ਮੀਆਂ ਮੀਰ ਜੀ ਦਰਬਾਰ ਸਾਹਿਬ ਨੇ ਕੋਈ ਇੱਟ-ਪੱਥਰ ਲਾਇਆ ਸੀ? Maskeen ji Reply Best Katha Pakistani reaction

  Рет қаралды 18,830

Zikria saeed Vlogs

Zikria saeed Vlogs

4 күн бұрын

ਮੀਆਂ ਮੀਰ ਜੀ ਦਰਬਾਰ ਸਾਹਿਬ ਨੇ ਕੋਈ ਇੱਟ-ਪੱਥਰ ਲਾਇਆ ਸੀ? Maskeen ji Reply Best Katha Pakistani reaction
Credit
• Sai Mian Mir Jiਵੱਲੋਂ ਹ...
Dear owner this reaction video is made by the demand of people please don't any copyright it's humble request 🙏 🙏 🙏 🙏
#ZikriaSaeedVlogs is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
maskeen ji, ਸਾਈ ਮੀਆਂ ਮੀਰ ਜੀ, ਸਾਈ ਮੀਆਂ ਮੀਰ ਜੀ katha maskeen ji, sai mian mir ji, sai mian mir ji history, sai mian mir ji katha maskeen ji, guru arjun dev ji sai mian mir ji, guru ramdas ji sai mian mir ji, harmandir sahib ji sai mian mir ji, katha kirtan tv, maskeen ji katha kirtan tv, maskeen ji katha, maskeen ji sai mian mir ji katha, maskeen ji katha sai mian mir ji, darbar sahib sai mian mir ji, sai mian mir ji harmandir sahib, katha maskeen ji, gyan de sagar maskeen ji

Пікірлер: 270
@punjabiflex566
@punjabiflex566 22 сағат бұрын
ਸਾਈਂ ਮੀਆਂ ਮੀਰ ਜੀ ਦਾ ਸਿੱਖ ਧਰਮ ਵਿੱਚ ਬਹੁਤ ਸਨਮਾਨ ਹੈ ਜੀ 🙏
@Baljeet_singh_sardar
@Baljeet_singh_sardar 2 күн бұрын
ਮੈਂ ਅੱਖਾਂ ਬੰਦ ਕਰਕੇ ਸੰਤ ਮਸਕੀਨ ਜੀ ਦੀ ਕਥਾ ਤੇ ਯਕੀਨ ਕਰਦਾ ਕਿ ਉਹ ਸੱਚ ਨੇ ਕਿਉਂਕਿ ਮੈਂ ਬਹੁਤ ਲੰਬੇ ਸਮੇਂ ਤੋਂ ਉਹਨਾਂ ਨੂੰ ਸੁਣਦਾ ਆਇਆ ਤੇ ਮੇਰੀ ਜਿੰਦਗੀ ਚ ਜੋ ਘਟਨਾ ਘਟੀਆ ਤੇ ਜੋ ਘੱਟ ਰਹੀਆਂ ਵਾ ਉਹ ਸੰਤ ਮਸਕੀਨ ਜੀ ਦੀ ਕਥਾ ਦੇ ਮੁਤਾਬਕ ਬਿਲਕੁਲ ਤੇ ਖਰੀਆਂ ਉਤਰਦੀਆਂ ਨੇ ਮੇਰੇ ਨਾਲ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਜੋ ਸੰਤ ਮਸਕੀਨ ਜੀ ਨੇ ਕਥਾ ਵਿੱਚ ਸੁਣਾਈਆਂ ਸਾਨੂੰ ਸੰਤ ਮਸਕੀਨ ਜੀ ਤੇ ਤੇ ਮਾਣ ਆ ਅਸੀਂ ਹੋਰ ਕਿਸੇ ਦੀ ਗੱਲ ਨਹੀਂ ਸੁਣਦੇ ਅਸੀਂ ਸਿਰਫ ਤੇ ਸਿਰਫ ਸੰਤ ਮਸਕੀਨ ਜੀ ਦੀ ਹੀ ਗੱਲ ਤੇ ਮੋਹਰ ਲਾਉਂਦੇ ਆਂ ਕਿ ਉਹ ਸਹੀ ਕਹਿ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gunrajsingh3553
@gunrajsingh3553 2 күн бұрын
Dhan ho tussi❤🙏
@jagandeep-tq7nn
@jagandeep-tq7nn 2 күн бұрын
ਦ ਉਨਾਂ ਨੇ ਪ੍ਰੂਫ ਦੇ ਨਾਲ ਦੱਸਿਆ ਹੈ ਕਿ ਇਹ ਇੱਥੇ ਕਿਤੇ ਨਹੀਂ ਲਿਖਿਆ ਕਿ ਫਸਟ ਇਹਨਾਂ ਨੇ ਰੱਖੀ ਹੈ ਹਾਲਾਂਕਿ ਸੰਤ ਮਸਕੀਨ ਜੀ ਦਾ ਆਦਰ ਜਿਆਦਾ ਹੈ ਕੌਮ ਉਹਨਾਂ ਨੂੰ ਸਭ ਤੋਂ ਸਪੈਸ਼ਲ ਸਿਸਟਮ ਮੰਨਿਆ ਜਾਂਦਾ ਹੈ ਗਿਆਨ ਦਾ ਪ੍ਰਕਾਸ਼ ਨੇ ਉਹ ਕਦੀ ਗਲਤ ਨਹੀਂ ਕਹਿ ਸਕਦਾ ਸੀ
@GurpreetSingh-zd7gv
@GurpreetSingh-zd7gv 2 күн бұрын
ਜੀ ਆਪ ਠੀਕ ਹੋ… ਇਹ ਗੱਲ੍ਹ ਠੀਕ ਹੈ ਪਰ ਸੰਤ ਮਸਕੀਨ ਜੀ ਨੇ ਬਹੁਤ ਕਥਾਵਾਂ ਮਿਲਦੀਆਂ ਹਨ ਜਿੱਥੇ ਉਹਨਾਂ ਨੇ ਆਪਣੀ ਹੀ ਗੱਲ੍ਹ ਅਤੇ ਵੀਚਾਰ ਬਦਲੇ ਸਨ… ਪਹਿਲੀ ਉਦਾਹਰਣ- ਇੱਕ ਕਥਾ ਹੈ ਯਿਸੂ ਮਸੀਹ ਬਾਰੇ ਜਿੱਥੇ ਯਿਸੂ ਮਸੀਹ ਨੇ ਕਿਹਾ ਕਿ ਇਹ ਤਾਂ ਮੰਨ ਲਵਾਂਗਾ ਕਿ ਇੱਕ ਊਂਠ/ਬੋਤਾ ਸੂਈ ਦੇ ਨੱਕੇ ਚੋਂ ਨਿਕਲ ਗਿਆ ਪਰ ਇਹ ਨਹੀਂ ਮੰਨਾਂਗਾ ਕਿ ਅਮੀਰ ਕਦੇ ਰੱਬ ਨੂੰ ਮਿਲ ਸਕਦਾ ਹੈ… ਹਮੇਸ਼ਾਂ ਗਰੀਬ ਹੀ ਰੱਬ ਨੂੰ ਮਿਲ ਸਕਦਾ ਹੈ… ਇਹਦੇ ਵਿਰੋਧ ਸੰਤ ਮਸਕੀਨ ਜੀ ਨੇ ਕਥਾ ਚ ਦੱਸਿਆ ਉਹ ਇਹ ਨਹੀਂ ਮੰਨਦੇ ਕਿਉਂਕਿ ਰਾਜਾ ਜਨਕ ਅਤੇ ਮਹਾਰਾਜਾ ਰਣਜੀਤ ਸਿੰਘ ਰੱਬ ਦੇ ਬੰਦੇ ਸਨ ਪਰ ਬਾਅਦ ਉਹਨਾਂ ਨੇ ਸਟੇਜ ਤੇ ਮੁਆਫੀ ਵੀ ਮੰਗੀ ਕਿ ਅੱਜ ਤੱਕ ਗਲਤ ਪ੍ਰਚਾਰ ਕਰਦਾ ਰਿਹਾਂ ਯਿਸੂ ਮਸੀਹ ਸਹੀ ਕਹਿੰਦਾ ਹੈ ਕਿ ਰੱਬ ਗਰੀਬ ਨੂੰ ਹੀ ਮਿਲ ਸਕਦਾ ਹੈ… ਦੂਜੀ ਉਦਾਹਰਣ - ਆਪ ਜੀ ਨੇ ਸੁਣਿਆ ਹੋਵੇਗਾ ਕਿ ਹਜੂਰ ਸਾਹਿਬ ਡਰਮ ਆਪਣੇ ਆਪ ਵੱਜਦਾ ਸੀ… ਇਹ ਵੀ ਸੰਤ ਮਸਕੀਨ ਜੀ ਨਹੀਂ ਸੀ ਮੰਨਦੇ ਹੁੰਦੇ ਕਿਉਂਕਿ ਉਹ ਕਹਿੰਦੇ ਸਨ ਮੈਂ ਮਿਸ਼ਨਰੀ ਕਾਲਜ ਵਿੱਚ ਪੜਿਆ ਹੋਣ ਕਰਕੇ ਮੇਰੇ ਬੁੱਧੀ ਤਰਕਵਾਦੀ ਸੀ ਪਰ ਜਦੋਂ ਮੈਂ ਖੁਦ ਦੇਖਿਆ ਉੱਦੋਂ ਮੈਂ। ਮੰਨ ਗਿਆ ਸੀ ਤੀਜੀ ਉਦਾਹਰਣ - ਮੂਲ ਮੰਤਰ ਦੀ ਹੈ… ਸੰਤ ਮਸਕੀਨ ਜੀ ਮੂਲ ਮੰਤਰ ਪਹਿਲਾਂ ਕਥਾ ਵਿੱਚ ਵੀ ਸੁਣਿਆ ਹੋਵੇਗਾ ਕਿ “ਗੁਰਪ੍ਰਸਾਦਿ” ਤੱਕ ਕਿਹਾ ਕਰਦੇ ਸਨ… ਪਰ ਬਾਅਦ ਵਾਲੀ ਕਥਾ ਵਿੱਚ ਉਹ “ਨਾਨਕ ਹੋਸੀ ਭੀ ਸਚ” ਤੱਕ ਮੰਨਦੇ ਸਨ ਭਾਵ ਇਹ ਕਿ ਸੰਤ ਮਸਕੀਨ ਜੀ ਬ੍ਰਹਮਗਿਆਨੀ ਹੋਣ ਨਾਲ ਨਿਮਰਤਾ ਦੇ ਵੀ ਮੂਰਤ ਸਨ ਉਹ ਜਿੱਥੇ ਆਪਣੇ ਤਜੁਰਬੇ ਅਤੇ ਸਿੱਖ ਗ੍ਰੰਥਾਂ ਅਤੇ ਇਤਿਹਾਸ ਤੋਂ ਸਿੱਖਦੇ ਸਨ ਉੱਥੇ ਉਹ ਬੇਝਿੱਝਕ ਆਪਣਾ ਪੱਖ ਖੁੱਲ ਕੇ ਸਾਮ੍ਹਣੇ ਰੱਖਦੇ ਸਨ ਅਤੇ ਜੇ ਉਹਨਾਂ ਨੂੰ ਨਵੀਂ ਗੱਲ੍ਹ ਦਾ ਅਨੁਭਵ ਹੁੰਦਾ ਸੀ ਉਹ ਵੀ ਸੰਗਤਾਂ ਨੂੰ ਦੱਸਦੇ ਸਨ… ਜੋ ਕਿ ਅੱਜਕਲ੍ਹ ਦੇ ਪ੍ਰਚਾਰਕ ਗਲਤੀ ਪਤਾ ਹੋਣ ਤੇ ਵੀ ਆਪਣੇ ਆਪ ਨੂੰ ਸਹੀ ਸਾਬਤ ਕਰਦੇ ਹਨ…. ਇਸੇ ਤਰ੍ਹਾਂ ਹੀ ਇਹ ਵੀਡੀਓ ਵਿੱਚ ਕਥਾ ਸੰਤ ਮਸਕੀਨ ਜੀ ਦੀ ਪੁਰਾਣੀ ਕਥਾ ਹੈ ਕੋ ਕਿ ਆਡੀਓ ਦੀ Quality ਤੋਂ ਪਤਾ ਚਲਦੀ ਹੈ… ਇੱਕ ਕਥਾ ਸੰਤ ਮਸਕੀਨ ਜੀ ਦੀ ਹੋਰ ਵੀ ਹੈ ਜਿੱਥੇ ਉਹ ਗੁਰੂ ਅਰਜਨ ਦੇਵ ਜੀ ਦੁਆਰਾ ਨੀਂਹ ਪੱਥਰ ਰੱਖਣ ਦੀ ਗੱਲ੍ਹ ਕਰਦੇ ਹਨ… ਜੇ ਮੈਨੂੰ ਉਹ ਕਥ ਮਿਲੀ ਤਾਂ ਮੈਂ ਜਰੂਰ ਸ਼ੇਅਰ ਕਰਾਂਗਾ 🙏🏻🙏🏻🙏🏻
@PritpalSingh-fv1cm
@PritpalSingh-fv1cm 2 күн бұрын
Sand karna veer g
@GurpreetSingh-zd7gv
@GurpreetSingh-zd7gv 2 күн бұрын
@@PritpalSingh-fv1cm ਜਰੂਰ ਜੀ ਮੈਂ ਸਾਰੀਆਂ ਵੀਡੀੳ ਸੈਂਡ ਕਰੂੰਗਾ ਜੀ… ਇੱਕ ਕਥਾ ਵਿੱਚ ਸੰਤ ਮਸਕੀਨ ਜੀ ਮੂਲ ਮੰਤਰ ਦੇ ਕਾਰਨ ਨਿਊ ਯਾਰਕ ਵਿੱਚ ਕੁੱਝ ਸਿੰਘ ਸੰਤ ਮਸਕੀਨ ਜੀ ਨੂੰ ਵੀ ਕੁੱਟਣ ਲਈ ਆਏ ਸਨ ਪਰ ਹਿੰਮਤ ਨਹੀਂ ਸੀ ਕਰ ਸਕੇ… ਉਹ ਵੀ ਕਥਾ ਸੈਂਡ ਕਰੂੰਗਾ ਜੀ 🙏🏻
@HarjitSingh-il4ce
@HarjitSingh-il4ce 21 сағат бұрын
ਧੰਨ ਧੰਨ ਸੰਤ ਮਸਕੀਨ ਸਿੰਘ ਜੀ। ਤੇ ਭਾਈ ਪਿੰਦਰਪਾਲ ਸਿੰਘ ਜੀ ਇਹਨਾਂ ਦੀ ਕਥਾ ਬਹੁਤ ਸੱਚੀ ਤੇ ਸੁੱਚੀ ਹੁੰਦੀ ਹੈ।
@sahailsingh1260
@sahailsingh1260 2 күн бұрын
ਸੰਤ ਬਾਬਾ ਮਸਕੀਨ ਸਿੰਘ ਜੀ ਅਮਰ ਰਹੇ
@raghbirsingh568
@raghbirsingh568 Күн бұрын
ਸਮਰੱਥ ਗੁਰੂ ਮਹਾਨ ਕਾਰਜ ਆਪਣੇ ਪਿਆਰਿਆਂ ਰਾਹੀਂ ਹੀ ਕਰਵਾਉਂਦੇ ਹਨ।ਇਹੀ ਉਨ੍ਹਾਂ ਦੀ ਮਹਾਨਤਾ ਹੈ।
@user-bc4zz1fs8v
@user-bc4zz1fs8v Күн бұрын
੨ ਕੌਮਾਂ ਦੇ ਵਿਚਕਾਰ ਖਟਾਸ ਪੈਦਾ ਕਰਨ ਲਈ ਕਿਸੇ ਦਾ ਹੱਥ ਵੀ ਪਿੱਛੇ ਹੋ ਸਕਦਾ ਸਮਾਂ ਪੈਣ ਤੇ ਸੱਚਾਈ ਸਾਹਮਣੇ ਆ ਜਾਵੇਗੀ ਜੀ
@user-nh4fn5nd5o
@user-nh4fn5nd5o 18 сағат бұрын
ਕਿਸੇ ਨੂੰ ਮਾੜਾ ਨਾਂ ਕਹੋ ਦਰਬਾਰ ਸਾਹਿਬ ਕਿਹਾ ਕਰੋ ਸਿੱਖਾਂ ਦਾ ਕੇਂਦਰੀ ਅਸਥਾਨ ਹੈ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gurbindersingh5953
@gurbindersingh5953 16 сағат бұрын
ਸੂਰਜ ਪ੍ਰਕਾਸ਼ ਵਿੱਚ ਬਹੁਤ ਗਲਤ ਲਿਖਿਆ। ਬੰਤਾ ਆਰ ਐਸ ਦਾ ਬੰਦਾ ਸਿਖਾ ਤੇ ਮੁਸਲਮਾਨਾ ਵਿੱਚ ਫੁੱਟ ਪਾਉਂਦਾ। ਬ੍ਰਾਹਮਣਵਾਦ ਦਾ ਪ੍ਰਚਾਰ ਕਰਦਾ।
@harpindersingh7906
@harpindersingh7906 2 күн бұрын
ਵਾਹਿਗੁਰੂ ਜੀ ਦਰਬਾਰ ਸਾਹਿਬ ਸੱਭ ਦਾ ਸਾਂਝਾ ਹੈ ਬੰਤਾ ਸਿੰਘ ਸੁਦਾਈ ਆ ਜੀ
@aulakhsimran3437
@aulakhsimran3437 2 күн бұрын
NAHI GOLDEN TEMPLE SIRF HINDU-SIKH-JAIN DA HA MATLAB SIRF SANATANIA DA.... JEKAR ES TERA HUNDA TA MUSLMAAN KADHE VI SIKHA DE BETAHA ZULM NA KARDE ....GURU ARJUN DEV JI NU SAHAEED KEETA....
@angrejsingh-cu7nj
@angrejsingh-cu7nj 2 күн бұрын
Banta.singh.R.R.S.da.ajenat.hai.asnu.atana.vi.patta.nhi.ah.shri.dabar.sahibas.da.nam.hai.ah.madier.nhi.hai
@aulakhsimran3437
@aulakhsimran3437 Күн бұрын
@@angrejsingh-cu7nj 😂😂😂 BUS AHO GAL SAB KARDE NE 😅😅 MUSLMAANA NAAL JO RISHTA BANAVE OH SAHI JO MUSLMAAN DE KHILAF BOLE OH R.S.S DA.... MUSLMAANA NE SIKHA NAAL GURUA NAAL SINGHANIYA NAAL TE CHOTE CHOTE BACHAYA NAAL KI KEETA HISTORY DEKH LAYO....HUN MA TUHANU BOL DA I.S.I DA AGENT
@JaswinderKaur-gp1on
@JaswinderKaur-gp1on Күн бұрын
No you rong
@user-ev7nf1ci6j
@user-ev7nf1ci6j 5 сағат бұрын
​@@aulakhsimran3437fer peer budhu Shah Ji bare ki kahugay jina ne char putar baghani de judh vich kurbaan kitay Sikh Kom lai Jadu bai dahara de aapne aap nu raje kahun vale snataniai Guru Gobind Singh Ji ke virudh gang karn vaste aaye bahi gani khan bahi nabi khan nu Guru Gobind Singh Ji ne apne putar kiha hai gurduwara macchiwara sahib de najdeek hai Dona bahrawan Dia kabara n gurduwara sahib Dee hadood vich baniya han
@HarjinderSingh-gt3mx
@HarjinderSingh-gt3mx Күн бұрын
ਅੱਜ ਕਲ ਦੇ ਪਰਚਾਰਕ R. S. S ਦੇ ਖਰੀਦੇ ਹੋਏ ਹਨ
@SurjitSingh-mb9et
@SurjitSingh-mb9et 3 сағат бұрын
ਬੰਤਾ ਸਿੰਘ ਓਹੀ ਸ਼ਖਸ਼ ਹੈ ਜੋ ਆਖਦੇ ਨੇ ਕਿ ਚਾਲੀ ਲੱਖ ਲੋਕਾਂ ਦੇ ਵਿਚੋ ਕੋਈ ਤਾਡੀ ਮਾਰ ਕੇ ਨਹੀਂ ਜਾ ਸਕਦਾ ਇਹੋ ਜਿਹੇ ਪ੍ਰਚਾਰਕ ਜੋ ਮਰਜੀ ਆਖ ਸਕਦੇ ਹਨ ਮਸਕੀਨ ਜੀ ਕਿਤਾਬਾਂ ਖੋਜ ਕੇ ਵਿਚਾਰ ਕਰਦੇ ਹਨ
@b.s.thakur91
@b.s.thakur91 16 сағат бұрын
ਸਾਡੇ ਇਤਿਹਾਸਕ ਗ੍ਰੰਥਾਂ ਅਤੇ ਕਿਤਾਬਾਂ ਨਾਲ ਛੇੜਛਾੜ ਹੋਈ ਹੈ। ਕਥਾਵਾਚਕ ਬਾਬਾ ਬੰਤਾ ਸਿੰਘ ਜੀ ਬਿਲਕੁਲ ਸਹੀ ਲਗ ਰਹੇ ਨੇ।
@FournBoutique
@FournBoutique 19 сағат бұрын
ਹਰਿਮੰਦਰ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ।। ਬਿਲਕੁਲ ਹਰਿਮੰਦਰ ਸਹਿਬ ਦੀ ਨੀਂਹ ਗੁਰੂ ਅਰਜੁਨ ਦੇਵ ਜੀ ਨੇ ਆਪ ਰੱਖੀ ਹੈ
@punjabiflex566
@punjabiflex566 22 сағат бұрын
ਅਸੀ v ਕਿਤਾਬਾਂ ਵਿੱਚ ਇਹੀ ਪੜ੍ਹਿਆ ਹੈ,ਇਹੀ ਪੜ੍ਹਾਇਆ ਜਾਂਦਾ ਹੈ, maybe ਅੱਗੋ v ਇਹੀ ਪੜਾਇਆ ਜਾਵੇ,but ਇੰਨੇ ਮਹਾਨ ਪਵਿਤਰ ਅਸਥਾਨ ਦੀ ਨੀਂਹ ਗੁਰੂ ਸਾਹਿਬਾਨ ਜੀ ਨੇ ਆਪ ਹੀ ਰੱਖੀ ਸੀ,🙏🙏
@gunrajsingh3553
@gunrajsingh3553 2 күн бұрын
Dhan maskeen ji🙏❤
@GurnaibbituBitu-en7uc
@GurnaibbituBitu-en7uc 2 күн бұрын
ਭਾਈ ਸਾਹਿਬ ਜੀ ਬੇਨਤੀ ਹੈ ਕਿ ਸਤਿਗੁਰੂ ਜੀ ਦੀ ਬਾਣੀ ਤਾਂ ਸਾਫ ਇਹ ਗੱਲ ਕਹਿੰਦੀ ਹੈ ਵੀ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪਰਾਨ ਕਹਿੰਦੇ ਵੀ ਇੱਥੇ ਤਾਂ ਸਾਰੇ ਪਰਮਾਤਮਾ ਦੇ ਬਣਾਏ ਹੋਏ ਬੰਦੇ ਨੇ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ ਦੇ ਸਿਧਾਂਤਾਂ ਨੂੰ ਲੈ ਕੇ ਚੱਲੀਏ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰੇ ਧਰਮਾਂ ਨੂੰ ਉਹਨਾਂ ਨੇ ਬਰਾਬਰਤਾ ਦਿੱਤੀ ਹੈ ਜੀ ਕਿਸੇ ਨੂੰ ਉੱਚਾ ਨੀਵਾਂ ਨਹੀਂ ਕਿਹਾ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਤਾਂ ਹੀ ਨੇ
@gurmukhsingh6126
@gurmukhsingh6126 2 күн бұрын
ਅਜੋਕੇ ਵਿਦਵਾਨ ਬਗੈਰ ਦੁਬਿਧਾ ਪੳਣ ਦੇ ਹੋਰ ਕੋਈ ਕੰਮ ਨਹੀਂ ਕਰਦੇ
@GurpreetSingh-zd7gv
@GurpreetSingh-zd7gv 2 күн бұрын
ਨਹੀਂ ਜੀ ਇਹ ਦੁਬਿਧਾ ਦੂਰ ਕਰਨ ਵਾਲੀ ਗੱਲ੍ਹ ਹੈ ਜੋ ਗੱਲ੍ਹ ਗਲਤ ਪ੍ਰਚਲੱਤ ਹੈ ਉਸ ਨੂੰ ਸਹੀ ਕਰਨਾ ਹੀ ਪ੍ਰਚਾਰਕ ਦਾ ਧਰਮ ਹੈ…
@GurpreetSingh-zd7gv
@GurpreetSingh-zd7gv Күн бұрын
@@AS-nc5wh ਕਿੱਥੇ ਲਿਖਿਆ ਦੱਸੋ…
@gurtajsingh9786
@gurtajsingh9786 Күн бұрын
Ji bilkul sahi keha tusi aapa puratan granth ta padde ni ​@@GurpreetSingh-zd7gv
@GurpreetSingh-zd7gv
@GurpreetSingh-zd7gv Күн бұрын
@@gurtajsingh9786 ਹਾਂਜੀ ਇਹਨਾਂ ਲੋਕਾਂ ਨੂੰ ਇਹ ਨੀ ਪਤਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਹੀਦੀ ਦਿਹਾੜੇ ਨਹੀਂ ਲਿਖੇ ਹੋਏ… ਗੁਰੂ ਗ੍ਰੰਥ ਸਾਹਿਬ ਵਿੱਚ 10 ਗੁਰੂਆਂ ਦੇ ਨਾਮ ਅਤੇ ਉਹਨਾਂ ਦਾ ਇਤਿਹਾਸ ਨਹੀਂ ਹੈ… ਫਿਰ ਤੁਸੀਂ ਕਿਸ ਤਰਾਂ ਆਪਣਾ ਇਤਿਹਾਸ ਲੋਕਾਂ ਨੂੰ ਸੁਣਾਓਗੇ… ਸੰਤ ਮਸਕੀਨ ਜੀ ਦੀਆਂ ਇਸ ਪਾਕਿਸਤਾਨੀ ਨੇ ਵੀਡੀੳ ਦੀ ਸਾਂਝ ਪਾਈ ਜਿੱਥੇ ਉਹਨਾਂ ਨੇ ਗੁਰ ਇਤਿਹਾਸ ਸੁਣਾਇਆ… ਕਿਸੇ ਨੇ ਨਹੀਂ ਕਿਹਾ ਕਿ ਸੰਤ ਮਸਕੀਨ ਦੀ ਝੂਠੇ ਗ੍ਰੰਥਾਂ ਤੋਂ ਕਥਾ ਸੁਣਾ ਰਹੇ ਹਨ… ਉਦੋਂ ਕਿਉਂ ਨੀ ਬੋਲੇ ਕਿ ਇਹ ਗੱਲ੍ਹ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਨਹੀਂ ਹੋਈ… ਇਹ ਦੋਗਲੇ ਇਨਸਾਨ ਹਨ… ਗੱਲ੍ਹ ਇਹ ਹੈ ਕਿ ਸਿੱਖ ਧਰਮ ਸਾਰਿਆਂ ਲਈ ਖੁੱਲਾ ਹੈ… ਮੂਰਖਾਂ ਲਈ ਵੀ ਖੁੱਲਾ ਹੈ ਤੇ ਕਲਯੁੱਗ ਵਿੱਚ ਮੂਰਖਾਂ ਦੀ ਗਿਣਤੀ ਬਹੁਤ ਹੈ 🙏🏻
@m.goodengumman3941
@m.goodengumman3941 2 күн бұрын
Sant Singh Maskeen Ji is right 🙏🧡
@user-bc4zz1fs8v
@user-bc4zz1fs8v Күн бұрын
ਮੀਆਂ ਮੀਰ ਜੀ 🙏
@jagatkamboj9975
@jagatkamboj9975 2 күн бұрын
Dhan dhan sant maskeen ji 👏 Waheguru sab Da bhla kre 🙏
@DilbagSingh-wo3gz
@DilbagSingh-wo3gz 2 күн бұрын
Sant Singh maskeen ji sahi bolde ne.
@HarjinderSingh-rk5gf
@HarjinderSingh-rk5gf 2 күн бұрын
Sant Masken sahi hai
@kamalsekhon9870
@kamalsekhon9870 2 күн бұрын
ਬੰਤਾ ਤੇ ਫੁਕਰਾ ਸਰਕਾਰੀ ਗੱਲ ਕਰਦਾ
@Anilyadav17938
@Anilyadav17938 16 сағат бұрын
Oye lodia nhi krda srkari gal
@bahadurnehal8411
@bahadurnehal8411 Күн бұрын
ਬਾਬਾ ਬੰਤਾ ਜੀ ਦਾ ਤਰਕ ਜਿਆਦਾ ਸਹੀ ਐ।
@punjabiflex566
@punjabiflex566 22 сағат бұрын
ਇੰਨੇ ਮਹਾਨ ਪਵਿਤਰ ਅਸਥਾਨ ਦਾ ਨੀਂਹ ਪਥਰ ਗੁਰੂ ਸਾਹਿਬ ਜੀ ਨੇ ਆਪ ਹੀ ਰੱਖਿਆ ਸੀ,ਇਹ ਗਿਆਨੀ ਜਸਵੰਤ ਸਿੰਘ ਜੀ&ਗਿਆਨੀ ਦਲੀਪ ਸਿੰਘ ਜੀ ਨੇ ਵੀ ਗੁਰਦੁਆਰਾ ਮੰਜੀ ਸਾਹਿਬ ਕਥਾ ਵਿੱਚ ਕਿਹਾ ਸੀ 🙏🙏
@joshiharwinder
@joshiharwinder Сағат бұрын
ਤੁਸੀਂ ਚੰਗੀ ਤਰ੍ਹਾਂ ਪੇਸ਼ ਕੀਤਾ ਹੈ। ਸਿੱਖ, ਮੁਸਲਮਾਨ ਅਤੇ ਹਿੰਦੂ ਬਾਰੇ ਕੁਝ ਨਹੀਂ ਹੈ। ਜਦੋਂ ਗੁਰੂ ਅਰਜਨ ਦੇਵ ਜੀ ਸਨ, ਉਦੋਂ ਖਾਲਸਾ ਸਾਜਿਆ ਨਹੀਂ ਗਿਆ ਸੀ, ਹਾਂ, ਖਾਲਸਾ ਦੇ ਨਾਂ ਨਾਲ ਜਾਣਿਆ ਜਾਂਦਾ ਇੱਕ ਪੰਥ ਪ੍ਰਚਲਿਤ ਸੀ, ਜਿਸ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ, ਜੋ ਕਿ ਹਿੰਦੂ ਅਤੇ ਮੁਸਲਮਾਨ ਦੇ ਪ੍ਰਚਾਰ ਤੋਂ ਕੁਝ ਵੱਖਰਾ ਸੀ। ਇਸ ਲਈ ਸ਼੍ਰੀ ਹਰਮਿੰਦਰ ਸਾਹਿਬ ਦੀ ਨੀਂਹ ਰੱਖਣ ਸਮੇਂ ਉਸ ਸਿੱਖ ਪੰਥ ਦੇ ਧਰਮ ਅਸਥਾਨ ਨੂੰ ਮੂਲ ਰੂਪ ਵਿਚ ਉਸਾਰਨਾ ਇਕ ਸਾਂਝਾ ਕਾਰਜ ਸੀ, ਜਿੱਥੇ ਗੁਰੂ ਅਰਜਨ ਦੇਵ ਜੀ ਮੁੱਖ ਸਨ ਅਤੇ ਸੰਤ ਮੀਆਂ ਮੀਰ ਅਤੇ ਹੋਰ ਮਹਾਨ ਸ਼ਖਸੀਅਤਾਂ ਨੇ ਵੀ ਉਸ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਮਦਦ ਕੀਤੀ ਸੀ | . ਕਿਉਂਕਿ ਇੱਥੇ ਮੁਸਲਮਾਨ ਸ਼ਾਸਕ ਸਨ, ਇਸ ਲਈ ਇਹ ਦੱਸਣਾ ਉਚਿਤ ਹੈ ਕਿ ਸੰਤ ਮੀਆਂ ਮੀਰ ਦੀ ਮੌਜੂਦਗੀ ਕਾਰਨ, ਸ਼ਾਸਕ ਵੀ ਇਸ ਮਹਾਨ ਸਮਾਗਮ ਨੂੰ ਰੋਕ ਨਹੀਂ ਸਕੇ ਸਨ।
@parmindersingh2081
@parmindersingh2081 Сағат бұрын
ਗੁਰੂ ਦੀਆਂ ਗੁਰੂ ਈ ਜਾਣੇ ਜੀ ਵੈਸੇ ਇਤਹਾਸ ਲਿਖਣ ਵਾਲੇ ਵੀ ਸੱਭ ਆਪਣੇ ਅਨੁਸਾਰ ਲਿਖ਼ਦੇ ਹਨ ਜੀ ਭਾਵੇਂ ਹੁਣ ਦੇ ਇਤਿਹਾਸ ਕਾਰਾਂ ਦੀ ਚਰਚਾ ਕਰਵਾ ਕੇ ਵੇਖ ਲਵੋ ਜੀ
@kulwindersinghbakali19
@kulwindersinghbakali19 2 күн бұрын
ਗੁਰੂ ਅਰਜਨ ਦੇਵ ਸਾਹਿਬ ਨੇ ਨੀਹ ਰਖਾਈ ਸਾਈਂ ਮੀਆਂਮੀਰ ਜੀ ਪਾਸੋਂ, ਬੰਤਾ ਗਲ ਐਸੀ ਕਰਦੈ ਜਿਵੇਂ ਕਿਤੇ ਮੀਆਂਮੀਰ ਨੂ ਨੀਹ ਚ ਦਬਿਆ ਗਿਆ ਐ ਐਵੇਂ ਬਚਦਾ ਫਿਰਦੈ
@ManpreetKaur-eh6hm
@ManpreetKaur-eh6hm 20 сағат бұрын
Always believe... Maskeen sahib ji
@harpreetsinghhs986
@harpreetsinghhs986 2 күн бұрын
ਤਰਕਸ਼ੀਲ ਨਾ ਬਣਾ ਭਰਾ ਜਨਤਾ ਨੂੰ, ਪਹਿਲਾਂ ਹੀ ਪੰਜਾਬ ਬਹੁਤ ਘਾਟੇ ਵਿੱਚ ਆ
@GuruKhalsa-rh6um
@GuruKhalsa-rh6um Сағат бұрын
ਵੈਸੇ ਬਾਬਾ ਬੰਤਾ ਸਿੰਘ ਜੀ ਦੀ ਮੈਨੂੰ ਵਿਚਾਰ ਸਹੀ ਲੱਗੀ ਆ ਕਿਉਂਕਿ ਉਹ ਕਦੀ ਵੀ ਗਲਤ ਵਿਚਾਰ ਨਹੀਂ ਕਰ ਸਕਦੇ ਕਿਉਂਕਿ ਅਸੀਂ ਬੜੇ ਲੰਮੇ ਸਮੇਂ ਤੋਂ ਉਹਨਾਂ ਨੂੰ ਸੁਣਦੇ ਆ ਰਹੇ ਹਾਂ ਬਾਬਾ ਬੰਤਾ ਸਿੰਘ ਜੀ ਉਹਨਾਂ ਨੂੰ ਇਤਿਹਾਸ ਦੇ ਵਿੱਚ ਜਰੂਰ ਨਵਾਂ ਕੋਈ ਖੋਜ ਮਿਲੀ ਆ ਤੇ ਉਹਨਾਂ ਨੇ ਇਹ ਗੱਲ ਆਖੀ ਆ ਕਿ ਸਾਈ ਮੀਆਂ ਮੀਰ ਜੀ ਨੇ ਇਹ ਨਹੀਂ ਰੱਖੀ ਮਤਲਬ ਵੀ ਇਹ ਸਾਨੂੰ ਹਵਾਲਾ ਕੋਈ ਦਵਾਇਆ ਗਿਆ ਜਿਹਨੂੰ ਅਸੀਂ ਵੀ ਬੜੀ ਗਏ ਹਾਂ ਇਸ ਕਰਕੇ ਉਹ ਬੜੀ ਉੱਗੇ ਵਿਦਵਾਨ ਨੇ ਅਸੀਂ ਉਹਨਾਂ ਦੇ ਉੱਤੇ ਤਰਕ ਨਹੀਂ ਕਰ ਸਕਦੇ ਜੇ ਤਰਕ ਕਰਾਂਗੇ ਤੇ ਜਾਂ ਫਿਰ ਇਹਦੇ ਕਾਬਲ ਬਣੀਏ ਉਹਨਾਂ ਦੇ ਨਾਲ ਤਰਕ ਕਰਨ ਦੇ ਜੋਗੀ ਹੋਈਏ
@armaangorkha8028
@armaangorkha8028 5 сағат бұрын
Wahaguru g
@rajbirkaur5073
@rajbirkaur5073 23 сағат бұрын
ਵਾਹਿਗੁਰੂ
@bakhtavarkullar5566
@bakhtavarkullar5566 17 сағат бұрын
Saen mean meer ji ne rakhi aaa ji Sada sis khukda ohna de charna te 🙏
@billhothi7313
@billhothi7313 18 сағат бұрын
ਨੀਂਹ ਰੱਖਣਾ ਇੱਕ ਸ਼ੁੱਭ ਕੰਮ ਸ਼ੁਰੂ ਕਰਨਾ ਹੁੰਦੈ. ਇੱਟ ਲਾਉਣ ਦਾ ਮਤਲਬ ਸਿਰਫ ਉਸ ਕੰਮ ਦੀ ਸ਼ੁਰੂਆਤ ਕਰਨਾ ਹੁੰਦਾ ਹੈ. ਮੀਆਂ ਮੀਰ ਜੀ ਨੇ ਇੱਟ ਜਰੂਰ ਲਗਾਈ ਹੋਵੇਗੀ. Banta ਜੀ ਇਹ ਕੰਮ ਕਰਨਾ ਬੰਦ ਕਰੋ.
@gurdeepkaur5031
@gurdeepkaur5031 Күн бұрын
Waheguru ji mehar Karna 🙏💐
@JaginderSingh-xe3qf
@JaginderSingh-xe3qf 2 күн бұрын
Waheguru ji 🙏🙏🌹🌄💯
@billhothi7313
@billhothi7313 18 сағат бұрын
ਸਿੱਖ ਅਜ ਤਕ ਏਹ ਨਹੀਂ ਜਾਣ ਸਕੇ ਕਿ ਹਿਸਟਰੀ ਕੀ ਹੈ
@user-singhgharu
@user-singhgharu 2 күн бұрын
Beshak nee pather kese ne v rakheya pr Muslim sikh da pyar jarda nhi sikha noo I🎉🎉🎉🎉
@Gurshansingh3641
@Gurshansingh3641 2 күн бұрын
Sant Singh maskeen ji ਸਹੀ ਹੈ ਬੰਤਾ ਹੰਕਾਰੀ ਤੇ ਖੋਤਾ ਹੈ ਮਸਕੀਨ ਸਾਹਿਬ ਜੀ ਰੱਬੀ ਰੂਹ ਸੀ
@ManiKhosa-be7qc
@ManiKhosa-be7qc 2 күн бұрын
Sahi keha bai h banta ego wala te hankari.. bhout kuj bolda eh 👍👍
@sunnygymboii5952
@sunnygymboii5952 Күн бұрын
😮😮😮😮
@bakhtavarkullar5566
@bakhtavarkullar5566 17 сағат бұрын
Ajant sarkari Sikh te Musalmana vich dofarr pained aaa Sanjhi walta de gal aaa
@bajsinghsidhu
@bajsinghsidhu 2 күн бұрын
ਮੀਆਂ ਮੀਰ ਜੀ ਨੇ ਧਨ
@pakistansikhfamliysssjchannal
@pakistansikhfamliysssjchannal 2 күн бұрын
Sant maskeen ji raghts
@rattandhaliwal
@rattandhaliwal 2 күн бұрын
ਲਫ਼ਜ਼ raghts ਨਹੀ ਹੁੰਦਾ ਸਹੀ ਸਪੈਲਿੰਗ right ਹੈ।
@RanjeetSingh-ii5ek
@RanjeetSingh-ii5ek Күн бұрын
Very good beta ji
@kamaljitsingh4934
@kamaljitsingh4934 2 күн бұрын
Maskeen Ji 🙏🙏
@harmendarsingh3018
@harmendarsingh3018 2 күн бұрын
Sai miya meer je ALLAH VALI hagase ..shri Darbar sahib di neve sai je nae hi rakkhi se .....
@navjotsingh8616
@navjotsingh8616 2 сағат бұрын
Sant masking ji de utey akalpurkh de Mehar c may masking ji Gaal nu hi manda ha🙏🙏🙏🙏
@nirbhaysingh4683
@nirbhaysingh4683 17 сағат бұрын
ਗਿਆਨੀ ਸੰਤ ਮਸਕੀਨ ਸਿੰਘ ਜੀ ਸਹੀ ਐ
@user-jn9qp3kr7r
@user-jn9qp3kr7r 2 күн бұрын
Maskin.jee.best.
@SohanSadeo
@SohanSadeo 2 күн бұрын
Swargiya Sant maskin Sahab ji ne Kitni study ki hui thi jitni knowledge Thi unko utani Kisi Ko Nahin ho sakti
@bakhshishsingh5157
@bakhshishsingh5157 Сағат бұрын
ਬੂਟੇ ਸ਼ਾਹ ਦੀ ਲਿਖਤ ਤੋਂ ਪਹਿਲਾਂ 250 ਸਾਲ ਦੇ ਇਤਿਹਾਸ ਵਿੱਚ ਮੀਆਂ ਮੀਰ ਦਾ ਜ਼ਿਕਰ। ਨਹੀਂ .
@RajinderSingh-jn4ty
@RajinderSingh-jn4ty 2 күн бұрын
Maskeen ji was, no doubt, great....
@GURPREET0604
@GURPREET0604 2 күн бұрын
ਸੰਤ ਮਸਕੀਨ ਸਿੰਘ ਜੀ ਉਹਨਾਂ ਦੀਆਂ क्या ਬਾਤਾਂ.
@JagsirSingh-xz8xf
@JagsirSingh-xz8xf 2 күн бұрын
❤❤
@SukhdevSingh-v5e
@SukhdevSingh-v5e 2 күн бұрын
Baba banta singh ji waheguru ji ka Khalsa waheguru ji ki fateh.you are very good kathawachak tusi Khalsa panth de parchark rho g. Hor kujh nhi tuhanu keh sakda. Your every katha Karan da dhang bhut vadhia hai.you are great. Khalsa panth nu tuhadey varge katha vachaka di demand hai. But sad hor boli to grage kro g
@RajinderSingh-jn4ty
@RajinderSingh-jn4ty 2 күн бұрын
Maskeen ji was right by saying this....
@gurpreet1138
@gurpreet1138 21 сағат бұрын
Main eh gawahi Dina k ik Allah to bina duja koi mabood nhi.
@manindersingh192
@manindersingh192 2 күн бұрын
Sant maskeen ji sahi han
@vardaantv542
@vardaantv542 Күн бұрын
100 PERCENT SACH EH HAI KE GURU SAHIB JI NE SAI MEEYAN MIR JI DE KAR KAMLA TON HI SHRI DARBAR SAHIB JI DI RAKHVAYI HAI .KOI JHOOTH NHI KEH SKDA ❤PEHLI ITT LAGVAUN DA MTLB VI NEEH RAKHNA HUNDA HAI.
@DilbagsinghJhajj
@DilbagsinghJhajj 2 күн бұрын
ਸੱਦ ਕੇ ਜਾਈਏ ਧੋਡੀ ਕੱਧਾ ਦੇ ਬਾਨਤਾ ਜੀ ਕੱਧਾ ਦੇ ਵਿਚ ਗੁਰ ਬਾਣੀ ਦੇ ਅਰਧ ਤਾ ਬੁਹਤ ਘੱਟ ਕਰ ਦੇ ਆ ਇਧਹਾਸ ਦੀ ਗੱਲ ਘੱਟ ਹੀ ਕਰਦੇ ਆ ਕੋਮ ਨੂ ਗੁਮਰਾਆ ਕਰਨ ਦੀ ਕਲਾ ਬੋਹਤ ਆ
@shivdevsingh3626
@shivdevsingh3626 Күн бұрын
ਸ਼ੁੱਧ ਪੰਜਾਬੀ ਲਿਖਣ ਦੀ ਕੋਸ਼ਿਸ਼ ਕਰੋ ਜੀ |
@user-fz3ir2ks8d
@user-fz3ir2ks8d 2 күн бұрын
Maskeen ji
@gurbachansingh7116
@gurbachansingh7116 Күн бұрын
MASKIN.JI.BIL.KUL.SAHI.BOL.RAHE
@mandeepsingh1562
@mandeepsingh1562 Сағат бұрын
ਗੁਰੂ ਸਾਹਿਬ ਨੇ ਚਾਰ ਦਰਵਾਜੇ ਬਣਵਾਏ ਅਤੇ ਨੀਂਹ ਵੀ ਸਾਈਂ ਮੀਆਂ ਮੀਰ ਜੀ ਤੋਂ ਰਖਵਾਈ ਹੈ । ਗੁੂਰੁ ਸਾਹਿਬ ਜਗਤ ਗੁਰੂ ਨੇ ਕੇਵਲ ਸਿੱਖਾਂ ਦੇ ਹੀ ਨਹੀ ਸਗੋਂ ਸਾਰਿਆ ਦੇ ਨੇ .......... ਸ਼ੋਸ਼ਲ ਮੀਡੀਆ ਆਏ 3-4, 5 ਸਾਲ ਹੋਏ ਅਸੀ ਤਾਂ ਛੋਟੇ ਹੁੰਦੇ ਤੋਂ ਸੁਣਦੇ ਆ ਰਹੇ ਹਾਂ
@jaswinderjassi6881
@jaswinderjassi6881 2 күн бұрын
Sarv sangi Gurbani. Waheguru ji sab ty mehar Karo g samt baksho sano kalyugi jeva nu g
@bakhtavarkullar5566
@bakhtavarkullar5566 17 сағат бұрын
Sant Singh Maskeen shi bolde aaa
@gurtajsingh9786
@gurtajsingh9786 Күн бұрын
He say true
@Jaskaranoffical
@Jaskaranoffical Күн бұрын
Sant maskeen ji katha no koi nai challenge kr sakda
@amarjitSingh-my6dw
@amarjitSingh-my6dw Күн бұрын
ਇਸਨੂੰ ਬਹੁਤਾ ਵੱਡਾ ਮੁੱਦਾ ਨਹੀਂ ਬਣਾਉਣਾ ਚਾਹੀਦਾ ਦੋਨੋਂ ਠੀਕ ਨੇ ਆਪਾਂ ਗਲਤ ਹਾਂ ਵਿਵਾਦ ਨਾਂ ਬਣਾਉ
@snehpal5185
@snehpal5185 2 күн бұрын
Principal Satbir Singh has written that the first person to write about Mian Mir having laid the foundation of Sri Harmandir Sahib was Butay Shah (real name Ghulam Muhaiyuddin) in his book "Tavarikh-i-Punjab." Butay Shah was a Muslim Maulvi. He writes, "Shah Mian Mir came to Amritsar at the invitation of Sri Guru Arjan Sahib Ji and with his holy hands, placed four bricks in the four directions and one in the middle." Bhai Rattan Singh Bhangoo writes about Butay Shah in Pracheen Panth Parkash. Rattan Singh had found out that the British had hired Shah to write the Khalsa's history in Persian. He protested that a Maulvi would not do justice to Sikh history because there had always been tension/ conflict between Hindus and Sikhs and the Moslems and they spoke against each other.Even Giani gian singh also writes about the above incident. He writes how Rattan Singh and Cpt. Murray discussed the issue and Rattan Singh told him that Sikh history written by a Maulvi would be of harm to the Sikhs and he did not write the truth. Kavi Santokh Singh wrote in Gurpartap Sooraj Granth that Guru Arjundev ji had placed the foundation.ਇਮਿ ਅਰਦਾਸ ਕਰੀ ਬ੍ਰਿਧ ਜਬੈ। ਸ੍ਰੀ ਅਰਜਨ ਕਰ ਪੰਕਜ ਤਬੈ॥੧੩॥ ਗਹੀ ਈਟ ਤਿਹ ਕਰੀ ਟਿਕਾਵਨ। ਮੰਦਰ ਅਿਵਚਲ ਨੀਵ ਰਖਾਵਨ। (Gurpartap Suraj Ras 2, Ansu 53).
@majorsingh8647
@majorsingh8647 5 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਤੇ ਪ੍ਰਮੇਸ਼ਰ ਵਿੱਚ ਕੋਈ ਫਰਕ ਨਹੀ ।ਗੁਰ ਪ੍ਰਮੇਸਰ ਏਕੋਜਾਣ ਜੋਤਿਸ ਭਾਵੈ ਸੋਈ ਪ੍ਰਵਾਨ॥ ਭਾਈ ਪਿਆਰਿਓ ਅਸੀਂ ਦਾਵੇ ਬਹੁਤ ਕਰਦੇ ਹਾ ਗੁਰੂ ਸਾਡਾ ਹੈ ਗੁਰੂ ਸਾਡਾ ਹੈ ਹਰ ਇਕ ਮਜਬ ਦਾਵਾ ਕਰਦਾ ਹੈ ਗੁਰੂ ਸਾਝਾਂ ਹੈ ਪਰਕੀ ਗਰੂ ਘਰ ਜਾਕੇ ਮੱਥਾਂ ਟੇਕਣ ਨਾਲ ਗੁਰੂ ਸਾਝਾਂ ਹੋ ਜਾਦਾ ਹੈ ਗੁਰੂ ਘਰ ਲੰਗਰ ਛਕਣ ਨਾਲ ਗੁਰੂ ਸਾਝਾਂ ਹੋ ਜਾਦਾਂ ਹੈ ਕੀ ਵਾਜਾਂ ਮਾਰ ਮਾਰ ਕੇ ਕੋਲੋਂ ਕਕਾਰਾਂ ਦੀ ਸੇਵਾ ਕਰਕੇ ਗੁਰੂ ਸਾਝਾਂ ਹੋ ਸਕਦਾ ਹੈ। ਦਸਵੇਂ ਜਾਮੇ ਵਿੱਚ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੇਡ ਐਸੀ ਵਿਖਾਈ ਜੋ ਅੱਜ ਤੱਕ ਮਿਸਾਲ ਹੈ ਖਾਲਸਾ ਸਾਜਿਆ ਤੇ ਸੱਭ ਭੁਲੇਖੇ ਕੱਢ ਦਿੱਤੇ ਤੇ ਪੰਜ ਪਿਆਰੇ ਸਾਜੇ ਉਹਨਾਂ ਪੰਜਾ ਪਿਆਰਿਆ ਤੋ ਅੰਮ੍ਰਿਤ ਦੀ ਦਾਤ ਲੈਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਤੇ ਖਾਲਸੇ ਨੂੰ ਬਰਬਰਤਾ ਦਿੱਤੀ ਪਰ ਅਸੀ ਗੁਰੂ ਦੀ ਸੁਣਦੇ ਕੋਈ ਨਹੀ ਗੁਰੂ ਦੀ ਮੰਨਦੇ ਕੋਈ ਨਹੀ ਗੁਰੂ ਮੇਰਾ ਗੁਰੂ ਮੇਰਾ ਦੀ ਰਟ ਲਾਈ ਜਾਦੇਂ ਹਾ । ਜਿਵੇਂ ਪਿਊ ਪੁੱਤਰ ਦਾ ਰਿਸ਼ਤਾ ਜਿਵੇਂ ਚਾਰ ਪੰਜ ਭਾਈ ਹੋਣ ਪਿਊ ਪਿਊ ਪਿਤਾ ਜਪਿਤਾ ਜੀ ਦੀ ਰੋਲੀ ਪਾਉਣਗੱਲ ਕੋਈ ਮੰਨੇ ਨਾਂ ਕਿਤੂੰ ਪ੍ਰਤੂੰ ਕਰਦੇ ਰਹਿਣ ਤਾਂ ਉਹ ਪਿਊ ਪੁੱਤਰ ਦੇ ਰਿਸਤੇ ਨੂੰ ਕੀ ਕਰਨਾ ਫਿਰ ਤਾ ਲੋਕ ਵਿਖਾਵਾ ਹੀ ਹੈ ਇਸੇ ਤਰ੍ਹਾਂ ਜੋ ਗੁਰੂ ਦੇ ਭਾਣੇ ਵਿੱਚ ਗੁਰੂ ਦੀ ਗੱਲ ਸੱਤ ਕਰਕੇ ਮੰਨਦੇ ਨੇ ਗੁਰੂ ਜੀ ਦੇ ਅਸੂਲਾਂ ਪ੍ਰਤੀ ਸਵੇਦਨ ਸ਼ੀਲ ਨੇਉਹ ਹੀ ਗੁਰੂ ਦਾ ਸਿਣਖ ਹੈ ਨਹੀ ਤਾਂ ਮੇਰੇ ਵਰਗੇ ਲੱਖਾ ਦਾਵਾ ਕਰਦੇ ਨੇ ਕੇ ਮੈ ਗੁਰੂ ਦਾ ਸਿੱਖ ਹਾਂ ਪਤਾ ਨਹੀ ਗੁਰੂ ਨੂੰ ਕਿਸ ਸਿੱਖ ਨਾਲ ਪਿਆਰ ਹੈ । ਇਸ ਦੀ ਆ ਉਦਾਰਣਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾ ਦਰਜ ਹਨ । ਸਤਿਗੁਰ ਕੀ ਬਾਣੀ ਸਤਿ ਸਤਿ ਕਰ ਜਾਣੋ। ਗੁਰ ਸਿਖੋ ਕਰਤਾ ਆਪਿ …..
@GURPREET0604
@GURPREET0604 2 күн бұрын
ਸੱਚ ਹੈ sai ਜੀ ਰੱਬ ਦੇ ਬੰਦੇ ਹਨ ਤੇ ਰੱਬ ਹੱਥੋਂ ਕੋਈ ਸ਼ੁੱਭ ਕੰਮ ਕਰਵਾਉਣਾ ਅਜ ਵੀ ਚੰਗਾ ਸਮਝਿਆ ਜਾਂਦਾ. Sai ਜੀ ਤੇ ਪੰਚਮ ਪਾਤਸ਼ਾਹ ਦੋਨਾਂ ਰੱਬ ਹਨ ਤੇ ਕੋਈ ਫ਼ਰਕ ਨਹੀਂ ਸਿਰਫ ਸਾਡਾ ਤੁਹਾਡਾ ਧਰਮ ਅਲੱਗ ਹੈ ਰੱਬ ਦਾ ਨਹੀਂ ਉਹਨਾਂ ਦਾ ਇਕੋ ਧਰਮ ਹੁੰਦਾ ਦੁਨੀਆ ਨੂੰ ਤਾਰਨਾ ਉਹਨਾਂ ਦਾ ਉਧਾਰ ਕਰਨਾ.
@harpreetsinghhs986
@harpreetsinghhs986 2 күн бұрын
SGPC ਨੇ ਵੀ ਬਹੁਤ ਘਾਂਣ ਕੀਤਾ, ਸੰਤ ਜਰਨੈਲ ਸਿੰਘ ਦੇ ਸ਼ਹੀਦ ਹੋਣ ਤੋਂ ਬਾਅਦ
@karnailsinghkarnailsingh1631
@karnailsinghkarnailsingh1631 Күн бұрын
ਬਾਬਾ ਬੰਤਾ ਸਿੰਘ ਜੀ " ਪੰਥ ਪ੍ਰਕਾਸ਼ " ਗ੍ਰੰਥ ਰਤਨ ਸਿੰਘ ਭੰਗੂ ਜੀ ਨੇ ਲਿਖਿਆ ਹੈ ਨਾ ਕਿ ਗਿਆਨੀ ਗਿਆਨ ਸਿੰਘ ਨੇ । ਗਿਆਨੀ ਗਿਆਨ ਸਿੰਘ ਨੇ " ਤਵਾਰੀਖ ਗੁਰੂ ਖਾਲਸਾ" ਲਿਖਿਆ ਹੈ ।
@AmarjitSingh-rq2bm
@AmarjitSingh-rq2bm Сағат бұрын
Maskeen g are right as he has much knowledge of all faiths so baba banta Singh g shouldn't create any controversy regarding placement of "nehen" by Guru Arjun dev ji.
@dr.harvarindersinghdhindsa59
@dr.harvarindersinghdhindsa59 2 күн бұрын
ਹਰ ਇੱਕ ਦੀ ਸੋਝੀ ਵਿੱਚ ਸਭ ਕੁਝ ਸਹੀ ਤੇ ਸੱਭ ਕੁਝ ਗਲਤ ਨਹੀਂ ਹੁੰਦਾ ਜੀ.... ਜੇ ਕਰ ਸੱਭ ਸਹੀ ਹੋ ਜੀ ਤਾਂ ਸਿੱਧ ਹੋ ਜਾਵੇ ਜੀ....ਕਥਾ ਖਤਮ ਹੋ ਜਾਵੇਗੀ ਤੇ ਇਨਸਾਨ ਦੀ ਹਸਤੀ ਵੀ ਅਕੱਥ ਹੋ ਜਾਵੇਗੀ ਜੀ🙏 ਗੁਰੂ ਸਾਹਿਬ ਸਾਨੂੰ ਸੋਝੀ ਬਖ਼ਸ਼ਣ ਜੀ
@harpreetsinghhs986
@harpreetsinghhs986 2 күн бұрын
ਕਥਾ ਵੀਰ ਜੀ ਕਦੇ ਖਤਮ ਨਹੀਂ ਹੁੰਦੀ
@BalwinderSingh-pb3kd
@BalwinderSingh-pb3kd 2 күн бұрын
ਬੰਤਿਅਆ ਕਲ ਨੂੰ ਕਹੇਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਸਿਖ ਗੁਰੂ ਸਾਹਿਬ ਦੀ ਬਾਣੀ ਹੈ ਬੰਤਾ ਮੂਰਖ
@harjitsingh1565
@harjitsingh1565 2 күн бұрын
Maskeen ji i love u
@GuruKhalsa-rh6um
@GuruKhalsa-rh6um Сағат бұрын
ਵੀਰ ਮਾਂ ਮੁਸਲਮਾਨ ਵੀਰ ਜੀ ਦਰਬਾਰ ਸਾਹਿਬ ਦੇ ਵਿੱਚ ਨਾ ਕੋਈ ਆਤ ਹੋ ਸਕਦੀ ਨਾ ਉਥੇ ਨਮਾਜ਼ ਹੋ ਸਕਦੀ ਉਥੇ ਕੇਵਲ ਗੁਰੂ ਦਾ ਕੀਰਤਨ ਹੋਵੇਗਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਪੜ੍ਹੀ ਜਾਵੇਗੀ ਤੁਸੀਂ ਵੀ ਇਹ ਵਿਚਾਰ ਜਿਹੜੇ ਆ ਆਪਣੇ ਸੰਕੋਚ ਕੇ ਰੱਖੋ ਉਥੇ ਕਿਸੇ ਹਾਂ ਮੱਥਾ ਟੇਕ ਸਕਦਾ ਹੈ ਸੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਸਕਦਾ ਹੈ ਗੁਰੂ ਦੀ ਬਾਣੀ ਸੁਣ ਸਕਦਾ ਪਰ ਜਿਹੜੀ ਇਹ ਵਿਚਾਰ ਤੁਹਾਡੀ ਕਿ ਅਸੀਂ ਉਥੇ ਆਪਣੇ ਨਮਾਜ਼ ਪੜ੍ਹ ਸਕਦੇ ਹਾਂ ਇਹ ਭੁਲੇਖਾ ਹੈ ਸਿੱਖ ਕਦੀ ਵੀ ਇਹ ਕੰਮ ਨਹੀਂ ਹੋਣ ਦੇਣਗੇ ਹਾਂ ਦੋਸਤਾਨਾ ਤੁਹਾਡੇ ਨਾਲ ਜਰੂਰ ਰਹੇਗਾ ਪਰ ਆਪੋ ਆਪਣੇ ਹੀ ਧਰਮ ਅਸਥਾਨਾਂ ਦੇ ਵਿੱਚ ਇਹ ਸ਼ੋਭਦਾ ਹੈ ਕਿਉਂਕਿ ਸਿੱਖ ਕਦੀ ਮਸਜਿਦ ਦੇ ਵਿੱਚ ਜਾ ਕੇ ਗੁਰਬਾਣੀ ਨਹੀਂ ਪੜਤਾ ਇਸ ਕਰਕੇ ਤੁਸੀਂ ਵੀ ਇਹ ਵਿਚਾਰ ਮਨ ਚ ਨਹੀਂ ਰੱਖਣੀ ਵੀ ਅਸੀਂ ਸ਼ਾਇਦ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਤੇ ਉਥੇ ਨਮਾਜ ਕਰ ਸਕੀਏ ਇਹ ਬਿਲਕੁਲ ਗਲਤ ਹੈ ਇਹ ਮੇਰਾ ਕਮੈਂਟ ਤੁਹਾਨੂੰ ਸਹੀ ਲੱਗੇ ਚਾਹੇ ਨਾ ਲੱਗੇ ਪਰ ਪੜਦੇ ਹੋ ਧਿਆਨ ਨਾਲ ਇਹਨੂੰ
@gurjitjaidka6664
@gurjitjaidka6664 Сағат бұрын
In olden days it was a traditio 2:47 2:49 2:50 n and practice to lay the foundation of a sacred place in the presence of highly spiritual advanced persons. ..Sain Mian Mir was disciple of Guru Arjan Dev Ji.. who would daily recite Japji Sahib and Sukhmani Sahib..
@BakshishSingh-vk2bm
@BakshishSingh-vk2bm 2 күн бұрын
Maskeen ji sahi Han wahe ji
@ajitsinghsandhu3751
@ajitsinghsandhu3751 Сағат бұрын
Foundation of Sri Harmandir Sahib was laid by Sh Mian Mir ji 20:17
@amrikgoraya580
@amrikgoraya580 Күн бұрын
Please read the life of Guru Arjun Dev ji written by Professor Sahib Singh ji in it written that Guru Ji laid the foundation himself.
@satwantsingh2199
@satwantsingh2199 2 күн бұрын
Veer Ji Slaam Arz Hai Ji Veer Ji Mskeen Ji panth Ratan Ne Baba Banta Ji Brandi Nhi Ker Skdy Hun RSS Waly Sikh Etehaas Nu Glat Paish Kardy Hai Baba Ji unha Nu Rok Lain Thank You
@satpalsingh8770
@satpalsingh8770 2 күн бұрын
ਬੰਤੇ ਨੂੰ ਕਥਾ ਨਹੀ ਕਰਨ ਦੇਣੀ ਚਾਹੀਦੀ
@user-singhgharu
@user-singhgharu 2 күн бұрын
Oh din door nhi baba frid noo v nakar denge eh nakli sikh 🎉🎉🎉
@lekhraj7088
@lekhraj7088 2 күн бұрын
Gyani Sant Singh Ji maskin sabji
@bakhtavarkullar5566
@bakhtavarkullar5566 17 сағат бұрын
Har wele dekh ke bolda eh Nivi pa ke dekhda te fir bolda Sir ji tusi watch kr lio
@joshiharwinder
@joshiharwinder Сағат бұрын
You have presented well. There is nothing about Sikh , muslim and hindu. When Guru Arjun Dev ji was there then, Khalsa was not formed, yes , there was a panth that is known as khalsa was prevailing, which was started by Guru Nanak Dev jo, which was some diffenrent from the precheeing of Hindu and Muslim. So at the time of foundation of Shri Harminder Sahib, it was a joint work to build worship place of that Sikh Panth, as origin, where Guru Arjun Dev was main person and Sant Mia Meer and other Great personalities was also helped to finish that work. As there was Muslim Ruller so it pertinent to mention that due to the presence of Sant Mia Meer, the ruller was also not able to restrict this great function.
@rattandhaliwal
@rattandhaliwal 2 күн бұрын
ਲੋਕਾਂ ਨੂੰ ਜੋੜਨ ਦਾ ਕੰਮ ਕਰੋ ਤੋੜਨ ਦਾ ਨਹੀਂ ਪ੍ਰਚਾਰਕੋ ਹੋਸ਼ ਤੋ ਕੰਮ ਲਓ।
@ashokklair2629
@ashokklair2629 Күн бұрын
ਨਾਸਤਕ ਸਰਬਜੀਤ ਸਿੰਘ ਧੂੰਦਾ ਜੀ ਤੋ ਵੀ ਬਚੋ ਜੀ!!਼
@Gee_S-xe1hr
@Gee_S-xe1hr Күн бұрын
Happy to see Banta Singh exposed to a lie that was created by Mulla. I also posted an article about this years ago.
@endeavour1349
@endeavour1349 2 күн бұрын
Rabb de bhakta vich es taraan di ego naheen hundi. Baba Banta Singh bahuti history vich naheen jaande. Maskeen ji di gal theek lagdi hai.
@AvtarSingh-kz7qn
@AvtarSingh-kz7qn 2 күн бұрын
Sai Meamir ji ney he Shri Darwar Shib di neev rakhi yeh hi batt mainey Sunni hai
@khehraprince5252
@khehraprince5252 2 күн бұрын
Baba Banta Singh Bilkul Sahi hun Saad Sangat jii Harmandar Sahib Pehla hii Guru Ram Das Sahib valau Tamir ho chukaa cii.. Guru Arjan Sahib ne. Sarovar Tyaar krvayeyaa cii.. Iss to clear hai sai mia meer sahib ne sarovar di seva vich hiss paa k. apna janam safal kita..
@CHOBBAR_PB28_AALE
@CHOBBAR_PB28_AALE 2 күн бұрын
❤️❤️❤️🙏
@AvtarSingh-cp2xi
@AvtarSingh-cp2xi 20 сағат бұрын
ਲੌਜਕ ਦੋਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੌ ਦੇ
@GurpreetSingh-zd7gv
@GurpreetSingh-zd7gv 2 күн бұрын
ਇਹ ਗੱਲ੍ਹ ਠੀਕ ਹੈ ਪਰ ਸੰਤ ਮਸਕੀਨ ਜੀ ਨੇ ਬਹੁਤ ਕਥਾਵਾਂ ਮਿਲਦੀਆਂ ਹਨ ਜਿੱਥੇ ਉਹਨਾਂ ਨੇ ਆਪਣੀ ਹੀ ਗੱਲ੍ਹ ਅਤੇ ਵੀਚਾਰ ਬਦਲੇ ਸਨ… ਪਹਿਲੀ ਉਦਾਹਰਣ- ਇੱਕ ਕਥਾ ਹੈ ਯਿਸੂ ਮਸੀਹ ਬਾਰੇ ਜਿੱਥੇ ਯਿਸੂ ਮਸੀਹ ਨੇ ਕਿਹਾ ਕਿ ਇਹ ਤਾਂ ਮੰਨ ਲਵਾਂਗਾ ਕਿ ਇੱਕ ਊਂਠ/ਬੋਤਾ ਸੂਈ ਦੇ ਨੱਕੇ ਚੋਂ ਨਿਕਲ ਗਿਆ ਪਰ ਇਹ ਨਹੀਂ ਮੰਨਾਂਗਾ ਕਿ ਅਮੀਰ ਕਦੇ ਰੱਬ ਨੂੰ ਮਿਲ ਸਕਦਾ ਹੈ… ਹਮੇਸ਼ਾਂ ਗਰੀਬ ਹੀ ਰੱਬ ਨੂੰ ਮਿਲ ਸਕਦਾ ਹੈ… ਇਹਦੇ ਵਿਰੋਧ ਸੰਤ ਮਸਕੀਨ ਜੀ ਨੇ ਕਥਾ ਚ ਦੱਸਿਆ ਉਹ ਇਹ ਨਹੀਂ ਮੰਨਦੇ ਕਿਉਂਕਿ ਰਾਜਾ ਜਨਕ ਅਤੇ ਮਹਾਰਾਜਾ ਰਣਜੀਤ ਸਿੰਘ ਰੱਬ ਦੇ ਬੰਦੇ ਸਨ ਪਰ ਬਾਅਦ ਉਹਨਾਂ ਨੇ ਸਟੇਜ ਤੇ ਮੁਆਫੀ ਵੀ ਮੰਗੀ ਕਿ ਅੱਜ ਤੱਕ ਗਲਤ ਪ੍ਰਚਾਰ ਕਰਦਾ ਰਿਹਾਂ ਯਿਸੂ ਮਸੀਹ ਸਹੀ ਕਹਿੰਦਾ ਹੈ ਕਿ ਰੱਬ ਗਰੀਬ ਨੂੰ ਹੀ ਮਿਲ ਸਕਦਾ ਹੈ… ਦੂਜੀ ਉਦਾਹਰਣ - ਆਪ ਜੀ ਨੇ ਸੁਣਿਆ ਹੋਵੇਗਾ ਕਿ ਹਜੂਰ ਸਾਹਿਬ ਡਰਮ ਆਪਣੇ ਆਪ ਵੱਜਦਾ ਸੀ… ਇਹ ਵੀ ਸੰਤ ਮਸਕੀਨ ਜੀ ਨਹੀਂ ਸੀ ਮੰਨਦੇ ਹੁੰਦੇ ਕਿਉਂਕਿ ਉਹ ਕਹਿੰਦੇ ਸਨ ਮੈਂ ਮਿਸ਼ਨਰੀ ਕਾਲਜ ਵਿੱਚ ਪੜਿਆ ਹੋਣ ਕਰਕੇ ਮੇਰੇ ਬੁੱਧੀ ਤਰਕਵਾਦੀ ਸੀ ਪਰ ਜਦੋਂ ਮੈਂ ਖੁਦ ਦੇਖਿਆ ਉੱਦੋਂ ਮੈਂ ਮੰਨ ਗਿਆ ਸੀ ਤੀਜੀ ਉਦਾਹਰਣ - ਮੂਲ ਮੰਤਰ ਦੀ ਹੈ… ਸੰਤ ਮਸਕੀਨ ਜੀ ਮੂਲ ਮੰਤਰ ਪਹਿਲਾਂ ਕਥਾ ਵਿੱਚ ਵੀ ਸੁਣਿਆ ਹੋਵੇਗਾ ਕਿ “ਗੁਰਪ੍ਰਸਾਦਿ” ਤੱਕ ਕਿਹਾ ਕਰਦੇ ਸਨ… ਪਰ ਬਾਅਦ ਵਾਲੀ ਕਥਾ ਵਿੱਚ ਉਹ “ਨਾਨਕ ਹੋਸੀ ਭੀ ਸਚ” ਤੱਕ ਮੰਨਦੇ ਸਨ ਭਾਵ ਇਹ ਕਿ ਸੰਤ ਮਸਕੀਨ ਜੀ ਬ੍ਰਹਮਗਿਆਨੀ ਹੋਣ ਨਾਲ ਨਿਮਰਤਾ ਦੇ ਵੀ ਮੂਰਤ ਸਨ ਉਹ ਜਿੱਥੇ ਆਪਣੇ ਤਜੁਰਬੇ ਅਤੇ ਸਿੱਖ ਗ੍ਰੰਥਾਂ ਅਤੇ ਇਤਿਹਾਸ ਤੋਂ ਸਿੱਖਦੇ ਸਨ ਉੱਥੇ ਉਹ ਬੇਝਿੱਝਕ ਆਪਣਾ ਪੱਖ ਖੁੱਲ ਕੇ ਸਾਮ੍ਹਣੇ ਰੱਖਦੇ ਸਨ ਅਤੇ ਜੇ ਉਹਨਾਂ ਨੂੰ ਨਵੀਂ ਗੱਲ੍ਹ ਦਾ ਅਨੁਭਵ ਹੁੰਦਾ ਸੀ ਉਹ ਵੀ ਸੰਗਤਾਂ ਨੂੰ ਦੱਸਦੇ ਸਨ… ਜੋ ਕਿ ਅੱਜਕਲ੍ਹ ਦੇ ਪ੍ਰਚਾਰਕ ਗਲਤੀ ਪਤਾ ਹੋਣ ਤੇ ਵੀ ਆਪਣੇ ਆਪ ਨੂੰ ਸਹੀ ਸਾਬਤ ਕਰਦੇ ਹਨ…. ਇਸੇ ਤਰ੍ਹਾਂ ਹੀ ਇਹ ਵੀਡੀਓ ਵਿੱਚ ਕਥਾ ਸੰਤ ਮਸਕੀਨ ਜੀ ਦੀ ਪੁਰਾਣੀ ਕਥਾ ਹੈ ਕੋ ਕਿ ਆਡੀਓ ਦੀ Quality ਤੋਂ ਪਤਾ ਚਲਦੀ ਹੈ… ਇੱਕ ਕਥਾ ਸੰਤ ਮਸਕੀਨ ਜੀ ਦੀ ਹੋਰ ਵੀ ਹੈ ਜਿੱਥੇ ਉਹ ਗੁਰੂ ਅਰਜਨ ਦੇਵ ਜੀ ਦੁਆਰਾ ਨੀਂਹ ਪੱਥਰ ਰੱਖਣ ਦੀ ਗੱਲ੍ਹ ਕਰਦੇ ਹਨ… ਜੇ ਮੈਨੂੰ ਉਹ ਕਥ ਮਿਲੀ ਤਾਂ ਮੈਂ ਜਰੂਰ ਸ਼ੇਅਰ ਕਰਾਂਗਾ 🙏🏻🙏🏻🙏🏻
@HarpreetSingh-yp8zq
@HarpreetSingh-yp8zq 2 күн бұрын
Hadisan vich hazrat sahib nu gareeb begunah nu katal Karan wala te aurtan nal zabardasti Karan wala vi dasya gya, koi allah nu manan wala aam musalman jo gunah sochda tak nahi oh sab hadisan likhan waleyan ne hazrat sahib nu karde dikha ditta, dunia di har sheh bande nu ulja rahi allah ton dur kar rahi, sirf allah sach hai eh sochke usde raste te challo.
@FunnyCrayons-ub8qg
@FunnyCrayons-ub8qg 2 күн бұрын
Baba Banta singh tusi Sikh dharm nu uljha dita ha, sari sangat nu benti ha ki Sant Singh Ji Maskeen sab to kabil te gian da Sagar ne, uhna di gal nu shi mnnea ja sakda a
@FunnyCrayons-ub8qg
@FunnyCrayons-ub8qg 2 күн бұрын
Banta Singh ji Guru Sahib di soch nal hun meri ja tuhadi soch mail nahi khadi na, Sirf aah tusi nva masla khra kar dita eh nvi history Lia k,,, Katha ta tusi v thlle kuj par k krde ho,
@VikramSingh-qm5hc
@VikramSingh-qm5hc 2 күн бұрын
ਬਾਬਾ ਬੰਤਾਂ ਹਿਲਗਿਆ ਏ ਇਤੇਹਾਸ ਨੂੰ ਵੱਗਾੜਕੇ ਹਿਦੂੰਆੰ ਨੂੰ ਖੁਸ਼ ਕਰਨਾਂ ਚੌਹੋਦਾ ।ਏਸੇ ਪਰਚਾਰਕ ਕੌਮ ਵਾਸਤੇ ਖੱਤਰਨਾੰਕ ਨੇ ।😡
@gsingh1167
@gsingh1167 8 сағат бұрын
Oh tan Mann Laine aa bhra par Guru sahib wele de kise bande ne kyon ni kite likhya eh
@AmarSingh-si9dd
@AmarSingh-si9dd Минут бұрын
Bant Singh is belongs to a sect of Bidichandiye, which believe and live in casteism and they are not redpected by general Sikhs. One day they will say that Baba Mardana was not a Muslim, who company Guru Nanak Sahib in all His travelling s.
@KulwantSingh-gh7dt
@KulwantSingh-gh7dt Сағат бұрын
ਪ੍ਰੋਫੈਸ਼ਨਲ ਕਥਾਕਾਰ ਬੰਤਾ ਸਿੰਆਂ, ਸਿੱਖ ਇਤਿਹਾਸ ਵਿੱਚ ਡੂੰਘੀ ਸਾਜ਼ਿਸ਼ ਤਹਿਤ ਪਹਿਲਾਂ ਹੀ ਬੜੇ ਭੁਲੇਖੇ ਪਾਏ ਜਾ ਚੁੱਕੇ ਹਨ, ਹੁਣ ਤੂੰ ਬਾਕੀ ਰਹਿੰਦੀ ਕਸਰ ਪੂਰੀ ਕਰਨ ਲਈ ਕਾਹਲਾ ਨਾ ਪਓ।
Каха ограбил банк
01:00
К-Media
Рет қаралды 10 МЛН
Khó thế mà cũng làm được || How did the police do that? #shorts
01:00
Каха ограбил банк
01:00
К-Media
Рет қаралды 10 МЛН