ਮਾਂ ਜਿਸਦੇ ਪਰਿਵਾਰ ਦੇ 10 ਜੀਅ ਹੋਏ ਸ਼ਹੀਦ ਪਰ ਖਾਣ ਨੂੰ ਰਾਸ਼ਨ ਹੈ ਨੀ || Part 2 , E-66 || PTN24 ||

  Рет қаралды 25,029

PTN24

PTN24

Күн бұрын

Пікірлер: 140
@gurmeetsinghgill2355
@gurmeetsinghgill2355 4 жыл бұрын
ਸਲੂਟ ਹੈ ਮਾਤਾ ਜੀ ਨੂੰ ਏਨੀ ਵੱਡੀ ਕੁਰਬਾਨੀ ਕੌਮ ਲਈ
@amrinderkaur7680
@amrinderkaur7680 4 жыл бұрын
ਸਲਾਮ ਹੈ ਮਾਤਾ ਜੀ ਨੂੰ ਅੱਜ ਵੀ ਹੌਂਸਲਾ ਬੁਲੰਦ ਹੈ ।
@pbgirlff0
@pbgirlff0 4 жыл бұрын
ਪਾਜੀ ਤੁਹਾਡੀ ਇਹ ਗਲ ਸੋਲਾਂ ਆਨੇ ਸੱਚੀ ਹੈ ਬਲਵਿੰਦਰ ਸਿੰਘ ਜੀ ਅਸੀਂ ਤੁਹਾਡੇ ਦਰਸ਼ਨ ਕਰਨੇ ਚਾਹੁੰਦੇ ਹਾਂ ਸਾਡਾ ਪਿੰਡ ਵੇਈਂ ਪੁਈ ਜਿਲਾ ਤਰਨ ਤਾਰਨ ਹੈ
@sarajmanes5983
@sarajmanes5983 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਹੀ ਦੁੱਖ ਲੱਗਾ ਸੁਣ ਕੇ ਜੀ ਧੰਨ ਹੈ ਇਹ ਮਾ ਜੋ ਅਜ ਕਹਿ ਕੇ ਸਬਰ ਦਾ ਘੁੱਟ ਭਰ ਲੈਂਦੀ ਹੈ ਤੇਰਾ ਭਾਣਾ ਮੀਠਾ ਲਾਗੈ ਬਲਵਿੰਦਰ ਸਿੰਘ ਪਖੋਕੇ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਦਾ ਆਪ ਜੀ ਨੂੰ ਖੁਸ਼ ਰਹੋ ਧੰਨਵਾਦ ਜੀ
@manpreet1183
@manpreet1183 4 жыл бұрын
ਸਲੂਟ ਆ ਮਾਤਾ ਜੀ ਬਹੁਤ ਵੱਡੀ ਕੁਰਬਾਨੀ ਤੁਹਾਡੀ ਕੌਮ ਲਈ ਵਾਹਿਗੁਰੂ ਜੀ🙏🙏
@BaljinderSingh-fy3vi
@BaljinderSingh-fy3vi 4 жыл бұрын
ਪਖੋਕੇ ਸਾਬ ਬਹੁਤ ਵਧੀਆ ਉਪਰਾਲਾ ਸ਼ਹੀਦ ਕੋਮ ਦੇ ਸਰਮਾਇਆ ਹੁੰਦੇ ਹਨ 🙏
@kakumember7702
@kakumember7702 4 жыл бұрын
ਬਲਵਿੰਦਰ ਸਿੰਘ ਜੀ ਤੁਹਾਨੂੰ ਸਲਾਮ ਆ ਜੋ ਤੁਸੀ ਖਾਗਕੂਆ ਦਾ ਇਤਹਾਸ ਕੱਠਾ ਕਰ ਰਹੈ ਹੈ ਜੋ ਆਉਣ ਵਾਲੀ ਪੀੜੀ ਨੂੰ ਪਤਾ ਲੱਗ ਸਕੇ
@HarpreetSingh-ro2ck
@HarpreetSingh-ro2ck 4 жыл бұрын
ਮਾਤਾ ਗੁਜਰੀ ਜੀ ਦਾ ਰੂਪ ਹੈ ਮਾਤਾ ਜੀ
@sarwanbajwa8074
@sarwanbajwa8074 4 жыл бұрын
ਮਾਤਾ ਜੀ ਦੀ ਜਮੀਨ ਛੁੱਟ ਗਈ ਤਾਂ ਇਹਨਾਂ ਨੂੰ ਕਿਸੇ ਦੀ ਲੋੜ ਹੀ ਨਹੀ ਰਹਿ ਜਾਣੀ ਵਧੀਆ ਕੰਮ ਹੋ ਜਾਵੇਗਾ ।
@jaskarandahiya7132
@jaskarandahiya7132 3 жыл бұрын
ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਜੀ ਤੁਹਾਨੂੰ ਦਿਲ ਤੋ ਸਲੁਟ ਆ
@PawanKumar-np7tv
@PawanKumar-np7tv 2 жыл бұрын
Sat shri aakal baba ji Sahi bolde ho Lucky sharma army
@karamjits1614
@karamjits1614 3 жыл бұрын
ਧੰਨ ਗੁਰੂ ਜੀ ਧੰਨ ਗੁਰੂ ਜੀ ਦੇ ਸਿੱਖ 🙏
@SurinderKaur-om4hh
@SurinderKaur-om4hh 4 жыл бұрын
ਪੋਖੋਕੇ ਵੀਰ ਹਿੰਦੂ ਸਿੱਖ ਦਾ ਤਾਂ ਕੋੲੀ ਮਸਲਾ ਹੀ ਨਹੀਂ ਬਹਿਰੂਪਿੲੇ ਸਿੱਖ ਬਣਕੇ ਸਿੱਖੀ ਨਾਲ ਤੇ ਖਾੜਕੂ ਸਿੰਖਾਂ ਨਾਲ ਦਗਾ ਕਮਾਓਣ ਵਾਲੇ ਬਹੁਤ ਸੀ ਤੇ ਹੁਣ ਵੀ ਨੇ ।
@SurinderKaur-om4hh
@SurinderKaur-om4hh 4 жыл бұрын
ਸਾਰੇ ਹਿੰਦੂ ਵੀ ਮਾੜੇ ਨੀ ਬਹੁਤ ਚੰਗੇ ਸੀ ਹੁਣ ਵੀ ਚੰਗੇ ਨੇ
@HarpreetSingh-nm4je
@HarpreetSingh-nm4je 4 жыл бұрын
Bilkul sahi kiha ji
@savleenkaur9350
@savleenkaur9350 4 жыл бұрын
send mata's account no pls
@sandeeptejpal7961
@sandeeptejpal7961 4 жыл бұрын
Veer koi ni suna chuda k Hindu ne sikhi layi kurbania ditia kiyuki Logh iktha payar nal rayne
@pavittarsinghaddkchauhan6008
@pavittarsinghaddkchauhan6008 4 жыл бұрын
ਵਾਹਿਗੁਰੂ ਜੀ ਮਾਤਾ ਜੀ ਨੂੰ ਦਿਲੋਂ ਨਮਸਕਾਰ ਜੀ ਤੇ ਪ੍ਰਨਾਮ ਸ਼ਹੀਦਾਂ ਨੂੰ
@vikramjeetsingh3297
@vikramjeetsingh3297 3 жыл бұрын
GreatMotherJiNuSalout🙏🙏
@karmjeetsdhaliwal389
@karmjeetsdhaliwal389 2 жыл бұрын
ਸਭ ਸਮੇਂ ਦੀਆ ਜਾਲਮ ਸਰਕਾਰਾਂ ਦੇ ਸਤਾਏ ਹੋਏ ਲੋਕ ਖੂਨੀ ਪੰਜਾਂ 84 to 95 ਤੱਕ ਜੁਲਮ ਕਰਦੇ ਰਹੇ ਕੋਟੀ ਕੋਟ ਪਰਨਾਂਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਜੀ 🙏
@bachitarsandhu1814
@bachitarsandhu1814 4 жыл бұрын
ਪੱਖੋਕੇ ਸਾਬ ਬਹੁਤ ਬਹੁਤ ਧੰਨਵਾਦ
@nonicheema214
@nonicheema214 4 жыл бұрын
Good job ਬਾਬਾ ਪਖੋਕੇ ਸਾਹਿਬ ਜੀ ਮਾਤਾ ਦਾ ਪਿੰਡ ਦੱਸੋ ਸਾਹਿਬ ਜੀ
@amritpalkaur3065
@amritpalkaur3065 4 жыл бұрын
ਬਾਈ ਅਸੀਂ ਇਹ ਨਾ ਦੇ ਬਾਰੇ ਸੁਣ ਕੇ ਹੀ ਹੋ ਰਹੇ ਆ। ਕਿੰਨਾ ਦੁੱਖ ਸਾਰੇ ਪਰਿਵਾਰ ਨੇ। ਕਿੰਨੇ ਸਾਲਾਂ ਤੱਕ ।ਕਿੰਨੇ ਸਿਦਕ ਵਾਲੇ ਹੁਣ ਵੀ ਸਿਰਫ ਰੋ ਟੀ ਮੰਗੀ। ਉਹ ਵੀ ਉਦੋਂ ਤੱਕ ਜਦੋ ਤੱਕ ਬੱਚੇ ਕਮਾਊ ਨੀ ਬਣਦੇ। ਅਕਾਲ ਤਖ਼ਤ ਸਾਹਿਬ ਜੀ ਤੇ ਹਮਲੇ ਵਾਲੇ ਵੀ ਸਿੱਖ ,ਰੋਕਣ ਵਾਲੇ ਸਿੱਖ। ਸਿੱਖੀ ਨਭਾਉਣ ਵਾਲੇ ਵੀ ਸਿੱਖ, ਗੱਦਾਰੀ ਕਰਨ ਵਾਲੇ ਵੀ ਸਿੱਖ ,ਖਾੜਕੂ ਵੀ ਸਿੱਖ, ਪੁਲਿਸ ਵਾਲੇ ਵੀ ਸਿੱਖ। ਅਸੀਂ ਕਦੋਂ ਇਕ ਠੇ ਹੋਵੇ ਗੇ। ਅਸੀਂ ਇੱਕ ਜੁੱਟ ਹੋ ਣਾ ਨਹੀਂ ਖਾਲਸੇ ਦਾ ਕੀ ਰਾਜ ਆ ਊਣਾ। ਮੇਰੇ ਮੈਥਟੀਚਰ ਵੀ ਹਿੰਦੂ ਸਨ ਉਹ ਵੀ ਕੇਸਾਂ ਧਾਰੀ ਸਨ ।ਸਵੇਰੇ ਗੁਰਦੁਆਰਾ ਸਾਹਿਬ ਜਾ ਕੇ ਉਹ ਹੀ ਪ੍ਰਕਾਸ਼ ਕਰਦੇ ਤੇ ਰਾਤ ਨੂੰ ਸੁਖ ਆਸਣ। ਉਹ ਹਮੇਸ਼ਾ ਸਹਿਜ ਪਾਠ ਪ੍ਰਕਾਸ਼ ਕਰਕੇ ਰੱਖ ਦੇ ਸੀ। ਮੈਂ ਉਨ੍ਹਾਂ ਵਿੱਚ ਸ਼ਰਧਾ ਤੇ ਪ੍ਰੇਮ ਸਿੱਖ ਤੋਂ ਵੱਧ ਵੇਖਿਆ।
@jagroopkaur7118
@jagroopkaur7118 4 жыл бұрын
ਵਾਹਿਗੁਰੂ ਜੀ ਮਾਤਾ ਜੀ ਨੂੰ ਚੜਦੀਕਲਾ ਚ ਰੱਖਣ ਵੀਰ ਜੀ ਵਾਹਿਗੁਰੂ ਤੁਹਾਡੇ ਤੇ ਮਹਿਰ ਭਰਿਆ ਹੱਥ ਰੱਖਣ
@manjinderkalsi7122
@manjinderkalsi7122 4 жыл бұрын
Mata ji hun tusi tension free ho jao, kyu k 'PAKHOKE SAAB' da hath hun tuhade ser uper ha. Hun tuhade sare dukh khatam ho jane. 'PAKHOKE SAAB' rab tuhanu hamesha chaddi kala ch rakhe.. Love u sir jiii....
@JagjeetSingh-fl7wp
@JagjeetSingh-fl7wp 4 жыл бұрын
Great mother of great person's.
@hundalps1835
@hundalps1835 4 жыл бұрын
ਕਿੰਨਾ ਸਿਦਕ ਆ ਮਾਤਾ ਵਿਚ ਵਾਹਿਗੁਰੂ ਮੇਹਰ ਕਰੇ
@GurpreetSingh-cz4ow
@GurpreetSingh-cz4ow 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਬਲਵਿੰਦਰ ਸਿੰਘ ਜੀ ਧੰਨਵਾਦ ਤੁਹਾਡਾ
@virkjatt1867
@virkjatt1867 4 жыл бұрын
वाहेगुरु जी का खालसा वाहे गुरु जी की फतेह जी 🙏🙏🙏🌹🌹🌹🚩🚩🚩
@mantajsandhu9871
@mantajsandhu9871 2 жыл бұрын
ਮਾਂ ਤੇਰੇ ਸਿਦਕ ਨੂ ਪਰਨਾਮ ਆ
@mannasingh9787
@mannasingh9787 2 жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@karamjits1614
@karamjits1614 3 жыл бұрын
ਬੀਬੀ ਜੀ ਦੇ ਪ੍ਰੀਵਾਰ ਤੇ ਵਾਹਿਗੁਰੂ ਜੀ ਮੇਹਰ ਕਰਨੀ 🙏
@gopi2bhatti
@gopi2bhatti 4 жыл бұрын
ਬੜੇ ਹੌਸਲੇ ਵਾਲੀ ਮਾਤਾ ਜੀ
@tejindersingh1436
@tejindersingh1436 4 жыл бұрын
Sherni hai mata ji. Salute hai mata ji tahanu
@simranmultani5530
@simranmultani5530 4 жыл бұрын
Bhut vdda jigra mata g da i am speechless
@gurlalsinghsingh3365
@gurlalsinghsingh3365 4 жыл бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ ਜੀ ਪ੍ਰਣਾਮ ਸ਼ਹੀਦਾਂ ਨੂੰ 🙏🙏🙏
@Sukhwinder5567.
@Sukhwinder5567. 4 жыл бұрын
ਵਾਹਿਗੁਰੂ ਜੀ ਮੇਹਰ ਕਰਿਓ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਤੇ ਸ਼ਹੀਦਾਂ ਵੀਰਾਂ ਦੇ ਬਜ਼ੁਰਗ ਮਾਤਾ ਜੀ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਤੇ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਮਾਜ ਸੇਵਾ ਵੀਰਾਂ ਤੇ ਭੈਣਾਂ ਦੇ ਉਪਰ ਜੀ। 🙏🏼🙏🏼🙏🏼🙏🏼🙏🏼🙏🏼👳🏽‍♂️👵🏽🧕🏽👳🏽‍♀️😭😭😭😢😢😢
@sarwanbajwa8074
@sarwanbajwa8074 4 жыл бұрын
ਜਿਹੜੇ ਲੋਕਾਂ ਨੂੰ ਆਗੂ ਬਣਾਇਆ ਗਿਆ ਸੀ ਕੌਮ ਵੱਲੋਂ ਉਹ ਅੱਜ ਮਰ ਜਾਣ ਕੁਝ ਖਾ ਕੇ ਜੇ ਕੋਈ ਸ਼ਰਮ ਬਚੀ ਹੋਵੇ ।
@Daske.WaleSahi
@Daske.WaleSahi 4 жыл бұрын
ਬਿੱਲਕੁਲ ਬਲਵਿੰਦਰ ਸਿੰਘ ਵੀਰ ਇਹ ਪੰਥਕ ਮਖੌਟਾ ਪਾਉਣ ਵਾਲੇ ਵਿਕੇ ਆ ਤੇ ਗਦਾਰ ਆ ਤੇ ਬਹੁਤੇ ਪੁਲੀਸ ਵਾਲੇ ਸਿੱਖ ਹੀ ਸੀ ਆਪਣੇ ਸਿੱਖ ਭਰਾਵਾਂ ਨੂੰ ਸ਼ਹੀਦ ਕਰਨ ਵਾਲੇ
@deephundal5867
@deephundal5867 3 ай бұрын
Wahe Guru ji Bahot Hosle Vali Ma ji
@jaswantsingh14435
@jaswantsingh14435 4 жыл бұрын
ਲੱਖ ਲਾਹਨਤਾਂ ਸਾਨੂੰ ਸਾਰੇ ਸਿੱਖਾਂ ਨੂੰ ਇਸ ਕਰਕੇ ਅੱਜ ਦੁਕੀ ਤਿਕੀ ਸਾਡੀ ਪੱਗ ਨੂੰ ਹੱਥ ਪਾਈ ਜਾਂਦਾ ਹੈ
@gurvinderpalsingh4717
@gurvinderpalsingh4717 4 жыл бұрын
Balvinder Singh ji tuhada bohat bohat shukariya.🙏🙏🙏🙏🙏🙏
@KashmirSingh-qo3ks
@KashmirSingh-qo3ks 4 жыл бұрын
Waheguru ji mehar karna sab tee
@kewalsinghbajwa9557
@kewalsinghbajwa9557 4 жыл бұрын
Mata de jigre nu salute aa
@samramahna1342
@samramahna1342 2 жыл бұрын
Waheguru g mehar krn
@harbachansingh6153
@harbachansingh6153 4 жыл бұрын
Sardar ji app di gal 100 % sach
@mohinderpaljhinger2451
@mohinderpaljhinger2451 2 жыл бұрын
Waheguru ji Mehar Karo g 🙏🙏🙏🙏😭
@virkjatt1867
@virkjatt1867 4 жыл бұрын
waheguru ji
@BalwinderSingh-bo4sd
@BalwinderSingh-bo4sd 4 жыл бұрын
Bahute bada JIGRA he bibi ji da waheguru ji chardhikala karo ji
@deepwaraich2696
@deepwaraich2696 4 жыл бұрын
ਵਾਹਿਗੂਰੁ ਜੀਵਾਹਿਗੂਰੁ ਜੀਵਾਹਿਗੂਰੁ ਜੀ
@jindersingh369
@jindersingh369 4 жыл бұрын
ਵਾਹਿਗੁਰੂ ਜੀ
@jasbirkaur6836
@jasbirkaur6836 3 жыл бұрын
Bhai Saab ji apne hi peran de thale aagg dharde aa Sanu te aapnean ne maar Lia ji waheguru ji mehar karan es bhen ji de mehar bnai rakhn🙏🙏🙏🙏🙏🙏🌹🌹🌹🌹❤️❤️❤️❤️❤️
@avtaryodhsingh135
@avtaryodhsingh135 4 жыл бұрын
Waheguru g baba dhumme hori kahde waste damdami taksal de mukhi bn k bhaithe a
@AnilKumar-kt2xl
@AnilKumar-kt2xl 4 жыл бұрын
BILKUL SAHI KEHA VEER G.....JEHRA BHED BHAV KRDA ...OH SIKH NI.....WAH ...KYA SIKHI A GURU NANAK D.....WAHEGURU NE BRAA SIDAK DITA SIKHI NU
@gajansingh3246
@gajansingh3246 4 жыл бұрын
Bhaji me vi sarpanch ha loki chah de kapte vikde vekhe ji mere kol sabut ji mata ji nu salam ji waheguru ji kirpa karnge ji
@aseesjudge3932
@aseesjudge3932 4 жыл бұрын
Great mother
@Randhawahappy542
@Randhawahappy542 3 жыл бұрын
dhan hai eh meri maa kinna dukh dard lai k chal phir rahi aa te panth de veer dekh nhi rahe
@sumervlogs111
@sumervlogs111 4 жыл бұрын
Waheguru ji waheguru ji
@Waysmy
@Waysmy 4 жыл бұрын
Bhai sab salute mata gv nu....
@rameshkumarsharma8373
@rameshkumarsharma8373 4 жыл бұрын
Really right lines brothes ji god bless you Maharaj chadekala bech Rakha
@GurpreetSingh-sq2wh
@GurpreetSingh-sq2wh 4 жыл бұрын
Salute aa is pariwar nu te anchor ji nu v
@happyghotra10
@happyghotra10 4 жыл бұрын
Waheguru mehar kre bhai saheb tuhade uper jihre shahidan de parivara di help krde o.
@punjabiboy5929
@punjabiboy5929 4 жыл бұрын
vicky best service of humanity
@swransingh7957
@swransingh7957 4 жыл бұрын
Harmanider shahib darbar shahib vich es mai nu har mahine 10,000 rupei milne chahi de ne
@sumervlogs111
@sumervlogs111 4 жыл бұрын
ਬਿੱਲਕੁੱਲ
@sssandhusandhu6901
@sssandhusandhu6901 4 жыл бұрын
Salam.mata ji nu
@gurbanistudiobhaihardipsin5306
@gurbanistudiobhaihardipsin5306 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਿਸਤਾਨ ਜ਼ਿੰਦਾਬਾਦ ਖਾਲਸਾ ਵਾਹਿਗੁਰੂ ਜੀ ਕੀ
@KhantwalaMaan
@KhantwalaMaan 4 жыл бұрын
ਖਾਲਸ਼ਤਾਨ ਜ਼ਿੰਦਾਬਾਦ
@kamaljitsingh3658
@kamaljitsingh3658 4 жыл бұрын
Pakhoke sahib ji tuhade salaga jog karam han
@khalsadeshpunjab3680
@khalsadeshpunjab3680 4 жыл бұрын
ਵਾਹਿਗੁਰੂ ਕਿਰਪਾ ਕਰਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@suchasingh2663
@suchasingh2663 4 жыл бұрын
Vahiguru g Vahiguru g
@abdullahgujjar6101
@abdullahgujjar6101 4 жыл бұрын
Great Mother love you brave
@sukhdeepwalia7298
@sukhdeepwalia7298 4 жыл бұрын
Mata ji tenson free ho ju phakhu sahib hage n j
@suchasingh2663
@suchasingh2663 4 жыл бұрын
Vahiguru g mehar karo
@bachitarsandhu1814
@bachitarsandhu1814 4 жыл бұрын
ਵਾਹਿਗੁਰੂ ਜੀ ਮੇਹਰ ਕਰੇ ਇਸ ਪਰਿਵਾਰ ਤੇ
@paramjeetsingh7660
@paramjeetsingh7660 2 жыл бұрын
ਬਾਈ ਬਲਜਿੰਦਰ ਸਿੰਘ ਜੀ ਸਿਖਾਂ ਦੀ ਨਸਲ ਕੁਸੀ ਸਿਖਾਂ ਨੇ ਨਹੀਂ ਸਿਖਾਂ ਦੇ ਭੇਸ਼ ਵਿਚ ਮਸਦਾ ਨੇ ਕਿਤੀ ਐ ਅਸਲੀ ਸਿੱਖ ਤਾਂ ਮਾਤਾ ਰੂਪ ਰਾਨੀ ਵਰਗੇ ਅਸਲੀ ਸਿੱਖ ਨੇ ਜਿਨ੍ਹਾਂ ਨੇ ਕੋਮ ਧਰਮ ਲਈ ਐਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਕੋਟਿ ਕੋਟਿ ਪ੍ਰਣਾਮ ਮਾਤਾ ਰੂਪ ਰਾਨੀ ਨੂੰ ਤੇ ਕੋਟਿ ਕੋਟਿ ਪ੍ਰਣਾਮ ਮਾਤਾ ਜੀ ਦੇ ਪਰਿਵਾਰ ਦੇ ਸ਼ਹਿਦਾਂ ਨੂੰ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@rinkusingh2218
@rinkusingh2218 4 жыл бұрын
Heart wrenching video
@PrinceSaini-fg4vw
@PrinceSaini-fg4vw 4 жыл бұрын
Meri mata g te mehar kareo waheguru g🙏
@amarjitdhillon7116
@amarjitdhillon7116 4 жыл бұрын
Waheguru ji Mehar karan
@BalwinderSingh-md4is
@BalwinderSingh-md4is 4 жыл бұрын
Bebe, salute tuhanu.
@gandhisharma1387
@gandhisharma1387 3 жыл бұрын
ਸਾਰੇ ਵੀਰਾਂ ਭੈਣਾਂ ਨੂੰ ਮੇਰੇ ਵੱਲੋ ਬੇਨਤੀ ਐ ਕਿ ਮੇਰਾ ਮੈਸੇਜ ਇਸ ਵੀਡੀਓ ਦੇ ਭਾਗ ਨੰਬਰ ਇੱਕ ਵਿੱਚ ਪੜਨ ਦੀ ਖੇਚਲ ਕਰਨੀ ਜੀ। ਵਾਹਿਗੁਰੂ ਜੀ ਮੇਹਰ ਕਰਨ ਸਭ ਦੁਨੀਆ ਤੇ
@gajansingh3246
@gajansingh3246 4 жыл бұрын
Dhan mata ji
@AmandeepSingh-bu4wn
@AmandeepSingh-bu4wn 4 жыл бұрын
Waheghuru ji
@amanwaraich1735
@amanwaraich1735 4 жыл бұрын
Sher jidda Dil a Mata ji da
@kulwinderkaur8761
@kulwinderkaur8761 4 жыл бұрын
Bilkul bhaji bahut mare sade bhra
@bikramjeetsingh4753
@bikramjeetsingh4753 4 жыл бұрын
waheguru Sahib g
@deephundal5867
@deephundal5867 3 ай бұрын
Yes sir ji Ur Right Sikha nu Sikha ne Maraia Te hun ve Eho kuj ho Raha Sant ji nu kina Ne Sahid karvaia Sikha ne Badal Tohra Ramuwalia kive Bach gya Eh sab Rale se ek Darbar Sahib te Ehna kabja karna se Name Rakh dita SGPC 😢aaj Sant ji Hunde ta koi ve punjab wicho Bahar nai se jana
@manpreetkaurshergill6688
@manpreetkaurshergill6688 4 жыл бұрын
Bhout vadia kam a bhai raab tuhanu tarake dava 🙏🙏🙏
@HarjinderSingh-tk2gb
@HarjinderSingh-tk2gb 3 жыл бұрын
ਮੇਰੈ ਕੋਲ ਪਹੁੰਚ ਜੀ ਹਰਜਿੰਦਰ ਸਿੰਘ ਤਰਨ ਤਾਰਨ ਪੱਟੀ
@sharon6992
@sharon6992 4 жыл бұрын
🙏🏽🙏🏽🙏🏽
@vgyy8160
@vgyy8160 2 жыл бұрын
ਬਲਵਿੰਦਰ ਸਿੰਘ ਪੱਖੋਕੇ ਜੀ ਤੁਹਾਡੀਸਿਫਤ ਲਈ ਸ਼ਬਦਾ ਦੀ ਬੜੀ ਘਾਟ ਪੈ ਜਾਂਦੀ
@honeysingh9854
@honeysingh9854 4 жыл бұрын
Hindu v guru de bnde ho skde aa hindu v guru de sikh ho skde aa g waheguru g 🙏🏻🙏🏻
@honeysingh9854
@honeysingh9854 4 жыл бұрын
Guru de singh kise v pehrawe ch ho skde aa g hindu pehrawe ch v ho akde aa waheguru g mai pehla ta aah channel walea da dhyanwaad krda g jo sade agge eida de privaar lai k aunde ne koi v tuhada den ni de skda g waheguru tuhade to eida hi seva krai jaan ehna sheed privaara di 🙏🙏🙏
@honeysingh9854
@honeysingh9854 4 жыл бұрын
Na teera na talwaara to sikh kom dre gaddaara to sanu vairi to koi khatra ni dar lagda aapnea yara to 🙏🏻🙏🏻
@NaeemAhmad-jw2zw
@NaeemAhmad-jw2zw 4 жыл бұрын
Truth
@narinderjitkaursandhu9408
@narinderjitkaursandhu9408 2 жыл бұрын
😭💚🙏
@navtejkhosa7210
@navtejkhosa7210 4 жыл бұрын
Waheguru meher rakhe ies Parwar te
@rajinderkaur6031
@rajinderkaur6031 4 жыл бұрын
Shri Waheguru Ji
@sehajkaur2405
@sehajkaur2405 4 жыл бұрын
Waheguru ji tuhanu sukh rakhe veer ji ....
@gursewaksinghranghrta2801
@gursewaksinghranghrta2801 4 жыл бұрын
👏👍👏
@rajindersingh-nn8qz
@rajindersingh-nn8qz 4 жыл бұрын
Very nice
@gurpartapsinghmand7675
@gurpartapsinghmand7675 4 жыл бұрын
Waheguru ji mata ji nu Koran kot parnaam ji
@gurmitsinghdhillon6186
@gurmitsinghdhillon6186 4 жыл бұрын
Thanks sir Jatabandia so he gaian
@Komalsingh-xu8ir
@Komalsingh-xu8ir 4 жыл бұрын
Salute to Mataji
@ramanpalkaur1433
@ramanpalkaur1433 4 жыл бұрын
👍👍
@jyotidhillon7574
@jyotidhillon7574 4 жыл бұрын
Sardar balwinder singh g satsri akal g bhuat chnga kam krda o g
@BalwinderSingh-bo4sd
@BalwinderSingh-bo4sd 4 жыл бұрын
Waheguru ji mata ji de pariwar di rakhaa karo ji
@gurpalsroya6367
@gurpalsroya6367 4 жыл бұрын
Wahaguru g mahar Karen
Ful Video ☝🏻☝🏻☝🏻
1:01
Arkeolog
Рет қаралды 14 МЛН
Хаги Ваги говорит разными голосами
0:22
Фани Хани
Рет қаралды 2,2 МЛН
#behindthescenes @CrissaJackson
0:11
Happy Kelli
Рет қаралды 27 МЛН
An Exclusive Interview with Ravish Kumar || Part 02 || NewsNumber.Com
25:14
Bharpur Singh Balbir Archive Speech
20:45
NSYF UK
Рет қаралды 1,2 МЛН
Ful Video ☝🏻☝🏻☝🏻
1:01
Arkeolog
Рет қаралды 14 МЛН