ਮੋਦੀਕਿਆਂ ਨੂੰ ਖੁਸ਼ ਕਰਨ ਦੀਆਂ ਤੌਹਮਤਾਂ ਦਾ Baba Banta Singh ਨੇ ਸੰਗਤ ’ਚ ਬੈਠ ਦਿੱਤਾ ਜਵਾਬ, ਸੁਣੋ ਕੀ ਕਿਹਾ?

  Рет қаралды 32,613

Darshan TV

Darshan TV

Күн бұрын

#bababantasingh #PMmodi #lalqilaparkashpurabsmagam #darshantv #ShriGuruGranthSahibJi #Gurbani #Sikhism #SikhHistory
This is official channel Darshan Tv powered by Jagbani Tv. Here you can watch all the activities related to Sikhism.
Please do Subscribe for regular New Videos and press the bell icon for all update notifications.
-----
Subscribe Us : tinyurl.com/y5...
Join us: // / jagbanidarshantv

Пікірлер: 201
@amrinderkaur8513
@amrinderkaur8513 2 жыл бұрын
ਬਾਬਾ ਬੰਤਾ ਸਿੰਘ ਜੀ ਇਕ ਮਹਾਨ ਗੁਣ ਵਾਨ ਪ੍ਰਚਾਰਿਕ ਹਨ ਸਿੱਖ ਧਰਮ ਦੇ ਮਹਾਨ ਪ੍ਰਚਾਰਕ ਹੈ ਨਿਡਰ ਹੈਂ ਅਸੀਂ ਵੀ ਬਾਬਾ ਜੀ ਨਾਲ ਸਹਿਮਤ ਹਾਂ ਸਾਨੂੰ ਮਾਣ ਹੈ ਬੰਤਾ ਸਿੰਘ ਜੀ ਤੇ ਭਾਈ ਕਿਸੇ ਦਾ ਦਿਲ ਨਾ ਦਿਖਾਉ
@ਸੁਖਵਿੰਦਰਸਿੰਘ-ਫ2ਢ
@ਸੁਖਵਿੰਦਰਸਿੰਘ-ਫ2ਢ 2 жыл бұрын
ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@bhagatsingh8978
@bhagatsingh8978 2 жыл бұрын
ਬਹੁਤ ਵਧੀਆ ਜਵਾਬ ਦਿੱਤਾ ਬਾਬਾ ਬੰਤਾ ਜੀ ਨੇ ਇਹ ਗੱਲ ਵੀ ਯਾਦ ਰੱਖੋ ਕਿਸਾਨ ਅੰਦੋਲਨ ਵੇਲੇ ਸੀਐਮ ਯੋਗੀ ਅੱਗੇ ਕਾਨੂੰਨ ਵਾਪਿਸ ਲੈਣ ਦੀ ਮੰਗ ਕੀਤੀ ਪ੍ਰੋਗਰਾਮ ਚ
@mangalgill584
@mangalgill584 2 жыл бұрын
Khush karan nu....ਓਥੇ ਕੁਛ ਹੋਰ te ਏਥੇ kuch ਹੋਰ.. es ਨੂੰ kehnde ਸਿਆਸਤ.
@Voice.OfTheVoiceless
@Voice.OfTheVoiceless 2 жыл бұрын
Othe ki keha ? Kuj ni keha, jo keha o sach si
@Voice.OfTheVoiceless
@Voice.OfTheVoiceless 2 жыл бұрын
Hindu raaje Mughal de under ladh rahe si ohi keha
@hk8728
@hk8728 2 жыл бұрын
Apne parcharak de nindak na bano. Jo hoya thik hoya.
@manpreetsingh753
@manpreetsingh753 2 жыл бұрын
ਬਾਬਾ ਜੀ ਦੀ knowledge nu ਪਰਨਾਮ ਆ🙏
@SurjitSingh-uq3og
@SurjitSingh-uq3og 2 жыл бұрын
ਇਸ ਤਰ੍ਹਾਂ ਲਗਦਾ ਹੈ ਕਿ ਅੱਜ ਦੇ ਕੁੱਝ ਸਿੱਖ ਕਥਾ ਤੇ ਕੀਰਤਨ ਸਿਰਫ਼ ਨੁਕਤਾਚੀਨੀ ਕਰਨ ਲਈ ਹੀ ਸੁਣਦੇ ਹਨ।
@purangindabadmansinghgegoo5312
@purangindabadmansinghgegoo5312 2 жыл бұрын
ਹਿਦੂ ਰਾਜਿਅਾ ਦਾ ਨਾ ਵੀ ਲੈਣਾ ਚਾਹੀਦਾ ਬਾਬਾ ਜੀ ਡਰਨ ਦੀ ਲੋੜ ਨਹੀ ਮੋਦੀ ਤੋ
@manoharsingh2098
@manoharsingh2098 2 жыл бұрын
ਤਿੰਨ ਖੇਤੀ ਕਾਨੂੰਨ ਦੇ ਮਾਮਲੇ ਤੇ ਮੁੱਖ ਮੰਤਰੀ ਯੋਗੀ ਸਾਹਮਣੇ ਵਿਰੋਧ ਕੀਤਾ ਸੀ
@harmindersingh6060
@harmindersingh6060 2 жыл бұрын
Dita jwb una nu suno dhyn nall fe pta lagu
@gurukekregemojguruke4857
@gurukekregemojguruke4857 2 жыл бұрын
ਚੱਮਚੇੳੂ ਗੁਰੂ ਨੇ ਨਹੀ ਬੱਕਸੱਣਾ ਨਹੀ ਤਾ ਬਾਦਲਾ ਞੱਲ ਦੇਖ ਲੳੂ ੲਿਦਰਾ ਞੱਲ ਦੇਖਲੳੂ
@jagrajsandhu8421
@jagrajsandhu8421 2 жыл бұрын
ਸੱਚੇ ਮਨੋਂ ਜਿਹੜਾ ਨਾਓਂ ਲਵੇਗਾ,ਉਸ ਸਾਹਿਬਾਂ ਦਾ ਉਸ ਤੋਂ ਕੁਰਬਾਨ ਜਾਈਏ,
@pashminderkaur9947
@pashminderkaur9947 2 жыл бұрын
ਜਦ ਟਕਸਾਲ ਦਾ ਮੁਖੀ ਧੁੰਮਾਂ ਹੀ ਬੀਜੇਪੀ ਦੇ ਕੋਲ ਵਿਕਿਆ ਹੋਇਆ ਹੈ । ਤਾਂ ਬੰਤਾ ਕਿਵੇਂ ਅਲੱਗ ਹੋ ਸਕਦਾ ਹੈ ? ਜਿਥੋ ਸਾਰੀ ਦੁਨੀਆਂ ਵਿੱਚ ਇਕ ਸੰਦੇਸ਼ ਜਾਣਾਂ ਸੀ ਕਿ ਸਿੱਖ ਗੁਰੂਆਂ ਨਾਲ ਇਕੱਲੇ ਮੁਗ਼ਲ ਹਕੂਮਤ ਨੇ ਹੀ ਧੋਖਾ ਨਹੀਂ ਕੀਤਾ ਬਲਕਿ ੨੨ ਧਾਰ ਦੇ ਹਿੰਦੂ ਰਾਜਿਆਂ ਨੇ ਭੀ ਆਟੇ ਦਿਆਂ ਗੳਆਂ ਬਨਾ ਕੇ ਕਸਮਾਂ ਖਾਣ ਤੋਂ ਬਾਦ ਗੁਰੂ ਜੀ ਨਾਲ ਧੋਖਾ ਕੀਤਾ । ੨੨ ਧਾਰ ਦੇ ਹਿੰਦੂ ਰਾਜਿਆ ਦੇ ਕਰਕੇ ਹੀ ਔਰਗਜ਼ੇਬ ਨਾਲ ਯੁੱਧ ਹੋਇਆ । ਇਨ੍ਹੀ ਗੱਲ ਕਹਿਣ ਵਿਚ ਕਿੰਨੇ ਘੰਟੇ ਲਗਣੇ ਸੀ । ਭਾਰਤ ਸਰਕਾਰ ਦੇ ਸਾਹਮਣੇ ਸੱਚ ਬੋਲਣ ਤੋਂ ਡਰ ਗੲਏ , ਸਫ਼ਾਈ ਜੋ ਮਰਜੀ ਦੇਈ ਜਾਵੇਂ। ਸੱਚ ਤਾਂ ਇਹੀ ਹੈ ਕਿ ਸਚ ਨੂੰ ਛੁਪਾਇਆ ਗਿਆ । ਦੂਸਰੇ ਸੰਗਤਾਂ ਦੇ ਦਸਵੰਧ ਦਾ ਲਖਾਂ ਰੁਪਏ ਫੂਕੇ ਨਾਂ ਭਾਰਤ ਸਰਕਾਰ ਦਾ ਬਜਾ ਕੇ , ਪੰਜਾਬ ਨੂੰ ਯਾਂ ਸਿੱਖ ਕੌਮ ਨੂੰ ਹਾਸਿਲ ਕੀ ਹੋਇਆ । ਕਸ਼ਮੀਰ ਨੂੰ 20,000 ਕ੍ਰੋੜ ਰੁਪਏ ਦਾ ਪੈਕੇਜ ਤੇ ਤੁਹਾਨੂੰ ਕੀ ਮਿਲਿਆ ਭਾਰਤ ਸਰਕਾਰ ਦੇ ਕਸੀਦੇ ਪੜਨ ਦਾ ।
@kawarpalsingh1674
@kawarpalsingh1674 2 жыл бұрын
Bilkul sahi keha ji....eh saare sarkari sant ne..
@GurcharanSingh-hi1xz
@GurcharanSingh-hi1xz 2 жыл бұрын
Bibi ji tussi bikul theek keh rahey ho,Banta singh tan aapne aap nu hamesha sacha dasda hai, es de naam nal baba likhna galat hai
@ripalpreetsingh1214
@ripalpreetsingh1214 2 жыл бұрын
Par bibi ji ohna hindu raja naal Guru Gobind Singh ji, da koi Dharmic vair nahi c, par Mughals naal Islamic vair c
@PremSingh-vz9fy
@PremSingh-vz9fy 2 жыл бұрын
ਬਿਲਕੁਲ ਸਹੀ ਕਿਹਾ ਬੀਬੀ ਜੀ
@japneetsingh2464
@japneetsingh2464 2 жыл бұрын
Baba Banta Singh Ji nu galat naa aakhoo ! 🙏🏻...... Onaa di saari videos vekhloo pelaa saari KATHAVA sunloo ! ..... tuanu ptaa chl janaa aap ki o kive de aa, unaa da CHARACTER kivee da aa ! ...... sikh kaum dee mahaan parchaarak aa, VIDVAAN aa ! ...... Te DHUMEE taa hai hi GADDAR aa ! ...... Ohoo te oode varge look gaddar aa BANTA SINGH JI nhii te enaa varge look vi nii ! ...... Edaa kise nu JUDGE na kroo...... pelaa JAAN lavoo !
@GurwinderSingh-qm3jc
@GurwinderSingh-qm3jc 2 жыл бұрын
ਪਹਾੜੀ ਰਾਜਿਅਾਂ ਦਾ ਨਾਂ ਲੈਣ ਲੱਗਿਅਾਂ 2 sec ਦਾ ਸਮਾਂ ਲੱਗਣਾ ਸੀ। ੳਥੇ ਕਹਿਣ ਲੱਗਿਅਾਂ ਡਰ ਸੀ।
@manoharsingh2098
@manoharsingh2098 2 жыл бұрын
ਤਿੰਨ ਖੇਤੀ ਕਾਨੂੰਨ ਦੇ ਮਾਮਲੇ ਤੇ ਮੁੱਖ ਮੰਤਰੀ ਯੋਗੀ ਸਾਹਮਣੇ ਵਿਰੋਧ ਕੀਤਾ ਸੀ
@simaranjeetsingh1288
@simaranjeetsingh1288 2 жыл бұрын
Right
@robanbuttar4353
@robanbuttar4353 2 жыл бұрын
ਥੋੜਾ ਜਿਹਾ ਜ਼ਰੂਰ ਜਿਗਰ ਕਰਨਾ ਚਾਹੀਦਾ ਸੀ ਬਾਈ ਧਾਰੀਆਂ ਦਾ 🚩🚩🚩🚩🚩
@BrahmjitKatha
@BrahmjitKatha 2 жыл бұрын
ਇਹ ਵੀਡੀਓ ਜਰੂਰ ਸੁਣੋ👇 kzbin.info/www/bejne/b5XYonmwe998sM0
@simerjit99
@simerjit99 2 жыл бұрын
🙏🙏🙏🙏🌹 Srishathi Di Chadar 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹
@simerjit99
@simerjit99 2 жыл бұрын
🙏🙏🙏🙏🙏🌹 Dhan Dhan Dhan Satguru Sri Guru Gobind Singh Sahib Maharaj jio 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹
@JagjitSingh-zc1cx
@JagjitSingh-zc1cx 2 жыл бұрын
ਬਿਲਕੁਲ ਸਹੀ ਕਿਹਾ ਜੀ ਵਾਹਿਗੁਰੂ ਜੀ ਆਪ ਜੀ ਤੇ ਮੇਹਰ ਭਰਿਆ ਹੱਥ ਰੱਖਣ ਗੁਰਬਾਣੀ ਦਾ ਪ੍ਰਚਾਰ ਕਰਦੇਂ ਰਹੋਂ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਦਾਸ ਜਗਜੀਤ ਸਿੰਘ ਲਿਬੜਾ ਗ੍ਰੰਥੀ ਰਾਮਗੜ੍ਹੀਆ ਭਵਨ ਖੰਨਾ
@PizzGames
@PizzGames 2 жыл бұрын
ਗੁਰੂ ਜੀ ਨੇ 14 ਜੰਗ ਹਿੰਦੂ ਰਾਜਿਆਂ ਨਾਲ ਲੜੀਆਂ ਸਨ ਤੇ 1 ਜੰਗ ਮੁਗਲਾਂ ਨਾਲ ਲੜੀ ਸੀ
@PizzGames
@PizzGames 2 жыл бұрын
@@harjeetsingh7829 ਬਣਕੇ ਰਹੇਗਾ ਖ਼ਾਲਿਸਤਾਨ ਖ਼ਾਲਿਸਤਾਨ ਜ਼ਿੰਦਾਬਾਦ 🚩
@PizzGames
@PizzGames 2 жыл бұрын
@@harjeetsingh7829 ਜਰੂਰ ਵੀਰ
@rohitsingh8792
@rohitsingh8792 2 жыл бұрын
Baba banta singh g boht vdiya insan a ❤🙏🙏🙏waheguru mehar karn
@narindersingh2387
@narindersingh2387 2 жыл бұрын
ਪਰ ਇੱਕ ਗੱਲ ਤਾਂ ਸੱਚ ਹੈ ਪਹਾੜੀ ਰਾਜਿਆਂ ਦਾ ਨਾ ਕਿਸੇ ਵੀ ਪਰਚਾਰਕ ਨੇ ਨਹੀ ਲਿਆ ਪਹਾੜੀ ਰਾਜਿਆ ਦੀ ਵੰਸ਼ ਵਿਚੋਂ ਅਜੇ ਵੀ ਕਈ Mp ਤੇ Mla ਹਨ ਓਹਨਾ ਨੂਇਹ ਗੱਲਾਂ ਚੁਭਦੀਆਂ ਹਨ
@JoginderSingh-zs9xd
@JoginderSingh-zs9xd 2 жыл бұрын
Singh saab ji maskeen ji na lya ji ehna rajiyaa da nam
@manindersingh7802
@manindersingh7802 2 жыл бұрын
@@JoginderSingh-zs9xd Hnji
@jasbirkaur4917
@jasbirkaur4917 2 жыл бұрын
Wahguru g🙏🙏
@psingh201
@psingh201 2 жыл бұрын
ਆਰ ਐਸ ਦਾ ਏਜੰਟ
@deepsidhu6319
@deepsidhu6319 2 жыл бұрын
😂😂😂 ieta fer sare ne
@simerjit99
@simerjit99 2 жыл бұрын
🙏🙏🙏🙏🌹 Sis Diaa Par Sirar Naa Diaa 🙏🙏 Dhan Dhan Dhan Satguru Sri Guru Tegh Bahadar Sahib Maharaj jio 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹
@jagdeepratajczak7671
@jagdeepratajczak7671 2 жыл бұрын
Well done Baba Banta Singh ji for your answer to the critics.
@goodgood578
@goodgood578 2 жыл бұрын
Baba Banta Singh is Great
@DaljitKaur-gq6je
@DaljitKaur-gq6je 2 жыл бұрын
Waheguru ji waheguru ji 🙏🙏🙏🙏🙏
@gyanijaswindersinghjikomal6523
@gyanijaswindersinghjikomal6523 2 жыл бұрын
ਵਾਹ ਬਾਬਾ ਜੀ 🌹🙏🙏🌹
@harinderkaur3219
@harinderkaur3219 2 жыл бұрын
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਫਰਨਾਮਾ ਔਰੰਗਜ਼ੇਬ ਵਲ ਭੇਜਿਆ ਸੀ ਵਾਹਿਗੁਰੂ ਜੀ 🙏🙏
@sumandeepkaur7961
@sumandeepkaur7961 2 жыл бұрын
ਬਾਬਾ ਬੰਤਾ ਸਿੰਘ ਜੀ ਨੂੰ ਕੁਝ ਬੁਰਾ ਨਹੀਂ ਕਹਿੰਦੀ.... ਪਰ ਇੱਕ ਗੱਲ ਮੰਨਣੀ ਪਵੇਗੀ ਕਿ... ਉਹ ਇੱਕ ਸਹੀ ਸਮਾ ਸੀ ਹਕੂਮਤ ਦੇ ਕੰਨਾਂ ਚੌ ਗੱਲ ਕੱਢਣ ਦਾ.... ਕਿ ਚਾਹੇ ਮੁਸਲਿਮ ਹੋਣ.. ਚਾਹੇ ਹਿੰਦੂ... ਜੋ ਵੀ ਖਾਲਸੇ ਨਾਲ ਟਾਕਰਾ ਕਰਨ ਆਇਆ.... ਹਾਰ ਕਿ ਗਿਆ... ਬਾਕੀ ਚਲੋ ਇੰਜ ਵੀ ਉਹ ਕਹਿ ਸਕਦੇ ਸਨ ਕਿ.. ਹਿੰਦੂ ਰਾਜੇ ਜੋ ਮੁਗਲਾਂ ਦੇ ਹੁਕਮ ਚ ਲੜਨ ਆਏ.. ਉਹ ਵੀ ਹਾਰ ਕਿ ਗਏ.....
@Amandeepsingh-ht5oh
@Amandeepsingh-ht5oh 2 жыл бұрын
Shri waheguru ji
@ManishSharma-xc3ki
@ManishSharma-xc3ki 8 ай бұрын
@jaspalsingh9569
@jaspalsingh9569 2 жыл бұрын
ਸਰਕਾਰੀ ਪ੍ਰੋਗਰਾਮ ਸੀ ਤੇ ਗਲਾ ਵੀ ਸਰਕਾਰੀ ਹੀ ਹੋਣੀਆਂ ਸਨ
@gurnamsingh2715
@gurnamsingh2715 2 жыл бұрын
Baba ji tuhanu miln di bhut icha hai ji🙏🙏
@kangsewak6135
@kangsewak6135 2 жыл бұрын
Baba banta singh ji❤️
@rubalsingh4200
@rubalsingh4200 2 жыл бұрын
Sikh Jagat vich Baba Banta singh ji di bahut respect a 🙏Bahut vadiya person ne Bahut vadiya katha karde ne
@Desiforever
@Desiforever 2 жыл бұрын
This is good that is explaining right away
@GurmukhSingh-xb4zp
@GurmukhSingh-xb4zp 2 жыл бұрын
🙏❤BABA BANTA SINGH JI BEST WISHES WAHE GURU JI GOD BLESS ❤🙏
@tejbirdhilon2036
@tejbirdhilon2036 2 жыл бұрын
ਇਸ ਬੰਤੇ ਕਥਾਂ ਵਾਚਕ ਨੂੰ ਪੁੱਛੋ ਕੇ ਦੀਵਾਨ ਹਾਲ ਅੰਮ੍ਰਿਤਸਰ ਮੰਜੀ ਸਾਹਿਬ ਜਦੋ ਕਥਾਂ ਕਰਦੇ 328 ਸਰੂਪ ਜੋ ਸ਼੍ਰੋਮਣੀ ਕਮੇਟੀ ਨੇ ਚੋਰੀ ਵੇਚ ਦਿੱਤੇ ਉਸ ਦੇ ਵਿਸ਼ੇ ਤੇ ਬੋਲਣ ਦੀ ਹਿੰਮਤ ਰੱਖੇ
@harmindersingh6060
@harmindersingh6060 2 жыл бұрын
Jina una nu gyan a tuhdi soch to v pare a har gall te tsi loka ne apne hi loka nu dosi kehn di sou khdi hoi a shrm krlo thori jhi sath diya kro apne waliya da tahi sikhi nu bcha skde a
@desipanjaban
@desipanjaban 2 жыл бұрын
ਬੰਤਾ ਸਿੰਘ ਨੂੰ ਸਿੱਖ ਇਤਿਹਾਸ ਸਿੱਖਾਂ ਦਾ ਲਿਖਿਆ ਹੋਇਆ ਪੜ੍ਹਨਾ ਚਾਹੀਦਾ ਹੈ। ਗੁਰਸਿੱਖੀ ਵਿੱਚ ਹੋ ਕੇ ਫਿਰ ਦਿੱਲੀ ਦੇ ਤੱਖਤ ਵੱਲ ਨੂੰ ਮੂੰਹ ਕਰਕੇ ਇਤਿਹਾਸ ਨਾ ਸਟੇਜਾਂ ਤੇ ਸੁਣਾਓ! ਜੇ ਸਿੱਖੀ ਇਤਿਹਾਸ ਸਹੀ ਪੜ੍ਹਨਾ ਅਤੇ ਸਿੱਖਾਂ ਨੂੰ ਸੁਣਾਣਾ ਹੈ ਤਾ ਗੁਰੂ ਦੇ ਤਖਤਾ ਵੱਲ ਮੂੰਹ ਕਰੋ ਅਤੇ ਦਿੱਲੀ ਦੇ ਤੱਖਤ ਵੱਲ ਪਿੱਠ ਕਰੋ ਤਾ ਸਿੱਖੀ ਇਤਿਹਾਸ ਦੀ ਸਹੀ ਭਾਸ਼ਾ ਸੁਣਾ ਹੋਵੇਗੀ! - Mastan Singh Dulai
@gurukekregemojguruke4857
@gurukekregemojguruke4857 2 жыл бұрын
ਬਾੲੀਧਾਰੀਅਾ ਦਾ ਸਟੇਜ ਤੇ ਨਾ ਨਾ ਬੌਲਣਾ ਡੱਰ ਪਹਾੜੀ ਰਾਜੀਅਾ ਦਾ ਨਾ ਲੈਣ ਲੲੀ ਦੱਸ ਘੱਟੇ ਟਾੲੀਮ ਚਹਿਦਾ ਸੀ
@bhullarsaab3337
@bhullarsaab3337 2 жыл бұрын
Baba Banta Singh Ji De Fan Like kro 🙏💖
@PremSingh-vz9fy
@PremSingh-vz9fy 2 жыл бұрын
ਭਾਜਪਾ ਆਪਣੇ ਹਿੰਦੂ ਰਾਸ਼ਟਰ ਦੇ ਏਜੰਡੇ ਲਈ ਸੱਭ ਕੁੱਝ ਕਰ ਰਹੀ ਹੈ, ਉਹ ਗੁਰੂ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਕੁਰਬਾਨੀ ਨੂੰ ਮੁਸਲਮਾਨਾਂ ਖ਼ਿਲਾਫ਼ ਨਫ਼ਰਤ ਭੜਕਾਉਣ ਦੇ ਏਜੰਡੇ ਲਈ ਵਰਤਣਾ ਚਾਹੁੰਦੀ ਹੈ, ਜਦਕਿ ਗੁਰੂ ਸਾਹਿਬ ਨੇ ਕੁਰਬਾਨੀ ਇੱਕ ਕੌਮ ਦੇ ਦੂਜੀ ਕੌਮ ਨੂੰ ਦਬਾਉਣ ਦੇ ਖਿਲਾਫ ਦਿੱਤੀ ਸੀ, ਗੁਰੂ ਸਾਹਿਬ ਦੀ ਲਾਸਾਨੀ ਕੁਰਬਾਨੀ ਦਾ ਅਧਾਰ ਮਨੁੱਖਤਾ ਹੈ ਨਾ ਕਿ ਕਿਸੇ ਧਰਮ ਖ਼ਿਲਾਫ਼ ਨਫ਼ਰਤ। ਭਾਜਪਾ ਘੱਟ ਗਿਣਤੀਆਂ ਦੀ ਵਿਰੋਧੀ ਹੈ। ਇਹ ਘੱਟ ਗਿਣਤੀਆਂ ਲਈ ਸੱਭ ਤੋਂ ਵੱਡਾ ਖਤਰਾ ਹੈ।
@BrahmjitKatha
@BrahmjitKatha 2 жыл бұрын
ਵਿਸਥਾਰ ਨਾਲ ਸੁਣੋ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੀ ਜੰਗ ਕੀਹਦੇ ਕੀਹਦੇ ਵਿਰੁੱਧ ਲੜੀ ਜ਼ਰੂਰ ਸੁਣੋ ਜੀ ਦੁਧ ਦਾ ਦੁਧ ਪਾਣੀ ਦਾ ਪਾਣੀ kzbin.info/www/bejne/b5XYonmwe998sM0
@goldymangat468
@goldymangat468 2 жыл бұрын
ਬਰੀ ਤਾਂ ਨਹੀਂ ਕੀਤਾ ਪਰ ਮੋਦੀ ਤੇ ਅਮਿਤ ਸ਼ਾਹ ਦੇ ਸਾਹਮਣੇ ਸੱਚਬੋਲਣ ਦੀ ਜੁਰਅੱਤ ਨਹੀਂ ਕਰ ਸਕਿਆ ਯੋਧਿਆਂ ਦੀ ਖਾਣ ਦਾ ਸਟਾਰ ਪ੍ਰਚਾਰਕ
@manoharsingh2098
@manoharsingh2098 2 жыл бұрын
ਤਿੰਨ ਖੇਤੀ ਕਾਨੂੰਨ ਦੇ ਮਾਮਲੇ ਤੇ ਮੁੱਖ ਮੰਤਰੀ ਯੋਗੀ ਸਾਹਮਣੇ ਵਿਰੋਧ ਕੀਤਾ ਸੀ
@RajinderSingh-jh8bh
@RajinderSingh-jh8bh 2 жыл бұрын
GooD. VEER. G
@JaswantSingh-iq1rg
@JaswantSingh-iq1rg 2 жыл бұрын
ਬੰਤਾ ਸਿੰਘ ਜੀ, ਪਹਾੜੀਆਂ ਦਾ ਨਾਂ ਲੈਣ ਲਈ ਕਿੰਨਾ ਸਮਾਂ ਲੱਗਦਾ ਸੀ, ,, ,,,, ਗਲਤੀ ਤਾਂ ਹੋਈ ਹੈ,,,,,
@malkitsingh-cl3wb
@malkitsingh-cl3wb 2 жыл бұрын
ਬਾਬਾ ਜੀ ਉਹ ਸ਼ਾਮ ਚਰਾਸੀ ਵਾਲੇ ਗੁਰੂ ਘਰ ਤੇ ਕਰ ਲਿਆ ਕਬਜਾ ਕੇ ਹਾਲੇ ਰਹਿੰਦਾ ਆ ।ਦਸ ਦਿਓ ਸੰਗਤਾ ਨੂੰ ਧੂਮਾ ਤਾ ਬੰਤਾ ਜਮੀਨਾ ਤੇ ਕਬਜੇ ਕਰਨ ਲਈ ਰਹਿ ਗਏ ।
@MohanSingh-mm5kb
@MohanSingh-mm5kb 2 жыл бұрын
Waheguru ji 🌹 🌹 🌹 🌹 🌹
@AvtarSingh-tg4xv
@AvtarSingh-tg4xv 2 жыл бұрын
ਹੁਣ ਚਲਾਕੀ ਨਾਲ ਸਫਾਈ
@worldworld6992
@worldworld6992 2 жыл бұрын
ਭੰਗਾਣੀ ਯੁੱਧ ਪਹਾੜੀ ਰਾਜਿਆਂ ਨਾਲ ਸੀ
@harkiratsingh9038
@harkiratsingh9038 2 жыл бұрын
Wahe guru ji
@kawaljeetsingh8882
@kawaljeetsingh8882 2 жыл бұрын
ਬਾਬਾ ਜੋ ਮਰਜ਼ੀ ਕਹੀ ਜਾ ਹੁਣ,ਚਾਪਲੂਸੀ ਤੇ ਕਰ ਹੀ ਗਿਆ ਨਾ। ਹੁਣ ਸਫਾਈ ਦੇ ਰਿਹਾ।
@astaadg8148
@astaadg8148 2 жыл бұрын
ਬਾਬਾ ਬੰਤਾ ਸਿੰਘ ਜੀ ਤੇ ਸ਼ੱਕ ਕਰਨਾ ਗਲਤ ਹੈ। ਹਰ ਗੱਲ ਵਿੱਚ ਨੁਕਸ ਨਹੀਂ ਕੱਢਣਾ ਚਾਹੀਦਾ।
@suhkvindersingh215
@suhkvindersingh215 2 жыл бұрын
Baba banta Singh ji ashi aap ji da satkar kaar dai ha par tushi pahadi raajai ya da naam jarur laina chahi da si modi dai samnai onu vi pata lagda Sadai purkhai ki kartuta kar dai si othai tushi gall nahin kaar dai modi di chumcha giri to bina tuhanu guru sahib ji to darna chahi da hai naa ki modi ton hon safai na do 🙏🙏🙏🙏🙏🙏 baba banta Singh ji tadariya walai wang tushi vi dill cho utar gai ho 🙏🙏🙏🌹♥️🌺
@kamalchawla3971
@kamalchawla3971 2 жыл бұрын
Pata nahi aap sabhi sikh Modi ji ko bu ra kyun bolte ho Modi ji ne hamesha aap sabhi sikhon ko aadar diya hai . Usne hamesha sikh kaum ki badai hi ki hai .
@Desiforever
@Desiforever 2 жыл бұрын
This shows educated person
@amrinderkaur8513
@amrinderkaur8513 2 жыл бұрын
ਸਿੱਖ ਕੌਮ ਲਈ ਕੁਝ ਨਾ ਕਰਨ ਵਾਲੇ ਬਾਬਾ ਜੀ ਨੂੰ ਸਲਾਹ ਨਾ ਦੇਣ ਬਾਕੀ ਸਿੱਖ ਧਰਮ ਕਿਸੇ ਤੇ ਵੀ ਕੀਤਾ ਗਿਆ ਕਰਜ਼ ਗਿਣਾਦਾ ਨਹੀਂ ਹੈ ਸੋਚ ਨੂੰ ਸਹੀ ਰੱਖੋ ਵਾਹਿਗੁਰੂ ਮੇਹਰ ਕਰੇ ਜੀ
@singhranjitsinghsingh4718
@singhranjitsinghsingh4718 2 жыл бұрын
22 ਧਾਰ ਦੇ ਰਾਜੇ ਤੇ ਮੁਗਲੀਆ ਹਕੂਮਤ ਨਾਲ 14 ਜੰਗਾ ਕੀਤੀਆ ਕਹਿਣ ਨੂੰ ਕਿੰਨਾ ਟਾਈਮ ਲੱਗਦਾ ਅਖੇ ਸਮਾ ਸੀਮਤ ਸੀ
@gurukekregemojguruke4857
@gurukekregemojguruke4857 2 жыл бұрын
Rss ਠੌਕ ਕੇ ੲਿਸ ਗੱਲ ਦਾ ਦਾਹਞਾ ਕਰਦੀ ਹੈ 70./. ਪਰਚਾਰਕ ਸਾਡੇ ਕੱਬਜੇ ਞਿਚ ਹਨ ਜਿਨੇ ਞੀ ਤਕਰੀਬਨ ਨਾਮਞੱਰ ਨੇ ਸੱਭ ੳੂਹਨਾ ਦੀ ਬੌਲੀ ਬੌਲਦੇ ਨੇ
@navdeepsinghnavdeepsingh3816
@navdeepsinghnavdeepsingh3816 2 жыл бұрын
ਸਹੀ ਗੱਲ ਆ ਸੱਚ ਕਹਿਆ ਆ ਜੀ
@navdeep7334
@navdeep7334 2 жыл бұрын
ਪੈਸੇ ਜਰੂਰੀ ਨੇ ਇਤਿਹਾਸ ਦਾ ਕੀ ਐ ਜਦੋ ਮਰਜ਼ੀ ਬਦਲਦੋ,ਸਮਾ ਭਾਵੇਂ ਘੱਟ ਹੋਵੇ ਕੀ ਪੈਂਦਾ,
@avtarsingh-vl4uo
@avtarsingh-vl4uo 2 жыл бұрын
DIL... ME.. KUCHH... KALA.... ZARUR... HAI.... SPASHTIKARN.... SHI.. NHI.... MUDE... KI.. BAT... KRO.... LEFT... RIGHT... DI... EXAMPLE... NHI... DENA
@chamkaursingh8688
@chamkaursingh8688 2 жыл бұрын
ਹਿੰਦੂ ਪਹਾੜੀ ਰਾਜਿਆਂ ਦੀ ਗੱਲ ਕਰਦੇ ਡਰ ਲੱਗਦੈ
@SS-sr5vr
@SS-sr5vr 2 жыл бұрын
ਦੋਗਲੇ ਮਸੰਦਾਂ ਦੇ ਨੌਕਰ ਅਗਿਆਨੀ ਪ੍ਰਚਾਰਕ
@jasvindersingh5468
@jasvindersingh5468 2 жыл бұрын
ਬੰਤਾ ਵੀ ਸਿਰਸਾ ਦੀ ਪਾਰਟੀ ਦਾ ਮੈਂਬਰ ਹੈ
@RajinderSingh-
@RajinderSingh- 2 жыл бұрын
Definate
@gurpreetnanglan373
@gurpreetnanglan373 2 жыл бұрын
💪👏
@ballo4212
@ballo4212 2 жыл бұрын
ਜੇਬ ਗਰਮ ਹੋਣੀ ਚਾਹੀਦੀ ਜੰਗਾ ਜਿੰਨੀਆ ਮਰਜੀ ਲੜਾ ਦਿਆਗੇ ਅਸੀ ਜਾਣਕੇ ਸੁਣਦੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਖੁਦ ਕਰਨਾ ਚਾਹੀਦਾ
@dharmindersingh3463
@dharmindersingh3463 2 жыл бұрын
Baba is great
@Panjabi22
@Panjabi22 2 жыл бұрын
Baba banta singh har time bolde ne chahe koi v hove
@gurmailsingh3297
@gurmailsingh3297 2 жыл бұрын
ਸ਼ਰਮ ਅਾੳੁਣੀ ਚਾਹੀਦੀ ੲਿਸ RRS ਦੇ ਝੋਲੀ ਚੁਕ ਨੂੰ ੲਿਹ ਜੁਵਾਬ ਕਿਵੈ ਜੲਿਜ ਫੇਰ ਗਲਤ ਬੋਲੀ ਜਾਦਾਂ ਹੈ ੲਿਹ ਨੂੰ ੲਿਹ ਪੁਛੋ ਕਿ ਪਹਿਲੀ ਜੰਗ ਕਿਸ ਵਿਰੁਧ ਸੀ
@satveendersinghkala
@satveendersinghkala 2 жыл бұрын
Baba banta Singh gi. Guru da Sikh ha. Akli guru Ghar de dosi
@gurukekregemojguruke4857
@gurukekregemojguruke4857 2 жыл бұрын
ਬਾਣਾ ਪਾਕੇ ਹੀ ਕਰਨਾ ਪੈਣ ਬਾਣੀ ਸਹਾਰ ਲੈਣਾ ਹੀ ਪੈਣਾ ਨਹੀ ਤਾ ਸਾਫ ਸਾਫ ਡਿਕਲੇਰ
@Voice.OfTheVoiceless
@Voice.OfTheVoiceless 2 жыл бұрын
Jehre unpadh lok eh keh rahe ne ki Baba Banta ne galat keha, o sun lain ki Baba Banta ne theek keha ki Pahadi rajean ne mughlan de under ladhi hai. Very good baba g
@AvtarSingh-tg4xv
@AvtarSingh-tg4xv 2 жыл бұрын
ਇਹ ਆਰ ਐੱਸ ਐੱਸ ਦੇ ਏਜੰਟ ਹਨ
@amritpalgrewal7136
@amritpalgrewal7136 2 жыл бұрын
Baba ji intentions were not bad
@singhranjitsinghsingh4718
@singhranjitsinghsingh4718 2 жыл бұрын
22 ਧਾਰ ਦੇ ਰਾਜੇ ਕਿੱਥੇ ਲਕੋ ਤੇ
@battlegrounddl1198
@battlegrounddl1198 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤੇਹ ਜਿਹੜੇ ਬਾਬਾ ਬੰਤਾ ਸਿੰਘ ਜੀ ਦੀ ਨਿਂਦਿਆ ਕਰਦੇ ਹਨ ਉਹ ਗੁਰੂ ਗ੍ਰੰਥ ਸਾਹਿਬ ਜੀ ਤੇ ਵੀ ਉਗਲਾਂ ਚਕਦੇ ਹਨ ਇਹ ਮਿਸਨਰੀ ਕਾਲਜ ਦੀ ਪਦੈਸ ਹੈ ਇਨ੍ਹਾਂ ਦਾ ਕੰਮ ਨਿਦਿਆ ਕਰਨਾ ਮਰਯਾਦਾ ਨੂੰ ਤੋੜ ਮਰੋੜਕੇ ਪੇਸ਼ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤੇਹ
@jasbirsingh8936
@jasbirsingh8936 2 жыл бұрын
Why not mention the name of the hill chiefs 22 ?
@KulwantSingh-gg5qe
@KulwantSingh-gg5qe 2 жыл бұрын
ਬੰਤਾ ਸਿੰਘ ਜੋਂ ਇਤਿਹਾਸ ਵਿਚ ਸਹੀ ਲਿੱਖਿਆ ਹੈ ਉਹੀ ਦੱਸ ਟਕਸਾਲੀਆਂ ਤੂਹਾਨੂੰ ਝੂਠ ਬੋਲਣ ਦੀ ਬਹੁਤ ਆਦਤ ਹੈ
@JaswinderSingh-xy6ik
@JaswinderSingh-xy6ik 2 жыл бұрын
VEHLA BANTA CHAND FIJUL DI GALA KARI JANDA HAI HUN GURU SAHIB NU GURU GOBIND SINGH KAHI JANDA HAI ... MOKA PRASAT BANTA CHAND MASAND
@parminderkaurgill9000
@parminderkaurgill9000 2 жыл бұрын
ਫਿਰ ਬਾਬਾ ਜੀ14 ਜੰਗਾ ਹਿਦੂੰਆ ਨਾਲ ਲੜੀਆ ਗੁਰੂ ਸਾਹਿਬ ਨੇ
@RameshKumar-zr5gk
@RameshKumar-zr5gk 2 жыл бұрын
ਜਿਸ ਤਰ੍ਹਾਂ ਪਾਣੀ ਇਕੱਠਾ ਹੋ ਕੇ ਸਮੁੰਦਰ ਬਣ ਜਾਂਦਾ ਜਦੋਂ ਬਰਾਹਮਣ ਖਤਰੀ ਰਲ ਜਾਣ ਇਤਿਹਾਸ ਬਣ ਜਾਂਦਾ ਇਹਨਾਂ ਦਾ ਹੀ ਇਤਿਹਾਸ ਹੈ ਜਿਥੇ ਮਰਜੀ ਪੜ ਲੳ ਬਾਕੀ ਤਾਂ ਜਿਆਦਾ ਲੋਕ ਇਤਿਹਾਸ ਸੁਣਾ ਕੇ ਤੋਰੀ ਫੁਲਕਾ ਚਲਾਉਣ ਦਾ ਕੰਮ ਕਰਦੇ ਹਨ ਕੀਤਾ ਕੁਸ਼ ਨਹੀਂ ਇਤਿਹਾਸ ਵਿੱਚ ਕੁਝ ਬੋਧੀ ਬਣ ਗਏ ਕੁਝ ਡਰਦੇ ਮੁਸਲਮਾਨ ਬਣ ਗਏ ਉਹੀ ਗੋਤ ਪਰ ਹੈ ਮੁਸਲਮਾਨ
@daljitsingh2775
@daljitsingh2775 2 жыл бұрын
Please intimate the place and date of fourteen jangans.
@AvtarSingh-sm3zv
@AvtarSingh-sm3zv 2 жыл бұрын
GURU GOBIND SINGH HAS FOUGHT 14 BATTLES IN THEIR HUMAN LIFE AND ALL WON. 13 BATTLES WERE AGAINST HINDU RAJAs AND 1 AGAINST MUGAL RAJA.
@Voice.OfTheVoiceless
@Voice.OfTheVoiceless 2 жыл бұрын
They were under Mughals and not fighting on their own
@Voice.OfTheVoiceless
@Voice.OfTheVoiceless 2 жыл бұрын
Pehla jaake padh lo zafarnama
@oprinderkaurmaan4714
@oprinderkaurmaan4714 2 жыл бұрын
Baba ji tuhadi katha assi buhat Mann naal sunde c par ih bilkul sahi hai k tussi centre sarkar nu khush Karan layi itihas hi badal dita ! Buhat bura laga
@jasbirsingh8936
@jasbirsingh8936 2 жыл бұрын
Baba ji 22 Rajai da na daso
@GurpreetSingh-fl2hj
@GurpreetSingh-fl2hj 2 жыл бұрын
Kithe ulje aa
@jagrajsandhu8421
@jagrajsandhu8421 2 жыл бұрын
ਭਾਈ ਸਿੱਖ ਇਤਿਹਾਸ ਸੁਣਦੇ ਹਾਂ,ਕਿ 14 ਜੰਗਾਂ ਦਸਮੇਸ਼ ਪਿਤਾ ਜੀ ਨੇ ਲੜੀਆਂ,ਜੋ 13, ਜੰਗਾਂ ਹਿੰਦੂਤਵੀ ਰਾਜਿਆਂ ਨਾਲ, ਤੇ ਇਕ - 01,ਹੀ ਜ਼ੰਗ ਜੋ ਮੁਗਲੀਆਂ ਹਕੂਮਤ ਨਾਲ ਲੱੜਿਆ,
@DaljeetSingh-wn2no
@DaljeetSingh-wn2no 2 жыл бұрын
Chamchy rakhe ne jakare laon nu
@sohungdhillon4036
@sohungdhillon4036 2 жыл бұрын
Gall kujh nhi kyon baba bnta g saaf neet ne saaf dimaag ne sahi knowledge dinde aa bs jehre landu parcharik ne ohna nu eh theak nhi lgga es lyi oh na ne baba g nu target kita baba g ne kde v bani ton bahr d gll nhi kiti na politics d na kise hor dhrm de barey glt boleya dunjeya nu eh pasand nhi ayea sanu tn pta c k baba g kujh jhoithe beiman target jrur krnge ohi hoyea pr asin sant banta Singh g naal aa 🙏🙏🙏🙏🙏
@gurlabhsingh8072
@gurlabhsingh8072 2 жыл бұрын
ਬਾਬਾ ਜੀ ਕੁੱਝ ਬਾਬੇ ਕਬਜ਼ੇ ਕਰਦੇ ਹਨ ਲੋਕਾਂ ਦੀ ਜਮੀਨ ਦੁਕਾਨਾਂ ਤੇ ਇਸ ਬਾਬੇ ਦੇ ਕਬਜ਼ੇ ਦਾ ਰੋਲਾ ਪਿਆ ਸੀ
@gurlabhsingh8072
@gurlabhsingh8072 2 жыл бұрын
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੇਲੇ ਤਾਂ ਸਾਰੇ ਬਾਬੇ ਨੂੰ ਸੱਪ ਸੁੰਘ ਗਿਆ ਸੀ ਬੋਲੇ ਨਹੀ ਗੁਰੂ ਦੇ ਸਰੂਪਾਂ ਨੂੰ ਗੁੰਮ ਕਰ ਦਿੱਤਾ ਬਾਬੇ ਫਿਰ ਵੀ ਨਹੀਂ ਬੋਲੇ ਇਸ ਤੋਂ ਲੱਗਦਾ ਇਹ ਸਰਕਾਰੀ ਬਾਬੇ ਹਨ ਚਵਲ
@manoharsingh2098
@manoharsingh2098 2 жыл бұрын
ਸਰਕਾਰ ਵਿਰੋਧ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕੀਤੀ ਸੀ ਤਿੰਨ ਖੇਤੀ ਕਾਨੂੰਨ ਦੇ ਮਾਮਲੇ ਤੇ ਮੁੱਖ ਮੰਤਰੀ ਯੋਗੀ ਸਾਹਮਣੇ ਵਿਰੋਧ ਕੀਤਾ ਸੀ
@tejbirdhilon2036
@tejbirdhilon2036 2 жыл бұрын
ਇਹ ਸਾਲੇ ਬਾਦਲਾਂ ਦੇ ਯਾਰ ਐ ਤੇ ਇਹਨਾਂ ਦਾ ਸਿਖਿਆ ਗੁਰੂ ਧੰਮਾਂ ਬਾਦਲ ਦਾ ਵੇਟਰ
@baljindershah9373
@baljindershah9373 2 жыл бұрын
Is var chabil kithe laoge baba ji l
@suhkvindersingh215
@suhkvindersingh215 2 жыл бұрын
Baba ji tushi pahadi Raje ya da naam kayo nahin laya kayoki modi di chamcha giri kinai karni si
@manpreetsingh-pl8fk
@manpreetsingh-pl8fk 2 жыл бұрын
Othe kyon nahin bole jithe sach bolna si
@deepsidhu6319
@deepsidhu6319 2 жыл бұрын
Verre drde ne jawab deen wele jde bolta indira ne attack kraya si shri akal takht sahib uthe bolya nhi geya
@lakhwinderbajwa4957
@lakhwinderbajwa4957 2 жыл бұрын
Leadra nu khush karo hor ki karna hun
@mentalk7348
@mentalk7348 Жыл бұрын
Jdo kuch pta na hove fer comment nhi kridaaa.
@balbirbhogal3859
@balbirbhogal3859 2 жыл бұрын
Banta Singh ji Shri Guru Teg Bahadur Saahib Ji daa naam Teg Bahadur Singh kaate likhya.
@jobandeepsingh3865
@jobandeepsingh3865 2 жыл бұрын
Baba ji asi nala a app ji da
@hardialsingh1
@hardialsingh1 2 жыл бұрын
Modi supporters ! Pahadi Rajian naal jiada janga ladian
@neymarrz
@neymarrz 2 жыл бұрын
Bikeyo mekhma sary passey dey putt
@GURUMUKH901
@GURUMUKH901 2 жыл бұрын
pahadi raje v mughali sultanate de under hi aunda c veer ji ohna ne kujh glt ni keha 🙏
@chamkaursingh8688
@chamkaursingh8688 2 жыл бұрын
ਝੂਠੇ
@simaranjeetsingh1288
@simaranjeetsingh1288 2 жыл бұрын
Baba banta Chand ji, Itihaas naal cher chaar na krro
@darshansingh1865
@darshansingh1865 2 жыл бұрын
Eh ta Banty bhaya hai
Bike Vs Tricycle Fast Challenge
00:43
Russo
Рет қаралды 107 МЛН
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН
Sashtar Saade Peer Kyoun Ne ? Baba Banta Singh Ji
12:42
Baba Banta Singh
Рет қаралды 26 М.
Swiss Bank Account and Khalsa Raj's Mystery Explained | Nek Punjabi History
8:31
Bike Vs Tricycle Fast Challenge
00:43
Russo
Рет қаралды 107 МЛН