ਮਾਲੀ ਦੀ ਗ੍ਰਿਫਤਾਰੀ ‘ਤੇ ਗਰਜੇ ਦੀਪਕ ਸ਼ਰਮਾਂ | Deepak Sharma Chanarthal | Malwinder Mali | Akhar

  Рет қаралды 42,838

Akhar

Akhar

Күн бұрын

Пікірлер: 208
@vanshdeepsingh9438
@vanshdeepsingh9438 Күн бұрын
ਦੀਪਕ ਸ਼ਰਮਾ ਇੱਕ ਵਧੀਆ ਪੱਤਰ ਕਾਰ ਹਨ ਇੱਕ ਇਨਸਾਨ ਵੀ ਵਧੀਆ ਅਖੱਰ ਸਹਿਬ ਧੰਨਵਾਦ
@harbanssidhu8925
@harbanssidhu8925 Күн бұрын
ਪੰਜਾਬ ਦੇ ਹਿਤੈਸ਼ੀ ਪੁੱਤ ਮਾਲੀ ਦੀ ਗ੍ਰਿਫਤਾਰੀ ਪੰਜਾਬ ਸਰਕਾਰ ਦੀ ਬਹੁਤ ਨਿੰਦਣਯੋਗ ਕਾਰਵਾਈ ਹੈ
@baldevsidhu7719
@baldevsidhu7719 19 сағат бұрын
North East ਦੇ students ਨੇ ਕਲ ਪਰਸੋ ਕਹਿਆ ਗਾ ਇਕ ਜਾਨਵਰ ਹੈ ਸਾਡੀ ਮਾ ਨਹੀ ਹੈ
@balwantsinghsidhu1650
@balwantsinghsidhu1650 Күн бұрын
ਬਹੁੁਤ-ਬਹੁਤ ਧੰਨਵਾਦ , ਦੀਪਕ ਜੀ । ਸੱਚ ਕਹਿਣ ਲਈ । ਇਹ ਤਾਂ ਪੰਜਾਬ ਦੇ ਲੋਕਾਂ ਦੀ ਸੱਚ ਦੀ ਅਵਾਜ ਦਬਾਉਣ ਲਈ ਹੀ ਕੀਤਾ ਗਿਆ ਹੈ । ਪੰਜਾਬ ਪੁਲਿਸ ਤੇ ਵੀ , ਕਾਰਵਾਈ ਹੋਣੀ ਚਾਹੀਦੀ ਹੈ , ਤਾਂ ਕਿ ਕੋਈ ਨਜਾਇਜ ਪਰਚਾ ਦਰਜ ਨਾ ਕਰ ਸਕੇ ।
@MegaSat666
@MegaSat666 Күн бұрын
ਨਫਰਤ ਸੱਚਾਈ ਨਾਲ ਮੁੱਢ ਤੋਂ ਹੀ ਹੈ। ਅਸੀਂ ਮੱਲ੍ਹੀ ਸਾਬ ਨਾਲ ਹਾਂ ❤❤❤
@bhagwantsingh2037
@bhagwantsingh2037 Күн бұрын
ਹੰਕਾਰੀ ਸਰਕਾਰ ਬਿਲਕੁਲ ਸਹੀ ਦੀਪਕ ਜੀ ਜੋਂ ਤੁਸੀਂ ਕਿਹਾ ਪੰਜਾਬ ਕੋਈ ਡਰਨ ਵਾਲਾ ਨਹੀਂ ਇਹਤਾ ਭੰਡ ਤੇ ਕੇਜਰੀਵਾਲ ਦੀ ਕਬਰ ਪੁਟੀ ਗਈ।
@sabi-mansa
@sabi-mansa Күн бұрын
ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ 🙏 kzbin.info/www/bejne/fIavioCZpa6MeZosi=8CDLNDxxmnMPmJQj
@nirmalsinghsidhu3098
@nirmalsinghsidhu3098 Күн бұрын
ਦੀਪਕ ਜੀ ਬਿਲਕੁਲ ਠੀਕ ਕਿਹਾ ਹੈ ਆਪ ਨੇ
@KalaSerron
@KalaSerron Күн бұрын
ਪਹਿਲਾਂ ਲੱਖੇ ਨਾਲ ਵੀ ਐਵੀ ਕੀਤਾ ਸੀ ਫੇਲ ਸਰਕਾਰ ਹੈ
@sukhsaraomusic
@sukhsaraomusic Күн бұрын
ਦੀਪਕ ਚਰਨਾਥਲ ਤੇ ਨਵਰੀਤ ਬਾਈ ਸਲੂਟ ਆ
@Gabbarbathinda
@Gabbarbathinda Күн бұрын
ਹੰਕਾਰੀ Of ਸਤੋਜ ਤੋ ਇਹ ਉਮੀਦ ਕਦੇ ਵੀ ਨਹੀਂ ਸੀ ਕਿ ਓਹ ਡਰ ਤੇ ਨਫ਼ਰਤ ਦੀ ਰਾਜਨੀਤੀ ਕਰੂਗਾ।
@KalaSerron
@KalaSerron Күн бұрын
ਉਏ ਲੋਕੋ ਜਾਗੋ ਜਾਗੋ ਪਰ ਭਗਵੰਤ ਮਸੰਦ ਡਰ ਗਿਆ ਕੇ ਮੇਰੀ ਅਲੋਚਨਾ ਨਾ ਕਰੇ
@harpalsingh5181
@harpalsingh5181 Күн бұрын
ਕਮਾਲ ਦਾ ਵਿਸ਼ਲੇਸ਼ਣ ਦੀਪਕ ਸਰਮਾ ਜੀ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਤੰਦਰੁਸਤੀ ਬਖਸ਼ੇ
@nirmalsinghsidhu3098
@nirmalsinghsidhu3098 Күн бұрын
ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਬਾਰੇ ਭਗਵੰਤ ਮਾਨ ਦਾ ਕੀ ਖਿਆਲ ਹੈ
@brar1320
@brar1320 12 сағат бұрын
Ena BC ne hi ta Karaya
@onkarsinghpurewal990
@onkarsinghpurewal990 Күн бұрын
ਦੀਪਕ ਵੀਰ ਜੀ ਵਾਧੀਆ ਵਿਚਾਰ ਹਨ ॥ ਵਾਹਿਗੁਰੂ ਤੁਹਾਨੂੰ ਤੰਦਰੂਸ਼ਤ ਰੱਖਣ ॥ ਤੁਸੀ ਪੰਜਾਬੀਆ ਦੀ ਸੇਵਾ ਵਿਚ ਡਟੇ ਰਹੋ
@jaswantsekhon2083
@jaswantsekhon2083 Күн бұрын
ਪੁਲੀਟੀਕਲ ਕੋੲੀ ਵੀ ਸਬੰਧ ਹੋਵੇ ਜਾਂ ਨਾ ਹੋਵੇ ਵਿਦੇਸ਼ਾਂ ' ਚ ਬੈਠੇ ਪੰਜਾਬੀ ਮਾਲੀ ਸਾਹਿਬ ਦੇ ਨਾਲ ਹਾਂ । ਮਾਲੀ ਸਾਹਿਬ ਹਰ ਗੱਲ ਸੱਚ ਤੇ ਤੱਤਾਂ ਦੇ ਅਧਾਰ ਬੋਲਦਾ ਹੈ ।
@baldevsinghgill6557
@baldevsinghgill6557 Күн бұрын
ਸਾਰਾ ਪੰਜਾਬ ਮਾਲੀ ਸਾਹਿਬ ਦੇ ਨਾਲ
@jslakhi6464
@jslakhi6464 Күн бұрын
ਚਲੋ ਫੇਰ ਸਾਰੇ ਰਲ ਮਿਲ ਕੇ 🛣️ ਰੋਡ ਜਾਮ ਕਰੋ
@KaranSharma-vc5nx
@KaranSharma-vc5nx Күн бұрын
ਦੀਪਕ ਜੀ ਪੰਜਾਬ ਦੀ ਅਬਾਦੀ ਹੀ 3ਕਰੋੜ ਹੈ 80ਕਰੋੜ ਸਾਰੇ ਭਾਰਤ ਵਿੱਚ ਹੀ ਹੈ ਜੀ
@daljitwarring7171
@daljitwarring7171 Күн бұрын
ਪੰਜਾਬ ਦੇ ਲੋਕ ਇਸ ਅਨਿਆਇ ਨੂੰ ਸਹਿਣ ਨਹੀਂ ਕਰਨਗੇ ਸਰਕਾਰ ਲੋਕਾਂ ਦੀ ਅਵਾਜ਼ ਬੰਦ ਨਹੀਂ ਕਰ ਸਕਦੀ
@baldevsinghgill6557
@baldevsinghgill6557 Күн бұрын
ਦੀਪਕ ਤੇ ਨਵਰੀਤ ਬੇਟਾ ਆਪ ਜੀ ਨੂੰ ਰੱਬ ਦੀਆਂ ਰੱਖਾਂ ਹੋਣ। ਆਪ ਜੀ ਨੇ ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਹੈ ਜੀ
@goldyrawalfunshunbro7378
@goldyrawalfunshunbro7378 Күн бұрын
ਕਿਹੜਾ ਰੱਬ ਜਿਸਨੂੰ ਮਾਲੀ ਮਾੜਾ ਬੋਲਿਆ ਉਹ ਰੱਬ। ਜਾ ਜਿਹੜਾ ਰੱਬ ਅਵਤਾਰੀ ਪੁਰੁਸ਼ ਭੇਜਦਾ ਧਰਤੀ ਤੇ ਉਹ ਰੱਬ
@KalaSerron
@KalaSerron Күн бұрын
ਸੁਖਪਾਲ ਖਹਿਰੇ ਨਾਲ ਕੀ ਕੀਤਾ ਹੈ ਡਿਵਰੁਗੜ ਵਾਲੇ ਨਾਲ ਵੀ ਬਹੁਤ ਧੱਕਾ ਕੀਤਾ ਪਰ ਆਪਾ ਜਾਗੋ ਜਾਗੋ ਪੰਜਾਬ ਦੇ ਜਾਏ ਪੰਜਾਬੀ ਹਾ ਅਣਖੀ ਬੰਦੇ ਪਰ ਸਰਕਾਰ ਫੇਲ ਹੋ ਚੁੱਕੀ ਹੈ
@ranveergamingyt1143
@ranveergamingyt1143 Сағат бұрын
punjabi ankhi hunde taan khaira election na haarda punjab de loka di vi zmeer mr chuki hai mei vi punjabi haan pr hun menu shram aaondi hai punjabi hon te
@harpreetbrar1366
@harpreetbrar1366 Күн бұрын
ਬਹੁਤ ਵਧੀਆ ਬਾਈ ਜੀ ਬੇਸ਼ਰਮ ਸਰਕਾਰ ਨੂੰ ਕੁਝ ਤਾ ਸ਼ਰਮ ਆਉਣੀ ਚਾਹੀਦੀ ਹੈ
@chhotasinghsandhu1083
@chhotasinghsandhu1083 Күн бұрын
Very good programme.
@jasbirmahal6594
@jasbirmahal6594 Күн бұрын
ਬਹੁਤ ਬੇਬਾਕ ਬੋਲਾਂ ਲਈ ਦੀਪਕ ਚਨਾਰਥਲ ਹੁਣਾਂ ਦਾ ਅਤੇ ਨਵਰੀਤ ਸਿਵੀਆ ਦਾ ਧੰਨਵਾਦ !!
@gur0092
@gur0092 Күн бұрын
ਪੰਜ਼ਾਬੀ ਅਬਦਾਲੀ ਤੋਂ ਨਹੀ ਡਰੇ ਫੇਰ ਅਾਹ ਝਾੜੂ ਵਾਲਿਅਾਂ ਦੀ ਕੀ ਅੋਕਾਤ ਹੈ
@Grewalmada
@Grewalmada 18 сағат бұрын
ਅਬਦਾਲੀ ਮੁਸਲਮਾਨ ਸੀ ਪਰ ਹੁਣ ਭੰਡ ਵੀ ਪੰਜਾਬੀ ਆ ਤੇ ਮਾਲੀ ਸਾਹਿਬ ਵੀ ਪੰਜਾਬੀ ਆ। ਦੋਵੇਂ ਪੰਜਾਬੀ ਆ, ਦੋਵੇਂ ਸਿੱਖ ਆ
@baldevsinghgill6557
@baldevsinghgill6557 Күн бұрын
ਸਾਡੀ ਸਰ ਜ਼ਮੀਂ ਦੇ ਗੈਰਤਮੰਦ ਲੋਕ ਜੇਕਰ ਸਿਰ ਤੇ ਬਿਠਾਉਣਾ ਜਾਣਦੇ ਹਨ ਤਾਂ ਧੋਬੀ ਪਟਕਾ ਮਾਰਨ ਚ ਵੀ ਦੇਰ ਨਹੀਂ ਲਾਉਂਦੇ
@SukhwinderSingh-wq5ip
@SukhwinderSingh-wq5ip 23 сағат бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@mohanjitsingh4636
@mohanjitsingh4636 Күн бұрын
🎉ਬੋਹਤ ਵਧੀਆ ਜਾਨਕਾਰੀ
@gurdeepsinghgrewal5329
@gurdeepsinghgrewal5329 Күн бұрын
ਹਾਈ ਕੋਰਟ ਵਿੱਚ ਘੜੀਸੋ ਇਹਨਾਂ ਨੂੰ
@sukhdevsinghbhola5389
@sukhdevsinghbhola5389 Күн бұрын
ਇੱਕ ਕਮਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ ।ਇਹ ਹੋਛੇ ਹਥਕੰਡੇ ਇਹਨਾਂ ਨੂੰ ਮਹਿੰਗੇ ਪੈਣਗੇ।
@yuvrajsingh-rz5st
@yuvrajsingh-rz5st Күн бұрын
ਬਹੁਤ ਵਧੀਆ ਵਿਚਾਰ ਰੱਖੇ ਦੀਪਕ ਵੀਰ ਜੀ
@harvinderbal-qt9xg
@harvinderbal-qt9xg Күн бұрын
Sahi gal Deepak Sharma ji
@parwindersingh8057
@parwindersingh8057 Күн бұрын
ਧੱਕਾ ਕੀਤਾ ਧੱਕਾ ਬਹੁਤ ਗਲਤ ਕੀਤਾ
@MrSingh-ii6yl
@MrSingh-ii6yl Күн бұрын
ਅਕਸਰ ਮਾਲੀ ਬਾਈ ਕਹਿੰਦੇ ਹੁੰਦੇ ਹਨ ਕਿ ਪੰਜਾਬ ਵਿੱਚ ਸਿਆਸੀ ਖਿਲਾਰਾ ਪਾਇਆ ਜਾ ਰਿਹਾ ਤੇ ਹੁਣ ਪੰਜਾਬ ਸਿੱਧੇ ਰਾਹ ਪਵੇਗਾ ਪੰਜਾਬ ਬਾਈ ਜੀ ਦੀ ਗ੍ਰਿਫ਼ਤਾਰੀ ਤੋਂ ਬਾਅਦ।
@user-vf5sz1yu2z
@user-vf5sz1yu2z Күн бұрын
ਆਪ ਦੇ ਤਾ 2 ਸਾਲ ਵਾਕੀ ਫੇਲ ਸਰਕਾਰ
@jugrajSinghBhullar-ig2tb
@jugrajSinghBhullar-ig2tb 23 сағат бұрын
ਦੀਪਕ ਸ਼ਰਮਾ ਜੀ ਬਹੁਤ ਵਧੀਆ ਪਤਰਕਾਰ ਹਨ ਵਾਹਿਗੁਰੂ ਇਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏
@shivdeep7024
@shivdeep7024 Күн бұрын
ਖੱਚਾ ਦੀ ਸਰਕਾਰ
@surjitchahal5253
@surjitchahal5253 Күн бұрын
Very good Deepk
@TSBADESHA
@TSBADESHA Күн бұрын
ਵਾਹ ਜੀ ਵਾਹ,ਦੀਪਕ ਸ਼ਰਮਾ ਜੀ
@GurcharanSingh-ic1ff
@GurcharanSingh-ic1ff Күн бұрын
ਦੀਪਕ ਭਾਈ ਜੀ 🙏🌹
@asttydydydgfxfxyfufug3798
@asttydydydgfxfxyfufug3798 34 минут бұрын
ਸਿੱਖ ਹਿੰਦੂ ਏਕਤਾ ਜਿੰਦਾਬਾਦ ਭੰਡ ਨੂੰ ਕੁਰਸੀ ਤੋ ਲਾਹੋ ਪੰਜਾਬ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰੋ
@KalaSerron
@KalaSerron Күн бұрын
ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ ਪਰ ਜਾਗੋ ਪੱਤਰਕਾਰਾਂ ਨਾਲ ਕੀ ਕੀਤਾ ਬਾਕੀ ਅਮ੍ਰਿਤਪਾਲ ਸਿੰਘ ਖਾਲਸੇ ਨਾਲ ਕੀ ਕੀਤਾ
@sukhwindergrewal1356
@sukhwindergrewal1356 Күн бұрын
Deepak Sahib God bless you Sir
@pammusekhon7287
@pammusekhon7287 Күн бұрын
Very true
@KulwinderSingh-fz3zt
@KulwinderSingh-fz3zt Күн бұрын
Deepk chanarthal ji sat shri akal ji
@balwinderkaurbenipal6277
@balwinderkaurbenipal6277 Күн бұрын
Shukar hai ji sada punjabi media haale zinda hai 💯💯👍👍👍 Keep it up 22 sivia saahb and Deepak saahb Bahut vadhia kamm kar rhe o 👍👍
@narinderpalsingh5349
@narinderpalsingh5349 Күн бұрын
ਸਹੀ ਗੱਲ ਹੈ 😢😢😢😢😢
@sardarsaab1007
@sardarsaab1007 Күн бұрын
ਜੇ ਕਿਸੇ ਉਪਰੇ ਬੰਦੇ ਨੂੰ ਆਪਣੇ ਘਰ ਵਿੱਚ ਵਾੜ ਹੋ ਗਏ ਤਾਂ ਇਹੀ ਹਾਲ ਹੋਣਗੇ
@RajinderSingh-xu6bp
@RajinderSingh-xu6bp Күн бұрын
Deepak Veer Punjab Vich Sach De Awaj Ha Waheguru Ji Mehar Karan
@sukhmandersingh890
@sukhmandersingh890 Күн бұрын
ਰਵਨੀਤ ਬਾਈ ਜੀ ਦੀਪਕ ਸ਼ਰਮਾ ਬਾਈ ਜ਼ਿੰਦਾਬਾਦ ਜ਼ਿੰਦਾਬਾਦ
@SanbirSidhu-xy6ks
@SanbirSidhu-xy6ks Күн бұрын
ਲਵਾਰਿਸ ਬਿਸ਼ਨੋਈ ਵੱਲ ਮੂੰਹ ਨਹੀ ਕਰਦੇ ਝਾੜੂ ਕੰਪਨੀ ਵਾਲੇ ਬੇਕਸੂਰ ਸਿੱਖਾਂ ਨੂੰ ਚੱਕ ਚੱਕ ਜੈਲਾਂ ਵਿੱਚ ਸੱਟ ਰਹੇ ਆ
@JasvinderSingh-dr7oi
@JasvinderSingh-dr7oi Күн бұрын
Truth paterkar ji thanks information
@paramjitsingh6295
@paramjitsingh6295 Күн бұрын
Good job sir ji 🙏🙏
@kulwinderbhullar8851
@kulwinderbhullar8851 Күн бұрын
God bless you thnu Dona veera nu sachie Dasani da bhaghwant man am party mordabad
@harjitlitt1375
@harjitlitt1375 Күн бұрын
Deepak Sharma ji you are 100% right
@harmindersaini8919
@harmindersaini8919 Күн бұрын
Deepak ji bahut vadhia
@Ramsingh-ll1cm
@Ramsingh-ll1cm Күн бұрын
ਸਾਰੇ ਪਤਰਕਾਰ ਵੀਰ ਕਠੇ ਹੋਏ ਇੰਨਾ ਨੁੰ ਚੰਬੜੋ ਨਹੀ ਤੇ ਤੁਹਾਡੇ ਵਾਰੀ ਵੀ ਆਊ 😅🙏
@bhupindersinghchahal3881
@bhupindersinghchahal3881 Күн бұрын
Very good Depak ji
@goodwillbuilder
@goodwillbuilder Күн бұрын
Very nice interview
@JarnailSingh-iy7wf
@JarnailSingh-iy7wf Күн бұрын
Good interview ji
@BrotherCollection-w1s
@BrotherCollection-w1s Күн бұрын
ਬੇਬਾਕ ਬੋਲਦੇ ਜੇ
@jitsingh8827
@jitsingh8827 Күн бұрын
ਬਹੁਤ ਹੰਕਾਰੀ ਸਰਕਾਰ ਆ
@kewalkamboj7339
@kewalkamboj7339 2 сағат бұрын
ਮਾਲੀ ਸਾਹਿਬ ਹਮੇਸ਼ਾ ਪੰਜਾਬ ਦੇ ਹੱਕਾਂ ਲਈ ਬੋਲਦਾ ਹੈ। ਅਤੇ ਸਰਕਾਰ ਸੱਚ ਸੁਣ ਨਹੀਂ ਸਕਦੀ।
@KaranSingh-g8g5m
@KaranSingh-g8g5m Күн бұрын
Deepak g great ho
@KalaSerron
@KalaSerron Күн бұрын
ਬਾਈ ਜੀ ਭਾਨੇ ਨਾਲ ਕੀ ਕੀਤਾ ਸੀ ਫੇਲ ਸਰਕਾਰ ਨੇ ਲੋਕੋਂ ਜਾਗੋ
@kulwinderkaur859
@kulwinderkaur859 Күн бұрын
Bhot vadiya gall baat bai di
@tajbirsingh7440
@tajbirsingh7440 Күн бұрын
Deepak gg bahut wadiya patarkar aa sach di awaz
@veergill2130
@veergill2130 Күн бұрын
ਵੀਰ ਠੀਕ
@jagsirsinigh4683
@jagsirsinigh4683 Күн бұрын
Right
@sukhbirsingh7003
@sukhbirsingh7003 Күн бұрын
ਤੁਸੀਂ ਕੁਸ਼ ਬੰਦੇ ਹੀ ਹੋ ਜੋ ਸੱਚ ਬੋਲਦੇ ਹੋ salute ji
@karansingh-sk6qn
@karansingh-sk6qn Күн бұрын
Good job bro keep it up bro 🎉
@SukhdeepDhaliwal-bn9hh
@SukhdeepDhaliwal-bn9hh Күн бұрын
🌹🌹👍👍🙏🙏 Good ok ji 💞💞
@gurpalsingh5388
@gurpalsingh5388 Күн бұрын
Salute 🙏
@naibsingh-d6h
@naibsingh-d6h Күн бұрын
ਸਰਕਾਰ ਲੋਕਾਂ ਦਾ ਧਿਆਨ ਭੜਕਾ ਰਹੀ ਹੈ
@JaswantSingh-og6pj
@JaswantSingh-og6pj 18 сағат бұрын
ਦੀਪਕ ਜੀ ਬਹੁਤ ਹੀ ਸੱਚੇ ਸੁਚੇ ਪੱਤਰਕਾਰ ਹਨ ਹਰ ਗੱਲ ਪੰਜਾਬ ਦੇ ਭਲੇ ਲਈ ਕਰਦੇ ਹਨ ਅਤੇ ਬਹੁਤ ਮੇਹਨਤੀ ਇਮਾਨਦਾਰੀ ਨਾਲ ਪੱਤਰਕਾਰੀ ਕਰਦੇ ਨੇ
@user-ck2co6mh7v
@user-ck2co6mh7v Күн бұрын
Very good veer ji punjab vich apsi vicha Dara de masal de da dhanwad
@sardulmann8674
@sardulmann8674 19 сағат бұрын
ਸੱਚ ਬੋਲਣ ਦੀ ਅਜਾਦੀ ਤੇ ਹਮਲਾ - ਮਾਲਵਿੰਦਰ ਸਿੰਘ ਮਾਲੀ ਦੀ ਗਿਰਫਤਾਰੀ। ਸਾਰੇ ਇਨਸਾਫ ਪਸੰਦ ਲੋਕਾਂ ਨੂੰ ਇਸ ਵਿਰੁੱਧ ਇਕੱਠੇ ਹੋ ਜੋਰਦਾਰ ਢੰਗ ਨਾਲ ਵਿਰੋਧ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
@JasvirKaur-hi1vf
@JasvirKaur-hi1vf Күн бұрын
Good coments deepak ji
@GurdeepSingh-vd6ci
@GurdeepSingh-vd6ci 23 сағат бұрын
Waahhh Navreet Veere Bhut Vdiaa jii Y Bass Tuc Na Jhukeoo Sarkara Agge Naal Y Tuhadde Chahe Adhii Raat Nu Lodd Pai Jaave Haazir Hovage Yjiiiiii❣️😘🙏
@labhsingh8134
@labhsingh8134 Күн бұрын
High court must take so moto action in this case sir
@GurdevSingh-kx1hf
@GurdevSingh-kx1hf Күн бұрын
ਨਵਰੀਤ ਜੀ ਮਾਲੀ ਜੀ ਕਿਹਾ ਕਰੋ ਜੀ ਆਪ ਤੋ ਵੱਡੇ ਨੇ
@KaranSingh-g8g5m
@KaranSingh-g8g5m Күн бұрын
Deepak the great best wishis
@Kiranpal-Singh
@Kiranpal-Singh Күн бұрын
*ਸ. ਮਾਲਵਿੰਦਰ ਸਿੰਘ ਮਾਲੀ ਲੋਕ ਹਿਤ ਵਿੱਚ ਬੋਲਣ ਵਾਲੇ, ਬੇਬਾਕ ਬੁਲਾਰੇ ਹਨ* …… ਤਾਨਾਸ਼ਾਹ ਕੇਜਰੀਵਾਲ ਅਤੇ ਮੁ ਮੰ ਭਗਵੰਤ ਮਾਨ ਨੇ ਮਾਲੀ ਦੀ ਗ੍ਰਿਫਤਾਰੀ ਰਾਹੀਂ ਆਪਣੀ ਨਾ-ਕਾਬਲੀਅਤ-ਬੌਖਲਾਹਟ ਫਿਰ ਜਾਹਿਰ ਕੀਤੀ ਹੈ, ਲੋਕ ਜਾਗਰੂਕ ਹੋਣ !
@yadwindersingh276
@yadwindersingh276 Күн бұрын
ਮਾਨ ਸਰਕਾਰ ਵੀ ਮੋਦੀ ਦੇ ਰਾਹ ਤੇ ਚੱਲ ਰਹੀ ਹੈ।
@harbanssingh7912
@harbanssingh7912 22 сағат бұрын
☬☬☬☬☬☬☬☬ਸਤਿ ਸਤਿ ਹੈ ਕਿਉਂਕਿ ਸਰਕਾਰ ਦੇ ਕਾਰਜਕਾਲ ਵਿੱਚ ਵੱਡੇ ਪੱਧਰ
@user-vf5sz1yu2z
@user-vf5sz1yu2z Күн бұрын
❤❤❤❤❤❤
@user-vk9et5or7p
@user-vk9et5or7p Күн бұрын
👍👍👍👍👍👍👍
@LoveVeer-e4s
@LoveVeer-e4s Күн бұрын
Yes right ji
@GulbaharSingh-Bat
@GulbaharSingh-Bat Күн бұрын
Good ❤🎉
@karamjitsinghsalana4648
@karamjitsinghsalana4648 23 сағат бұрын
Salute Deepk ji
@KuldipSingh-hz2zy
@KuldipSingh-hz2zy Күн бұрын
People of Punjab take notice of this injustice to Punjab prople
@jagtarsingh7127
@jagtarsingh7127 20 сағат бұрын
ਏਦਾਂ ਗਿਰਫ਼ਤਾਰੀ ਕਰਕੇ ਮਾਲਵਿੰਦਰ ਸਿੰਘ ਮਾਲੀ ਦੀ ਅਵਾਜ਼ ਨਹੀਂ ਦਬਾ ਸਕਦੇ
@AvtarSingh-jw5ry
@AvtarSingh-jw5ry Күн бұрын
Deepak ji hundred percent right views this isbad action by pb govt
@gaggu1128
@gaggu1128 Күн бұрын
❤❤❤
@BalwinderSingh-hv1rw
@BalwinderSingh-hv1rw 23 сағат бұрын
Sahi gal hai Deepak G
@sandeepparbhakar5085
@sandeepparbhakar5085 23 сағат бұрын
ਬਿਲਕੁਲ ਸਹੀ ਕਿਹਾ ਤੁਸੀਂ
@reshamsinghsingh-vn4ms
@reshamsinghsingh-vn4ms 8 сағат бұрын
ਬਿਲਕੁਲ ਰਾਈਟ ਦੀਪਕ ਜੀ
@satnamkahlon8398
@satnamkahlon8398 Күн бұрын
It's dirty politics never thought Bhagwant will do that kind of BS
@RajinderSingh-nr6wl
@RajinderSingh-nr6wl 17 сағат бұрын
ਜਿਹੜਾ ਸਰਪੰਚ ਮੈਂਬਰ ਦੇ ਕਾਬਲ ਨਹੀਂ ਸੀ ਉਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਤਾ ।
@subrungenterprises8760
@subrungenterprises8760 Күн бұрын
@RanjitsinghSingh-rn5hp
@RanjitsinghSingh-rn5hp Күн бұрын
ਚਿੱਟੇ ਦੀ ਵਾਰੀ ਤਾ ਪੁਲਿਸ ਦੀ ਜਮੀਰ ਮਰ ਜਾਂਦੀ ਹੈ
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20
отомстил?
00:56
История одного вокалиста
Рет қаралды 5 МЛН
哈莉奎因怎么变骷髅了#小丑 #shorts
00:19
好人小丑
Рет қаралды 46 МЛН
What Should Leaders Learn from History?
28:33
World Governments Summit
Рет қаралды 392 М.
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20