ਮੋਟਰਾਂ ਦੇ ਸੜੇ ਟਰਾਂਸਫਾਰਮ🤔//Mahindre nu lgg gi c agg🔥//​⁠

  Рет қаралды 10,554

Kala Mahal Vlogs

Kala Mahal Vlogs

Күн бұрын

Пікірлер: 37
@ManpreetSingh-Pb4
@ManpreetSingh-Pb4 2 ай бұрын
ਕੱਲ ਤੂੰ ਗੱਲ ਸਹੀ ਆਖੀ ਸੀ ਬਈ ਸੋਡੀ ਆਮ ਆਦਮੀ ਪਾਰਟੀ ਦੀ ਹੋਵੇ ਸਾਡੇ ਹਰਿਆਣੇ ਚ ਵਿਕੀ ਜਾਂਦੀ ਹ ਸੁਖਬੀਰ ਬਾਦਲ ਨੂੰ ਬਣਾਓ ਬਾਈ ਮੰਤਰੀ ਫੇਰ ਦੇਖੋ
@harjindersingh6184
@harjindersingh6184 2 ай бұрын
ਬਹੁਤ ਮਾੜਾ ਹਾਲ ਇਸ ਵਾਰ ਬਾਈ ਜੀ
@ManpreetSingh-Pb4
@ManpreetSingh-Pb4 2 ай бұрын
ਹਲੇ ਵੀ ਸੰਭਲ ਜਾਓ ਬਾਈ ਬਾਈ ਅਕਾਲੀ ਦਲ ਦਾ ਰਾਜ ਬਣਾ ਲਓ ਜੇ ਐਸ਼ ਲੈਣੀ ਹ ਤਾਂ ਠੀਕ ਆ ਬਾਈ ਥੋੜੀਆਂ ਬਹੁਤੀਆਂ ਉਹਨਾਂ ਤੋਂ ਗਲਤ ਨਾ ਹੋਗਾ ਉਹ ਮੂਰਲੇ ਚਮਚਾ ਨੇ ਕਰਨ ਸੁਖਬੀਰ ਬਾਦਲ ਨੇ ਦੱਸੋ ਗਲਤੀ ਕਰੀ ਆ ਤਾਂ ਜਾ ਵੱਡੇ ਬਾਦਲ ਨੇ ਬਦਨਾਮ ਕਰਤੇ ਲੋਕਾਂ ਨੇ
@ManpreetSingh-Pb4
@ManpreetSingh-Pb4 2 ай бұрын
ਬਾਈ ਕਾਲੇ ਦੁਬਾਰੇ ਫੇਰ ਬਣਾਓ ਇਸ ਸਰਕਾਰ ਨੂੰ ਵੱਡੇ ਝੰਡੇ ਚੁੱਕੇ ਹੋਏ ਬਾਰੇ ਫਿਰ ਆਮ ਆਦਮੀ ਮੁਰਦਾਵਾਦ ਬਾਈ ਦੋਨੇ ਸਰਕਾਰਾਂ ਦਿੱਲੀ ਤੋਂ ਜਲਦ ਨੇ ਕਾਂਗਰਸ ਆਮ ਆਦਮੀ
@punajb_kheti
@punajb_kheti 2 ай бұрын
asha bai sari sarkar ehna de pinndo he bn di kite 😂😂
@ManpreetSingh-Pb4
@ManpreetSingh-Pb4 2 ай бұрын
ਅਸੀਂ ਨਾਲੇ ਹਰਿਆਣਾ ਚ ਹਾਂ ਬਾਈ ਸਾਨੂੰ ਪਤਾ ਵੀ ਪੰਜਾਬ ਚ ਸਾਡੇ ਹਰਿਆਣੇ ਨਾਲੋਂ ਵੀ ਜਿਆਦਾ ਸੁਖਬੀਰ ਬਾਦਲ ਦੇ ਕੰਮ ਕਰੇ ਹੋਏ ਤੁਸੀਂ ਆਪ ਹੀ ਕੰਮ ਕੱਢ ਕੇ ਦੇਖ ਲਓ ਰੋਡਾਂ ਦਾ ਜਾਂ ਹੋਰ
@tarwindersingh7220
@tarwindersingh7220 2 ай бұрын
Nice uncle ji
@NirvairSekhon-ir4gu
@NirvairSekhon-ir4gu 2 ай бұрын
Nice 👍🏻👍🏻👍🏻👍🏻🎉🎉🎉🎉
@ManpreetSingh-Pb4
@ManpreetSingh-Pb4 2 ай бұрын
ਐਡਾ ਬੰਦਾ ਹੋ ਕੇ ਵੀ ਗਲਤ ਨਵਾਂ ਆਉਂਦਾ ਬਾਈ ਉਹ ਵੀ ਮੇਰੇ ਸਾਥ ਤੋਂ ਗਲਤ ਨਹੀਂ ਆਉਂਦਾ ਤੁਸੀਂ ਫੇਰ ਵੀ ਨਹੀਂ ਯਾਰ ਆਫ ਸਮਝਦੇ ਬੰਦੇ ਤੇ ਵੀ ਗਲਤੀ ਦਰਬਾਰ ਸਾਹਿਬ ਜਾ ਕੇ ਗਲਤੀ ਮੰਨ ਕੇ ਆਇਆ ਬੰਦਾ
@GurmeetWander
@GurmeetWander 2 ай бұрын
ਅੱਜ ਤੋਂ10ਸਾਲ ਪਹਿਲਾ, ਵੀ 15, ,20 ਦਿਨ ਲੱਗ ਜਾਂਦੇ ਸੀ,ਹੁਣ ਜੱਟ ਵੀ ਵਹੇਲੇ ਰਹ ਕੇ ਖੁਸ਼ ਨੇ, ਆਪਣੀ ਫਸਲ ਕੋਲ ਨਹੀਂ ਬੈਠ ਸਕਦੇ, ਪਰਚਿਆ ਤੋਂ ਪਤਾ ਲਗਦਾ,ਪਹਿਲਾ ਬਜੁਰਗ ਖੁਸ ਹੁੰਦੇ ਸੀ ਕੇ ਮੰਡੀ ਵਿੱਚ ਜਾਵਾ ਗੇ,ਹੁਣ ਮੰਡੀਆਂ ਖਾਲੀ ਪਈਆਂ, ਕਿ ਹੋ ਗਿਆ ਲੋਕਾਂ ਨੂੰ,
@gurirangi2331
@gurirangi2331 2 ай бұрын
Sarda sar la sewa kryi bina
@jaswindersinghbrar4731
@jaswindersinghbrar4731 2 ай бұрын
Nice video ❤❤❤
@amardeepsinghbhattikala189
@amardeepsinghbhattikala189 2 ай бұрын
Sat shri akal veer ji ardas ha waheguru ji chardikla tandrusti te sarbat da bhla wakshan Tik tik de Awaaz as rhi ha veer ji dhyan deo kite kam vad na jawe
@KuldeepSingh-f8x1n
@KuldeepSingh-f8x1n 2 ай бұрын
Deep 🙏🙏🙏🙏
@manveengill1993
@manveengill1993 2 ай бұрын
ਵੀਰ ਜੀ ਭਗਵੰਤ ਮਾਨ ਸਰਕਾਰ ਨੇ ਜਿੰਮੀਦਾਰ ਦੀ ਫ਼ਸਲ ਰੋਲ ਦਿੱਤੀ ਹੈ ਸਾਡੇ ਅਬੋਹਰ ਮੰਡੀ ਵਿਚ ਪਰਮਲ 131 15 moisture di 3 ਕਿਲੋ ਕਾਟ ਤੇ ਦਿੱਤੀ ਹੈ
@AmandeepChahal10
@AmandeepChahal10 2 ай бұрын
ਬਈ 3 ਕਿੱਲੋ ਝਾਰ ਤੋ ਅੱਡ ਕਟਾਈ ਆ ਕੇ ਸਣੇ ਝਾਰ
@manveengill1993
@manveengill1993 2 ай бұрын
@@AmandeepChahal10 ਵੀਰ ਝਾਰ ਤੋਂ ਬਿਨਾ 3ਕਿੱਲੋ ਕਾਟ ਦਿੱਤੀ ਹੈ 5ਟਰਾਲੇ ਵਿੱਚੋ ਇਕ ਟਰਾਲੀ ਝਾਰ ਕੜ ਦਿੱਤੀ ਜੋਂ ਨਿਰਾ ਝੋਨਾ ਹੈ ਫੋਕ ਨਾ ਮਾਤਰ ਹੈ
@gurisingh731
@gurisingh731 2 ай бұрын
ਕਾਲੇ ਬਾਈ ਤੁਸੀਂ ਜਗਤ ਮਾਸੜ ਨੂੰ ਤੰਗ ਕਰਿਆ ਸੀ ਜੀਰੀ ਵੱਢਣ ਮੌਕੇ ਜਿਹੜਾ ਬੰਦਾ ਸਾਰੇ ਜੱਗ ਦਾ ਮਾਸੜ ਹੋ ਗਿਆ ਸਾਰਾ ਜੱਗ ਓਹਦੇ ਵੱਲ ਹੋ ਗਿਆ ਹੁਣ ਤਾ ਮਾਸੜ ਨੂੰ ਮੋਬਾਈਲ ਲੈ ਕੇ ਦਿੱਤਾ ਆਉਣ ਵਾਲੇ ਦੋ ਸਾਲਾ ਵਿੱਚ ਉਸਨੂੰ ਸਾਰਾ ਜੱਗ ਨਵਾਂ ਅਰਜੁਨ 4*4 ਲੈ ਕੇ ਦੇਣਾ ਤੇ ਫਿਰ ਬਾਅਦ ਵਿੱਚ ਚਲਦੀ ਉਂਚਾ ਮਾਡਲ ਵਿਸ਼ਾਲ ਕੰਬਾਈਨ 😂😂😊
@ravinderpunia1
@ravinderpunia1 2 ай бұрын
Very sad farmers suffering. Nice aap govt.
@BHINDABAL0247
@BHINDABAL0247 2 ай бұрын
Sat shri akal ji 🎉
@JagseerSingh-b8j
@JagseerSingh-b8j 2 ай бұрын
Sat Shri Akal veer ji 🙏,, seera,, Italy,,❤❤❤❤❤
@hardeepsingh-uj2ic
@hardeepsingh-uj2ic 2 ай бұрын
Kala Vote for Bhagwant Nachar
@ManpreetSingh-Pb4
@ManpreetSingh-Pb4 2 ай бұрын
ਹਰਿਆਣੇ ਚ ਭੇਜਦੇ ਬਾਈ ਸਰਸੇ ਜਿਲ੍ਹੇ ਚ ਟਰੱਕ ਭਰ ਕੇ ਇਥੇ ਪਕਾ ਦਾਗੇ
@ManpreetSingh-Pb4
@ManpreetSingh-Pb4 2 ай бұрын
ਇਹੀ ਤੁਸੀਂ ਭਗਵੰਤ ਮਾਨ ਤੋਂ ਮਨਾ ਕੇ ਦਿਖਾਓ ਗਲਤੀ ਸਮਝ ਦੂਜੀਆਂ ਬਾਲਟੀਆਂ ਦੇ ਬਲੇਮ ਲਾਈ ਜਾਂਦਾ ਸਾਡੇ ਹਰਿਆਣੇ 'ਚ ਵਿਕੀ ਜਾਂਦੀ ਹ ਵੀ ਜੀਰੀ ਵਧੀਆ
@jagjitsingh-m6t
@jagjitsingh-m6t 2 ай бұрын
Ssa kale bai gm
@RAJINDERKUMAR-od5ek
@RAJINDERKUMAR-od5ek 2 ай бұрын
Sade phillaur tan chaki jande neh chona
@taranjeetsinghgrewal2553
@taranjeetsinghgrewal2553 2 ай бұрын
Sat shri akal kaale veer ji 🙏😇
@SurendraSinghSirohi
@SurendraSinghSirohi 2 ай бұрын
Nice vlog veere
@harrygans6936
@harrygans6936 2 ай бұрын
Morning bro TSUppal England
@RohitKumar-tr5po
@RohitKumar-tr5po 2 ай бұрын
Nice ❤❤❤❤
@jagjitsingh-m6t
@jagjitsingh-m6t 2 ай бұрын
Tretar da bucha ho geye veer ji
@GurvinderSingh-jg4nn
@GurvinderSingh-jg4nn 2 ай бұрын
ਮੇਨ ਸਵਿਚ ਜ਼ਰੂਰ ਲਵਾਉਣੀ ਚਾਹੀਦੀ ਹੈ ਬਾਈ ਜੀ 🙏🙏
@skymaster825
@skymaster825 2 ай бұрын
Very sad…not a good idea to mess around with the original wiring.
@hardeepbajwa3855
@hardeepbajwa3855 2 ай бұрын
Jhauna layuna band karo
@VarinderKumar-z4m
@VarinderKumar-z4m 2 ай бұрын
Koi fyada nhi apna jawaka kisa hor line vich pa dwo a ta fuddu Kam aa
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
Ful Video ☝🏻☝🏻☝🏻
1:01
Arkeolog
Рет қаралды 14 МЛН