ਮਾਪੇ ਕਹਿੰਦੇ ਜਿਊਂਦਾ ਵਾਪਸ ਆ ਗਿਆ ਇਹੀ ਬਹੁਤ ਆ|Punjabi Motivational interview|Mani Parvez|

  Рет қаралды 84,356

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер: 110
@kaintpunjabi
@kaintpunjabi 2 ай бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@KalaSerron
@KalaSerron 2 ай бұрын
ਬਾਈ ਜੀ ਸੋਡਾ ਨੰਬਰ ਜਰੂਰ ਦੀਉ ਜੀ ਧੰਨਵਾਦ
@gkhaira9132
@gkhaira9132 2 ай бұрын
Saandar Video Brother ❤
@SukhwinderSingh-wq5ip
@SukhwinderSingh-wq5ip 2 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@LAD165
@LAD165 Ай бұрын
ਬਾਈ ਜੀ ਤੁਸੀਂ ਫਰਾਂਸ ਦੀ ਆਰਮੀ ਵਿਚ ਸਲੈਕਟ ਹੋ ਗ‌ਏ ਸੀ ਇਹ ਬਹੁਤ ਵੱਡੀ ਕਾਮਯਾਬੀ ਤੁਹਾਡੇ ਲਈ ਸੀ ਜੇ ਥੋੜਾ ਜਿਹਾ ਹੋਰ ਸਬਰ ਜਾਂ ਕਹਿ ਲਓ ਜਿਗਰਾ ਕਰ ਲੈਂਦੇ ਤਾਂ ਤੁਹਾਡੇ ਲਈ ਬਹੁਤ ਵਧੀਆ ਹੁੰਦਾ। ਬਾਕੀ ਜੋ ਕਿਸਮਤ ਵਿੱਚ ਹੈ ਉਹੀ ਮਿਲਦਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।
@RajinderSingh-r3x
@RajinderSingh-r3x 2 ай бұрын
ਬਹੁਤ ਵਧੀਆ ਜਾਣਕਾਰੀ ਮਿਲੀ
@tarsemwalia9599
@tarsemwalia9599 2 ай бұрын
ਡੁੱਲੇ ਬੇਰਾਂ ਦਾ ਕੁੱਝ ਨਹੀਂ ਬਿਗੜਿਆ ਚੁੱਕ ਝੋਲੀ ਵਿੱਚ ਪਾਲਾ ਬੱਚੇ ਹੀ ਮਾਂ ਬਾਪ ਦੀ ਪ੍ਰਾਪਰਟੀ ਹੁੰਦੇ ਜੀ ਪੈਸਾ ਬੱਚੇ ਅੱਗੇ ਕੁੱਝ ਵੀ ਨਹੀ ❤
@GurnekSingh-l6c
@GurnekSingh-l6c Ай бұрын
ਛੋਟੇ ਵੀਰ ਬਹੁਤ ਵਧੀਆ ਨੌਕਰੀ ਮਿਲ ਗਈ ਸੀ ਥੋੜਾ ਸਵਰ ਕਰ ਲੈਣਾ ਸੀ ਆਰਮੀ ਵਿੱਚ ਤਰੱਕੀ ਕਰਕੇ ਫੇਰ ਇਹ ਕਾਰਾ ਕਰਨਾ ਸੀ ਅਬਲ ਤਾਂ ਦੇਸ਼ ਦਾ ਨਾਂ ਰੌਸ਼ਨ ਕਰਨਾ ਸੀ💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️✍️✍️💯
@world_of_feel
@world_of_feel 6 күн бұрын
agle nal senior dhkka kr rhe c tang kr rhe c..sbr ena kise ch nai hunda..advocate ji….slf respct v cheez hundi
@Sarbjitkaurs
@Sarbjitkaurs 2 ай бұрын
ਬਹੁਤ great ਲੱਗਦੇ ਹੋ ਵੀਰ ਜੀ ਦੁਆ ਕਰਦੇ ਹਾ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸਣ 🙏🙏
@Jarnail-qr7TVp4qb5b
@Jarnail-qr7TVp4qb5b 2 ай бұрын
ਬੈਰੀ ਗੁਡ ਵੀਰ ਜੀ ਆਪ
@davindersinghbabbu4251
@davindersinghbabbu4251 2 ай бұрын
ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ਣ
@RajivKumar-ug4zp
@RajivKumar-ug4zp 2 ай бұрын
story ta vadhiya but army ch sirf hukum manan the takat chyde. tahi army aaj din tak chal rahe a
@RajinderSingh-r3x
@RajinderSingh-r3x 2 ай бұрын
ਬਹੁਤ ਵਧੀਆ ਪੌਡਕਾਸਟ ਵੀਰ
@jaswantsingh-li5lf
@jaswantsingh-li5lf 2 ай бұрын
ਪੱਤਰਕਾਰ ਮੇਰੇ ਵੀਰ ਜੀ ਬਾਈਁ ਨੇ 8। ਨੌ ਸਾਲ ਠੋਕਰਾਂ ਹੀ ਖਾਂਦਾ ਆਇਆ ਹੈ ਕੀ ਹੁਣ ਬੀ ਨਹੀਂ ਪਤਾ ਲੱਗੇਗਾ ਕਿ ਅਗੇ ਮੇਰੇ ਨਾਲ ਕੀ ਹੋਣ ਵਾਲਾ ਹੈ ਤਜਰਬੇ ਕਰਦੇ ਨੇ ਹੀ ਆਪਣੀ ਜ਼ਿੰਦਗੀ ਦੇ ਜੋ ਕਮਾਉਣ ਵਾਲੇ ਸਾਲ ਸਨ ਉਹ ਬਾਹਰਲੇ ਦੇਸ਼ਾਂ ਵਿੱਚ ਕੁੰਮਣ ਉੱਤੇ ਲਾ ਦਿੱਤੇ ਪਰ ਪੱਲੇ ਸਿਰਫ਼ ਧੱਕੇ ਹੀ ਪਏ ਪੈਸੇ ਬੀ ਬਹੁਤ ਸਾਰੇ ਬਰਬਾਦ ਕਰ ਲੈ ਚਲੋ ਹੁਣ ਬੀ ਪੰਜਾਬ ਵਿੱਚ ਹੀ ਕੋਈ ਟਿਕ ਕੇ ਕੰਮ ਕਰ ਲਵੇ ਤਾਂ ਬੀ ਜਿੰਦਗੀ ਵਧੀਆ ਚਲਾ ਸਕਦਾ ਹੈ ਪਰ ਕੰਮ ਕੋਈ ਵੀ ਛੋਟੇ ਵੱਡੇ ਨਹੀਂ ਹੁੰਦੇ ਪੰਜਾਬ ਵਿੱਚ ਕੰਮ ਕਰਨ ਦਾ ਕੋਈ ਵੀ ਘਾਟਾ ਨਹੀਂ ਬੰਦਾ ਕੰਮ ਕਰਨ ਵਾਲਾ ਹੋਵੇ ਬਾਕੀ ਵੀਰ ਨੇ ਤਾਂ ਸਾਰਾ ਕੁਝ ਦੇਖ ਲਿਆ ਹੈ ਹੁਣ ਨਾ ਗਲਤੀ ਕਰੇ ਪੰਜਾਬ ਵਿੱਚ ਹੀ ਕੰਮ ਕਰਨ ਲੱਗ ਜਾਵੇ
@SinghcombatFojji
@SinghcombatFojji 2 ай бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@AmanKlair-rn7uk
@AmanKlair-rn7uk Ай бұрын
Nai bai koi chakar nahi jado pani pulla upro langh j fr kuj karna paynda aaj tu apne family ch batha bahut changi gal aw ghaint banda tu
@BALJEETMANI
@BALJEETMANI Ай бұрын
ਕੁੱਲ ਮਿਲਾ ਕੇ ਮੈਨੂੰ ਤਾਂ ਸਮਝ ਇਹ ਆਇਆ ਬਈ ਵੀਰ ਨੂੰ ਫਰਾਂਸ ਆਰਮੀ ਵਿੱਚ ਭਰਤੀ ਕਰ ਕੇ ਉਹਨਾਂ ਬਹੁਤ ਵੱਡੀ ਗ਼ਲਤੀ ਕਰ ਲਈ ਇਹੋ ਜਿਹੇ ਬੰਦੇ ਏਨੇ ਜੋਗੇ ਹੁੰਦੇ ਨਹੀਂ ਜਿਨ੍ਹਾਂ ਇਹਨਾਂ ਨੂੰ ਮਿਲ ਜਾਂਦਾ। ਬਾਕੀ ਵੀਰੇ ਹੁਣ ਪਛਤਾਵਾ ਕਰਨ ਦਾ ਕੋਈ ਫਾਇਦਾ ਨਹੀਂ ਜਿਹੜੀ ਤੂੰ ਭੋਰਨੀ ਸੀ ਉਹ ਭੋਰਤੀ
@sukhrode1277
@sukhrode1277 Ай бұрын
A nikma hi ah siree da islayi sohani g gharwali lai ke vlog statt kre 😂
@bajsingh8594
@bajsingh8594 Ай бұрын
ਵੀਰ ਜੀ ਹਰ ਮਸਲੇ ਦਾ ਹੱਲ ਹੈਗਾ. ਲੜਾਈ ਹਰ ਮਸਲੇ ਦਾ ਹੱਲ ਨਹੀਂ..
@rianshibangtanboy2148
@rianshibangtanboy2148 2 ай бұрын
ਭਾਈ ਇੰਡੀਅਨ ਆਰਮੀ ਦੇ ਸਾਮਣੇ ਫਰਾਂਸ ਆਰਮੀ ਸਜ਼ਾ ਕੁਸ਼ ਨਹੀਂ ਹੈ
@inderjit748
@inderjit748 2 ай бұрын
JE PUTT TERE NAL WAHEGURU JI AH KHUSH KAR RAHE NE HUN THOUNU BOHAT KHUSH DENA HAI
@MulkhRajSinghRao
@MulkhRajSinghRao 2 ай бұрын
Very tragic experience. A film can be made by Punjabi Actors on your life. God bless you. ❤
@dhanasingh4699
@dhanasingh4699 2 ай бұрын
ਸ਼ੁਕਰ ਕਰ ਵੀਰ ਪਛਤਾਵਾ ਨਾ ਕਰ। ਪੈਸਾ ਸਾਰਾ ਕੁਝ ਨਹੀਂ ਹੁੰਦਾ
@gkhaira9132
@gkhaira9132 2 ай бұрын
Saandar Video Brother Brother Video Saandar ❤
@GurdeepSingh-pp1ek
@GurdeepSingh-pp1ek Ай бұрын
ਇੰਡੀਅਨ ਕੁੜੀਆ ਤਾਂ ਰੀਲਾਂ ਵਿੱਚ ਹੀ ਅੱਗੇ ਆ ਸਕਦੀਆ ਹਨ।
@ParmjitSingh-di9xq
@ParmjitSingh-di9xq 2 ай бұрын
What a inspiring story ‼️
@sattaking3397
@sattaking3397 29 күн бұрын
Phone chak bai ty lagja KZbin ty tu b siraa e kraay gaa aabde daily blog lyaa ❤❤❤
@bhupindernagra3037
@bhupindernagra3037 2 ай бұрын
Salut yarr tanu
@chitranjankaur6346
@chitranjankaur6346 2 ай бұрын
God bless you for bright future. experiences are good lesson for life
@arshkamboj3097
@arshkamboj3097 2 ай бұрын
Waheguru😢
@MANDEEPSINGH-sm5ti
@MANDEEPSINGH-sm5ti 2 ай бұрын
ਬਾਈ ਜੀ ਇਹ ਘੋੜੇ ਹਰਨ ਵਾਲੇ ਨਹੀਂ ਸਿਰਫ ਜਿੱਤਣ ਵਾਲੇ ਨੇ।
@DilbaghSingh-le1po
@DilbaghSingh-le1po Ай бұрын
Tielented punjabi..
@KaurManjit-b1s
@KaurManjit-b1s 2 ай бұрын
Buhat. Vdiya. Podcast. ❤
@mni_234
@mni_234 2 ай бұрын
Bohut vadia c podcast 🥰
@kulvinderhappy8671
@kulvinderhappy8671 Ай бұрын
ਪੱਤਰਕਾਰ ਲੱਗਦਾ ਮਜਬੂਰੀ ਵੱਸ ਬੈਠਾ।। ਬੰਦੇ ਨੂੰ ਐਪਰੀਸੇ਼ਟ ਕਰੋਂ ਤਾਂ ਜੋ ਉਹ ਇੱਕ ਚੰਗੀ ਸ਼ੁਰੁਆਤ ਕਰ ਸਕੇ ।। ਉਲਟਾ ਤੁਸੀਂ ਪੰਜਾਹ ਲੱਖ ਖ਼ਰਾਬ ਕੀਤਾ ਪਛਤਾਵਾ ਨੀਂ ਹੇਗਾ ਬਾਪੂ ਨੇ ਨਮੀਂ ਗੱਡੀ ਲੇਤੀ ਭਲਾ ਮਾਮਾਂ ਤੂੰ ਕਿਸ਼ਤਾਂ ਭਰਨਿਆ ਇੱਕ ਜਗ੍ਹਾ ਮੂੰਡਾ ਆਖਦਾ ਚਾਚੇ ਦੇ ਮੂੰਡੇ ਨੇ ਔਖੀ ਘੜੀ ਫ਼ੋਨ ਵੀ ਨੀਂ ਕੀਤਾ । ਉਥੇ ਉਸ ਗੱਲ ਤੇ ਰੁਕਣਾ ਬਣਦਾ ਸੀ ਤਾ ਕੇ ਲਾਹਣਤ ਨਾਲ ਮਹਿਸੂਸ ਕਰਾਂ ਸਕੇਂ ਤੇ ਹੋਰਾ ਨੂੰ ਸਬਕ ਮਿਲ਼ੇ। ਸੋ ਬਾਕੀ ਵਿਰ ਦੇ ਹੋਂਸਲੇ ਨੂੰ ਦਿਲੋਂ ਸਲਾਮ ।।
@parmpreet8622
@parmpreet8622 2 ай бұрын
Nice podcast 👍
@angrejparmar6637
@angrejparmar6637 2 ай бұрын
Good job
@indernotta1011
@indernotta1011 Ай бұрын
He lived life like a war, hard story indians please focus on knowledge & education to save yourself from unwanted risks in life
@Superbalongi
@Superbalongi 2 ай бұрын
Tusi himmat kiti te Kudrat ne saath ditta 🎉 great future 🎉
@ManvirSingh-ur4yt
@ManvirSingh-ur4yt Ай бұрын
ਪੱਤਰਕਾਰ ਸਾਹਿਬ ਜੋ ਸਵਾਲ ਤੁਸੀ ਪਰਦੇ ਪਿੱਛੇ ਪੁੱਛੇ ਲ਼ਾਈਵ ਵਿੱਚ ਵੀ ਓਈ ਸਵਾਲ ਕੀਤੇ ਲਾਈਵ ਨਹੀ
@BKK454
@BKK454 2 ай бұрын
Vase bande di personality change e ho jandi a bahar ja k ... Te ader a k fir khap khlare vich roal janda a .... eh bai vi pahchanh vich bilkul nahi aunda .... Ghaint buhat lgda bai army dress vich ....
@luckygrewal4994
@luckygrewal4994 2 ай бұрын
Nice ji 👍❤❤❤❤❤❤❤❤❤❤❤❤❤❤❤❤❤
@arshgill2304
@arshgill2304 Ай бұрын
🎉🎉🎉🎉
@luckygrewal4994
@luckygrewal4994 2 ай бұрын
Sat Shri akal Mani vere
@singga809
@singga809 2 ай бұрын
ਮੇਰੇ ਪਿੰਡ ਦਾ y🎉
@MattuBoys-e5m
@MattuBoys-e5m 2 ай бұрын
Kehra pind veer ji. Dasiyo
@officialdhaliwal8902
@officialdhaliwal8902 2 ай бұрын
ਬਾਈ ਦਾ ਪਿੰਡ ਜਿਲਾ ਕੇਹੜਾ
@Mika786moga
@Mika786moga 2 ай бұрын
ਇਹ ਮੁੰਡਾ ਫਰਾਂਸ ਆਰਮੀ ਵਿਚ ਸੀ
@Ankushcr0524
@Ankushcr0524 2 ай бұрын
Hanji france army ch c ❤
@KalaSerron
@KalaSerron 2 ай бұрын
​@@Ankushcr0524ਬਾਈ ਜੀ ਸੋਡਾ ਨੰਬਰ ਜਰੂਰ ਦੀਉ ਜੀ ਧੰਨਵਾਦ
@sukhrode1277
@sukhrode1277 Ай бұрын
Ehnha talnted ho ke vi fail jindgi ch thodha niva ho ke chalda ajj kamjyaad insaan hunda
@waraich_k
@waraich_k 2 ай бұрын
Very nice
@SanghaHardeep
@SanghaHardeep 2 ай бұрын
👍🏿
@Gagandeep-b1k
@Gagandeep-b1k 2 ай бұрын
❤😮😮❤thanks brother 🙏 ❤️
@ranisidhu9560
@ranisidhu9560 2 ай бұрын
❤❤❤
@brownmundemusic3787
@brownmundemusic3787 2 ай бұрын
Waheguru Ji ik din tuhanu tuhade mukam te jarur pohchan gy bro tuhade kol kuz karan wala jajba bohat wadda hy jo ajj kal bohat ghat aa Ajj de youth kol 👍👍
@AmarSingh-sw6wx
@AmarSingh-sw6wx Ай бұрын
ਬੰਦੇ ਦਾ ਫਰੈਂਡਲੀ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਹਾਨੂੰ ਕੋਈ ਵੀ ਪਸੰਦ ਨਹੀਂ ਕਰੇਗਾ ਇਸ ਬੰਦੇ ਦਾ ਤਾਂਈਓਂ ਕਿਸੇ ਨੇ ਸਾਥ ਨਹੀਂ ਦਿੱਤਾ ਇਸ ਨੂੰ ਕੱਲਾ ਰਹਿਣਾ ਪਸੰਦ ਹੈ
@ranjeetkhanna3993
@ranjeetkhanna3993 12 сағат бұрын
ਪੁੱਤਰਾਂ ਕਹਾਣੀ ਬਹੁਤ ਦੁੱਖ ਦਾਈ ਤੁਸੀਂ ਥੋੜੇ ਜਿਹੇ ਪੈਸੇ ਮੰਗਦਾ ਸੀ ਬਦਲੀ ਹੋ ਜਾਦੀਆਂ ਨੇ ਪੰਜਾਬ ਵਿੱਚ ਤੇਰਾ ਨਾਮ ਰੋਸਨ ਹੋ ਜਾਣਾ ਸੀ ਜੇਲ ਵਿੱਚ ਜਾਣ ਦੀ ਲੋੜ ਨਹੀਂ ਸੀ ਬਾਕੀ ਕਿਸਮਤ ਆਪਣੇ ਮੁਲਖ ਬਗੈਰ ਪੈਸੇ ਤੋ ਇੱਕ ਵੀ ਕੰਮ ਨਹੀਂ ਹੋਦਾ
@satwantsingh9351
@satwantsingh9351 2 ай бұрын
Bro salute to you…
@MehardeepSingh-k5g
@MehardeepSingh-k5g 2 ай бұрын
Eda kasoor nee. SINGH RAJA HUNDA JA BAGGHI 👁️👁️👁️👁️👁️👁️👁️👁️👁️👁️
@AvtarSingh-oj5pc
@AvtarSingh-oj5pc 2 ай бұрын
❤❤❤❤❤❤❤❤❤❤❤❤❤❤❤❤❤
@ArshJanalia-h6m
@ArshJanalia-h6m 2 ай бұрын
Very nice y ❤❤
@namituppal6922
@namituppal6922 Ай бұрын
Bonjour toul monde ça va ? Mr Singh aussi ça va ?
@Mika786moga
@Mika786moga 2 ай бұрын
C ਚaa ਚੇ ਤਾਏ ਦੀ ਨੀ ਬਣਦੇ ਬਗਾਨੇ ਕੁਮ ਅ ਜਾਂਦੇ ਆ
@harvinderjitsingh8418
@harvinderjitsingh8418 Ай бұрын
Lagda bai garam subah da c nahi ta eh eni gall ni vadni c
@apnajimmy3003
@apnajimmy3003 Ай бұрын
France army di punishment indian army di punishment agge kux v nhi. Pr eh koi dhakka nhi hunda sago training ch kadya gya pseena war ch khoon dulan to bchanda.
@jassumahil8460
@jassumahil8460 29 күн бұрын
Camp vich work permit kive mil gyea bhra
@HarminderSingh-j7d
@HarminderSingh-j7d 2 ай бұрын
Same main eda da a but nasha krn karke sab khatam ho gaya😢
@kulwindersingh-y1x
@kulwindersingh-y1x 2 ай бұрын
Army ch veere order disorder nhi krna hunda india ch v eh
@KuljinderSingh-qk6lt
@KuljinderSingh-qk6lt 2 ай бұрын
Kina inteligent vir aa
@WorldofRajivSharma
@WorldofRajivSharma 2 ай бұрын
Brother tusi kis vise te Austria gye c from dubai
@LovepreetSingh-sd3fv
@LovepreetSingh-sd3fv Ай бұрын
Singh Combat oh teri 😂😂😂😂😂😂😂😂😂😂
@Meridiary90
@Meridiary90 2 ай бұрын
Veer tusi kujh galt ni Kita..befikr ho ke soya kro
@sarbjeetkaur5643
@sarbjeetkaur5643 2 ай бұрын
Suker a waheguru ji da tu beta maa baap kol a gya
@jaiwien7930
@jaiwien7930 2 ай бұрын
Mere nal be kuj eda he Yaar.
@GurvirsinghGurvirsingh-e5i
@GurvirsinghGurvirsingh-e5i 2 ай бұрын
Bhai Nasha shadow centre is tu bhi jyada okha hi 6 bar ga 7 month kadhe 8manth time la ha o nark ha
@sidhumossewalalegend2307
@sidhumossewalalegend2307 2 ай бұрын
Mera brother we France army witch wa onu tah kush nhi kinde Anu kina sale nu jhoot bolda sab fukra wa ah 😅😅😅
@dilpreetsingh-t7m
@dilpreetsingh-t7m 2 ай бұрын
Shera hun Dubai vice truck chlda aa sea price company vich
@hardevsingh8785
@hardevsingh8785 2 ай бұрын
Indian army best bro ... koi v faltu tang ne karda eda
@asrkaniathia8437
@asrkaniathia8437 Ай бұрын
Koi eh veer di I'd da naam likh ke daso
@SinghcombatFojji
@SinghcombatFojji 2 күн бұрын
Singh_combat
@AvtarSingh-u4n
@AvtarSingh-u4n 2 ай бұрын
Which régime are u in France me légion étrangère in army France
@inderbrar2673
@inderbrar2673 2 ай бұрын
Cvlry ch
@armycenterkhokhar9930
@armycenterkhokhar9930 Ай бұрын
Id name ki bolea bro
@SinghcombatFojji
@SinghcombatFojji Ай бұрын
Singh_combat
@NarinderSingh-rg5zr
@NarinderSingh-rg5zr 2 ай бұрын
Bidi chand nice job
@savrupamsinghaulakh
@savrupamsinghaulakh 2 ай бұрын
Chardi kalha
@dilpreetsingh-t7m
@dilpreetsingh-t7m 2 ай бұрын
Dubai cho
@LovepreetSingh-sd3fv
@LovepreetSingh-sd3fv Ай бұрын
Waaah Es video nu dekh k ahi sikhan nh milda a k Apne aap nu baarbaad kiwein krna 😂😂😂 Eho jha kuj ta hai e nai c video ch dunia nu dsn lai Bss jo muh ch ahnda ohi sutti nja rea bai 😂😂
@ManjitSingh-wz7hr
@ManjitSingh-wz7hr 2 ай бұрын
Bai ji tu us mutabak dhal hi nahi sakeya .taan hi dhake khanda reha.india ch eho jeha kehda nahi honda.
@jobsasia3249
@jobsasia3249 2 ай бұрын
Overall tu kalun bnda jihde kol kuch kam nahi hoyia.
@Vehlad490
@Vehlad490 2 ай бұрын
😂😂😂👍👍👌👌
@amrikatwal2841
@amrikatwal2841 26 күн бұрын
100% jhuth stop this nonsense
@amangrewal2235
@amangrewal2235 2 ай бұрын
oye France Army man , banda pure Vegetable nahi pure Vegetarian hunda......Aman Canada......
@sattibains4818
@sattibains4818 2 ай бұрын
Veer ji displane ethe bhi ehi hai
@majorsinghgrewal9898
@majorsinghgrewal9898 Ай бұрын
ਸਾਰਾ ਝੂਠ
@daljitsinghrekhi9430
@daljitsinghrekhi9430 2 ай бұрын
Ukrane de bandey bahut hi gandey aa yaar
@sidhumossewalalegend2307
@sidhumossewalalegend2307 2 ай бұрын
Jhoot bolda sala sab ah 😅😅😅
@SinghcombatFojji
@SinghcombatFojji 2 ай бұрын
😎😎😎😎
@MehardeepSingh-k5g
@MehardeepSingh-k5g 2 ай бұрын
Tanu kiva ptta
@sidhumossewalalegend2307
@sidhumossewalalegend2307 2 ай бұрын
@@MehardeepSingh-k5g main Paris Rina 21 year ho gye wa Mera brother we France de army witch wa kithy ah see othy wa Mera brother ok
@AmritSingh-mq6pc
@AmritSingh-mq6pc Ай бұрын
ਮੈਨੂੰ ਲਗਦਾ ਏਦਾਂ ਨੀ ਹੋ ਸਕਦਾ ਯਰ
@jassumahil8460
@jassumahil8460 29 күн бұрын
Bro usa wala sach das ehda kush v nhi hunda .. main v camp vich reha usa
@RobRooch-rc3wm
@RobRooch-rc3wm 2 ай бұрын
22 kabbadi ked hun
@beantkaur1570
@beantkaur1570 2 ай бұрын
Veer g di insta id ki a ??
@SinghcombatFojji
@SinghcombatFojji 2 ай бұрын
Singh_combat
@KiranjeetKaur-lr7gw
@KiranjeetKaur-lr7gw Ай бұрын
❤❤
@parmpreet8622
@parmpreet8622 2 ай бұрын
👍👍👍
@GaganSingh-v6y
@GaganSingh-v6y 11 күн бұрын
❤❤❤
Why no RONALDO?! 🤔⚽️
00:28
Celine Dept
Рет қаралды 86 МЛН
How Much Tape To Stop A Lamborghini?
00:15
MrBeast
Рет қаралды 235 МЛН
What type of pedestrian are you?😄 #tiktok #elsarca
00:28
Elsa Arca
Рет қаралды 36 МЛН
Public Talks in Urdu by Dr Zakir Naik & Shaikh Fariq Zakir Naik
3:05:51
Dr Zakir Naik
Рет қаралды 785 М.
India To Usa Donkey|India To USA Donkey,Panama Jungle & Mexico|Emotional Interview‪ @kaintpunjabi
1:05:14
Kaint Punjabi (ਘੈਂਟ ਪੰਜਾਬੀ)
Рет қаралды 206 М.
Why no RONALDO?! 🤔⚽️
00:28
Celine Dept
Рет қаралды 86 МЛН