ਮੋਗਾ ਬਾਜਾਖਾਨਾ ਗ੍ਰੀਨਫੀਲਡ ਹਾਈਵੇ / Moga Lambwali highway/ bharatmala project in Punjab

  Рет қаралды 17,308

Jagjit YouTube Highway

Jagjit YouTube Highway

Күн бұрын

Пікірлер: 60
@LakhwinderSingh-de8vu
@LakhwinderSingh-de8vu 11 ай бұрын
ਵਧੀਆ ਜਾਣਕਾਰੀ ਵਾਲੀਆ ਵੀਡੀਓ ਬਣਾਉਣ ਲਈ ਧੰਨਵਾਦ ਵੀਰ
@JagjitYouTubeHighway
@JagjitYouTubeHighway 11 ай бұрын
Welcome bro thanks 🙏🙏👍👍
@HarjinderSinghDhillon-m5j
@HarjinderSinghDhillon-m5j 21 сағат бұрын
Good. Bay
@rachhpalgill1180
@rachhpalgill1180 11 ай бұрын
So amazing 🤩 Thanks for updating and salute to your efforts!!!
@JagjitYouTubeHighway
@JagjitYouTubeHighway 11 ай бұрын
Thank you so much ' 🙏🙏
@harpreetsekha3082
@harpreetsekha3082 6 ай бұрын
Very good information aaa ver
@PalwinderSharma-b6h
@PalwinderSharma-b6h 8 ай бұрын
Best video ji
@harrisdylan1371
@harrisdylan1371 11 ай бұрын
Dhanwaad baiji.. Good information
@JagjitYouTubeHighway
@JagjitYouTubeHighway 11 ай бұрын
Welcome bro 🙏🙏🙏🙏
@harrisdylan1371
@harrisdylan1371 11 ай бұрын
@@JagjitKZbinHighway Ludhiana bypass (ring road) da map hai ta us te v video banao ji
@ssisingh
@ssisingh 11 ай бұрын
Awesome 👌
@JagjitYouTubeHighway
@JagjitYouTubeHighway 11 ай бұрын
Thank You for Support...🙏🙏👍👍
@AvtarSingh-pr9em
@AvtarSingh-pr9em 11 ай бұрын
Very Good Information 👍🏻👍🏻
@JagjitYouTubeHighway
@JagjitYouTubeHighway 11 ай бұрын
Thanks bro 🙏🙏
@azizmehna
@azizmehna 11 ай бұрын
Grt job dear
@JagjitYouTubeHighway
@JagjitYouTubeHighway 11 ай бұрын
Thank you so much bro 🙏🙏🙏🙏
@ramanjotbrar7356
@ramanjotbrar7356 11 ай бұрын
bai g jehra nh 254 raod c from mudki via bhagapurana jawahar singh wala salabatpura to rama mandi oh kyon ni complete ho reha
@JagjitYouTubeHighway
@JagjitYouTubeHighway 11 ай бұрын
ਬਾਈ ਜੀ NH 254 ਰੋੜ ਸਲਾਵਤਪੁਰ ਦੇ ਨੇੜੇ ਤੋ ਫੂਲ ਤੱਕ 15 km ਦਾ ਕੰਮ ਅਸੀ ਕੀਤਾ ਸੀ ' ਸਾਲ ਕੁ ਪਹਿਲਾਂ ' ਉਸ ਟਈਮ ਸਾਡੇ 15 km ਦੇ ਅੱਗੇ ਪਿੱਛੇ ਦਾ ਕੰਮ ਕਿਸ਼ੇ ਕਾਰਨ ਕਰਕੇ ਸ਼ੁਰੂ ਨਹੀ ਸੀ ਹੋਈਆਂ ਅਤੇ ਹੁਣ ਇਸ ਰੋੜ ਦਾ ਕੰਮ ਰਾਮਪੁਰਾ ਅਤੇ ਮੋੜ ਮੰਡੀ ਵਿਚਕਾਰ ਚੱਲ ਰਿਹਾ ਹੈ। ਕਈ ਵਾਰ ਕੁਝ ਕਾਰਨਾ ਕਰਕੇ ਪ੍ਰਜੈਕਟ ਵਿਚ ਦੇਰੀ ਆ ਜਾਦੀ ਹੈ।
@ramanjotbrar7356
@ramanjotbrar7356 11 ай бұрын
@@JagjitKZbinHighway ok bai g
@aspunjab8824
@aspunjab8824 11 ай бұрын
Abohar Bypass to Fazilka Bypass to Lalowali At Fazilka Firozpur Road Four Lane Project Vedio Payo Ji
@rohanpreetsingh4199
@rohanpreetsingh4199 11 ай бұрын
Paaji nitin gadkri ne hoshiarpur ch jo announcements kiti oh sare projects map raahi samjo ..
@JagjitYouTubeHighway
@JagjitYouTubeHighway 11 ай бұрын
ਜਰੂਰ ਕੋਸ਼ਿਸ ਕਰਾਂਗੇ brother'
@JatinvirMr
@JatinvirMr 11 ай бұрын
Zirakpur Panchkula bypass da vi 3D map paayo brother
@JagjitYouTubeHighway
@JagjitYouTubeHighway 11 ай бұрын
Ok veer jaldi koshish karagaa ,
@HardeepSingh-on8lu
@HardeepSingh-on8lu 11 ай бұрын
Nh 105b te service road jankari dao
@gurcharansinghmaan560
@gurcharansinghmaan560 11 ай бұрын
❤❤
@JagjitYouTubeHighway
@JagjitYouTubeHighway 11 ай бұрын
Thankyou so much 🙏🙏
@harpreetsidhu8714
@harpreetsidhu8714 7 ай бұрын
Bai ji Moga-sabalatpura Rampuraphup mour mandi road NH 254 kdo 4 lane hove ge dsso
@JagroopSingh-on7qg
@JagroopSingh-on7qg 11 ай бұрын
ਜੇ ਇਹ ਰੋਡ ਬਠਿੰਡੇ ਦੇ ਗੋਬਿੰਦਪੁਰਾ ਤੋਂ ਸ਼ੁਰੂ ਹੋਕੇ ਨਥਾਣਾ, ਭਗਤਾ ਭਾਈਕਾ ਤੋਂ ਹੁੰਦੇ ਹੋਏ ਬਾਘਾਪੁਰਾਣਾ ਮੋਗੇ ਜਾਂਦਾ ਤਾਂ ਬਹੁਤ ਘਟ ਜਾਣੀ ਸੀ ਤੇ ਭਗਤਾ ਭਾਈਕਾ ਤੇ ਨਥਾਣਾ ਵਰਗੇ ਇਲਾਕੇ ਸਿੱਧੇ ਹੀ ਐਕਸਪ੍ਰੈਸਵੇ ਨਾਲ ਜੁੜ ਜਾਣੇ ਸੀ ਤੇ ਬਠਿੰਡੇ ਤੋਂ ਜਲੰਧਰ ਤੱਕ ਦੀ ਦੂਰੀ 4 ਘੰਟੇ ਤੋਂ ਘਟ ਕੇ 2 ਘੰਟੇ ਰਹਿ ਜਾਣੀ ਸੀ
@JagjitYouTubeHighway
@JagjitYouTubeHighway 11 ай бұрын
ਨਥਾਣਾ ਭਗਤਾ ਵਾਲਾ ਰੂਟ ਹੈ ਤਾਂ ਬਿਲਕੁਲ ਠੀਕ ਪਰ ਇਹ ਅੰਮ੍ਰਿਤਸਰ ਬਠਿੰਡਾ ਜਾਮਨਗਰ ਦੇ ਬਿਲਕੁਲ ਨੇੜੇ ਆ ਜਾਣਾ ਸੀ।
@manpreetautos
@manpreetautos 11 ай бұрын
ਬਾਈ ਜੀ ਜਿਸ ਬੰਦੇ ਨੇ ਬਠਿੰਡਾ ਤੋ ਲੁਧਿਆਣਾ ਜਾਣਾ ਉਹ ਤਾ ਰਾਮਪੁਰਾ ਤੋਂ ਪਹਿਲਾ ਜੋ ਇੰਟਰਸੈਕਟ ਬਣਿਆ ਓਸ ਰਾਹੀਂ ਲੁਧਿਆਣਾ ਜਾਓ ਜਾ ਫਿਰ ਫਿਰ ਮੋਗੇ ਵਾਲਾ ਜਾਮਨਗਰ ਐਕਸਪ੍ਰੈਸ ਵੇਅ ਤੇ ਜਾਓ,ਜਾ ਫਿਰ ਅੰਮ੍ਰਿਤਸਰ ਸਾਹਿਬ ਜਾਣ ਵਾਲਾ ਸਿੱਧਾ ਲੰਘ ਜਾਵੇਗਾ, ਫਿਰ ਲੰਬਵਾਲੀ ਮੋਗਾ ਰੋਡ ਤੇ ਤਾ ਸਿਰਫ ਮੋਟਰਸਾਈਕਲ,ਟਰੈਕਟਰ ਵਾਲਾ(ਕਿਉਕਿ ਇਹ ਦੋਵੇਂ expressway ਤੇ ਚੜ ਨਹੀਂ ਸਕਦੇ)ਜਾ ਥੋੜੀ ਦੂਰੀ ਵਾਲਾ ਹੀ ਜਾਵੇਗਾ,ਜੇਕਰ ਕੁਝ ਗਲਤ ਕਿਹਾ ਤਾਂ ਵੀ ਦਸ ਦਿਓ
@singhinderjeet8155
@singhinderjeet8155 11 ай бұрын
Khanna samrala Nawanshahr defence road jankari deo
@manjitsohal3276
@manjitsohal3276 11 ай бұрын
Pind Kot Kara khan please show new road layout thanks.
@JagjitYouTubeHighway
@JagjitYouTubeHighway 11 ай бұрын
ਵੀਰ ਜੋ ਕਪੂਰਥਲਾ ਕੋਲ ਹੈ। ਕੋਟ ਕਰੋਰ ਖਾਨ ਉਹੀ ਪਿੰਡ ਦਾ ਜ਼ਿਕਰ ਕੀਤਾ ਹੈ। ਅਤੇ ਦਿੱਲੀ ਕੱਟੜਾ ਐਕਸਪ੍ਰੈਸਵੇ ਪਰ ਵੀ ਵਿਡੀਉ ਜਰੂਰ ਅੱਪਲੋਡ ਕਰਾਗੇ। ਕੁਮੈਂਟ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ '
@warishislxlr
@warishislxlr 11 ай бұрын
Amritsar & Ludhiana Ring Road Animation Please.
@JagjitYouTubeHighway
@JagjitYouTubeHighway 11 ай бұрын
Amritsar & Ludhiana ki video jaldi upload kite javagi thanks bro 🙏🙏
@PardeepAttrri
@PardeepAttrri 11 ай бұрын
Y. G. Sarhind. Sanya. Road. Kad. Banaga
@JagjitYouTubeHighway
@JagjitYouTubeHighway 11 ай бұрын
ਸਰਹਿੰਦ ਸਹਿਣਾ ਤੇ ਕੁੱਝ ਟਈਮ ਲੱਗ ਸਕਦਾਂ '
@manjindersingh-ts7qh
@manjindersingh-ts7qh 11 ай бұрын
ਸਾਡੇ ਪਿੰਡ ਸੇਖਾ ਕਲਾਂ ਦੀ ਵੀ ਜਮੀਨ ਆਈ ਆ,ਸਾਡੇ ਪਿੰਡ ਟੋਲ ਲੱਗਣਾ,ਕੰਮ ਚੱਲੀ ਜਾਂਦਾ ਵਾ ਏਸ ਰੋਡ ਦਾ, ਇਹ ਰੋਡ ਬਠਿੰਡਾ ਜਾਂ ਬਠਿੰਡੇ ਤੋਂ ਪਿੱਛੋਂ ਮਲੋਟ ਅਬੋਹਰ ਰਾਜਸਥਾਨ ਵਾਲਿਆ ਵਾਸਤੇ ਮੋਗਾ ਜਲੰਧਰ, ਲੁਧਿਆਣਾ ਵਾਸਤੇ ਸ਼ਾਰਟਕੱਟ ਰਸਤਾ! ਪਹਿਲਾਂ ਉਹਨਾਂ ਨੂੰ ਕੋਟਕਪੂਰੇ ਵਿੱਚ ਦੀ ਜਾਣਾ ਪੈਂਦਾ ਸੀ ਜੇ ਕਿਸੇ ਨੇ ਮੋਗਾ ਜਲੰਧਰ ਜਾਣਾ ਹੁੰਦਾ ਸੀ ਜਦੋਂ ਇਹ ਰੋਡ ਬਣ ਗਿਆ ਦੂਰੀ ਦਾ ਬਹੁਤ ਫਰਕ ਪੈ ਜਾਣਾ!
@JagjitYouTubeHighway
@JagjitYouTubeHighway 11 ай бұрын
ਬਾਈ ਜੀ ' ਸਭ ਤੋ ਪਹਿਲਾਂ ਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਸਾਡੇ ਵੀਡੀਉ ਨੂੰ ਪਸੰਦ ਕੀਤਾ , ਅਤੇ ਬਾਕੀ ਵੀਰ ਬਿਲਕੁਲ ਦੂਰੀ ਵੀ ਘੱਟ ਜਾਵੇਗੀ ਅਤੇ ਸਮਾਂ ਵੀ ਅੱਧਾ ਲੱਗੇਗਾਂ। ਅਤੇ ਵੀਰ ਤੁਹਾਡੇ ਪਿੰਡ ਕੋਲ ਕਿੰਨਾ ਕੁ ਕੰਮ ਹੋ ਚੁੱਕਾ ਹੈ।
@dharminder6637
@dharminder6637 11 ай бұрын
Veer ji delhi Katra express way te vedio banao Punjab vicho kitho kitho lgana h
@amansahota6034
@amansahota6034 9 ай бұрын
Eh files kithon download krde veere
@themlk1775
@themlk1775 11 ай бұрын
Sirhand sehna di vi bna deo ji
@JagjitYouTubeHighway
@JagjitYouTubeHighway 11 ай бұрын
Veer map Milga hai jaldi video upload kite javagi thanks 🙏🙏
@aasthaconstruction4552
@aasthaconstruction4552 11 ай бұрын
Cancel ho gya hai kissan union ki vjeh se bhai...
@LovepreetSingh-ro1tx
@LovepreetSingh-ro1tx 11 ай бұрын
Bai 3d map kitho mildaa aa
@amandeep70a93
@amandeep70a93 11 ай бұрын
Bai ji thode nal gal karni aa
@20sohan
@20sohan 8 ай бұрын
ਇਹ ਬਾਈ ਸੁਰੂ ਹੋ ਲੰਬ੍ਵਾਲੀ ਤੋ ਹੁੰਦਾ , ਤੁਸੀ ਉਲਟ ਸਾਈਡ ਤੋ ਸੁਰੂ ਕੀਤਾ , ਲੰਬਵਾਲਿ ਤਾਂ ਲੁੱਕ ਵੀ ਪੈ ਗਈ ਆ
@JagjitYouTubeHighway
@JagjitYouTubeHighway 8 ай бұрын
ਉਲਟ ਸਈਡ ਨੀ ਵੀਰ ਡਿਟੇਲ ਵੇਖੋਂ । ਮੋਗਾ ਤੋ ਲੰਭਵਾਲੀ ਹੈ, ਅਤੇ 0 ਪੁਇੰਟ ਵੀ ਮੋਗਾ ਤੋ ਹੈ। ਪਿੰਡ ਵੀ ਮੋਗੇ ਤੋ ਹੀ ਸੁਰੂ ਹੁੰਦੇ ਹਨ।
@RaleignEli-h7l
@RaleignEli-h7l 3 ай бұрын
Walker Edward Anderson Laura Garcia Susan
@ਭਾਈਜਗਸੀਰਸਿੰਘਖਾਲਸਾ
@ਭਾਈਜਗਸੀਰਸਿੰਘਖਾਲਸਾ 11 ай бұрын
ਬਾਈ ਜੀ ਮੈਂ ਇਸ ਰੋਡ ਤੇ ਕੰਮ ਕਰਦਾ ਹਾਂ
@JagjitYouTubeHighway
@JagjitYouTubeHighway 11 ай бұрын
ਵੀਰ ਜੀ' ਇਸ ਰੋੜ ਦਾ ਕਿੱਥੇ ਕੰਮ ਚੱਲ ਰਿਹਾ ਹੈ। ਅਤੇ ਕਿੰਨਾ ਕੁ ਕੰਮ ਹੋ ਚੁੱਕਾ ਹੈ। ਅਤੇ ਵੀਰ ਤੁਸੀ ਕਿਸ ਕੰਮ ਉਪਰ ਹੋ ਕ੍ਰਿਪਾ ਕਰਕੇ ਜਰੂਰ ਦੱਸਣਾਂ ਅਤੇ ਕੁਮੈਂਟ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
@amandeep70a93
@amandeep70a93 11 ай бұрын
Bai ji number dass sakde ho ja koi id
@ernsbrtp
@ernsbrtp 11 ай бұрын
@sukhmandergill5896
@sukhmandergill5896 11 ай бұрын
ਅਧੂਰੀ ਜਾਣਕਾਰੀ ਨਾਲ ਵੀਡਿਓ ਨਾਂ ਬਣਾਇਆ ਕਰੋ
@JagjitYouTubeHighway
@JagjitYouTubeHighway 11 ай бұрын
ਵੀਰ ਮੈ ਇੱਕਲਾ ਯੂਟਿਊਬ ਹੀ ਨਹੀ ਕਰਦਾ ਮੈ ਡਰਾਇਵਿੰਗ ਵੀ ਕਰਦਾ ਬਹੁਤਾ ਸਮਾਂ ਕੱਢਣਾ ਮੇਰੇ ਲਈ ਮੁਸ਼ਕਲ ਹੈ। ਪਰ ਜਿੰਨ੍ਹ ਕੁ ਜਾਣਕਾਰੀ ਮਿਲਦੀ ਹੈ ' ਉਹ ਤੁਹਾਡੇ ਨਾਲ ਸੇਅਰ ਕਰ ਲੈਦੇ ਹਾਂ।
@harpreetsidhu8714
@harpreetsidhu8714 7 ай бұрын
Veer ji ikk road hisar tuo Rampuraphul banda a reha ga ohh road kehra ga dsso
@chahal-pbmte
@chahal-pbmte 11 ай бұрын
ਇਹ ਕੀ ਬਕਵਾਸ ਐ। ਜਦੋਂ ਬਣਜੂ ਆਪੇ ਪਤਾ ਲੱਗ ਜਾਊ।
@JagjitYouTubeHighway
@JagjitYouTubeHighway 11 ай бұрын
ਠੀਕ ਹੈ ਵੀਰ' ਸਾਇਦ ਆਪ ਜ਼ਿਆਦਾ ਉੱਚੀ ਸੋਚ ਦੇ ਮਾਲਿਕ ਹੋਂ। ਇਸ ਲਈ ਇਹ ਵਿਡੀਉਜ ਤੁਹਾਡੇ ਕੰਮ ਦੀਆ ਨਹੀ ਹਨ। ਫਿਰ ਵੀ ਤੁਸੀ ਸਾਨੂੰ ਕੁਮੈਂਟ ਕੀਤਾ ਅਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
@dharminder6637
@dharminder6637 11 ай бұрын
😂😂😂 je vedio bkwas lgdi aa ta dekhda hi kyon aa
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН
Amritsar Jamnagar Expressway | Bikaner Rajasthan Progress
8:02