No video

ਮਾਣਕ ਦਾ ਦੋਹਤਾ ਫਿਰ ਗੱਜਿਆ ‘ਪਟਾਕੇ ਦੇਖਿਓ ਪੈਂਦੇ ਹੁਣ’ਮੂਸੇਵਾਲੇ ਵਾਂਗੂ ਪੱਟ ‘ਤੇ ਥਾਪੀ ਮਾਰਨ ਤੋਂ ਕੀਤੀ ਨਾਂਹ

  Рет қаралды 194,447

Daily Post Punjabi

Daily Post Punjabi

Жыл бұрын

#DailyPostPunjabi #PunjabNews
ਮਾਣਕ ਦਾ ਦੋਹਤਾ ਫਿਰ ਗੱਜਿਆ ‘ਪਟਾਕੇ ਦੇਖਿਓ ਪੈਂਦੇ ਹੁਣ’ ਮੂਸੇਵਾਲੇ ਵਾਂਗੂ ਪੱਟ ‘ਤੇ ਥਾਪੀ ਮਾਰਨ ਤੋਂ ਕੀਤੀ ਨਾਂਹ
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Пікірлер: 138
@user-xx8ty1wq1p
@user-xx8ty1wq1p 11 ай бұрын
ਹਸਨ ਦਾ ਨਖਰਾ ਪੂਰਾ ਆਪਣੇ ਨਾਨੇ ਸ੍ਰੀ ਮਾਣਕ ਸਾਹਿਬ ਜੀ ਵਰਗੇ , ਵਾਹਿਗੁਰੂ ਜੀ ਮੇਹਰ ਕਰੋ,,,
@HarbansSingh-im8nm
@HarbansSingh-im8nm Жыл бұрын
ਬੇਟਾ ਜੀ ਮਾਣਕ ਸਾਹਿਬ ਦੀ ਯਾਦ ਤਾਜਾ ਕਰਵਾ ਦਿਤੀ ਬੇਟਾ ਜੀ। ਬਣਿਆਂ ਰਹਿ ਬੇਟਾ ਜੀ। ਲੱਖ ਲੱਖ ਵਧਾਈਆਂ ਜੀ।
@dilbagbassi5952
@dilbagbassi5952 11 ай бұрын
ਬਹੁਤ ਵਧੀਆ ਮੁੰਡਾ ਅਗਾਂਹ ਵਧੂ ਸੋਚ ਹੈ ਇਹ ਮਾਣਕ ਸਾਹਿਬ ਜੀ ਦੀਆਂ ਯਾਦਾਂ ਨੂੰ ਤਾਯਾ ਕਰਦਾ ਕਲੀਆਂ ਗਾ ਕੇ
@drppsbhullar9794
@drppsbhullar9794 11 ай бұрын
❤ਬੰਦਾ ਸੱਚਾ ਬਾਈ ਗੱਲਾ ਤੋ ਪਤਾ ਲੱਗਦਾ ❤ god bless you ਸੱਜਣਾ 🎉🎉
@shabadsidhi5519
@shabadsidhi5519 Жыл бұрын
ਬੇਟਾ ਜੀ ਆਪ ਬਹੁਤ ਵਧੀਆ ਗਾੳਂਦੇ ਹੋ, ਵਾਹਿਗੁਰੂ ਆਪ ਨੂੰ ਕਾਮਯਾਬ ਕਰੇ, ਬਸ ਸਾਰੀ ਅਨਰਜੀ ਗਾਇਕੀ ਤੇ ਲਗਾਓ
@jagdevkaur3144
@jagdevkaur3144 Жыл бұрын
ਆਵਾਜ਼ ਵੀ ਬਿਲਕੁਲ ਆਪਣੇ ਨਾਨੇ ਕੁਲਦੀਪ ਮਾਣਕ ਜੀ। ਵਰਗੀ ਐ ਬਹੁਤ ਬਹੁਤ ਮੁਬਾਰਕਾਂ ਬੇਟੇ ਜਨਮਦਿਨ ਦੀਆਂ ਛੋਟੇ-ਛੋਟੇ ਹੁੰਦੇ ਸੀ ਬਹੁਤ ਸੁਣਿਆ ਕਰਦੇ ਸੀ ਕੁਲਦੀਪ ਮਾਣਕ ਹੋਰਾਂ ਨੂੰ ਅੱਜ਼ ਕੱਲ੍ਹ ਦੀ ਗਾਇਕੀ ਵਿੱਚ ਪਹਿਲਾਂ ਵਾਲੀ ਗੱਲ ਨਹੀਂ ਹੁੰਦੀ ਧੰਨਵਾਦ ਜੀ 🙏🏿
@SOHANLAL-qm1ty
@SOHANLAL-qm1ty Жыл бұрын
😊😊😊😊😊😊😊😊😊😊
@daljindersumra3473
@daljindersumra3473 11 ай бұрын
❤❤❤❤❤❤❤
@riprecords1372
@riprecords1372 Жыл бұрын
ਸਿੱਧੀਆਂ ਖਰੀਆਂ ਗੱਲਾਂ ਨੇ ਮਾਣਕ ਦੇ ਦੋਹਤੇ ਦੀਆਂ ਸਵਾਦ ਆ ਗਿਆ 👌👌👌 Craaa ਬੰਦਾ ਯਰ ਇਹ ਬਾਕੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਵਾਹ ਹੋਏ ਹਸਣ ਮਾਣਕਾ 👌👌👌👌👌👌
@yadwindersingh8061
@yadwindersingh8061 Жыл бұрын
ਆਵਾਜ਼ ਚ ਜੁਰਤ ਬੋਲਦੀ ਏ ਗਬਰੂ ਦੇ 👍👍👍
@harmeshrahi2459
@harmeshrahi2459 Жыл бұрын
ਬਹੁਤ ਵਧੀਆ ਫਨਕਾਰ ਹਸਨ ਮਾਣਿਕ ਰੱਬ ਮਿਹਰ ਰੱਖੇ
@user-ut8zl3tj6n
@user-ut8zl3tj6n 11 ай бұрын
ਬੱਲੇ ਉਹ ਸ਼ੇਰਾ ਜੀਂਦਾ ਰਹਿ ਅੱਜ ਮਾਣਕ ਚੇਤੇ ਕਰਾਤਾ ❤
@user-tj2ik3sw4n
@user-tj2ik3sw4n Жыл бұрын
ਮੁਬਾਰਕਾਂ ਜੀ ਬਹੁਤ ਬਹੁਤ ਜਨਮਦਿਨ ਦੀਆਂ ਭਰਾਵਾਂ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ।
@Harbhajansingh-om8xp
@Harbhajansingh-om8xp Жыл бұрын
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਪੁੱਤਰਾਂ
@BalwinderSingh-jw5ws
@BalwinderSingh-jw5ws Жыл бұрын
ਜਿਉਂਦਾ ਵੱਸਦਾ ਰਹਿ ਹਸਨ ਮਾਣਕ ਬੇਟਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🎂🎉🎈🎂🎉🎈🎂🎉🎈🎂
@HarjeetSinghGill1
@HarjeetSinghGill1 Жыл бұрын
ਮੁਬਾਰਕ ਜਨਮਦਿਨ ਜੀ 🙏
@BalwinderSingh-jw5ws
@BalwinderSingh-jw5ws Жыл бұрын
ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਖੁਸ਼ ਰਹੋ ਬੇਟਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🎂🎉🎈🎂🎉🎈🎂🎉🎈🎂🎉🎈🎂🎉🎈🎂🎉🎈🎂🎉
@NavdeepKaur-gv5bq
@NavdeepKaur-gv5bq Жыл бұрын
Wah kya baat hai ,ik ik gal ch damm e. God bless u. Singer hon ta aive de hon. Eho jehe loka di lod e.
@ranjodhsingh7174
@ranjodhsingh7174 Жыл бұрын
ਜ਼ਿਆਦਾ ਬੋਲਣ ਨਾਲੋ ਕੇਮ ਕਰ ਕੇ ਦਿਖਾ ਕਾਕਾ ,ਪੰਜਾਬੀ ਮਾਣਕ ਦਾ ਬਦਲ ਲੱਭ ਰਹੇ ਹਨ
@user-fz3ir2ks8d
@user-fz3ir2ks8d 11 ай бұрын
Waheguru ji chardikla ch rakhe 🌷
@SukhwinderSingh-wq5ip
@SukhwinderSingh-wq5ip Жыл бұрын
ਜਨਮ ਦਿਨ ਮੁਬਾਰਕ ਹੋਵੇ ਬਈ
@parmjeetkaur9132
@parmjeetkaur9132 Жыл бұрын
Bhut vadhia। Gaea hasan mank ne manak sahib dee jhalak ਪੈਂਦੀ ਹੈ ਜੀ Happy birthday veer hasan
@sukhpalsinghbrar9672
@sukhpalsinghbrar9672 Жыл бұрын
Good
@user-no6mq6jh9n
@user-no6mq6jh9n 10 ай бұрын
Bohat vadiya ver god bless u 🎉🎉
@ashwanigagat6317
@ashwanigagat6317 11 ай бұрын
ਬੱਲ਼ੇ,ਸੇਰ,ਪੂੱਤਰਾ,ਮਾਣਕ,ਸਾਹਿਬ,ਯਾਦ,ਕਰਾਤੀ❤❤❤
@sultansingh7138
@sultansingh7138 11 ай бұрын
Hasan manak di awaz apne nana ji vargi aa god bless you 🙏
@kirat8026
@kirat8026 Жыл бұрын
Happy bday manak sahb 🎂
@amarjitkaur1849
@amarjitkaur1849 Жыл бұрын
God bless you beta ❤️❤️🙏🙏
@drsaini2865
@drsaini2865 11 ай бұрын
ਬਹੁਤ ਵਧੀਆ ਆਵਾਜ
@bahadersingh5788
@bahadersingh5788 Жыл бұрын
Happy birthday putt ❤❤
@varindersinghbrar5665
@varindersinghbrar5665 Жыл бұрын
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹਸਨ ਮਾਣਕ 🎂🎼🎵🎶🎷🎺🎸🪕🎻🎹
@ramsawroop8589
@ramsawroop8589 Жыл бұрын
बहुत बढ़िया गुड 🌹 नमस्कार जी 🙏👍
@PuranSingh-kl5ho
@PuranSingh-kl5ho Жыл бұрын
Very nice song god bless you
@sukhikalsi4325
@sukhikalsi4325 Жыл бұрын
👍👍
@rupindergyan4728
@rupindergyan4728 Жыл бұрын
Vadia Hasan vir
@SukhdevSingh-rq7ph
@SukhdevSingh-rq7ph Жыл бұрын
Good ❤❤❤❤❤
@RobinSingh-lb8ug
@RobinSingh-lb8ug Жыл бұрын
🎂Happy birthday veer🎂🎉🎁🍸🎂
@pindadeol6201
@pindadeol6201 Жыл бұрын
Vry nyc y
@jagjeetsingh9613
@jagjeetsingh9613 Жыл бұрын
ਸਨ ਥਾਪੀ ਨੀ ਕਦੇ ਮਾਰਨੀ ਨਾ ਗੀਤ ਨਾਲ ਨਚਨਾ
@manjeetsharma7790
@manjeetsharma7790 11 ай бұрын
ਇੱਕ ਗੱਲ ਦੀ ਸਮਝ ਨੀ ਆਈ ਜੇ ਕਿਸੇ ਨੂੰ ਪਤਾ ਜਰੂਰ ਦੱਸਿਓ ਕੁਲਦੀਪ ਮਾਣਕ ਦੇ ਬੇਟਾ ਯੁਦਵੀਰ ਇੱਕ ਇਟਰਵਿਓ ਵਿੱਚ ਕਹਿ ਰਿਹਾ ਸੀ ਕਿ ਹਸਨ ਮਾਨਕ ਦਾ ਮੈ ਨਾ ਵੀ ਨੀ ਸੁਣਿਆ ਤੇ ਸਕਤੀ ਮਾਣਕ ਵੀ ਇਹੀ ਗੱਲ ਕਹੀ ਕੀ ਸੱਚ ਤੇਕੀ ਝੂਠਹੈ
@rishabbansal6667
@rishabbansal6667 Жыл бұрын
0ehlan ma anmol nu v mubarkan bhejian keonki mank da song jo v gaega ohnu mera rteh dilon dhanvad
@surindersingh-tj2vb
@surindersingh-tj2vb Жыл бұрын
Happy. Birth. Day. Good. Beta. Khich. Kay. Rakh. Sara. Punjab. Teray. Nal. Aa
@Bawarecordsofficial
@Bawarecordsofficial Жыл бұрын
Very Good
@madanlal2746
@madanlal2746 Жыл бұрын
Bahut hi vadia laga ji Hasan manik sahib ji da interview
@gurdeepbrar8693
@gurdeepbrar8693 11 ай бұрын
Very nice voice, beta God bless you
@user-gz2wm1jy7i
@user-gz2wm1jy7i Жыл бұрын
👍👍👍👍
@NirmalSingh-bz3si
@NirmalSingh-bz3si Жыл бұрын
ਬੇਟਾ ਹਸਨ ਮੁਬਾਰਕਬਾਦ
@user-wy2sd9em3c
@user-wy2sd9em3c Жыл бұрын
ਫੁਕਰਪੁਣਾ ਤਾਂ ਮਾਣਕ ਵਾਂਗੂ ਹੀ ਆ ਪਰ ਕੁਲਦੀਪ ਮਾਣਕ ਨੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਸੀ ਇਹ ਤਾਂ ਪਹਿਲਾਂ ਹੀ ਫੁਕਰੀਆਂ ਮਾਰੀ ਜਾ ਰਿਹਾ
@KamalSingh-dl6yc
@KamalSingh-dl6yc Жыл бұрын
Vadia Hasan beta ji paoo dhamaka ji my favrat ji kamal mohali to
@NirmalSingh-vv5yc
@NirmalSingh-vv5yc Жыл бұрын
Great person
@PrinceSingh-uj1vr
@PrinceSingh-uj1vr Жыл бұрын
22 teri awaaz vee dade nal mildi aaaaaah
@jagjeetsingh9613
@jagjeetsingh9613 Жыл бұрын
ਹਸਨ ਜਿਉਂਦਾ ਵਸਦਾ ਰਹਿ
@HarjeetSinghGill1
@HarjeetSinghGill1 Жыл бұрын
ਬਹੁਤ ਵਧੀਆ ਹੈ ਜੀ
@user-lu6ue1ri1g
@user-lu6ue1ri1g 11 ай бұрын
God bless you .manik name is very respectable to me.
@jaswinderatwal9774
@jaswinderatwal9774 Жыл бұрын
Happy birthday ji GOD BLESS long life
@user-cc8vw2dc6h
@user-cc8vw2dc6h 11 ай бұрын
God bless you beta ji
@pammikaur66
@pammikaur66 Жыл бұрын
very nice voice same Mank ji.
@jaseusihgjaseusihg8413
@jaseusihgjaseusihg8413 Жыл бұрын
Bilkul Riet Ji
@rajkumarnarula5424
@rajkumarnarula5424 Жыл бұрын
Happy birthday nice song g
@user-ui7ci2dd1v
@user-ui7ci2dd1v 4 ай бұрын
❤❤❤❤❤
@JassDeep-sj1pv
@JassDeep-sj1pv Жыл бұрын
Love you br
@sonifirozpuria7776
@sonifirozpuria7776 Жыл бұрын
Good interview
@HarrySindhi-oe4kn
@HarrySindhi-oe4kn Жыл бұрын
Love you brother ❤❤❤❤❤❤❤❤❤❤
@rishabbansal6667
@rishabbansal6667 Жыл бұрын
Bete apko bahut bahut mubarkan
@user-le7ps7ic9n
@user-le7ps7ic9n Жыл бұрын
Sundierdhuri
@yogeshkahol7746
@yogeshkahol7746 Жыл бұрын
Love you brother
@nirmalsinghjathol1163
@nirmalsinghjathol1163 Жыл бұрын
happybirthday
@fakirsaida786
@fakirsaida786 11 ай бұрын
ਏਸੇ ਫੁਕਰਪੁਣੇ ਕਰਕੇ ਹੀ ਫੇਲ੍ਹ ਨੇ ਇਹ ਲੋਕ ਪਟਾਕੇ ਤਾਂ ਦੀਵਾਲੀ ਨੂੰ ਵਥੇਰੇ ਪੈਂਦੇ ਨੇ ਬਾਕੀ ਕਿਸੇ ਦੇ ਮੋਢੇ ਤੇ ਧਰਕੇ ਚਲਾਉਣੀ ਸੌਖੀ ਐ ਅਜੇ ਤਾਂ ਤੂੰ ਮਾਣਕ ਦੀਆਂ ਤਰਜ਼ਾਂ ਹੀ ਗਾਉਣ ਜੋਗਾ ਹੈਂ ਪਤਾ ਤਾਂ ਉਦੋਂ ਲੱਗੂ ਜਦੋਂ ਆਪਦਾ ਕੁੱਛ ਕਰਨਾ ਪਿਆ ਬਿਨਾਂ ਕੁੱਝ ਕੀਤੇ ਕੱਲੀਆਂ ਗੱਲਾਂ ਹੀ ਨੇ ਤੇਰੇ ਪੱਲੇ ਨਾਂ ਗੀਤ ਆਪਦਾ ਨਾਂ ਤਰਜ਼ ਆਪਦੀ ਤੇਰੇ ਨਾਲੋਂ ਤਾਂ ਨਛੱਤਰ ਛੱਤਾ ਹੀ ਘੈਂਟ ਸੀ ਨਾਲ਼ੇ ਅਨਪੜ ਸੀ ਵਿਚਾਰਾ
@ThebRar-no3nk
@ThebRar-no3nk 4 ай бұрын
Sahi aa
@yogeshkahol7746
@yogeshkahol7746 Жыл бұрын
Nice brother
@jaswantbantrampur6526
@jaswantbantrampur6526 11 ай бұрын
ਚਿੱਬ।ਕੱਢ।ਦੇ।ਸ਼ੇਰਾਂ।ਤੇਰੇ।ਨਾਲ।ਆ
@mamtasharmasharma2757
@mamtasharmasharma2757 Жыл бұрын
Good saaf dil da bahi
@nirmalsahota4488
@nirmalsahota4488 Жыл бұрын
Congratulations brother
@SainiBadwalUSA
@SainiBadwalUSA Жыл бұрын
Jina ku uper oto dugna jameen cha dekhan nu shuri te kharakka bamb da eh pakka badiya singer banu je kise ne khar na khaddi ehde nal
@user-gx1dc7hg1f
@user-gx1dc7hg1f Жыл бұрын
S. S. Khalsa Ji Barewal Mubarpkan Ji
@mandeepsandhu6048
@mandeepsandhu6048 Жыл бұрын
Nice voice brother
@daljindersumra3473
@daljindersumra3473 11 ай бұрын
Happy birthday g
@dheer_saab_noor
@dheer_saab_noor Жыл бұрын
Hasan manak g jinadabad
@LuckySingh-dk8hv
@LuckySingh-dk8hv Жыл бұрын
Hun esnu kuldeep manak yaad aunda ,,, pehla manak saab di faimly khilaf bolda si ... hun kam ni milda ta hun butt kol foto khichda...o vi media bula k.. fukra aiwe sang paddi janda..
@GurpreetSingh-hy4ny
@GurpreetSingh-hy4ny Жыл бұрын
Happy birthday 22ji
@veersingh1162
@veersingh1162 11 ай бұрын
Manak dunia tu gaa ta asi roye par aj asi bhut khus aa
@bhupindersingh-qs5jb
@bhupindersingh-qs5jb Жыл бұрын
Congratulations
@ManjitSingh-jf2pt
@ManjitSingh-jf2pt 11 ай бұрын
Beta ji Galla bohat badhaye
@rishabbansal6667
@rishabbansal6667 Жыл бұрын
Eh dohta ekale mank da nahi eh pure sarotean da dohta h jo mank nu pear karda h
@kamalheer5690
@kamalheer5690 Жыл бұрын
❤❤❤❤❤❤👍👍👍👍👍
@charanjit.singhhans7828
@charanjit.singhhans7828 Жыл бұрын
ਮਾਣਕ ਸਾਹਿਬ ਦਾ ਅਸ਼ਲੀ ਵਾਰਿਸ ਇਹ ਆ
@J_s_Sidhu
@J_s_Sidhu Жыл бұрын
Hasan manka, thodi awaj bahut vadhiya a,..., j loka ch vichrna a tan moose vang patta te thapiya na mari
@fivkbgg5818
@fivkbgg5818 Жыл бұрын
❤❤❤❤🎉🎉🎉🎉
@GurdeepSingh-jf7ti
@GurdeepSingh-jf7ti Жыл бұрын
Happy birthday
@dalvirsingh1881
@dalvirsingh1881 Жыл бұрын
Jina time free hovey reeaj karia karo. Kady free ne rehna❤❤❤
@harjitsingh9613
@harjitsingh9613 Жыл бұрын
🎉🎉🎉🎉🎉❤❤❤
@harjitsingh9613
@harjitsingh9613 Жыл бұрын
happy birthday
@jagrajsingh2661
@jagrajsingh2661 Жыл бұрын
Miss You Kuldeep Manak G 🙏🙏
@surindersingh-tj2vb
@surindersingh-tj2vb Жыл бұрын
Good. Beta. Jaldi. Staje. Utay. Aa
@coolmind5881
@coolmind5881 11 ай бұрын
Ainka kiwe sarea ne laayia dooro pta lagda k eh vehre wale a
@kanwalsarab
@kanwalsarab Жыл бұрын
Bilkul thik keha hassan 22 Eh motey indi bling di bhen nu sholey
@chandanpreetsidhu
@chandanpreetsidhu 11 ай бұрын
Bai G Mei Thode Nana G Naal 2 Vaar Piti e ... Baa Kamaal C O Din
@bahadursingh9718
@bahadursingh9718 Жыл бұрын
ਮਾਣਕ ਵਰਗਾਂ ਬਨਣਾ ਮੁਸ਼ਿਕਲ ਹੈ ਨਾ ਬਹੁਤ ਹੀ ਮੁਸ਼ਿਕਲ ਹੈ ਤੇਰੇ ਵਰਗੇ ਚੌਤੀਂ ਸੌਂ ਤੁਰੇ ਫਿਰਦੇ ਹਨ ਮਾਣਕ ਮਾਣਕ ਸੀ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਤਲਵੰਡੀ ਸਾਬੋ
@gurbaxcheema9899
@gurbaxcheema9899 Жыл бұрын
ਬੋਲਦਾ ਬਹੁਤ ਆ ਵੀਰ
@harjitsingh9613
@harjitsingh9613 Жыл бұрын
sota,manak,sadda
@navdeepgamer1175
@navdeepgamer1175 Жыл бұрын
Jagdev khan ne veer teri help kini var kiti a veer yaad kar
@jatindermann8616
@jatindermann8616 Жыл бұрын
Urs Grt Singer But Bakvas ghat kria kr mere vir
@tejpreettalks6740
@tejpreettalks6740 Жыл бұрын
Ahi gallan ne kunda krwaya tera😂
Son ❤️ #shorts by Leisi Show
00:41
Leisi Show
Рет қаралды 10 МЛН
A little girl was shy at her first ballet lesson #shorts
00:35
Fabiosa Animated
Рет қаралды 21 МЛН
Hassan Manak Grandchild Of Kuldeep Manak Live Song Chadar
8:05
Doaba Tv
Рет қаралды 1,4 МЛН
HASAN MANAK [New Full LIVE Show] | MELA NARE DA (Hoshiarpur) | Dera Baba Bishan Daas Ji Mela 2022 HD
2:10:12
Hassan Manak Live Mela Maiya Bhagwan Ji - Phillaur - Jalandhar
46:21