ਮਾੜੀ ਗੁਆਂਢਣ !! LATEST COMEDY VIDEO 2022 !! VCR WALE JATT

  Рет қаралды 188,082

VCR WALE JATT

VCR WALE JATT

Күн бұрын

Пікірлер: 247
@asifpervaiz7450
@asifpervaiz7450 2 жыл бұрын
Nice 👍 video. Shanty Tay ghaghan di ladaee mazedaar. Thanks.
@mallmann8309
@mallmann8309 2 жыл бұрын
ਬਹੁਤ ਹੀ ਵਧੀਆ ਮੂਵੀ ਸਾਰੀ ਟੀਮ ਦਾ ਵਧੀਆ ਰੋਲ ਹੈ। ਪਰਮਾਤਮਾ ਹੋਰ ਤਰੱਕੀ ਵਖਸੇ। ਮਲ ਸਿੰਘ ਮਾਨ - ਕਨੇਡਾ
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@gurjeetsingh5877
@gurjeetsingh5877 2 жыл бұрын
ਬਹੁਤ ਵਧੀਆ ਮੈਸੇਜ
@dsgpatwari6147
@dsgpatwari6147 2 жыл бұрын
ਬੁਰੇ ਕੰਮ ਦਾ ਬੁਰਾ ਨਤੀਜਾ,ਇਸਮੂਵੀ ਦਾ ਬਹੁਤ ਵਧੀਆ ਸੰਦੇਸ਼ ਹੈ, ਦੋ ਨੰਬਰ ਦਾ ਧੰਦਾ ਕਰਨ ਵਾਲਿਆਂ ਤੇ ਵਧੀਆ ਵਿਅੰਗ ਕੀਤਾ ਹੈ,ਸਾਰੀ ਟੀਮ ਨੂੰ ਮੁਬਾਰਕਾਂ।
@IqbalSingh-hw8hb
@IqbalSingh-hw8hb Жыл бұрын
👌👌👌👍🏻👍🏻👍🏻
@harjindermangat9934
@harjindermangat9934 2 жыл бұрын
ਬਹੁਤ ਵਧੀਆ ਵੀਡੀਓ ਬਣਾਈ ਹੈ ਸਾਰੇ ਪਾਤਰ ਵਧਾਈ ਦੇ ਹੱਕਦਾਰ ਹਨ ਬਿੱਲਾ ਮਾਂਗਟ ਪਿੰਡ ਛੰਦੜਾਂ ਜ਼ਿਲ੍ਹਾ ਲੁਧਿਆਣਾ।
@HarjinderSingh-ho4on
@HarjinderSingh-ho4on 2 жыл бұрын
ਭੋਲੇ ਵਾਈ ਬਹੁਤ ਵਧੀਅਾਂ ਕੰਮ ਕਰਦੀ ਟੀਮ
@rameshthind2842
@rameshthind2842 2 жыл бұрын
ਬਹੁਤ ਵਧੀਆ ਵੀਡੀਓ ਐ ਜੀ ਕਮਾਲ ਦੀ ਐਕਟਿੰਗ ਹੈ ਸਾਰੀ‌ ਟੀਮ ਦੀ‌ ਧੰਨਵਾਦ ਜੀ 👍👍👍👍👍👍
@mahindersingh4730
@mahindersingh4730 2 жыл бұрын
Deep deep-mn ga to
@GurvinderSingh-jg4nn
@GurvinderSingh-jg4nn 2 жыл бұрын
ਬਹੁਤ ਵਧੀਆ ਲੱਗੀ ਵੀਡੀਓ ਭੋਲ਼ੇ ਬਾਈ 👌👌
@HarpalSingh-xg1nl
@HarpalSingh-xg1nl 2 жыл бұрын
ਬਹੁਤ ਵਧੀਆ ਟੀਮ ਵਰਕ
@KultarSingh-ji3qy
@KultarSingh-ji3qy 2 ай бұрын
ਬਹੁਤ ਬਹੁਤ ਵਧੀਆ ਵੀਡੀਉ ਆ ਵੀਰ ਜੀ ਨਾਲੇ ਦੇਖ ਲਿਆ ਸਾਰਾ ਕੁਝ ਨਾਲੇ ਪੁਛਦੀ 😂😂😂😂
@vadethanduramsarpunchghuna4625
@vadethanduramsarpunchghuna4625 2 жыл бұрын
ਬਹੁਤ ਵਧੀਆ ਵੀਡਿਉ ਹੈ ਭੋਲੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
@JaskaranSingh-sl3vm
@JaskaranSingh-sl3vm Жыл бұрын
ਵਾਹ ਜੀ ਵਾਹ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਜੀ
@amarjitsingh1946
@amarjitsingh1946 2 жыл бұрын
ਬਹੁਤ ਵਧੀਆ ਵੀਡਿਓ ਆ ਭੋਲੇ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯
@malkeetsingh1602
@malkeetsingh1602 2 жыл бұрын
ਸਹੀ ਕਹਿਆ ਭੋਲੇ ਵੀਰ ਜਨਾਨੀ ਹੀ ਬੰਦੇ ਨੂੰ ਸਿੱਧੇ ਰਸਤੇ ਪਾਉਦੀਏ ਤੇ ਪੁੱਠੇ ਰਸਤੇ ਵੀ ਜਨਾਨੀ ਹੀ ਪਾਉਦੀ ਏ
@manjindersinghbhullar8221
@manjindersinghbhullar8221 2 жыл бұрын
ਭੋਲੇ ਬਾਈ ਬਹੁਤ ਹੀ ਸੋਹਣੀ ਵੀਡੀਓ ਬਣਾਉਂਦੇ ਹੋ 👍🏻👍🏻👍🏻
@serenalovershortvedio4563
@serenalovershortvedio4563 2 жыл бұрын
बहुत ही सुंदर विडियो क्या बात है जी nice बहुत-बहुत सुन्दर मेसिज दिया
@yamart3410
@yamart3410 2 жыл бұрын
Bahot wdea mssage ah loka nu good story ah
@sukhwindershelly1379
@sukhwindershelly1379 2 жыл бұрын
ਬਹੁਤ ਬਹੁਤ ਵਧੀਆ ਵੀਡੀਓ ਆ bro
@cheenabrar2378
@cheenabrar2378 2 жыл бұрын
ਬਹੁਤ ਵਧੀਆ ਮੈਸਜ
@mangalsingh9100
@mangalsingh9100 2 жыл бұрын
ਭੋਲੇ ਭਾਜੀ ਇਹ ਕੀਤੀ ਅਕਲ ਦੀ ਗੱਲ ਦੋ ਨੰਬਰ ਦੇ ਕੰਮਾਂ ਚ ਕੁਛ ਨੀ ਰਖਿਆ
@sukhwindersidhu9105
@sukhwindersidhu9105 2 жыл бұрын
ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਿਰਾ ਬਾਕੀ ਦੇਸੀ ਗੁੜ੍ ਦੀ ਸ਼ਰਾਬ ਤਾ ਵਧੀਆ ਹੁੰਦੀ ਪਰ ਜੇਕਰ ਕੋਈ ਰਾਤ ਨੂੰ ਰੋਟੀ ਖਾਣ ਲੱਗਿਆਂ ਦੋ ਪੈੱਗ ਲਾ ਦੇ ਪਰ ਹੁਣ ਦੱਸਦੇ ਵੇਚਣ ਵਾਲੇ ਕੋਈ ਅਨਕੋਹਲ ਹੁੰਦਾ ਉਹ ਉਸ ਤੋਂ ਤਿਆਰ ਕਰਦੇ ਜਿਸ ਦੇ ਸ਼ਰਾਬ ਪੀਣ ਵਾਲਿਆਂ ਦੀ ਮੌਤ ਹੋ ਜਾਂਦੀ ਹੈ। ਇਸ ਲਈ ਕਦੇ ਵੀ ਦੇਸੀ ਸ਼ਰਾਬ ਮੁੱਲ ਵੇਚਣ ਵਾਲਿਆਂ ਤੋਂ ਲੈਕੇ ਨਾ ਪੀਉ।
@baljeetkoursamra9942
@baljeetkoursamra9942 2 жыл бұрын
ਬਹੁਤ ਵਧੀਆ ਮੈਸੇਜ ਦਿੱਤਾ ਵੀਡੀਓ ਰਾਹੀਂ ਜੇ ਕੋਈ ਸਮਝੇ ਤਾਂ 🙏🙏🙏
@NirmalSingh-sr8vp
@NirmalSingh-sr8vp 2 жыл бұрын
ਬਹੁਤ ਵਧੀਆ
@pritpalsingh-z1e
@pritpalsingh-z1e 5 ай бұрын
ਬਹੁਤ.ਵਧੀਆ ਟੀਮ. ਕੰਮ.ਕਰਦੀ.ਹੈ❤
@shivdeepkartik5032
@shivdeepkartik5032 2 жыл бұрын
ਬਹੁਤ ਸੋਹਣੀ ਵੀਡੀਓ ਬਣਾਈ ਹੈ
@ravijattchannel5512
@ravijattchannel5512 2 жыл бұрын
ਵੀਡੀਓ ਬਹੁਤ ਵਧੀਆ ਸੀ ❤️❤️
@deeptoor9921
@deeptoor9921 2 жыл бұрын
Nice vlog to you dear God bless you all
@boharsingh7725
@boharsingh7725 2 жыл бұрын
ਬਹੁਤ ਵਧੀਆ ਬਾਈਁ
@gurusarsudhar9391
@gurusarsudhar9391 2 жыл бұрын
Very nice video bhole, siraaaa karata
@JagtarSingh-ex5sv
@JagtarSingh-ex5sv 2 жыл бұрын
ਘੈਂਟ ਸਟੋਰੀ
@harmansarao3247
@harmansarao3247 2 жыл бұрын
Bhola sra acting👌👍👍
@kalamalgoyal8803
@kalamalgoyal8803 2 жыл бұрын
ਬਹੁਤ ਵਧੀਆ💓💓💓💓💓💓
@harbhajansingh5390
@harbhajansingh5390 Жыл бұрын
😇😇😇👍👍👍💝💝💝🍕🍕😭💋💋💋😑😑😑🍒🍒🍒😍😍😍😱😱😱🐱🐱🐱💄💄💄😛😛😛
@RAMSINGH-fh8kl
@RAMSINGH-fh8kl 4 күн бұрын
ਬਹੁਤ ਵਧੀਆ ਵੀਡਿਓ ਜੀ
@khaintbanda9067
@khaintbanda9067 Жыл бұрын
Bahut sohni story aa veero,jeonde vasde rho, parmatma trakia bakshe.
@SukhdevSingh-to9xh
@SukhdevSingh-to9xh 2 жыл бұрын
Very nice vedeo and good message Dr Sukhdev singh Bham Canada
@bhadarsingh1871
@bhadarsingh1871 2 жыл бұрын
Very nice video thanks all team
@jasvirkaur9562
@jasvirkaur9562 2 жыл бұрын
🔥🔥
@jaswindersinghsidhusidhu1070
@jaswindersinghsidhusidhu1070 2 жыл бұрын
Siraa story
@ManjeetKaur-yq1so
@ManjeetKaur-yq1so 2 жыл бұрын
Bhout vidye msg hai g
@gurjindersingh3638
@gurjindersingh3638 2 жыл бұрын
Bahut vadia video bhole acting best 👍🥀❤️🥀👌
@GurpreetSingh-wj8ri
@GurpreetSingh-wj8ri 2 жыл бұрын
Both soni video ji
@mandeepsinghdandiwalmandee5770
@mandeepsinghdandiwalmandee5770 2 жыл бұрын
Good work veer ji
@jagdeepmander6515
@jagdeepmander6515 2 жыл бұрын
Bhut vadia Msg
@ashwanisharda6924
@ashwanisharda6924 2 жыл бұрын
ਬੋਹਤ ਵਧੀਆ ਵੀਡੀਓ ਹੈ, ਇਸ ਲਈ ਇਹ ਸਭ ਗੱਲਾਂ ਸਾਨੂੰ ਇਹ ਸਿੱਖ ਦਿੰਦੀਆਂ ਹਨ, ਬੁਰੇ ਕੰਮ ਨਾ ਕਰੋ, ਥੋੜਾ ਖਾ ਲੋ ਹੱਕ ਦਾ ਖਾ ਲਓ। ਧੰਨਵਾਦ ਜੀ ਤੁਹਾਡਾ।👏🌹
@buttasingh8951
@buttasingh8951 2 жыл бұрын
Sirra video y g
@jaspalkaur1552
@jaspalkaur1552 2 жыл бұрын
Bahut vadhia video hai.
@jeetuguraya3380
@jeetuguraya3380 2 жыл бұрын
ਕਿਉਂ ਡਰਾਈ ਜਾਂਦੇ ਹੋ ਲੋਕਾਂ ਨੂੰ ਚਾਰ ਬੋਤਲਾ ਦਾ ਪਰਚਾ ਦੀ ਠਾਨੇ ਵਿੱਚ ਹੀ ਜ਼ਮਾਨਤ ਹੋ ਜਾਂਦੀ ਹੈ
@ashoksingla7924
@ashoksingla7924 2 жыл бұрын
Good msg
@kalasinghkandary671
@kalasinghkandary671 2 жыл бұрын
ਬਹੁਤ ਹੀ ਵਧੀਆ,
@daljitsingh914
@daljitsingh914 2 жыл бұрын
Nice video 22 g
@BalwinderSingh-jo4pt
@BalwinderSingh-jo4pt 2 жыл бұрын
Bo vadiya bai g
@manjeetsharma7790
@manjeetsharma7790 2 жыл бұрын
ਭੋਲੇ ਜੈਡਰ ਕੀਆ ਯਾਰ
@surjeetsingh-bp5dd
@surjeetsingh-bp5dd 2 жыл бұрын
ਆਗਈ ਆ ਆ ਕਲ
@sukhwindertolawal8788
@sukhwindertolawal8788 2 жыл бұрын
God bless you and your team ji
@ABIkumar-iz4sy
@ABIkumar-iz4sy 2 жыл бұрын
ਭੋਲਾ ਸਿਰੇ ਦੀ ਐਕਟਿੰਗ ਕਰਦਾ 👌 ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਵਾਹਿਗੁਰੂ ਸਾਰੇ ਪਰਿਵਾਰ ਨੂੰ ਖੁਸ਼ੀਆ ਦੇਵੇ ਪ੍ਰਮਾਤਮਾ ਭੋਲੇ ਵੀਰ ਨੂੰ ਤਰੱਕੀ ਬਖਸ਼ੇ 🙏
@darshansharma4689
@darshansharma4689 2 жыл бұрын
Pola good 👍 👌 👏
@pb_13_farm
@pb_13_farm 2 жыл бұрын
Nice video
@b9bbygillgill505
@b9bbygillgill505 2 жыл бұрын
Bahut hi jyada badhiyà
@randeepsidhu987
@randeepsidhu987 2 жыл бұрын
ਭੋਲੇ ਭਾਈ ਤੁਹਾਡੀ ਟੀਮ ਵਧੀਆ ਕੰਮ ਕਰ ਰਹੀ ਹਰ ਵੀਡੀਓ ਚ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ
@KultarSingh-ji3qy
@KultarSingh-ji3qy 2 ай бұрын
ਉਹ ਆਵਦੇ ਡਰੋ ਬਣਾ ਕੇ ਰੱਖਦਾ ਲੋਕਾ ਨਾਲ
@Kahani-m8c
@Kahani-m8c 2 жыл бұрын
bohot sirra🥰🥰🥰🥰🥰🥰
@jaspalsingh8616
@jaspalsingh8616 2 жыл бұрын
Gheant 👌🏻👌🏻👌🏻👌🏻👌🏻👌🏻👌🏻👌🏻👌🏻bhola te udi wife sirra hi aw 👌🏻👌🏻👌🏻👌🏻👌🏻
@bikersinghbikersingh3544
@bikersinghbikersingh3544 Жыл бұрын
ਵਧੀਆ ਵਿਡੀਓ ਜੀ
@balwantsingh-sm6be
@balwantsingh-sm6be 2 жыл бұрын
Very good message 👍♥️
@sukhdhillonpb4671
@sukhdhillonpb4671 2 жыл бұрын
Bahut vadia video
@shersingh5277
@shersingh5277 2 жыл бұрын
Spl thanks 🙏👍 for you vcr wale jatt Weldon dear pole ji very good msg 🙏 do no da kam thode Din da ek no da kam jindgi bhar da very nice good 👍 story and acting also very good super 👍 Good 👍 luck all the best all team members Iam sher Singh phalswal from palam delhi namaste india
@jassimehlan5155
@jassimehlan5155 2 жыл бұрын
very nice video god bless you all team 🇮🇳🙏🎻❤️👍
@sonycheema007
@sonycheema007 2 жыл бұрын
Bhole bai Bhout vadia msg Dita ji tusi n very good
@JagjeetSingh-oe8ex
@JagjeetSingh-oe8ex 2 жыл бұрын
ਵੀਰ ਜੀ ਆਪ ਦੇ ਜੋਗੀ ਬੋਤਲ ਰੱਖ ਲਿਆ ਕਰ ਇਉਂ ਪਾਸਾ ਜ੍ਹਿਹਾ ਕਰਕ੍ਹੇ ਪੈ ਗਿਆ
@karamjeetsingh7407
@karamjeetsingh7407 2 жыл бұрын
best video jeeall artist v.v best👌
@RameshKumar-pu4fo
@RameshKumar-pu4fo 2 жыл бұрын
Verygood
@rajeshgarg9565
@rajeshgarg9565 2 жыл бұрын
Bhola jindabad
@bikramsingh8559
@bikramsingh8559 2 жыл бұрын
V good bhola and, all team
@jagtarsingh8006
@jagtarsingh8006 2 жыл бұрын
Sirra y
@jashan.pb51
@jashan.pb51 2 жыл бұрын
Good nice bai ji 👌🏼🔥🔥❤️❤️🔥
@sidhu-647
@sidhu-647 2 жыл бұрын
👌🏻👌🏻👌🏻❤❤❤
@jasvirkaur9562
@jasvirkaur9562 2 жыл бұрын
👌👌
@gurpalsingh287
@gurpalsingh287 2 жыл бұрын
Good👍👍👍👍
@DarshanSingh-jo5jt
@DarshanSingh-jo5jt 2 жыл бұрын
ਸਿਰਾਲਾਇਆਜੀ
@manvirpandher9231
@manvirpandher9231 2 жыл бұрын
Very very nice video ji 🙏🏻🙏🏼
@soniuppal161
@soniuppal161 2 жыл бұрын
Great video
@BaljinderSingh-jb9ig
@BaljinderSingh-jb9ig 2 жыл бұрын
Nice video 👍
@ginnisidhu4718
@ginnisidhu4718 2 жыл бұрын
V v nice video a good msg a
@rajwindersingh5364
@rajwindersingh5364 2 жыл бұрын
Vary nice video bhai g ❤️ 🌹 👌👌👍
@shinderpalmaan9917
@shinderpalmaan9917 2 жыл бұрын
Bhola bai ji bahut he vedia vedio atte Bahut he vedia acting Bai God bless you both team members 🙏
@GaganDeep-if6sc
@GaganDeep-if6sc 2 жыл бұрын
ਗਗਨਦੀਪ ਜਲਵੇੜਾ
@jagsirsharma5112
@jagsirsharma5112 2 жыл бұрын
Nice
@talwinder2935
@talwinder2935 2 жыл бұрын
Bohat vdia msg
@gurbachangill222
@gurbachangill222 2 жыл бұрын
Good acting by BHOLA
@SukhwinderSingh-ls3gh
@SukhwinderSingh-ls3gh 2 жыл бұрын
ਮਾੜੇ ਕੰਮ ਦਾ ਮਾੜਾ ਨਤੀਜਾ
@gurdvasingh5833
@gurdvasingh5833 2 жыл бұрын
ਭੋਲਾ ਬਚ ਗਿਆ ਕੋਈ ਕੁੱਟ ਹੋ ਲੇਣ ਦੇ ਸ਼ਰਾਬ ਵੇਚਣ ਵਾਲੇ ਨੁ
@amritSingh-vi5cu
@amritSingh-vi5cu 2 жыл бұрын
Bhangu Amrit Pashour Sangrur nice video g
@gurdeepjohal2420
@gurdeepjohal2420 2 жыл бұрын
Bhut vadia video aa
@amanrandhawa7900
@amanrandhawa7900 2 жыл бұрын
Bhole y vedio bht vdia gd megss aa ji 🙏🙏🙏 waheguru ji Meher kre sode te 🙏🙏 rabb snu chadichalka ch rakhe 🙏🙏 baki lokaa nuu v smjna chida horr kaam krr koi bht kaam ne 🙏
@GurmeetSingh-kp3jk
@GurmeetSingh-kp3jk 2 жыл бұрын
Good message bholy 22
@chamkaursinghgill9269
@chamkaursinghgill9269 2 жыл бұрын
Very good job 👍 👍👍👍👍👍👍all them members
@darshansinghcheema6383
@darshansinghcheema6383 2 жыл бұрын
Very nice video
@ranjitkaur6272
@ranjitkaur6272 2 жыл бұрын
Bahut vadhiaa msg dita tusi video vich. Bahut vadhiaa acting hai tuhadi sareya di.
@JavedIqbal-cn9kv
@JavedIqbal-cn9kv 2 жыл бұрын
Saady panjabiaan de vidaaa videos sooper g
@ramphalsingh7
@ramphalsingh7 2 жыл бұрын
वेरी नाइस वीडियो
@prabhdeepsingh7456
@prabhdeepsingh7456 2 жыл бұрын
Very very nice 👍👌🙏
@balwantsingh-sm6be
@balwantsingh-sm6be 2 жыл бұрын
Very nice video 👍♥️
@kuldeeprangi722
@kuldeeprangi722 2 жыл бұрын
Bahut vadia massage hai very nice 👍👍👍 👍👍 👍👍👍👍👍👍👍
Sigma baby, you've conquered soap! 😲😮‍💨 LeoNata family #shorts
00:37
Ouch.. 🤕⚽️
00:25
Celine Dept
Рет қаралды 29 МЛН
SISTER EXPOSED MY MAGIC @Whoispelagheya
00:45
MasomkaMagic
Рет қаралды 19 МЛН
Family Love #funny #sigma
00:16
CRAZY GREAPA
Рет қаралды 17 МЛН
Hakam Bhola|VCR Wale Jatt Interview | VCR Wale Jatt New Video | VCR Wale  Jatt | Kaint Punjabi
25:48
Kaint Punjabi (ਘੈਂਟ ਪੰਜਾਬੀ)
Рет қаралды 142 М.
28 October 2023
4:49
Punjabi Media
Рет қаралды 4,2 М.
ਰੰਨਾਂ ਦੇ ਗੁਲਾਮ -ਭਾਗ 2 teeviyan de gulam || new punjabi short movie/jaanu bhaini aala
34:34
Jaanu Bhaini aala ਜਾਨੂੰ ਭੈਣੀ ਆਲ਼ਾ
Рет қаралды 120 М.
Ajj Jalandher Wale prahonia Ronka Laia
18:35
Sandeep preet vlogs
Рет қаралды 136 М.