ਮਾਨਯੋਗ ਅਦਾਲਤ ਵਲੋਂ ਪੈਨਸ਼ਨਰਾਂ ਦੀ ਕਿਹੜੀ ਪਟੀਸ਼ਨ ਕੀਤੀ ਡਿਸਮਿਸ By Manpreet Singh

  Рет қаралды 38,209

Manpreet singh official

Manpreet singh official

Күн бұрын

Пікірлер: 62
@VinodKumar-ne5op
@VinodKumar-ne5op Ай бұрын
ਸਰਕਾਰ ਅਤੇ ਮਾਨਯੋਗ ਕੋਰਟ ਤੋਂ ਮੁਲਾਜਮ ਵਰਗ ਨੂੰ ਕੋਈ ਆਸ਼ ਨਹੀ ਕਰਨੀ ਚਾਹੀਦੀ ਕਿਉਕਿ ਸਰਕਾਰ ਦੀ ਨੀਯਤ ਸਾਫ ਨਹੀ ਹੈ
@gurbirgill4945
@gurbirgill4945 Ай бұрын
ਅਜੇ ਵੀ ਮਾਨਯੋਗ ਏ😁😁
@VinodKumar-ne5op
@VinodKumar-ne5op Ай бұрын
@gurbirgill4945 ਸਰ ਜੀ ਮਾਨਯੋਗ ਕੋਰਟ ਹੈ ਜੀ ਸਰਕਾਰ ਨਹੀ 🙏
@gurbirgill4945
@gurbirgill4945 Ай бұрын
@ ਕੋਟ ਵਿਚ ਵੀ ਇੰਨਸਾਨ ਬੈਠਦੇ ਨੇ ਰੱਬ ਨਹੀ ਸਭ ਵਕਾਉ ਮਾਲ ਏ ਸਰ ਜੀ🙏
@SINGH-zo6ru
@SINGH-zo6ru Ай бұрын
ਦੇਸ਼ ਦੀ ਅਜ਼ਾਦੀ ਤੋਂ ਬਾਅਦ ਅਦਾਲਤਾਂ ਦੇ ਜੱਜ ਅਪਣੇ ਫੈਸਲਿਆਂ ਦੌਰਾਨ ਨਿਆਂ ਤੋਂ ਜਿਆਦਾ ਸਰਕਾਰ ਦਾ ਪੱਖ ਪੂਰਨ ਵੱਲ ਧਿਆਨ ਦਿੰਦੇ ਹਨ। ਕਾਰਨ ਓਹੀ ਲਾਲਚ ਕਿ ਮੈਂ ਜਿਸ ਦਿਨ ਜੱਜ ਦੀ ਕੁਰਸੀ ਤੋਂ ਰਿਟਾਇਰ ਹੋਵਾਂ, ਅਗਲੇ ਹੀ ਦਿਨ ਮੈਨੂੰ ਰਾਜ ਸਰਕਾਰ ਜਾਂ ਕੇਂਦਰ ਸਰਕਾਰ ਕਿਸੇ ਨਾ ਕਿਸੇ ਅਹੁਦੇ ਤੇ ਨਵਾਜ ਦੇਵੇ ਤੇ ਮੈਂ ਜਿਸ ਦਿਨ ਅੰਤਿਮ ਸਾਹ ਲਵਾਂ, ਓਸ ਦਿਨ ਵੀ ਮੈਂ ਕਿਸੇ ਨਾ ਕਿਸੇ ਅਹੁਦੇ ਤੇ ਵਿਰਾਜਮਾਨ ਹੋਵਾਂ। ਨਤੀਜੇ ਵਜੋਂ ਇਹ ਜੱਜ ਸਾਹਿਬ ਅਪਣੇ ਜਿੰਦਗੀ ਵਿੱਚ ਦਿੱਤੇ ਹਰ ਫੈਸਲੇ ਵਿਚ ਸਰਕਾਰ ਦੇ ਪੱਖ ਦੀ ਹੀ ਗੱਲ ਕਰਦੇ ਨਜ਼ਰ ਆਉਂਦੇ ਹਨ। ਓਹ ਕਦੇ ਵੀ ਨਿਆਂ ਦੇਣ ਦੀ ਪ੍ਰਵਾਹ ਨਹੀਂ ਕਰਦੇ ਤੇ ਨਾ ਹੀ ਦੇਸ਼ ਦੇ ਸੰਵਿਧਾਨ ਨਾਲ ਓਹਨਾਂ ਦੇ ਫੈਸਲੇ ਦਾ ਕੋਈ ਵਾਸਤਾ ਹੁੰਦਾ ਹੈ। ਸਾਡੇ ਦੇਸ਼ ਦਾ ਘਸਿਆ ਪਿੱਟਿਆ ਤੇ ਪੁਰਾਣਾ ਨਿਆਂ ਸਿਸਟਮ ਆਮ ਆਦਮੀ ਲਈ ਨਾ ਕਦੇ ਕੁੱਝ ਕਰ ਸਕਿਆ ਹੈ ਤੇ ਨਾ ਹੀ ਆਮ ਆਦਮੀ ਨੂੰ ਕਦੇ ਦੇਸ਼ ਦੀ ਨਿਆਂ ਪ੍ਰਣਾਲੀ ਤੋਂ ਕੋਈ ਆਸ ਰੱਖਣੀ ਚਾਹੀਦੀ ਹੈ।
@SewakSingh-et5lw
@SewakSingh-et5lw Ай бұрын
ਲੱਗਦਾ ਹੈ ਮਾਣਯੋਗ ਅਦਾਲਤਾ ਵੀ ਸਰਕਾਰ ਦੀ ਬੋਲੀ ਬੋਲਦੀਆਂ ਹਨ
@ShaminderSingh-pv3ec
@ShaminderSingh-pv3ec Ай бұрын
ਤੁਸੀਂ ਇਹ ਗੱਲ ਸੋਚੀ ਵੀ ਹੋਵੇਗੀ ਜਦੋਂ ਕਿਸੇ ਵੀ ਰਾਜ ਦੀ ਸਰਕਾਰ ਹਾਈਕੋਰਟ ਦੇ ਹੁਕਮਾਂ ਨੂੰ ਮੰਨਣ ਲਈ ਤਿਆਰ ਨਹੀਂ ਤਾਂ ਸਮਝੋ ਮਾਮਲਾ ਗੜਬੜ ਹੈ।
@mohitsharma4672
@mohitsharma4672 Ай бұрын
Faith ni hun tan judiciary te vi
@kishorikuthyal5702
@kishorikuthyal5702 Ай бұрын
आप का विश्लेषण बहुत ही सरल होता है । भगवान आप की आयु लंबी करें ।
@tejasinghtoor3176
@tejasinghtoor3176 Ай бұрын
ਯਾਰ ਇਹ ਵਕੀਲ ਸਿੱਧ ਈ ਨੀ ਕਈ ਸਕੇ ਕੇ ਕਿਉਂ ਬੰਦ ਹੋਵੇ ਪੂਰੀ ਤਿਆਰੀ ਨੀ ਪੈਸੇ ਕਮਾ ਰਹੇ ਐ ਵਕੀਲ ਤੇ ਹੋਰ ਸਭ ਪੋਸਟ ਪਾਉਣ ਆਲੇ!!ਪਰ ਮਿਲਣਾ ਕੁੱਛ ਨੀ
@sukhwantsingh7944
@sukhwantsingh7944 Ай бұрын
ਜੱਜਾ ਦਾ ਫ਼ੈਸਲਾ ਸੀ ਐਮ ਵਾਲੀ ਸੋਚ ਹੈ। ਨਿਆਂ ਵਾਲੀ ਨਹੀਂ ਹੈ । ।
@kulwantkaur8249
@kulwantkaur8249 Ай бұрын
ਹਰ ਰਜਿਸਟਰੀ ਤੇ ਪੈਸਾ ਚਲਦਾ ਸਰਕਾਰ ਦੀ ਨੀਅਤ ਇਮਾਨਦਾਰ ਨਹੀਂ
@lakhbirsingh7485
@lakhbirsingh7485 Ай бұрын
ਧੰਨਵਾਦ ਜੀ
@Melody_Gamerz
@Melody_Gamerz Ай бұрын
Veer ji satsriakal 🙏🏻🙏🏻🙏🏻🙏🏻🙏🏻
@avtar687
@avtar687 Ай бұрын
Very nice 👍❤
@braincafeacademybraincafea2371
@braincafeacademybraincafea2371 Ай бұрын
ਦੇਸ਼ ਵਿੱਚ ਇਹੋ ਜਿਹੀਆਂ ਨਿਆ ਪ੍ਰਣਾਲੀਆਂ ਦਾ ਕੀ ਫਾਇਦਾ ਜੇ ਸਰਕਾਰਾਂ ਉਹਨਾਂ ਦੀਆਂ ਗੱਲਾਂ ਹੀ ਨਾ ਮੰਨਣ
@surinderkaur2661
@surinderkaur2661 Ай бұрын
ਨਾਂ ਦਿਓ vote
@tejasinghtoor3176
@tejasinghtoor3176 Ай бұрын
ਬਿਲਕੁਲ ਇਹ ਮਾੜੇ ਦੀ ਲਕੀਰ ਕਢਾਉਂਦੇ ਐ ਮੇਰੇ ਨਾਲ v ਧੱਕਾ ਹੋਆ ਐ ਪਰ ਕੋਈ ਸੁਣਵਾਈ ਨੀ ਹੋਈ ਮੇਰਾ ਕੋਈ ਕਸੂਰ ਨੀ ਸੀ ਪਰ ਚਲੋ ਰੱਬ ਰਾਖਾ ਦੇਣਾ ਕੁੱਛ ਨੀ ਬਾਈ ਪਰ ਜਾਣਕਾਰੀ ਦੇ ਦਿਆ ਕਰੋ 🙏🏿🙏🏿🙏🏿🙏🏿🙏🏿🙏🏿
@tejasinghtoor3176
@tejasinghtoor3176 Ай бұрын
​@@surinderkaur2661ਸਹੀ ਐ
@RajinderPalJindal
@RajinderPalJindal Ай бұрын
Very useful. Thanks for nice update in this matter
@mithanlal7830
@mithanlal7830 Ай бұрын
ਅਦਾਲਤ ਵਿਕ ਗਈ ਹੈ
@lohiasaab8059
@lohiasaab8059 Ай бұрын
ਰਿਟਾਇਰੀ ਮੁਲਾਜ਼ਮਾਂ ਨੂੰ ਕਮਿਉਟ ਸਬੰਧੀ ਸੁਪਰੀਮ ਕੋਰਟ ਵਿੱਚ ਅਪੀਲ ਕਰਨੀ ਚਾਹੀਦੀ ਹੈ।
@surindersidana1653
@surindersidana1653 Ай бұрын
Very nice pics
@VinodKumar-ky2sd
@VinodKumar-ky2sd Ай бұрын
Very bad, Governments are not honest in the cases of Employees and Pensioners.
@baldevsingh4985
@baldevsingh4985 Ай бұрын
Dhanbad veer ji
@UshaRani-rr1yl
@UshaRani-rr1yl Ай бұрын
Thank you beta ji
@pushpbhupsharjeet7412
@pushpbhupsharjeet7412 Ай бұрын
Ips ias Officer Sarkar court sab ek hi thaalli de chatte baatte
@ishansharma6579
@ishansharma6579 Ай бұрын
Eh.Bilkul.Sach.Hi.Hai.Ke.Court.Vi Hun.Sarkar.Di.Boli.Bol.Rahi.Hai.Sare.Hi.Vakeel.Or.Judge.Sarkar.De.Nall. Hi.Han
@mrnegi2k
@mrnegi2k Ай бұрын
Court ne pensioners khilap ta faisala baut chheti suna ta...par jo mulajama te pensioners da 6th pay commission da arrear plus DA da bakaya piya aa wo v with interest govt to chheti dua dewe....very bad decision against pensioner 😢
@rajsharma_30
@rajsharma_30 Ай бұрын
Thnx for sharing bete
@ChandrerPatel
@ChandrerPatel Ай бұрын
Good work ji
@charanjitsinghsodhi7606
@charanjitsinghsodhi7606 Ай бұрын
Pending DA da wi fainsla hona chyida
@jasbirsinghgill7490
@jasbirsinghgill7490 Ай бұрын
Ki punjab govt ne pension commuting te rok lie notification issue kr dita ha
@khavinderkumar8306
@khavinderkumar8306 Ай бұрын
Commutaion de back period ch jao tan eh sapasht hi si ki commutation kini loss vali ban ke reh gayi ..pehlan 12 sallan yani jo vi rate us vele si 40% into 144 di payment mil ke 15 sallan 180 kishtan ch katti jandi si udon interest rate vi high san ..udon fayde da sauda si ya keh lao bank ton eni amount karj lain nalon comm fayde da sauda si ...fer vichale 12 di payment ghta ke near about 10 year ne nede kitti gati ...when me retired in sept 20 ..it reduced 8.3 years.. 100 kishta ..den valian kishtan tan ghatande gaye te katauti 15 saal ..180 kishtan hi rakhi gayi ..court ch is case nu kyon ni convince karva paye samaj ton bahar ..main retirement te eh calculate kar leya si ..main commutation nahin layi si ..baki har kisse di apni apni jarurat ho sakdi ..par eh loan vi maniye tan bank ton kitte mehnga pai reha ..hun de katauti system nu facility katai na samjeya jave ..manpreet singh ji es topic te mulajam nu jagruk karan layi vi ik video jarur banao
@Sonisingh786-l2i
@Sonisingh786-l2i Ай бұрын
❤❤❤❤
@MgszhsbNxhana-ur2yq
@MgszhsbNxhana-ur2yq Ай бұрын
What about decision of today in HC?
@harblasvirdi9096
@harblasvirdi9096 Ай бұрын
Algg alagg court alagg faisle...pehla ik court da faisla hor si
@SukhrajSingh-qo4rd
@SukhrajSingh-qo4rd Ай бұрын
Manpreet Ji Me V Ek Govt Da Pensioner Han Ji. Me Pension Communt Nhi Karvai.👍👍
@tejasinghtoor3176
@tejasinghtoor3176 Ай бұрын
ਵਧੀਆ ਕੀਤਾ ਡਬਲ ਲੈਂਦੇ ਐ ਫੱਸ ਗੇ ਅਸੀਂ ਤਾਂ
@gurmeetsinghsandhu8677
@gurmeetsinghsandhu8677 Ай бұрын
Shakti ekta taqat to bina sab bearth hai mulazm ekta di wave eni majbut honi chahidi a sattadhari kamb jaan chaplusi raham nal mangke kuch ni milna
@karankhullar8360
@karankhullar8360 Ай бұрын
Ke family pension communt ho sakde hai ji..
@JASWANTSINGH-cs9oe
@JASWANTSINGH-cs9oe Ай бұрын
Govt ki hi hoti ha court be 😊
@gurbirgill4945
@gurbirgill4945 Ай бұрын
ਅਜੇ ਵੀ ਮਾਨ ਯੋਗ ਕੋਟ ਏ😂😂
@tejasinghtoor3176
@tejasinghtoor3176 Ай бұрын
😢😢😢
@kamleshrani9645
@kamleshrani9645 Ай бұрын
Sir mere father Saab pspcl vich c ohna di death death hogi c 2016 ch te ohna di service 7 month c hun liberalised pension lggugi ? Is pension te DA + medical milega ?
@somsingh6118
@somsingh6118 Ай бұрын
No justice from any court,office in India rather 'might is right ' rule prevails
@gsaulakh8287
@gsaulakh8287 Ай бұрын
ਇਹ ਮਾਹਾਰਾਜ ਰਣਜੀਤ ਸਿੰਘ ਦਾ ਰਾਜ ਨਹੀਂ ਇਹ ਪਿਆਕੜ ਭਾਤੇ ਦਾ ਰਾਜ ਹੈ ਇਥੇ ਅਦਾਲਤ ਵੀ ਉਸ ਦੀ ਹੀਂ ਬੋਲੀ ਬੋਲ਼ੇ ਗੀ
@leelabano167
@leelabano167 Ай бұрын
👍
@jagrajsingh7958
@jagrajsingh7958 Ай бұрын
Injustice to the pensioners who had completed 10 yrs to above for recovery of computation pension।,
@amardeepsingh7068
@amardeepsingh7068 Ай бұрын
jajj ve Bik jande a koi vadhe gal nhi...
@santbhangu2424
@santbhangu2424 Ай бұрын
🎉
@parmodhkumar5897
@parmodhkumar5897 Ай бұрын
Lakh dilahnat apnea order e vapis
@GaganSingh-hd5or
@GaganSingh-hd5or Ай бұрын
सरकार को अपना फायदे govt da ehsab nallmulajmaa nal thokhea kar sakdi hai Punjab
@JASWANTSINGH-cs9oe
@JASWANTSINGH-cs9oe Ай бұрын
Ab dekh lena pay commission ka arear be nhi milega court bolegi govt theek bolti ha 😊
@karismatic3033
@karismatic3033 Ай бұрын
Tussi courts nu ena maan kyu dinde ho 😂😂 Sab kuch ta vikau he hai iss duniya vich😂😂
@JoginderSingh-u7z
@JoginderSingh-u7z Ай бұрын
Very bad decision
@parmandevi443
@parmandevi443 Ай бұрын
Court b ne kugh ni krna
@jairam4459
@jairam4459 Ай бұрын
Extortion legalised
@NAVNEETKAUR-zn8rd
@NAVNEETKAUR-zn8rd Ай бұрын
Chlo koi ta faisla aaya
@Melody_Gamerz
@Melody_Gamerz Ай бұрын
Bahut galat faisla hoya he
@KuldeepKaur-gv5dc
@KuldeepKaur-gv5dc Ай бұрын
Please sir apna number deo
How Strong Is Tape?
00:24
Stokes Twins
Рет қаралды 96 МЛН
“Don’t stop the chances.”
00:44
ISSEI / いっせい
Рет қаралды 62 МЛН
How Strong Is Tape?
00:24
Stokes Twins
Рет қаралды 96 МЛН