ਮਾਂ ਨੂੰ ਸੌਂਪ ਦਿੱਤੇ ਦੋਨੋ ਬੱਚੇ ਭੂਆ ਨੇ | ਹੁਣ ਬਸ ਕਰੋ ਨਾ ਕਰੋ ਇਹ ਕੰਮ | Jaspreet Singh Latest Video Viral

  Рет қаралды 134,569

SB Fact Vibe

SB Fact Vibe

Күн бұрын

ਮਾਂ ਨੂੰ ਸੌਂਪ ਦਿੱਤੇ ਦੋਨੋ ਬੱਚੇ ਭੂਆ ਨੇ | ਹੁਣ ਬਸ ਕਰੋ ਨਾ ਕਰੋ ਇਹ ਕੰਮ | Jaspreet Singh Latest Video Viral
#jaspreetsingh #foodvlogger #delhi #harmeetsingh #diljitdosanjh #viralvideo #sbfactvibe
__________________________
Note:- ਇਹ ਸਾਰੀ ਜਾਣਕਾਰੀ Social Media ਤੋਂ ਲਈ ਗਈ ਹੈ ਅਸੀਂ ਆਪਣੇ ਤਰਫ ਤੋਂ ਕੋਈ Change ਨਹੀ ਕੀਤਾ। Link ਦਿੱਤੇ ਹੋਏ ਨੇ Cross Check ਕਰ ਸਕਦੇ ਹੋ। ਧੰਨਵਾਦ ਜੀ।
Social Media ਦੀਆਂ Viral Video ਖਬਰਾਂ ਭਾਰਤ ਦੇ ਕੋਨੇ ਕੋਨੇ ਦੀ ਵਾਇਰਲ ਖ਼ਬਰ Video ਸਭ ਤੋਂ ਪਹਿਲਾਂ ਦੇਖਣ ਲਈ ਆਪਣੇ ਚੈਨਲ ਨੂੰ Subscribe ਕਰੋ ਜੀ !
Caurtesy :- Harmeet Singh Pinka
• वायरल जसप्रीत की माँ आ...
______________________
Video Releted Issue Contact Us :-
• Advertisement And Any & Business Inquiry-For Contect
INSTAGRAM RAAJ_BRAR :-
www.instagram....
www.facebook.c...
FACEBOOK SB FACT VIBE :-
shorturl.at/ntG05
________________________
About This Video:-
jaspreet singh roll
jaspreet singh mother
viral jaspreet
jaspreet mom
jaspreet singh mother interview
jaspreet mom interview
jaspreet ki maa ka interview
jaspreet 10 year old boy mother interview
harmeet singh pinka latest video
harmeet singh pinka today latest interview
harmeet singh pinka jaspreet
jaspreet mother interview today
jaspreet singh bhua latest interview
jaspreet singh bhua video
jaspreet singh bhua viral video
______________________
Disclaimer :-
This channel DOES NOT
promotes or encourages any illegal activities and all content provided by this channel is meant for ENTERTAINMENT PURPOSE only.
Copyright Disclaimer: Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research. Fair use is a use permitted by copyright statues that might otherwise be infringing. Non- Profit, educational or personal use tips the balance in favor of FAIR Use.

Пікірлер: 289
@daljitkaurchane2081
@daljitkaurchane2081 4 ай бұрын
ਭੂਆ ਅਜੇ ਭੀ ਮਾ।ਦੇ ਖਿਲਾਫ ਬੱਚਿਆ ਨੂੰ ਸਿਖਾਏਗੀ ਕਿਉਕਿ ਜਸਪ੍ਰੀਤ ਕੋਲ ਹੁਣ ਪੈਸਾ ਹੈ
@Cheema310
@Cheema310 4 ай бұрын
ਭੈਣ ਬਸ ਕਰ
@sonukaur651
@sonukaur651 4 ай бұрын
Bache maa kol Jane chahiye
@nancykaur7642
@nancykaur7642 4 ай бұрын
Bhua da jehra apna bra h usda khun us nal te paise piche lr we h pni sage bra de te howe nhi bhua or kisdi howe gye
@BabadeepSinghJi70
@BabadeepSinghJi70 4 ай бұрын
Yes bhua n usse mundde da koi right nahi aa cart ..that's why I request all people who visit to cart for rool support jaspreet mother 🙏 jaspreet is child bhua n her son will again influence him ..
@JaswinderKaur-kn5qh
@JaswinderKaur-kn5qh 4 ай бұрын
ਮਾ ਮਾ ਹੀ ਹੁੰਦੀ ਹੈ ਮਾ ਆਪ ਨਹੀ ਗਈ ਸੀ ਬੱਚਿਆ ਨੂੰ ਛੱਡ ਕੇ ਮਾ ਨੂੰ ਘਰੋ ਕੱਢਿਆ ਗਿਆ ਸੀ ਬੱਚਿਆ ਨੂੰ ਭੂਆ ਨੇ ਮਾ ਤੋ ਦੂਰ ਕੀਤਾ ਬੱਚਿਆਨੂੰ ਭੂਆ ਨਹੀ ਚਹੁੰਦੀ ਬੱਚੇ ਮਾ ਨਾਲ ਰਹਣ ਪਿਤਾ ਦੇ ਜਾ ਤੋ ਬਾਦ ਬੱਚੇ ਹੀ ਮਾ ਦਾ ਇਕੋ ਇਝਕ ਸਹਾਰਾ ਹਨ ਬੱਚੇ ਭੂਆ ਤੋ ਦੂਰ ਰਹਿਣ ਮਾ ਅਤੇ ਬੱਚੇ ਆਪਣਾ ਕੰਮ ਕਰਨ ਭੂਆ ਦਾ ਤੇ ਭੂਆ ਅਤੇ ਉਸ ਦਾ ਮੁੰਡਾ ਆਪਣਾ ਅਲੱਗ ਕੰਮ ਕਰਨ ਸਿਮਰਨ ਭੈਣ ਅਤੇ ਉਸ ਦੇ ਬੱਚੇ ਤਾਹੀ ਸੁਖੀ ਰਹਿ ਸਕਦੇ ਨੇ ਨਹੀ ਤਾ ਉਹ ਸਮਾ ਦੂਰ ਨਹੀ ਫਿਰ ਕਲੇਸ ਹੋਵੇਗਾ ਭੂਆ ਤੇ ਉਸ ਦਾ ਮੁੰਡਾ ਬਹੁਤ ਤੇਜ ਹਨ ਸਿਮਰਨ ਭੈਣ ਨੂੰ ਨਹੀ ਝੱਲਦੇ ਇਹ ਅੰਦਰੋ ਬੱਸ ਆਪਣਾ ਕੰ ਅਲੱਗ ਅਲੱਗ ਕਰਨ ਤਾ ਹੀ ਇਹ ਸੁਖੀ ਰਹਿ ਸਕਦੇ ਨੇ ਭੂਆ ਬਹੁਤ ਚਲਾਕ ਹੈ ਉਸ ਨੇ ਇਨਾ ਨੂੰ ਕੁਝ ਨਹੀ ਦੇਣਾ ਸਿਮਰਨ ਭੈਣ ਭੋਲੀ ਹੈ ਇਸ ਦਾ ਸਾਥ ਦਿਉ ਸਾਰੇ ਮਿਲ ਕੇ
@KuldeepSingh-ro7mq
@KuldeepSingh-ro7mq 4 ай бұрын
ਕਿਸੇ ਨੂੰ ਜੋੜਨ ਵਰਗਾ ਪੁੰਨ ਕੋਈ ਨਹੀਂ ਹੈ ਅਤੇ ਕਿਸੇ ਨੂੰ ਤੋੜਨ ਵਰਗਾ ਪਾਪ ਕੋਈ ਨਹੀਂ ਹੈ, ਬੁਰਾ ਨਹੀਂ ਚਿਤਵਦੇ, ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ ਜੀ
@vaarispunjabdederabassi1403
@vaarispunjabdederabassi1403 4 ай бұрын
ਪਰ ਜੋੜਨ ਵੇਲੇ, ਜੋੜਨ ਦੇ ਨਾਓ ਉੱਤੇ ਬੇਇਮਾਨੀ ਵੀ ਨਹੀਂ ਕਰਨੀ ਚਾਹੀਦੀ ਜੋ ਇਸ ਮਾਮਲੇ ਵਿੱਚ ਪਿੰਕੇ ਨੇ ਕੀਤੀ ਹੈ।। ਭੂਆ ਨੂੰ ਕਾਰਟ ਵਿੱਚ ਹਿੱਸੇਦਾਰ ਕਿਹੜੀ ਗੱਲ ਕਰਕੇ ਬਣਾਇਆ ਗਿਆ ਹੈ ??? ਭੂਆ ਦਾ ਮੁੰਡਾ ਜਸਪ੍ਰੀਤ ਦੇ ਬਰਾਬਰ ਕਿਉਂ ਖੜੇਗਾ ?? ਜਿਸਨੇ ਬੱਚੇ ਜੰਮੇ ਅਤੇ ੧੦ / ੧੨ ਸਾਲ ਪਾਲੇ, ਉਸਨੂੰ ਬੱਚੇ ਦਵਾ ਕੇ ਅਹਿਸਾਨ ਕਿਉਂ ਜਤਾਇਆ ਜਾ ਰਿਹਾ ਹੈ?? ਭੂਆ ਨੇ ਤਾ ਬੱਚਿਆਂ ਦੀ ਮਾਂ ਨੂੰ ਮਾਰ ਕੁੱਟ ਕਰਕੇ ਘਰੋਂ ਕੱਢਿਆ ਸੀ ਅਤੇ ਬੱਚਿਆਂ ਉੱਤੇ ਕਬਜ਼ਾ ਕੀਤਾ ਸੀ, ਸੋ ਭੂਆ, ਉਸਦੇ ਟੱਬਰ ਉੱਤੇ ਤਾਂ ਕਾਨੂੰਨੀ ਪਰਚਾ ਦਰਜ ਹੋਣਾ ਚਾਹੀਦਾ ਸੀ ਪਰ ਪਿੰਕਾ ਗੁੰਡਾਗਰਦੀ ਕਰਨ ਵਾਲੀ ਭੂਆ ਦੇ ਹੱਕ ਵਿੱਚ ਭੁਗਤ ਗਿਆ ਹੈ ਅਤੇ ਭੂਆ ਨੂੰ ਬਿਨਾ ਕਾਰਨ / ਧੱਕੇ ਨਾਲ ਕਾਰਟ ਵਿੱਚ ਹਿੱਸੇਦਾਰ ਨਹੀਂ ਬਣਾ ਦਿੱਤਾ ਗਿਆ ???
@charanjitsingh4388
@charanjitsingh4388 4 ай бұрын
ਘਰ ਸੁਖ ਬਸਿਆ ਬਾਹਰਿ ਸੁਖੁ ਪਾਇਆ। ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਏ । । ਸਰਦਾਰ ਹਰਮੀਤ ਸਿੰਘ ਪਿੰਕਾ ਜੀ ਨੇ ਬਹੁਤ ਵਧੀਆ ਕੀਤਾ ਅਮੀਦ ਹੈ ਅੱਗੋਂ ਵੀ ਖ਼ਿਆਲ ਰੱਖਣ ਗੇ ਘਰਾਂ ਵਿੱਚ ਮਾੜੀ ਮੋਂਟੀਆ ਗੱਲਾ ਹੁੰਦੀਆ ਹਨ ਲੋਕਾਂ ਨੂੰ ਬੇਨਤੀ ਹੈ ਮਾੜੇ ਸ਼ਬਦ ਨਾ ਲਿਖ਼ਣ । ਮਾਂ ਦੀ ਤੇ ਬਚਿਆ ਮੱਦਦ ਕਰੋ । ਗ਼ਲਤੀਆਂ ਹੋ ਜਾਂਦੀ ਆ ਨੇ ਘਰਾਂ ਵਿੱਚ ।ਭੋਆ ਜੀ ਨੂੰ ਬੇਨਤੀ ਹੈ ਘਰ ਵਸਾਉਣ ਵਿੱਚ ਮਦਦ ਕਰਨ ਹਮੇਸ਼ਾ ਨਾਲ ਰਹਿਣ । ਧੰਨਵਾਦ ਜੀ ਸਾਰਿਆਂ ਦਾ। ਕਪੂਰਥਲਾ ਪੰਜਾਬ।
@LuckySingh-us2te
@LuckySingh-us2te 4 ай бұрын
ਬੱਚੇ ਮਾਂ ਕੋਲ ਜਾ ਕਿਉਂ ਰੋਣ ਗੇ ਭੂਆ ਬੱਚਿਆਂ ਨੂੰ ਪੁੱਠੀ ਮੱਤ ਨਾ ਦੇਵੇ
@harpreetdeol7113
@harpreetdeol7113 4 ай бұрын
Belkul sahi aa bhua aap hi Brdan bani Ferdinand aa jida ehnu jeyda pta bache denkn da
@harpreetdeol7113
@harpreetdeol7113 4 ай бұрын
Jehdya eho jeyha hundya ne bhuna ohna ne aapne bavheya waste nokr lae hunde aa jida mother inlow te father inlow ehna nu bacya tw nokr laya hunda aap bro de ghr wch tanga daundya hundya ne
@rajdosanjh-gl9vd
@rajdosanjh-gl9vd 4 ай бұрын
ਬੱਚੇ ਮਾਂ ਕੋਲ ਠੀਕ ਰਹਿਣਗੇ । ਵੀਂ ਪਿੰਕਾ ਦਾ ਬਹੁਤ ਬਹੁਤ ਧੰਨਵਾਦੀ ਹਾਂ
@Ankit-ld4ik
@Ankit-ld4ik 4 ай бұрын
Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele....
@faujasingh5742
@faujasingh5742 4 ай бұрын
एक लालची बुआ और उसके बेटे ने जसप्रीत फेमस नहीं किया, फेमस जसप्रीत अपनी मेहनत से हुआ है, , इनका काम भी अलग अलग होना चाहिए,,
@DkSidhu-nf8wq
@DkSidhu-nf8wq 4 ай бұрын
Bache maa kol hone chahide aa thx pinka ji veer
@arshebareen5993
@arshebareen5993 3 ай бұрын
Mummy bachy chor k gai kiun
@bhupinderkaur5848
@bhupinderkaur5848 4 ай бұрын
ਜਾਦੀ ਜਾਦੀ ਭੂਆ ਤੁਣਕਾ ਲਾ ਹੀ ਗਈ ਬੱਚੇ ਰੋਦੇ ਆਏ ਮੈ ਕੁਛ ਨਹੀ ਕਰ ਸਕਦੀ ਬਾਆਦ ਵਿੱਚ ਵਿ ਬੱਚਿਆਂ ਨੂੰ ਸਿਖਾਞੇ ਨਾ
@desraj2118
@desraj2118 4 ай бұрын
Tusi.apna.ghar.sabho.duje.de.ghar.dakhal.andaji.da.hak.tuhanu.kis.ne.ditta
@rajkamboj7863
@rajkamboj7863 4 ай бұрын
Bhu is very manipulative
@Parmgondara-i5y
@Parmgondara-i5y 4 ай бұрын
Bhuaa je Changi hundi ta kehndi ki bache sukhi vasn apne ghar de bhag lagn Meri bhabi nu
@vaarispunjabdederabassi1403
@vaarispunjabdederabassi1403 4 ай бұрын
​@@desraj2118 ਤੈਨੂੰ ਕਮੈਂਟ ਬਾਰੇ ਬੇਹੂਦਾ ਜਵਾਬ ਲਿਖਣ ਦਾ ਹੱਕ ਕਿਸਨੇ ਦਿੱਤਾ ਹੈ,,, ???
@desraj2118
@desraj2118 4 ай бұрын
@@vaarispunjabdederabassi1403 tenu.mere.bare.a.bakvas.likhan.da.hak.kis.ne.dita
@HardeepHeer22
@HardeepHeer22 4 ай бұрын
ਭੂਆ ਆਪਣੇ ਮੁੰਡੇ ਨੂੰ ਵੀ ਨਾਲ ਵਾਇਰਲ ਕਰਨਾ ਚਾਹੁੰਦੀ ਹੈ
@Ankit-ld4ik
@Ankit-ld4ik 4 ай бұрын
Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..
@Johnymaingi
@Johnymaingi 3 ай бұрын
​@@Ankit-ld4ikbhua bahut claver janani hai
@vaarispunjabdederabassi1403
@vaarispunjabdederabassi1403 4 ай бұрын
ਹਰਮੀਤ ਸਿੰਘ ਪਿੰਕੇ ਨੇ ਜੋ ਆਖਰੀ ਸਮਝੌਤਾ ਕਰਵਾਇਆ ਹੈ ਜਿਸ ਮੁਤਾਬਕ ਕਾਰਟ ਵਿੱਚ ਹਿੱਸੇਦਾਰ ਬਣਾ ਦਿੱਤਾ ਗਿਆ ਹੈ, ਇਹ ਬਿਲਕੁਲ ਗਲਤ ਹੈ।। ਮਿਸਟਰ ਪਿੰਕੇ , ਮਾਂ ਆਪਣੀ ਮਰਜ਼ੀ ਨਾਲ ਬੱਚਿਆਂ ਨੂੰ ਛੱਡ ਕੇ ਨਹੀਂ ਸੀ ਗਈ, ਸਗੋਂ ਮਾਰ ਕੁੱਟ ਕੇ ਭਜਾ ਦਿੱਤੀ ਗਈ ਸੀ।। ਪਿੰਕੇ ਨੇ ਕਾਰਟ ਭੂਆ ਨਾਲ ਸਾਂਝੀ ਕਰਵਾ ਕੇ ਬਹੁਤ ਗਲਤ ਫੈਸਲਾ ਕੀਤਾ ਹੈ, ਚਿਕਣੀਆਂ - ਚੋਪੜੀਆਂ ਗੱਲਾਂ ਕਰਕੇ, ਸਿਮਰਨ ਤੋਂ ਗਲਤ ਫੈਸਲੇ ਦੀ ਹਾਂਮੀ ਭਰਵਾ ਲਈ ਹੈ ਅਤੇ ਭੂਆ ਵੱਲੋਂ ਕੀਤੀ ਗਈ ਚੁਭਵੀਂ ਗੱਲ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ।।
@rajinderkaur5928
@rajinderkaur5928 4 ай бұрын
Pinka ji jado sab ne jaspreet nu help diti fer us ch bua nu kyo patner banaya cart te maa te jaspreet da hakk chida c maa nu kutt k bhar kita bachiyaa tu door kita bua tej hai sab nu dikh rehi
@Ankit-ld4ik
@Ankit-ld4ik 4 ай бұрын
​@@rajinderkaur5928Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..
@SonuSingh-jo3gc
@SonuSingh-jo3gc 4 ай бұрын
ਭੂਆ ਭਰਜਾਈ ਦੇ ਬੱਚਿਆਂ ਨੂੰ ਜਫੀਆਂ ਪਾਉਂਦੀ ਹੈ ਆਪਣਾ ਤੇਰਾ ਬੰਦਾ ਕਿੱਥੇ ਹ ਉਹਨੂੰ ਵੀ ਸਾਹਮਣੇ ਲੈ ਕੇ ਆਇਆ ਕੈਮਰੇ ਦੇ 🙏
@ManpreetKaur-ho7gh
@ManpreetKaur-ho7gh 4 ай бұрын
Bilkul sahi , jaspreet da fufad kyo samne nahi aanda . Bhua nu apne bachhea naal apne pati de naal rehna chahida hai
@ManjeetKaur-hm1vv
@ManjeetKaur-hm1vv 4 ай бұрын
Fufad nu kuch smjdi nai honi bhua klli pardhan honi ghr ch
@harpreetdeol7113
@harpreetdeol7113 4 ай бұрын
Bhuna ne aapne husband nu pagl sahmjya hona ohnu nokr keya hona aapne bacya da tahi edr dahkl andaji krdi bro de ghr wh behli honi eh
@RitaSharma-eh9dr
@RitaSharma-eh9dr 4 ай бұрын
Maa sidhi ha
@Mastermindjagdeo
@Mastermindjagdeo 4 ай бұрын
ਭੂਆ ਜੀ ਤੁਸੀਂ ਇਹ ਕਿਉਂ ਸੋਚ ਰਹੇ ਹੋ ਕੀ ਬੱਚੇ ਮੇਰੇ ਕੋਲ ਰੋਂਦੇ ਆਉਣਗੇ ਸੋਚ ਚੰਗੀ ਰੱਖੋ, ਵਾਹਿਗੁਰੂ ਜੀ ਤੋਂ ਆਪਣੇ ਭਰਾ ਦੇ ਪਰਿਵਾਰ ਦੀ ਸੁੱਖ ਸਾਂਦ ਮੰਗੋ
@harpreetdeol7113
@harpreetdeol7113 4 ай бұрын
Bhua aapne aap nu rabb sahmjidi aa maa nu ehbe hi sahmjdi aa jihne ohna nu jam dita eho jehya hi bro de ghr ni basn dindya
@jasvirsinghghuman
@jasvirsinghghuman 4 ай бұрын
ਪਿੰਕਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏❤❤
@Ankit-ld4ik
@Ankit-ld4ik 4 ай бұрын
Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..
@ManjeetKaur-hm1vv
@ManjeetKaur-hm1vv 4 ай бұрын
Eho jhi bhua rabb kise nu na deve
@rimpykaur1654
@rimpykaur1654 4 ай бұрын
Bache maa ko hi rehne chahiy bhua kon hoti hai maa or bacho ke vich me dakhal dene wali
@RitaSharma-eh9dr
@RitaSharma-eh9dr 4 ай бұрын
Bhi pinka ji great but bua chalak haa
@arshebareen5993
@arshebareen5993 3 ай бұрын
Mummy Bari achi hai jo difficult time pe chor k bhag gai ab pasey k piche aa gai
@RubykishanlalMehra
@RubykishanlalMehra 4 ай бұрын
Thanks paaji Waheguru tvanu chardi kla ch rkhn 😊🙏🙏🙏🙏
@daljitkaurchane2081
@daljitkaurchane2081 4 ай бұрын
ਜਦੋਂ ਭੂਆ ਨੇ ਜਸਪ੍ਰੀਤ ਦੀ ਮਾ ਨੂੰ ਘਰੋਂ ਕੱਢ ਦਿੱਤਾ ਸੀ ਤਾਂ ਬੱਚੇ ਵੀ ਭੂਆ ਨੂੰ ਹੀ ਸਭਨੇ ਸੀ ਭੂਆ ਨੇ ਬੱਚੇ ਮਾਂ ਦੇ ਖਿਲਾਫ ਕਰਕੇ ਮਾ ਨੂੰ ਘਰੋਂ ਕੱਢ ਦਿੱਤਾ
@renukaahuja664
@renukaahuja664 4 ай бұрын
Great Job Sir 🙏 waheguru Ji bless you and family 🙏
@karamjitkaur2459
@karamjitkaur2459 4 ай бұрын
ਭੂਆ ਦਾ ਹਸਬੈਡ ਕਿੱਥੇ ਹੈ? ਕੀ ਕੰਮ ਕਰਦਾ ਹੈ
@amritpalkaur1296
@amritpalkaur1296 4 ай бұрын
Home maker hai yani mistari tahi cart toh ghar chala rhi
@TarlochanDhillon-nn4xn
@TarlochanDhillon-nn4xn 4 ай бұрын
She gave hint if the kids come crying then. .
@Aaitan-tt7tq
@Aaitan-tt7tq 4 ай бұрын
लिखा पढी यह क्यो नही की आज के बाद यह कार्ट जसप्रीत और उसकी मां की है कार्ट अकेली चलानी चाहिए जसप्रीत की मम्मी सिधी साधी भोली भाली है भुआ बहुत तेज तर्रार है यह उसकी बातो से पता चल रहा भुआ ने बच्चों की शर्त रखी अगर यही शर्त जसप्रीत की मां रखती की कार्ट मुझे अकेले को दी जाये कोई नेकवेटी नही फेला रहा है सब जसप्रीत और उसकी मम्मी के साथ है बाकी आप लोग कुछ भी सोच सकते हो
@Ankit-ld4ik
@Ankit-ld4ik 4 ай бұрын
Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele....
@baljitbains7522
@baljitbains7522 4 ай бұрын
Waheguru ji ka khalsa , Waheguru ji ki fath Veer ji. आप जी का बहुत बहुत धन्यवाद। आप ने बहुत ही अच्छा काम किया मां को परिवार और बच्चो से मिला कर। भगवान से प्रार्थना करते हैं। इस परिवार को तरक्की दे , बच्चे पढ़ लिख कर अपने मां-बाप का नाम रोशन करे। मां भी साबित कर के दिखा दे घर वालो को मां गलत नही होती। भगवान से यही प्रार्थना है मां को हिम्मत दे। thank you so much Veer ji. May God give you good health, wealth, happiness, and a successful life .God bless you.
@BalvinderKour-dr2fc
@BalvinderKour-dr2fc 4 ай бұрын
Waheguru ji Waheguru ji Waheguru ji Waheguru ji Waheguru ji ❤❤❤❤❤
@GurmeetSingh-ud1dv
@GurmeetSingh-ud1dv 4 ай бұрын
ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਸਿੱਖੀ ਬਖਸ਼ਣ ਸੁਮਤਿ ਬਖਸ਼ੇ ਧੰਨਵਾਦ ਜੀ
@MohinderSingh-y5n
@MohinderSingh-y5n 4 ай бұрын
ਪਿੰਕਾ ਜੀ ਨੇ ਬਹੁਤ ਵਧੀਆ ਕੀਤਾ ਹੇ।ਵਿਛੜੇ ਪ੍ਰਵਾਰ ਨੂੰ ਇਕੱਠੇ ਕਰ ਦਿਤਾ।ਸ਼ਾਬਾਸ਼ ਪਿੰਕਾ ਵੀਰ ,ਇਹੋ ਜਿਹਾ ਕੰਮ ਤਾਂ ਬਾਬੇ ਨਾਨਕ ਦਾ ਭਗਤ ਹੀ।ਕਰ ਸਕਦਾ ਹੈ।
@Ankit-ld4ik
@Ankit-ld4ik 4 ай бұрын
Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..
@KulwantsinghChahal-y1b
@KulwantsinghChahal-y1b 4 ай бұрын
Salute to you pinka veer ji
@Ankit-ld4ik
@Ankit-ld4ik 4 ай бұрын
Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele.....
@bhupinderkaur5848
@bhupinderkaur5848 4 ай бұрын
ਬੱਚੇ ਨੂੰ ਸਮਝਾਇਆ ਜਾਵੇ ਕੀ ਐਵੇ ਨਾ ਮਾ ਨੂੰ ਬੋਲੇ ਚਾਰ ਦਿਨ ਬਾਅਦ ਮਾ ਦੇ ਨਜਾਇਜ਼ ਸਬੰਧ ਹੋ ਗਏ ਕੀ ਦੇਖ ਲਿਆ ਇਸ ਬੱਚੇ ਨੇ ਮਾ ਦਾ
@aartirani5844
@aartirani5844 4 ай бұрын
Buwa cart akele bhi chla skti h apne bete ke sath jaspreet ke sath hi kyo kregi usko konsa wo pese degi pure
@amritpalkaur1296
@amritpalkaur1296 4 ай бұрын
Yes bache toh de diye cart ka paisa bua le rhi bacho ko maa keya khilaye gi yeh toh socho
@Aaitan-tt7tq
@Aaitan-tt7tq 4 ай бұрын
यह बात उनको कोई कह नही रहा है यह बात तो जो भुआ के पास जाता है वही कह सकता है पब्लिक लगभग-लगभग 99% जसप्रीत की मम्मी के साथ खडी है
@rajbhullar6195
@rajbhullar6195 3 ай бұрын
Sahi bola bhua g tusi v bhut vadia support keta bachia nu hon ona de ma nu v support kro ta ka bacha apni ma tu dour na hon
@GurmeetKaur-zq4fq
@GurmeetKaur-zq4fq 4 ай бұрын
Bhaji bhout acha hoya ke bache maa kol bhej dite jo kuj simran te iljam lga rehe oh us de husband de shi slamt hon time de ne us de rehde time simran nu ghro kyu ne bhejya husbandde exp hon te orat ik tut jandi duja us de bache v durr krke ghro kd dita upro mape v greeb jis krke bua chache ne ah panga lya sab nu is gal da dukh c k maa ne bache pedaa keete bachya te maa da he hkk banda kl kon bad vc jaspreet nal koi bdaa dhoka hon da dr loka vc c tku bhaji tuci bhoit mehnt kiti wmk❤❤❤❤❤❤❤
@DharamjitSehgal
@DharamjitSehgal 4 ай бұрын
ਵਾਹਿਗੁਰੂ ਚੜਦੀਕਲਾ ਰੱਖੇ
@JagtarSingh-r7f
@JagtarSingh-r7f 3 ай бұрын
ਭੂਆ ਜੀ ਨੂੰ ਼ਭਤੀਜੇ ਭਤੀਜੀਆਂ ਬਹੁਤ ਪਿਆਰੇ ਹੁੰਦੇ ਹਨ ਭਾਈ
@satgurudaasra
@satgurudaasra 4 ай бұрын
ਹੁਣ ਵੀ ਭੂਆ ਕਦੀ ਨਹੀ ਜੂੜਨ ਦੇਵੇਗੀ ਜਾਂਦੀ ਜਾਂਦੀ ਤੁਨਕਾ ਲਾ ਗਈ 6:14
@sukhwindergrewal1356
@sukhwindergrewal1356 4 ай бұрын
Harmeet Singh Pinka ji God bless you Sir Waheguru ji Mehar Kario ji
@bhupinderkaur5848
@bhupinderkaur5848 4 ай бұрын
ਪਿੰਕਾ ਵਿਰ ਜੀ ਤੁਹਾਨੂੰ ਵਾਹਿਗੁਰੂ ਜੀ ਨੇ ਬਹੁਤ ਕੁੱਝ ਦੇਣਾ ਤੇ ਲੰਮੀਆਂ ਉਮਰ ਕਰੇ
@Paradoxical7rcb
@Paradoxical7rcb 4 ай бұрын
Himachal se dekh rhe video.....kic or ko mouka mile na mile ...maa ko mouka jrur milna chahiye
@harrymehat2932
@harrymehat2932 4 ай бұрын
Ma sahi a👍👍
@baljinderKaur-nv4cd
@baljinderKaur-nv4cd 4 ай бұрын
ਪਿੰਕੀ Veer ji God bless you
@Ankit-ld4ik
@Ankit-ld4ik 4 ай бұрын
Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele....
@RINKULUTHRA-l9u
@RINKULUTHRA-l9u 4 ай бұрын
Buaaa apne Ghar jaye maa hai bache apni maa ke pass jaye
@ENTERTAIN-6871
@ENTERTAIN-6871 4 ай бұрын
Koi Itna Bachaa nahi..... Bhua Ki Kartoot Aur Meethi-2 Dhamki Sab Raaz Khol Rahi Hai 🤔🤔
@kultarsinghcheema7452
@kultarsinghcheema7452 4 ай бұрын
ਬਹੁਤ ਉਮਦਾ ਕੰਮ ਕੀਤੈ ,ਪਿੰਕਾ ਹੁਰਾਂ ਨੇ।
@Ankit-ld4ik
@Ankit-ld4ik 4 ай бұрын
Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..
@neena4000
@neena4000 4 ай бұрын
But if bua loved him so much why did she make him work at such a young age.Mom is too simple
@satnamuppal2959
@satnamuppal2959 4 ай бұрын
WAHEGURU. Ji ❤❤
@Editverse324
@Editverse324 4 ай бұрын
Man man hi hundi a 😢
@naginderkaur8078
@naginderkaur8078 4 ай бұрын
America (New York) God Bless Mother & both children’s ..🌹🌹🩷
@jaspalanand8336
@jaspalanand8336 3 ай бұрын
Help should be given to jaspreets mummy
@RajnishSunita
@RajnishSunita 4 ай бұрын
Tere vrgi bhua v ghr todn vali hundi aa Pinka bha ji boht vdhya insan hen God bless him
@Ankit-ld4ik
@Ankit-ld4ik 4 ай бұрын
Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele....
@rajkamboj7863
@rajkamboj7863 4 ай бұрын
Kai Bua hundiyan ne ghar toran waliyan, you are one of them
@anilbandhu1096
@anilbandhu1096 4 ай бұрын
Pinna ji god bless u n ur family bro. Bhua aur auskey beta ji ko jaspreet family se dooor rakho.bas it's my request
@SunithaSingh-l4q
@SunithaSingh-l4q 4 ай бұрын
Jaspreet ko maa ke saath rehana chahiye alag apna kaam shuru kerna chahiye 😊 bua ko dhanyawad ab bua ko araam kerna chahiye.... Sardar ji bahut bahut shukrana aapko ji🙏aapne achha aur sachhai seva ki.... Palam vihar Gurgaon
@Ankit-ld4ik
@Ankit-ld4ik 4 ай бұрын
Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele....
@JasvirKaur-up8xm
@JasvirKaur-up8xm 4 ай бұрын
PinkA veer ji buhat buhat thank you
@KashmirSingh-xx1rz
@KashmirSingh-xx1rz 4 ай бұрын
ਹਰਮੀਤ ਸਿੰਘ ਪਿੰਕਾ ਜੀ ਬੜੇ ਸਿਆਣੇ ਇਨਸਾਨ ਹਨ । ਬੜੀ ਸਿਆਣਪ ਮਸਲੇ ਹੱਲ ਕਰਦੇ ਹਨ । ਪਹਿਲਾਂ ਵੀ ਕਈ ਵੀਡਿਓ ਵੇਖੀਆਂ ਇਹਨਾਂ ਦੀਆਂ
@Ankit-ld4ik
@Ankit-ld4ik 4 ай бұрын
Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..
@mandeepsamra1834
@mandeepsamra1834 4 ай бұрын
Very nice veerji Wahaguru ji bless you
@BinniRanveerSingh-wg8du
@BinniRanveerSingh-wg8du 4 ай бұрын
Sardar ji good kam kita wehaguru ji mahar Karo ji piver ta
@bikramjitsingh238
@bikramjitsingh238 4 ай бұрын
Bhua boht tez lgdi e. Bachian vich zehar bharya giya hai.
@indiaaa05
@indiaaa05 4 ай бұрын
Watching from the USA
@kuldipkaurkalsi923
@kuldipkaurkalsi923 4 ай бұрын
Very good
@gurbantsinghdhillon1851
@gurbantsinghdhillon1851 4 ай бұрын
Love you pinka.bro
@Ankit-ld4ik
@Ankit-ld4ik 4 ай бұрын
Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..
@BalbirSingh-op6kl
@BalbirSingh-op6kl 3 ай бұрын
Very nice pinka veer ji
@BalwinderKaur-cv1tn
@BalwinderKaur-cv1tn 3 ай бұрын
Pinka paji tusi Bohut nyik come kar ry ho parmatma tahnu sda khush rahky, m pathankot to ha 🙏🙏
@SimranKaur-x4d
@SimranKaur-x4d 4 ай бұрын
Lots of thanx Vir ji
@harwinderkaur4243
@harwinderkaur4243 4 ай бұрын
Very good ma ma he hote hey god’s blessings you very good brother I proud of you
@Ankit-ld4ik
@Ankit-ld4ik 4 ай бұрын
Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..
@Haseena-vr6zd
@Haseena-vr6zd 4 ай бұрын
Mashallah very nice Allah Miyan din dugni Raat chauguni tarkki dena donon😊
@kuldeepwalia3300
@kuldeepwalia3300 4 ай бұрын
Ajey vee bua kah rahi nahi theak rahi bachhey main ley aawain gee eh cart Jaspreet dee hai us nu dey key bua hor betey nu ghar bhejo eh galat ho giya hai
@AshokRandhawa-ux5de
@AshokRandhawa-ux5de 4 ай бұрын
Bhai pinka ji rab da dusra roop hai
@Ankit-ld4ik
@Ankit-ld4ik 4 ай бұрын
Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..
@amarjitkaur9281
@amarjitkaur9281 4 ай бұрын
🙏Veerji Waheguru ji AAP nu Chardikala bakshan ji Simran ji aur bachiya nu Chardikala bakshan ji Waheguru ji Maa Bache da Milap Good job 👍 Veerji 💕 Hasde Wasde raho💖🌹🌹 Nanak Naam Chardikala Tere Bhane Sarbat da Bhala 🙏
@Ankit-ld4ik
@Ankit-ld4ik 4 ай бұрын
Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..
@brardeep1057
@brardeep1057 4 ай бұрын
ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਇਸ ਵਿਛੜੇ ਪਰਿਵਾਰ ਨੂੰ ਮਿਲਾਉਣ ਵਾਲੇ 🙏🙏 ਗ਼ਲਤ ਕਮੈਂਟ ਨਾ ਕਰਿਆ ਕਰੋ ਜੀ 🙏🙏
@tarloksingh2141
@tarloksingh2141 4 ай бұрын
Pinka g a great human being🙏
@rajwantkaur5189
@rajwantkaur5189 4 ай бұрын
Priyanka veer ji bahut acche Hain
@JaspalSingh-rj3hq
@JaspalSingh-rj3hq 4 ай бұрын
Pinka bhaji Waheguru tuhanu changi sehat aur bahut sari Taraki bakshe
@bikramjitsingh238
@bikramjitsingh238 4 ай бұрын
Je tez na hundi ta bachian nu pehlan hi maa de naal bhejdi.
@ParvinderSingh-f4j
@ParvinderSingh-f4j 4 ай бұрын
Waheguru ji mehr kre, fatehgarh sahib
@ranjitkaur5934
@ranjitkaur5934 4 ай бұрын
Vaheguru
@BaljitKaur-db9bi
@BaljitKaur-db9bi 4 ай бұрын
Bhua badi ayi or boldi aa ki ron ge ta mai dekhugi tu hai kon oo maa hai bachao ki wo or uske bache
@gurmaildhaliwal9510
@gurmaildhaliwal9510 4 ай бұрын
Very very good job
@balbirkaur3904
@balbirkaur3904 4 ай бұрын
Nice work by bai sahib
@harpreetbatth9438
@harpreetbatth9438 4 ай бұрын
ਭੁਆ। ਨੂੰ ਨਾ।ਭੁਲੀ।ਨਾ। ਮਾਂ। ਨੂੰ। ਭੁੱਲ ❤❤❤❤❤❤❤❤
@jaspalanand8336
@jaspalanand8336 4 ай бұрын
👍🙏👍👍
@Sukhrajkaur-dt5mi
@Sukhrajkaur-dt5mi 4 ай бұрын
Waheguru ji
@JaswinderKaur-qw1zs
@JaswinderKaur-qw1zs 4 ай бұрын
Thanks g waheguru ji mehar karn g ❤️❤️
@jaspreetkaur1097
@jaspreetkaur1097 4 ай бұрын
Very nice.bachea nu maa mil ge.
@JasbirSingh-hc7bw
@JasbirSingh-hc7bw 4 ай бұрын
Pinka sab da thanks
@Ankit-ld4ik
@Ankit-ld4ik 4 ай бұрын
Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele....
@talwantkaurvirk6271
@talwantkaurvirk6271 4 ай бұрын
Waheguru ji mehar karan
@yaswantsingh6294
@yaswantsingh6294 4 ай бұрын
Pinka veer ji satsriakal tusi jo punn da kam kita hai uss nu lafjan vich nahi baniya ja sakda hai. Aje v iss pariwar nu aap di lor pavegi.Bacche di maa aje v sadme vich lag rahi hai.parmatma agey ardaas hai ki iss pariwar te mehar bhariya hath rakhey.
@Ankit-ld4ik
@Ankit-ld4ik 4 ай бұрын
Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele....
@gurjeetkour3805
@gurjeetkour3805 4 ай бұрын
Jug jug jive beer pinka god bless him
@Ankit-ld4ik
@Ankit-ld4ik 4 ай бұрын
Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..
@preetisachdeva4607
@preetisachdeva4607 3 ай бұрын
Bua thik nahin hai uski body language se sab pata lagta hai . Selfish hai . Agar bachon ko lookafter karna tha to karti itni jaldi stall na lagati apne bete ko set karna chah rahi thi Pinka ji ko thanks Unhone slfless help ki God bless him
@palwinderkaur1374
@palwinderkaur1374 3 ай бұрын
Vichari shimat ho gyi
@JasvirKaur-ge8xk
@JasvirKaur-ge8xk 4 ай бұрын
Bache maa kol hi cnge lgde aa maa kol ja ke kyon ronge bache bhla pua ji nu eda nhin bolna chahida 😢
@bhupinderkaur5848
@bhupinderkaur5848 4 ай бұрын
ਜਸਪ੍ਰੀਤ ਕਿਵੇ ਮੂਹ ਘੁਮਾ ਰਿਹਾ ਇਧਰ ਓਧਰ ਨੂੰ
@GodBless_1313
@GodBless_1313 4 ай бұрын
ਨਾਂ ਕਿਸੇ ਵਲੌਗਰ। ਨਾਂ ਕਿਸੇ ਪਿੰਕੇ ਨੂੰ ਤੇ ਨਾਂ ਕਿਸੇ ਹੋਰ ਲੀਲੀ ਫੀਲੀ ਨੂੰ ਪਤਾ ਕਿ ਮਾਂ ਕਿਹੋ ਜਹੀ ਆ ਜਾਂ ਬੱਚੇ ਮਾਂ ਕੋਲ ਜਾਕੇ ਖੁਸ਼ ਰਹਿਣਗੇ ਜਾਂ ਨਹੀਂ। ਭੂਆ ਨੂੰ ਪਤਾ ਕਿ ਜੁਆਕ ਵਾਪਿਸ ਆਉਣਗੇ ਕਿਉਕਿ ਮਾਂ ਹਜੇ Mature ਨੀ ਹੈ। ਜਦੋਂ ਪਿਓ ਬਿਮਾਰ ਹੋਣ ਤੇ ਮਾਂ ਨੇ boyfriend ਬਣਾਇਆ ਸੀ। ਓਦੋਂ ਕਿਤੇ ਭੂਆ ਹੋਣਾ ਨੇ ਜਾਂ ਬਾਕੀ ਪਰਿਵਾਰ ਨੇ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਨੀ ਕੀਤੀ ਹੋਣੀ? ਸਭ ਨੇ ਸਮਝਾਇਆ ਹੋਣਾ ਪਰ immaturity ਕਰਕੇ ਮਾਂ ਦੇ ਸਿਰ ਤੇ ਆਸ਼ਕੀ ਦਾ ਭੂਤ ਸੁਆਰ ਸੀ। ਹੁਣ 15 ਦਿਨ ਚ ਕਿਹੜਾ ਮੰਤਪ ਅਸਰ ਕਰ ਗਿਆ ਕਿ ਮਾਂ ਬਹੁਤ ਸਿਆਣੀ ਹੋ ਗਈ। ਹੁਣ ਵੀ ਲਾਲਚ ਕਰਕੇ ਮਾਂ ਹਾਮੀ ਭਰੀ ਜਾਂਦੀ ਆ। ਹੋਰ ਛੇ ਮਹੀਨੇ ਰੁਕ ਜਾਓ। ਇਹ ਪਿੰਕੇ ਕਰਕੇ ਜਾਂ ਜਰਨੈਲ ਸਿੰਘ ਹੋਣਾ ਦੀ politics ਕਰਕੇ ਜੁਆਕ ਰੋਣਗੇ ਤੇ ਵਾਪਿਸ ਭੂਆ ਕੋਲ ਆਉਂਣਗੇ। ਮੈਂ ਇਹ ਨੀ ਕਹਿੰਦਾ ਕਿ ਬੱਚਿਆਂ ਨੂੰ ਮਾਂ ਨਾਲ reunite ਕਰਨਾਉਣ ਵਾਲੇ ਗਲਤ ਆ। ਪਰ ਜੁਆਕਾਂ ਦੀ ਮਾਂ ਨੀ ਠੀਕ। ਹਜੇ ਓਹਨੇ ਠੀਕ ਹੋਵਾ ਵੀ ਨੀ। ਇਹ ਵੀ ਤਜ਼ਰਬਾ। ਕੁੱਝ ਮਹੀਨੇ ਬਆਦ ਮਾਂ ਤੇ ਜੁਆਕਾਂ ਦੀ controversy ਦੀ ਵੀਡੀਓ ਫਿਰ ਆਉ।
@TajinderPalSingh-p3j
@TajinderPalSingh-p3j 4 ай бұрын
Paisa aave te sab rishtedar dost ban jaande ne, nishkam sewa koi virla hi karda
@Triptani.233
@Triptani.233 4 ай бұрын
Saambia. Saambeya. Bahut ho rahi. Chaar din baad te jaspreet cart te kmm krr reha c..Naal ikk month vich kehra bahuti gll hae.ihh kehra 5 yrs bacheyan noo kolon prhandi rahi..
@AaravSingh-j6v
@AaravSingh-j6v 4 ай бұрын
Bua ko ye nai bolna chahiye tha bache rote hua aaye toh main nai sambhalungi...
@sukhgill3800
@sukhgill3800 3 ай бұрын
Lagda thuade man nu kafi sat lagi ha ho sakda thuade nal eve hoya baki main apne ghar ch lagu nhi kragi meria 2 bhabia ne 1di death ho gyi ha duji de bache marred ne aje mere nal khud eve hoya par main kise nu galt nhi kha na apne bachya nu galt sikhya nhi diti
@ManjeetKaur-hm1vv
@ManjeetKaur-hm1vv 3 ай бұрын
Sb ne mil k maa kolo kahaeya ki bhua da munda te jaspreet mil k kam krnge
@sumanbhanot4947
@sumanbhanot4947 4 ай бұрын
👍
@aartipahwa2384
@aartipahwa2384 4 ай бұрын
Cart di kamaye da 80 per cent jaspreet di mummy nu dena Chaida jaspteet Aapni edu poori kare jaspreet de mummy de nsal koi helper lkhara kar dena Chaida
@Ankit-ld4ik
@Ankit-ld4ik 4 ай бұрын
Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele....
The Sad Life of RICH People | Trapped in Rat Race | Dhruv Rathee
21:27
Новый уровень твоей сосиски
00:33
Кушать Хочу
Рет қаралды 4,2 МЛН
Je peux le faire
00:13
Daniil le Russe
Рет қаралды 22 МЛН
Новый уровень твоей сосиски
00:33
Кушать Хочу
Рет қаралды 4,2 МЛН