ਮਾਂ ਕੀਹਦੇ ਹਿੱਸੇ/Maa Kihde Hisse/Harmeet Jassi/Noordeep Noor/D gill/new punjabi song 2021

  Рет қаралды 35,771

Putt Punjab Da

Putt Punjab Da

Күн бұрын

Song - Ma Kihde Hisse
Singer - /Harmeet Jassi & Noordeep Noor
Music - D gill
Lyrics - Pappi Kammeana
Vdeo - Singh B
Producer - Inder Brar

Пікірлер: 65
@harmessingh6548
@harmessingh6548 3 жыл бұрын
ਵਾਹ ਜੀ ਵਾਹ ਬਹੁਤ ਵਧੀਆ ਜੀ। ਬਾਈ ਜਿਹਦਾ ਮਾਂ ਬਾਪ ਕੋਲ ਐ ਕਦਰ ਕਰਲੋ ਬਾਅਦ ਚ ਤਾਂ ਰੋਂਦੇਆਂ ਨੂੰ ਵੀ ਚੁੱਪ ਨੀ ਕਰਾਉਂਦਾ।
@tejikalabula661
@tejikalabula661 3 жыл бұрын
ਸਮੇਂ ਦੀ ਸਚਾਈ ਬਿਆਨ ਕਰਦਾ ਇਹ ਗੀਤ ਬਹੁਤ ਵਧੀਆ ਲਿਖਿਆ ਅਤੇ ਗਾਇਆ 🙏👌👍
@rdnnews6264
@rdnnews6264 3 жыл бұрын
ਬੁਹਤ ਵਧੀਆ ਗੀਤ ਦੀ ਮੇਹਨਤ ਕੀਤੀ ਆ ਸਾਰੀ ਟੀਮ ਨੇ 👍
@jaggabrargolewalia6934
@jaggabrargolewalia6934 3 жыл бұрын
ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਹੀ ਵਧੀਆ ਗੀਤ !
@rdnnews6264
@rdnnews6264 3 жыл бұрын
ਵਾਹ ਜੀ ਵਾਹ ਬਹੁਤ ਵਧੀਆ ਗੀਤ ਅਤੇ ਅਵਾਜ ਮੇਰੀ ਪਿਆਰੀ ਭੈਣ ਦੀ👍❤️🙏🙏
@sabjeetsingh7304
@sabjeetsingh7304 3 жыл бұрын
ਬਹੁਤ ਹੀ ਵਧੀਆ ਗੀਤ ਗਾਇਆ ਤੁਸੀ ਰੱਬ ਇਸੇ ਤਰਾਂ ਤੁਹਾਨੂੰ ਤਰੱਕੀ ਬਖਸ਼ੇ ਤੁਸੀ ਦਿਨ ਦੁਗਣੀ ਰਾਤ ਚੋਗਣੀ ਇਸੇ ਤਰਾਂ ਮਿਹਨਤ ਜਾਰੀ ਰੱਖੋ ਉਹ ਕਹਿੰਦੇ ਹਨ ਕਿ ਮਿਹਨਤ ਮੇਰੀ ਰਹਿਮਤ ਤੇਰੀ ਵਾਹਿਗੁਰੂ ਤੁਹਾਨੂੰ ਇਸੇ ਤਰਾਂ ਹਿਮੰਤ ਤੇ ਬਲ ਬਖਸ਼ੇ।
@penduvirsamusic
@penduvirsamusic 3 жыл бұрын
Sari team nu mubarak So touching song
@ramanatwal9851
@ramanatwal9851 3 жыл бұрын
Didi bhut sohna song gaya tusi harmeet jassi ji and noordeep noor
@sidhusaab1867
@sidhusaab1867 3 жыл бұрын
ਬਹੁਤ ਹੀ ਵਧੀਆ ਗੀਤ
@sukhmindersingh3750
@sukhmindersingh3750 3 жыл бұрын
V nice song Nice vocal God bless you
@randeepsinghstudio729
@randeepsinghstudio729 2 жыл бұрын
ਇਸ ਗੀਤ ਲਈ ਮੇਰੇ ਕੋਲ ਕੋਈ ਬੋਲ ਨਹੀਂ ਹਨ ਇਹ ਗੀਤ ਬਹੁਤ ਵਧੀਆਂ ਹੈ ਜੀ ਪਰਮਾਤਮਾ ਪੂਰੀ ਟੀਮ ਨੂੰ ਤਰੱਕੀ ਬਕਸ਼ੇ
@suratdhun133
@suratdhun133 2 жыл бұрын
ਉੰਝ ਭਾਵੇਂ ਲੰਘ ਜਾਂਦੇ,ਦਿਨ ਹੱਸ ਖੇਡ ਕੇ, ਪਰ ਸੱਚ ਦੱਸਾਂ,ਯਾਦ ਬੜੀ,ਪਿੰਡ ਦੀ ਸਤਾਉਂਦੀ ਏ। ਭੁੱਲਿਆ ਨੀ ਜਾਂਦਾ,ਵੀਰਾਂ ਭੈਣਾਂ ਵਾਲਾ ਪਿਆਰ ਕਦੇ, ਭਾਵੇਂ ਲੱਖ ਔਕੜਾਂ,ਇਹ ਜ਼ਿੰਦਗੀ ਦਿਖਾਉਂਦੀ ਏ। ਕਦੇ ਤਾਂ ਸੁਨੇਹਾਂ,ਮੈਨੂੰ ਦੇਊ ਕਾਮਯਾਬੀ ਵਾਲਾ, ਮਾਂ ਘਰ ਬੈਠੀ,ਮਹਿਲ ਬੜੇ ਆਸਾਂ ਦੇ ਬਣਾਉਂਦੀ ਏ। ਸਤਨਾਮ ਸਿੰਘਾ ਕੈਸੇ ਮੋੜ ਜਿੰਦਗੀ ਚ ਆਏ, ਕਦੇ ਲੱਗਦਾ ਸੀ ਇੰਝ,ਜਿਵੇਂ ਮੌਤ ਤੁਰੀ ਆਉਂਦੀ ਏ। ਛੱਡ ਗਈ ਸੀ ਦੁਨੀਆਂ ਉਏ ਜਿਸ ਸਮੇਂ ਸਾਥ ਤੇਰਾ, ਓਦੋਂ ਦੀ ਦਿਮਾਗ ਵਿਚ ਇੱਕੋ ਗੱਲ ਆਉਂਦੀ ਏ। ਭਾਈ ਰੂਪੇ ਵਾਲਿਆ ਤਾਹੀਂ ਵਾਰ ਵਾਰ ਬਚ ਜਾਨੈਂ, ਬਸ ਓਦੋਂ,ਤੇਰੀ ਮਾਂ ਦੀ ਦੁਆ,ਨਾਲ ਹੁੰਦੀ ਏ।
@jatinderjindu7397
@jatinderjindu7397 3 жыл бұрын
Waooo congratulations ..jassi g bhut vdiya vishe te kita song ..god bless u ..nd all team ..eho jhe songs di hi lod aw .
@lakhaarmaan5670
@lakhaarmaan5670 3 жыл бұрын
Congratulations kiya baat aa ji
@hdesistudio608
@hdesistudio608 3 жыл бұрын
Very nice song 👍 voice ji 🙏
@ranjitsinghjhunir3794
@ranjitsinghjhunir3794 3 жыл бұрын
ਕੌੜੀ ਵੇਲ ਵਾਂਗ ਵਧਦੇ ਰਹੋ ਸੱਜਣੋਂ
@rockstarrekhadhaliwalnp.4052
@rockstarrekhadhaliwalnp.4052 Жыл бұрын
Bahut sohna song h te music vi bahut vadiya kita h
@gavygharu9983
@gavygharu9983 3 жыл бұрын
nice work singh b g
@RECORDB
@RECORDB 3 жыл бұрын
tnx alot veer g
@sunnyalam390
@sunnyalam390 3 жыл бұрын
Bahut hi badhiya
@nikitamital4154
@nikitamital4154 3 жыл бұрын
ਬਹੁਤ ਹੀ ਖੂਬਸੂਰਤ ਗੀਤ,,,,, ਆਵਾਜ਼ ਤੇ ਅੰਦਾਜ਼,,, ਸੁਣ ਕੇ ਬਹੁਤ ਹੀ ਵਧੀਆ ਲੱਗਿਆ ਜੀ।। ਪਰਮਾਤਮਾ ਕਰੇ ਪੂਰੀ ਟੀਮ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਜੀ । ਹਰੀਸ਼ ਮਿੱਤਲ।
@devrajchouhan3351
@devrajchouhan3351 2 жыл бұрын
Super super song 👍👍
@harmeetjassi7491
@harmeetjassi7491 3 жыл бұрын
Comment krke dseo ji geet kive lgya aapna
@balkarsinghrehal9749
@balkarsinghrehal9749 3 жыл бұрын
Very nice song
@exploreyourlimits9863
@exploreyourlimits9863 3 жыл бұрын
Very ❤️ touching song dee magical voice ❤️
@meregeetrecord4874
@meregeetrecord4874 3 жыл бұрын
All work good
@harpreetjhunir6898
@harpreetjhunir6898 3 жыл бұрын
Yry nyc y
@jugjeetmann6896
@jugjeetmann6896 3 жыл бұрын
Nice aa ji
@djbhullarpatiala
@djbhullarpatiala 3 жыл бұрын
V good song
@pammimansa9731
@pammimansa9731 3 жыл бұрын
Good wark
@sabjeetsingh7304
@sabjeetsingh7304 3 жыл бұрын
ਬਹੁਤ ਬਹੁਤ ਵਧੀਆ ਗੀਤ Vary Nice Song Giant Song ਬਹੁਤ ਵਧੀਆ ਗੀਤ ਗਾਇਆ ਤੁਸੀ ਰੱਬ ਤੁਹਾਨੂੰ ਇਸੇ ਤਰਾਂ ਤਰੱਕੀ ਬਖਸ਼ੇ
@jagtarsinghchahal1300
@jagtarsinghchahal1300 3 жыл бұрын
👌👌👌👌👌👌👌
@jattkingtv
@jattkingtv 3 жыл бұрын
Very nyc song
@rajidergillrajindergill5841
@rajidergillrajindergill5841 3 жыл бұрын
Nice song
@inderbrar550
@inderbrar550 3 жыл бұрын
Thanks to all Friends 🙏🙏
@mainimixingcenter
@mainimixingcenter 3 жыл бұрын
👍👍
@Gagandhaliwal505
@Gagandhaliwal505 Жыл бұрын
Good
@deepcareercounsellor9773
@deepcareercounsellor9773 3 жыл бұрын
🌷🌷🌷
@TarsemSingh-ec9qo
@TarsemSingh-ec9qo 2 жыл бұрын
Excellent video
@hushanpreet5416
@hushanpreet5416 Жыл бұрын
Very very nice
@sukhwindersukhwinder1525
@sukhwindersukhwinder1525 8 ай бұрын
❤❤❤❤
@heerachahal8781
@heerachahal8781 3 жыл бұрын
Very nice song
@bhindersinghdhonkal6350
@bhindersinghdhonkal6350 3 жыл бұрын
Bahut vadia geet .
@pammimansa9731
@pammimansa9731 3 жыл бұрын
Good
@priyabhardwaj4410
@priyabhardwaj4410 3 жыл бұрын
Heart touching song congratulations jassi di nd team 👍
@ManjitSingh-hv1so
@ManjitSingh-hv1so Жыл бұрын
Good song
@jais5678
@jais5678 3 жыл бұрын
Very nice song
@LuckyBhucho
@LuckyBhucho 3 жыл бұрын
ਵਾਹ ਜੀ ਵਾਹ ਭੈਣ ਦਿਲ ਨੂੰ ਛੂਹਣ ਵਾਲ਼ਾ ਗਾਣਾ💕💕💕
@h.skalerrecords5353
@h.skalerrecords5353 3 жыл бұрын
Good
@amriksinghdhillon4626
@amriksinghdhillon4626 2 жыл бұрын
Nice song
@Gagandhaliwal505
@Gagandhaliwal505 Жыл бұрын
Nice song
@bawasingh2653
@bawasingh2653 3 жыл бұрын
Nice song
@parshotamparshotamlal63
@parshotamparshotamlal63 3 жыл бұрын
Nice song
@BaldevSingh-rx2yh
@BaldevSingh-rx2yh 3 жыл бұрын
ਬਹੁਤ ਸੋਹਣਾ ਗੀਤ ਕਾਰ ਹੈ ਮੇਰਾ ਵੀਰ ਪੱਪੀ ਕੰਮੇਆਣਾ ਬਹੁਤ ਸਾਰੇ ਗੀਤ ਵੀਰ ਨੇ ਖਿਲੇ ਨੇ ਬਹੁਤ ਧੰਨਵਾਦ ਵੀਰ ਦਾ ਦਿਲੋ ਧੰਨਵਾਦ😘💕😘💕 ਜੀ
@VinodKumar-kn3xl
@VinodKumar-kn3xl 2 жыл бұрын
💔🌹
@prabhjotkaur9233
@prabhjotkaur9233 2 жыл бұрын
ਬਹੁਤ ਵਧੀਆ ਲਿਖਿਆ ਗਾਇਆ 🙏🙏
@RECORDB
@RECORDB 3 жыл бұрын
so proud
@harmandeep7446
@harmandeep7446 3 жыл бұрын
Heart touching song 💓 Jassi and Noor ji
@sabjeetsingh7304
@sabjeetsingh7304 3 жыл бұрын
Congratulations
@ziddbhathal6584
@ziddbhathal6584 3 жыл бұрын
Nice song didi
@Gagandhaliwal505
@Gagandhaliwal505 Жыл бұрын
Nice song
@lakhaarmaan5670
@lakhaarmaan5670 3 жыл бұрын
Jug Jug jio
@malwal9335
@malwal9335 2 жыл бұрын
🌹🌹🌹🌹🌹🌹💖💖💖💖💐💐💐💐💐💐
@lehmberram694
@lehmberram694 3 жыл бұрын
VERRY GOOD
@pargatsingh6878
@pargatsingh6878 2 жыл бұрын
Nice ji
ਵਿਆਹ ਵਾਲਾ ਸੌਦਾ 4 ॥ PUNJABI SHORT FILM ॥
30:02
Самое неинтересное видео
00:32
Miracle
Рет қаралды 2,9 МЛН
Миллионер | 1 - серия
34:31
Million Show
Рет қаралды 1,7 МЛН
Choj /Harmeet Jassi / New Punjabi Song 2023
4:23
Tez Records
Рет қаралды 12 М.