ਮਾਣਕ ਦੇ ਦੋਹਤੇ ਹਸਨ ਨੂੰ Indi Billing ਦੇ ਦਿੱਤੇ ਠੋਕਵੇਂ ਜਵਾਬਕਹਿੰਦੈ "ਮੈਂ ਤਾਂ ਹਸਨ ਨੂੰ ਫ਼ਿਲਮਾਂ ਦਾ ਹੀਰੋ ਬਣਾਉਣਾ

  Рет қаралды 37,344

Daily Post Punjabi

Daily Post Punjabi

Күн бұрын

#DailyPostPunjabi #PunjabNews #hassanmanak #indi
ਮਾਣਕ ਦੇ ਦੋਹਤੇ ਹਸਨ ਨੂੰ Indi Billing ਦੇ ਦਿੱਤੇ ਠੋਕਵੇਂ ਜਵਾਬ
ਕਹਿੰਦੈ "ਮੈਂ ਤਾਂ ਹਸਨ ਨੂੰ ਫ਼ਿਲਮਾਂ ਦਾ ਹੀਰੋ ਬਣਾਉਣਾ ਚਾਹੁੰਦਾ ਸੀ ਪਰ ਉਸਨੇ ਕੀਤਾ ਧੋਖਾ"
ਜੇ ਆਕੜ ਰੱਖਣੀ ਆ ਤਾਂ ਮੇਰੀਆਂ ਚੀਜ਼ਾਂ ਵੀ ਕਰੋ ਵਾਪਸ...
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Пікірлер: 186
@BalwinderSingh-jw5ws
@BalwinderSingh-jw5ws Жыл бұрын
ਇੰਦੀ ਬਲਿੰਗ ਦੀ ਮੰਨਿਆ ਬਹੁਤ ਵੱਡੀ ਕੁਰਬਾਨੀ ਹੈ ਹਸਨ ਮਾਣਕ ਨੂੰ ਕਾਮਯਾਬ ਕਰਨ ਲਈ ਲੇਕਿਨ ਹਸਨ ਮਾਣਕ ਦਾ ਹੱਕ ਮਿਲਣਾ ਚਾਹੀਦਾ ਸੀ ਵਹਿਗੁਰੂ ਜੀ ਹਸਨ ਮਾਣਕ ਨੂੰ ਇਨਸਾਫ ਦਿਵਾਉਣ 👍👍
@HarpalSingh-uv9ko
@HarpalSingh-uv9ko Жыл бұрын
ਇੰਦੀ ਬਿਲਿੰਗ ਉਸ ਨੂੰ ਅੱਗੇ ਜਰੂਰ ਅੱਗੇ ਲੈ ਕੇ ਆਇਆ ਹੈ। ਪਰ ਜੇ ਇਹ ਸੋਚਦਾ ਹੋਵੇਗਾ ਕਿ ਉਸ ਨੂੰ ਸਿੰਗਰ ਬਣਾਇਆ ਹੈ। ਇਹ ਗਲਤ ਗੱਲ ਹੈ। ਉਹ ਆਪਣੀ ਕਲ੍ਹਾ ਕਰਕੇ ਅੱਗੇ ਆਇਆ ਹੈ।
@preetgill6466
@preetgill6466 Жыл бұрын
ਜਦੋ ਰੱਬ ਨੇ ਇਨਸਾਫ ਕੀਤਾ ਫੇਰ ਪਤਾ ਲੱਗੂ
@brarsingh3832
@brarsingh3832 Жыл бұрын
ਇੰਦੀ ਬਾਈ ਕੋਈ ਸ਼ੱਕ ਨਹੀਂ ਕੇ ਤੂੰ ਹਸਨ ਮਾਣਕ ਨੂੰ ਖੜਾ ਕੀਤਾ । ਪਰ ਹੁਣ 4 ਬੰਦਿਆਂ ਵਿਚ ਬੈਠ ਕੇ ਗੱਲ ਨਬੇੜ ਲਓ।
@harsukhbrar4351
@harsukhbrar4351 Жыл бұрын
ਮੋਟਿਆ ਜਿਹਾ ਆਪਣੀਆਂ ਹੀ ਸਾਰੀਆਂ ਵੀਡੀਓ ਸੁਣ ਲਈ ਤੇ ਸ਼ਰਮ ਮੰਨ ਲਵੀ ,ਤੇਰੇ ਹੱਥ ਕਿਸੇ ਚੱਜ ਦੇ ਨਾਲ ਨਹੀਂ ਜੁੜੇ
@sunnygill909
@sunnygill909 Жыл бұрын
ਮੇਹਨਤ ਤੇ ੲਿੰਦੀ ਦੀ ਵੀ ਹੈ ਕੲੀ ਸਟੇਜਾਂ ਤੇ ਮਗਰ ਖੜ ੲਿਹ ਵੀ ਕੋਰਸ ਲਾ ਰਿਹਾ ਹੁੰਦਾ ਸੀ ਪੈਸੇ ਲਾ ਕਿ ਬੰਦਾ ਖੜਾ ਕਰਨਾ ਵੀ ਬਹੁਤ ਅੋਖਾ ਹੁੰਦਾ ਹੈ ਹਸਨ ਮਾਣਕ ਦੀ ਵੀ ਮੇਹਨਤ ਦਾ ਮੁੱਲ ਪੈਣਾ ਚਾਹੀਦਾ ਹੈ ਹੁਣ ਕੋੲੀ ਸ਼ਾਂਝੀ ਧਿਰ ਦੋਹਾਂ ਦਾ ਮਸਲਾ ਹੱਲ ਕਰਵਾੳੁਣਾ ਚਾਹੀਦਾ ਹੈ
@taranvirbains7209
@taranvirbains7209 Жыл бұрын
Bai g gal eh b a jado ohne paise laye jado cak k khada kita udo sin b kr dite hun jado dekhya me stablish ho geya paise indi lai jada a hun rola pa leya bai g tuhanu b pta a inna koi ni bacha hunda udo husan nu jaroort c paise lwa lai hun jado name ban geya hun bhola jiha ban geya k mainu padna ni aunda g sin kra lai eda ni hunda na me indi nu janda a na me husan nu bt jo realty a oh ehi a jado lodd c udo use indi nu kr leya hun khi jada a mainu use kr leya a
@charanjitkang7091
@charanjitkang7091 Жыл бұрын
ਇਹਦੀਆਂ ਗੱਲਾਂ ਚ ਹੰਕਾਰ ਤੇ ਚਲਾਕੀਆਂ ਸਾਫ ਝਲਕਦੀ ਆ
@kulwindersinghninda375
@kulwindersinghninda375 Жыл бұрын
ਚੱਲ ਕੋਈਨਾ ਵੀਰ ਉਹੋ ਵੀ ਗਰੀਬ ਬੰਦਾ ਬਖਸ਼ਦੇ ਯਾਰ 🙏
@No_Name9046
@No_Name9046 Жыл бұрын
ਵਾਹਿਗੁਰੂ ਹਸਨ ਮਾਣਕ ਨਾਲ ਇਨਸਾਫ ਕਰੇੇ
@HarpalSingh-uv9ko
@HarpalSingh-uv9ko Жыл бұрын
ਬਾਈ ਜੀ ਇਹ ਹੁਣ ਨਾਂ ਕੱਠੇ ਹੋਣ ਤਾਂ ਚੰਗੀ ਗੱਲ ਹੈ। ਕਿਉਂਕਿ ਇਹਨਾਂ ਦੀ ਹੁਣ ਬਣਨੀ ਨਹੀਂ। ਜੇ ਕੱਠੇ ਹੋ ਗਏ ਤਾਂ ਇਹਨਾਂ ਦੀ ਬਣਨੀ ਫੇਰ ਨਹੀਂ। ਫੇਰ ਲੜਨਗੇ ਐਂਵੇ ਨੁਕਸਾਨ ਕਰਨ ਗੇ ਇੱਕ ਦੂਜੇ ਦਾ।
@Onlypromotion22
@Onlypromotion22 Жыл бұрын
Indi veer ਬਹਿ ਕੇ ਹੱਲ ਕਰੋ।।।।
@ManbirMaan1980
@ManbirMaan1980 Жыл бұрын
ਹਸਨ ਦੇ ਪਿੱਛੇ ਕੋਈ ਬੰਦਾ ਚੁੱਕਣਾ ਦੇ ਰਿਹਾ ਜੇ ਉਹਦਾ ਹੁਣ ਇੰਦੀ ਨਾਲ ਨਿੱਬੜ ਵੀ ਗਿਆ, ਉਹ ਚੁੱਕਣਾ ਵਾਲਿਆਂ ਨੇ ਆਪਣੇ ਚੱਕਰ ਵਿੱਚ ਫਸਾ ਲੈਣਾ,ਹਸਨ ਵਕਤ ਲੰਘੇ ਤੋਂ ਪਛਤਾਵੇਗਾ
@preetgill6466
@preetgill6466 Жыл бұрын
ਤੂੰ ਕਿਹੜਾ ਸੁ਼ਭਾਸ ਘੲੀ ਆ ਹੀਰੋ ਭਣਾ ਦਿੰਦਾ 😂
@Manjindersingh-me9nx
@Manjindersingh-me9nx Жыл бұрын
jehnu bnona c oh kehda nawazudin siddiqi aa
@preetgill6466
@preetgill6466 Жыл бұрын
@@Manjindersingh-me9nx ਉਹਨੇ ਕਿਹੜਾ ਕਿਹਾ?
@Manjindersingh-me9nx
@Manjindersingh-me9nx Жыл бұрын
@@preetgill6466 teri ewe dukhi jndi fr
@gutumverma5020
@gutumverma5020 Жыл бұрын
😂
@neelukhan8506
@neelukhan8506 Жыл бұрын
ਸਰਦਾਰ ਅਲੀ ਅਤੇ ਪ੍ਰਵੀਨ ਕਿਸੇ ਵੀ ਬਾਬੇ ਮਰਦਾਨੇ ਕੇ ਭਾਈ ਚਾਰੇ ਦੇ ਆਗੂ ਨਹੀਂ ਹਨ
@Music.Lover_07660
@Music.Lover_07660 6 ай бұрын
ਨਾ ਤਾਂ ਕੋਈ ਸਰਦਾਰ ਅਲੀ ਨੂੰ ਪੁੱਛਦਾ ਨਾ ਹੀ ਇੰਦੀ ਬਲਿੰਗ ਨੂੰ
@Rinkukhurdvlogs
@Rinkukhurdvlogs Жыл бұрын
ਮਾਣਕ ਸਾਹਿਬ ਦੇ ਪਰਿਵਾਰ ਨਾਲ ਕੋਈ ਲੈਣਾ ਦੇਣਾ ਨਹੀ ਹਸਨੇ ਦਾ ਬਦਨਾਮ ਕਰਦਾ ਸਕਤੀ ਮਾਣਕ ਦੇ ਸੱਚ ਦੱਸੇਆ ਸੀ
@balwanthande1997
@balwanthande1997 Жыл бұрын
ਕਿਸੇ ਲੌਡੇ ਨੂੰ ਆਦਤ ਸੀ ? ਉਹ ਲੌਡਾ ਲੌਡੇਬਾਜ਼ ਨਿਹਾਲੇ ਕੋਲ ਚਲਾ ਗਿਆ ਇਸਦਾ ਇਹੋ ਮਤਲਬ ਲੱਗਦਾ ਹੀਰੋ ਤਾ ਮਿੱਤਰਾਂ ਤੁਸੀ ਪਹਿਲਾ ਹੀ ਬਣਾ ਦਿੱਤਾ ਤੁਸੀ ਇਸਨੂੰ ਨਹੀਂ ਬਣਾਇਆ ਇਸਨੇ ਬਲਿੰਗ ਨੂੰ ਬਣਾਇਆ ਹੈ ਸੋਚ ਕੇ ਦੇਖ ਤੁਹਾਨੂੰ ਪਹਿਲਾ ਸਾਡੇ ਵਰਗੇ ਨਹੀਂ ਜਾਣਦੇ ਸਨ ਪਰ ਹਸਨ ਸੈਦੋ ਨੂੰ ਸਾਡਾ ਇਲਾਕਾ ਨਹੀਂ ਬਲ ਕਿ ਦੁਨੀਆਂ ਜਾਣਦੀ ਹੈ ਕਿਉ ਕੇ ਉਹ ਮਾਣਯੋਗ ਕੁਲਦੀਪ ਮਾਣਕ ਦਾ ਦੋਹਤਾ ਹੈ
@Music.Lover_07660
@Music.Lover_07660 6 ай бұрын
ਹਸਨ ਮਾਣਕ ਸੱਚਾ ਸੀ ਉਹਦੇ ਨਾਲ ਵੈਸੇ ਹੀ ਕਿੰਨੇ ਪਿਆਰ ਕਰਨ ਵਾਲੇ ਸੀ
@sonyjassal8198
@sonyjassal8198 Жыл бұрын
Gappi aaa sala indi bling
@kaur6279
@kaur6279 Жыл бұрын
ਜੇ ਰਬ ਹੈਗਾ ਏ ਉਹ ਸਚ ਦਾ ਈ ਸਾਥ। ਦਵੇਗਾ
@No_Name9046
@No_Name9046 Жыл бұрын
ਵਾਹਿਗੁਰੂ ਹਸਨ ਮਾਣਕ ਨਾਲ ਇਨਸਾਫ ਕਰੇੇ🙏🏻
@lalimehal1987
@lalimehal1987 11 ай бұрын
ਹੁਣ ਤਾਂ ਇਹ ਏ ਵੀ ਕਹੁ ਕੇ ਮੈ ਤਾ ਹਸਨ ਨੂੰ ਰਿਸਤਾ ਵੀ ਕਰਾਉਣਾ ਸੀ ਆਪਣੀ ਰਿਸ਼ਤੇਦਾਰੀ ਚ
@NavjotSingh-ju7zj
@NavjotSingh-ju7zj Жыл бұрын
HassN Manak good person
@kalerboy1873
@kalerboy1873 Жыл бұрын
ਤੂੰ ਸਮਾਣ ਗਿਣੀ ਜਾਂਦਾ ਜਾ ਓਏ ।।। ਤੇਰਾ ਵਰਗਾ ਬਣਦਾ ਹੀ ਨਹੀਂ ਦੇਖਿਆ ਖਾਣ ਪੀਣ ਵੀ ਗਿਣੀ ਜਾਂਦਾ।।। ਚੱਲ ਭੱਜ ਓਏ
@sandeepaujla7525
@sandeepaujla7525 Жыл бұрын
ਪਾਲ ਖਰੋੜ ਵੀਰਾ ਏ ਲੱਚਕਾਣੀ ਪਿੰਡ ਤੋ ਜਿਹੜੇ ਮਨੁੱਖਤਾ ਦੀ ਸੇਵਾ ਕਰਦੇ ਨੇ ਪਟਿਆਲਾ ਤੋ ਭਾਦਸੋਂ ਰੋਡ ਤੇ ਆਸਰਮ ਹੈ ਥਾਪਰ ਕਾਲਜ ਤੋ ਥੋੜ੍ਹਾ ਅੱਗੇ ਲੱਚਕਾਣੀ ਪਿੰਡ ਤੋ 2ਕਿਲੋਮੀਟਰ ਦੂਰ ਹੈ
@gagansanghera3841
@gagansanghera3841 Жыл бұрын
Godfather ਵਾਲੀ ਗੱਲ ਹੁਣ ਸਮਝ ਲੱਗੀ ਹੈ ਚੰਗੀ ਤਰ੍ਹਾਂ।।। Sign to God
@kabaddi-kt1if
@kabaddi-kt1if Жыл бұрын
ਮੁਕਦੀ ਗੱਲ ਇਹ ਅ ਵੀਰ ਓਹਦਾ ਨਾਮ ਬਣ ਗਿਆ ਹੁਣ ਪੈਸੇ ਦਾ ਭੇਤ ਆਗਿਆ ਹੁਣ ਅਲਗ ਕਮ ਕਰਨਾ ਚਾਹੁੰਦਅ ਓ ਲਾ ਦਿੱਤੀ ਹੁਣੀ ਅ ਉਂਗਲ ਕਿਸੇ ਨੇ ਤੇਰੀ ਕੋਈ ਗਲਤੀ ਨੀ ਵੀਰ ਤੁ ਪੈਸੇ ਲਾਏ ਅ ਹੱਕ ਅ ਤੇਰਾ ਮਗਨ ਦਾ ਤੈਨੂੰ ਹੀ ਰੱਬ ਮੰਨਦਾ ਸੀ ਹੁਣ ਜੌ ਮਰਜੀ ਕਹੀ ਜਾਵੇ ਵੈਸੇ ਖੋਜਾ ਜਿਆ ਤੇਜ boot ਅ ,,
@mannsabb9611
@mannsabb9611 Жыл бұрын
Ryt Sahi s
@preetlikhari3546
@preetlikhari3546 Жыл бұрын
Ohh vir respect v koi chij hundi ehh khachh indi ne bahut mada bhala bolya c hassan nu ohdi Jaat lyi ehde kutt v peni chahidi aaa
@Rinkukhurdvlogs
@Rinkukhurdvlogs Жыл бұрын
ਵੀਰ ਹਸਨਾ ਬਹੁਤ ਝੂਠਾ ਬੰਦਾ
@deepshindaofficial9044
@deepshindaofficial9044 Жыл бұрын
Indi bro sahi keh rahe han ji
@deepshindaofficial9044
@deepshindaofficial9044 Жыл бұрын
ਹਸਨ ਬਹੁਤ ਗ਼ਲਤ ਇਨਸਾਨ ਆ ਜੀ
@harsukhbrar4351
@harsukhbrar4351 Жыл бұрын
ਆਹ ਸਾਰੇ ਮਲੰਗ ਪੈਸੇ ਆਲੇ ਦੇ ਯਾਰ ਆ
@royjayn7286
@royjayn7286 Жыл бұрын
ਯਰ, ਸਾਡੇ ਮੋਦਨ ਤੇ ਭੂਰੇ ਦੀ ਵੀ ਬਾਹਲੀ ਰੀਝ ਆ, ਕਹਿੰਦੇ ਸਟਾਰ ਬਣਨਾ ਤੇ ਸਾਨੂੰ ਵੀ ਕੋਈ ਸਟਾਰ ਬਣਾ ਦਵੇ… ਭੂਰਾ ਤਾਂ ਕਹਿੰਦਾ ਭਾਵੇਂ 20 ਸਾਲੀ ਦਾ ਪਟਾ ਕਰਾ ਲਵੇ ਇੰਦੀ..ਬੱਸ ਹਸਨ ਮਾਣਕ ਵਾਂਗੂੰ ਸਟਾਰ ਬਣਾ ਦੇਵੇ…ਓਹ ਤਾਂ ਪੈਸੇ ਦਾ ਵੀ ਬਾਹਲਾ ਨਈੰ ਕਰਦੇ…ਬਿਨਾਂ ਕਿਸੇ ਗੁਣ ਦੇ ਤੁਸੀਂ ਬਣਾ ਦਿਓਂਗੇ ਸਟਾਰ ? ਅਗਲੇ ਦੀ ਕਲਾ ਵੀ ਕੋਈ ਸ਼ੈਅ ਆ .. ਐਵੇਂ ਗਰੀਬ ਦੀ ਬੇਇਜਤੀ ਕਰਨ ਲੱਗ ਜਾਨੇ ਓ, ਬਈ ਕੱਪੜੇ ਲਾਹ ਦਿਉ,ਏਹਨੂੰ ਆਂਹਦੇ ਆ ਬਈ ਲੀੜੇ ਲਾਹੁਣ ਤੱਕ ਜਾਣਾ..ਓਹਨੇ ਬਥੇਰਾ ਗਾਇਆ ਕਮਾਇਆ , ੳਸ ਵੇਲੇ ਦੀ ਕਮਾਈ ਵਿਚੋੰ ਲਏ ਕੱਪੜੇ ਉਸਦੇ ਈ ਹੋਏ.. ਐਵੇਂ ਈ …
@mirpuriproduction6697
@mirpuriproduction6697 Жыл бұрын
Hassan is good
@balwinderSingh-wp6qy
@balwinderSingh-wp6qy Жыл бұрын
indi ne hi stand kita hasan mank nu
@dhanwantmoga
@dhanwantmoga Жыл бұрын
Indi aap na stand ho gya …..? Aap kyo gaono hatt gya
@ਭੈਣੀਵਾਲਾ
@ਭੈਣੀਵਾਲਾ Жыл бұрын
@@dhanwantmoga bro jehre prducer filma te paisa lagonde aa oh kyu ne ap bna lende Eva muh chak k na bolya karo koz phela soch lya karo
@sunnyminhasvlogs
@sunnyminhasvlogs Жыл бұрын
Hassan Manak Zindabad Bakki Indi veer Tanu Koi Farak Nai Pena Veer Tu America Set A oh Gareeb Da Bakshade Veer Bakki Waheguru Ji Mehr Karan Gye
@Rinkukhurdvlogs
@Rinkukhurdvlogs Жыл бұрын
ਮਾਣਕ ਨਹੀ ਹਸਨ ਖਾਨ ਕਹੋ ਮਾਣਕ ਸਾਹਿਬ ਦਾ ਨਾ ਵਰਤ ਰਿਹਾ
@kalerboy1873
@kalerboy1873 Жыл бұрын
ਪਤਾ ਨਹੀਂ ਇਨ੍ਹਾਂ ਵਿਚੋਂ ਕੌਣ ਝੂਠਾ ਆ। ਕੌਣ ਸੱਚਾ ਆ। ਇੰਦੀ ਬੰਦੇ ਦਾ ਪੁੱਤ ਬਣਜਾ ਨਹੀਂ ਦੇਖੀ ਬਣਦਾ ਕਿ । ਤੇਰੇ ਵਰਗੇ ਲੋਕਾ ਵਿਚ ਕੁਝ ਹੋਰ । ਅੰਦਰੋ ਕੁੱਝ ਹੋਰ
@yuvrajbodybuilderindian6793
@yuvrajbodybuilderindian6793 Жыл бұрын
Ah jehdi madam ne akherli gal kehi k sade mode te rakh k chlao dil cheer gayi 😢😢😢😅😊
@rajindersingh8421
@rajindersingh8421 Жыл бұрын
Indi veer ਸਹੀ aa
@prizleenkaur7424
@prizleenkaur7424 Жыл бұрын
ਵੀਰ ਇੰਦੀ ਤੁਸੀ ਵੱਡ ਡੇ ਓਹ ਥਾਨੁ ਕਾਫੀ ਕੁਝ ਇਗਨੋਰ ਕਰੋ ਏਦਾ ਤਾਂ ਗੱਲ ਹੋਰ ਵਦੀ ਜਾਣੀ ਜੌ ਤੁਹਾਡੇ ਲੱਗੇ ਆ ਉਸ ਤੋਂ writen ਚ le ਲੋ ke ਮੈਂ ਤੈਨੂੰ ਅਜ਼ਾਦ ਕਰਦਾ ਤੂੰ ਆਪਣੇ ਤਰੀਕੇ ਨਾਲ ਕੰਮ ਕਰ ਕੇ ਮੇਰਾ ਪੈਸਾ ਮੋੜ ਦੇ ਗੱਲ ਮੁੱਕੂ
@dheer_saab_noor
@dheer_saab_noor Жыл бұрын
Sardar Ali g Hasan manak de helap karo ok
@deepsingh-oy8hi
@deepsingh-oy8hi Жыл бұрын
48 song te 90 show De kine paise Bande aa ehe daso loka nu
@sonyjassal8198
@sonyjassal8198 Жыл бұрын
Eh sala chawal aaaa bling blung
@sunny-mi5wt
@sunny-mi5wt Жыл бұрын
Aa anka wale bhut shatir hunde ne 😎😎 bacho ena aanka wala loka to bacho ....fayda chakde ne ...aa sale bande hun Hasan di dakaar v yaad rakhde ne ....fir socho aa bande kida de yar sare singer bacho ena to
@Rinkukhurdvlogs
@Rinkukhurdvlogs Жыл бұрын
ਸੁਖੇ ਵੀਰ ਕਿ ਹਾਲ ਆ
@mintudhaliwal4235
@mintudhaliwal4235 Жыл бұрын
Pehla court witch keo gea. Fir serdar Ali ke karn aea.
@malkitsingh2145
@malkitsingh2145 Жыл бұрын
Right bro 🙏🏻🙏🏻🙏🏻🙏🏻
@jattsaab07924
@jattsaab07924 Жыл бұрын
Sand fadn aiya sardaar ali😜😜😜
@balwinderSingh-wp6qy
@balwinderSingh-wp6qy Жыл бұрын
indi bling sahi va
@gutumverma5020
@gutumverma5020 Жыл бұрын
😂 ha
@Deepsaab33
@Deepsaab33 Жыл бұрын
Koi nhi billing saab raab dekhda Sara kuch , Syaane kehnde aa ki Greeb d Kade haaw nhi lyidi , Banda lakha tou kakha da ban jaanda
@indiancaliforniavlogs2558
@indiancaliforniavlogs2558 Жыл бұрын
ਆ ਗੇ ਲਾਈਨ ਤੇ ਵਧੀਆ ਗੱਲ ਆ
@Bailybande
@Bailybande Жыл бұрын
ਤੂੰ ਕਹਿਨਾ ਝੁੱਕ ਕੇ ਆਵੇ ਜੇ ਆਉਣਾ ਬੱਲੇ ਤੇਰੇ ਚਵਲਾ ਤੂੰ ਝਕਾਉਣ ਨੂੰ ਤਾਂ ਫਿਰਦਾ ਸੀ
@karamjitsekhon498
@karamjitsekhon498 Жыл бұрын
Ral mil ke raho veereo 🙏
@gurpreetmann8197
@gurpreetmann8197 Жыл бұрын
ਇੰਦੀ ਤੇਰਾ ਭੌਰਾ ਵੀ ਕਸੂਰ ਨਹੀਂ ਹੈ,ਹਸਨ ਨੇ ਏਦਾਂ ਹੀ ਕਰਨਾ ਸੀ, ਉਂਗਲ ਏਦਾਂ ਹੀ ਕਰਵਾਉਂਦੀ ਹੈ ਵੀਰ।
@deepsingh-oy8hi
@deepsingh-oy8hi Жыл бұрын
Indi ik hankarya banda baki 3 Sal ch manak nu 2 lakh hi banya ap 48 song te 90 program kite aa Matlab 1500 ch hi ik program kita
@deepmajvi5144
@deepmajvi5144 Жыл бұрын
Sardar ali live show vich jiooo kara ge, Goda sufi kam, chawala wale band karde
@dhanwantmoga
@dhanwantmoga Жыл бұрын
Motta galt hai..Totally jouth bolda..par hankar Hassan Manik wich vi bahot ah gya ce
@musclehutbodybuilding2583
@musclehutbodybuilding2583 Жыл бұрын
Hassan manak vi pura tej banda, eve na os di har gal nu sach mani jayo
@taranvirbains7209
@taranvirbains7209 Жыл бұрын
Bai g husan nu jaroort c udo paise lwa lai hun set ho geya name ban geya hun bhola ban geya udo sin keo kite c inna bacha koi ni hunda yr stablish ho k hun kehnda mainu use kr leya g ahahahah husan tej a bai paise kma k kise nu dene oh ni hun dekh hunde husan to
@musclehutbodybuilding2583
@musclehutbodybuilding2583 Жыл бұрын
@@taranvirbains7209 100% right ✅️, ja kisi hor company ne kan bhar dite hone, ke tu bohat vadha singer aa keo ghat peseya te kam kar reha. Eh gallan ch aa geya hona. Jo company wale hunde oh ta hi papper work karde keoki ohna nu pta hunda agge ki ki problem aa sakdiya
@jarnailsingh88
@jarnailsingh88 Жыл бұрын
Indi bhai jisne kisi di maded kiti hove money lai hove fir dhokha mile oh hi tuhadi gal samaj sakda
@dhanwantmoga
@dhanwantmoga Жыл бұрын
Dowe fail kalakar Fame lain vaste bakwas kar rahe han…2 month khad jao ahna ekathe he ……. Marwaoni ah
@kamalsidhu4621
@kamalsidhu4621 Жыл бұрын
Hassn mank nal dhaka ho rahyaa a. Indi d aakd to ptta lagda eh Hassn nu jati shabd bolda hona .
@Bikramjeets928
@Bikramjeets928 Жыл бұрын
25 ਲੱਖ ਕਾਹਦਾ ਮੰਗ ਰਿਹਾ ਇਹ ਹਸਨ ਤੋ ?
@HarpalSingh-uv9ko
@HarpalSingh-uv9ko Жыл бұрын
ਹੁਣ ਬਹੁਤ ਪੈਸਾ ਖਾ ਲਿਆ ਤੂੰ ਹਸਨ ਮਾਣਕ ਦਾ ਹੁਣ ਖਹਿੜਾ ਛੱਡ ਉਸ ਦਾ।
@sonyjassal8198
@sonyjassal8198 Жыл бұрын
Channel nu apel aa comment vi read kar lya kro
@HarvinderSingh-ec2bu
@HarvinderSingh-ec2bu Жыл бұрын
Sardaar ali ji👍
@sukhpalvideo802
@sukhpalvideo802 Жыл бұрын
Y jado agreement bic hoia os bic a line like hai k jo me pessa invest.kita hai o me bapis lauga j likia hai ta tusi pessa lean de hakdar ho...
@chandangodara7980
@chandangodara7980 Жыл бұрын
Motya tenu phli teik te he pta lag gya ki tera kuch nhi ban na ..
@punjabeatzindabad3377
@punjabeatzindabad3377 Жыл бұрын
Indi veerai full sport tenu tansan ni lani
@visagurugurpreet
@visagurugurpreet Жыл бұрын
Good Man Biling Bro. Gym Start kr bai
@Game-cf3ub
@Game-cf3ub Жыл бұрын
😝gym start kr
@vivekbajaj2362
@vivekbajaj2362 Жыл бұрын
ਜਦੋਂ ਹਸਨ ਨੂੰ ਕੋਈ ਜਾਣਦਾ ਨਹੀਂ ਸੀ ਇਸ ਬੰਦੇ ਨੇ ਬਾਂਹ ਫੜੀ ਅਤੇ ਹੁਣ ਹਸਨ ਦਾ ਦਿਮਾਗ ਖਰਾਬ ਹੋ ਗਿਆ
@Kkkk-to5vm
@Kkkk-to5vm Жыл бұрын
Indi bling Elly Mangat 2
@rahulrocks8962
@rahulrocks8962 Жыл бұрын
INDI BILLA- This BILLA is extremely cunning.
@DESIAVIATIONDEEP
@DESIAVIATIONDEEP Жыл бұрын
Case Har Jana inhe
@musclehutbodybuilding2583
@musclehutbodybuilding2583 Жыл бұрын
Hassan manak nu jado pta lag geya mera nam ban geya, os ton taraki pachi nahi, kisi hor company ne chukta hona ke sade ton vadh pesse lavi
@karmjitchahil9624
@karmjitchahil9624 Жыл бұрын
You are doing wrong with Hassan
@avivsharma7475
@avivsharma7475 Жыл бұрын
Ehdi gardan kithe h
@Hoshiarpur-PB07GAMING
@Hoshiarpur-PB07GAMING Жыл бұрын
Edy nal Kam krn da koi feida ni Hassan nu .pta ni kine k time to Bhai nu daba k rakhea c
@amandeepamandeep6499
@amandeepamandeep6499 Жыл бұрын
Billing veer TUC glt kar rahe ho Hasan manak nal ohda banda haq ohnu dinde rehnde ta Hasan nu ki lor c thunde tu door hun di TUC billing shab always wrong ho te rehna vi aa
@deepsingh-oy8hi
@deepsingh-oy8hi Жыл бұрын
Aa pardan ji jede aaye aa ehe kahi jande aa indi da v nuksan na Hobe te mank da v na Hobe par ehe aa Kyo ni puchde 48 song te 90 show De kine paise Bande aa 90 show na sahi 40 show kehnde aa indi Ona da hi daso 40 show te 48 song ik song kine da 1000 da ke vad da
@gurmeetkaur155
@gurmeetkaur155 Жыл бұрын
Sir beatho hall karo jorro tutt na jayeo Indi Bling Sahib tusi ohna de ghar e jao tusi bro bro oh koi ni Neve so gaoura hove Veer
@KomalpreetKomal-xn1ry
@KomalpreetKomal-xn1ry 5 ай бұрын
Indi hraami ek no da
@punjabeatzindabad3377
@punjabeatzindabad3377 Жыл бұрын
Jdo hassan nu lor c g g g khenda c bai nu jdo bai ne 4 5 song bnna te Hun indi gala khd da vry nice manak shib lokha nu pagal na bnnao Asi indi veera de nl aa
@punjabeatzindabad3377
@punjabeatzindabad3377 Жыл бұрын
Indi bai v thik bol rh yr kon puch da c hassan nu
@gutumverma5020
@gutumverma5020 Жыл бұрын
😂
@rahulbawarahulbawa3361
@rahulbawarahulbawa3361 Жыл бұрын
J tu Hassan nu paase dinda ta aj oo eda na karda te Os nal pyr nal gl karda tu ta midiya samne v bhut aakad keda bhut
@سيفالهاجري-ت1ن
@سيفالهاجري-ت1ن Жыл бұрын
Indi chor va
@ਭੈਣੀਵਾਲਾ
@ਭੈਣੀਵਾਲਾ Жыл бұрын
Je bolna c tan contract te sign karn too phela bolda hun jdo paise ban na lag gaye hun bhaj gya
@sukhpalvideo802
@sukhpalvideo802 Жыл бұрын
Bahi ek gal samj nhi aundi tusi 60 .'/, v le rehe c te hun 55 lahk v mag rehe ho matlav jehre pesse tusi hasan te invest kite c osdi tuhanu arnig v hogi .te investment money tusi bapis v mag rehe ho...matlav nuksan hasan da profit dona da....sehi hai y
@navrajrandhawa4172
@navrajrandhawa4172 Жыл бұрын
Aa jth bolda hun tak 2.51 hazr dita fr kyu 55 lake mngda
@amarjeeetsingh5692
@amarjeeetsingh5692 Жыл бұрын
ਜਾਰ ਤੇਰੇ ਵਰਗੇ ਨਾਲ ਤਾਂ ਕੋਈ ਜਵਾ ਗਿਰਿਆ ਹੋਇਆ ਹੀ ਕੰਮ ਕਰੋ
@rahulbawarahulbawa3361
@rahulbawarahulbawa3361 Жыл бұрын
Tu bhut paase kama le ne te tare passe banne hun band ho gye ne banne ta kr k tu ro rya va
@baljeetsingh217
@baljeetsingh217 Жыл бұрын
91 Geet d paise driver d paise sach bol
@harpreetsingh124
@harpreetsingh124 Жыл бұрын
Indi sahi aa , indi da business aa lok kon hunde aa ode business wich dakhl andaji krn wale , j indi busines ch fail ho janda fer lok de dinde paise indi nu
@befikreboyzstudio1398
@befikreboyzstudio1398 Жыл бұрын
Jihne v bhra bolde paaye aa ikk war khud hathi paise lgga k dekho phir show mange kro..lgga pta jau kon glt aa kon sahi ..veere ikk producer risk te hunda thonu ae pta..veere paise ghro laa k dekho jihna fikk paawni hawa vich lai aande kuch tym waste baad vich ohna ne v chaad dena....
@punjabeatzindabad3377
@punjabeatzindabad3377 Жыл бұрын
Jina hasan ne indi nu Bdnam krta hun kon indi veer nl Bond hove ga indi veerai da v kmm end krta hsan ne eda ni krna chida c onu Hasan nu
@punjabeatzindabad3377
@punjabeatzindabad3377 Жыл бұрын
Indi veerai onu 40 ni 100 💯 hi chida ta drama kre rh sarà veerai jo mrji ho jave hun 55lakh hi lana indi chdna ni tera futre katam krta agy da je koi kisai te paise launda usdi sun pendi har gl nle jida hasan bolda kisai nu lgda o ghr da kamm krda rh indi da ja gala sunda rh menu ta ni lgda was
@guridhillongurpreetsingh3210
@guridhillongurpreetsingh3210 Жыл бұрын
Ajj jede ode Hasan nal ja rehe a oh bndia da jogdan a bi kam na ker sakn ikthe
@dheer_saab_noor
@dheer_saab_noor Жыл бұрын
En de ba ling did charcha bahut karda c par mara kita es nal es di help karo Hasan manak di
@indiancaliforniavlogs2558
@indiancaliforniavlogs2558 Жыл бұрын
ਅਟਕੋ
@GurdeepSingh-vd6ci
@GurdeepSingh-vd6ci Жыл бұрын
Saleo kisse da Haqq maar k kithe rhoge 😭🙏
@guridhillongurpreetsingh3210
@guridhillongurpreetsingh3210 Жыл бұрын
2sal pehla interview kiti Hasan ne ode ch repoter nu galt bol riha ap man riha Indi billing ne mera nam manak rekhia ap kehnda me jvak ni pdia likhia ap mnda 2 sal pehla bi jajjy b vre me ap bolia koi kise to kujh ni kaha sakda ajj bol riha me agriment vele javak c
@SuperSharma78
@SuperSharma78 Жыл бұрын
Eh sab publisiti Drama Karday paye nay kyuki ehna day Ganey Chalday taa hai he nahi
@channijaitewalia9290
@channijaitewalia9290 Жыл бұрын
Hasan manak di galti aaaa sari
@cheemasukh6389
@cheemasukh6389 Жыл бұрын
Tu pesa vale bnda aa oh gareeb bnda aa tu hawa khori krda aa tu dhka kita ohde nl
@ਸ਼ੌਕੀਨਸਰਦਾਰ
@ਸ਼ੌਕੀਨਸਰਦਾਰ Жыл бұрын
True indi..
@lakhagill4197
@lakhagill4197 Жыл бұрын
Indi bhot Galt aa eh banda Kai kalakara di jindgi kharb kar chukyea
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,2 МЛН
pumpkins #shorts
00:39
Mr DegrEE
Рет қаралды 63 МЛН
iPhone or Chocolate??
00:16
Hungry FAM
Рет қаралды 47 МЛН
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,2 МЛН