ਮਾਂ ਦੇ ਭੋਗ ਤੋਂ ਤੁਰਨ ਲੱਗੀ ਨਣਦ ਨੇ ਭਰਾ ਭਾਬੀ ਤੋਂ ਮੰਗਿਆ ਕੁਝ ਅਜਿਹਾ........😭😢 @sartajstories

  Рет қаралды 114,025

Sartaj_vlogs

Sartaj_vlogs

Күн бұрын

ਦਿਲ ਨੂੰ ਛੂ ਲੈਣ ਵਾਲੀ ਸੱਚੀ ਪੰਜਾਬੀ ਕਹਾਣੀ ||
#motivational #inspirational_story
#motivational #ਪੰਜਾਬ_ਦਾ_ਸੱਭਿਆਚਾਰ #ਪੰਜਾਬੀ_ਕਹਾਣੀ
#ਪੰਜਾਬੀਚੈਨਲ #acvichar #youtubehomepage
#inspirational #punjabi_kahaniya #suspense
#viral
ਦਿਲ ਨੂੰ ਛੂ ਲੈਣ ਵਾਲੀ ਸੱਚੀ ਪੰਜਾਬੀ ਕਹਾਣੀ।
#motivational
#Acvichar
#viral
#KZbinhomepage
#loktath
#ਲੋਕਤੱਥ
#keepsupporting #suspense #viralstory #viralvideo
#moral story in punjabi
#emotional story in punjabi
#motivational story in punjabi
#inspirational story in punjabi
#dil_nu _chhu_len_vali_sachi_kahani
#punjabi_kahaniya
#suspense_story_in_punjabi
#punjabi
#suvichar
#ਪੰਜਾਬੀ_ਕਹਾਣੀ
#ਪੰਜਾਬੀਚੈਨਲ
#ਦਿਲ_ਨੂੰ_ਛੂਹ_ਲੈਣ_ਵਾਲੀ_ਪੰਜਾਬੀ_ਕਹਾਣੀ
#ਪੰਜਾਬ_ਦਾ_ਸੱਭਿਆਚਾਰ
#ਪੰਜਾਬੀ_ਜਜਬਾਤੀ_ਕਹਾਣੀਆਂ
#
ਇਸ ਕਹਾਣੀ ਦਾ ਕਿਸੇ ਵੀ ਜਿਉਂਦੇ ਜਾਂ ਮ੍ਰਿਤਕ ਵਿਅਕਤੀ ਨਾਲ ਕੋਈ ਸੰਬੰਧ ਨਹੀਂ ਹੈ, ਜੇਕਰ ਫਿਰ ਵੀ ਕਿਸੇ ਘਟਨਾ ਨਾਲ ਇਸ ਦੀ ਸਮਾਨਤਾ ਹੁੰਦੀ ਹੈ, ਤਾਂ ਇਸ ਨੂੰ ਸਿਰਫ਼ ਇੱਕ ਸੰਜੋਗ ਮੰਨਿਆ ਜਾਵੇ ਧੰਨਵਾਦ ਜੀ ।
One of the rights accorded to the owner of copyright is the right to reproduce or to authorize others to reproduce the work in copies or phonorecords. This right is subject to certain limitations found in sections 107 through 118 of the copyright law (title 17, U.S. Code). One of the more important limitations is the doctrine of “fair use”. The doctrine of fair use has developed through a substantial number of court decisions over the years and has been codified in section 107 of the copyright law.

Пікірлер: 130
@kamaljitbains5871
@kamaljitbains5871 Ай бұрын
ਬਹੁਤ ਹੀ ਵਧੀਆ ਕਹਾਣੀ ਹੈ ਕਹਾਣੀ ਸੁਣ ਕੇ ਮੱਲੋਮੱਲੀ ਅੱਖਾਂ ਭਰ ਆਈਆਂ ਪਰ ਭਰਾ ਤੇ ਭਰਜਾਈ ਦਾ ਪਿਆਰ ਦੇਖ ਕੇ ਦਿਲ ਨੂੰ ਸਕੂਨ ਜਿਹਾ ਮਹਿਸੂਸ ਹੋਇਆ
@ManjeetKaur-rt9vn
@ManjeetKaur-rt9vn 15 күн бұрын
ਬਹੁਤ ਹੀ ਵਧੀਆ ਕਹਾਣੀ ਸੀ ਸਭ ਨੂੰ ਹੀ ਚੰਗੇ ਭਰਾ ਭਰਜਾਈਆਂ ਮਿਲਣ ਜੋ ਮਾਂ ਪਿਉ ਦੀ ਯਾਦ ਨਾ ਆਉਣ ਦੇਣ ਅਤੇ ਧੀ ਆਂ ਨੂੰ ਸਾਹੁਰੇ ਵੀ ਚੰਗੇ ਮਿਲਣੇ ਚਾਹੀਦੇ ਹਨ ਦੁਖ ਸੁਖ ਵਿਚ ਆਪਣੀ ਨੂੰਹ ਦਾ ਸਾਥ ਦੇਣ ਸੁਣ ਕੇ ਰੋਣ ਨਿੱਕਲਦਾ ਹੈ
@TalwinderKaur800
@TalwinderKaur800 2 ай бұрын
ਬਹੁਤ ਬਹੁਤ ਹੀ ਦਰਦ ਭਰੀ ਕਹਾਣੀ ਹੈ ਨੂੰਹਾਂ ਕਰਮਾ ਨਾਲ ਹੀ ਚੰਗੀਆ ਹੋਣਗੀਆਂ ਨਹੀ ਤਾਂ ਵਸ
@baljinderkaur3595
@baljinderkaur3595 2 ай бұрын
ਬਹੁਤ ਹੀ ਵਧੀਆ ਕਹਾਣੀ ਆ । ਮੇਰਾ ਤਾਂ ਕਹਾਣੀ ਸੁਣਦੀ ਦਾ ਹੀ ਬਹੁਤ ਰੋਣ ਨਿਕਲਿਆ ਕਿੳ ਕਿ ਮੇਰੇ ਮਾਂ ਬਾਪ ਵੀ ਨਹੀ ਹਨ ।ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਕੰਟਰੇਲ ਕਰਕ ਅੱਖਾਂ ਪੂੰਝ ਲੲ ਈਆਂ । ਧੰਨਵਾਦ ਦੀਦੀ ਤੁਹਾਡਾ । ❤
@sartajStories
@sartajStories 2 ай бұрын
😭
@RajwinderKaur-np3rp
@RajwinderKaur-np3rp 22 күн бұрын
ਬਹੁਤ ਹੀ ਵਧੀਆ ਕਹਾਣੀ ਜੀ
@KaramjeetKaur-qq9mq
@KaramjeetKaur-qq9mq 2 ай бұрын
ਬਹੁਤ ਬਹੁਤ ਵਧੀਆ ਲੱਗੀ ਧੰਨ ਵਾਦ ਉਸ ਦੀ ਭਾਬੀ ਘਰ ਆ ਹੋਵੇ ਭਾਬੀ ਮਾਵਾਂ ਵਰਗੀ ਦਿਲੋਂ ਧੰਨਵਾਦ ਭਾਬੀ ਜੀ 🙏🙏
@NarinderKaur-i3i
@NarinderKaur-i3i Ай бұрын
Very emotional story 👌
@baljeetgill2676
@baljeetgill2676 2 ай бұрын
ਬਹੁਤ ਹੀ ਵਧੀਆ ਭਾਵਕ ਕਰ ਦੇਣਾ ਵਾਲੀ ਕਹਾਣੀ ਹੈ
@ManjotKaur-rb6fs
@ManjotKaur-rb6fs Ай бұрын
❤❤
@KulwinderKaur-k7y
@KulwinderKaur-k7y Ай бұрын
Very nice, heart touching and emotional story 😂😂😍😍
Ай бұрын
Very nice 👌🏼 👍🏻
@HarpreetKaur-d7u
@HarpreetKaur-d7u Ай бұрын
Very nice story
@rajinderkular9936
@rajinderkular9936 Ай бұрын
Very hert story aa nice
@narinderkaur2693
@narinderkaur2693 2 ай бұрын
Bht vdi story j saria nanda bhabia inna vargia hon ta hi h
@manjitkaur9248
@manjitkaur9248 2 ай бұрын
ਬਹੁਤ ਵਧੀਆ ਕਹਾਣੀ ਲੱਗੀ ਬੇਟਾ
@KulwinderSingh-vn3ny
@KulwinderSingh-vn3ny 3 ай бұрын
Very nice story ji
@ranjeetkaur4000
@ranjeetkaur4000 2 ай бұрын
ਬਹੁਤ ਹਛੀ ਬੇਟਾ ਜੀ 👌🙏🏼
@jawandsinghdhillon3164
@jawandsinghdhillon3164 2 ай бұрын
ਬਹੁਤ ਡੂੰਘੀ ਅਸਲੀਅਤ ਭਰੀ ਜ਼ਿੰਦਗੀ
@KAPOORHOME-m1e
@KAPOORHOME-m1e 2 ай бұрын
Mere veere bhabhi aise hi h God sbnu aise hi veere bhabhi den❤❤
@NathasinghDeol
@NathasinghDeol 2 ай бұрын
ਕਹਾਣੀ ਬਹੁਤ ਵਧੀਆ ਭੈਣੇ ਭੈਣ ਹੋਣ ਕਰਕੇ ਤੈਨੂ ਕਹਿਨਾ ਕਿ ਸਿਰ ਢਕ ਕੇ ਰਖਿਆ ਕਰ ਤੇਰਾ ਵੀਰ ਛਾਪੇ ਤੋ
@HarmanDhillon-o6c
@HarmanDhillon-o6c 2 ай бұрын
Very nice
@lakhvirkaurgill2731
@lakhvirkaurgill2731 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਸੁਨੇਹਾ ਭੈਣ ਜੀ ਧੰਨਵਾਦ ਜੀ 🙏🙏
@JagjitSingh-it8gz
@JagjitSingh-it8gz 2 ай бұрын
ਬਹੁਤ ਵਧੀਆ ਕਹਾਣੀ ਹੈ ਜੀ।
@enchkrench1310
@enchkrench1310 2 ай бұрын
ਬਹੁਤ ਹੀ ਅਮੋਸ਼ਨ ਕਰਨ ਵਾਲੀ ਕਹਾਣੀ ਪਰਮਿੰਦਰ ਕੌਰ ਕਨੈਡਾ
@darshankaur6673
@darshankaur6673 2 ай бұрын
Very very very very very very good
@neeelamkaur71
@neeelamkaur71 2 ай бұрын
Very nice story Bhan ji jina the maa hai 😢😢
@krishansobat4809
@krishansobat4809 2 ай бұрын
Very very nice video
@KulwinderGill-t2z
@KulwinderGill-t2z 2 ай бұрын
Bhut vdia vedio bhaine❤🎉
@SidhuSidhu65
@SidhuSidhu65 3 ай бұрын
ਬਹੁਤ ਹੀ ਇਮੋਸਨਲ ਕਰਨ ਵਾਲੀ ਕਹਾਣੀ ਹੈ ❤
@CharnjitKaur-s5l
@CharnjitKaur-s5l 2 ай бұрын
Bahut Vaidya Kahaani c
@jarnailkaur9729
@jarnailkaur9729 2 ай бұрын
ਬਹੁਤ ਵਧੀਆ ਜੀ
@JagdeepSingh-nw7bx
@JagdeepSingh-nw7bx 2 ай бұрын
Very nice story surinder
@jasminsjasmins2862
@jasminsjasmins2862 2 ай бұрын
ਬਹੁਤ ਵਧੀਆ ਕਹਾਣੀ ਸੀ
@sheetalkaur5261
@sheetalkaur5261 2 ай бұрын
Touching story.
@thalwinderkaur9622
@thalwinderkaur9622 2 ай бұрын
🙏😭😭
@RakeshKalra-ln1qw
@RakeshKalra-ln1qw 2 ай бұрын
Bhut vdiya h khani
@KAPOORHOME-m1e
@KAPOORHOME-m1e 2 ай бұрын
Good story 👏
@SimrjeetKaur-k4z
@SimrjeetKaur-k4z 2 ай бұрын
Verynicestory
@sukhjitkaur-mb2qy
@sukhjitkaur-mb2qy 2 ай бұрын
ਇਹ ਤਾਂ ਭੈਣ ਜੀ ਖਾਨਦਾਨ ਘਰ ਦੀਆਂ ਧੀਆਂ ਕਰਮਾਂ ਨਾਲ ਮਿਲਦੀਆਂ ਨੇ
@vishubamdi9830
@vishubamdi9830 Ай бұрын
Heart touching story 😢😢😢😢
@RupinderKaur-z7m
@RupinderKaur-z7m 2 ай бұрын
Very nicevideo,
@pindadalifestyle682
@pindadalifestyle682 2 ай бұрын
🙏🏻🙏🏻
@prabhajeetkaur6453
@prabhajeetkaur6453 2 ай бұрын
😭😭😭😭😭❤❤❤❤❤👌
@nishakhipal4133
@nishakhipal4133 2 ай бұрын
Very hurt touching story 😢😢😢😢😢😢
@JagjeetSingh-o6p
@JagjeetSingh-o6p Ай бұрын
ਭਰਜਾਈ ਕੱਲੀ ਕੀ ਕਰੂ ਜੇ ਨਣਦ ਤੇ ਸੱਸ ਉਸਨੂੰ ਚੰਗਾ ਨਾ ਸਮਝਣ
@GurpreetKaur-1234
@GurpreetKaur-1234 2 ай бұрын
ਬਹੁਤ ਵਧੀਆ ਸਟੋਰੀ ਆ ਮੇਰੀ ਮਾਂ ਦੇ ਵੀ ਇਵੇਂ ਦਰਦ ਉੱਠਿਆ ਸੀ ਡਾਕਟਰ ਨੇ ਤਿੰਨ ਅਪਰੇਸ਼ਨ ਕਰ ਦਿੱਤੇ , ਸ਼ਾਇਦ ਗੁਰਦੇ ਵਗੈਰਾ ਕੱਢ ਲਏ , ਤਿੰਨ ਮਹੀਨੇ ਬਾਅਦ ਮੇਰੀ ਮਾਂ ਦੀ ਮੌਤ ਹੋ ਗਈ , ਲਾਲਚੀ ਡਾਕਟਰ ਨੇ ਬਿਮਾਰੀ ਦਾ ਭੇਤ ਵੀ ਨਹੀਂ ਦਿੱਤਾ 😢😢😢
@sartajStories
@sartajStories 2 ай бұрын
😢😢
@JaswinderKaur-lf2jx
@JaswinderKaur-lf2jx 2 ай бұрын
👍👍
@SumanGhuman-g5j
@SumanGhuman-g5j 2 ай бұрын
Bhot nice aa video😭😭😭
@Sukhman87
@Sukhman87 2 ай бұрын
Very Very nice Story ji❤❤❤❤
@JarnailSingh-z2p
@JarnailSingh-z2p 2 ай бұрын
Very. Nice
@faqirchand3396
@faqirchand3396 2 ай бұрын
Very nice story Faqir Chand Barnala
@ParamjeetKaur-dy8mw
@ParamjeetKaur-dy8mw 2 ай бұрын
Very nice story hai ji
@surinderkaur5240
@surinderkaur5240 2 ай бұрын
Very good.
@JagmailsinghSandhu
@JagmailsinghSandhu 2 ай бұрын
😢ਬਹੁਤ ਵਧੀਆ ਕਹਾਣੀ ਸੀ ਦੀਦੀ ਜੀ ਮੇਰੇ ਨਾਲ ਵੀ ਇੰਝ ਹੋਇਆ ਸੀ ਮੇਰੀ ਮਾ ਵਰਗੀ ਨਾਨੀ ਨੂੰ ਮੈ ਮਿਲ ਨਾ ਸਕੀ ਸੋਚਿਆ ਸ਼ਾਮ ਨੂੰ ਚਲੀ,ਜਾਣਾ ਪਰ ਸ਼ਾਮ ਤੱਕ ਤਾ ਸਬ ਕੁਝ ਹੋ ਗਿਆ ਹੁਣ ਮੈਨੂ ਬਹੁਤ ਪਛਤਾਵਾ ਰਹਿੰਦਾ ਉਸ ਨੇ ਮੈਨੂ ਪਾਲਿਆ ਸੀ ਕਈ ਵਾਰ ਏਨੇ ਮਜਬੂਰ ਹੋ ਜਾਏ ਦਾ
@HARJINDERKAURSabarwal
@HARJINDERKAURSabarwal 3 ай бұрын
Very nicestory
@PindoJatt
@PindoJatt 2 ай бұрын
Very nice story very emotional to listen it 😮😢
@sonudhaliwal4691
@sonudhaliwal4691 2 ай бұрын
😢😢
@Manpreet.KaurKaur-x8j
@Manpreet.KaurKaur-x8j 2 ай бұрын
Very nice story didi g 😢😢
@sukhcharnchahal358
@sukhcharnchahal358 2 ай бұрын
Very nice story love you sister
@SurjitKaur-i3y
@SurjitKaur-i3y 3 ай бұрын
🙏🙏🙏🙏🙏🙏🙏
@navrajsandhu3709
@navrajsandhu3709 2 ай бұрын
😢
@manpreetkaurbrar1111
@manpreetkaurbrar1111 2 ай бұрын
Nies
@harpreetdhaliwal4315
@harpreetdhaliwal4315 2 ай бұрын
Good story. Hona inj hi chahida. Kaafi families theek thaak kadar karday han rishtayian di but unfortunately galat karan walay v aaj de yug vich haigay. Rab hi samaat bakshay.
@sheetalkashyap9433
@sheetalkashyap9433 2 ай бұрын
Very nice story 👏👏
@hdhaliwal8415
@hdhaliwal8415 2 ай бұрын
ਵੱਡੇ ਵੀਰ ਭਾਬੀ ਮਾਂ ਬਾਪ ਵਾਂਗ ਹੀ ਹੁੰਦੇ ਨੇ
@sartajStories
@sartajStories 2 ай бұрын
Hnji ਬਿਲਕੁਲ
@baljinderkaur3595
@baljinderkaur3595 2 ай бұрын
ਜੇਕਰ ਭਾਬੀਆਂ ਸਮਝਦਾਰ ਪਰਿਵਾਰ ਵਿਚੋ ਆਈਆਂ ਹੋਣ ਤਾਂ ਸਮਝਦੀਆਂ ਨਹੀ ਤਾ ਅੱਜ ਕਲ ਦੇ ਜਮਾਨੇ ਦੀਆ ਤਾ ਨਨਾਣ ਨੂੰ ਕੁਛ ਨੀ ਸਮਝਦੀ ਆਂ
@kuldipkaur9100
@kuldipkaur9100 2 ай бұрын
Very nice video 👌 👍
@kuvwar618wala
@kuvwar618wala 2 ай бұрын
Boath.vadia.kahani hae.ji
@GurpreetSingh-ur8xq
@GurpreetSingh-ur8xq 2 ай бұрын
😢😢😢😢😢
@kirandeepmangat3670
@kirandeepmangat3670 2 ай бұрын
🙏
@AmritSingh-m9b
@AmritSingh-m9b 2 ай бұрын
Nice story emoinal
@yadsekhon8700
@yadsekhon8700 2 ай бұрын
Nice story
@sarojRani-pn8hj
@sarojRani-pn8hj 2 ай бұрын
😭😭😭😭😭😭😭😭😭😭😭😭😭😭😭😭😭😭
@Maninder_brar
@Maninder_brar 2 ай бұрын
ਜਦੋਂ ਕੋਈ ਧੀ ਮਾਂ ਦੇ ਆਖਰੀ ਸਮੇਂ ਚ ਓਹਦੇ ਕੋਲ ਨਾ ਹੋਵੇ ਇਹ ਦੁੱਖ ਓਹਨੂੰ ਸਾਰੀ ਉਮਰ ਨਹੀਂ ਭੁੱਲਦਾ ਮੇਰੇ ਨਾਲ ਵੀ ਏਵੇਂ ਹੋਈ 😢🥹🥹ਪਰ ਅਫਸੋਸ ਮੇਰੇ ਭਰਾ ਭਰਜਾਈ ਇਹਨਾਂ ਵਰਗੇ ਨਹੀਂ 😔miss u maa 🥹
@sartajStories
@sartajStories 2 ай бұрын
😭🙏
@savitasharma6916
@savitasharma6916 2 ай бұрын
😭😭😭😭😭😭
@sukhdeepbrar945
@sukhdeepbrar945 2 ай бұрын
Good ji ❤paramjit kaur brar
@j5primesamaung204
@j5primesamaung204 3 ай бұрын
Pirtpal singh pabbian good story sister 🙏
@Gurmeet232
@Gurmeet232 2 ай бұрын
Miss you maa
@BaljitKaur-r7q
@BaljitKaur-r7q 3 ай бұрын
Very immotional story put
@ManjitKaur-n9i
@ManjitKaur-n9i 2 ай бұрын
Bhut hi vida
@amarjitkaur1849
@amarjitkaur1849 2 ай бұрын
Very emotional story aa 😂😂
@Veerpalbrar0
@Veerpalbrar0 2 ай бұрын
😢😢😢😢😢 ਲੂ ਕੰਡਾ ਖਡ ਗਿਆ ਮੇਰੇ ਤਾਂ😢😢😢
@ranveersingh249
@ranveersingh249 2 ай бұрын
ਤੁਸੀਂ ਇੱਕ ਕਹਾਣੀ ਸੁਣਾਈ ਪਰ 21 ਅ ਪਰੈਲ ਨੂੰ ਸੇਮ ਹੋਇਆ ਕਿ ਮੈਂ ਘਰ ਦੇ ਕੰਮਾਂ ਜੋਗੀ ਰਹਿ ਗਈ ਤੇ ਮਾਂ ਛੱਡ ਕੇ ਤੁਰ ਗਈ ਚਾ ਰ ਮਹੀਨੇ ਹੋ ਗਏ
@sartajStories
@sartajStories 2 ай бұрын
😭😢
@MeharSingh-k7k
@MeharSingh-k7k 27 күн бұрын
4:06 4:10 😅😅😅😅😅😅😅😅😅😮I am so glad you like the way I 5th 🎉🎉you 🎉55555566 TY 5w⁵5555⁵5th 4454⁵55444 5th 5555⁵5545⁵55⁵5555555🎉🎉🎉🎉🎉y⁵⁵5th 5th 5555555555⁵in topic-based 5is 5555555555555555555555🎉⁵555555555555555555555 MI😊?😅😅​@@sartajStories
@KiranpalKaur-de8rc
@KiranpalKaur-de8rc 3 ай бұрын
ਭੇਣੈ ਜੇ ਕੋਈ ਮਾੱ ਧੀ ਤੋੱ ਮੂੰਹ ਮੋੜ ਜਾਵੇ ਫੇਰ ਧੀ ਘੁਟ ਘੁਟ ਜਿਉਦੀੱ ਐ
@sartajStories
@sartajStories 3 ай бұрын
ਹਾਂ ਜੀ ਬਿਲਕੁੱਲ,,,,ਅੱਜਕਲ ਮਾਵਾਂ ਵੀ ਮਾਵਾਂ ਵਰਗੀਆਂ ਨਹੀਂ ਰਹੀਆਂ।
@RakeshKalra-ln1qw
@RakeshKalra-ln1qw 2 ай бұрын
Dhen h assi bhabhi
@simarjitkaur3923
@simarjitkaur3923 2 ай бұрын
Mare tye ji Canada to aye c vaddi kudi kol. Shoti nu kehde manu mil ja aa k. Oh kehdi mummy tusi rest kro 2din fir main ondi ha But tyi di ose raat death ho gye😢😢
@jaspreetmann1
@jaspreetmann1 2 ай бұрын
❤😊😂
@paramjitkaur634
@paramjitkaur634 2 ай бұрын
Mari maa v ni ha 😭😭😭😭😭😭😭😭😭😭😭😭
@kulwantkulwantkulwantkulwa8391
@kulwantkulwantkulwantkulwa8391 2 ай бұрын
Addi lami gal hoo
@sukhasinghsarari6699
@sukhasinghsarari6699 3 ай бұрын
Sister ji good morning ji
@JasvirSingh-t2c
@JasvirSingh-t2c 2 ай бұрын
Very heart touching story ❤
@sandeepaulakh1355
@sandeepaulakh1355 2 ай бұрын
Mava dhdiea chaba
@Manjitkaur-z5h
@Manjitkaur-z5h 2 ай бұрын
Tusi mainu apna mo no de sakde Ho
@SurinderSingh-fm8us
@SurinderSingh-fm8us 2 ай бұрын
Very.imosnal.story
@HarmanDhillon-o6c
@HarmanDhillon-o6c 2 ай бұрын
Very nice
@jasmeenkaur8590
@jasmeenkaur8590 2 ай бұрын
Very nice story g
@arsh0327
@arsh0327 2 ай бұрын
Very nice story
@harpalkaur3615
@harpalkaur3615 2 ай бұрын
ਬਹੁਤ ਵਧੀਆ ਜੀ
@amarjitsandhu7656
@amarjitsandhu7656 2 ай бұрын
Very emotional story
@RekhaRani-lr9cx
@RekhaRani-lr9cx 2 ай бұрын
❤❤
@ManpreetBhullar-o3e
@ManpreetBhullar-o3e 2 ай бұрын
😢😢
@HarmanDhillon-o6c
@HarmanDhillon-o6c 2 ай бұрын
Very nice
@gurmitkaur2777
@gurmitkaur2777 2 ай бұрын
Very nice
@harjinderkaur9251
@harjinderkaur9251 2 ай бұрын
Very nice story ❤❤
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 15 МЛН
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,4 МЛН