ਮਾਂ ਨੂੰ ਦੱਸ ਕੇ ਲਏ ਪੁੱਤ ਨੇ 3 ਜਨਮ ਇੱਕੋ ਹੀ ਘਰੇ ਪਹਿਲਾ ਜਨਮ ਪੁੱਤ ਦਾ ਦੂਜਾ ਜਨਮ ਪੋਤੇ ਦਾ ਤੀਜਾ ਜਨਮ ਕੁੱਤੇ ਦਾ

  Рет қаралды 679,855

Pardeep PB19

Pardeep PB19

Күн бұрын

ਮਾਂ ਨੂੰ ਦੱਸ ਕੇ ਲਏ ਪੁੱਤ ਨੇ 3 ਜਨਮ ਇੱਕੋ ਹੀ ਘਰੇ ਪਹਿਲਾ ਜਨਮ ਪੁੱਤ ਦਾ ਦੂਜਾ ਜਨਮ ਪੋਤੇ ਦਾ ਤੀਜਾ ਜਨਮ ਕੁੱਤੇ ਦਾ
#BapuJitSingh#BapuKrishnaPandit#BapuSudagarSingh#BapuMagharSingh #punjabi#Sonofpunjab#RangPunjabDe#PardepPb19#BapuBirjlaalDaula#

Пікірлер: 384
@sukhwantdhillon1211
@sukhwantdhillon1211 2 жыл бұрын
ਮੈਨੂੰ ਮੇਰੀ ਦਾਦੀ ਜੀ ਦੀ ਯਾਦ ਬਹੁਤ ਆਉਦੀ ਐ ਉਹ ਵੀ ਇਹੋ ਜਿਹੀਆਂ ਕਹਾਣੀਆਂ ਸੁਨਾਉਦੇ ਸੀ ਦਾਦੀ ਜੀ💓💓🙏🙏🙏🙏
@gurmailsandhu9759
@gurmailsandhu9759 2 жыл бұрын
ok
@JasbirSingh-xu8xi
@JasbirSingh-xu8xi 2 жыл бұрын
ਸਿਆਣਿਆਂ ਦੀਆਂ ਗੱਲਾਂ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਪਰ ਅੱਜ ਕੱਲ੍ਹ ਕੋਈ ਸੁਣਦਾ ਨਹੀਂ
@moosewalaforever8134
@moosewalaforever8134 2 жыл бұрын
Bhut vdia story aa ਬਈ। ਰੱਬ ਨੂ ਕਦੇ ਨਾ ਭੁੱਲੋ🙏
@kulwindersingh6232
@kulwindersingh6232 2 жыл бұрын
ਬਹੁਤ ਵਧੀਆ ਕਹਾਣੀ ਆ ਹੋਰ ਵੀ ਵੀਡਿਓ ਬਣੋ ਇਸ ਤਰ੍ਹਾਂ ਦੀ ਕਹਾਣੀ ਦੀ ਆ ❤️❤️❤️❤️👍👍👍👍
@GaganSingh-ss1fl
@GaganSingh-ss1fl 2 жыл бұрын
ਬੁਹਤ ਵਧੀਆ ਕਹਾਣੀ ਸੱਚ ਹੀ ਹੋਊ । ਮੇਰਾ ਨਾਨਾ ਸਹੁਰਾ ਵੀ ਆਪਣੇ ਤਿੰਨ ਪਿਛਲੇ ਜਨਮ ਦਸਦਾ ਹੁੰਦਾ ਸੀ। ਪਹਿਲਾ ਜਨਮ ਚ ਓਹ ਗੁਰੂ ਵੇਲੇ ਲਾਹੌਰ ਚ ਸਿੰਘ ਨਾਲ ਜੰਗ ਚ ਸੀ ਫੇਰ ਅਗਲੇ ਜਨਮ ਵਿੱਚ ਓਹ ਅੰਬਾਲੇ ਕੋਲ ਪੰਜੋਖਰਾ ਸਾਹਿਬ ਪਿੰਡ ਵਿੱਚ ਜਨਮ ਹੋਇਆ ਤੇ ਹੁਣ ਅਖੀਰ ਵਾਲਾ ਜਨਮ ਸੈਦ ਖੇੜੀ ਰਾਜਪੁਰੇ ਦਾ ਸੀ । ਮੇਰੇ ਰਿਸ਼ਤੇ ਵੇਲੇ ਮੇਰੇ ਸਹੁਰੇ ਨਾਲ ਅੜ ਗਿਆ ਕੇ ਭਾਈ ਮੁੰਡਾ ਸੱਚਾ ਤੇ ਬੁਹਤ ਵਧੀਆ ਹੈ ਜੌ ਦਸ ਰਿਹਾ ਆਪਣੇ ਬਾਰੇ ਓ ਸਹੀ ਹੈ ਏਸੇ ਨਾਲ ਹੀ ਕਰੋ ਰਿਸ਼ਤਾ । ਬਾਕੀ ਬੁਹਤ ਗੱਲਾ ਦਸਦਾ ਹੁੰਦਾ ਸੀ । ਮੇ ਵੀ ਪੂਰੀ ਸੇਵਾ ਕਰਦਾ ਸੀ ਨਾਨੇ ਨਿਹੰਗ ਸਿੰਘ ਦੀ 🙏 ਕੁਜ ਗੱਲਾ ਦਾ ਯਕੀਨ ਕਰਨਾ ਸਭ ਲੀ ਔਖਾ ਹੁੰਦਾ ਪਰ ਉਹ ਸੱਚ ਹੁੰਦੀਆਂ ਹਨ 🙏
@kamleshkumari9242
@kamleshkumari9242 2 жыл бұрын
Bilkul sahi keha tusi a gllan sachina he hundiyan ne🙏
@vipandhir3950
@vipandhir3950 2 жыл бұрын
Excellent Sir Keep It Up---Dhir
@Satti_jollian
@Satti_jollian 2 жыл бұрын
ਯਰ ਬਾਬੇ ਦੀਆਂ ਗੱਲਾਂ ਸੁਣਨ ਆਲੀਆਂ ਨੇਂ ਬਾਈ। ਰਸ ਬਹੁਤ ਆ ਵੀਰੇ ਬਾਬੇ ਦੀਆਂ ਗੱਲਾਂ ਚ ਬਾਈ । 🌹🌹🌹
@charanjitkaur4260
@charanjitkaur4260 2 жыл бұрын
ਬਾਬਾ ਜੀ ਤੁਸੀਂ ਇਹ ਸੱਚ ਹੀ ਸਾਣਿਆ ਹੈ। ਜੇ ਕੋਈ ਅਮਲ। ਕਰੇ। ਤਾਂ। ਬਾਣੀਂ। ਵਿੱਚ। ਬਹੁਤ। ਕੁਝ। ਲਿਖਿਆ ਹੈ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@sukhwinderrehill9590
@sukhwinderrehill9590 2 жыл бұрын
Bhut bdia ji veerji khani
@swaransingh6306
@swaransingh6306 2 жыл бұрын
ਧੰਨਵਦ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਇਹੋ ਜਿਹੀਆ ਕਹਾਣੀਆ ਸਣਾਇਆ ਕਰੋ ਜੇ ਦੁਨੀਆ ਸਮਝਜੇ ਦੀਨ ਦੁਖੀਆ ਤੇ ਰਹਿਮ ਕਰੇ ਮੈ ਕਹਾਣੀ ਸੁਣਕੇ ਬਹੁਤ ਕੁੱਝ ਸਿਂਖ ਆ ਮੇਰੇ ਵਂਲੋ ਸਲੂਟ ਆ ਬਾਬਾ ਜੀ ਤੁਹਾਨੂੰ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤ
@JobanGhanourWala
@JobanGhanourWala 2 жыл бұрын
WAHEGURU ji mehr krn sb te🙇💯😇❣️🙏💫❤️🙏
@JobanGhanourWala
@JobanGhanourWala 2 жыл бұрын
WAHEGURU ji mehr krn sb te✊🏻✍🏻❣️💯😇🙇💫❤️🙏
@JobanGhanourWala
@JobanGhanourWala 2 жыл бұрын
WAHEGURU ji mehr krn sb te✊🏻✍🏻❣️💯😇🙇💫❤️🙏
@JobanGhanourWala
@JobanGhanourWala 2 жыл бұрын
WAHEGURU ji mehr krn sb te✊🏻✍🏻❣️💯😇🙇🇨🇦💫❤️🙏
@jagdeepsingh1502
@jagdeepsingh1502 2 жыл бұрын
@@JobanGhanourWala Hu
@ranjeetkaur2710
@ranjeetkaur2710 2 жыл бұрын
ਬਹੁਤ ਵਧੀਆ ਲੱਗੀ ਤੁਹਾਡੀ ਕਹਾਣੀ 👌👌
@ransinghjanga5023
@ransinghjanga5023 2 жыл бұрын
वेरी वेरी नाइस आज की जनरेशन को कौन सुनाएगा ऐसी कहानियां क्योंकि बुजुर्गों के पास बच्चे बैठते नहीं वेरी गुड शिक्षाप्रद कहानी
@radhekrishna806
@radhekrishna806 2 жыл бұрын
But bajurag aaj kl story v nai sunade
@SukhdevSingh-sv3di
@SukhdevSingh-sv3di 2 жыл бұрын
ਬਹੁਤ ਵਧੀਆ ਕਹਾਣੀ ਸੀ ਜੀ 👌🏻👌🏻👌🏻
@sehajpreetkaur3448
@sehajpreetkaur3448 2 жыл бұрын
ਧੰਨਵਾਦ😘💕😘💕😘💕 ਕਰਦੇ ਹਾਂ🙏🙏🙏🙏🙏 🙏🙏🙏🙏🙏👍👍👍👍ਜੀ
@Lusty_Bunnie
@Lusty_Bunnie 2 жыл бұрын
🙏🙏🙏🙏🙏♥️♥️♥️♥️♥️♥️⭐⭐⭐⭐⭐
@kkaur5881
@kkaur5881 2 жыл бұрын
ਏਸ ਤਰਾ ਸਾਡੇ ਨਾਨੀ ਜੀ ਰਾਤ ਨੂੰ ਸਾਨੂੰ ਬਾਤਾਂ ਸੁਣਾਉਂਦੇ ਹੁੰਦੇ ਸੀ ਤੇ ਸਾਨੂੰ ਕਹਿਣਾ ਹੁੰਗਾਰਾ ਭਰਦੇ ਰਹੀਓ nice and meaningful story👍🏻🤗
@kirpalsingh2277
@kirpalsingh2277 2 жыл бұрын
M
@sumanarora7884
@sumanarora7884 2 жыл бұрын
@@kirpalsingh2277 ਊ
@jugrajsingh361
@jugrajsingh361 2 жыл бұрын
Yr hun te koi batan v nhi ponda o time chala gaya
@SimranKaur-yv4qw
@SimranKaur-yv4qw 2 жыл бұрын
Meri v
@BalvirRam-eb3cf
@BalvirRam-eb3cf 4 ай бұрын
B
@sonamsonamdeep3447
@sonamsonamdeep3447 2 жыл бұрын
Bohat hi vadhiya stori
@ACADMY.acadmy
@ACADMY.acadmy Жыл бұрын
Waheguru waheguru waheguru ji 🙏
@paramjeetkaur9122
@paramjeetkaur9122 2 жыл бұрын
ਬਹੁਤ ਵਧੀਆ ਹੁੰਦੀਆਂ ਬਜ਼ੁਰਗਾਂ ਦੀਆਂ ਗੱਲਾਂ । ਦਿਲ ਕਰਦਾ ਸੁਣੀਂ ਜਾਏ
@abhaykainwal167
@abhaykainwal167 2 жыл бұрын
Bhut wadiya aa story aa ji bhut khus sikhan lae aa iada ch
@rajwinderkaur4497
@rajwinderkaur4497 2 жыл бұрын
ਬਹੁਤ ਵਧੀਆ ਕਹਾਣੀ ਆ।
@wariskhurmi6241
@wariskhurmi6241 2 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਏ ਆ ਬਾਪੂ ਸਲੂਟ ਆ👍👍👍🙏🏿
@MERIAWAAZFAZILKA
@MERIAWAAZFAZILKA 2 жыл бұрын
ਕੁੱਲ ਮਿਲਾ ਕੇ,, ਬਈ ਵਾਹਿਗੁਰੂ ਜੀ ਦਾ ਨਾਮੁ ਜਪੋ, ਕਿਰਤ ਕਰੋ,, ਚੰਗੇ ਕਰਮ ਕਰੋ.
@JyotiJyoti-my7no
@JyotiJyoti-my7no 2 жыл бұрын
Bhut jyada vadya aa to heart touching kahani
@richhpalsinghlohgarh5206
@richhpalsinghlohgarh5206 2 жыл бұрын
ਅੰਤਰੀ ਭਾਵ ਬਹੁਤ ਸੋਹਣਾ ਜੀ ਕਹਾਣੀ ਦਾ
@nirbhaisingh652
@nirbhaisingh652 2 жыл бұрын
Bahut vadhia ji
@JasmailKhokhar
@JasmailKhokhar 2 ай бұрын
ਬਾਬੇ ਦਿਆਂ ਕਹਾਣੀਆ ਚ ਰਸ ਬਹੁਤ ਹੈ
@Mittal_908
@Mittal_908 2 жыл бұрын
Bahut badhiya kahani bapu ji
@Manpreetkaur_13457
@Manpreetkaur_13457 2 жыл бұрын
ਬਹੁਤ ਹੀ ਵਧੀਆ ਕਹਾਣੀ ਦੱਸੀ ਬਾਬਾ ਜੀ ਨੇ 💯💯✅👍🏻
@harveersingh8367
@harveersingh8367 2 жыл бұрын
ਵਾਹ ਬਾਪੂ ਜੀ ਬਹੁਤ ਸੋਹਣੀ ਆ ਕਹਾਣੀ 🙏🙏🙏🌷👌
@saroopsingh3943
@saroopsingh3943 2 жыл бұрын
ਬਹੁਤ ਵਧੀਆ ਕਹਾਣੀ ਆ ਜੀ 👍
@GurpreetKaur-ez4sr
@GurpreetKaur-ez4sr 2 жыл бұрын
Very nice video baba ji
@amritpalkaur8394
@amritpalkaur8394 2 жыл бұрын
ਬਹੁਤ ਵਧੀਆ ਕਹਾਣੀ ਸੀ 🙏🏻🙏🏻
@jaskiratsingh5085
@jaskiratsingh5085 2 жыл бұрын
Best 👍🙂
@samardeep6287
@samardeep6287 2 жыл бұрын
Nice 👍
@goldysingh7588
@goldysingh7588 2 жыл бұрын
Ryt
@sandeepkaursandy6552
@sandeepkaursandy6552 2 жыл бұрын
😘😘
@paramcharan3463
@paramcharan3463 2 жыл бұрын
Tusi Canada vich ho ji ?
@somsingh9795
@somsingh9795 2 жыл бұрын
Bhut vdiaa ਕਹਾਣੀ ਆ🙏🙏
@kashmirkaur3468
@kashmirkaur3468 2 жыл бұрын
ਨੀਕ ਵਧੀਆ
@rishisharma8560
@rishisharma8560 2 жыл бұрын
Very nice video From Rishi Cable Tv BUDHLADA Punjab
@kuldeepsandhu7545
@kuldeepsandhu7545 2 жыл бұрын
Waheguru ji waheguru ji waheguru ji waheguru ji waheguru ji
@vaninder.
@vaninder. 2 жыл бұрын
ਜਿਸ ਨੇ ਕਥਾ ਦਾ ਸਹੀ ਸਾਰ ਕਢ ਲਿਆ ਉਸ ਨੇ ਜੀਵਨ ਦਾ ਉਦੇਸ਼ ਸਮਝ ਲਿਆ।
@pradeepvlogs2531
@pradeepvlogs2531 2 жыл бұрын
Next part
@baldevsingh-yz5nv
@baldevsingh-yz5nv 2 жыл бұрын
ਬਹੁਤ ਵਧੀਆ , ਸਿੱਖਿਆ ਕਹਾਣੀ ਦੀ।
@santsingh1809
@santsingh1809 2 жыл бұрын
Baba ji hor dso kush sanu very nice vedio
@sehajpreetkaur3448
@sehajpreetkaur3448 2 жыл бұрын
ਬਹੁਤ ਵਧੀਆ ਕਹਾਣੀ ਸੁਣੀ ਹੈ🙏🙏🙏🙏
@BinderSingh-my1vf
@BinderSingh-my1vf 2 жыл бұрын
hi dear
@harpreetkaur-ex1gs
@harpreetkaur-ex1gs 2 жыл бұрын
@@BinderSingh-my1vf no
@sidhumoosewalazindabad8091
@sidhumoosewalazindabad8091 2 жыл бұрын
111111
@karandeep4431
@karandeep4431 2 жыл бұрын
Bahut vadia channal veere bahut sohna aa taan koi gal vi hoee love you veera
@nimratkaur3756
@nimratkaur3756 2 жыл бұрын
Nice ji bhute wadia laga
@jatinderSingh-rh7gd
@jatinderSingh-rh7gd 2 жыл бұрын
ਬਹੁਤ ਵਧੀਆ ਸਟੋਰੀ ਜੀ।🙏🙏🙏🙏🙏
@SonuSingh-cn3ni
@SonuSingh-cn3ni 2 жыл бұрын
ਕਹਾਣੀ ਬੋਤ ਵੰਧਿਆ ਲਗੀ ਅਜ ਕਲ ਕੋਇ ਨਹੀ ਸਨਾਉਦਾ ਨਾ ਕਿਸੇ ਕੋਲ ਟਾਇਮ ਹੈ ਸੁਣਣ ਦਾ
@jasvirkaur8721
@jasvirkaur8721 2 жыл бұрын
Right
@hansaliwalapreet812
@hansaliwalapreet812 2 жыл бұрын
Tere rang niare malka tere rang niare teria tu hi jane ♥ ❤ WAHEGURU
@gurmeetsingh-hv4qs
@gurmeetsingh-hv4qs 2 жыл бұрын
Dhan 2 maharaj ji Hansaliwale tuhade rang niare jina ne mila dite do vishde pyare. WAHEGURU ji WAHEGURU ji WAHEGURU ji WAHEGURU ji ❤️❤️❤️❤️❤️❤️❤️❤️❤️❤️❤️❤️
@AMANDEEPKAUR-go3mi
@AMANDEEPKAUR-go3mi 2 жыл бұрын
ਬਹੁਤ ਵਧੀਆ ਸਟੋਰੀ ਬਾਬੇ
@singgamandeepsingh4822
@singgamandeepsingh4822 2 жыл бұрын
पंडित जी भाई भाई गुरु जी सत श्री अकाल सत श्री अकाल वाहेगुरु जी
@xdangerlx4852
@xdangerlx4852 2 жыл бұрын
Very nice 👍👍
@shindidung574
@shindidung574 2 жыл бұрын
Bahut hi vadia laggia Bapu ji 🙏
@SunitaSunita-fb2uk
@SunitaSunita-fb2uk 2 жыл бұрын
Nazara aa geya kahani Sun ke, bohat bohat dhanvaad bappu Ji 🙏🙏🙏🙏🙏🙏
@MandeepKaur-ip6yq
@MandeepKaur-ip6yq 2 жыл бұрын
Bhut achai story h
@heerasingh7738
@heerasingh7738 2 жыл бұрын
बहुत ही अच्छी बात है
@balwinderkaursaund2559
@balwinderkaursaund2559 2 жыл бұрын
Wah ji wah, bahoot vadio sikhia wali story c.
@HardeepSingh-vq3mf
@HardeepSingh-vq3mf 2 жыл бұрын
Hanji shi gl aa
@jaswinderkaur75
@jaswinderkaur75 2 жыл бұрын
Nice story baba g shukariy
@Gurjeetkaur-xt1xx
@Gurjeetkaur-xt1xx 2 жыл бұрын
Bht soni khani h Baba ji 🙏
@rohitnoor5534
@rohitnoor5534 2 жыл бұрын
Bhut vdya Mazza aa gai
@jassikaur7114
@jassikaur7114 2 жыл бұрын
Very nice ji buot good 👍
@Jatinder-df7hp
@Jatinder-df7hp 2 жыл бұрын
Wahh ਜੀ🙏😇ਆਨੰਦ Agia Sunke.ਅਮਲ v Kraangay ji ena glaa ਤੇ🌸
@barindersaini6163
@barindersaini6163 2 жыл бұрын
Bahut vadiya story g 🙏
@dilbhagsingh1563
@dilbhagsingh1563 2 жыл бұрын
👌👌👌👏👏👏❤❤❤👍👍👌 very very good pitaji
@GURBANIGAAVAHBHAI
@GURBANIGAAVAHBHAI 2 жыл бұрын
Nyc ji
@Kamaljit_12764
@Kamaljit_12764 2 жыл бұрын
Very nice story baba ji 🙏👍🙌👌
@kuldeepKaur-fw7gz
@kuldeepKaur-fw7gz 2 жыл бұрын
Bahut vdiya Store c baba g 🙏
@sarbjeet2535
@sarbjeet2535 2 жыл бұрын
Wahaguru Ji kirpa Karo very nice
@rinkudhillon3374
@rinkudhillon3374 2 жыл бұрын
Bahut bahut vadia kahani🙏
@sarabjitkaur3941
@sarabjitkaur3941 2 жыл бұрын
Very nice
@jagjeetaulakh4308
@jagjeetaulakh4308 2 жыл бұрын
Bahut vadia g
@amarjeetkaur1347
@amarjeetkaur1347 2 жыл бұрын
ਬਹੁਤ ਵਧੀਆ👍💯 ਸਹੀ ਐ ਜੀ
@jairavanmahraj7740
@jairavanmahraj7740 2 жыл бұрын
Nice story
@NirmalSingh-tj4yz
@NirmalSingh-tj4yz 2 жыл бұрын
Bahut badia kahani aa Bapu g 🙏
@balrajsingh323
@balrajsingh323 2 жыл бұрын
Agla part hega ta bnao
@sukhvirsinghsunnyscienceex6022
@sukhvirsinghsunnyscienceex6022 2 жыл бұрын
Very nice baba ji
@ritubala4355
@ritubala4355 2 жыл бұрын
bhut badiya kahani the
@bathindachanneliqbalkaur3366
@bathindachanneliqbalkaur3366 2 жыл бұрын
Bapu ji bahut vdia story hor v sunaia kro ji 🙏🙏🙏🙏
@SandeepKumar-qt1np
@SandeepKumar-qt1np 2 жыл бұрын
Very interesting 👌 video baba g
@reetlife...2551
@reetlife...2551 2 жыл бұрын
ਗੱਲਾ ਸੁਣਨ ਤੇ ਸਮਝਣ ਵਾਲੀਆ ਸੀ
@anmolmonu282
@anmolmonu282 2 жыл бұрын
Nice thanks guru ji 🙏🙏🙏
@jagmohansarao5273
@jagmohansarao5273 2 жыл бұрын
ਬਹੁਤ ਵਧੀਆ,, ਸਿੱਖਿਆ ਕਹਾਣੀ ਦੀ 💛🙏
@rampaldas8579
@rampaldas8579 2 жыл бұрын
Yah kahani bahut acchi hai yah har jeev ki kahani hai ham yahan kisi Na kisi ka karja dene mein Lage hue hai koi kisi ka baap ya beta nahin hai ek a raha hai ek ja raha hai
@sonukalra2481
@sonukalra2481 2 жыл бұрын
Vadiya h kahani
@satnaamsingh5852
@satnaamsingh5852 2 жыл бұрын
Veri Veri Nice Ji
@hiteshsaini7508
@hiteshsaini7508 2 жыл бұрын
Baut vdia hain g
@lakhikalewalia8146
@lakhikalewalia8146 2 жыл бұрын
v niceji
@mangalkotguru6611
@mangalkotguru6611 2 жыл бұрын
Very nice Baba ji 🙏
@vijaymehta2765
@vijaymehta2765 2 жыл бұрын
Sasriakal bapu ji 🙏❤️❤️🙏🙏❤️
@bholasinghsidhu5167
@bholasinghsidhu5167 2 жыл бұрын
ਧੰਨਵਾਦ ਜੀ
@minakshiarora4291
@minakshiarora4291 2 жыл бұрын
Bht vdaiyaa khani e 🙏🙏
@arshdeep5406
@arshdeep5406 Жыл бұрын
ਬਾਪੂ ਜੀ ਮੇਰੇ ਵੀ 22 ਸਾਲ ਦਾ ਪੁੱਤ ਮੈਂਨੂੰ ਛੱਡ ਕੇ ਚਲਾ ਗਿਆ ਹੈ 😭😭
@AmandeepSingh-ul9lw
@AmandeepSingh-ul9lw 2 жыл бұрын
Bhut vdiya a
@gurmeetchadha8637
@gurmeetchadha8637 2 жыл бұрын
Bahut badhiya
@SandeepSingh-fk2rx
@SandeepSingh-fk2rx 2 жыл бұрын
Very nyc 👍
@waheguru9448
@waheguru9448 2 жыл бұрын
ਬਹੁਤ ਵਧੀਆ ਜੀ 🙏🙏🙏
@HardeepKaur-ci6wn
@HardeepKaur-ci6wn 2 жыл бұрын
Vety nice
@ssingh6490
@ssingh6490 2 жыл бұрын
Babaji speak ruahani gal👏👏
@shamshersandhu8823
@shamshersandhu8823 2 жыл бұрын
ਬਹੁਤ। ਵਧੀਆ। ਜੀ
@Dharmendersingh-qv2or
@Dharmendersingh-qv2or 2 жыл бұрын
Very good story baba ji
@nonisingh5848
@nonisingh5848 2 жыл бұрын
ਬਹੁਤ ਵੱਧੀਆ ਲੱਗੀ ਕਹਾਣੀ 🙏🙏🙏🙏
@jobansingh-ir3vx
@jobansingh-ir3vx 2 жыл бұрын
nice
@RaniSingh-bh2bf
@RaniSingh-bh2bf 2 жыл бұрын
Waheguru..ji🙏🙏🙏🙏🌹🌹🌹🌹🌹
@dhaliwalsoniadhaliwal5419
@dhaliwalsoniadhaliwal5419 2 жыл бұрын
Very nice story ji👌
@sammarnahar6603
@sammarnahar6603 2 жыл бұрын
Nice. Bapu ji. 🌹🌹🌹👍👍
@amanprince8300
@amanprince8300 2 жыл бұрын
Best story
@lakhveersingh8067
@lakhveersingh8067 2 жыл бұрын
Very good story 👌👌👍
@daljitkaur5824
@daljitkaur5824 2 жыл бұрын
ਧੰਨਵਾਦ ਬਾਬਾ ਜੀ🙏
@HardeepSingh-vq3mf
@HardeepSingh-vq3mf 2 жыл бұрын
Hanji shi gl aa
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
146 GAGGI DON | SHORT MOVIE 2024 | THEATER JUNCTION ( TJ) |
31:09
Theater Junction
Рет қаралды 66 М.
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН