ਮੋਟਰ ਤੇ ਸ਼ੰਟ ਕਪੇਸਟਰ ਲਗਾਉਣ ਦਾ ਸਹੀ ਤਰੀਕਾ ਜੋ ਕਿਸੇ ਨੂੰ ਪਤਾ ਨਹੀਂ ਹੈ ਆਓ ਜਾਣੀਏ ਜੈ ਸਿੰਘ ਜੀ ਕੋਲੋਂ

  Рет қаралды 32,012

sewak singh

sewak singh

Күн бұрын

Пікірлер: 104
@Gurpreet-Singh.
@Gurpreet-Singh. 3 жыл бұрын
ਆ ਗੱਲ ਦਾ ਤਾਂ ਪਹਿਲੀ ਵਾਰ ਪਤਾ ਲੱਗਾ ਬਹੁਤ ਫਾਇਦੇਮੰਦ ਜਾਣਕਾਰੀ ਦਿੱਤੀ।
@punjab3459
@punjab3459 3 жыл бұрын
ਸਰਦਾਰ ਜੈ ਸਿੰਘ ਜੀ ਜੋ ਤੁਸੀ ਮੋਟਰ ਤੇ ਸੰਟ ਕੈ ਪਿਸਟਰ ਲਗਾਉਣ ਬਾਰੇ ਜਾਣਕਾਰੀ ਦਿੱਤੀ ਹੈ। ਸਾਰੇ ਕਮੈਟ ਪੜੋ ਬਿਲਕੁਲ ਸਮਝ ਨਹੀ ਆਈ ਪੂਰੀ ਡਰਾਇੰਗ ਬਣਾਕੇ ਸਮਝਾਉ ਤਾ ਕਿ ਮੇਰੇ ਕਿਸਾਨ ਵੀਰਾ ਦਾ ਨੁਕਸਾਨ ਨਾ ਹੋਵੇ ਜੋ ਵੀਡੀਉ ਬਣਾ ਰਿਹਾ ਹੈ। ਸੈਟਰ ਵਿਚੋਂ ਗੱਲ ਕੱਟ ਦਿੰਦਾ ਹੈ ' ਇਸਤਰਾ ਕੁਝ ਵੀ ਪੱਲੇ ਨਹੀ ਪਵੇਗਾ ਕ੍ਰਿਪਾ ਕਰਕੇ ਇਸ ਵੀਡੀਉ ਨੂੰ ਚੰਗੀ ਤਰਾ ਸਮਝਾਉ ਰਣਜੀਤ ਥਿੰਦ R B ਕੇ
@NIRMALSINGH-yb8hn
@NIRMALSINGH-yb8hn 3 жыл бұрын
ਕੋਈ ਵੀਡੀਓ ਬਣਾਉਣ ਵਾਲਾ ਜਿਸ ਨਾਲ ਗੱਲ ਕਰ ਰਿਹਾ ਹੁੰਦਾ ਹੈ ਉਸ ਨੂੰ ਪੂਰੀ ਜਾਣਕਾਰੀ ਨਹੀਂ ਦੇਣ ਦਿੰਦਾ ਵਿੱਚ ਹੋਰ ਈ ਸਵਾਲ ਪੁੱਛੀ ਜਾਣ ਗੇ ਵੀਰ ਖੇਤਾਂ ਵਾਲੀ ਮੋਟਰ ਬਾਰੇ ਦੱਸ ਰਿਹਾ ਹੈ ਉਸ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਸੇਵਕ ਸਿੰਘ ਵੈਲਡਿੰਗ ਵਾਲੀ ਮੋਟਰ ਬਾਰੇ ਪੂੱਛੀ ਜਾਂਦਾ ਹੈ
@BaldevSingh-iq4if
@BaldevSingh-iq4if 3 жыл бұрын
ਕੁਨੈਕਸ਼ਨ ਕਿਵੇਂ ਕਰਨੇ ਇਸ ਦੀ ਪੂਰੀ ਜਾਣਕਾਰੀ ਦਿੰਦੇ ਤਾਂ ਕਿਸੇ ਨੂੰ ਕੁਝ ਸਮਝ ਆਉਂਦੀ
@jasvirsinghjasvirsingh8414
@jasvirsinghjasvirsingh8414 3 жыл бұрын
ਹਾਂਜੀ ਠੀਕ ਕਿਹਾ ਤੁਸੀਂ ।
@nimratvlog8687
@nimratvlog8687 3 жыл бұрын
hnji
@nimratvlog8687
@nimratvlog8687 3 жыл бұрын
kichmhuchola marta veer na
@arjunrandhawa3449
@arjunrandhawa3449 3 жыл бұрын
ਵੀਰੇ ਅੱਜ ਪਤਾ ਲੱਗਾ ਕਿ ਗੁਰੂਆਂ ਦੇ ਵੀਹ ਗੁਰੂ ਹੁੰਦੇ ਹਨ
@GurpreetSingh-ui7vq
@GurpreetSingh-ui7vq 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਲਾਇਨ ਤੇ ਆਪਾ ਮੌਟਰ ਦੇ kvr ਮਾਪ ਕੇ ਓਨੇ ਐਮਪੇਅਰ ਆਮ ਤਿੰਨ ਫੇਸ ਕਨਡੈਕਟਰ ਵੀ ਲਗਾ ਸਕਦੇ ਹਾ ਇਸ ਨੂੰ ਪਹਿਲੇ ਸਟਾਰਟ ਦਾ ਆਟੋਮੈਟਿਕ ਹੀ ਸਟੈਂਡ ਕਰਵਾਉਗਾ ਜਿਵੇ ਆਪਾ ਪਾਵਰ ਫੈਕਟਰ ਪੈਨਲ ਲਗਾਉਦੇ ਹਾ ਵੀਰੋ ਕਨੈਕਸਨ ਕੋਈ ਔਖੇ ਨਹੀਂ ਆਮ ਹੀ ਹਨ ਦੂਜੇ ਸਟਾਰਟ ਦੀ ਆਉਟਪੁਟ ਤੇ ਕਪੈਸਟਰ ਦੀਆ ਤਿੰਨ ਤਾਰਾਂ ਨੂੰ ਲਗਾ ਦਿਉ ਪਹਿਲੇ ਸਟਾਰਟ ਦੀ ਇੰਨਪੁੱਟ ਮੇਨ ਲਾਇਨ ਤੋ ਦੂਜੇ ਸਟਾਰਟ ਦੀ ਇੰਨਪੁੱਟ ਤੇ ਤਿੰਨ ਤਾਰਾਂ R y B ਲਗਾ ਦਿਉ ਦੂਜੇ ਸਟਾਰਟ ਦੀ ਸਟਾਟਿੰਗ ਪਹਿਲੇ ਸਟਾਰਟ ਦੀ ਸਟਾਟਿੰਗ ਨਾਲ ਜੋੜ ਦਿਉ ਮਸਲਾ ਹੱਲ
@TSBADESHA
@TSBADESHA 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ।
@DilbagSingh-lh2uu
@DilbagSingh-lh2uu 3 жыл бұрын
Veer ji gall puri samajh nhi ii ,,, ek video tussi bnao capacitor la k dikhao
@gurkahlon85
@gurkahlon85 3 жыл бұрын
ਇੱਕ ਵੀਡੀਓ ਹੋਰ ਬਣਾਓ ਜੀ ਇਹਦੀ ਵਾਇਰਿੰਗ ਦੀ ਜਾਣਕਾਰੀ ਦੇਵੋ ਇਸ ਵੀਡੀਓ ਵਿੱਚ ਕੁਝ ਵੀ ਸਮਝ ਨਹੀਂ ਲੱਗਾ ' ਕੁਸ਼ ਹੋਰ ਵੀ ਪੁੱਛਣਾ ਸੀ ਕ੍ਰਿਪਾ ਕਰਕੇ ਆਪਣਾ ਫੋਨ ਨੰਬਰ ਦਿਓ
@harpreetjassal5565
@harpreetjassal5565 3 жыл бұрын
ਪਰ ਅਸਲੀ ਗੱਲ ਕਰਨ ਤੋਂ ਵਿੱਚ ਹੀ ਰੋਕਦਾ ਸੇਵਕ ਵੀਰ ਜੀ ਜਿਹੜੀ ਗੱਲ ਚਲਦੀ ਸੀ ਉਹ ਤਾਂ ਪੁਰੀ ਨਹੀਂ ਸੀ ਹੋਈ
@shabadsuratvichar2649
@shabadsuratvichar2649 3 жыл бұрын
ਇਹ ਜਾਣਕਾਰੀ ਬਹੁਤ ਵਧੀਆ ਸੀ ਅੱਜ ਕੱਲ੍ਹ ਸਿੰਗਲ ਫੇਸ ਦੇ ਮੀਟਰ ਤੇ ਰੀਡਿੰਗ ਘਾਟ ਵਾਸਤੇ ਪਾਵਰ ਫੈਕਟਰ ਮਿਲਦੇ ਇਹ ਮਾਰਗ ਵਿੱਚੋਂ ਕੀ ਉਹਦਾ ਲਾਉਣ ਦਾ ਢੰਗ ਕਿਹਾ ਸਹੀ ਹੈ ਕਿ ਉਹ ਕੰਮ ਕਰਦੇ ਨੇ ਕਿ ਫਰੌਡ ਨੇ ਸਭ
@SatnamSingh-hx2gc
@SatnamSingh-hx2gc 3 жыл бұрын
Sewak ji smajh nhi laggi..pls tusi aap detail naal video bna k smajao
@kesarsingh5011
@kesarsingh5011 3 жыл бұрын
ਸੈੱਂਟ ਕਪੈਸਟਰ ਦੂਜੇ ਸਟਾਟਰ ਨੂੰ ਕਿਵੇ ਲਗਾਣਾ ਹੈ ਇਹ ਗੱਲ ਤਾ ਕਲੀਅਰ ਕੀਤੀ ਹੀ ਨਹੀ ਦੁਬਾਰਾ ਅੱਛੀ ਤਰਾ ਦੱਸੋ ਜੀ
@sukhwinderdotnet
@sukhwinderdotnet 3 жыл бұрын
ਵੀਰ ਜੀ ਬਹੁਤ ਵਡਮੁੱਲੀ ਜਾਣਕਾਰੀ, ਥੋੜਾ practically ਲਗਾ ਕੇ ਵੀ ਦਿਖਾਓ ਜੀ। ਕੀ ਦੋਵੇਂ ਸਟਾਰਟਰ ਆਪ ਚਲਾਉਣੇ ਪੈਣ ਗੇ? MCB ਨਾਲ ਨਹੀਂ ਲਾ ਸਕਦੇ?
@sikhstudent1
@sikhstudent1 3 жыл бұрын
ਵੀਰ ਜੀ ਸਤਿ ਸ੍ਰੀ ਅਕਾਲ ਜੀ - ਵੀਰ ਜੀ ਕਿਰਪਾ ਕਰੋ ਹੋਰ ਵੀਡੀਓ ਬਣਾਓ ਤੇ ਇਸ ਦੀਆ ਤਾਰਾਂ ਲਾ ਕਿ ਵਿਖਾਓ ਨਾਲੇ ਡਾਇਗ੍ਰਾਮ ਬਣਾ ਦਿਓ ਜੀ 🙏🙏
@talwindersingh4332
@talwindersingh4332 3 жыл бұрын
ਸਿੰਘ ਸਾਹਿਬ ਆਪਣੀ ਸ਼ੈਲੀ ਵਿਚ ਵਿਸਥਾਰ ਨਾਲ ਵੀਡੀਓ ਬਣਾਓ।ਵਾਰਤਾਲਾਪ ਵਾਲਾ ਸਟਾਈਲ ਆਮ ਬੰਦੇ ਦੇ ਵਸ ਦਾ ਨਹੀਂ ਜੀ।
@himmatsingh5941
@himmatsingh5941 3 жыл бұрын
ਕਕੜਵਾਲ ਰੋਡ ਧੂਰੀ (ਸੰਗਰੂਰ) ਅੰਕਲ ਜੈ ਸਿੰਘ ਜੀ ਦਾ ਹੈਵੀ ਡਿਊਟੀ ਪੈਨਲ ਦਾ ਕੰਮ ਐ , ਗਰਿੱਡ ਕੰਸਟਰਕਸਨ ਦਾ
@Deepak_rania
@Deepak_rania 3 жыл бұрын
bai g eh lagna kive connection dso plz video vich
@jiwindersingh5460
@jiwindersingh5460 3 жыл бұрын
Video useful c par puri samaj nhi laggi connection kive krne aa 🙏
@it_geek
@it_geek 3 жыл бұрын
Veerji ek wari circuit diagram bana ke samjao... pura samaj nhi aaya kidda wiring krni
@jasvirsinghjasvirsingh8414
@jasvirsinghjasvirsingh8414 3 жыл бұрын
ਵੀਰ ਜੀ ਦੂਜੇ ਸਟਾਟਰ ਵਿੱਚ ਕੰਪੈਸਟਰ ਲਗਾਉਣਾ ਤਾ ਸਮਝ ਆ ਗਿਆ ਏ ਪਰ ਉਸ ਦਾ ਕੁਨੈਕਸ਼ਨ ਕਰਨ ਦਾ ਤਰੀਕਾ ਸਮਝ ਵਿੱਚ ਨਹੀਂ ਆਇਆ । ਵੀਰ ਇਕ ਹੋਰ ਵੀਡੀਓ ਬਣਾ ਕੇ ਸਾਰਾ ਸਮਝਾਓ ਪਲੀਜ ।।
@Mr.Grewalinfo
@Mr.Grewalinfo 3 жыл бұрын
ਵੀਰ ਜੀ ਕਨੈਕਸ਼ਨ ਕਿਦਾ ਕਰਨੇ ਨੇ ਇਹ ਵੀ ਦੱਸ ਦਿੰਦੇ । ਅੱਜ ਪਤਾ ਲੱਗੇਆ ਕੀ ਸਟਾਟਰ ਤੋਂ ਅੱਗੇ ਜੇ ਮੋਟਰ ਦੀ ਤਾਰ ਸੱੜਦੀ ਹੈ ਤਾਂ ਸਟਾਟਰ ਕਿਓ ਨੀ ਮੋਟਰ ਬੰਦ ਕਰਦਾ
@shivdayalbhandari4069
@shivdayalbhandari4069 3 жыл бұрын
Sardar ji fer capaster Kagan da sahi diagram bana k pao do starter te kida lgana h please
@LakhvirKhalyan
@LakhvirKhalyan 3 жыл бұрын
ਸਰਕਟ ਬਣਾੳੁਣਾ ਤੇੇ ਲਗਾੳੁਣਾ ਕਿਵੇ ੲਿਹ ਵੀ ਵਿਸਥਾਰ ਨਾਲ ਸਮਝਾਓ
@Iqbalsingh-jn7td
@Iqbalsingh-jn7td 3 жыл бұрын
ਬਾਈ ਜੀ ਚੰਗੀ ਤਰਾਂ ਸਮਝਾਉ ਤਾ ਕਿ ਫਾਇਦਾ ਹੋ ਸਕੇ.. ਇਹ ਤਾਂ ਅਧੂਰੀ ਜਾਣਕਾਰੀ ਦਿਤੀ ਹੈ
@rajeshkumaar927
@rajeshkumaar927 3 жыл бұрын
Bhaji keh rahe ne jihdi input supply metre toh aa rahi hai motor de starter de vich osse input toh ikk hor supply loop pa ke chuk lavo te doosre starter nu de deo te doosre starter nu capictor di wire jod deo simple 🙏👍
@kabalsinghdhillon1301
@kabalsinghdhillon1301 3 жыл бұрын
ਵੀਰ ਜੀ ਤੁਸੀਂ ਹੋਰ ਚੰਗੀ ਤਰਾਂ ਸਮਝਾਵੋ?
@parmeetirex4297
@parmeetirex4297 3 жыл бұрын
ਏ ਬਾਦ ਵਾਲਾ ਪਾਰ੍ਟ ਥੋੜਾ ਵਿਸਥਾਰ ਨਾਲ ਸਮਝਾਓ ਜਰਾ, ਖੇਤ ਵਿੱਚ ਕਿਵੇਂ ਅਤੇ ਕਿੱਥੇ ਲੱਗੂ
@mansveerdehal6337
@mansveerdehal6337 3 жыл бұрын
Bai ji tus esdi video pyo bnaaa ke e kive lgu ga
@raviindersingh4746
@raviindersingh4746 3 жыл бұрын
ਵੀਰਜੀ ਭੰਵਲ ਭੂਸ਼ਾ ਪੈ ਗਿਆ ਗੱਲ ਸਮਝ ਨਹੀਂ ਆਈ। ਤੁਸੀਂ ਆਪ ਦੱਸੋ ਪੂਰੀ ਗੱਲ
@hap-edeol1861
@hap-edeol1861 3 жыл бұрын
nice paji ek video hor banao puri detail nal stater kehra huna chida kine h.p tak alg lona
@AmarjitSingh-cj9pd
@AmarjitSingh-cj9pd 3 жыл бұрын
Being an Electrical Engineer , All points are correct 👍 Keep it Up
@Parmindersingh-lu8lg
@Parmindersingh-lu8lg 3 жыл бұрын
Tuhad kehn mutabik starter di input te laggna chahida hai capacitor ??
@GurpreetSingh-ui7vq
@GurpreetSingh-ui7vq 3 жыл бұрын
ਬਾਕੀ ਵੀਰ ਸੇਵਕ ਸਿੰਘ ਜੀ ਤੁਸੀਂ ਇਸ ਤੇ ਪੂਰੀ ਵੀਡੀਓ ਬਣਾਈ ਜੀ
@singhvirk71
@singhvirk71 3 жыл бұрын
ਵੀਰ ਜੀ ਸਟਾਰਟਰ ਕਿੰਨੇ ਦਾ ਕੈਪਸਟਰ ਨਾਲ ਮੋਟਰ 25hp capistar laga hain 15 kvr. Da
@rakkarsaab1640
@rakkarsaab1640 3 жыл бұрын
25 HP 10kvr
@Jeetraj-k8d
@Jeetraj-k8d 3 жыл бұрын
Capacitor lga ke full video bna te wiring v dso Sanu 🙏🙏
@VarinderSingh-vw9rv
@VarinderSingh-vw9rv 3 жыл бұрын
ਬਾਈ ਜੀ ਕੁੱਝ ਵੀ ਸਮਝ ਨਹੀਂ ਆਈ ਦੁਬਾਰਾ ਵੀਡੀਓ ਪਾਓ
@baldevsinghraamgarhia9691
@baldevsinghraamgarhia9691 3 жыл бұрын
Vr ji 15 hp chaki wali motor te kive set krna jdo k starter da over load km nhi krda
@darshansingh-jn3nz
@darshansingh-jn3nz 2 жыл бұрын
ਵੀਰ ਜੀ ੲਿਹ ਤਾਂ ਪਤਾ ਲੱਗ ਗਿਅਾ ਕੇ ਸਟਾਟਰ ਅਲੱਗ ਚਾਹੀਦਾ ੲੇ ਪਰ ਕੂਨੈਕਸ਼ਨ ਕੀਵੇਂ ਕਰਨੇ ਨੇ ੲਿਹ ਨੀ ਪਤਾ ਲੱਗਾ ੲਿਸ ਦੇ ਬਿੰਨਾ ਵੀਡੀਓ ਅਧੂਰੀ ਹੈ
@desimistri6976
@desimistri6976 3 жыл бұрын
Sewak singh ji tushi apni biography bhi banaa ke dasso
@kishanibande3904
@kishanibande3904 3 жыл бұрын
ਪਹਿਲਾਂ ਕਿਸੇ ਦੇ ਨਹੀਂ ਲੱਗਦਾ ਸੀ ਤੇ ਮੋਟਰ ਪਾਸ ਨਹੀਂ ਹੁਦੀ ਸੀ ਪਰ ਸਹੀ ਤਰੀਕਾ ਲਓਣ ਦਾ ਸਾਡੇ ਪਿਡਾਂ ਵਾਲੇ ਮਕਨੈਕ ਤੇ ਛੱਡ ਸਹਿਰ ਵਾਲਿਆਂ ਨੂੰ ਨਹੀਂ ਪਤਾ
@sarajsaraj4956
@sarajsaraj4956 3 жыл бұрын
Veer ji sanu spray pump vaste lithium battery chahi de a
@charanjitsingh9158
@charanjitsingh9158 3 жыл бұрын
Sadi motar te ਮੈ ਪिਹਲਾ ਹੀ line te ਲਾਇਅਾ ਕੰਮਪੈਸਟ ਦੀ ਸੁਚ ਲਾਈ ਹੋਈ ਅਾ 10 11ਸਾਲ ਹੋ ਕਦੇ ਮੋਟਰ ਨੀ ਕॅਢੀ
@SandeepSingh-dl6zm
@SandeepSingh-dl6zm 3 жыл бұрын
Usefull information,,thx bai ji
@simarjit001
@simarjit001 3 жыл бұрын
thoda hor detail nal samjao veer g
@naibsingh9381
@naibsingh9381 3 жыл бұрын
Kunashan ta smja dii g kive laia
@sehajpalsingh1223
@sehajpalsingh1223 3 жыл бұрын
ਸੇਵਕ ਸਿੰਘ ਜੀ ਇਹ ਲੈਬਾਰਟਰੀ ਦਾ ਪੱਤਾ ਦੱਸੋ
@khushpreetsingh9447
@khushpreetsingh9447 3 жыл бұрын
Village kakarwal ,near Dhuri distt sangrur
@sidhuagriculture7245
@sidhuagriculture7245 3 жыл бұрын
ਵਧੀਆ ਜਾਣਕਾਰੀ
@khushpreetsingh9447
@khushpreetsingh9447 3 жыл бұрын
Bhai ji proper ik video bna oh app tyar kro ik modal 🙏
@AmitSingh-th1ir
@AmitSingh-th1ir 3 жыл бұрын
SEWAK Sir ji plz in दोनों video को हिन्दी में भी करो.
@munishgaat3054
@munishgaat3054 3 жыл бұрын
Nice information
@MathematicsRamanuj
@MathematicsRamanuj 2 жыл бұрын
Veer g ਤੁਹਾਡੀ ਦੁਕਾਨ ਕਿਥੇ ਆ
@hsvirk36
@hsvirk36 3 жыл бұрын
ਵੀਰ ਸੋਲਰ ਵਾਲੇ pspcl ਦਾ Bi- Directional ਮੀਟਰ ਦੀ reading ਕਿਵੇ ਹੁੰਦੀ ਐ ? ਇਸ ਬਾਰੇ video ਪਾਉ
@desimistri6976
@desimistri6976 3 жыл бұрын
Elcb rcb rccb te video banaaao Ea lab kithe bani hoi h
@MOTIVATION__hy
@MOTIVATION__hy 3 жыл бұрын
Ho skke ta sir da num... Vi send krdeo sir jho dss dey pye ahh information
@dineshchoudharydcpodvr9
@dineshchoudharydcpodvr9 3 жыл бұрын
Super information veer g
@jasmindersingh8917
@jasmindersingh8917 3 жыл бұрын
ੲਿਹਨਾ ਦੀ ਲੈਬ ਨਾਲ ਫੈਕਟਰੀ ਕਾਹਦੀ ਹੈ ਜਰੂਰ ਦੱਸਣਾ ???
@jatinderpal8054
@jatinderpal8054 3 жыл бұрын
kuj samaj ni lga sir eh ta eda lgda bahla ee high fie km howe
@desimistri6976
@desimistri6976 3 жыл бұрын
Very very good ustaad ji
@naveenchopra6728
@naveenchopra6728 3 жыл бұрын
Ek baar practical karke dikhao ji
@AmitSingh-th1ir
@AmitSingh-th1ir 3 жыл бұрын
Veer ji बहुत अच्छी जानकारी है plz हिन्दी में भी बताइये?
@GurjantSingh-ed5zj
@GurjantSingh-ed5zj 3 жыл бұрын
ਵੀਰ ਸਾਨੂੰ ਤੇ ਪੰਜਾਬੀ ਵਿਚ ਵੀ ਸਮਝ ਨਹੀਂ ਲੱਗੀ ਤੈਨੂੰ ਹਿੰਦੀ ਚ ਕੀ ਸਮਝਾਈਏ
@AmitSingh-th1ir
@AmitSingh-th1ir 3 жыл бұрын
Punjabi समझ नी आती plz हिन्दी या English मे बताइये
@LakhvirSingh-nc4ok
@LakhvirSingh-nc4ok 3 жыл бұрын
Veer g not understand one more video make fully thx
@sukhakube6381
@sukhakube6381 3 жыл бұрын
1 Automatic nlll v 2 chalan gy
@bluepen215
@bluepen215 3 жыл бұрын
Good h
@desimistri6976
@desimistri6976 3 жыл бұрын
Ye sir treaining de rahe h inkibiography banaaaooo sir holawaliwala piche piche ki kenda onu ve ege le ke aao
@harpreetjassal5565
@harpreetjassal5565 3 жыл бұрын
Good job
@MrJassisidhu
@MrJassisidhu 3 жыл бұрын
Very gud sir awesome
@bluepen215
@bluepen215 3 жыл бұрын
Great a
@singhvirk71
@singhvirk71 3 жыл бұрын
Satnam vir v nal han.
@surinderkullar5362
@surinderkullar5362 3 жыл бұрын
Tusi ap smjao veer ji
@rajux1963
@rajux1963 3 жыл бұрын
Sewak sir plz tusi sanu ek vaar fer smjao plz
@rajugill6978
@rajugill6978 3 жыл бұрын
Mobile phone ki ha g
@sunnysarpanch9019
@sunnysarpanch9019 3 жыл бұрын
Nyc knowledge bai ji
@jugrajsingh5925
@jugrajsingh5925 3 жыл бұрын
Super
@MOTIVATION__hy
@MOTIVATION__hy 3 жыл бұрын
Sir eh video kise college diya jha phir kise grid di request ahh. Sir dsseyo 🙏🙏🙏compulsory ahh
@bluepen215
@bluepen215 3 жыл бұрын
God bless you
@parmjeetsingh2208
@parmjeetsingh2208 3 жыл бұрын
ਪਹਿਲਾ ਕੈਪਟਨ ਦੇ ਮੁਬਾਇਲ ਨਹੀ ਸਾਭੇ ਜਾਦੇ
@manjeetjangra7532
@manjeetjangra7532 3 жыл бұрын
Nice
@kiranchahal4412
@kiranchahal4412 3 жыл бұрын
👌🏻👌🏻💯👍
@hSKpendu
@hSKpendu 3 жыл бұрын
Nice information bi
@hardikpadsumbiya5590
@hardikpadsumbiya5590 3 жыл бұрын
Guru ji ay video Hindi me upload kro
@sandeepsingh8866
@sandeepsingh8866 3 жыл бұрын
Vr ena tha address dena g
@GurwinderSingh-uq5tp
@GurwinderSingh-uq5tp 3 жыл бұрын
Videos not cleared samajh nahi aaya
@kishanibande3904
@kishanibande3904 3 жыл бұрын
ਬਾਈ ਕਿਹੜੇ ੨ਕਿਸਾਨ ਨੂੰ ਸਮਝ ਆ ਗੀ ਜ਼ਰੂਰ ਦੱਸੋ
@prabhbassi2038
@prabhbassi2038 3 жыл бұрын
No
@sonuyadavup8291
@sonuyadavup8291 3 жыл бұрын
Sir hindi m video banaye
@swag5225
@swag5225 3 жыл бұрын
🔥🔥
@harjitsingh1084
@harjitsingh1084 3 жыл бұрын
Avaj sevk te chal hola vali
@harpuneetsinghjakhar1507
@harpuneetsinghjakhar1507 3 жыл бұрын
Samnj nahi aie connection karke vakhio
@rakkarsaab1640
@rakkarsaab1640 3 жыл бұрын
Samaj naei lagi
@maneymuwal2045
@maneymuwal2045 3 жыл бұрын
Koi bhi ja sakta hai kakkad badle mein
@pritpalsinghsekhon3377
@pritpalsinghsekhon3377 3 жыл бұрын
ਚੰਗੀ ਤਰਾ ਸਮਝ ਨਹੀ ਆਈ। ਤੁਸੀ ਵੀਡੀਓ ਬਣਾ ਕੇ ਆਪ ਸਮਝਾਓ
@sanjeevkohli9867
@sanjeevkohli9867 3 жыл бұрын
Not clear
@crajious
@crajious 3 жыл бұрын
Have you tried the same procedure on full load of motor? Do you know power factor power factor is very low on no load and high on full load? Thats why there is huge difference of current with and without capacitor. Why you are fooling innocent people by doing everything on no load? Just make a full load test as well and prove me wrong. Aive kujh vi boli jana vi theek ni hunda.
Я сделала самое маленькое в мире мороженое!
00:43
Я сделала самое маленькое в мире мороженое!
00:43