ਮਾਂ ਦੀ ਵੰਡ | ma di vand | new punjabi short movie | punjabi natak 2024 |@sanjhapariwarvlog

  Рет қаралды 123,101

sanjha pariwar vlog

sanjha pariwar vlog

Күн бұрын

Пікірлер: 163
@madhusabharwal3449
@madhusabharwal3449 2 ай бұрын
ਵਾਹਿਗੁਰੂ ਜੀ ਸਭ ਘਰ ਵਿੱਚ ਸੁੱਖ ਰੱਖਣ ਵੀਡੀਓ ਰਾਹੀਂ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਅੋਲਾਦ ਦਾ ਸੁੱਖ ਵੀ ਤਾਂ ਕਰਮਾਂ ਨਾਲ ਮਿਲਦੇ ਨੇ ਮਾ ਬਾਪ ਚਲੇ ਜਾਣ ਤਾ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਮਾ ਬਾਪ ਕੀ ਕਰਦੇ ਨੇ ਕੀ ਕੰਮ ਕਰਦੇ ਸੀ ਵੀਡੀਓ ਵੇਖ ਕੇ ਬਹੁਤ ਹੀ ਰੋਣਾ ਆਇਆ 😢❤❤ਜਿਉਂਦੇ ਵਸਦੇ ਰਹੋ ਮਾਨਸਾ ਵਾਲਿਓ ਸਭ ਨੂੰ ਵਧੀਆ ਸਿਖਿਆ ਦੇਣ ਲਈ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏❤❤❤
@Maninder_brar
@Maninder_brar 2 ай бұрын
ਲੱਖ ਲੱਖ ਦੀਆ ਲਾਹਨਤਾ ਇਹੋ ਜਿਹੇ ਨੂੰਹਾਂ ਪੁੱਤਾ ਤੇ ,,,,ਇਹੋ ਜਿਹੀਆਂ ਨੂੰਹਾਂ ਆਵਦੀਆਂ ਮਾਵਾਂ ਨਾਲ ਇਸ ਤਰਾ ਦਾ ਵਿਹਾਰ ਕਰਨਗੀਆ,,,, ਸਮਾਂ ਤਾਂ ਇਹਨਾ ਦੇ ਅੱਗੇ ਹੀ ਖੜਾ ਸਮਾ ਬਹੁਤ ਬਲਵਾਨ ਹੁੰਦਾ,,,,,,ਬਹੁਤ ਵਧੀਆ ਵੀਡਿਓ ❤❤❤
@JasDhillon-pp4fw
@JasDhillon-pp4fw 2 ай бұрын
ਬਹੁਤ ਵਧੀਆ ਵੀਡੀਓ ਜੀ ❤❤ ਸਹੀ ਕਿਹਾ ਗਿਆ ਬਾਈ ਮਾਂ ਪਿਓ ਦੀ ਕਦਰ ਕਰੋਂ ਜੀ❤❤ ਇਹਨਾਂ ਨਾਲ ਹੀ ਘਰ ਦੀ ਰੌਣਕ ਹੁੰਦੀ ਜੀ❤❤❤ sanje parivar nu chadhadi Kala vich rakhe ❤ ਜਸ਼ਨਦੀਪ ਢਿੱਲੋਂ ਪਿੰਡ ਭਗਵਾਨਗੜ੍ਹ ਜਿਲ੍ਹਾ ਬਠਿੰਡਾ
@lekhraj7493
@lekhraj7493 2 ай бұрын
Bahut badya suneha
@swaransinghbhatia3116
@swaransinghbhatia3116 2 ай бұрын
Bahut hi vadiya vidio swaran singh bhatia chhatisgarh
@KuldipSingh-jr4bb
@KuldipSingh-jr4bb 2 ай бұрын
Sachi rona a gya
@navjotkaurrajveerkaur7thb865
@navjotkaurrajveerkaur7thb865 2 ай бұрын
ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਦਸਮੇਸ਼ ਬੁਟੀਕ ਧੂੜਕੋਟ
@GurmeetKaur-xw2tx
@GurmeetKaur-xw2tx 2 ай бұрын
bahut vadhia story gurmeet kaur malout
@HarnekSingh-oz6bw
@HarnekSingh-oz6bw 2 ай бұрын
ਮਾਤਾ ਜੀ ਅੱਜ ਕੱਲ ਕਿਸੇ ਤੇ ਜ਼ਕੀਨ ਨਹੀਂ ਆਪਣਾਂ ਹਿੱਸਾ ਰੱਖਣਾਂ ਸੀ
@Kaviguru-ui2
@Kaviguru-ui2 2 ай бұрын
Kamal Jeet guru musa Pur very nice ❤❤❤❤
@paramjitkaur1750
@paramjitkaur1750 2 ай бұрын
ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਜੀ ❤❤❤ ਪਰਮ ਜੀਤ ਨਾਭਾ
@happyjoshi5426
@happyjoshi5426 2 ай бұрын
Bahut vadhià story aa
@jagrajbhullar-ny5mu
@jagrajbhullar-ny5mu 2 ай бұрын
ਲਾਡੀ ਵੀਰ ਵੀਡਿਓ ਬਹੁਤ ਹੀ ਵਧੀਆ ਹੁੰਦੀ ਹੈ ਜਸਪ੍ਰੀਤ ਬਹੁਤ ਲੜਾਕੀ ਹੈ ਆਇਸ਼ਾ ਭੁੱਲਰ ਅ਼ਮਾਇਸਾ ਭੁੱਲਰ
@paramjeetbrar1800
@paramjeetbrar1800 2 ай бұрын
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
@GurpinderKaur-kx1vg
@GurpinderKaur-kx1vg 2 ай бұрын
Wahe guru ji🙏🙏
@jagdevsingh8335
@jagdevsingh8335 2 ай бұрын
ਬੇਬੇ ਛਿੰਦਰ ਕੌਰ ਜੀ ਇਹਨਾਂ ਨੂੰ ਤਾਂ ਜ਼ਮੀਨ ਅਤੇ ਘਰ ਜ਼ਰੂਰੀ ਹੋ ਗਈ ਪਰ ਜਿਸ ਨੇ ਮਿਹਨਤ ਕਰਕੇ ਜ਼ਮੀਨ ਅਤੇ ਘਰ ਬਣਾਇਆ ਉਸ ਨੂੰ ਜ਼ਰੂਰੀ ਨਹੀਂ ਸਮਝਿਆ ਇਥੇ ਤਾਂ ਇਹ ਸਿੱਧ ਹੁੰਦਾ ਹੈ ਕਿ। ਦਾਤ ਪਿਆਰੀ ਵਿਸਰਿਆ ਦਾਤਾਰਾ। ਜਿਹਨਾਂ ਜ਼ਮੀਨ ਅਤੇ ਘਰ ਬਣਾਇਆ ਉਹਨਾਂ ਦੀ ਪੁੱਛ ਪੜਤਾਲ ਨਹੀਂ ਕੋਈ ਗੱਲ ਜੀ ਇਹ ਤਾਂ ਐਸ ਹੱਥ ਕਰਲਾ ਐਸ ਹੱਥ ਭਰ ਲੈ ਇਹਨਾਂ ਦੇ ਪੁੱਤ ਇਹਨਾਂ ਨਾਲ ਵੀ ਇਹੇ ਵਿਹਾਰ ਕਰਨਗੇ ਵੀਡੀਓ ਬਹੁਤ ਵਧੀਆ ਅਤੇ ਤਰਸ ਯੋਗ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਬੇਬੇ ਛਿੰਦਰ ਕੌਰ ਦੇ ਨੂੰਹ ਪੁੱਤਾਂ ਨੂੰ ਸੁਮੱਤ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🙏🙏🙏
@balwantfloranoni-iu8qo
@balwantfloranoni-iu8qo 2 ай бұрын
Maa da roll bahut acha a
@a_s2801
@a_s2801 Ай бұрын
Bahut vadie video sat sari aakal all team members
@IqbalSingh-ce4nd
@IqbalSingh-ce4nd 2 ай бұрын
,,, ਬਹੁਤ ਵਧੀਆ ਵੀਡੀਉ ਆ ਜੀ
@TarsemSingh-f6e
@TarsemSingh-f6e 2 ай бұрын
❤❤ ਤਰਸੇਮ ਸਿੰਘ ਪਿੰਡ ਭੁੱਟਾ
@chahal2563
@chahal2563 2 ай бұрын
bhut vadhiya g parminder pind kotala
@gurbaxsingh8060
@gurbaxsingh8060 2 ай бұрын
Bahut vadhia story ji
@RavinderKaur-bb4vi
@RavinderKaur-bb4vi 2 ай бұрын
ਰਬਿੰਦਰ ਕੋਰ ਘਡਸਾਨਾ ਮਡੀ ❤❤❤🎉👌👌🙏🙏🌹🌹
@rupinderbal1114
@rupinderbal1114 2 ай бұрын
Bouth vadhia video same de sachai
@PervaizShah-ok5qx
@PervaizShah-ok5qx 2 ай бұрын
Nice 👍 video. Nice 👍 message.
@SimranSingh-zx4wj
@SimranSingh-zx4wj 2 ай бұрын
ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤
@RajaSingh-ox2bi
@RajaSingh-ox2bi 2 ай бұрын
ਬਹੁਤ ਵਧੀਆ ਵਡੳ
@daljeetjeeti383
@daljeetjeeti383 2 ай бұрын
ਸਾਝਾ ਪ੍ਰਵਾਰ ਬਲੋਗ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕੁਲਦੀਪ ਬਾਈ ਤੁਹਾਡੀਆ ਸਾਰੀਆ ਵੀਡੀਓ ਦੇਖਣ ਲਈ ਬਹੁਤ ਹਈ ਸੋਹਣੀਆ ਤੇ ਖੂਬਸੂਰਤ ਬਣਾਈ ਆ ਹੁੰਦੀਆ ਹਨ ਇਹੋ ਜਹੀਆ ਇਲਾਦ ਨੂੰ ਖੂਹ ਵਿੱਚ ਧਕਾ ਦੇ ਦੇਵੇ ਜਿਹੜਾ ਆਪਣੇ ਮਾ ਬਾਪ ਨੂੰ ਰੋਟੀ ਨੀ ਦੇ ਸਕਦਾ ਵੀਰਪਾਲ ਕਹਿੰਦੀ ਕੇ ਬੇਬੇ ਸਾਗ ਧਰ ਲੈ ਨਾਲੇ ਕੱਪੜੇ ਧੋ ਦੇ ਕਲ ਨੂੰ 25 ਤਰੀਖ ਹੈ ਤੈ ਉਧਰ ਚਲੀ ਜਾਣਾ ਸਾਰਾ ਕੰਮ ਨਬੈੜ ਦੇ ਜਲਦੀ ਜਲਦੀ ਫਿਰ ਜਾਈ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 12 / 11
@noba9082
@noba9082 2 ай бұрын
Tohadi bebe bohat changa kam karde ne very mice❤❤❤
@Sad-u4r
@Sad-u4r 2 ай бұрын
Nazia pakistan❤❤❤❤❤
@bobyraja7870
@bobyraja7870 2 ай бұрын
Very very nice Video Hongkong ❤❤🎉🎉
@Mohdeepsinghgarcha-r2u
@Mohdeepsinghgarcha-r2u 2 ай бұрын
ਬਹੁਤ ਸੋਹਣੀ ਵੀਡੀਓ ਜੀ ❤❤❤❤❤❤❤❤❤
@gurdipsidhu6013
@gurdipsidhu6013 Ай бұрын
Thank you for a great story 🙏
@SwarnKoka
@SwarnKoka 2 ай бұрын
Mandeep Sister good acting 👍👍👍👍👍👍❤🤗🤗☺☺🙏
@JaswinderSeikhon
@JaswinderSeikhon 2 ай бұрын
Very good ❤story
@jasvirkaur5859
@jasvirkaur5859 2 ай бұрын
Nice video ❤good msg ❤❤
@BalrajSingh-uy4um
@BalrajSingh-uy4um 2 ай бұрын
Nic story ji❤❤
@Bindervirdi_123
@Bindervirdi_123 2 ай бұрын
Sahi gl h jihdi maa pal possible ke edaa bdaa krdi h ohnu bde ho ke badn lg jande hn
@harbhagatsingh-n5s
@harbhagatsingh-n5s 2 ай бұрын
Bouth vadhia
@talk2surinder
@talk2surinder 2 ай бұрын
V nice message
@harjitkaur8357
@harjitkaur8357 2 ай бұрын
ਬਹੁਤ ਵਧੀਆ ਵੀਡਿਓ ਵਾਹਿਗੁਰੂ ਜੀ ਮੇਹਰ ਕਰੇ ❤ ਹਰਜੀਤ ਕੌਰ ਲੁਧਿਆਣਾ ਤੋਂ ❤
@RAMSINGH-v2e1z
@RAMSINGH-v2e1z Ай бұрын
Buhat vadia msg vir ji
@RAMSINGH-v2e1z
@RAMSINGH-v2e1z Ай бұрын
Jagrao tu
@BeantSingh-xb9cv
@BeantSingh-xb9cv 2 ай бұрын
❤❤❤❤❤❤❤😂❤❤ ਬਹੁਤ ਵਧੀਆ ਵੀਡੀਓ
@GurdeepKaur-b4o
@GurdeepKaur-b4o 2 ай бұрын
G Simran boutique Bathinda ❤❤❤❤ ਪਰਮਾਤਮਾ ਤੁਹਾਨੂੰ ਜਲਦੀ ਹੀ ਤਰੱਕੀਆਂ ਬਖਸ਼ੇ ਸਾਰੀ ਹੀ ਟੀਮ ਨੂੰ ਮਿਹਨਤ ਕਰ ਰਹੇ ਹੋ ਤੇ ਇਸਦਾ ਫਲ ਜਰੂਰ ਮਿਲੇਗਾ
@SarabjitKaur-s1g
@SarabjitKaur-s1g 2 ай бұрын
ਬਹੁਤ ਵਧੀਆ ਵੀਡੀਓ ਸਰਬਜੀਤ ਕੌਰ ਫਰੀਦਕੋਟ
@RamPal-vg2vv
@RamPal-vg2vv 2 ай бұрын
ਬਹੁਤ ਵਧੀਆ ਵੀਡੀਓ ਬਾੲਈ ਜ ਜੀ ਰਾਮ ਪਾਲ ਗਿੱਦੜਬਾਹਾ
@dikshagarg3655
@dikshagarg3655 2 ай бұрын
Bhut vdea video ji Mandeep bhain acting bhut vdea god bless u i am Ludhiana ji
@Beauty_queen.02
@Beauty_queen.02 2 ай бұрын
Very nice video veer ji kuldeep God bless you all everyone ❤❤👍👍👌👌
@tanveergrewal4630
@tanveergrewal4630 2 ай бұрын
Mandeep ਬਾਂਗਰੋ lagdi aa😂😂😂😂😂😂😂😂😂😂
@sukhwinderkkalsirupal6457
@sukhwinderkkalsirupal6457 Ай бұрын
Bhut Veda vidieo ji…..Satvinder from maur mandi❤❤❤❤
@Little.jatt1
@Little.jatt1 2 ай бұрын
ਬਹੁਤ ਹੀ ਘੈਨਟ
@vijayghai7929
@vijayghai7929 2 ай бұрын
Vijay kuparthala nic moves
@MeenaSharma-nx7qg
@MeenaSharma-nx7qg 2 ай бұрын
But Vida video ha God bless you all tem by Meena sharma mande gobend ghar 👍🙏🙏🎉🎈
@GurmukhBrar-c7q
@GurmukhBrar-c7q 2 ай бұрын
ਬਹੁਤ ਵਧੀਆ ਵੀਡੀਓ ਗੰਦੀ ਔਲਾਦ ਦੇ ਕਾਰਨਾਮੇ ਵਧੀਆ ਢੰਗ ਨਾਲ ਪੇਸ਼ ਕੀਤੇ ਗਏ । ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
@KulwinderKaur-f3t
@KulwinderKaur-f3t 2 ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 👌❤️🌴🥰🌹👌❤️🌴🥰🌹👌❤️🌴🥰🌹👌❤️🌴🥰🌹
@ਪੇਡੂ855
@ਪੇਡੂ855 2 ай бұрын
ਕੁਲਦੀਪ ਵੀਰੇ ਤੁਹਾਡੀਆਂ ਵੀਡੀਓ ਸਿਰਾਂ ਹੁੰਦੀਆਂ ਹਨ 👍👍👍❤❤❤ਪਾਰਸ ਚਾਉਕੇ ਜਿਲ੍ਹਾ ਬਠਿੰਡਾ
@daljitpandher9096
@daljitpandher9096 2 ай бұрын
Daljit. Kaur. Usa. Shaina very. Very Very. Good. Very. Very nice. Video ❤❤❤❤❤❤❤❤❤❤❤❤❤❤
@ranjeetsekhon765
@ranjeetsekhon765 2 ай бұрын
ᴠᴇʀy ɴɪᴄᴇ ᴊɪ ɢᴏᴅ ʙʟᴇꜱꜱ ᴜ ❤️❤️❤️ ʀᴀɴᴊɪᴛ ᴋᴀᴜʀ
@bsss806
@bsss806 2 ай бұрын
ਮਾਂ ਦੀ ਵੰਡ ਤਾਂ ਪਾ ਲਈ ਇਹ ਤਾਂ ਸਮਾਜ ਨੂੰ ਸੁਨੇਹਾ ਦੇ ਦਿੱਤਾ ਕਿ ਮਾਂ ਬਾਪ ਦੀਆਂਵੰਡੀਆਂ ਨਾ ਪਾਉ ਤੇ ਜੋ ਵੰਡੀ ਪਾਉਣ ਤੋਂ ਬਾਅਦ ਦੋਨਾਂ ਨੂੰਹਾਂ ਨੇ ਆਪਣੀ ਬਿਰਧ ਸੱਸ ਨਾਲ ਕਿਹੋ ਜਿਹਾ ਸਲੂਕ ਕੀਤਾ ਓਹਦੇ ਬਾਰੇ ਕੀ ਸੁਨੇਹਾ ਆ ਬੱਚਿਉ ਸਮਾਜ ਨੂੰ
@RajanRajatRajanRajat
@RajanRajatRajanRajat 2 ай бұрын
ਵੀਡੀਓ ਬਹੁਤ ਵਧੀਆ ਬਲਵੀਰ ਕੌਰ ਪਿੰਡ ਖਮਾਚੋ ਬੰਗਾ 🎉🎉🎉🎉🎉🎉🎉🎉
@sairasyed2122
@sairasyed2122 2 ай бұрын
Maa Ni vaandi jandi Eek maa 5 Bache vi pall lendi ve 5 Bache eek Maa No Ni Watch From Switzerland
@DelightfulBeachVacation-xr1ll
@DelightfulBeachVacation-xr1ll 2 ай бұрын
Nice 😊😊
@KamaljeetKaur-ce9wc
@KamaljeetKaur-ce9wc 2 ай бұрын
Bot badiya suneha dita kade v bajuragn nu apna hisa nahi chhadna chahida
@BaljitKaur-l6r
@BaljitKaur-l6r 2 ай бұрын
ਬਹੁਤ ਵਧੀਆ ਵੀਡੀਓ ਵੀਰ ਜੀ 🎉🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼 ਬਲਜੀਤ ਕੌਰ ਬਰਗਾੜੀ ਰੋਡ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🪯🪯🪯
@bhajankaur8289
@bhajankaur8289 2 ай бұрын
Lakh lakh lahnt h puttro tuhanu jehde mapea di kadar nhi krde mape rutt rutt da meva hunde n 😢😢😢😢😢 bhajan kaur jirkpur Chandigarh 🎉🎉🎉🎉🎉
@santdhaliwal6224
@santdhaliwal6224 2 ай бұрын
ਮਾਪੇ ਵੰਡਣ ਲਈ ਨਹੀਂ ਬਣੇ । ਸਾਨੂੰ ਉਨ੍ਹਾਂ ਦੀ ਬਿਨਾਂ ਕਿਸੇ ਲਾਲਚ੍ਰ ਦੇ ਸੇਵਾ ਕਰੂ ਚਾਹੀਦੀ ਹੈ ਜਿਨ੍ਹਾਂ ਨੇ ਸਾਨੂੰ ਦੁਨੀਆ ਦਿਖਾਈ ਹੈ।****** ਲਾਭ ਸਿੰਘ ਰੋਮਾਣਾ ਪਿੰਡ ਸ਼ੇਖਪੁਰਾ
@GurmeetKaur-h4r
@GurmeetKaur-h4r 2 ай бұрын
God bless you new Delhi very nice video gurmeet kaur duggal❤❤❤❤🎉🎉🎉🎉
@Sanjhapariwarvlog
@Sanjhapariwarvlog 2 ай бұрын
Thank you so much 😊
@sodhisurindersingh2370
@sodhisurindersingh2370 2 ай бұрын
Very Nice Vedio Surinder Singh Sodhi Patiala
@SarabjitKaur-s1g
@SarabjitKaur-s1g 2 ай бұрын
ਮਾ ਪਿਉ ਦੀ ਕਦਰ ਕਰੋ
@anurag_saddi
@anurag_saddi 2 ай бұрын
Nice video Sanjeev Sharma Moga
@ravneetsingh9495
@ravneetsingh9495 2 ай бұрын
❤❤❤Waheguru mehar kare
@KaramjitKaur-j9k6j
@KaramjitKaur-j9k6j 2 ай бұрын
Very very good vedio gbu🎉🎉
@BeantSingh-ih1sn
@BeantSingh-ih1sn 2 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖਣ। ਬੇਅੰਤ ਸਿੰਘ ਸੰਘਾ ਡਰੋਲੀ ਭਾਈ। ਭੈਣ ਕੁਮੈਂਟਾਂ ਵਿੱਚ ਮੇਰਾ ਨਾਮ ਜ਼ਰੂਰ ਪੜਿਆ ਕਰੋ ਅਤੇ ਪਿੰਡ ਵੀ ਜ਼ਰੂਰ ਦੱਸਿਆ ਕਰੋ
@balrajgarg6745
@balrajgarg6745 2 ай бұрын
Nice video ❤❤
@onkaraujla-z2r
@onkaraujla-z2r 2 ай бұрын
Good Nice
@kulwinderknagra3640
@kulwinderknagra3640 2 ай бұрын
ਵੈਰੀ ਨਾਈਸ ਵੀਡੀਓ 🙏❤🙏
@Swarnjeetkaurkaur
@Swarnjeetkaurkaur 2 ай бұрын
Ryt❤❤❤❤❤
@yadvinderbinder
@yadvinderbinder 2 ай бұрын
ਮੋਹਾਲੀ ਤੋ 82 ਸੈਕਟਰ ਬਹੁਤ ਵਧੀਆ ਵਿਡਿਓ ਜੀ
@anitag1965
@anitag1965 2 ай бұрын
Very good point very good acting thanks
@daljitjudge9963
@daljitjudge9963 2 ай бұрын
Very nice video ❤
@hussanqueen7ismyluckynumbe66
@hussanqueen7ismyluckynumbe66 2 ай бұрын
Good vidio
@ginisingh4578
@ginisingh4578 2 ай бұрын
🎉🎉
@faqirchand3396
@faqirchand3396 2 ай бұрын
Very nice video Faqir Chand Barnala
@NimratKaur78
@NimratKaur78 2 ай бұрын
Nice 🙂
@Pritamsingh-z7q
@Pritamsingh-z7q 2 ай бұрын
Very nice video thanks
@rupinderkaaur3715
@rupinderkaaur3715 2 ай бұрын
Rupinder kaur from Delhi
@ShwetaSharma-fi1wy
@ShwetaSharma-fi1wy 2 ай бұрын
Very emotional video ji
@surinderkaurbrar63
@surinderkaurbrar63 2 ай бұрын
Very nice
@ushachugh3211
@ushachugh3211 2 ай бұрын
Bhuat Soni video aa usha Faridabad
@ManmeetDhillon-w2l
@ManmeetDhillon-w2l 2 ай бұрын
Very nice video kuldeep kaur dhillon Badhni kalan moga ❤❤❤
@DeepDhaliwal-n7i
@DeepDhaliwal-n7i 2 ай бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@zafarali6202
@zafarali6202 2 ай бұрын
Mom g 😭😭😭😭
@shnasir1649
@shnasir1649 2 ай бұрын
AP ka channel sanja prewar mein bohat zabardast wedeo hoti hein hum sab apke wedeo bohat shoq sy dekhty hein owr hamein ap ke wedeo ka intzar rahta hy...SHEIKH Ibraheem and SHEIKH Azhan jani FAISALABAD Pakistan
@daljeetkaur6258
@daljeetkaur6258 2 ай бұрын
ਓਹੀ ਗੋਹੇ ਵਾਲੇ ਹਥ ਆਟੇ ਰੋਟੀਆਂ ਨੂੰ ਲਾਈ ਜਾਂਦੀ ਆ ਮਨਦੀਪ 😮
@naziasheikh8393
@naziasheikh8393 2 ай бұрын
Shi aw, 😂😂😂 pela ewe de km krke rkhi de, 😅mnu v bht gnda lgya
@amanabibi7903
@amanabibi7903 2 ай бұрын
ایسی ویڈیوں دیکھ کر آنکھوں سے آنسو نہیں رکتے خدا جانے انسانیت کو کیا ہوگیا
@LakhvirKaur-g7l
@LakhvirKaur-g7l 2 ай бұрын
❤❤❤❤
@momsdarling4980
@momsdarling4980 2 ай бұрын
BAST DARMA
@Maninder_brar
@Maninder_brar 2 ай бұрын
U r team is always best ❣️💞 all videos are superb ❤❤❤❤maninder Kaur Brar
@SatpalSharma-y5q
@SatpalSharma-y5q 2 ай бұрын
VERY NICE VIDEO JI🌞🌞🌞 SATPAL SHARMA ALISHER (SANGRUR)
@dilrajsingh6943
@dilrajsingh6943 2 ай бұрын
❤❤❤
Latest Punjabi Movies | New Punjabi Movies
7:52
Kelly Bhullar
Рет қаралды 6 М.