ਮਾਂ,ਨੂੰਹ,ਪੁੱਤ ਦਾ ਕਾਮਯਾਬ Dairy farm | Best Dairy Farm | Aulakh Diary Farm | Milking | Sirlekh

  Рет қаралды 58,894

Sirlekh

Sirlekh

29 күн бұрын

ਮਾਂ,ਨੂੰਹ,ਪੁੱਤ ਦਾ ਕਾਮਯਾਬ Dairy farm | Best Dairy Farm | Aulakh Diary Farm | Milking | Sirlekh
ਮਾਂ,ਨੂੰਹ,ਪੁੱਤ ਦਾ ਕਾਮਯਾਬ ਡੇਅਰੀ ਫਾਰਮ
500 ਮੱਝਾਂ ਨਾਲ ਵੀ ਦੁੱਧ ਪੂਰਾ ਨਹੀਂ ਹੁੰਦਾ ?
ਮਾਨਸਾ ਆਲਿਆਂ ਦੇ ਅਮਰੀਕਾ ਤੱਕ ਚਰਚੇ !
ਔਲਖ ਡੇਅਰੀ ਫਾਰਮ 'ਤੇ ਮਾਂ ਦਾ ਬਣਾਇਆ ਹਾਰਾ ਲੋਕ ਬੇਹੱਦ ਪਸੰਦ ਕਰ ਰਹੇ ਹਨ । ਲੱਸੀ ਅਤੇ ਦੁੱਧ ਦਾ ਆਪਣਾ ਰੇਟ ਹੈ । ਮਾਂ ਪੁੱਤ ਦੀਆਂ ਗੱਲਾਂ ਹਰ ਪੰਜਾਬੀ ਲਈ ਪ੍ਰੇਰਨਾਦਾਇਕ ਹੈ। ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ।
dairy farm business,dairy farming in india,dairy farming business,dairy farming plan,dairy farm,milk,vermicompost business,small dairy farm,aulakh dairy farm,aulakh dairy farm mansa,dairy farm loan,dairy farm in punjab,dairy farm business cow,HF Cow farming,Cow farming,hf cow,hf cow dairy farm,dairy farm income,dairy,farm,buffalo dairy farming,Indian Dairy Farming,america,sirlekh,sirlekh tv,sirlekh channel,kisani,ਡੇਅਰੀ ਫਾਰਮ,ਡੇਅਰੀ,ਕਾਮਯਾਬ ਡੇਅਰੀ ਫਾਰਮ
#ਮਾਂ,ਨੂੰਹ,ਪੁੱਤ ਦਾ ਕਾਮਯਾਬ ਡੇਅਰੀ ਫਾਰਮ
500 ਮੱਝਾਂ ਨਾਲ ਵੀ ਦੁੱਧ ਪੂਰਾ ਨਹੀਂ ਹੁੰਦਾ ?
ਮਾਨਸਾ ਆਲਿਆਂ ਦੇ ਅਮਰੀਕਾ ਤੱਕ ਚਰਚੇ !
ਔਲਖ ਡੇਅਰੀ ਫਾਰਮ 'ਤੇ ਮਾਂ ਦਾ ਬਣਾਇਆ ਹਾਰਾ ਲੋਕ ਬੇਹੱਦ ਪਸੰਦ ਕਰ ਰਹੇ ਹਨ । ਲੱਸੀ ਅਤੇ ਦੁੱਧ ਦਾ ਆਪਣਾ ਰੇਟ ਹੈ । ਮਾਂ ਪੁੱਤ ਦੀਆਂ ਗੱਲਾਂ ਹਰ ਪੰਜਾਬੀ ਲਈ ਪ੍ਰੇਰਨਾਦਾਇਕ ਹੈ। ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ।
#dairyfarm #business #dairy #farming #milk #vermicompost #mansa #cow #ਡੇਅਰੀਫਾਰਮ #ਡੇਅਰੀ #ਕਾਮਯਾਬਡੇਅਰੀਫਾਰਮ

Пікірлер: 90
@sirlekh
@sirlekh 22 күн бұрын
ਮੁਲਾਕਾਤ ਪੂਰੀ ਸੁਣਿਓ ਅਤੇ ਸ਼ੇਅਰ ਕਰੋ। ਜੇ ਤੁਹਾਡੀ ਇਸ ਤਰ੍ਹਾਂ ਦੀ ਕੋਈ ਸਟੋਰੀ ਹੈ ਤਾਂ ਕਾਲ ਕਰੋ 9056619011
@prabhjotkaur629
@prabhjotkaur629 27 күн бұрын
ਬਹੁਤ ਵਧੀਆ ਜੀ ਕਿਰਤ ਕਰਨੀ ਨਾਮ ਜਪਣਾ ਵੱਡ ਛਕਣਾ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਹੈ ਜੀ ਵਧੀਆ ਸੋਚ ਤੇ ਵਧੀਆ ਸੇਧ ਕੰਮ ਕਰਨ ਨਾਲ ਪਰਿਵਾਰਾਂ ਦੇ ਝਗਰੇ ਕਲੇਸ਼ ਵੀ ਖਤਮ ਹੁੰਦੇ ਹਨ ਜੁਗ ਜੁਗ ਜੀਉ ਵਾਹਿਗੁਰੂ ਬੇਅੰਤ ਕਿਰਪਾ ਕਰਨ ਵਧਾਈ ਦੇ ਪਾਤਰ ਹੋ 👍👍👌👌🙏🙏❤❤
@sukhimaghanian707
@sukhimaghanian707 27 күн бұрын
ਸਲਾਮ ਹੈ ਮਿਹਨਤ ਨੂੰ
@satnam_bhangu.9625
@satnam_bhangu.9625 26 күн бұрын
ਮਿਹਨਤ ਨਾਲ ਬਹੁਤ ਕੁੱਝ ਕੀਤਾ ਜਾ ਸਕਦਾ ਬਾਈ ਦੀ ਮਿਹਨਤ ਨੂੰ ਸਲਾਮ 👍👍
@JaswinderSingh-io7uo
@JaswinderSingh-io7uo 27 күн бұрын
❤❤❤ ਗੁਰੂ ਸਾਹਿਬ ਸਭ ਪੰਜਾਬੀਆਂ ਤੇ ਕਿਰਪਾ ਕਰੇ ਜੀ 👍👍👍❤❤❤
@sukhjinderdhillon2589
@sukhjinderdhillon2589 26 күн бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਬਾਈ ਜੀ 👍👍 ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆ ਅਤੇ ਤਰੱਕੀਆਂ ਵੱਗਸਣ ਜੀ 🙏 ਜਾਉਂਦੇ ਵੱਸਦੇ ਰਹੋ
@bahadursinghsingh8142
@bahadursinghsingh8142 26 күн бұрын
ਬਹੁਤ ਵਧੀਆ ਕੰਮ ਹੈ ਜੀ ਪਰਮਾਤਮਾ ਹੋਰ ਬਲ ਬਖਸ਼ਣ
@SatnamSingh-kh9io
@SatnamSingh-kh9io 26 күн бұрын
🙏🙏ਆਪਣੇ ਕੰਮ ਨਾਲ ਦੀ ਰੀਸ ਨਹੀਂ ਵੀਰ ਜੀ ਬੰਦਾ ਮਿਹਨਤੀ ਹੋਣਾ ਚਾਹੀਦਾ ਇਹ ਸੋਚ ਰੱਖਾਂਗੇ ਤਾ ਹੀ ਪੰਜਾਬ ਬਚੂ ਵੀਰ ਜੀ ਵਾਹਿਗੁਰੂ ਚੜਦੀ ਕਲਾ ਬਖਸ਼ਣ 🙏🙏
@sarbjeetkaur2816
@sarbjeetkaur2816 27 күн бұрын
ਪ੍ਰਮਾਤਮਾਂ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ 🙏
@dansinghmannmann3456
@dansinghmannmann3456 27 күн бұрын
ਮੇਰਿਆ ਰੱਬਾ ਪੰਜਾਬ ਦੇ ਸਾਰੇ ਨੌਜਵਾਨ ਇਸ ਨੌਜਵਾਨ ਵਰਗੇ ਹੋ ਜਾਂਣ ਮੇਰੇ ਕੋਲ ਵੀ ਤੀਹ ਏਕੜ ਜ਼ਮੀਨ ਹੈ ਪਰ ਮੇਰਾ ਪੋਤਰਾ ਅਮਰੀਕਾ ਚਲਾ ਗਿਆ
@RupinderKaur-qr7gb
@RupinderKaur-qr7gb 26 күн бұрын
Mera v bouht dil karda.dairy kholan nu
@luckysidhu1952
@luckysidhu1952 26 күн бұрын
BAI JI MERE MAME DE POTE NE BOHAT WADIA JAMEEN HAI 35ACRE ± LAND HAI PAR. FER VE JANA HAI U S A YA CANADA AUSTRALIA
@ammytoor4856
@ammytoor4856 26 күн бұрын
Tuc o 30 killea cho 5 kille kise greeb nu dea dawo kam krn le ji pakke ji name krwa do ji
@luckysidhu1952
@luckysidhu1952 26 күн бұрын
@@ammytoor4856 WAH JI BOHAT WADDIA SOACH AA VEER PROPERTEY MILAN TOO BAAD TAA THODEY APNEY JAMEY DHUSHMAN BNN JANDE NE AAJ. JMEEN DEO OSE DIN THODA SAKA BHAI GADI CHARON DE SCHEAM BNNA LAWE GA
@dansinghmannmann3456
@dansinghmannmann3456 26 күн бұрын
@@ammytoor4856 ਮੇਹਨਤ ਕਰਕੇ ਬਣਾਏ ਹਨ ਬਾਪ ਤੋ ਪੰਜ ਏਕੜ ਮੇਲੇ ਸੀ ਮੁਫ਼ਤ ਕਿਸ ਨੂੰ ਦੇ ਦੇਵਾ
@baljitbhullar1310
@baljitbhullar1310 27 күн бұрын
ਸਾਡੇ ਵਾਲਿਆਂ ਨੇ ਬਾਹਰ ਜਾਣ ਦੇ ਚੱਕਰ ਵਿੱਚ ਜਿਹੜੇ ਪਸ਼ੂ ਸੀ ਉਹ ਵੀ ਵਿਕਾਤੇ
@ramandhillon5911
@ramandhillon5911 27 күн бұрын
ਬਹੁਤ ਵਧੀਆ ਜੀ
@gurindersingh7844
@gurindersingh7844 27 күн бұрын
Great family waheguru ji aap ji nu hamesha chardikla ch rakhey ga
@chanichanan3972
@chanichanan3972 26 күн бұрын
ਬਹੁਤ ਵਧੀਆ ਕੰਮ ਏ ਵੀਰ ਜੀ ਅਸੀਂ ਵੀ ਨਾਰੋ ਪਾਉਣ ਦੀ ਸੋਚਦੇ ਆ ਜੀ ਪਹਿਲਾਂ ਘਰ ਮੱਝ ਦੁੱਧ ਪੀਣ ਨੂੰ ਰੱਖੀਆ ਨੇ
@hollywoodstar8792
@hollywoodstar8792 27 күн бұрын
Salute A Bhaii Ji Tuhanu V Jehda Dairy Farming NU Permote kar Raha Ho Dhanwad Tuhada V🙏🙏
@drdk9483
@drdk9483 27 күн бұрын
Pure milk da lok rate da kai ni raji g
@Kisanfoodfarming
@Kisanfoodfarming 27 күн бұрын
very good job
@kk-wy5eq
@kk-wy5eq 24 күн бұрын
Ehna nu paisa nalo pyar te seva jyada juroori hai GREED NAHI HAI ES FAMILY NU TARIKYA BAKSHE QUALITY TE IMAANDARI BAHUT JAROORI HAI its SOOO NICE TO SEE THIS THEY ARE CLOSE TO NATURE
@SandeepSingh-gz2sr
@SandeepSingh-gz2sr 27 күн бұрын
Buhat wadia bro
@user-df1vv6ud7j
@user-df1vv6ud7j 19 күн бұрын
ਵੀਰੇ ਪਿੰਡ ਕਿਹੜਾ ਆਪਣਾ
@gursimransingh_3154
@gursimransingh_3154 27 күн бұрын
Very nice
@surjitkaur1895
@surjitkaur1895 26 күн бұрын
ਬਹੁਤ ਵਧੀਆ ਸੋਚ ਹੈ।ਸਚ ਹੈ।
@BHAGWANSINGH-lo5of
@BHAGWANSINGH-lo5of 26 күн бұрын
ਬਹੁਤ ਵਧੀਆ ‌ਉਪਰਾਲਾ‌‌‌, ਜਾਣਕਾਰੀ ਅਤੇ ਆਉਣ ਵਾਲੀ ਪੀੜ੍ਹੀ ਨੂੰ ਸੇਧ। ਵਾਹਿਗੁਰੂ ਜੀ ਰਹਿਮਤਾਂ ਵਰਤਾਉਣ, ਚੜ੍ਹਦੀ ਕਲਾ, ਤੰਦਰੁਸਤੀ, ਤਰੱਕੀਆਂ, ਖੁਸ਼ੀਆਂ ਬਖਸ਼ਣ ਜੀ
@genuinenews8674
@genuinenews8674 26 күн бұрын
Oo.... Prava Mata nu v bolan Dede 🙏🙏🙏🙏🙏🙏🙏🙏🙏🙏🙏🙏
@gurpalsinghgurpalsingh9567
@gurpalsinghgurpalsingh9567 2 күн бұрын
Very.nice.bir...🎉🎉❤
@anchorjassi8730
@anchorjassi8730 27 күн бұрын
good
@jagjitsinghsomal754
@jagjitsinghsomal754 26 күн бұрын
ਬਹੁਤ ਵਧੀਆ ਵੀਡੀਓ ਹੈ, ਸਿੱਧੀਆਂ ਚੰਗੀਆਂ ਗੱਲਾਂ ਨੇ।
@hollywoodstar8792
@hollywoodstar8792 26 күн бұрын
Salute A Aulakh Dairy Farm Wala Bhaii Nu Jehda Punjab Ta Dairy Farm Nu Permote kar Reha Khushi Hoti Interview Dekh Ka
@manpreetsingh5606
@manpreetsingh5606 14 күн бұрын
Verry verry nice ver ji
@user-gs9jc8po4j
@user-gs9jc8po4j 26 күн бұрын
Bht vdya jankaari bhraa ❤👌👌👍
@sardulsingh9119
@sardulsingh9119 26 күн бұрын
Good information ji
@user-fe5wi4sj6s
@user-fe5wi4sj6s 26 күн бұрын
Very nice information
@parnajsingh7895
@parnajsingh7895 25 күн бұрын
Waheguru saria nu taraki bakshe 🙏
@SurprisedArcticWolf-qg4en
@SurprisedArcticWolf-qg4en 26 күн бұрын
Good job
@HappySharma-lh5mc
@HappySharma-lh5mc 12 күн бұрын
Sirra bhai ❤❤❤
@Funniestmemes449
@Funniestmemes449 Күн бұрын
200 tuin 300 Rs. jo milda panneer market ch eh urea,te dargent powder tuin banda.
@surindersinghmavi2380
@surindersinghmavi2380 26 күн бұрын
Very nice 👍
@dansinghmannmann3456
@dansinghmannmann3456 27 күн бұрын
ਇਸ ਨੌਜਵਾਨ ਦਾ ਪਤਾ ਜਰੂਰ ਦਸੋ ਜੀ
@SukhpalSingh-xy8pg
@SukhpalSingh-xy8pg 25 күн бұрын
Very nice ji
@jatt484
@jatt484 25 күн бұрын
Very good veer
@Mandeep-rd9wt
@Mandeep-rd9wt 27 күн бұрын
❤❤❤❤👍
@JaskaranSingh-ke1rq
@JaskaranSingh-ke1rq 26 күн бұрын
Mamey tRey good ha
@jagseerwarach4409
@jagseerwarach4409 21 күн бұрын
Good job brother
@VikramSingh-he6sl
@VikramSingh-he6sl 26 күн бұрын
ਵੀਰੇ ਕਦੀ ਲੁਧਿਆਣਾ ਦੇ ਫਾਰਮ ਦੀ ਵੀ ਇੰਟਰਵਿਊ ਕਰੋ
@user-vc1su4hb2z
@user-vc1su4hb2z 26 күн бұрын
Waheguru ji 🙏👍💪
@dalveerkaur9330
@dalveerkaur9330 26 күн бұрын
Bhai sirlekh walyia tu phullanwal ludhiane da dassi jroor
@gurpartabsinghaulakh2621
@gurpartabsinghaulakh2621 26 күн бұрын
ਖਿੱਚ ਕੇ ਰੱਖ ਬਾਈ
@hartajsidhu8308
@hartajsidhu8308 26 күн бұрын
Veera karhni da dudh naal Castrol nahi banda
@Crazyboyso777o
@Crazyboyso777o 24 күн бұрын
Desi gau kithe rakhi hai
@harvindersinghbhangu9277
@harvindersinghbhangu9277 26 күн бұрын
Bhai ji dudh lay bartan v change kro, eh v bahut khatarnak hai
@chamkaursinghmaanmaan6598
@chamkaursinghmaanmaan6598 27 күн бұрын
❤❤❤❤❤❤❤❤❤
@murrah_dairy_farm7674
@murrah_dairy_farm7674 26 күн бұрын
@gurunanakgurunanak4631
@gurunanakgurunanak4631 14 күн бұрын
bai ji da farm kitha ha ji
@GurdeepSingh-lc2hx
@GurdeepSingh-lc2hx 25 күн бұрын
❤❤❤
@HarvinderKaur-tq6nu
@HarvinderKaur-tq6nu 22 күн бұрын
❤❤
@user-po3qx1eh7g
@user-po3qx1eh7g 26 күн бұрын
❤❤❤❤🎉
@GurpreetSingh-zg1tc
@GurpreetSingh-zg1tc 26 күн бұрын
Mera v dil karda a km karn nu
@088surjit
@088surjit 26 күн бұрын
ਵੀਰ ਬਾਜਰਾ ਜ਼ਰੂਰ ਪਾਓ ਮੱਝਾਂ ਨੂੰ
@DellyFX97
@DellyFX97 3 күн бұрын
mahsoom ja frr bewkoof ne ohh lok jo kehnde asi doosre countries naalo piche a, asliyat vich reh k pta lgda bahrle countries vich. apne india vich 1 bande di kamayie sara privar khanda bahar ohne jane 1 bande di kamaiye de braber ni.
@luckysidhu1952
@luckysidhu1952 27 күн бұрын
TUSI KEH RAHE HO MNN NU SHANTI NAHI PAISA HAI ME 18. SAL CANADA REHA MERA KEHNA HAI KE KHUSH VE NAHI
@088surjit
@088surjit 26 күн бұрын
ਕੈਪਿਟਲ ਮੁਲਕਾਂ ਵਿੱਚ ਸ਼ਾਂਤੀ ਬਿਲਕੁਲ ਨਹੀਂ
@luckysidhu1952
@luckysidhu1952 27 күн бұрын
PAISA VE TAA HAI JE TUSI APNA MUH TE APNE PET NU TEE MUH BNN KE HE 4 PAISE BNN SAKDE NE NAHI 0 TAA ROTI HE CHALDE HAI. U S A CANADA WICH 80% LOK HAND TOO MOUTH NE
@GagandeepSinghGill-sc8gk
@GagandeepSinghGill-sc8gk 23 күн бұрын
ਵੀਰ ਜੀ ਦੀ ਇੱਕ ਗੱਲ ਦੀ ਸਮਝ ਨਹੀਂ ਲੱਗੀ ਕਿ ਵੀਰ ਨੇ ਦੱਸਿਆ ਕਿ 12 ਕਿੱਲੇ ਔਰਗੈਨਿਕ ਕਣਕ ਬੀਜ ਸੀ ਉਸ ਵਿੱਚੋਂ ਹੀ 70 ਮੱਝਾਂ ਨੂੰ ਫੀਡ ਦੇ ਤੌਰ ਤੇ ਪਾਉਂਦੇ ਹਨ ਤੇ ਉਸ ਕਣਕ ਵਿੱਚੋਂ ਹੀ ਲੋਕਾਂ ਨੂੰ ਔਰਗੈਨਿਕ ਆਟਾ ਵੀ ਲੋਕਾਂ ਨੂੰ ਵੇਚਦੇ ਹਾਂ ਉਹ ਵੀ ਆਮ ਰੇਟ ਤੇ ਹੀ ਇਨ੍ਹਾਂ ਦੀ ਕਣਕ ਦਾ ਏਨਾ ਕਿਨਾਂ ਕੋ ਝਾੜ ਹੁੰਦਾ ਜੋ ਦੋਨੋਂ ਪਾਸੇ ਵਧੀਆ ਸਰ ਜਾਂਦਾ ਇਹ ਸਮਭਵ ਨਹੀਂ ਹੋ ਸਕਦਾ ਜਾਂ ਤਾਂ ਏਨੇ ਪਸ਼ੂਆਂ ਨੂੰ ਜੋ ਫੀਡ ਵਿੱਚ ਕਣਕ ਮੁੱਲ ਦੀ ਲੈਕੇ ਪਾਉਂਦੇ ਜਾਂ ਲੋਕਾਂ ਨੂੰ ਜੋ ਆਟਾ ਦਿੰਦੇ ਉਹ ਮੁੱਲ ਦੀ ਕਣਕ ਦਾ ਹੈ
@shivdevsingh3626
@shivdevsingh3626 22 күн бұрын
ਤੁਸੀਂ ਸ਼ੱਕ ਕਰਨ ਨਾਲੋਂ ਉਹਨਾਂ ਕੋਲ ਜਾ ਕੇ ਸਾਰਾ ਕੁੱਝ ਪਤਾ ਕਰ ਲਓ |
@Mpreetsonalika750
@Mpreetsonalika750 13 күн бұрын
Pra 45 man nikli aa apne ਔਰਗੈਨਿਕ ਮੇਰਾ ਵੀ ਫਾਰਮ ਆ
@satveersidhugagubrar864
@satveersidhugagubrar864 26 күн бұрын
Mara ਇਸ ਕੰਮ ਚ ਬਹੁਤ itrest ਹਾ ਬਈ ਜੀ, 1, 2, ਪਸ਼ੂ ਹੈ ਲੇਕਿਨ ਹੋਰ ਕੰਮ ਵਧਾਉਣ ਲੀ ਪੈਸੇ ਹਾ ਨੀ, ਦਸੋ plzz ਮੇ kimy ਕੰਮ ਕਰਾ plzzz ਕੋਈ ਹਿਲਪ ਹੀ ਕਰ do
@ammytoor4856
@ammytoor4856 26 күн бұрын
160000 De limit milde a o lea o
@kulvinderhappy8671
@kulvinderhappy8671 26 күн бұрын
ਪੱਤਰਕਾਰ ਕਹਿੰਦੇ ਖਾਣ ਤੋ ਵਾਦ
@gurtejsingg6248
@gurtejsingg6248 26 күн бұрын
Bai sirlekh aleya jdo kise di interview laini hove na os subject bare 50 percent jankari v hove na das sakda desi gan kehdi hundi blaitan kehdi.totaly lack of knowledge misguide the innocent persons .A little knowledge is dangrous thing.😊😊😊
@user-im7cc6mt2p
@user-im7cc6mt2p 26 күн бұрын
Please tell me Aulakh M N
@user-lt6ml4rt4i
@user-lt6ml4rt4i 26 күн бұрын
ਝੂਠ ਬੋਲ ਜਾਨ ਏ ਬਹੁਤ
@user-os9wy2wb7n
@user-os9wy2wb7n 26 күн бұрын
Apna Add dso ji
@kulvindersingh2337
@kulvindersingh2337 25 күн бұрын
भाई साहब का नंबर किसी के पास हो इन डेरी फार्म वालों का तो कृपया सेंड जरूर करें धन्यवाद
@208thlilyharleenkaur4
@208thlilyharleenkaur4 26 күн бұрын
Veer apna number deo gal karne a
@user-im7cc6mt2p
@user-im7cc6mt2p 26 күн бұрын
Please tell me Aulakh M , N
@sukhjindersingh1410
@sukhjindersingh1410 23 күн бұрын
Very nice 👍
@user-im7cc6mt2p
@user-im7cc6mt2p 26 күн бұрын
Please tell me Aulakh M N
顔面水槽をカラフルにしたらキモ過ぎたwwwww
00:59
はじめしゃちょー(hajime)
Рет қаралды 37 МЛН
Sigma Girl Education #sigma #viral #comedy
00:16
CRAZY GREAPA
Рет қаралды 76 МЛН
О, сосисочки! (Или корейская уличная еда?)
00:32
Кушать Хочу
Рет қаралды 8 МЛН
How many pencils can hold me up?
00:40
A4
Рет қаралды 18 МЛН
顔面水槽をカラフルにしたらキモ過ぎたwwwww
00:59
はじめしゃちょー(hajime)
Рет қаралды 37 МЛН