ਮੋਦੀ - ਸ਼ਾਹ ਦਾ ਲੱਗਣ ਜਾ ਰਿਹੈ ਨੰਬਰ ...? | ਵਿਕਾਸ ਗੁਪਤਾ ਦੀ ਪੂਰੀ ਕੁੰਡਲੀ .... | CPC TV

  Рет қаралды 18,594

CPC TV

CPC TV

Күн бұрын

ਮੋਦੀ - ਸ਼ਾਹ ਦਾ ਲੱਗਣ ਜਾ ਰਿਹੈ ਨੰਬਰ ...? | ਵਿਕਾਸ ਗੁਪਤਾ ਦੀ ਪੂਰੀ ਕੁੰਡਲੀ .... | CPC TV
#mintugurusaria #narendramodi #amitshah
Official website:
cpctvcanada.ca/
Like us on Facebook
/ cpctvcanada
Follow us on Instagram
/ cpc_tv_canada

Пікірлер: 153
@JaswantSingh-jn6ii
@JaswantSingh-jn6ii 2 сағат бұрын
ਸਿਖਾ ਤੇ ਜੁਲਮ ਅਪਰੇਸਨ ਕਰਨਵਾਲੇ ਮਿਟੀ ਚ ਰੁਲਦੇ ਆ ਰਹੇ ਨੇ ਇਤਹਾਸ ਸਬੂਤ ਹਨ
@gurkiratsingh4392
@gurkiratsingh4392 59 минут бұрын
ਭਾਜੀ ਜੱਗਬਾਣੀ ਅਖਬਾਰ ਵਿੱਚ ਹਰ ਰੋਜ਼ ਖ਼ਾਲਿਸਤਾਨ ਦੇ ਨਾਮ ਤੇ ਸਿੱਖਾਂ ਬਾਰੇ ਬਹੁਤ ਹੀ ਨਫ਼ਰਤ ਤੇ ਭਰਮ ਫੈਲਾਇਆ ਜਾ ਰਿਹਾ
@bdjdbvnfnvn647
@bdjdbvnfnvn647 2 сағат бұрын
ਭਾਂਡਾ ਭਰ ਗਿਆ ਵੀਰ ਜੀ ਕਦੇ ਤਾਂ ਫੁੱਟਣਾ ਹੀ ਹੈ ਕਿਨਾਂ ਚਿਰ ਭਰੀ ਜਾਵੇ ਗਾ
@JaswantSingh-jn6ii
@JaswantSingh-jn6ii 2 сағат бұрын
੧੯੪੭ਤੋ ਸਿਖ ਕੌਮ ਖੂਨੋ ਖੂਨ ਹੈ ਅਪਣੇ ਹਕਾ ਲੲਈ ਇਨਸਾਫ ਮੰਗਦੀ ਪਰ ਪਾਪ ਦਾ ਭਾਡਾ ਇਨਾ ਭਰ ਗਿਆ ਰਬ ਭੀ ਪਰੇਸਾਨ ਹੈ ਹੁਣ ਅਪਣੇ ਦੂਤਾ ਨੁੰ ਹਦਾਇਤਾ ਕਰਤੀਆ‌ ਕਿ ਇਸ ਹਿਘਦੂਤਵੀ ਮਨੁਵਾਦੀ ਜੁਲਮ ਦਾ ਅੰਤ ਕਰੋ ਵਿਕਟਿਮਾ ਨੂੰ ਇਨਸਾਫ ਦੋ ਬਸ ਰਬ ਦੀ ਮਿਝਰ ਹੀ ਵਰਤ ਰਝੀ ਹੈ ਵਰਨਾ ਸਿਖ ਕੌਮ ਤਾ ਲਾਚਾਰ ਹੈ ਨਿਹਥੀ ਹੈ ਗੂਲਾਮ ਹੈ ਚਾਰੇ ਪਾਸਿੳ ਘਿਰੀ ਹੈ ਵਾਹਿਗੁਰੂ ਦੀ ਜਲਦ ਕਿਰਪਾ ਕਰੋ ਜੀ
@Akaal13-13
@Akaal13-13 34 минут бұрын
ਅਕਾਲ ਪੁਰਖ ਵਾਹਿਗੁਰੂ ਕਲਾ ਵਰਤਾ ਰਹੇ ਨੇ
@KewalSingh-eq3de
@KewalSingh-eq3de 2 сағат бұрын
ਪਾਪ, ਤਾਨਾਸ਼ਾਹ, ਬੰਦੀ, ਦਾ, ਅੰਤ, ਨਜਦੀਕ, ਏ👏👏👏👏👏🙌🙌👏👏👏👏💪💪💪💪💪😊
@saabsingh47
@saabsingh47 3 сағат бұрын
ਇੱਕ ਗੱਲ ਸਮਝੋ ਕੋਈ ਵੀ ਮੁਲਕ ਇੱਕ ਸਿਟੀਜ਼ਨ ਪਿੱਛੇ ਐਨਾ ਗੰਭੀਰ ਨੀ ਹੁੰਦਾ ਕਿ ਜਿਹੜੇ ਮੁਲਕਾਂ ਦਾ ਅਰਬਾਂ ਦਾ ਕਾਰੋਬਾਰ ਹੋਵੇ ਤੇ ਡਿਪਲੋਮੈਟ ਕੱਢ ਦਿੱਤੇ ਜਾਣ ਇਹ ਪੰਜ ਪਰਧਾਨ ਮੁਲਕ ਤੈਅ ਕਰ ਚੁੱਕੇ ਨੇ ਨਵਾਂ ਮੁਲਕ ਹੋਂਦ ਚ ਆਵੇਗਾ ਕਲਾ ਵਰਤ ਰਹੀ ਆ ਸ਼ਹੀਦੀਆਂ ਜ਼ਾਇਆ ਨੀ ਜਾਂਦੀਆਂ
@rashpalsingh5699
@rashpalsingh5699 3 сағат бұрын
ਅਸਚਰਜ ਜਨਕ ਜਾਣਕਾਰੀ
@James-Prinsep
@James-Prinsep 2 сағат бұрын
ਜੱਟਾਂ ਨੇ ਬੁੰ.. ਡ ਦੁਬਾਰਾ ਕੁਟਾਉਣੀ ਆ ਬ੍ਰਾਹਮਣਾ ਤੋਂ ਹੋਰ ਕੁੱਛ ਨਹੀਂ,,,
@chamkaursingh5884
@chamkaursingh5884 2 сағат бұрын
ਬਿਲਕੁਲ ਸੱਚ ਕਿਹਾ ਵੀਰ ਜੀ।
@Kuldeepbahad
@Kuldeepbahad 2 сағат бұрын
Sab high level di politics hai, tusi aap hi socho angreza nu khalistan di aidi ki lod pai gyi
@Sunilsingh003
@Sunilsingh003 2 сағат бұрын
apne lok sale apas vich laran de ne time ah apni leadership nu sir te btone da
@sukhdevsinghkhalsa1921
@sukhdevsinghkhalsa1921 52 минут бұрын
ਵਿਕਾਸ ਯਾਦਵ ਨੇ ਬਹੁਤ ਵਿਕਾਸ ਕਰ ਦਿੱਤਾ ਭਾਰਤ ਦਾ ਦੁਨੀਆਂ ਵਿੱਚ।
@harinderbhaggal8955
@harinderbhaggal8955 Сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Sidhumoosewala-wp2ux
@Sidhumoosewala-wp2ux 2 сағат бұрын
ਪਾਪ ਤਾਨਾਸ਼ਾਹ ਦਾ ਅੰਤ ਨਜ਼ਦੀਕ ਏ 🙌
@singhdhillon5110
@singhdhillon5110 3 сағат бұрын
ਸਹੀ ਕਿਹਾ ਸਿੱਖਾਂ ਲਈ ਕੋਈ ਅਜ਼ਾਦ ਅਵਾਜ ਨਹੀ ਸੁਣੀ ਜਿਹੜੀ ਹਾਅ ਦਾ ਨਾਹਰਾ ਮਾਰਦੀ ਹੋਵੇ ਤੁਹਾਡੇ ਸਣੇ ਸਬ ਦਾ ਅੰਦਾਜ਼ੇ ਬਿਆਨ ਇਹੀ ਆ ਕਿ ਫੜੇ ਕਿਉ ਕਿਉ ਗਏ
@JatindersinghSandhu
@JatindersinghSandhu Сағат бұрын
sach kiha tusi 😥
@singhsaab6992
@singhsaab6992 2 сағат бұрын
ਖਿੱਦੋ ਖਿਲੱਰ ਗਈ
@JaswantSingh-jn6ii
@JaswantSingh-jn6ii 2 сағат бұрын
ਪਹਿਲਾ ਨਿਖਿਲ ਗੁਪਤਾ ਤੇ ਭੀ ਝੂਠ ਬੋਲਦੇ ਰਹੇ ਕਿ ਇਹ ਨਕਲੀ ਹੈ ਅਸਲੀ ਨਹੀ ਸੋ ਇਸਤਰਾ ਚਤਰਾਈਆ ਝੂਠ ਜੁਮਲੇ ਸਦਾ ਨਹੀ ਚਲਦੇ ਸੇਰ ਨੂ ਸਵਾਸੇਰ ਮਿਲ ਹੀ ਜਾਦਾ ਇਕ ਦਿਨ
@kuljeetchhilna5111
@kuljeetchhilna5111 2 сағат бұрын
👍👍👍👍👍👍
@Sidhumoosewala-wp2ux
@Sidhumoosewala-wp2ux 2 сағат бұрын
ਪ੍ਰਸ਼ਾਂਤ ਸਰ ਨੇ ਕੀ ਕਹੇ ਆਂ ਸਿੱਖਾਂ ਨੂੰ ਭਗਤ ਸਿੰਘ ਨੂੰ ਫਾਂਸੀ ਕਿੰਨੇ ਦਿੱਤੀ ਹਿੰਦੂ ਨੇ ਹਿੰਦੂ ਹੋ ਕੇ ਹਿੰਦੂ ਦਾ ਚੇਹਰਾ ਦੱਸ ਰਹੇ ਉਹ ਦੱਸ ਰਹੇ ਇਹ ਭੁਗਤਣ ਗੇ ਬਹੁਤ ਜਲਦ 🙌👍
@sonasona283
@sonasona283 3 сағат бұрын
ਬਹੁਤ ਵਧੀਆ ਵਿਚਾਰ ਨੇ
@balwindersingh-md8kw
@balwindersingh-md8kw 3 сағат бұрын
ਖਤਰੇ ਦੀ 🔔ਘੰਟੀ
@James-Prinsep
@James-Prinsep 2 сағат бұрын
ਅਗਨੀਵੀਰ ਰਿਟਾਇਰ ਹੋਣ ਤੋਂ ਬਾਅਦ ਕੀ ਰੰਗ ਦਿਖਾਉਣਗੇ
@hardipsingh8324
@hardipsingh8324 3 сағат бұрын
ਭਾਰਤ ਜਾਦਵ ਹੁਣ ਰੜ ਦੇਣਾ
@singhsaab6992
@singhsaab6992 3 сағат бұрын
ਵਾਹਿਗੁਰੂ ਇਨਸਾਫ ਕਰਨ ਗੇ 🙏
@angels1158
@angels1158 28 минут бұрын
ਉਹ ਪਾਗਲਾ ਕੈਮਰਾ ਘਮਾਉਣ ਵਾਲਾ ਪਾਗਲ ਨਹੀਂ ਉਹ ਤੇ ਬਹੁਤ ਵਧੀਆ ਕੰਮ ਬਣਿਆ ਜੇ ਨਾ ਘੁਮਾਉਂਦਾ ਤੇ ਵੱਡਿਆਂ ਵੱਡਿਆਂ ਨੂੰ ਹੱਥ ਨਹੀਂ ਸੀ ਪੈ ਸਕਣਾ
@KarnailSingh-c3e
@KarnailSingh-c3e 3 сағат бұрын
I am very happy to listen your important news. God bless you long life
@gurmailsingh-kl7ht
@gurmailsingh-kl7ht 30 минут бұрын
ਖੁਲ ਗੲਈ ਧੋਤੀ ਹੁਣ ਚੰਗੀ ਤਿਰਾ ਸਫਾੲਈ ਹੋ ਜਾਵੇਗੀ ਪਾਪਾ ਤਾ ਪਾਪ ਹੀ ਹੈ
@joban784
@joban784 3 сағат бұрын
ਭੱਜੂ ਬੋਂਡ
@harinderbhaggal8955
@harinderbhaggal8955 Сағат бұрын
ਹੁਣ ਏਦੇ ਵਿਚ ਕੋਈ ਸ਼ਕ਼ ਨਹੀਂ ਹੈ ਕਿ ਮੂਲੇਵਾਲੇ ਦਾ ਕਤਲ ਵੀ ਸਰਕਾਰੀ ਸਪੋਂਸਰਡ ਮਰਡਰ ਸਿਗਾ
@inderpreetsingh1319
@inderpreetsingh1319 14 минут бұрын
Bilkul sahi
@satwindermatharu3855
@satwindermatharu3855 2 сағат бұрын
ਧੋਤੀ ਖੁੱਲ ਗਏ ਓਧਰ ਅੰਧ ਭਗਤ ਉੱਡ ਰਹੀ ਖਿੱਲੀ ਖਿੱਲੀ ਤੇ ਵਾਹ ਮੋਦੀ ਜੀ ਵਾਹ ਕਰ ਰਹੇ ਆ.....😂😂😂
@rr7014
@rr7014 Сағат бұрын
फेक वाह वह है वो उनको वी पता है कि अमेरिका के आगे यह अनपढ़ सरकार कुछ बी नही है वो जब चाहे इनको अरेस्ट करवा सकते है अमित शाह का नाम सीधा सीधा शामिल किया है रिपोर्ट में
@KhalsaAS
@KhalsaAS 3 сағат бұрын
BHARTI SARKAR DE PAP DA GHRHA BHAR CHUKA VA....SIKHAN TE BAHOT ATEYACHAR HOY NE
@ManpreetSingh-wo3tx
@ManpreetSingh-wo3tx Сағат бұрын
ਮਿੰਟੂ ਜੀ ਤੁਸੀਂ ਪੋਲੀਟਿਕਸ ਪੰਜਾਬ ਤੇ usmi ਵਰਗੇ ਚੈਨਲ ਦੇਖੇ ਨਹੀਂ ਕਦੇ ਲੱਗਦਾ
@laddihanjra9421
@laddihanjra9421 5 минут бұрын
Tv84 dr amarjit singh
@HarjinderSingh-sf1dq
@HarjinderSingh-sf1dq 3 сағат бұрын
Very good Media
@RavinderGill-vt6eu
@RavinderGill-vt6eu 3 сағат бұрын
Modi chor
@trader00716
@trader00716 Сағат бұрын
ਬਾਈ ਯਰ ਕੋਈ ਖ਼ਬਰ ਤਾਂ ਸਾਫ ਸਾਫ ਦਸ ਦਿਆ ਕਰੋ ਹਰ ਇਕ ਗੱਲ ਨੂੰ ਏਨੀ ਲੰਬੀ ਨਾ ਖਿੱਚਿਆ ਕਰੋ ਮੇਰਾ ਵੀਰ ਏਨਾ ਟਾਈਮ ਨੀ ਹੁੰਦਾ ਸਾਡੇ ਕੋਲ ਕੇ ਫੋਨ ਤੇ ਹੀ ਲਗੇ ਰਹੀਏ। ਬਾਕੀ ਮੈਂ ਸਿਰਫ ਤੁਹਾਡਾ ਚੈਨਲ ਦੇਖਦਾ ਹਾਂ ਖਬਰਾਂ ਸੁਣਨ ਲਈ।
@hardipsingh8324
@hardipsingh8324 3 сағат бұрын
ਤੁਹਾਡਾ ਪੁਲੀਸੀਆ ਵੀ ਆ ਜਾਣਾ
@BalwinderSingh-vi8pb
@BalwinderSingh-vi8pb 2 сағат бұрын
Waheguru ji kardo kirpa Hun
@rr7014
@rr7014 Сағат бұрын
विदेश नीति के मामले में पूरी फेल है यह सरकार के वस की बात नही है कि यह किसी देश को लीड कर सके एनके काम ही ऐसे है बचो वाले इनको जरूरत किया थी अमेरिका जेसे देश में गुंडों की मदद लेकर ऑपरेशन करने की हम देश के साथ थे है और रहेंगे पर इस का मतलब यह नहीं नहीं कि सरकार की हर फेल नीति पर बी एस सरकार को स्पोर्ट करे
@indersingh2239
@indersingh2239 Сағат бұрын
ਮਿੰਟੂ ਬਾਈ ਜੀ ਸਤਿ ਸ੍ਰੀ ਅਕਾਲ, ਧੋਤੀ ਖੁਁਲ ਚੁਁਕੀ ਆ ਜੀ ਹੁਣ ਹੱਥ ਨਾਲ ਲਾ ਲਾ ਕੇ ਢੋਂਕਦੇ ਫਿਰਦੇ ਆ।
@rajkumarkatwara
@rajkumarkatwara 33 минут бұрын
ਸਾਬ ਦਾ ਡੰਕਾ ਵੱਜ ਰਿਹਾ ਹੈ 😂😂
@surmukhmundra2938
@surmukhmundra2938 41 минут бұрын
Verr g jado papp bhanda bhar janda firr futda hi honda khalistan zindabaad SFJ zindabaad
@ManjinderSingh-ot4vo
@ManjinderSingh-ot4vo 4 сағат бұрын
Hun pta laggu attwadi kon
@rr7014
@rr7014 Сағат бұрын
वो बाइडन चाचा है वो छोड़ने वाले नहीं है ट्रंप के दोस्त को भले कोई वी हो 😅
@herrasingh4079
@herrasingh4079 9 минут бұрын
Very good
@amritpalsinghpajwal
@amritpalsinghpajwal 2 сағат бұрын
Waheguru ji
@NishanPannu-u9l
@NishanPannu-u9l Сағат бұрын
Good sir
@balrajsingh3323
@balrajsingh3323 3 сағат бұрын
Mintu very good
@Darshansingh-o7s
@Darshansingh-o7s 2 сағат бұрын
@harjindermalhi7897
@harjindermalhi7897 Сағат бұрын
❤️❤️❤️❤️❤️❤️❤️❤️🇺🇸🇺🇸🇺🇸🇺🇸🇺🇸🇺🇸🇨🇦🇨🇦🇨🇦🇨🇦🇨🇦🇨🇦🇨🇦❤️❤️❤️❤️❤️❤️❤️❤️❤️❤️❤️❤️
@dalrajsinghsaran3529
@dalrajsinghsaran3529 2 сағат бұрын
ਉਸਾਮਾ ਬਿਨ ਲਾਦੇਨ ਮੋਸਟ ਵਾਟਿਡ ਸੀ ਅਮਰੀਕਾ ਦਾ ਕੀ ਹੋਇਆ ਉਸ ਦਾ ਉਹੀ ਹਾਲ ਵਿਕਾਸ ਯਾਦਵ ਤੇ ਗੁਪਤੇ ਦਾ ਹੋਵੇਗਾ
@TejpalsinghGuraya
@TejpalsinghGuraya 2 сағат бұрын
Minty ji SSAKAL Veer ji for speak need strong legs like you .Everyone can't speak on this issue.
@supindersingh5425
@supindersingh5425 Минут бұрын
ਅਜੇ ਤਾਂ ਵਰਮੇ ਸਰਮੇ ਜਾਣਗੇ
@GurdipKaur-w6j
@GurdipKaur-w6j 3 сағат бұрын
Har kise nu attwadi kehn wale aap attwadi nikle
@MajorsinghSandhu-v9f
@MajorsinghSandhu-v9f 3 сағат бұрын
Good. Brother Mintu. Veer. Ji. Information. Bare
@singhbalkaran9130
@singhbalkaran9130 3 сағат бұрын
ਏ ਪਤਰਕਾਰ ਤਾ ਬਹੁਤ ਤੇਜ ਹੈ ਮੈ ਤਾ ਏਸ ਨੂੰ ਉਈ ਅਮਲੀ ਜਾ ਸਮਝਦਾ ਸੀ।
@rr7014
@rr7014 Сағат бұрын
पहला अमली सी पर यह रिपोर्ट बहुत अच्छी पेश करता है
@Sunilsingh003
@Sunilsingh003 Сағат бұрын
@@rr7014 Tuhadi buddi di tarah😂
@KashmirSingh-x4d
@KashmirSingh-x4d 20 минут бұрын
This is the result of murder of justice lohiya and hemant karkere.
@dhillonamarjitsingh3528
@dhillonamarjitsingh3528 45 минут бұрын
Good man the lalten
@Fully_freedom
@Fully_freedom 2 сағат бұрын
💪💪
@RohitSharma-yh8wf
@RohitSharma-yh8wf 2 сағат бұрын
🙏🏻🙏🏻
@SurjitSingh-tj8sz
@SurjitSingh-tj8sz 2 сағат бұрын
Dictater Bharat sarkar ka ant najdik aa gya hai 😂😂😂😂
@dhillonsaab7900
@dhillonsaab7900 3 сағат бұрын
Salute Mintu 22.....
@NarinderKaur-cj2ep
@NarinderKaur-cj2ep 4 сағат бұрын
ਮਿੰਟੂ ਵੀਰ 🎉 ❤❤
@KashmirSingh-x4d
@KashmirSingh-x4d 12 минут бұрын
Five eye not going to spare india. 7 naval commander case too is onjectionable, if it is not then why PM interefere.
@vindugem
@vindugem 2 сағат бұрын
Modi shah da ki banna eh tuhade wargiyea ne dusnaa
@jsmeet468
@jsmeet468 2 сағат бұрын
Mintu Ji Sidhu Da Vi Muder Sarkar Ne Karvya Te Ehe Gal Koi Ni Kar Reha Per Sachi Jedi Ya Kadi Ni Lok Di Hun Ehe Pure Nangge hon Ge
@Virkreview512
@Virkreview512 Сағат бұрын
sahi gal a, koi jikar e ni
@ENGLISHHELPLINE-i1o
@ENGLISHHELPLINE-i1o 4 сағат бұрын
Vikas yadav or Vikas Gupta , Real Man is Vikram Yadav of CISF
@GursewakSingh55673
@GursewakSingh55673 2 сағат бұрын
Hun vikas yadav di Bali lai Li jawe gi😅😅
@hemantsharma1826
@hemantsharma1826 4 минут бұрын
Kacche adhiyapak di gal karo ji
@PARAMJEETsingh-d7e
@PARAMJEETsingh-d7e 2 сағат бұрын
Bot.vadhia jankari.bhaji ❤
@jaspalsingh6998
@jaspalsingh6998 54 минут бұрын
Bsf vich sir
@kulwant747
@kulwant747 10 минут бұрын
Drama, berozgari ka vikalp
@ManjeetSingh-gq5pw
@ManjeetSingh-gq5pw 3 сағат бұрын
Vikas yadav di difence gunhgar main
@PARDEEPKUMAR-kr9ep
@PARDEEPKUMAR-kr9ep 2 сағат бұрын
फुकरा
@vindugem
@vindugem 2 сағат бұрын
Pta nhi kiton information collect kar liyande. Hadd hai . Har banda patarkaar baniyea firda. 😂
@rameshgupta2419
@rameshgupta2419 2 сағат бұрын
Vikas Gupta or vikas jadav
@dxbone9798
@dxbone9798 41 минут бұрын
India de innocemt moolnivasia lyi chakarview peda karan wala Brahman ajj khud American de chakarview vich fas isnu pata hi nahi Laggan 😂. We stand for Punjab rights & India anyways.
@jagjeetsandhu107
@jagjeetsandhu107 28 минут бұрын
Hun ta vikas yadav da wikipedia v ban gya hoyuga.
@ManjeetSingh-gq5pw
@ManjeetSingh-gq5pw 3 сағат бұрын
Lorens the defence kon
@beyondinfinitelove13
@beyondinfinitelove13 2 сағат бұрын
Tenu lagda India Vikas Yadav nu America nu de davega
@sultansingh9719
@sultansingh9719 2 сағат бұрын
ਤੈਨੂੰ ਕੀ ਲਗਦਾ ਆਪਣੇ ਦਿਲ ਤੇ ਹੱਥ ਰੱਖ ਕੇ ਪੁਛ
@beyondinfinitelove13
@beyondinfinitelove13 2 сағат бұрын
@@sultansingh9719 this is geo politics dil de naal nahi chaldi diplomacy naal chaldi hai
@KewalSingh-e9u
@KewalSingh-e9u 4 сағат бұрын
Jadon Bharti or USA di agencies nu Bishnoi vare pat hai tan Bishnoi da bhai or Goldi brar USA vich baith kefatauti or katil karwa rahe ne una nu giraftar kyon nahi kita janda
@ManjinderSingh-ot4vo
@ManjinderSingh-ot4vo 4 сағат бұрын
Goldy brar fake a .sirf sikha nu maar ke Punjab ch brae de sirr paun ley.america system vefkuf ni a
@daljitsingh6221
@daljitsingh6221 3 сағат бұрын
@@ManjinderSingh-ot4vooh bhrava brar haiga and real aa hrek gal ch apna hi logic
@Sandhuforever
@Sandhuforever 4 сағат бұрын
Lagg gia visa badl gia galllan, Mreeka mreeka Mreeka mreeka Minto minti kdaunda ih cheeka
@trucker518
@trucker518 3 сағат бұрын
Who is deepak
@RandhirSinghOfficial642
@RandhirSinghOfficial642 2 сағат бұрын
Bai ji tuhadi thinking to lagda aa k tusi Punjab & sikha de hukk vich nahi o. Pta nahi tuhadi soch aida di aa ja views di bhukh aa.
@yodhe_punjab_de
@yodhe_punjab_de 2 сағат бұрын
31saal umar hai bishnoi di,93born aa
@Kuldeepbahad
@Kuldeepbahad 2 сағат бұрын
Good job
@ksingh5612
@ksingh5612 45 минут бұрын
Modi ne 2014 tou baad Har Department vich Desh Premi te Akalmnd te Bahadur bnde Rakhan de Bajaey RSS te Modi de prati jehdhe wafadar si Una bndia di Bharti kiti te Eho jehe bndia nu hi uchi posta te Bitha ditta Oh Nakabil bnde aa es kar ke hi Desh DA jaloos nikal riha Modi ne Desh nu Bohat kamjor kar ditta Sirf es kar ke modi de lei wafadar hon bnde na ke Desh de lei Es kar ke hi tusi dekhia hona Chunav aayog te Supreme Cort de Chief Desh de lei nahi Modi lei kam kar rahe Us tou vi wadi Dar di gll eh aa ke Desh de Murkh te Mufat khor lok modi de naal aa Eh vi oh lok aa jina nu desh naal nahi Modi naal pyar aa Eho jehe lok kadde vi Desh nu Bech Sakde Thodhe jehe Lalch de lei Modi da PM di kursi te rehna Bharat nu Bohat Nuksan pohnchauga ...
@RandhirSinghOfficial642
@RandhirSinghOfficial642 2 сағат бұрын
Bhai ji thoda fast bolya karo nale guppa na add kareaa karo.
@bilbirkhicher3838
@bilbirkhicher3838 3 сағат бұрын
Vikas yadav nu kisi halat che hawale nhi karenge
@trix6118
@trix6118 3 сағат бұрын
Phir India katora ka order book kr le 😂😂😂😂..
@Punjabihindu12
@Punjabihindu12 3 сағат бұрын
Hindustan 🇮🇳 Zindabaad , Khalistania da end jald hona hun
@psdhillondhillon.1002
@psdhillondhillon.1002 2 сағат бұрын
ਮੋਦੀ ਨੂੰ ਕਹੋ ਚੀਨ ਵਾਲਿਆ ਨੂੰ ਵੀ ਕਹੋ ਕਿ ਪਿੱਛੇ ਹੱਟ ਜਾਉ ਪਰ ਮੋਦੀ ਨੂੰ ਪਤਾ ਜੇ ਕਿਹਾ ਤਾ ਚੀਨ ਵਾਲਿਆ ਤੋ ਛਿੱਤਰ ਵੜੇ ਪੇਣੈ ਆ😅😅😅😅
@jsmeet468
@jsmeet468 2 сағат бұрын
O Te Aurangjeb Bi Kanda Si Abdali Bi Kanda Si Fer Indra Gandhi Bi Landi Si Te Hun Evi Khe Rehe Hai Ehe Chalo Lala Jor Hor Tusi Bi 😅
@SurjitSingh-tj8sz
@SurjitSingh-tj8sz 2 сағат бұрын
Leee chak ethon, gandu gaddar hindu chor, hindu atwadi
@vickychahal5384
@vickychahal5384 2 сағат бұрын
Fateh 🙏🙏🙏baba ji
@vickychahal5384
@vickychahal5384 2 сағат бұрын
Ik saff suthri patrkari.... Veer sare ehh sarkari afsar se... Matab madhi, te shah pakke involab c sikha de katal karwon ch nnijjar, da badla ta modhi, shah khatm hon gye
@Bosses-6
@Bosses-6 2 сағат бұрын
Deepak ne v te akhir nikar he pai a
@AvtarSingh-uy2vu
@AvtarSingh-uy2vu 3 сағат бұрын
Sade leader ethe appsh vih he guthem guthema ho rahe ne
@SimranjeetSingh-sh9iw
@SimranjeetSingh-sh9iw 2 сағат бұрын
👍👍👍👍👍👍
Friends make memories together part 2  | Trà Đặng #short #bestfriend #bff #tiktok
00:18
НАШЛА ДЕНЬГИ🙀@VERONIKAborsch
00:38
МишАня
Рет қаралды 2,7 МЛН
REAL 3D brush can draw grass Life Hack #shorts #lifehacks
00:42
MrMaximus
Рет қаралды 11 МЛН
Understanding Google DeepMind
27:59
The Indian Express
Рет қаралды 854
Friends make memories together part 2  | Trà Đặng #short #bestfriend #bff #tiktok
00:18