
Maa Boli nu slaam hai, Respect Humanity
@manjindersinghbhullar8221
@manjindersinghbhullar8221 9 ай бұрын
ਨਾਸਿਰ ਢਿੱਲੋਂ ਵੀਰ ਅੰਜੁਮ ਸਰੋਯਾ ਸਾਬ ਸਤਿ ਸ੍ਰੀ ਆਕਾਲ ਜੀ 🙏🏻🙏🏻 ਵੀਰ ਦਿਲ ਤਾਂ ਬਹੁਤ ਕਰਦਾ ਬਜਾਜ ਪਲੈਟੀਨਾ ਮੋਟਰਸਾਈਕਲ ਤੇ ਸਵਾਰ ਹੋ ਕੇ ਸਾਮ ਤੱਕ ਤੁਹਾਡੇ ਵਰਗੇ ਦੋਸਤਾਂ ਮਿੱਤਰਾਂ ਨੂੰ ਮਿਲ ਕੇ ਵਾਪਸ ਪਿੰਡ ਜਾਈਏ ਪਰ ਸਰਹੱਦ ਪਾਰ ਹੋਣ ਕਰਕੇ ਮਜਬੂਰੀਆਂ ਹਨ ਦਿਲ ਤਾਂ ਬਹੁਤ ਕਰਦਾ
@zeeshanmalik868
@zeeshanmalik868 9 ай бұрын
زبردست جناب زندہ باد
@jagjeetsinghbrar9584
@jagjeetsinghbrar9584 3 ай бұрын
❤🙏🙏ਸਾਰਿਆਂ ਨੂੰ ਪਿਆਰ ਭਰੀ ਸਤਸ੍ਰੀਅਕਾਲ ਜੀ
@unitedcolors2920
@unitedcolors2920 9 ай бұрын
ਰੂਹ ਖੁਸ਼ ਹੋ ਜਾਦੀ ਸਾਰੇ ਭਰਾਵਾਂ ਨੂੰ ਦੇਖ ਕੇ, ਹੁਣ ਜਦੋਂ ਸਰੋਆ ਸਾਭ ਦੀ ਨਿਗਾ ਵੱਜ ਗਈ ਕੁੱਤੇ ਤੇ ਹੁਣ ਜੇ ਨਾ ਵੀ ਦਿੱਤਾ ਕੰਮ ਦਾ ਫਿਰ ਵੀ ਨੀ ਰਹਿਣਾ, ਮਜਾਕ ਆ ਸਾਭ
@muhammadwaqass4740
@muhammadwaqass4740 9 ай бұрын
Jis tarh ap sarya ko tarash rhay hain unhain khud bhe ni pta k wo kitnay talented hain
@Zahoor-Pk
@Zahoor-Pk 9 ай бұрын
Anjum Saroya bha jis mehfil vich honr, ronqan la denday ney.. Bahot sada, saaf goo aur mitta hoa banda ay, Qudrat ne enho barri tarraqi bakhshani ay..
@gurdeepbachhal2455
@gurdeepbachhal2455 9 ай бұрын
ਕਸੂਸੀ ਦਾਵਤ ਨੂੰ ਪੰਜਾਬੀ ਵਿਚ ਦਸਣਾ ਸਾਰੇ ਵੀਰਾਂ ਨੂੰ ਸ਼ਤ ਸੀਰੀ ਆਕਲ ਚੜਦੇ ਪੰਜਾਬ ਤੋਂ
@armaangill6180
@armaangill6180 9 ай бұрын
ਖਾਸੂਸੀ vip
@JazKonta-oi6kb
@JazKonta-oi6kb 9 ай бұрын
ਰੋਣਕੀ ਬੰਦਾ ਸਰੋਇਆ ਸਾਬ ❤
@preetdhillon8882
@preetdhillon8882 9 ай бұрын
Waheguru ji veera da pyar ese tira hi bnayi rakhi
@chehteshamjutt1077
@chehteshamjutt1077 9 ай бұрын
Boht wadiya punjabi ch vlog ❤❤❤❤🎉🎉🎉🎉
@asadrana0228
@asadrana0228 9 ай бұрын
دعا هے ناصر ڈھلوں صاحب الله پاک آپکو ہمیشہ خوشیاں نصیب فرمائے آمین ثم آمین
@balrajsingh4182
@balrajsingh4182 9 ай бұрын
ਬਹੁਤ ਵਧੀਆ ਜੀ
@ParamjitSinghBathinda
@ParamjitSinghBathinda 9 ай бұрын
Veri good Anjam
@BabajiSongh
@BabajiSongh 9 ай бұрын
Sat sri akal waqar bhinder nasir dhillon Anjum saroya ਸਤਿ ਸ੍ਰੀ ਅਕਾਲ ਵਕਾਰ ਭਿੰਡਰ ਨਾਸਿਰ ਢਿੱਲੋਂ ਅੰਜੁਮ ਸਰੋਯਾ ਬਹੁਤ ਹੀ ਵਧੀਆ ਹੈ ਵਾਹਿਗੁਰੂ ਜੀ
@sarajitkaurkahlon668
@sarajitkaurkahlon668 9 ай бұрын
Always stay humble and kind ❤ there is beauty in simplicity ❤aap ke baten bahut vdiya hoti Hai ❤ great video good statement great mind think I like speechless regards to Dillon sahib ❤smile bahut khoob aa waheguruji cherdhe Kela rakhe g sab pervar nu sat Sri akal nowords g.
@csrstartup
@csrstartup 9 ай бұрын
Nasir bhai great video
@sawarnsingh9989
@sawarnsingh9989 9 ай бұрын
Good vedio nasar shaib god bless sawarn Singh from UK
@jasbirsingh4011
@jasbirsingh4011 9 ай бұрын
world need to know true islam
@chamkaursingh4108
@chamkaursingh4108 8 ай бұрын
Bahoot vadhia bai ji
@BalwinderSingh-ek6kw
@BalwinderSingh-ek6kw 9 ай бұрын
Very good and gentle conversation
@santokhpurtimes1126
@santokhpurtimes1126 9 ай бұрын
Ajj te Anjum Saab ne bss bss kra te Jiyo Dillon Saab
@jutt7809
@jutt7809 9 ай бұрын
ناصرا مبارک ای خوشی رپن ول منڈا ہویا ای
@balkarjattana8064
@balkarjattana8064 9 ай бұрын
I watch all videos very very like l am from faridkot border area
@parneetpsandhu6725
@parneetpsandhu6725 9 ай бұрын
Very very nice 👍🏻👍🏻 veer ji
@SatnamSingh-fe3tg
@SatnamSingh-fe3tg 9 ай бұрын
Very good Jatta 👍
@bhaibhaitentfsd1801
@bhaibhaitentfsd1801 9 ай бұрын
Zabrdast vedio hazar bar tuwady cool aya par pata nhi si tusi aya rehnday a
@GurdeepSingh-su5ev
@GurdeepSingh-su5ev 9 ай бұрын
Sroia sahib ronka lai rakhda wahaguru charde kala baksha
@scenicviewsinunitedkingdom2046
@scenicviewsinunitedkingdom2046 9 ай бұрын
So nice
@muhammadwaqass4740
@muhammadwaqass4740 9 ай бұрын
Shukar hai vlog aya bht intazar karya ap ne
@SimranjitsinghDharamsinghwala
@SimranjitsinghDharamsinghwala 5 ай бұрын
😆😆🙏🏻🇮🇳🇵🇰🇮🇳👍🏻👍🏻🙏🏻🙏🏻🥀🥀 ਸ਼ੇਰਾਂ ਸਿੰਘ ਪਿੰਡ ਧਰਮ ਸਿੰਘ ‌ਵਾਲ। ਜ਼ਿਲ੍ਹਾ ਮੋਗਾ। ਵਿੱਚ। ,👍🏻🇮🇳
@HarpreetNarwal-n3d
@HarpreetNarwal-n3d 9 ай бұрын
V good ❤🎉 Harpreet Canada
@NirmalSingh-ix3uk
@NirmalSingh-ix3uk 9 ай бұрын
ਖੁਸ਼ ਰਹੋ ਪੰਜਾਬ ਦੇ ਪੁਤਰੋ
@rajwantkaur5211
@rajwantkaur5211 9 ай бұрын
Bhut vadia puttro sada hasda vasda raho Bhut ronaka laia 🙏🏻🙏🏻🌺🌺🌺🌺
@shawindersingh6931
@shawindersingh6931 8 ай бұрын
🌹very nice vlog🌹
@javedgill4182
@javedgill4182 9 ай бұрын
Love You All Friends Good Luck
@RavinderSingh-q6m
@RavinderSingh-q6m 9 ай бұрын
Very nice vlog ❤
@SatnamSingh-fe3tg
@SatnamSingh-fe3tg 9 ай бұрын
Very nice Vlog 👌 👍
@narsiram8316
@narsiram8316 6 ай бұрын
I also love Waqar Bhinder from the core of my heart
@jassi03purewal40
@jassi03purewal40 9 ай бұрын
Veer de ਬੱਚੇ v ਬਹੁਤ ਪਿਆਰੇ ਲੱਗਦੇ
@tajamulhussain3673
@tajamulhussain3673 9 ай бұрын
Very nice❤❤❤❤❤
@HassamAli-w6u
@HassamAli-w6u 9 ай бұрын
اللہ پاک خیر کرے پیزا والے دا❤❤❤❤
@chamkaur_sher_gill
@chamkaur_sher_gill 9 ай бұрын
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤
@ajitkaur9054
@ajitkaur9054 9 ай бұрын
Nice vlog
@ManinderSingh-xd8mx
@ManinderSingh-xd8mx 9 ай бұрын
ਸਤਿ ਸ੍ਰੀ ਅਕਾਲ ਵੀਰੋ ਜਿਉਂਦੇ ਵੱਸਦੇ ਰਹੋ 💐💐💐ਜੰਗ ਸਿੰਘ ਲੁਧਿਆਣੇ ਤੋਂ
@RajniEkam-g9l
@RajniEkam-g9l 9 ай бұрын
Nasir Veera Love you Brother And Nice Video God bless you all❤
@x_hardeep_1984
@x_hardeep_1984 9 ай бұрын
ਜਿਉਦੇ ਵੱਸਦੇ ਰਹੋ ਲਹਿੰਦੇ ਪੰਜਾਬ ਵਾਲਿਉ ❤️ ਪੁਰਾਣੇ ਲਵ ਯੂੰ ਆ ਲਹਿੰਦੇ ਪੰਜਾਬ ਵਾਲਿਉ ❤️
@MuhammadNasirRehar
@MuhammadNasirRehar 9 ай бұрын
Khair hovey 🎉🎉
@KashifAli-tb1bw
@KashifAli-tb1bw 9 ай бұрын
Love you nasir and anjum bhai from sadiqbad
@kamalkaran2165
@kamalkaran2165 9 ай бұрын
Good job
@yadwindersinghaulakh9382
@yadwindersinghaulakh9382 9 ай бұрын
Nice Dhillon Saab te saroya Saab Semi Jaat ❤❤❤❤❤
@HardeepSingh-tr5qb
@HardeepSingh-tr5qb 9 ай бұрын
Nasir bhai anjum saroya sami bhut sohna vlogs bnia ji vekh ki dill bago bag hoea ji.tuhanu dill to salut h ji.❤deepa bathinda to.❤❤❤
@mustefay3131
@mustefay3131 9 ай бұрын
Anjum talking nasir laughter amazing
@MuhammadNasirRehar
@MuhammadNasirRehar 9 ай бұрын
Shandar G ❤❤❤
@HarpreetSingh-wp8yv
@HarpreetSingh-wp8yv 9 ай бұрын
ਸਰੋਆ ਸਾਬ ਜੀ ਲਵਾਈ ਰੱਖਦੇ ਆ ❤❤❤
@nishanchattha5614
@nishanchattha5614 9 ай бұрын
ਬੜਾ ਪਤੰਦਰ ਅੰਜੁਮਨ ਸਰੋਇਆ ਮਖੌਲੀ ਸੁਭਾਅ ਦਾ ਹੈ ਹਸਾ ਹਸਾ ਕੇ ਮੁੜ ਫਰੈਸ਼ ਕਰ ਦਿੰਦਾ ਹੈ 😂❤❤
@narsiram8316
@narsiram8316 6 ай бұрын
Anjum Saroya is very polite
@muhammadwaqass4740
@muhammadwaqass4740 9 ай бұрын
Maza ajata hai
@MalikRashidAwan006
@MalikRashidAwan006 9 ай бұрын
Ajaum sab dhop man barsh ho dua mangni chye janb ap shasid ilam nhi
@Savage-hw1gg
@Savage-hw1gg 9 ай бұрын
Very nice
@HarjinderSingh-rk5gf
@HarjinderSingh-rk5gf 9 ай бұрын
Very nice vedeo
@InderjeetsethiInderjeetsethi
@InderjeetsethiInderjeetsethi 9 ай бұрын
Nice 👌 video
@PunjabikuriMalkandi
@PunjabikuriMalkandi 9 ай бұрын
Mashallah ❤️🤲🤲🤲🌹🌹🌹🌹😍😍😍😍😍🥰🥰🥰🥰🥰👍👍👍👍👍👍💖
@KewalSingh-tj6xi
@KewalSingh-tj6xi 9 ай бұрын
ਨਾਸਿਰ। ਢਿਲੋਂ ਜੀ ਜਦਾਬਾਦ
@abrarcheema9105
@abrarcheema9105 9 ай бұрын
Nice sharing ❤ beautiful video
@Lakhi-c6x
@Lakhi-c6x 9 ай бұрын
ਵੀਰ ਸਰੋਆਂ ਭਿੰਡਰ ਢਿੱਲੋਂ ਸ਼ਮੀ ਤੇ ਹੋਰ ਭਰਾਵਾਂ ਨੂੰ ਸਾਸਰੀਕਾਲ
@faizang1954
@faizang1954 9 ай бұрын
Mash Allah❤❤
@jattveer5029
@jattveer5029 9 ай бұрын
G oh jatta G
@sachasing6649
@sachasing6649 9 ай бұрын
Very nice g
@gurbhejsingh9728
@gurbhejsingh9728 9 ай бұрын
Very nice👍
@dalersingh8911
@dalersingh8911 9 ай бұрын
Lot you Dhilon veer
@beantsingh642
@beantsingh642 3 ай бұрын
ਸੇਮ ਕਹਾਵਤਾ ਨੇ ਆਪਣੀਆ
@manjeetoberoi7074
@manjeetoberoi7074 9 ай бұрын
Anjum Bhai sohna hai ❤
@IPS_JAGRAON
@IPS_JAGRAON 9 ай бұрын
ਜਿਓੰਦੇ ਵਸਦੇ ਰਹੋ ਜਵਾਨੋ 🙏🏻♥️ਜਵਾਨੀਆਂ ਮਾਣੋ 🙏🏻ਬਾਬਾ ਲੰਮੀਆਂ ਉਮਰਾਂ ਤੇ ਤੰਦਰੁਸਤੀਆ ਤੇ ਤਰੱਕੀਆਂ ਬਖਸ਼ੇ ♥️🙏🏻ਸਾਰੇ ਭਰਾਵਾਂ ਨੂੰ ♥️🙏🏻
@brar9994
@brar9994 9 ай бұрын
Very good
@arslansarwar4717
@arslansarwar4717 9 ай бұрын
Akhir kar ti saroya saab
@bittusandhu3747
@bittusandhu3747 9 ай бұрын
ਸਤਿ ਸ੍ਰੀ ਅਕਾਲ ਵੀਰਾ ਨੂੰ💐💐
@PreetSingh-vg1bn
@PreetSingh-vg1bn 9 ай бұрын
verry nice
@arshadjamil4977
@arshadjamil4977 Ай бұрын
میرے خیال وچ افتتاح جے والد یا والدہ صاحبہ ھوں تو ان سے کروایں اللہ تعالیٰ کا کرم ھو گا
@harmandhaliwal5589
@harmandhaliwal5589 9 ай бұрын
Ma punjab india to meri janm City a lalpur ji buhat khusi hoi vakh buhat dill kr da marn to phela vakhan nou
@AmjadAli-nb6tm
@AmjadAli-nb6tm 9 ай бұрын
Nice ❤
@NadeemJanjua-mt6vn
@NadeemJanjua-mt6vn 9 ай бұрын
End kr ti bha g
@Dilbag-sf6we
@Dilbag-sf6we 9 ай бұрын
Ghaint 😊
@gurcharanbrar3029
@gurcharanbrar3029 8 ай бұрын
Good 🎉🎉🎉
@SurinderSingh-hw2jc
@SurinderSingh-hw2jc 9 ай бұрын
Vary nice👏👏👏👏
Nasir Kasana Te Pasha Jatt de Pind | Vlog 3 | pinda walya da ikath.
21:44
“Don’t stop the chances.”
00:44
ISSEI / いっせい
Рет қаралды 62 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Usama Manadi Wala | vlog 5 | Lahore Rang de | Uk Guest In Pakistan
28:36
Tasleem Abbas Soni and Bablu New Village Life Show
13:21
Tasleem Abbas Studio
Рет қаралды 469 М.
Amazing Cholistan | Villages Life of Cholistan vlog 1
31:50
Punjabi Lehar
Рет қаралды 59 М.
“Don’t stop the chances.”
00:44
ISSEI / いっせい
Рет қаралды 62 МЛН