No video

ਮਾਂ ਦੇ ਅੱਖਾ ਦੇ ਹੰਝੂ ਬਹੁਤ ਕੁਝ ਬਿਆਨ ਕਰਦੇ ਨੇ ਆਪਣੇ ਪੁੱਤ ਲਈ ਪਿਛਲੇ 15 ਸਾਲ ਤੋ ਨਰਕਭਰੀ ਜਿੰਦਗੀ ਕੱਟ ਰਿਹਾ ਸੀ

  Рет қаралды 1,870,335

Pal Kharoud Apna Farz

Pal Kharoud Apna Farz

Күн бұрын

#Apna_Farz_Sewa_Society_Patiala

Пікірлер: 640
@sandeepsingh2200
@sandeepsingh2200 2 жыл бұрын
ਖਾਦੀ ਪੀਤੀ ਚ ਵਿੱਚ ਤਾ ਮੇਰਾ ਵੀ ਦਿੱਲ ਕਰਦਾ ਕਿ ਮੈ ਵੀ ਇਹ ਸੇਵਾ ਕਰਾ,, ਪਰ ਬਾਅਦ ਵਿੱਚ ਸੋਚਦਾ ਕਿ ਰਹਿਣ ਦੇ ਬਾਈ ਇਸ ਲਈ ਵੱਡਾ ਦਿੱਲ ਤੇ ਜਿਗਰਾ ਚਾਹੀਦਾ,,, ਸਰਬੰਸਦਾਨੀ ਮੇਹਰ ਕਰੇ ਮੇਰੇ ਪੰਜਾਬ ਤੇ
@onlyshorts-62
@onlyshorts-62 7 ай бұрын
ਇਸ ਵੀਰ ਦੇ ਸੁੱਖਾ ਦਿਮਾਗ ਨੂੰ ਚੜ ਗਿਆ,, ਠੀਕ ਹੋ ਸਕਦਾ ਵੀਰ । ਵਾਹਿਗੁਰੂ ਮੇਹਰ ਕਰਨ🙏
@bablasekhon1044
@bablasekhon1044 6 ай бұрын
ਿੲਸ ਦੇ ਦਿਮਾਕ ਨੂੰ ਪ੍ਰਮਾਤਮਾ ਜੀ ਠੀਕ ਕਰਨਾ ਬਾਕੀ ਸੁੱਖਾ ਦਿਮਾਕ ਨੂੰ ਚੜ ਜਾਦਾ ਹੇ ਤਾ ਿੲਸ ਤਰਾ ਦਿਮਾਕ ਤੇ ਲੋੜ ਪੈ ਜਾਦਾ ਹੇ
@bablasekhon1044
@bablasekhon1044 6 ай бұрын
ਬਹੁਤ ਵੱਡੀ ਸੇਵਾ ਤੇ ਬਹੁਤ ਵਧੀਅਾ ਨਤੀਜੇ ਨੇ ਵੀਰ ਪਾਲ ਜੀ ਤਹੁਡੀ ਸੇਵਾ ਦੇ
@yogeshaggarwal2107
@yogeshaggarwal2107 Жыл бұрын
M a kattar hindu, par aapka ye kaam har dharam har jaat paat se upar hai. Aap sache insaan ho. Naman.
@jasschahal325
@jasschahal325 Жыл бұрын
Waaahh salaam a bai teri soch nuuuuu❤
@naveenkumar-pn6kv
@naveenkumar-pn6kv 4 ай бұрын
What did u mean by kattar hindu ,tere jahi ghtiya soch wale zehar gholde kattar name te ,,,un ta lok educated ne dharma to bhr niklo insaniyat nu pyar kro ayea bda kattd katta
@meenabareilly4251
@meenabareilly4251 Жыл бұрын
ਬਾਬਾ ਜੀ🙏 ਬਹੁਤ ਹੀ ਭਲਾਈ ਵਾਲੀਆਂ ਸੇਵਾਵਾਂ ਨਿਭਾ ਰਹੇ ਹੈ ਜੀ 🙏ਵਾਹਿਗੁਰੂ ਜੀ ਆਪ ਜੀ ਸਦਾ ਹੀ ਚੜ੍ਹਦੀਕਲਾ ਵਿਚ ਰੱਖਣ ਜੀ 🙏
@jass-fs6hi
@jass-fs6hi 2 жыл бұрын
ਬਹੁਤ ਵਧੀਆ ਕੰਮ ਤੇ ਬਹੁਤ ਵਧੀਆ ਨਤੀਜੇ ਵੀਰ g
@simarsingh93
@simarsingh93 Жыл бұрын
ਪਰਮਾਤਮਾ ਸਾਰਿਆਂ ਨੂੰ ਤੰਦਰੁਸਤ ਰੱਖਣ ਤੇ ਤੁਹਾਨੂੰ ਚੜਦੀਕਲਾ ਵਿਚ ਰੱਖੇ
@ashishmehandirata1163
@ashishmehandirata1163 Жыл бұрын
Veer ji tusi is kalyug vich ek raab da roop ho tusi saare dharma de garib majbur teh beshara insaana di madad krde ho bina koi behdbhaw kite tusi ho real hero eh filma wale tah bas waise hi apne aap nu hero kahonde ne u r the real hero salute from my heart
@ayyanali4001
@ayyanali4001 Жыл бұрын
Great personality. Veery
@gurmejsingh6069
@gurmejsingh6069 2 жыл бұрын
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਰੱਖੇ ਵੀਰ ਜੀ ਦੀ ਧੰਨ ਸੇਵਾ ਤੁਹਾਡੀ ਵੀਰ ਜੀ ਦਿਲੋ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਰੱਖੇ ਧੰਨਵਾਦ ਕਰਦੇ ਹਾਂ
@azadpreetsingh4721
@azadpreetsingh4721 2 жыл бұрын
ਪ੍ਰਮਾਤਮਾ ਜੀ ਇਸ ਵੀਰ ਨੂੰ ਜਲਦੀ ਠੀਕ ਹੋ ਜਾਵੇ
@jugrajsingh5405
@jugrajsingh5405 Жыл бұрын
ਵਾਹਿਗੁਰੂ ਜੀ ਬਹੁਤ ਵਦੀਆ ਕੰਮ ਕਰਦੇ ਪਏ ਜੋ ਤੁਸੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏
@kirakabiraj4760
@kirakabiraj4760 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏ਬਾਬਾਜੀ ਸਾਨੂੰ ਉਮਰ ਲਗਜਾਓ 🙏🙏💐💐💐💐ਬਹੁਤ ਵਦੀਆ ਜੀ 🙏🙏
@gurmailsingh6601
@gurmailsingh6601 2 жыл бұрын
ਇਸ ਬੱਚੇ ਤੇ ਮੇਹਰ ਕਰੇ ਵਾਹਿਗੁਰੂ ਜੀ ਦਸਤਾਨੇ ਜ਼ਰੁਰ ਪਾਉ ਤੁਸੀ ਵੀ ਆਪਨੇ ਹਥ ਮੁਹ ਤੇ ਲਾਉਂਦੇ ਹੋ ਮੈਂ ਹਾਂ ਯੁਏਸੇ ਅਮਰਜੀਤ ਕੌਰ ਟਾਂਡਾ ਉੜਮੁੜ
@fiazahmed2170
@fiazahmed2170 Жыл бұрын
Pal veer ji you are very nice man God bless you 🙏
@gurmailsingh6601
@gurmailsingh6601 2 жыл бұрын
ਦਸਤਾਨੇ ਵੀਰ ਜੀ ਪਾ ਲਿਆ ਕਰੋਂ ਤੁਸੀ ਸੇਵ ਬਹੁਤ ਕਰਦੇ ਹੋ ਵਾਹਿਗੁਰੂ ਜੀ ਤੁਹਾਡੀ ਲਮੀ ਉਮਰ ਕਰੇ ਬਹੁਤ ਸਾਰੀਆਂ ਕਿਰਪਾ ਹੋਵੇਂ ਤੁਹਾਡੇ ਤੇ ਇਸ ਬਚੇ ਤੇ ਮੇਹਰ ਕਰੇ ਮੈਂ ਹਾਂ ਯੁਏਸੇ ਅਮਰਜੀਤ ਕੌਰ ਟਾਂਡਾ ਉੜਮੁੜ
@basantraj9158
@basantraj9158 2 жыл бұрын
बहुत-बहुत धन्यवाद ऐसे वीरों की
@surajjakhu340
@surajjakhu340 Жыл бұрын
Waheguru ji Khalsa ji tuc bohat vadia te nek kam kr raho waheguru ji tuhade te eda di kirpa bnayi rakhe tuhada bohat bohot dhanvaad Khalsa ji
@ramansandhuraman5612
@ramansandhuraman5612 Жыл бұрын
Wmk vire tre te tuc sewa krde o rbb tuhnu hamesha khush rakhe te trakkia bakhshe lamia umra kare rabb wmk 🙏❤️
@GurpreetSingh-xr6rv
@GurpreetSingh-xr6rv 2 жыл бұрын
ਵੀਰ ਜੀ 84 ਵਾਲਾ ਦੌਰ ਸਭ ਤੋਂ ਬੁਰਾ ਸਾਡੇ ਮਾਝੇ ਨੇ ਦੇਖਿਆ, ਕਈ ਕਈ ਸਾਲ ਕਈ ਪਿੰਡਾਂ ਵਿਚੋਂ ਬਰਾਤਾ ਨਹੀਂ ਚੜੀਆ ,ਕਿਉਕਿ ਕੋਈ ਬੱਚਿਆ ਨਹੀਂ ਸੀ ਮੁੰਡਾ ਨੌਜਵਾਨ ਓਸ ਪੀੜ੍ਹੀ ਦਾ। ਸਾਡੇ ਮਾਝੇ ਦੇ ਤਕਰੀਬਨ ਹਰ ਪਿੰਡ ਵਿਚੋ ਇਕ ਇਕ ਯ ਦੋ ਦੋ ਯ ਕਿਸੇ ਕਿਸੇ ਪਿੰਡ ਪੂਰਾ ਪੂਰਾ ਪਰਿਵਾਰ ਖਤਮ ਹੋ ਗਿਆ, ਮੇਰੇ ਖੁਦ ਦੇ ਪਰਿਵਾਰ ਵਿਚ ਹੋਇਆ, ਮੇਰਾ ਪਿਉ ਪੁਲਸ ਵਾਲਾ ਹੋਣ ਦੇ ਬਾਵਜੂਦ ਉਸਨੇ ਸਿੰਘਾ ਦਾ ਸਾਥ ਦਿੱਤਾ ਸੀ, ਕਿਉਕਿ ਸਾਡਾ ਤਖ਼ਤ ਸਾਹਿਬ ਤੋਪਾ ਨਾਲ ਢਆ ਢੇਰੀ ਕੀਤਾ ਗਿਆ ਸੀ ਤੇ ਸਾਨੂੰ ਦੁੱਖ ਸੀ, ਕਹਿੰਦੇ ਨੇ ਰਾਤ ਰਾਤ ਭਰ ਲੋਕ ਜਾਗਦੇ ਰਹਿੰਦੇ ਸੀ ਦੁੱਖ ਵਿਚ। ਅੱਜ ਤੱਕ ਸਾਡੇ ਪਿੰਡਾ ਦਿਆ ਨੇਹਰਾ ਵਿਚੋ ਘਾਤਕ ਹਥਿਆਰ ਮਿਲ ਜਾਂਦੇ ਨੇ ਕਈ ਵਾਰ। ਬਹੁਤ ਮਾਵਾ ਨੇ ਜੌ ਆਪਣੇ ਪੁੱਤ ਨੂੰ ਉਡੀਕਦੀਆਂ ਮਰ ਗਈਆ ਤਾਂ ਕੁਝ ਉਡੀਕ ਰਹੀਆ ਨੇ। ਕਿਤੇ ਕਿਤੇ ਤਾਂ ਸਿਰਫ ਬਜ਼ੁਰਗ ਜੌੜਾ ਬੈਠਾ ਘਰ ਵਿਚ ,ਹੋਰ ਕੋਈ ਬੱਚਿਆ ਹੀ ਨਹੀਂ । 12 ,12 ਸਾਲ਼ਾ ਦੇ ਮੁੰਡਿਆ ਨੇ ਹਥਿਆਰ ਚੁੱਕ ਲਏ ਸੀ।
@mandeepsinghsingh3388
@mandeepsinghsingh3388 2 жыл бұрын
Waheguru ji waheguru ji
@jasbirkauruppal3673
@jasbirkauruppal3673 2 жыл бұрын
Yes my dad told us stories . We are from Mumbai n dad packed n took us to Punjab coz we were girls n no had brother. Later we came back to Mumbai, n dad subscribed ajit newspaper n kept all of them till yr 2000 , no news was shown on DD at all. All we learnt was from this newspaper. We were so saddened everyday . God bless those families
@manmohankaur1216
@manmohankaur1216 Жыл бұрын
¹
@jagirkaurgrewal3916
@jagirkaurgrewal3916 Жыл бұрын
Qqqqq
@ramandhillon8561
@ramandhillon8561 Жыл бұрын
Rab de rang pal veer enye bandya nu sabda a babe de kirpa nall par pura pind ek jane nu nai sab sakda waheguru g
@lakhveerkhansian1472
@lakhveerkhansian1472 Жыл бұрын
Pal vre love you ❤️,, waheguru ji Mehar krn bai sarea te 🙏🙏🙏
@birjusingh9165
@birjusingh9165 Жыл бұрын
Veri Good Paji Thanks bhut Acha Kiya ji 🙏🙏❤️
@AvtarSingh-mc8en
@AvtarSingh-mc8en 2 жыл бұрын
Dhan kudrat Malik di kirpa eh rabb de bande pyare gurmukh eh shayd koi n kar sake bache labh k maa baap de nal Mila dena bhut vada parupkar ji dhanwad thanks salute to you
@arjuansingh809
@arjuansingh809 Жыл бұрын
आप का आभारी बहुत बहुत धन्यवाद देना चाहता है आप जैसे व्यक्तियों धरती पर हुने सही आप को नमन नमन धन्यवाद देना चाहता है
@ibrarahmedchoudhary2337
@ibrarahmedchoudhary2337 2 жыл бұрын
Very nice bahut Achcha bahut Achcha kam karte ho bahut Khushi Ki Baat Har EK ki help karte ho bahut Achcha lagta hai
@user-bc1cs9il6f
@user-bc1cs9il6f 2 жыл бұрын
You are real hero Iam big fan for you veer ji
@tajinderkaur123
@tajinderkaur123 2 жыл бұрын
Veer ji koi shabd nhi aap dee sewa lie jo bachei ja no jowan aap ji noo periran te hath lgaonde Ashurwad deo ji paireen hath lgaon walei aadt choot rhi bachyian dee kirpa krke roko na .waheguru ji ka khalsa waheguru ji ki fateh .
@upkarpannu9199
@upkarpannu9199 2 жыл бұрын
22ਜੀ ਮਾਫ਼ੀ ਮੰਗਦਾ ਇਕ ਗੱਲ ਦੀ।ਜਦੋ ਸਾਰੇ ਵੀਰ ਲੰਗਰ ਛੱਕ ਰਹੇ ਦੀ ਤੁਸੀ ਆਪਣੇ ਜੋੜੇ ਬਾਹਰ ਨਈ ਉਤਾਰ ਕੇ ਆਏ।ਬਾਕੀ ਜੇ ਮੈਂ ਕੁਛ ਗਲਤ ਕੇਹਾ ਹੋਵੇ ।ਉਹਦੇ ਵਾਸਤੇ ਹੱਥ ਜੋੜ ਕੇ ਮਾਫ਼ੀ ਮੰਗਦਾ। ਵਾਹਿਗੁਰੂ ਤੁਹਾਨੂੰ ਤੱਦਰੁਸਤੀ ਬੱਕਛਣ
@rajveertargotra5772
@rajveertargotra5772 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji baba ji nu hor vi wal baksho
@deepdeep9294
@deepdeep9294 Жыл бұрын
Bahut vadiya Seva karde ho veer ji waheguru tuhanu hamesha kush rkhe 🙏🙏🙏
@Nadeemkhan-wi2qg
@Nadeemkhan-wi2qg 2 жыл бұрын
Hats offf to this guy he is doing a great and tremondous work for his society
@satgursingh177
@satgursingh177 2 жыл бұрын
Z
@sandeepgill8021
@sandeepgill8021 2 жыл бұрын
​@@satgursingh177 q
@MunniDevi-ix8rb
@MunniDevi-ix8rb Жыл бұрын
आप को हज़ार हज़ार बार नमन आप भगवान हैं जो sakchat रूप में इन गरीबों की सेवा में तथा उनके घर पहुंचाने में सहयोग कर रहे हैं नमन है आपको
@helpindia1198
@helpindia1198 Жыл бұрын
बाबा जी🙏 आप दी आयु लंबी होवे ते वाहेगुरु जी बहुत सारी खुशियाँ देवे जी🙏🙏
@SatnamSingh-qz3vp
@SatnamSingh-qz3vp Жыл бұрын
ਵਾਹਿਗੁਰੂ ਜੀ ਮੇਹਰ ਕਰਨਾ ਵੀਰ ਤੇ 🙏🙏🙏
@kulwinderkaur3771
@kulwinderkaur3771 2 жыл бұрын
Waheguru ji ka khalsa waheguru ji ki fateh 🙏🙇‍♀️
@atulmeena249
@atulmeena249 2 жыл бұрын
Sardaar Ji aap Manavta ke liye bahut Achcha kam kar rahe hain Ishwar aap per Kripa banae Rahe
@TofanBasmati
@TofanBasmati 2 жыл бұрын
I’m so happy to see his Neighbourhood all of them loved him. My prayers are to Waheguru ji to take care of him.
@ShubhamKumar-gt5ep
@ShubhamKumar-gt5ep Жыл бұрын
Bht mithi boli hai veere twadi tussi badi pyaar naal galla karde ho ,mallick tawanu lambi umar bakshe🙏🙏🙏🙏
@gurjeetsingh646
@gurjeetsingh646 Жыл бұрын
ਪਰਮਾਤਮਾ ਚੜ੍ਹਦੀ ਕਲਾ ਵਿਚ ਰਖੇ
@ashi2021
@ashi2021 2 жыл бұрын
Pal veer manjot veer n gurpreet veer ji waheguru ji tuhade te mehr krn humesha 🙏🙏🙏🙏🙏🙏
@ramandeepsingh8756
@ramandeepsingh8756 2 жыл бұрын
Yyy ji thoda what's number send karo yyy ji plz plz plz plz
@arunmahey9963
@arunmahey9963 2 жыл бұрын
Veer ji Nehal Singh ji nu dekh k bott khushi mili bilkul theek krta tussi
@SukhdevSingh-nj6yp
@SukhdevSingh-nj6yp 2 жыл бұрын
ਵੀਰ ਜੀ ਤੁਹਾਡੀਆਂ ਵੀਡੀਓ ਦੇਖ ਮੇਰੀਆਂ ਅੱਖਾਂ ਵਿਚ ਵੀ ਪਾਣੀ ਆ ਜਾਂਦਾ
@backpanther291
@backpanther291 2 жыл бұрын
ਟੁੱਟਾ ਫੁੱਲ ਟਾਹਣੀ ਨਾਲ ਕੋਈ ਜੋੜ ਨਹੀਂ ਸਕਦਾ ਮਾਂ ਦਾ ਕਰਜਾ ਬਾਪੂ ਦਾ ਖਰਚਾ ਕੋਈ ਮੋੜ ਨਹੀਂ ਸਕਦਾ ।(33:25)
@akmottan2442
@akmottan2442 Жыл бұрын
Rabb lambi umar kre pal veer tuhadi.... love from jammu
@jasvirbrarjasvir
@jasvirbrarjasvir 4 ай бұрын
ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🙏❤️❤️🩷🩷🌸
@krishu1354
@krishu1354 Жыл бұрын
ਵਾਹਿਗੁਰੂ ਜੀ 🙏🙇‍♀️
@prabjit8297
@prabjit8297 Жыл бұрын
Waheguru waheguru waheguru waheguru waheguru ji WMK 🙏🌱
@jagrajsingh2647
@jagrajsingh2647 Жыл бұрын
Waheguru Ji ka Khalsa waheguru Ji ki fateh kehnde waqt veere de mooho ful kirde 🙏
@rinkukanyan5636
@rinkukanyan5636 Жыл бұрын
He 8
@craftergirl6915
@craftergirl6915 2 жыл бұрын
ਪਤਾ ਨੀ ਐਹੋ ਜੇਹ ਬੰਦਿਆ ਦੇ ਦਿੱਲ ਤੇ ਕਿਹੜੀ ਸੱਟ ਵੱਜੀ ਹੁੰਦੀ ਏ ਜਿਹੜਾ ਇਸ ਤਰਾਂ ਇਹ ਹੋ ਜਾਂਦੇ ਆ😭😭😭😭😭😭😭😭😭
@Rider..p_r_i_n_c_e
@Rider..p_r_i_n_c_e 10 ай бұрын
Jive ki ikale rhena faltu sochna Jo nahi ho sakda oho v sochna ja kujj past ch kujj Hoya oho bar bar yaad karna ja other problem karke ja koi jeevan ch durghatna Karan v ho janda ji -, ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਓਹੋ ਸਭ ਕੁੱਝ ਠੀਕ ਵੀ ਕਰ ਸਕਦਾ ਹੈ ,,ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ 🙏❤
@manraj513
@manraj513 9 ай бұрын
ਕਿਸੇ ਤੇ ਲੋੜ ਤੋ ਵੱਧ ਨਿਰਭਰ ਹੋ ਜਾਣਾ ਤੇ ਫਿਰ ਓਸ ਬੰਦੇ ਦੇ ਵਿਛੜਨ ਤੇ ਇਕੱਲੇ ਜਿੰਦਗੀ ਜੀਣ ਬਾਰੇ ਸੋਚ ਕੇ ਤੇ ਆਉਣ ਵਾਲ਼ੀ ਜਿੰਦਗੀ ਦੇ ਫ਼ਿਕਰ ਪ੍ਰੇਸ਼ਾਨੀਆਂ ਬਾਰੇ ਸੋਚ ਓਹਨਾ ਨੂ ਜਿੰਦਗੀ ਚ ਕੋਈ ਉਮੀਦ ਨੀ ਦਿਖਦੀ ਤੇ ਫਿਰ ਇਥੋਂ ਮਿਲਣ ਵਾਲਾ ਦੁੱਖ ਕਈ ਲੋਕ ਬਰਦਾਸ਼ਤ ਨੀ ਕਰ ਸਕਦੇ ਤੇ ਦਿਮਾਗੀ ਸੰਤੁਲਨ ਵਿਗੜ ਜਾਂਦਾ,,
@sandeepsinghbrar6356
@sandeepsinghbrar6356 Жыл бұрын
WaheGuru Ji ka Khalsa WaheGuru Ji ki Fateh
@gaganhans7125
@gaganhans7125 Жыл бұрын
Pal veere sachii dilon love a thade nal... Waheguru ji mehar karan thade te meri vi umar thanu lagje love you bro
@abhinavgdp1
@abhinavgdp1 2 жыл бұрын
Brahma vishnu te mahesh tino dev di kripa tuhade te rahe te tuhadi sewa vich fal paye .
@shawnnov13
@shawnnov13 Жыл бұрын
U r an absolute inspiration .🙏🇨🇦
@rahulpb2034
@rahulpb2034 Жыл бұрын
😭😭😭😭😭👍👍👍
@jaspreetkumar7259
@jaspreetkumar7259 2 жыл бұрын
O Rabba mava de pyar kito nai labhne a ( mava thandiya shava te piyo Suraj wangu roshni den wala ) ♥️♥️
@rajwinderkaur8322
@rajwinderkaur8322 Жыл бұрын
Wahaguru ji waheguru ji waheguru ji waheguru ji waheguru ji waheguru ji waheguru ji waheguru ji waheguru ji
@satpalsingh369
@satpalsingh369 Ай бұрын
MAY GOD BLESS YOU WITH GOOD HEALTH AND HAPPINESS... VERY GOOD SOCIAL WORK IS BEING DONE BY S. SATPAL SINGH JI.. 🙏💖🙏💖🙏💖🙏
@gurmeharguru9845
@gurmeharguru9845 2 жыл бұрын
ਵਾਹਿਗੁਰੂ ਜੀ ਮਿਹਰ ਕਰਨ ਸਭ ਤੇ
@sumanpreet8743
@sumanpreet8743 2 жыл бұрын
ਸਾਨੂੰ ਮਾਨ ਆ ਵੀਰੇ ਤੁਹਾਡੇ ਤੇ🙏
@ritachoudhary7082
@ritachoudhary7082 Жыл бұрын
Bhagwan aapki lambi Umra Karen Baba ji bahut Seva kar rahe ho bhai Guru Mata Rani Ka Aashirwad aapke Upar Hamesha banaa Rahe
@naveendangi4073
@naveendangi4073 2 жыл бұрын
Baba ji God bless you aap bhot acha kaam kar raha ho 😍😍
@kgill1365
@kgill1365 2 жыл бұрын
pal Kharoud b apna farz BEST GOOD JOB VERYN NICE BEST family GOOD JOB nice video keep up
@deepsing9866
@deepsing9866 2 жыл бұрын
Sanu Maan aa pal kharoud Khalsa g tuhade te k tusi ena vadeya kam kar rahe ho
@ekamjottakhar6357
@ekamjottakhar6357 Жыл бұрын
Veer ji waheguru ji twanu lambiya umra bakshe tusi mer sohne veer ji o
@bikar8820
@bikar8820 2 жыл бұрын
Waheguru Ji dee full kirpa aap per hea Ardaas krde ha chardee kalha bakhshe aap ji dee sewa dekhke Mann khush ho jandaa hea. Daas daa khoon badh Janda hea. Wjkk wjkf Ji.
@JaspalSingh-fo9hh
@JaspalSingh-fo9hh 2 жыл бұрын
Waheguruji ka khalsa waheguruji ki fateh 🙏🙏🙏🙏🙏👏👏👏👏🌹🌹🌹
@kashifgujjar463
@kashifgujjar463 2 жыл бұрын
Wha ji wha man khosh hogya,paji thvano AJ hi subcerab kitha h, tusi bhoat vadeya Kam karedeyho, vasdeay ravo paji love 💕 uuuuuuuu paji,
@SanjaySanjay-mm8wv
@SanjaySanjay-mm8wv Жыл бұрын
भाई जी वाहे गुरु जी धन गुरु नानक
@ssdhinds9437
@ssdhinds9437 Жыл бұрын
Pal kharoud ji parmatma da duja roop nu waheguru ji mehar karan
@Amar_4747
@Amar_4747 2 жыл бұрын
Bhut vadia sewa chalayi hoi veere Waheguru khush rakhe hmesha
@gurisandhu6057
@gurisandhu6057 Жыл бұрын
Pal baba ji tusi ek rabi ruh ho parmatma thanu hamesha chardikla ch rakhan 🙏🏿🙏🏿🙏🏿 te tohadi family nu v 🙏🏿🙏🏿🙏🏿
@yashpreet5869
@yashpreet5869 2 жыл бұрын
Waheguru Ji meher kare thodi sari team te paji
@luckymaan9928
@luckymaan9928 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@balwindersinghcheema5173
@balwindersinghcheema5173 Жыл бұрын
Waheguru ji da khalsa waheguru ji fhte
@GurpreetSingh-xr6rv
@GurpreetSingh-xr6rv 2 жыл бұрын
ਖਾਲੜਾ ਜੀਂ ਨੇ ਤਾਂ ਓਹ ਲਬੇ ਜਿਹੜੇ ਪੁਲਸ ਨੇ ਸ਼ਮਸ਼ਾਨ ਘਾਟ ਵਿਚ ਨਾਮ ਪਤਾ ਦਾਸ ਕੇ ਸਿੰਘਾ ਦਾ ਸੰਸਕਾਰ ਕੀਤਾ ਸੀ, ਪਰ ਜਾਦਾਤਰ ਤਾਂ ਅਣਪਛਾਤੇ ਦਾ ਕੇ ਯ ਕਿਸੇ ਦਰਿਆ ਜਾਂਦੇ ਸਾੜ ਦਿੱਤੇ ਯ ਦਰਿਆਵਾਂ ਨੇਹਰਾ ਵਿਚ ਰੋੜ ਦਿੱਤੇ, ਖੁਦ ਸੋਚੋ ਕਿੰਨੇ ਸਿੰਘ ਸ਼ਹੀਦ ਕਿਤੇ ਗਏ ਸੀ ,ਸਰਦਾਰ ਖਾਲੜਾ ਜੀ ਨੇ 25 ਹਜ਼ਾਰ ਦੇ ਕਰੀਬ ਸ਼ਹੀਦ ਸਿੰਘ ਲਬ ਲਏ ਸੀ, ਓਹ ਜਿੰਨਾ ਦਾ ਸੰਕਰ ਪੁਲੀਸ ਵੱਲੋਂ ਨਾਮ ਪਤਾ ਦਾਸ ਕੇ ਕੀਤਾ ਗਿਆ ਸੀ ਬੱਸ ਓਹੀ ਲਬੇ ਸੀ ਪਰ ਜਾਦਾਤਰ ਦਾ ਤਾਂ ਪਤਾ ਹੀ ਨਹੀਂ ਲੱਗਿਆ, ਕਿਉਕਿ ਜਿੰਨੇ ਮਿਲੇ ਸੀ ਖਾਲੜਾ ਜੀ ਨੂੰ ਓਸ ਨਾਲੋ ਕਿਤੇ ਜਾਦਾ ਚੋਰੀ ਛੁਪੇ ਟਿਕਾਣੇ ਲਾ ਦਿੱਤੇ ਗਏ ਸੀ ਪੁਲਸ ਵਲੋਂ, ਕਰੀਬ ਸਾਰੇ ਮਿਲਾ ਲਏ ਜਾਣ ਤਾਂ 5 ਲੱਖ ਦੇ ਕਰੀਬ ਯ ਇਸ ਤੋਂ ਵੀ ਜਾਦਾ ਸਿੱਖ ਮਾਰ ਦਿੱਤੇ ਗਏ ਸੀ ਜਿੰਨਾ ਵਿਚ ਛੋਟੀ ਉਮਰ ਦੇ ਬੱਚੇ , ਜਵਾਨ ਕੁੜੀਆਂ ਮੁੰਡੇ, ਅਦਖੜ ਉਮਰ ਦੇ ਬੰਦੇ,ਜਨਾਨੀਆ, ਤੇ ਬਜ਼ੁਰਗ ਸ਼ਾਮਿਲ ਨੇ ,ਜਿੰਨਾ ਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਕਿ ਓਹ ਕਿੱਥੇ ਗਏ ਹੈ ਓਹਨਾ ਨਾਲ ਕਿ ਹੋਇਆ ,ਓਹਨਾ ਦਿਆ ਲਸ਼ਾ ਨਾਲ ਕਿ ਕੀਤਾ ਗਿਆ। ਤੇ ਅਖੀਰ ਖਾਲੜਾ ਜੀ ਦੀ ਵੀ ਲਾਸ਼ ਤੱਕ ਨਹੀਂ ਮਿਲੀ। ਕਿਉਕਿ ਓਹ ਸਿੱਖ ਕਤਲੇਆਮ ਦਾ ਨਹੀਂ ਸਿਖਾ ਦੀ ਨਸਲ ਕੁਸ਼ੀ ਜੋਂ ਕਿ ਸਰਕਾਰ ਵਲੋ ਕੀਤੀ ਗਈ ਸੀ ਉਸ ਦਾ ਭੇਦ ਖੋਲਣ ਜਾ ਰਹੇ ਸਨ । ਤੇ ਓਹ ਵੀ ਕਿਤੇ ਗਾਇਬ ਕਰ ਦਿੱਤੇ ਗਏ।
@pinnupinnu7641
@pinnupinnu7641 4 ай бұрын
Waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@thewolfgaming4432
@thewolfgaming4432 Жыл бұрын
mere nankey pind 🙃 waheguru ji ka khalsa waheguru ji ki fathey tuci bohot sohna kam kar rahey
@minturana3703
@minturana3703 2 жыл бұрын
waheguru thonu charhdi kla ch rakhe🙏🙏
@manpreetkaur3529
@manpreetkaur3529 2 жыл бұрын
Veer ji god bless you waheguru ji mehar krn tusi bhot vadia km krde o veer ji🙏🙏
@rahulmachal7499
@rahulmachal7499 2 жыл бұрын
Love from Hariyana ❤️ boaht bdiya kaam kr rhe ho baba ji 🙏 bhagwan tarakki bakshe✌️
@labhsidhana9311
@labhsidhana9311 9 ай бұрын
ਬਹੁਤ ਵਧੀਆ ਕਾਰਜ
@vikaskumarvermasab4148
@vikaskumarvermasab4148 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏❣️🥰
@jaskaransingla7785
@jaskaransingla7785 Жыл бұрын
Very good
@MuhammadIbrahim-mj1bj
@MuhammadIbrahim-mj1bj 2 жыл бұрын
Great piece of work
@toheedahmadtoheedahmad4094
@toheedahmadtoheedahmad4094 2 жыл бұрын
Bhot acha Kam kr rhy hin g ap allapak ap ko or be achy Kam krny ke tofiq ata frmayin g
@azadpreetsingh4721
@azadpreetsingh4721 2 жыл бұрын
ਵੀਰ ਜੀ ਖੂਨ ਸਫ਼ੇਦ ਹੋ ਗਿਆ ਹੈ
@bachchansingh5794
@bachchansingh5794 2 жыл бұрын
Veer ji asi tnu dilan to salute krde haa
@HaiderAli-qr9zn
@HaiderAli-qr9zn Жыл бұрын
Bahot vadiya bro goodwork love pakistan
@jasbirkaur414
@jasbirkaur414 2 жыл бұрын
Waheguru ji mahar krn veer g ta🙏🙏
@AmandeepSingh-wv6ei
@AmandeepSingh-wv6ei 2 жыл бұрын
🙏...Vaheguru ji ka khalsa vaheguru ji ki fateh... 🙏
@shaikhnishar7572
@shaikhnishar7572 16 күн бұрын
सरदाजि,भहिया,जि,जितनेबि,तबेलेपि,गुलाम,मिलते,तुमकु,उनके,सात,ईनसाब,करनाजि,जो,बि,दोशि,है,उनके,मैहनेके, हिसाब,से,बारा,हाजारके,हिसाबसे,निकालना,महिना,किसिका,मुलाजा,नहिकरना,ये,लोग,किसिके,नहि,होते,माराज,जि,,,,,,सलाम,है,भहि,तुमकु,मारषटरा❤❤❤❤
@kiranpal3847
@kiranpal3847 2 жыл бұрын
Wahe gurua ji pal kharoud good job friend family good job keep up 😒😒😒🙁😫🥺😢😢💗💓
@rajanchappra3117
@rajanchappra3117 2 жыл бұрын
🙏 good work paji 🙇‍♂️waheguru ❤️ mehar karn 🙏
@shallysahotashally4112
@shallysahotashally4112 2 жыл бұрын
ਵਾਹਿਗੁਰੂ ਜੀ ❤️🙏
@sonyvalu6137
@sonyvalu6137 11 ай бұрын
ਵਾਹਿਗੁਰੂ ਮੇਹਰ ਕਰੇ🙏🙏🙏🙏🙏
@RakeshKumar-ff2xn
@RakeshKumar-ff2xn 2 жыл бұрын
Beer ji main pardes vich rehnda han ji mata ji nu dekh ke meri akhan de hanju nahi tham rahe ji. Maharaj aap ji te mehar bhareya hath rakhe.
@harjeetkour4254
@harjeetkour4254 Жыл бұрын
Waheguru g pal veer g tusi Rab da roop ho g u r great personality 👏 👌🏻 👍 gud job keep it up
@munnz857
@munnz857 Жыл бұрын
U say absolutely right
@balwinderkaurkaur5108
@balwinderkaurkaur5108 Жыл бұрын
Ehnu ke hoya va g
@munnz857
@munnz857 Жыл бұрын
@@balwinderkaurkaur5108enha da damagh theek Nahi h g Raab Maher karey g
@AmandeepSingh-wv6ei
@AmandeepSingh-wv6ei 2 жыл бұрын
Baba ji bhut hi sona kam kar rehe ho tuci🙏🙏parmatma tuhade Tu bhut khush hona hai.. Ate tuhane vekh lagda aa aje duniya te insaayat nhi muki 🙏🙏parmatma tahanu and tuhadi team nu chardi kala ch rekhe..
@harmanjotkaur7569
@harmanjotkaur7569 Жыл бұрын
Good job veer g 👌👌eda hi sab di help krde reha kro🙏🙏
@tashitsering4275
@tashitsering4275 2 жыл бұрын
ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 god bless you
@gagandhillon4384
@gagandhillon4384 2 жыл бұрын
Veer ji tuc bilkul shi keha koi ni sochda duje bare
Fortunately, Ultraman protects me  #shorts #ultraman #ultramantiga #liveaction
00:10
OMG what happened??😳 filaretiki family✨ #social
01:00
Filaretiki
Рет қаралды 12 МЛН
Bony Just Wants To Take A Shower #animation
00:10
GREEN MAX
Рет қаралды 7 МЛН
Door Opened After 40 Years | Story of Every Home🤗
15:07
Tara G
Рет қаралды 1,1 МЛН
Fortunately, Ultraman protects me  #shorts #ultraman #ultramantiga #liveaction
00:10