ਮੇਰੇ ਬਾਹਾਂ ਚ ਚੂੜਾ ਸੀ ਤੇ ਇਹਨਾਂ ਨੇ ਘਰੋਂ ਕੱਢਤਾ।ਵਿਦੇਸ਼ੀ ਸੱਸ ਸਾਹੁਰੇ ਦੀ ਸਤਾਈ ਧੀ ਧਾਹਾਂ ਮਾਰ ਰੋਈ ਕੈਮਰੇ ਅੱਗੇ |

  Рет қаралды 478,025

RMB Television

RMB Television

Күн бұрын

#RMBTelevision #RMBTelevisionInterviews #RMBTelevisionLive
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
-----------------------------------------------------------------
Other social links
KZbin - / @rmbtelevisionofficial
Facebook- / rmbtelevision
Insatgram- / rmbtelevision

Пікірлер: 331
@ਅੱਜਤੇਰਾਨਾਂਲੈਕੇਪਹਿਲੀਵਾਰੀਪੀਤੀਐ
@ਅੱਜਤੇਰਾਨਾਂਲੈਕੇਪਹਿਲੀਵਾਰੀਪੀਤੀਐ 3 жыл бұрын
ਇਹਦਾ ਵੀ ਇੰਨਸਾਫ ਕਰੋ ਵਿਚਾਰੀ ਭੈਣ ਦਾ ਮਨੀਸ਼ਾ ਗੁਲਾਟੀ ਜੀ ਨੂੰ ਮੇਰੀ ਅਪੀਲ ਐ ਬੱਸ
@brargur6900
@brargur6900 3 жыл бұрын
Laddi nu tan milya ni insaaf hje tkk ISS system ton koi hope ni veer
@kiyansharathi3089
@kiyansharathi3089 3 жыл бұрын
U yy,cc c, cc cc!.
@kuljeetsinghbhattisingh2699
@kuljeetsinghbhattisingh2699 3 жыл бұрын
ਕੁੜੀ ਸੱਚੀ ਹੈ ਇਹਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈਂ ਬੁਡੇ ਬਾਰੇ ਵੀ ਖੇਖਣ ਕਰਦੇ ਆ ਸਰਮ ਕਰੋ
@jaswinderuppal4852
@jaswinderuppal4852 Жыл бұрын
Yes they are chor greedy people Shame on them
@manjinderdhillon5953
@manjinderdhillon5953 3 жыл бұрын
ਬੁੜਾ ਬੁੜੀ ਮੈਨੂੰ ਸਿਰੇ ਠੱਗ ਲਗਦੇ ਨੇ
@kuldeepkaur1524
@kuldeepkaur1524 3 жыл бұрын
Bibi shi a
@RajveerAulakh-yb6de
@RajveerAulakh-yb6de 2 ай бұрын
Sahi gal h
@jhonuday7688
@jhonuday7688 3 жыл бұрын
ਇਸ ਬੁਡੇ ਬੁਡੀ ਨੂੰ ਤੀਜੀ ਨੁਹ ਨੇ ਕੁਝ ਸਿਧਾ ਕੀਤਾ
@nirmalsingh4436
@nirmalsingh4436 3 жыл бұрын
Husband di marrieg pehala 2vari hoi
@jatinderkaurgill
@jatinderkaurgill 3 ай бұрын
9
@manjotkaurroastedblogs7385
@manjotkaurroastedblogs7385 3 жыл бұрын
ਜਥੇਬੰਦੀ ਨੂੰ ਮਦਦ ਕਰਨੀ ਚਾਹੀਦੀ ਆ ਤਪਾਈ ਪਈ ਆ ਭੈਣ
@bindersingh5877
@bindersingh5877 3 жыл бұрын
ਪੰਜਾਬ ਪੁਲਿਸ ਪੈਸਾ ਪੁਲਿਸ ਹੈ ਗ਼ਲਤੀ ਜਿਸ ਦੀ ਹੋਵੇ ਪਰ ਇਸ ਔਰਤ ਨੂੰ ਉਸ ਦੀ ਬੇਟੀ ਨੂੰ ਜਮੀਨ ਦਾ ਹੱਕ ਬਣਦਾ ਹੈ
@h.s.dhaliwal1826
@h.s.dhaliwal1826 3 жыл бұрын
ਬੁੜ੍ਹੇ ਬੁੜੀ ਨੂੰ ਜੁੱਤੀ ਫੇਰੋ
@sukhwindersinghrandhawa4810
@sukhwindersinghrandhawa4810 3 жыл бұрын
ਨੂੰਹ ਤੇ ਪੋਤਰੀ ਘਰ ਦੀ ਇੱਜ਼ਤ ਹੁੰਦੀਆਂ ਹਨ ਪਰ ਬਾਬਾ ਗ਼ਲਤ ਹੈ
@gagansidhu3806
@gagansidhu3806 3 жыл бұрын
.
@balwinderdhami5971
@balwinderdhami5971 3 жыл бұрын
22ji ਜੀ ਤਾਊ ਸੀ ਗੱਲ ਸਹਿ ਕੀਤੀ ਹੈ 👍👍👍👍👍🙏🙏🙏🙏
@balwinderdhami5971
@balwinderdhami5971 3 жыл бұрын
22ji ਜੀ ਕੱਲ ਜੁਗ ਹੈ ਜੀ ਅਪਣੀ ਬੇਟੀ ਹੀ ਬੇਟੀ ਲੱਗਦੀ ਆ ਦੂਜੇ ਦੀ kus ਨੀ ਲੱਗਦੀ ਜੈ ਏ ਕਝ ਅਪਣੀ ਬੇਟੀ ਨਾਲ ਹੋਇਆ ਹੁੰਦਾ ਫਿਰ ਕਿੱਦਾਂ ਲੱਗ ਦਾ ਜੀ ਮਾਫ਼ ਕਰਨਾ ਮੈਂ ਐਨੀ ਗੱਲ ਕਹਿ ਨੀ ਸੀ
@narindercheema9775
@narindercheema9775 Жыл бұрын
​@@gagansidhu3806 0000000000000000000000000000000⁰0⁰⁹
@LabhSingh-y6y
@LabhSingh-y6y Жыл бұрын
​@@gagansidhu3806 😊😊😊😊😊😊😊😊😊 to Eventtdp to
@unitedcolors2920
@unitedcolors2920 3 жыл бұрын
ਇਨਸਾਨੀਅਤ ਖਤਮ ਹੋ ਗਈ, ਬਸ ਪੈਸਾ ਮੁੱਖ ਰਹਿ ਗਿਆ, ਇਹਨਾਂ ਲੋਕਾਂ ਦਾ ਦੁੱਖ ਸੁਨਣਾ ਔਖਾ, ਪਰ ਉਹ ਵੀ ਲੋਕ ਨੇ ਜਿਹੜੇ ਜੁਲਮ ਕਰਦੇ ਆ,
@trnraikotiofficial
@trnraikotiofficial 3 жыл бұрын
Aa p । ।a
@PargatSingh-mi6lp
@PargatSingh-mi6lp 3 жыл бұрын
@@trnraikotiofficial 1%11
@hdudghdjd3916
@hdudghdjd3916 3 жыл бұрын
Kudi shi aa
@gurjindersinghsandhu2701
@gurjindersinghsandhu2701 3 жыл бұрын
ਬੁੜਾ ਮਰਨ ਵਾਲਾ ਹੋਇਆ ਪਿਆ ਜੇ ਪੋਤਰੀ ਨੂੰ ਛੇ ਕਿੱਲੇ ਦੇ ਵੀ ਦਿਊਗਾ ਤੇ ਆਵਦਾ ਖੂਨ ਆ ਪੋਤਰੀ । ਕਿਓ ਧੱਕੇ ਖਾਂਦਾ ਤੇ ਟਿਕਜੇ ਹੁਣ
@manpreetsekhon1408
@manpreetsekhon1408 3 жыл бұрын
Sab kuj deta c dono bebe bspu ena nal c Canada da sara paisa ve par esne te husband ne bspu nu ghar nhi rakhea mata ve nal ral gai c fer bapu apni jameen keda de denda.
@kulwinderkaur5102
@kulwinderkaur5102 3 жыл бұрын
ਬਾਬਾ ਜੀ ਸਾਰੀਆਂ ਕੁੜੀਆਂ ਗਲਤ ਨਹੀਂ। ਜੇ ਤੁਸੀਂ ਸਹੀ ਹੁੰਦੇ ਤਾਂ ਕਨੇਡਾ ਵਿੱਚ ਜੇਲ੍ਹ ਕਿਉਂ ਕੱਟਦੇ?
@manpreetsekhon1408
@manpreetsekhon1408 3 жыл бұрын
Galt nhi g pehla eahe sare ekathe c fer babe nu kuteasarea ne mata ne especially te munde ne jhota case paea te har gae fer Waheguru ne result deta mata da ve oho hal hoea odo mata ve nal sari canada de penson te munde de kmai es kol hai te hun case keta hai mata de fd ve lai gai Galt dono he hunde ne par kudi jeada Galt chal gai mata da te husband da sara psisa eskol hai oho police nu deta bai Waheguru dekhda
@ishaakkaran1arora603
@ishaakkaran1arora603 3 жыл бұрын
ਸॅਚੀ ਗॅਲ ਭੈਣ ਪੈਸਾ ਤਾ ਖੂਨ िਚॅਟਾ ਕਰਦਾ ਅਾ ਪਰ ਜ਼ਮੀਨ ਤੇ ਹॅਕ िਸਰਫ ਕੁੜੀ ਦਾ ਹੈ िਕੳੁिਕ ਬਾਪ ਦੀ ਜ਼ਮੀਨ ਤੇ ਘਰ ਵਾਰ ਤੇ ਕੁੜੀ ਦਾ ਹॅਕ ਅਾ ਤੁਸੀ ਤੇ ਦੁਅਾਰਾ िਵਅਾਹ ਕਰ िਲਅਾ ਅਾ ਇਸ ਲਈ ਤੁਸੀ ਕੁੜੀ ਦੇ ਹॅਕ ਲਈ ਹੀ ਗॅਲ ਕਰੋ
@sharanjeetkaur7379
@sharanjeetkaur7379 3 жыл бұрын
ਸਾਰੀਆਂ ਨੁਹਾਂ ਗਲਤ ਨਹੀਂ ਹੋ ਸਕਦੀਆਂ ਕੁੜੀ ਦੇ ਸੋਹਰੇ ਗਲਤ ਹੈ
@RajveerAulakh-yb6de
@RajveerAulakh-yb6de 2 ай бұрын
Sahi gal h ji
@GurdeepkaurKaur-m8j
@GurdeepkaurKaur-m8j Ай бұрын
Vilkul sahi keha Tucci.sariya nooha ni Mariya hundiya
@gurindersingh1031
@gurindersingh1031 3 жыл бұрын
ਭੈਣ ਦੇ ਘਰ ਵਾਲੇ ਨੂੰ ਭੈਣ ਨੂੰ ਹੌਸਲਾ ਦੇਣਾ ਚਾਹੀਦਾ ਭੈਣ ਤੇਰੇ।ਨਾਲ ਹਾ ਡਰਨ ਦੀ ਲੋੜ ਨਹੀਂ
@JagjitSingh-hp4jz
@JagjitSingh-hp4jz 3 жыл бұрын
ਭੈਣ ਨੂੰ ਇੰਨਸਾਫ ਦਿਵਾਉ ਜੀ ਬੁੱਡਾ ਬੁਡੜੀ ਗਲਤ ਹੈ
@jaswinderuppal4852
@jaswinderuppal4852 Жыл бұрын
True
@jaswinderuppal4852
@jaswinderuppal4852 Жыл бұрын
They beat you Good job mata Tusi greedy ho
@angrejsingh6799
@angrejsingh6799 3 жыл бұрын
ਬਹੁਤ ਗਲਤ ਹੋ ਰਿਹਾ ਹੈ ਜੀ
@sardarni9038
@sardarni9038 4 ай бұрын
ਮੇਰੇ ਪਤੀ ਦੀ ਮੌਤ ਹੋ ਗਈ 😭 ਸੱਸ ਸਹੁਰੇ ਨਣਦਾ ਨੇ ਘਰ ਤੋਂ ਬਾਹਰ ਕਰਤਾ ਮੈਨੂੰ ਹੁਣ ਮੈਂ ਕਦੇ ਕਿਸੇ ਘਰ ਕਦੇ ਕਿਸੇ ਘਰ ਨਿੱਕੀ ਧੀ ਪਾਪਾ ਪਾਪਾ ਕਰਦੀ ਏ 😢😢😢 ਮੇਰੀ ਧੀ ਨੂੰ ਪੱਥਰ ਬੋਲਦੇ ਨੇ 😢😢😢😢😢😢😢😢😢
@komalpreet78640
@komalpreet78640 3 ай бұрын
Aj kl de lok bhut fuddu ne rab zrur saza du ohna nu 😢kyuki aj kl dheeya vichariya bhut ruldiya apne aap nu ina k stand kro ki husband maa baap kise teh v depend na hona pawe
@prathamsingh8121
@prathamsingh8121 2 ай бұрын
​@@komalpreet78640kini age aa thodi sister
@hardeepb5273
@hardeepb5273 Ай бұрын
Waheguru g. Eh comment na hi read krdi m. Stress hogya bhut
@rajbirkaur5676
@rajbirkaur5676 3 жыл бұрын
ਕੁੜੀ ਵੀ ਹੱਕਦਾਰ ਵਾ
@balwinderdhami5971
@balwinderdhami5971 3 жыл бұрын
ਏਸ ਸਿਸਟਰ ਦਾ ਹਲਫ਼ ਕਰੋ ਸਰ ra
@maan5830
@maan5830 3 жыл бұрын
Mere pind de a ehe kudi di koi galti ni eh buda budi galt a
@kuldeepcheema8428
@kuldeepcheema8428 3 жыл бұрын
Vadia hoya eha ethay aye or reallty dikhai,nai tay log sariya kudiya nu galat kehn lag pae si
@maan5830
@maan5830 3 жыл бұрын
@@kuldeepcheema8428 pind da koi ni turda ena naal
@kuldeepcheema8428
@kuldeepcheema8428 3 жыл бұрын
@@maan5830 but kyu
@maan5830
@maan5830 3 жыл бұрын
@@kuldeepcheema8428 bahot lalchi te gande Bande a ehe 2 rs v ni dinde ki kise gareeb nu, Na kise nu sida bolde a
@Sarbsingh645
@Sarbsingh645 3 жыл бұрын
bajurg hamesa sahi nai hunde
@kakarampura6780
@kakarampura6780 3 жыл бұрын
ਬਾਪੂ ਬੇਬੇ ਨੁੰ ਅੰਦਰ ਸੁੱਟ ਦਿੱਤਾ ਜਾਵੇ ਹੱਦ ਹੋ ਗਈ ਯਾਰ
@SharmaSharma-v9v
@SharmaSharma-v9v Ай бұрын
ੲਇਥੇ ਕੋਈ ਇਨਸਾਫ ਨਹੀਂ ਮਿਲਦਾ । ਭੈਣ ਸਹੀ ਏ। ਤਿੰਨ ਸਾਲ ਹੋ ਗਏ ਮੈਨੂੰ ਕਚਹਿਰੀਆਂ ਵਿਚ ਧੱਕੇ ਖਾਦੀ ਨੂੰ ਮੇਰੇ ਇਕ ਬੱਚਾ ਏ ਮੈ 33ਸਾਲ ਦੀ ਉਮਰ ਨੂੰ 50 ਸਾਲ ਦੀ ਉਮਰ ਹੰਢਾ ਰਹੀ ਹਾਂ ਪਰ ਕੋਈ ਇਨਸਾਫ ਨਹੀਂ ਮਿਲਦਾ
@sonydhillon3029
@sonydhillon3029 3 жыл бұрын
ਕਿਉਂ ਪ੍ਰਧਾਨ ਯਾਦ ਕਰਾ ਰਿਹਾ ਪੰਜ ਆਬ ਨੂੰ ਵੀ ਇਥੋਂ ਦਾ ਮੀਡਿਆ ਇੱਕ ਇਸ਼ੂ ਨੀ ਛੱਡ ਸਕਦਾ ਜਿਨ੍ਹਾਂ ਟਾਈਮ TRP ਮਿਲਦੀ ਆ ।ਵੋਟਾਂ ਦਾ ਟਾਈਮ ਆ ਮਨੀਸ਼ਾ ਗੁਲਾਟੀ ਆਪਣੀ ਰਾਜਨੀਤੀ ਖੇਡ ਰਹੀ ਆ ,ਫਾਈਨਲ ਰਿਜ਼ਲਟ ਤੱਕ ਵੇਟ ਕਰੋ।
@unitedcolors2920
@unitedcolors2920 3 жыл бұрын
Tusi kive yr jajj bn jne o mint ch di
@sonydhillon3029
@sonydhillon3029 3 жыл бұрын
@@unitedcolors2920 veere mai eh vdo di ni chnanel di gll kr reha dine vdo pyi c pb nu yd krva deyie dekheo opn krke
@sidaktoor4893
@sidaktoor4893 3 жыл бұрын
60%ghar bjurgan ne khrab kite hoe a hun
@rupinderkaur565
@rupinderkaur565 3 жыл бұрын
Mera ta apna sohra ise babe varga aa .te jiyonda ee .mere husband di death tyo baad .sass step mother in lwo ny .menu mere 3 kid's nu kakh ni dita .apny sab nu kuttiya nu jaydaad de ti .asi kuch kar hi na sake .9 saal ho gey. Jaddo kuriya kanjraa de wass pe jaan ta .idda hi thakky milde aa .she's right woman. Please justices mil je is nu . 🙏🙏
@manjitkaur2123
@manjitkaur2123 3 жыл бұрын
ਐਸ ਪੀ ਡੀ ਐਸ ਪੀ ਐਸ ਐਚ ਓ goodਅਫਸਰ ਹਨ ਕੁੜੀ ਦੀ ਮਦਦ ਕੀਤੀ । ਵਾਹਿਗੁਰੂ ਇਨ੍ਹਾਂ ਤੇ ਮਿਹਰ ਕਰੇ। ਵੈਰੀ ਗੁੱਡ।
@manpreetsekhon1408
@manpreetsekhon1408 3 жыл бұрын
Paisa jo deduga usde nal ne g kde police ve kese de hoi police ta paise de he hundi hai
@anjupannu4206
@anjupannu4206 2 ай бұрын
Vi hu hu​@@manpreetsekhon1408
@harjitkaur5340
@harjitkaur5340 3 жыл бұрын
Waheguru g mehar kro
@sinderpal8402
@sinderpal8402 3 жыл бұрын
Kuri Sahi lagdi aa
@KuldeepSingh-gp5sr
@KuldeepSingh-gp5sr 2 ай бұрын
ਇਹ ਖਚਰੀ ਬੁੜੀ ਕੁੱਟੀ ਹੋਵੇ ਐਸ ਐਚ ਓ ਨੇ ਤੇ ਹੱਸਪਤਾਲ ਇੱਕ ਦੋ ਦਿਨ ਈ ਰਹੇ।
@ikodapasara8143
@ikodapasara8143 3 жыл бұрын
ਦੁਨੀਆ ਦਾ ਸੱਭ ਤੋਂ ਵਧਿਆ ਧਰਮ ਤੇ ਕਲਚਰ ਪੰਜਾਬ ਦਾ !!!! ਗੋਰਿਆਂ ਨੂੰ ਅਕਲ ਕਿੱਥੇ ?
@Silentpunjab
@Silentpunjab 3 жыл бұрын
Bapu ji ki krna hun tuc paisa ethy reh jana sab kuch waheguru waheguru waheguru waheguru waheguru waheguru ji da name japo 🙏🙏
@kakarampura6780
@kakarampura6780 3 жыл бұрын
ਯਾਰ ਸੁਣੋ ‌ਕੀ‌ ਸਚਾਈ ਆ ਬਾੲੀ ਜੀਹਦੀ ਜਵਾਨ ‌ਚਲਦੀ ਆ ਉਹ ਦੇ ‌ਸੱਤ ਹਲ ਚਲਦੇ ਆ ਵਹਿਗੁਰੂ ਜੀ
@pariparneet
@pariparneet 3 жыл бұрын
Dunia ki kardi a
@makhankalas660
@makhankalas660 3 жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਸੁੱਖੀ ਸਾਂਦੀ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@lalrajput6501
@lalrajput6501 3 жыл бұрын
Kissan leader jindabaad Helps to this ladies
@manpreetsekhon1408
@manpreetsekhon1408 3 жыл бұрын
Kisan unian wale he ladai jande ne.police da ve sarea nu pta hai jesne paisa deta usdi he ban jandi hai.
@Gursewak321
@Gursewak321 3 жыл бұрын
ਸਰਬ ਸੋਇਨ ਕੀ ਲੋਕਾਂ ਹੋਤੀ ਰਾਵਨ ਸੇ ਅਧਿਕਾਈ ਕਹਾਂ ਭਇਓ ਦਰ ਬਾਂਧੇ ਹਾਥੀ੍‌ ਖਿਨ ਮਹਿ ਭਈ ਪਰਾਈ।। ਬਾਬਾ ਮਾਇਆ ਸਾਥ ਨਾ ਹੋਇ ।‌।
@GurjitSingh-rl3yz
@GurjitSingh-rl3yz 3 жыл бұрын
Gulati mam nu benti hai ke tuc hun es kudi nu 4 Kille nhi pura bnda haq dvao ...osdi beti de naam chahe la deo kyu ke osde future da sawaal hai 🙏
@deepamanmaan6059
@deepamanmaan6059 Ай бұрын
ਇਵੇਂ ਦੇ ਮਾਂ ਪਿਓ ਨਹੀਂ ਵੱਸਣ ਦਿੰਦੇ ਹੁੰਦੇ, ਚੰਗਾ ਮੰਡਾ ਨੂੰ ਸਮਝ ਆ ਗਈ ਕੁੜੀ ਸਹੀ ਏ।
@manjitkaur4015
@manjitkaur4015 Ай бұрын
न्यू पुत्री कर कर दिया है ना बाबा बहुत गलत munh se poti da hak Dena chahie
@GurjitSingh-rl3yz
@GurjitSingh-rl3yz 3 жыл бұрын
Bapu bebe di aeni age hogi fr v paise piche ghum rhe ...lakh lahnat hai , chnge hunde tn apne putt di nishani kudi piche larde na ke jameen piche 🙏
@kaurgill867
@kaurgill867 3 жыл бұрын
Nooh sachi aa ajj kall sass sohre maa pio ro ro sache bn jande aa
@sarbjitsinghsidhu5141
@sarbjitsinghsidhu5141 3 жыл бұрын
Buddha Buddhi Chande hoe HARAAMI Mhaghtia ne ji.......... 😍
@simranvlogs1536
@simranvlogs1536 3 жыл бұрын
rabb bhulya lokan nu...kithe le jana inna kujh..kujh nahi nal jana
@laxmangaba6531
@laxmangaba6531 3 жыл бұрын
Kudi shi a buda budi glt ne Thug
@manpreetsekhon1408
@manpreetsekhon1408 3 жыл бұрын
Kudi bahot chlak hai pind to ja ke pusho jetho de hai galti dono pase hundi hai canada jan lai 30 lakh deta nale pta c ke usde pehla marage hoi hai. Unian wale dono pase chal jande ne
@baljeetgrewal2951
@baljeetgrewal2951 3 жыл бұрын
@@manpreetsekhon1408 buda budi bhut galat aa bro ।
@tamanna8796
@tamanna8796 3 жыл бұрын
@@manpreetsekhon1408 ਭੈਣ ਸਹੀ ਆ ਉਸ ਦਾ ਤੇ ਉਸਦੀ ਬੇਟੀ ਦਾ ਹੱਕ ਹੈ ਵੀਰ
@simrandhaliwal6508
@simrandhaliwal6508 16 күн бұрын
​@@manpreetsekhon1408bilkul shi keha tusi m v jndi a ehna nu ehi glt ne
@sumansuman165
@sumansuman165 3 жыл бұрын
Aa bujurga nu ki lood ha hun property dee aee tan hun marn vale tan ha🤣😂🤣😂🤣😂🤣😂🤣😂
@jaswinderkaur3252
@jaswinderkaur3252 Ай бұрын
4 kile ikathey kyo ni.dittey.sari galti burra burri te munda jo bhajiya firda galti ihna di hai.
@HarpreetSingh-vc2jg
@HarpreetSingh-vc2jg 3 жыл бұрын
Yr hun eh trend chl piya punjab ch ...social media v ki chez yr 😂
@unitedcolors2920
@unitedcolors2920 3 жыл бұрын
ਬਾਈ ਜੀ ਜਿਸ ਨਾਲ ਹੁੰਦੀ ਆ ਉਸ ਨੂੰ ਪੁੱਛੋ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਤੁਸੀਂ ਹੱਸ ਰਹੇ ਓ, ਆਪਣਾ ਸਿਸਟਮ ਖਰਾਬ ਤਾਹੀ ਇਹ ਕੇਸਾਂ ਦਾ ਕੋਈ ਨਤੀਜਾ ਨਹੀਂ ਨਿਕਲਦਾ, ਜੇ ਚੰਗਾ ਹੋਵੇ ਐਨੇ ਕੇਸ ਇਕੱਠੇ ਨਾ ਹੁੰਦੇ
@lalrajput6501
@lalrajput6501 3 жыл бұрын
Budey they mato jutian
@SukhdevSingh-oi5rw
@SukhdevSingh-oi5rw Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਫਤਿਹ ਇਹ ਮਾਤਾ
@shubhamsandhal7151
@shubhamsandhal7151 3 жыл бұрын
Hyeeee bhan Tu hosla rakh. Teri jeet hove gi.. Waheguru ji tuc bhan di help kro.
@Sarbsingh645
@Sarbsingh645 3 жыл бұрын
14 kile kadvaooo oh bachiii de nee
@deepamanmaan6059
@deepamanmaan6059 Ай бұрын
ਜੇ ਅੱਗੇ ਦੋ‌ ਵਾਰੀ ਮੁੰਡੇ ਦਾ ਵਿਆਹ ਕੀਤਾ ਮੁੰਡੇ ਦਾ ਦਿਮਾਗ ਹੋਣਾ ਚਾਹੀਦਾ ਹੈ। ਬਾਹਰ ਵਾਲੇ ਮੁੰਡਿਆਂ ਨੂੰ ਮਾਂ ਪਿਓ ਝੂਠ ਵੀ ਬੋਲਦੇ ਨੇ ਪੈਸੇ ਨੁੰ ਮਰਦੇ ਹੁੰਦੇ। ਪੁੱਤ ਦਾ ਘਰ ਵਸਾਉ , ਹਰ ਥਾਂ ਬੁਜ਼ਰਗ ਵੀ ਸਹੀ ਨਹੀਂ।
@parwindersingh2672
@parwindersingh2672 3 жыл бұрын
Baki sarian gallan sahi but NEWS PATRAKAAR G TUCI PEHLE , SHO LAGE C KITE; ungal kar ke nahi PLEASE🙏
@sahiradhuldhoya
@sahiradhuldhoya 2 жыл бұрын
Bahu bilkul sahi hai... Huk baat hai
@lovely-uj8hy
@lovely-uj8hy 3 жыл бұрын
Paisa da bukha lok yyr insaaf diyo nooh nu
@MandeepSingh-iz2ek
@MandeepSingh-iz2ek 3 жыл бұрын
Dekhan to bapu bebe sahi ni lag rhe
@babbuchahal3394
@babbuchahal3394 2 ай бұрын
Eda hi hunda bhene kudeia nal mere vi husband di death hogi koi hisa ni dita jameen cho nale ohna nu pehla hi blood cancer se sade nal dhokha kita
@TheHarry391
@TheHarry391 3 жыл бұрын
Veer sade pind de kuri aa.. Pr ah galt krda
@luckysidhu4760
@luckysidhu4760 3 жыл бұрын
BHUDA TE BHUDHE DONO HI DANGEROUS NE KURI BILKUL SAHI AA
@surinderkaur6433
@surinderkaur6433 3 жыл бұрын
Good sho ji
@smilebishnoi6721
@smilebishnoi6721 3 жыл бұрын
4kile ni sari zameen kudi di bandi hai
@karmjeetkaur4890
@karmjeetkaur4890 3 жыл бұрын
ਖੂਨ ਸਫੇਦ ਹੋ ਗਿਆ ਲੋਕਾਂ ਦਾ
@ergurpreet5
@ergurpreet5 3 жыл бұрын
Ratan Bai v wadhai da patar ae je es case ch
@gorakaileynewzealand834
@gorakaileynewzealand834 3 жыл бұрын
Dunia kehre raah pe gyi
@SIKHDHARMIK
@SIKHDHARMIK 3 жыл бұрын
Sehne de kuj lok thug hn
@gurjindersinghsandhu2701
@gurjindersinghsandhu2701 3 жыл бұрын
ਅੱਸ਼ਾ ਜੀ ਇਹ ਵੀ ਗਲਤ ਲੱਗਦਾ ਬੁੜਾ ਬੁੜੀ
@navsinghnavsingh1947
@navsinghnavsingh1947 3 жыл бұрын
Kuriye mneya tu shi aa dhkka hunda reha tere nal but husbnd de mrn to baad 4kiley c tere kol tu bachi nal rehndi dooza vyah kyu kraya hryana ch fir biba 4 kiley tainu koi aive thori de du ha teri bachi de naam ho skdi aa tera hq nhi bnda hun
@gurcharan2061
@gurcharan2061 3 жыл бұрын
Kuri shia aa
@balvindarsingh9427
@balvindarsingh9427 3 жыл бұрын
Manisha Gulati bolo didi sb problem solve krn gye
@jaamjo5477
@jaamjo5477 3 жыл бұрын
Waheguru ji waheguru ji
@buntysinghdhaipai9676
@buntysinghdhaipai9676 3 жыл бұрын
Punjab police gand aaa😠😠😠😠😠😠😠😠😠😠😠😠
@harindersinghgarcha3287
@harindersinghgarcha3287 3 жыл бұрын
Waheguru ji parmatma sab da bla kre ji 🙏
@merajahan4932
@merajahan4932 3 жыл бұрын
Ajkal maa baap old age da fayda chukde a. Asi v ah cheezan akhi dekhian.
@JasmerBains
@JasmerBains Ай бұрын
Bachre the karwala mahnat karda Raha oh Sara kuj la k bah ga bahut bure gal a
@manpreetsekhon1408
@manpreetsekhon1408 3 жыл бұрын
Jdo pta c ke 3td Marage hai 30 lakh keo deta je deta ta koi photos koi proof ve devo.baki 4 kile kudi nu melnge oho ve 18 sal tak tusi sirf take care karde ho esdi Marage hoi hai es lai thoada Hak nhi ladki da hai
@kuka6853
@kuka6853 14 күн бұрын
ਘਰ ਘਰ ਦੀ ਕਹਾਣੀ😮😮😮😮😮
@dharamsinghji35
@dharamsinghji35 2 ай бұрын
Mata de koi kootmar nahin hoi lagdi jhooth boldi hai
@Sarbsingh645
@Sarbsingh645 3 жыл бұрын
jeth jameen dabn phrda nall leke maruu
@rivinbrothers1196
@rivinbrothers1196 3 жыл бұрын
Sunlo hun eddi v baapu di pancho sarya pya punjab ch lokka da...
@peehuchoudhary1491
@peehuchoudhary1491 3 жыл бұрын
Kudi sehi hai kudi nal insaf kro
@Loveleenkaurbains
@Loveleenkaurbains 3 жыл бұрын
Buda budi bde tej a
@rajkanwarpreet2085
@rajkanwarpreet2085 3 жыл бұрын
Girl no 14 kily davo
@lifeofpandhers1638
@lifeofpandhers1638 3 жыл бұрын
ਲੋਂਡਾ ਬੁੜ੍ਹਾ
@gurdeepsidhu5610
@gurdeepsidhu5610 3 жыл бұрын
10 sal di izet wapis Kr deo J 4 kille nhi dene
@kaurgill867
@kaurgill867 3 жыл бұрын
Ajj kall lokn nu pta ni ki ho giya aa yr jagh jameen ta ethe hi reh jana. Kiu jameena magr ladyi krde o life ik aa khush reh ke mil ke life kato dokha dukh kalesh ladyi sabh dunia te chlda a akiu yrr jd marr gye fir ki kro ge
@truecaller6090
@truecaller6090 3 жыл бұрын
Buddy bhuddhi ny jameen nal ly jani, saly dardy he nhi rab toh.
@meetsoni71
@meetsoni71 3 жыл бұрын
Ki sach h rab jaan da.....
@rivinbrothers1196
@rivinbrothers1196 3 жыл бұрын
Aaha kamm vadia kitta kisan jathebandi ne
@balwinderbains9256
@balwinderbains9256 3 жыл бұрын
Kudi They ex shore wrong hun.
@sinderpal8402
@sinderpal8402 3 жыл бұрын
Police wale veer nu bolan di kini leakth aa eda de veer hon sare
@manpreetsekhon1408
@manpreetsekhon1408 3 жыл бұрын
Bai koi leakt ne sirf interview lai he hunde ne bahot chore hunde ne.baki thoanu ve pta je police changi hove ta gal eni nhi vadhni c
@sinderpal8402
@sinderpal8402 3 жыл бұрын
@@manpreetsekhon1408 han ji ਵੀਰ ਜੀ eh v ho ਸਕਦਾ
@baljindersinghsingh5768
@baljindersinghsingh5768 3 жыл бұрын
Lok lalchi ne reshte khatam ho gaya hai ji
@gurdeshsingh7824
@gurdeshsingh7824 3 ай бұрын
Good. Spiking SHO
@GurnamSingh-j6c
@GurnamSingh-j6c 3 ай бұрын
3 dekh lo 2 phla vichari sad gye 3 deso gye pta chag ghar de kudi police station nhi janda kudi galt a phla pta se 2 marriage hoi fer v marriage karw le kudi 1 number de galt ek lady duji lady de help nhi kar sakde phla dekh karo a sab kuj ok
@bajwasaab9783
@bajwasaab9783 Ай бұрын
😊😊😊😊
@shabnamheer9069
@shabnamheer9069 3 жыл бұрын
Kise da koi kasoor nai sab kasoor gandiya sarkara da aa
@maninderkaur2968
@maninderkaur2968 3 жыл бұрын
Waheguru ji maher kro ji sister t banda hak
@divrajsingh4782
@divrajsingh4782 3 жыл бұрын
Tu shi a bhen rb tenu ensaf jaroor devega
@Kaur.brar23
@Kaur.brar23 2 ай бұрын
Nuh v dhee hundea ji tusi ta potri da hakk kahe janne o je putt ma gya ta nuh da ghar ni
@SurinderKaur-jo4ee
@SurinderKaur-jo4ee Жыл бұрын
Barring kharab janañi hey namey khasam tou heesa lavèy sonou mery gall nahi handy hey police wakia da joy kam bajorģa kootna nahi chahi da Saro sar is timid bahout chàlakk hey
when you have plan B 😂
00:11
Andrey Grechka
Рет қаралды 67 МЛН
Bike Vs Tricycle Fast Challenge
00:43
Russo
Рет қаралды 102 МЛН
escape in roblox in real life
00:13
Kan Andrey
Рет қаралды 94 МЛН
when you have plan B 😂
00:11
Andrey Grechka
Рет қаралды 67 МЛН