ਮੇਰੇ ਬਾਬਾ ਮੈ ਬਉਰਾ ਸਭ ਖਲਕ ਸੈਆਨੀ ਮੈ ਬਉਰਾ॥Pf Darshan Singh Ji Khalsa,Jammu 14/01/24

  Рет қаралды 191,565

Gurmat Vichar GGS

Gurmat Vichar GGS

Күн бұрын

Пікірлер: 355
@GurmatVicharsGGS
@GurmatVicharsGGS Жыл бұрын
ਵਿਣੁ ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ ॥
@chjjfghj4132
@chjjfghj4132 Жыл бұрын
Q What a beautiful thing to say about it to you all for the next to you by my 😍
@rajvindersingh7704
@rajvindersingh7704 Жыл бұрын
Very good kavita
@JARNAILSingh-hv9he
@JARNAILSingh-hv9he Жыл бұрын
ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਦਾ ਵਾਹਿਗੁਰੂ ਜੀ। ਜੱਥੇਦਾਰ ਸਾਹਿਬ ਜੀ ਨੂੰ।
@mamrajsingh2799
@mamrajsingh2799 11 ай бұрын
ਭਾਈ ਸਾਹਿਬ ਜੀ ਬਾਦਲ ਪਰਿਵਾਰ ਨੇ ਸਿੱਖੀ ਦਾ ਜਿੰਨਾ ਨੁਕਸਾਨ ਕੀਤਾ ਹੈ ਕੋਈ ਨਹੀਂ ਕਰ ਸਕਦਾ
@pavittarsingh6311
@pavittarsingh6311 11 ай бұрын
ਦਦਾ ਦੋਸ਼ ਨਾ ਦੀਜੈ ਕਸੂਰ ਮਾਂ-ਬਾਪ ਦਾ ਸਮੇ ਪ੍ਰਚਾਰਕ ਆਗੂ ਵੀ ਕਸੂਰ ਵਾਰ ਹੈ ​@@JARNAILSingh-hv9he
@Tirchinazar
@Tirchinazar 3 ай бұрын
ਸਿੱਖ ਯੁੱਗ ਪੁਰਸ਼ ਸਿੰਘ ਸਾਹਬ ਜੀ ਤੁਸੀ ਹਮੇਸ਼ਾ ਚੜਦੀ ਕਲਾ ਚ ਰਹੋ
@GurmeetSingh-dt1lc
@GurmeetSingh-dt1lc 5 ай бұрын
ਝੋਲੀ ਚੁੱਕਾਂ ਨੇਂ ਪ੍ਰ ਦਰਸ਼ਨ ਸਿੰਘ ਜੀ ਨੂੰ ਕੋਮ ਦੀ ਸੇਵਾ ਕਰਨ ਤੋਂ ਰੋਕਿਆ ਮਹਾਨ ਵਿਦਵਾਨ ਤੋਂ ਕੋਮ ਲਾਹ ਨਹੀਂ ਲੈ ਸਕੀ
@bhupindersingh2708
@bhupindersingh2708 Ай бұрын
ਕੋਮ ਦਾ ਹੀਰਾ ਭਾਈ ਸਾਹਿਬ ਭਾਈ ਪ੍ਰੋਫੈਸਰ ਦਰਸ਼ਨ ਸਿੰਘ ਜੀ ਖ਼ਾਲਸਾ। 🙏🙏🙏🙏
@narenderkohli7954
@narenderkohli7954 10 ай бұрын
ਆਨੰਦ ਹੀ ਆਨੰਦ ਹੈ।
@Satpal-j1j
@Satpal-j1j 3 ай бұрын
Jo hall anpar loka ne ena da kita ohi hall-ina Jathe dar Bhai Sahib bhai ManSingh ji da kita
@ReshamSingh-fe5wp
@ReshamSingh-fe5wp Жыл бұрын
ਰੂਹ ਨੂੰ ਸੁਕੂਨ ਦੇਣ ਵਾਲਾ ਕੀਰਤਨ ,ਵਾਹਿਗੁਰੂ ਜੀ ਪਰੋਫੈਸਰ ਸਾਹਿਬ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਅਤੇ ਦੇਹ ਅਰੋਗਤਾ ਦੀ ਬਖਸਿਸ਼ ਕਰਨ.
@pavittarsingh6311
@pavittarsingh6311 11 ай бұрын
ਪੰਥ ਰਤਨ ਜਥੇਦਾਰ ਹੀਰਾ ਭਾਈ ਦਰਸ਼ਨ ਸਿੰਘ ਸਾਹਿਬ ਭਾਈ ਸਾਹਿਬ ਜੀ ❤❤❤❤❤❤ਐਸਾ ਵਿਦਵਾਨ ਕਿਸੇ ਮਾਂ-ਬਾਪ ਨੇ ਨਹੀ ਜੰਮਣਾ
@kashmirsingh-5313
@kashmirsingh-5313 11 ай бұрын
ਵਾਹਿਗੁਰੂ ਜੀ ਨਮਸਕਾਰ ਹੈ ਕੌਮ ਦੇ ਮਹਾਨ ਕੀਰਤਨੀਏ ਪ੍ਰੋ ਦਰਸ਼ਨ ਸਿੰਘ ਸਾਹਿਬ ਜੀ ਨੂੰ
@GurjeetSingh-jn3qo
@GurjeetSingh-jn3qo 10 ай бұрын
🙏🙏🙏🙏🙏🌹🌹🌹🌹🌹
@KuldeepSingh-cf1jg
@KuldeepSingh-cf1jg Жыл бұрын
ਸਿੱਖ ਕੌਮ ਦੇਮਹਾਨ ਕੀਰਤਨੀਏ ਪ੍ਰੋਫੈਸਰ ਦਰਸ਼ਨ ਸਿੰਘ ਜੀਓ ਧੰਨ ਹੋ ਆਪਜੀ ਤੁਹਾਨੂੰ ਤੁਹਾਡਾ ਬਣਦਾ ਮਾਨ ਸਨਮਾਨ ਕੌਮ ਦੇ ਲੀਡਰ ਜੋ ਆਪ ਕੁਝ ਵੀ ਨਹੀ ਜਾਣਦੇ ਨਹੀਂ ਪਛਾਣ ਸਕੇ ਤੁਹਾਡੇਵਰਗਾ ਕੀਰਤਨੀਆਂ ਕੋਈ ਨਹੀਂ ਜੰਮਣਾ
@SansarSingh-ou8sr
@SansarSingh-ou8sr Жыл бұрын
ਕੋਈ ਸ਼ੱਕ ਨਹੀਂ
@KuldeepSingh-cf1jg
@KuldeepSingh-cf1jg Жыл бұрын
ਅੱਜ ਦਾ ਕੋਈ ਜੱਥੇਦਾਰ ਐਸਾ ਕੀਰਤਨ ਵਿਆਖਿਆ ਕਰ ਨਹੀਂ ਸਕਦਾ
@JaswinderKaur-gp1on
@JaswinderKaur-gp1on 6 ай бұрын
Yes
@amritsingh8798
@amritsingh8798 2 ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਅਤੇ ਤੰਦਰੁਸਤੀ ਬਖਸ਼ਣ ਜੀ
@rajabubbly8735
@rajabubbly8735 11 ай бұрын
Waheguru ji ka khalsa Waheguru ji ke fathe ji
@khalsafreefire9273
@khalsafreefire9273 Жыл бұрын
ਪ੍ਰੋਫੈਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਜਿਨਾਂ ਲੋਕਾਂ ਨੂੰ ਕੌਡੀ ਦਾ ਗਿਆਨ ਨ੍ਹੀ ਉਹ ਲੋਕ ਐਹੋ ਜਿਹੇ ਵਿਦਵਾਨ ਲੋਕਾਂ ਦੀ ਕੀ ਕਦਰ ਕਰਨ ਗੇ। ਪ੍ਰੋਫੈਸਰ ਸਾਹਿਬ ਨੂੰ ਪੰਥ ਵਿਚੋਂ ਛੇਕਣਾ ਜਥੇਦਾਰਾਂ ਦੀ ਬਹੁਤ ਵੱਡੀ ਭੁੱਲ ਸੀ। ਤੱਖਤਾਂ ਤੇ ਰਾਜਨੀਤੀ ਹਾਵੀ ਹੋ ਚੁੱਕੀ ਹੈ।
@KuldeepSingh-cf1jg
@KuldeepSingh-cf1jg 11 ай бұрын
ਇਹ ਸਭ ਬਾਦਲਾਂ ਦੀ ਬੇੜੀ ਬੈਠੀ ਹੈ ਜੀ ਬਾਦਲਾਂ ਦਾ ਹੁਣ ਪੱਤਾ ਬਿਲਕੁਲ ਸਾਫ ਹੋ ਜਾਣ ਹੈ
@ManjitSingh-hq5wn
@ManjitSingh-hq5wn Жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸਮੂਹ ਸਾਧ ਸੰਗਤ ਜੀ ਧੰਨ ਧੰਨ ਪ੍ਰੋਫੈਸਰ ਦਰਸ਼ਨ ਸਿੰਘ ਜੀ ਕੌਮ ਦੇ ਮਹਾਨ ਵਿਦਵਾਨ ਕੀਰਤਨੀਏ ਸਿੰਘ ਜੀ ਧੰਨ ਹਨ ਉਹ ਮਾਤਾ ਪਿਤਾ ਜਿਨਾਂ ਨੇ ਇਸ ਮਹਾਨ ਵਿਦਵਾਨ ਨੂੰ ਜਨਮ ਦਿੱਤਾ
@HarvinderSingh-vh9hb
@HarvinderSingh-vh9hb Жыл бұрын
ਵਾਹ ਜੀ ਵਾਹ ਬਿਲਕੁਲ ਸਹੀ ਵਿਚਾਰ ਪ੍ਰੋਫੈਸਰ ਸਾਹਬ ਜੀ ਦੇ
@GurmatVicharsGGS
@GurmatVicharsGGS Жыл бұрын
ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥੧॥ ਰਹਾਉ ॥
@SurjeetSingh-s8z
@SurjeetSingh-s8z Жыл бұрын
ਜਿਨ੍ਹਾਂ ਨੇ ਪੋ: ਦਰਸ਼ਨ ਸਿੰਘ ਜਥੇਦਾਰ ਨੂੰ ਪੰਥ ਚੋਂ ਛੇਕਿਆ ਏ ਉਹਨੂੰ ਲੋਕੀ ਭੂੱਲ ਜਾਨ ਗਏ ਪਰ ਪੋ: ਦਰਸ਼ਨ ਸਿੰਘ ਰਾਗੀ ਨੂੰ ਹਮੇਸ਼ਾ ਹਮੇਸ਼ਾ ਲਈ ਦਿਲ ਵਿੱਚ ਵਸਾ ਰੱਖਣ ਗਏ•••••• ਕੂੱਤੇ ਨੂੰ ਘੀ ਨਹੀਂ ਪਚਦਾ।🙏🙏🙏
@BHUPINDERSingh-sc5yg
@BHUPINDERSingh-sc5yg Жыл бұрын
ਸੂਝਵਾਨ ਗੁਰਸਿੱਖ ਪੰਥ ਪ੍ਰਸਿੱਧ ਰਾਗੀ ਪ੍ਰੋਫੈਸਰ ਜੀ ਨੂੰ ਸਿੱਖ ਧਰਮ ਵਿੱਚੋ ਛੇਕਣ ਵਾਲੇ ਅੱਜ ਦਿਸ ਨਹੀ ਰਹੇ
@BHUPINDERSingh-sc5yg
@BHUPINDERSingh-sc5yg Жыл бұрын
ਇਹ ਪੰਥ ਦੇ ਜੱਥੇਦਾਰ ਸਨ ਬਾਦਲ ਦੀ ਜੇਬ ਵਿੱਚੋ ਨਹੀ ਨਿਕਲੇ ਸਨ ਤਾ ਪੰਥ ਵਿੱਚੋ ਛੇਕੇ ਸਨ ਸੱਚੇ ਇਨਸਾਨ ਹਨ
@paramjitchandock7083
@paramjitchandock7083 4 ай бұрын
🙏 Satnam Sri Waheguru Ji 🙏
@HarpreetSingh-th1rx
@HarpreetSingh-th1rx 11 ай бұрын
🙏🌹🙏🌹🙏🌹🙏🌹🙏🌹🙏🌹🙏 🌹🙏⭐ ਵਾਹਿਗੁਰੂ ਤੇਰਾ ਸ਼ੁਕਰ ਹੈ।⭐🙏🌹 🌹🙏⭐🌹🙏🌹⭐🙏🌹⭐🌹🙏
@josangurdial487
@josangurdial487 Жыл бұрын
ਰਾਜਨੀਤੀ ਦੇ ਸ਼ਿਕਾਰ ਹੋ ਰਹੇ ਸਾਡੇ ਮਹਾਨ ਕੀਰਤਨੀਏ
@pavittarsingh6311
@pavittarsingh6311 11 ай бұрын
ਸਹੀ ਗੱਲ ਹੈ ਵੀਰ ਜੀ ❤
@JaswinderKaur-gp1on
@JaswinderKaur-gp1on 6 ай бұрын
Yes
@chhabegsingh7452
@chhabegsingh7452 5 ай бұрын
Bohut vadhia kirtan hai wahiguruji
@harinderrana8129
@harinderrana8129 Жыл бұрын
Asli rattan of panth , jis din na rahe fir yaad karna asi ,ajj ehna da due satkar nahi kar reha panth. But professor sahib will remain in our hearts ❤ till my heart ❤is beating, waheguru ji kirpa karn.
@ManjitSingh-hq5wn
@ManjitSingh-hq5wn Жыл бұрын
ਬਹੁਤ ਕੀਮਤੀ ਵਿਚਾਰ ਹਨ ਤੁਹਾਡੇ ਧੰਨਵਾਦ ਜੀ ਸਾਰੇ ਵੀਰ ਧੀਆਂ ਭੈਣਾਂ ਮਾਵਾਂ ਬਚੀਆਂ ਬਜ਼ੁਰਗ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਹੀ ਲਿਖਿਆ ਕਰੋ ਜੀ ਜਾਤ ਗੋਤ ਨਹੀਂ ਗੁਰੂ ਸਾਹਿਬ ਜੀ ਦਾ ਹੁਕਮ ਹੈ ਜੀ ਪੰਜਾਬੀ ਮਾਂ ਬੋਲੀ ਚ ਟਿਪਣੀ ਲਿਖਿਆ ਕਰੋ ਜੀ ਜ਼ਰੂਰੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@amarjitshergill2690
@amarjitshergill2690 7 ай бұрын
Waheguru ji ka khalsa Waheguru ji ki fatch to you and the World you are a 100 right about Singh Sahib ji But our selfish leader in sikhi they are blined deaf people's they don't have no Shri Guru Granth Sahib ji Gian but he told thr indian government nobody who are making their living on Shri Guru Granth Sahib ji Kirtan they don't have no nerve they are chicken i love to hear Singh Sahib ji Kirtan he makes a dead people's alive in his kirtanWaheguru ji ka khalsa Waheguru ji ki fatch❤🧡💛💙🖤💯💯💯💯💯💯🌹🥀🌺🌻🌼🌷🌹🌹🌹🌹🌹
@tedtalksdhillon8751
@tedtalksdhillon8751 6 ай бұрын
ਨਾਨਕ ਦਾ ਸਤਿ ਗੁਰੂ ਰੱਬ ਖ਼ੁਦ ਹੈ ਜਿਸ ਨੇ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਈ ਇਸ ਨੂੰ ਕਹਿੰਦੇ ਹਨ ਅਸਲ ਵਿੱਚ ਕਲਮੇ ਖ਼ੁਦਾਇ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ ਰੱਬ ਖ਼ੁਦ ਸਤਿ ਗੁਰੂ ਵਜੋਂ ਬਾਬੇ ਨਾਨਕ ਅੰਦਰ ਪਰਗਟਿਆ ਔਰ ਬਾਬੇ ਨਾਨਕ ਨੂੰ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਪੜਾਉਂਦਾ ਗਿਆ ਔਰ ਉਸ ਹੀ ਰੱਬ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥
@angrejsarwara
@angrejsarwara Жыл бұрын
ਭਾਈ ਦਰਸ਼ਨ ਸਿੰਘ ਜੀ ਬਹੁਤ ਹੀ ਸੁਲਝੇ ਹੋਏ, ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਅਤੇ ਗੁਰਬਾਣੀ ਗੁਰੂ ਨੂੰ ਪ੍ਰਣਾਈ ਹੋਈ ਬਹੁਤ ਹੀ ਪਿਆਰ ਵਾਲੀ ਰੂਹ ਹਨ ।
@GulvinderK
@GulvinderK 11 ай бұрын
Asli ratan professor sahib
@kuldipjohal8149
@kuldipjohal8149 6 ай бұрын
People respect giani g very good kirtania.Who understand his Kirton.God bless you it's Kirton God gurbani.Very hard People is not happy who do what to make happy to them. Forget them listen the Kirton in God's respect. Thanks all.
@sardoolsinghghumman571
@sardoolsinghghumman571 Жыл бұрын
ਪ੍ਰੋਫੈਸਰ ਸਾਹਿਬ ਜੀ, ਆਪ ਜੀ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ। ਆਪ ਜੀ ਦਾ ਕੋਈ ਤੋੜ ਨਹੀਂ, ਮੇਰੇ ਪਸੰਦੀਦਾ ਰਾਗੀ ਸਾਹਿਬ ਅਤੇ ਵਿਆਖਿਆਕਾਰ ਹੋ। ਆਪ ਜੀ ਬਹੁਤ ਸੂਝਵਾਨ, ਦਲੇਰ ਹੋ ਜੀ। ਤੁਹਾਡੇ ਦਰਸ਼ਨ ਕਰਕੇ ਮੇਰੀ ਰੂਹ ਨੂੰ ਸੁੱਖ ਮਿਲਿਆ ਹੈ। ਮੇਰੇ ਵਾਹਿਗੁਰੂ ਜੀ ਆਪਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ।
@manmohankour6486
@manmohankour6486 5 ай бұрын
I love u n we r wd u becs u r true guru ke pyare ❤❤❤ u r our gem
@kuldipjhajj5085
@kuldipjhajj5085 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@JARNAILSingh-hv9he
@JARNAILSingh-hv9he Жыл бұрын
ਧੰਨਵਾਦ ਜੀ ਜੱਥੇਦਾਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ।
@pavittarsingh6311
@pavittarsingh6311 11 ай бұрын
ਸਟੇਜ ਸਕੱਤਰ ਬਹੁਤ ਵਧੀਆ ਵੀਚਾਰ ❤❤ਕੀਤੇ
@AmarjitSingh-md8gl
@AmarjitSingh-md8gl Жыл бұрын
ਭਾਈ ਸਾਹਿਬ ਜੀ ਬਹੁਤ ਵਧੀਆ ਵੀਚਾਰ।। ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ।।
@gurdeepkaur7895
@gurdeepkaur7895 Жыл бұрын
🙏 ਵਾਹਿਗੁਰੂ ਭਾਈ ਸਾਹਿਬ ਜੀ ਨੂੰ ਤੰਦਰੁਸਤੀ ਤੇ ਚੜਦੀ ਕਲਾ ਬਖਸ਼ਣ 🙏
@ManjitSingh-sq1nt
@ManjitSingh-sq1nt Жыл бұрын
ਪ੍ਰੋ ਦਰਸ਼ਨ ਸਿੰਘ ਜੀ ਦੀ ਵਿਚਾਰਧਾਰਾ ਨਾਲ ਗੱਲਬਾਤ ਕਰਦੇ ਹਨ ਤੇ ਇਹ ਗੱਲ ਵਿਚਾਰ ਕਰਨ ਜੀ ਦੀ ਬਾਣੀ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਜੀ ਵਾਹਿਗੁਰੂ ਦਰਸ਼ਨ ਸਿੰਘ ਜੀ ਪ੍ਰ ਦਰਸਨ ਸਿੰਘ ਜੀ ਰਾਗੀ ਜਥੇ ਦਾਰ ਜੀ ਨੂੰ ਗੁਰੂ ਚੜਦੀ ਕਲ੍ਹਾ ਵਿਚ ਰੱਖੇ ਤੰਦਰੁਸਤੀ ਬਖਸ਼ੇ ਜੀ
@tedtalksdhillon8751
@tedtalksdhillon8751 6 ай бұрын
ਨਾਨਕ ਦਾ ਸਤਿ ਗੁਰੂ ਰੱਬ ਖ਼ੁਦ ਹੈ ਜਿਸ ਨੇ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਈ ਇਸ ਨੂੰ ਕਹਿੰਦੇ ਹਨ ਅਸਲ ਵਿੱਚ ਕਲਮੇ ਖ਼ੁਦਾਇ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ ਰੱਬ ਖ਼ੁਦ ਸਤਿ ਗੁਰੂ ਵਜੋਂ ਬਾਬੇ ਨਾਨਕ ਅੰਦਰ ਪਰਗਟਿਆ ਔਰ ਬਾਬੇ ਨਾਨਕ ਨੂੰ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਪੜਾਉਂਦਾ ਗਿਆ ਔਰ ਉਸ ਹੀ ਰੱਬ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥
@RanjitSingh-er5kb
@RanjitSingh-er5kb Жыл бұрын
Waheguru Ji maher kro ji 🎉🎉
@jasvirsingh6413
@jasvirsingh6413 11 ай бұрын
ਵਾਹਿਗੁਰੂ ਜੀ
@SatvinderSingh-ww5es
@SatvinderSingh-ww5es 11 ай бұрын
Waheguru ji Maher kro ji ❤❤🙏
@gurpreetsingh-hc1jc
@gurpreetsingh-hc1jc 5 ай бұрын
Wahegurujeemaherkarojee,,,,sabdabhalakarojee,,,,Delhi ❤😂🎉😢😮
@PuranSingh-jw3ur
@PuranSingh-jw3ur Ай бұрын
Very good vichaar
@yadveer_
@yadveer_ 11 ай бұрын
Vaheguru. Ji 🎉🎉🎉🎉🎉
@ppsingh3876
@ppsingh3876 Жыл бұрын
ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਵਿੱਚ ਰੱਖੇ
@JaswinderKaur-gp1on
@JaswinderKaur-gp1on 6 ай бұрын
Thanks sir
@ajitsingh-qz5br
@ajitsingh-qz5br 11 ай бұрын
Waheguru ji aapji nu chardikala vich rakhan
@HarinderSingh-km6fl
@HarinderSingh-km6fl 5 ай бұрын
ਵਾਹਿਗੁਰੁ ਜੀ
@shaminderkaur7993
@shaminderkaur7993 10 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jaswinderkaurgill659
@jaswinderkaurgill659 10 ай бұрын
ਵਾਹਿਗੁਰ ਜੀ ਤੁਹਾਡੀ ਰਸਨਾ ਨਾਲ ਕੀਤਾ ਕੀਰਤਨ ਸੁਣਨ ਨਾਲ ਮਨ ਨੂੰ ਸ਼ਾਤੀ ਮਿਲਦੀ ਹੈ
@charankour
@charankour Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰੋ ਸਿੰਘ ਸਾਹਿਬ ਜੀ ਤੇ❤🙏🙏🙏
@jatindersembhi9173
@jatindersembhi9173 11 ай бұрын
Jathedar g tusi great ho g Waheguru aap g nu chadi kallan vich rakhe g
@AvtarSingh-od1pu
@AvtarSingh-od1pu 11 ай бұрын
ਮਹਾਨ ਰਾਗੀ ਹੀ ਨਹੀ ਸਿੱਖ ਬੁੱਧੀ ਜੀਵੀ ਵੀ ਸਿੰਘ shaib ਜੀ ❤ਸਿੰਘ shaib ਦਾ ਸ਼ਬਦ jevte ਕੋ ਜੀਵਤਾ ਮਿਲੇ ਬਚਪਣ ਵਿੱਚ ਸੁਣਦੇ ਸੀ ਜਦੋ tak ਹਰ ਰੋਜ ਨਾ ਸੁਣਦੇ ਨੀਦ ਨਹੀ ਆਉਣੀ ਸੀ
@SurinderSingh-wj9wy
@SurinderSingh-wj9wy 11 ай бұрын
Waheguru ji ka khalsa waheguru ji ki Fateh ❤❤❤❤❤❤❤❤
@gurdeepkaur7895
@gurdeepkaur7895 Жыл бұрын
🙏 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏
@anandgrahastibhabra6921
@anandgrahastibhabra6921 6 ай бұрын
Maula khel kare sab aape ik baar ho jaye professor Singh Saheb ji
@Dalbirsingh-qq9cg
@Dalbirsingh-qq9cg 6 ай бұрын
ਹਜਾਰੋ ਸਾਲ ਨਰਗਿਸੇ ਆਪਣੀ ਬੇਨੂਰੀ ਪੇ ਰੋਤੀ ਹੈ .ਤਬ ਜਾਕਰ ਚਮਨ ਮੇ ਪੈਦਾ ਹੋਤਾ ਹੈ ਦੀਦਾਵਰ ਐਸਾ । ਕੋਮ ਦਾ ਹੀਰਾ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ🙏
@madansaini7908
@madansaini7908 10 ай бұрын
Waheguru ji,Mehar kar karna is panth da Dimond ta
@ajaibsingh3873
@ajaibsingh3873 10 ай бұрын
ਜੋਂ ਵੀ ਸੱਚ ਬੋਲੇਗਾ ਉਸਦਾ ਹਾਲ ਇਹੀ ਕੀਤਾ ਜਾਏਗਾ। ਇਹੀ ਰਾਜਨੀਤੀ ਹੈ। ਸੱਚ ਬੋਲਣ ਦੀ ਕੀਮਤ ਚੁਕਾਉਣੀ ਪੈਂਦੀ ਹੈ।
@S.amarjeetsinghBhatia
@S.amarjeetsinghBhatia 11 ай бұрын
I greatly respect prof saheb ji great Kooee tuhada varga nhai , waheguru ji
@satvinderkautlr7290
@satvinderkautlr7290 11 ай бұрын
Best baba ਜੀ ,,🙏🏻🙏🏻🌹🌹
@HarbhajanSingh-jr5hp
@HarbhajanSingh-jr5hp Жыл бұрын
Waheguru ji Singh sahib Prof Darshan Singh ji nu tandrust rakhan lambian umran bhakhshan. Shabad Gursikhi di Eho Nishani extraordinary
@SubhashKumar-et4st
@SubhashKumar-et4st Жыл бұрын
ਭਾਈ ਸਾਹਿਬ ਜੀ ਚੜਦੀ ਕਲਾ ਵਿਚ ਰਹੋ ਵਾਹਿਗੁਰੂ ਤੁਹਾਡੇ੍ ਨਾਲ ਹੈ
@1979TARI
@1979TARI Жыл бұрын
I have been listening to you growing up as a teenager. Grateful for all your kirtan viakhya contributions over the years🎉🎉 An exemplary sikh ❤
@BALLYRM
@BALLYRM 2 ай бұрын
Such a great Vichaar and had the confidence of adding his own case ,Mesmerising.
@Sukhdevgillmusic
@Sukhdevgillmusic Жыл бұрын
ਵਾਹਿਗੁਰੂ ਸਦਾ ਆਪ ਨੂੰ ਚੜ੍ਹਦੀ ਕਲਾ ਵਿਚ ਰੱਖੇ।
@veersinghsanyasi1304
@veersinghsanyasi1304 10 ай бұрын
Namascarum satsriAkal profasor Darsansinghh ji, ❤ Dhan Dhan Sri gurugranth sahibji from h Africa ilands of Mauritius
@tedtalksdhillon8751
@tedtalksdhillon8751 6 ай бұрын
ਨਾਨਕ ਦਾ ਸਤਿ ਗੁਰੂ ਰੱਬ ਖ਼ੁਦ ਹੈ ਜਿਸ ਨੇ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਈ ਇਸ ਨੂੰ ਕਹਿੰਦੇ ਹਨ ਅਸਲ ਵਿੱਚ ਕਲਮੇ ਖ਼ੁਦਾਇ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ ਰੱਬ ਖ਼ੁਦ ਸਤਿ ਗੁਰੂ ਵਜੋਂ ਬਾਬੇ ਨਾਨਕ ਅੰਦਰ ਪਰਗਟਿਆ ਔਰ ਬਾਬੇ ਨਾਨਕ ਨੂੰ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਪੜਾਉਂਦਾ ਗਿਆ ਔਰ ਉਸ ਹੀ ਰੱਬ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥
@SurinderKaur-kb2vu
@SurinderKaur-kb2vu Жыл бұрын
ਬਹੁਤ ਵਧੀਆ ਵਿਆਖਿਆ।
@RavinderSingh-tc7hv
@RavinderSingh-tc7hv Жыл бұрын
Very fine kirtan by bhai sahib. God bless him. Waheguru ji sabh da bhala kaiyo.
@narnaryiansingh7264
@narnaryiansingh7264 Жыл бұрын
❤❤❤❤❤ਵਾਹਿਗੁਰੂ ਜੀ🙏🙏🙏🙏🙏 ਤੂੰ ਧੰਨ ਹੈ ਵੱਡੇ ਵੀਰ ਜੀ ਨੂੰ ਚੜਦੀ ਕਲਾ ਵਿੱਚ ਰੱਖਣਾ
@RajaSingh-xv5tf
@RajaSingh-xv5tf Ай бұрын
Uch koti de vidvan thavanu namskar hai
@HarbansSingh-lw8vs
@HarbansSingh-lw8vs 10 ай бұрын
ਵਾਹਿਗੁਰੂ ਜੀ🙏ਇਹ ਪ੍ਰਕਾਸ਼ ਚੰਦ ਬਾਦਲ ਦੀ ਕਰਤੂਤ ਹੈ ਜੀ ।
@harcharankaur4954
@harcharankaur4954 11 ай бұрын
ਬਹੁਤ ਬਹੁਤ ਸਤਿਕਾਰ ਯੋਗ ਸਿੰਘ ਸਾਹਿਬ ਜੀ, ਵਾਹੇਗੁਰੂ ਜੀ ਤੁਹਾਨੂੰ ਦੇਹ ਅਰੋਗਤਾ ਅਤੇ ਚੜ੍ਹਦੀ ਕਲਾ ਨਾਲ ਨਿਵਾਜਣ। ਵਾਹੇਗੁਰੂ ਜੀ ਦੀ ਅਪਾਰ ਬਖਸ਼ਿਸ਼ ਤੁਹਾਡੇ ਉੱਤੇ ਸਦਾ ਬਣੀ ਰਹੇ। ਐਸਜੀਪੀਸੀ ਸਿਆਸੀ ਹੋ ਚੁੱਕੀ ਹੈ ਅਤੇ ਸਿੱਖੀ ਨੂੰ ਢਾਹ ਲਾਉਣ ਦੇ ਰਾਹ ਪਈ ਹੋਈ ਹੈ। ਵਾਹੇਗੁਰੂ ਆਪ ਆਪਣੇ ਪੰਥ ਦੀ ਅਗਵਾਈ ਕਰਨ ਅਤੇ ਸਿੱਖ ਕੌਮ ਨੂੰ ਸੋਝੀ ਬਖਸ਼ਣ।
@FatehSingh-u4f
@FatehSingh-u4f 7 ай бұрын
Rabi rooh hn professor Saab ji❤❤❤❤❤
@TravelwithSuVi
@TravelwithSuVi 11 ай бұрын
Bahut Dinaa De Baad Bhai Saheb Da Kirtan Suneya Hai. Waheguru Mehar Kare
@GurmatVicharsGGS
@GurmatVicharsGGS 11 ай бұрын
Full playlist of Singh Sahib Prof Darshan Singh Ji khalsa as this :- kzbin.info/aero/PLWqig5dO59jmJaRfMV49U2VkhktukdHx5&feature=shared
@spsoberoi1
@spsoberoi1 Жыл бұрын
Blessed Blessed Blessed is Singh Sahib Professor Darshan Singh Sahib Ji❤❤❤❤❤❤❤❤❤❤ "Pothi Parmeshar Ka Thaan" ❤❤❤❤❤❤❤❤❤❤
@gurjotkaursarao2952
@gurjotkaursarao2952 11 ай бұрын
Waheguru ji🙏🙏
@DaljeetSingh-jv1jf
@DaljeetSingh-jv1jf Жыл бұрын
Dhan Dhan Shri Guru Granth Sahib ji samooh panth nu chardian Kalan vich Rakhna 🙏🙏🙏🙏
@rupinderkaur9983
@rupinderkaur9983 Жыл бұрын
Waheguru gg hamesha tuhanu tandursti bakshan ji 🙏
@SurjitKaur-pq8sf
@SurjitKaur-pq8sf Жыл бұрын
Waheguru waheguru wahegruru ji 🙏🌹
@harvinderbains1466
@harvinderbains1466 10 ай бұрын
Very nicely explained ,thankyou singh sahib ji
@amarjitshergill2690
@amarjitshergill2690 10 ай бұрын
heguru ji ka khalsa Waheguru ji ki fatch to our Datucher Waheguru ji bless you long happy healthy life i love your song keep op yhe good work but you are doind 🌹🥀🌻🌷♥♥♥♥♠♠♠
@RanjitKaur-no6iq
@RanjitKaur-no6iq Жыл бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਬਖਸ਼ਣ 🙏🌺
@narenderkohli7954
@narenderkohli7954 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ।
@PuranSingh-jw3ur
@PuranSingh-jw3ur Ай бұрын
Very good thoughts
@amritkaur6154
@amritkaur6154 Жыл бұрын
So much proud of you Singh Sahib ji sach di Bani Sri Guru Granth Sahib ji de sach vichaar naal puran Roop naal sabb nu samjoun vaaste Sadaa chadhdi Kala h raho Waheguru ji ka Khalsa Waheguru ji ki Fateh
@harpalkaur6886
@harpalkaur6886 Жыл бұрын
Waheguru jee ka khalsa Waheguru jee ke fateh
@skaur5832
@skaur5832 11 ай бұрын
Really..Ruh nu sukun den wala kirtan ji 🙏
@RanjitSingh-er5kb
@RanjitSingh-er5kb Жыл бұрын
Waheguru waheguru ji 🙏🌹🙏
@jaswinderdhillon2776
@jaswinderdhillon2776 Жыл бұрын
Wageguru waheguru Waheguru. Waheguru Waheguru 🙏🙏🙏🙏🙏
@BapbirSingh
@BapbirSingh Жыл бұрын
ਬਹੁਤ ਵਧੀਆ ਪ੍ਰੋਫੈਸਰ ਜੀ
@raajeevvohra1
@raajeevvohra1 10 ай бұрын
WAH DHAN HAI TUHADI BANI . AATMA PRASAAN HO GAYI
@pritpalanand9783
@pritpalanand9783 Жыл бұрын
The great keertanya and gursikh
@gspcanada
@gspcanada Жыл бұрын
ਪ੍ਰੋਫੈਸਰ ਸਾਹਿਬ ਵਾਙੂਂ ਗੁਰਬਾਣੀ ਦੀ ਵਿਆਖਿਆ ਕਰਨ ਵਾਲਾ ਕੋਈ ਕੀਰਤਨੀਆਂ ਨਹੀਂ ਹੈ। ਨਵੇਂ ਕੀਰਤਨੀਏਂ ਵਾਜੇ ਦੀ ਸੰਘੀ ਵਿੱਚ ਉਂਗਲਾਂ ਦੇ ਦੇ ਕੇ ਫਿਲਮੀ ਧੁੰਨਾਂ ਤੇ ਗੁਰਬਾਣੀ ਗਾਉਂਦੇ ਹਨ। ਗੁਰਬਾਣੀ ਨੂੰ ਗਾਣਿਆਂ ਵਾਙੂਂ ਗਾਇਆ ਜਾਂਦਾ ਹੈ।
@ManjitSingh-hq5wn
@ManjitSingh-hq5wn Жыл бұрын
ਵੀਰ ਜੀ ਗਾਉਂਦੇ ਤਾਂ ਗੁਰਬਾਣੀ ਹੀ ਹਨ ਰਸਨਾ ਜੀਭ ਤੇ ਤਾਂ ਪਵਿੱਤਰ ਬਾਣੀ ਦੇ ਸ਼ਬਦ ਹਨ ਉਨ੍ਹਾਂ ਨਾਲੋਂ ਤਾਂ ਚੰਗਾ ਜਿਹੜੇ ਮੇਲਿਆਂ ਪੈਲਸਾਂ ਵਿੱਚ ਜਾ ਕੇ ਗੰਦੇ ਗੀਤ ਨਾਚ ਗਾਣੇ ਫਿਲਮਾਂ ਨਾਟਕ ਪਟਾਕੇ ਚਲਾਉਣੇ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਸਿਗਰਟ ਤੰਬਾਖੂ ਅਫੀਮ ਚਰਸ ਚਿੱਟਾ ਨਸ਼ੇ ਕਰਦੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਧੋਖਾ ਬੇਈਮਾਨੀ ਕਰਦੇ ਹਨ ਕਿਸੇ ਦੀ ਧੀ ਭੈਣ ਮਾਂ ਦੀ ਕਦਰ ਇਜ਼ਤ ਨਹੀਂ ਕਰਦੇ -ਇਸ ਕਰਕੇ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਅਤੇ ਸੁਣੋਂ ਜ਼ਿੰਦਗੀ ਬਦਲ ਜਾਵੇਗੀ ਕਿਉਂਕਿ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜ਼ਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਮਾਂ ਪਿਓ ਦੀ ਇਜ਼ਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਮਾਂ ਪਿਓ ਨਾਲ ਧੋਖਾ ਨਾ ਕਰੋ ਪੜ ਲਿਖ ਕੇ ਚੰਗੇ ਕੰਮ ਕਰਕੇ ਮਾਂ ਪਿਓ ਦਾ ਨਾਮ ਰੌਸ਼ਨ ਕਰੋ ਮੋਬਾਇਲ ਦੀ ਦੁਰਵਰਤੋਂ ਨਾ ਕਰੋ ਕਿਉਂਕਿ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਮੀਟ ਸ਼ਰਾਬ ਆਂਡੇ ਨਸ਼ੇ ਗੰਦੇ ਗੀਤ ਨਾਚ ਗਾਣੇ ਪਟਾਕੇ ਚਲਾਉਣੇ ਸਦਾ ਲਈ ਛੱਡ ਦਿਓ ਫਜ਼ੂਲ ਖਰਚ ਨਾ ਕਰੋ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਤੇ ਧਾਰਮਿਕ ਸਥਾਨਾਂ ਤੇ ਕਰੋ ਵੈਸ਼ਨੂ ਲੰਗਰ ਬਣਾਉ ਅਤੇ ਖੁਦ ਮਰਯਾਦਾ ਅਸੂਲ ਨਾਲ ਵਰਤਾਉ ਕਿਉਂਕ ਟੇਬਲਾਂ ਤੇ ਜੂਠੇ ਹਥ ਲਗਦੇ ਹਨ ਸਾਰਾ ਲੰਗਰ ਜੂਠਾ ਹੋ ਜਾਂਦਾ ਹੈ ਫਜ਼ੂਲ ਖਰਚ ਨਾ ਕਰੋ ਏਹੀ ਪੈਸੇ ਗਰੀਬਾਂ ਲੋੜਵੰਦਾਂ ਲਈ ਰੋਟੀ ਕੱਪੜਾ ਮਕਾਨ ਦਵਾਈ ਪੜ੍ਹਾਈ ਨੌਕਰੀ ਜੌਬ ਤੇ ਖਰਚ ਕੀਤੇ ਜਾ ਸਕਦੇ ਹਨ ਪਰਮਾਤਮਾ ਦੀਆਂ ਖੁਸ਼ੀਆਂ ਦੁਆਵਾਂ ਪ੍ਰਾਪਤ ਕਰੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@swaransingh1659
@swaransingh1659 Жыл бұрын
ਸੌ ਪਰਸੈਂਟ ਸਹੀ ਕਿਹਾ ਤੁਸੀਂ ਵੀਰ ਜੀ ਲੋਕਾਂ ਨੂੰ ਵੀ ਹੁਣ ਇਹ ਫਿਲਮੀ ਧੁਨਾਂ ਵਾਲਾ ਕੀਰਤਨ ਪਸੰਦ ਹੈ ਜਾਂ ਧਾਰਨਾ ਵਾਲੇ ਤੇ ਵੱਡੇ ਸਾਰੇ ਪਿਆਨੋ ਵਜਾਉਣ ਵਾਲੇ ਨੂੰ ਕੀਰਤਨ ਲਈ ਸੱਦਦੇ ਨੇ ਮੇਰੇ ਵਰਗੇ ਰਾਗ ਪੜਨ ਵਾਲੇ ਨੂੰ ਪਸੰਦ ਨਹੀਂ ਕਰਦੇ 😢
@HarpalSingh-bb4on
@HarpalSingh-bb4on Жыл бұрын
Aap ji di ehmiyat her koi nhi Jaan sekta
@BapbirSingh
@BapbirSingh 6 ай бұрын
Waheguru ji dahn han ji
@ranjitkaursandhu7846
@ranjitkaursandhu7846 Жыл бұрын
ਵਾਹ ਵਾਹ! ਧੰਨ ਗੁਰਬਾਣੀ👏👏🙏
@gurdeepkaur7895
@gurdeepkaur7895 Жыл бұрын
🙏 ਵਾਹਿਗੁਰੂ ਵਾਹਿਗੁਰੂ
@BubleeSingh
@BubleeSingh Жыл бұрын
Gem of the sikh community
@spsoberoi1
@spsoberoi1 11 ай бұрын
Naman Hai Mera Panth Ratan Panth De Mahaan Ate Adutti Vicharvan Singh Sahib Prof Darshan Singh Ji Khalsa Nu.❤ Singh Sahib Tussi Aithee V Aurkhroo Te Othey V. Baki Sironmunni Committee de bare Aap He Guru Sahib Ne Likh Diit: ਨਿੰਦਕ ਕਾ ਮੁਖੁ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰਿ ॥੨॥੧੫॥ {ਪੰਨਾ 674} 47:21 Jinna Ghaan Badlaan Ne Sikhi Da Keeta Ona Te Ahmed Shah Abdali Ne Keeta, Te Eh Mhamoorkhaan Di Committee Ne "Fakhre Kaum" Da Khitaab Ditta. Lakkh Di Laahnat SGPC Nu. Naanaksariya Pakhandiyaa Da Ta Naam Hi Na Lvo Ji.Dukkan Kholi Baithe Ne. Changa Hoya Harbans Singh Jgadahri Wala Chalaana Kar Gya, Apni He Kavita Likhi Janda C. Saadh Sangat Ji Khoj Karo."Jagmata" Vaddi Nai, Sabh Ton Vaadi "Google Mata"😂😂😂😂 Khoj Karn Dibl Kirpalta Karo Ji❤❤❤❤❤
@iqbalkaur662
@iqbalkaur662 Жыл бұрын
Waheguru ji waheguru ji waheguru ji waheguru ji waheguru ji 👋🌹👋💐👋💐
@pavittarsingh6311
@pavittarsingh6311 11 ай бұрын
ਬੇਟੀ ਨੇ ਬਹੁਤ ਵਧੀਆ ਸਿੱਖਿਆ ਦੀ ਹੈ ਮਾਂ-ਬਾਪ ਧੰਨ ❤❤
@BALLYRM
@BALLYRM 2 ай бұрын
Had an intersting Point made by Son of Kehar Singh about Beant Singh visiting and listening to Professor Sahib;s Kirtan in last Week of Oct 1984
@gmg4010
@gmg4010 11 ай бұрын
Jo Bohlay Sohn Nihal, Sat Sri Akaal ❤
@Jupitor6893
@Jupitor6893 Жыл бұрын
ੴ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🙏🙏
@thakarsinghthakarsingh711
@thakarsinghthakarsingh711 Жыл бұрын
ਵਾਹਿਗੁਰੂ ਜੀ! ਬਹੁਤ ਵਧੀਆ ਕੀਰਤਨ ਦਾ ਢੰਗ ਹੈ ਜੀ ।
Nanak Trarvar  Prof Darshan Singh
45:51
GGS Academy
Рет қаралды 109 М.
Правильный подход к детям
00:18
Beatrise
Рет қаралды 11 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
How Strong Is Tape?
00:24
Stokes Twins
Рет қаралды 96 МЛН
Bhai Nirmal Singh Ji | Asa Di War | Shabad Gurbani
1:59:07
Shabad Gurbani
Рет қаралды 1,8 МЛН
Sukhmani Sahib
1:11:04
Prof Satnam Singh Sethi - Topic
Рет қаралды 7 МЛН
MAHAN KIRTAN DARBAR Dec 2016
1:17:42
Bhagat Bodharam Darbar
Рет қаралды 6 МЛН
WAHEGURU SIMRAN | Bhai Sewa Singh Ji Tarmala| GPMKC MOGA
1:00:07
GPMKC MOGA
Рет қаралды 679 М.
Gursikhi Di Eh Nisani (Vyakhya Sahit)
1:01:48
Prof. Darshan Singh Ji Khalsa - Topic
Рет қаралды 128 М.
Japji Sahib Pauri 8 & 9-Prof. Darshan Singh ji
1:04:41
GGS Academy
Рет қаралды 32 М.
Правильный подход к детям
00:18
Beatrise
Рет қаралды 11 МЛН