'ਮੇਰੇ ਬਿਆਨ ਨੂੰ ਤੋੜ ਮਰੋੜ ਕੇ ਕੀਤਾ ਪੇਸ਼', ਖਾਲਿਸਤਾਨ ਵਾਲੇ ਬਿਆਨ 'ਤੇ Amritpal Singh ਦੀ ਮਾਤਾ ਦਾ ‘ਯੂ-ਟਰਨ’!,

  Рет қаралды 28,362

PTC NEWS

PTC NEWS

Күн бұрын

ਖਾਲਿਸਤਾਨ ਵਾਲੇ ਬਿਆਨ 'ਤੇ ਅੰਮ੍ਰਿਤਪਾਲ ਸਿੰਘ ਦੀ ਮਾਤਾ ਦਾ ‘ਯੂ-ਟਰਨ’!
ਕਿਹਾ-ਮੇਰੇ ਬਿਆਨ ਨੂੰ ਤੋੜ ਮਰੋੜ ਕੇ ਕੀਤਾ ਪੇਸ਼
#AmritpalSingh #AmritpalMother #PTCNews #BalwinderKaur #MP #KhadoorSahib
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 144
@sarmukhsingh2075
@sarmukhsingh2075 Ай бұрын
ਉਹ ਇਕ ਮਾਂ ਹੈ ਮਾਂ ਆਪਣੇ ਪੁੱਤ ਨੂੰ ਬਾਹਰ ਕਢਾਉਣ ਲਈ ਕੁਝ ਵੀ ਬੋਲ ਸਕਦੀ ਹੈ
@karmjitsingh5299
@karmjitsingh5299 Ай бұрын
Eh hi mein kehnda c pr lok nhi smjde bai
@karmjitsingh5299
@karmjitsingh5299 Ай бұрын
@@parminderkaur-tl6rw kyunki apne maa peo nu apne bacheya di fikr hundi hai ohna lyi oh kuj v kr skde par saade log smjde nhi
@Lovenature-nt8zm
@Lovenature-nt8zm Ай бұрын
ਮਾਤਾ ਜੀ ਹੌਲੀ ਹੌਲੀ ਰਾਜਨੀਤੀ ਸਿੱਖ ਰਹੇ ਹਨ 🙏
@MandeepKaur-vy7cb
@MandeepKaur-vy7cb Ай бұрын
ਮੀਡੀਆ ਵੱਲੋਂ ਜਾਣਬੁੱਝ ਕੇ ਮੁੱਦਾ ਬਣਾਇਆ ਜਾ ਰਿਹਾ ਹੈ ਭੁਲੇਖਾ ਵੀ ਲੱਗ ਸਕਦਾ ਹੈ ਉਸ ਬੰਦਾ ਘਬਰਾਹਟ ਵਿਚ ਵੀ ਹੁੰਦਾ ਹੈ
@user-lm3bm7dt8p
@user-lm3bm7dt8p Ай бұрын
Bhen har tha glt commet na kro mata huni hun Khalsitan di ni gal krde
@iqbaldhaliwaldeharka
@iqbaldhaliwaldeharka Ай бұрын
😂😂
@narinderpalsingh4086
@narinderpalsingh4086 Ай бұрын
ਭਾਈ ਸਾਬ ਦੀ ਪੈਰੋਲ ਲਈ ਸਰਕਾਰ ਵੱਲੋ ਬਹੁਤ ਸਖ਼ਤ ਪਾਬੰਦੀਆਂ ਲਗਾਈਆ ਗਈਆ ਸੀ , ਅਸਲ ਬਿਆਨ , ਟੀਚਾ, ਨਿਸ਼ਾਨਾ, ਮਜਿੰਲ ਭਾਈ ਸਾਬ ਦੇ ਬਾਹਰ ਆਉਣ ਤੇ ਸਪੱਸ਼ਟ ਸਾਫ ਹੋ ਜਾਏਗੀ।
@user-lm3bm7dt8p
@user-lm3bm7dt8p Ай бұрын
Oh sirf drama c bai k bahr loka nu lge k dhaka ho reha
@nationfirst9512
@nationfirst9512 Ай бұрын
@@narinderpalsingh4086 Chutiya bana rahe kus nhi hona edhe varge chawal keye aye gaye indra ve gayi bhindrawala ve nhi raha ..Punjab ne Punjab rehna aa
@captainsingh6721
@captainsingh6721 Ай бұрын
ਮਾਤਾ ਚੁੱਪ ਰਹੁ ਜੇਕਰ ਬੋਲਣ ਦਾ ਪਤਾ ਨਹੀਂ ਤਾਂ
@Aman-pm5wc
@Aman-pm5wc Ай бұрын
😂😂😂😂😂
@ManjitSingh-nc7dy
@ManjitSingh-nc7dy Ай бұрын
ਇਹ ਹੁਣ ਲੀਡਰ ਬਣ ਗੇ ਇਹ ਹੁਣ ਮਾਤਾ ਨੀ ਸਿਆਸਤਦਾਨ ਨੇ ਬਚੋ ਇਹਨਾਂ ਲੀਡਰਾਂ ਤੋ😂😂?
@ssingh8553
@ssingh8553 Ай бұрын
ਅਮ੍ਰਿਤਪਾਲ, ਵਾਹੇ ਗੁਰੂ ਦੀ ਸਹੁੰ ਖਾਂਦਾ ਹਾ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਕੀਤੇ ਗਏ ਭਾਰਤ ਦੇ ਸੰਵਿਧਾਨ ਪ੍ਰਤੀ ਸੱਚਾ ਵਿਸ਼ਵਾਸ ਅਤੇ ਵਫ਼ਾਦਾਰੀ ਰੱਖਦਾ ਹਾਂ, ਕਿ ਮੈਂ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਇਹ ਕਿ ਮੈਂ ਉਸ ਫਰਜ਼ ਨੂੰ ਵਫ਼ਾਦਾਰੀ ਨਾਲ ਨਿਭਾਵਾਂਗਾ ਜਿਸ ਵਿੱਚ ਮੈਂ ਦਾਖਲ ਹੋਣ ਵਾਲਾ ਹਾਂ।
@dastanapunjab123
@dastanapunjab123 Ай бұрын
ਮੀਡੀਆ ਤੋਂ ਦੂਰ ਹੀ ਰਹੋ ਮਾਤਾ ਜੀ ਇਹ ਜਾਣ ਬੁੱਝ ਕੇ ਟੇਢੇ ਮੇਢੇ ਸਵਾਲ ਕਰਦੇ ਹਨ
@inderdeepsingh8646
@inderdeepsingh8646 Ай бұрын
😂😂 ਮੀਡੀਆ ਨੇ ਤਾਂ ਕੁੱਝ ਕਿਹਾ ਹੀ ਨਹੀਂ। ਸਿਰਫ ਤੁਹਾਡੇ ਬਿਆਨ ਸੁਣਾਏ ਨੇ।
@Double13819
@Double13819 Ай бұрын
Bibi agayi line te 😅 Bharat Mata de haq ch 😅
@nationfirst9512
@nationfirst9512 Ай бұрын
@@Double13819 khotistan de chawlo baad wich kehna kumat Dhaka krdi aa kyo ohde putt nu sari umer jail wich rakhna
@AroraAccessiors123
@AroraAccessiors123 Ай бұрын
​​@@nationfirst9512 Bai ji savidhan nu India koi ni mnda mere kol paroof wa nale hukmat dhakka krdi ram rahim ander wa dosh vi sabit wa har war jamnat hundi je ohne ae ke rapee krta koi Lawrence bishnoi jail baitha interview deyi jnde is te koi case vi ni chal rha pura haq wa malegao blast di pragya thakur jurm vi sabit ho gya mp banati dhakka hi hor ki wa
@nationfirst9512
@nationfirst9512 Ай бұрын
@@AroraAccessiors123 Yr tusi kyo nhi samjde, rapists ,Gangsters,Criminals,corrupts leader ohna nu saza mildi aa par oh desh nu toran de gall nhi krde ..ehne sidha Khalistan de mang kiti state nu desh nalo vekhra krn de ..eh desh virodhi aa NSA legi aa jehdi saza fansi honi chahide par kannoon aje tak strong nhi aa ehne desh nal gaddari kiti aa ..samjo
@msshergill1112
@msshergill1112 Ай бұрын
ptc ਬਾਦਲਾਂ ਦਾ ਚੈਨਲ ਇਸਤੇ ਭੋਰਾ ਵੀ ਯਕੀਨ ਨਹੀਂ 👎
@Aman-pm5wc
@Aman-pm5wc Ай бұрын
Oye kuti deya jo is Dogle Aurat ne bolea ohi dekhea 😂😂😂😂
@satgursingh4180
@satgursingh4180 Ай бұрын
ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 👏👏
@BhaiKanhaiyaJiFreshSodhaSukhbi
@BhaiKanhaiyaJiFreshSodhaSukhbi Ай бұрын
👍👍
@GuniNidhan
@GuniNidhan Ай бұрын
ਭਾਈ ਅੰਮਿ੍ਤਪਾਲ ਸਿੰਘ ਜੀ ਦੇ ਮਾਤਾ ਪਿਤਾ ਸਾਧੂ ਸੁਭਾਅ ਵਾਲੇ ਹਨ ਮੀਡੀਏ ਵਾਲੇ ਜਾਣ ਬੁਝ ਕੇ ਉਲਟੇ ਸਿੱਧੇ ਸਵਾਲ ਪੁਛ ਰਹੇ ਹਨ ਤਾ ਜੋ ਕੋਈ ਮੁਦਾ ਬਣਾਇਆ ਜਾ ਸਕੇ PTC ਚੈਨਲ ਬਾਦਲਾ ਦਾ ਹੈ
@paramjitsingh6295
@paramjitsingh6295 Ай бұрын
ਇਹ ਚੈਨਲ ਬਾਦਲ ਦਾ ਹੈ ਇਸ ਤੇ ਜਕੀਨ ਨਾ ਕਰੌ
@Aman-pm5wc
@Aman-pm5wc Ай бұрын
Oye kuti deya jo is Dogle Aurat ne bolea ohi dekhea 😂😂😂😂
@harmandhiman3402
@harmandhiman3402 Ай бұрын
PTC 420 ਇਹ ਚੈਨਲ ਤੇ ਭਰੋਸਾ ਨਾ ਕਰੋ
@titusingh645
@titusingh645 Ай бұрын
Ptc काले बदला का चनेल है
@NavritKaurBIOSCI
@NavritKaurBIOSCI Ай бұрын
ਖਾਲਿਸਤਾਨ ਹੀ ਹੱਲ ਹੈ ❤
@rana7018josan
@rana7018josan Ай бұрын
Fer eh kini vdi gal hai pulekha sab nu pe skda
@dilpreetsohi212
@dilpreetsohi212 Ай бұрын
Sahi gall aa Khalistan kitte eve e mill ju evi lok mudde bna lende aa , saanu Punjab vicho Nasha , Rishwat khori te Punjab de masle hall karn wala Amritpal chahi da Sikhi da parchar b kre
@defullterdhillon
@defullterdhillon Ай бұрын
ਮਾਤਾ ਖਡੂਰ ਸਾਬ ਵਾਲੇ ਬੋਲ ਰਹੇ ਆ ਮਾਤਾ ਜੀ ਤੁਸੀ ਤਾ ਅਨਮੋਲ ਗੰਗਨ ਨੂੰ ਵੀ ਪੌਲਟਿਕਸ ਚ ਮਾਤ ਦੇਗੇ zoom zoom
@gurmejsingh5667
@gurmejsingh5667 Ай бұрын
ਬੀਬੀ ਜੀ ਆਖਰ ਬਿਲੀ ਥੈਲੇ ਚੋ ਬਾਹਰ ਆ ਗਈ
@shivanisharma5562
@shivanisharma5562 Ай бұрын
ਪੰਜਾਬ ਦੇ ਮੂਦੇ ਚੂਕਣੇ ਚਾਹੀਦੇ ਹਨ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਲਈ ਰਿਸ਼ਵਤ ਮੰਗਦਾ ਹੈ ਗੂਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਜੀਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@dastanapunjab123
@dastanapunjab123 Ай бұрын
ਤੁਹਾਡਾ ਇਹ ਕੂਮੈਂਟ ਬਹੁਤ ਸਮੇਂ ਤੋਂ ਤਕਰੀਬਨ ਸਾਰੀਆਂ ਵੀਡੀਓ ਵਿੱਚ ਹੁੰਦਾ ਹੈ ਕੀ ਗੱਲ ਹੈ ਜਰਾ ਸਮਝਾਓ
@msmaan5608
@msmaan5608 Ай бұрын
ਥੋਡੇ ਕਮੇਂਟ ਮੈ ਬਹੁਤ ਜਗਾ ਪੜੇ ਆ । ਲਗਦਾ ਥੋਡੀ ਕਿਤੇ ਸੁਣਵਾਈ ਨਹੀਂ ਹੋ ਰਹੀ।
@jogasingh-wv6eh
@jogasingh-wv6eh Ай бұрын
ਗੁਰੂ ਵਾਕ ਪਾਤਸ਼ਾਹੀ ਦੱਸਵੀਂ ਸੌਹ ਖਾਣ ਵਾਲਾ ਝੂਠਾ
@satishkumargupta4715
@satishkumargupta4715 Ай бұрын
U turn😂😂😂😂MP banan ka laalach vich hun bharat de savidhan nu manan di sahu bhi chak layi Laalach, laalach, laalach😂😂😂rajniti cheej hi aisi hai sarian chlaakian aa jandian ne
@Akhandjoyti
@Akhandjoyti Ай бұрын
ਉਹ ਮਾਂ ਹੈ ਉਸ ਦਾ ਮਨ ਇਹ ਹੈ ਕੀ ਮੇਰਾ ਪੁੱਤਰ ਜਲਦੀ ਬਾਹਰ ਆਏ। ਕੋਈ ਮਾੜੀ ਗੱਲ ਨਹੀਂ । ਉਸ ਦੀ ਜਗ੍ਹਾ ਤੇ ਆ ਕੇ ਸੋਚੋ ।
@MalkidSing-lz9mq
@MalkidSing-lz9mq Ай бұрын
ਜਦੋ ਹਿੰਦੂ ਅਧਰਮੀਂ ਮਾਣ ਨਾਲ ਭਾਰਤ ਦੇਸ਼ ਨੂੰ ਹਿੰਦੂਸਤਾਨ ਬਣਾਉਣ ਦੀ ਗੱਲ ਕਰਦੇ ਹਨ ਤਾ ਧਰਮੀਂ ਸਿੱਖ ਭਾਰਤ ਦੇਸ਼ ਨੂੰ ਖਾਲਿਸਤਾਨ ਬਣਾਉਣ ਦੀ ਗੱਲ ਕਿਉ ਨਹੀ ਕਰ ਸਕਦੇ । ਹਿੰਦੂ ਕੋਈ ਧਰਮ ਨਹੀ ਹੈ ਅਤੇ ਨਾ ਕੋਈ ਦੁਨੀਆਂ ਦੇ ਨਕਸ਼ੇ ਤੇ ਹਿੰਦੂਸਤਾਨ ਦੇਸ਼ ਹੈ । ਗੁਰਬਾਣੀ ਦਾ ਫੁਰਮਾਣ ਹੈ ਹਿੰਦੂ ਅੰਨਾ ਤੁਰਕੁ ਕਾਣਾ ਬੁੱਤ ਪੂਜ ਪੂਜ ਹਿੰਦੂ ਮੁਏ ਨਾ ਹਮ ਹਿੰਦੂ ਨਾ ਮੁਸਲਮਾਨ ਸਭ ਦੇਵੀ ਦੇਵਤੇ ਕੇਸ਼ਾਧਾਰੀ ਸਿੱਖ ਹਨ । ਹਿੰਦੂ ਲੋਕ ਦੇਵਤਿਆਂ ਨੂੰ ਬਦਨਾਮ ਕਰਦੇ ਹਨ ਅਤੇ ਜੇਲਾਂ ਵਿੱਚ ਰੱਖਦੇ ਹਨ ਅਤੇ ਆਪ ਪੱਥਰਾਂ ਦੀ ਪੂਜਾ ਕਰਦੇ ਹਨ ।
@vickysingha2021
@vickysingha2021 Ай бұрын
Tu kute di bund ch bahar aya c... Tere pardade topa lay ke jame c? Bharat ch har ek bande de ander hindu khoon aw.. History history hundi aw... Koi story nhi...bander saaale... 🎉🎉😂😂😂
@r.k.sharma2683
@r.k.sharma2683 Ай бұрын
ਹਾਹਾਹਾ ਓ ਖੋਤਿਆ ਸਿਮਰਨਜੀਤ ਮਾਨ ਭਿੰਡਰਾਵਾਲੇ ਵਰਗੇ ਸੱਭ ਖਾਲਿਸਤਾਨੀਆਂ ਨੇ ਇਸ ਦੇਸ਼ ਨੂੰ ਹਿੰਦੁਸਤਾਨ ਕਹਿ ਕੇ ਹੀ ਬੁਲਾਇਆ……ਗੁਰੂ ਨਾਨਕ ਦੇਵ ਜੀ ਤੋੰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਵੀ ਇਸ ਦੇਸ਼ ਦਾ ਨਾਮ ਹਿੰਦੋਸਤਾਨ ਹੀ ਸੀ ਉਹਨਾਂ ਭਾਰਤ ਯਾ ਇੰਡੀਆ ਨਾਮ ਨਹੀੰ ਸੁਣਿਆ ਸੀ ਕਦੇ…….ਸਾਡੇ ਦਿਲ ਵਿੱਚ ਇਸ ਦੇਸ਼ ਦਾ ਨਾਮ ਹਿੰਦੋਸਤਾਨ ਹੀ ਰਹਿਣਾ ਸਮਝਿਆ ਗੱਲ….. ਬਾਕੀ ਜਿਹੜੀ ਤੁੱਕ ਤੂੰ ਸੁਣਾਈ ….ਹਿੰਦੂ ਅੰਨਾ ਤੁਰਕੁ ਕਾਣਾ ਦੋਹਾ ਪਰ ਗਿਆਨੀ ਸਿਆਣਾ….ਉਹ ਕਬੀਰ ਜੀ ਦੀ ਲਿਖੀ ਹੋਈ ਆ 13ਵੀ ਸਦੀ ਚ…..ਤੁਹਾਡੀ ਹੋੰਦ ਤੋੰ ਵੀ ਬਹੁੱਤ ਪਹਿਲਾਂ ਦੀ ਲਿਖੀ ਗੱਲ ਆ ਉਸ ਵਿੱਚ ਗਿਆਨੀ ਦਾ ਮਤਲਬ ਸਿੱਖ ਨਹੀੰ ਬਲਕਿ ਉਹ ਵਿਅਕਤੀ ਜਿਹੜਾ ਗਿਆਨਵਾਨ ਹੋਵੇ….ਉਹ ਹਿੰਦੂ ਸਿੱਖ ਮੁਸਲਮਾਨ ਕੋਈ ਵੀ ਹੋ ਸਕਦਾ…ਸਮਝਿਆ ..?? ਬਾਣੀ ਵਿੱਚ ਤਾਂ ਇਹ ਵੀ ਲਿਖਿਆ ਕਿ ਰੱਬ ਦਾ ਕੋਈ ਅਕਾਰ ਨਹੀਂ ਨਾ ਹੀ ਕੋਈ ਰੂਪ ਹੈ ਅਕਾਲ ਮੂਰਤ ਅਜੂਨੀ ਸੈਭੰ ਉਹ ਜਨਮ ਮਰਨ ਤੋੰ ਉਪਰ ਹੈ…ਪਰ ਤੁਸੀੰ ਵੀ ਰੱਬ ਨੂੰ ਕਿਤਾਬ ਵਿੱਚ ਕੈਦ ਕੀਤਾ ਪਿਆ……ਬੁੱਤ ਪੂਜਾ ਪੁਸਤਕ ਪੂਜਾ ਸੱਭ ਵਿਅਰਥ ਹੈ…ਅਕਾਲਪੁਰਖ ਦੇ ਪੁਜਾਰੀ ਬਣੋ …ਨਾ ਤਾਂ ਮੂਰਤੀ ਨੂੰ ਮੱਥਾ ਟੇਕਿਆਂ ਰੱਬ ਮਿਲਣਾ ਨਾ ਕਿਤਾਬ ਨੂੰ ਟੇਕਿਆਂ ਮਿਲਣਾ…..ਉਸ ਅਕਾਲਪੁਰਖ ਦਾ ਨਾਮ ਜਪੋ ਜਿਹੜਾ ਸਵੈਮਾਨ ਹੈ ਸਰਬਸ਼ਕਤੀਮਾਨ ਹੈ ਕਣ ਕਣ ਵਿੱਚ ਵੱਸਿਆ ਹੈ ਉਹੀ ਸੱਭ ਨੂੰ ਪੈਦਾ ਕਰਨ ਵਾਲਾ ਹੈ ਉਹੀ ਸੱਭ ਦਾ ਮਾਲਕ ਹੈ ਉਸ ਦੀ ਨਜ਼ਰ ਵਿੱਚ ਕੋਈ ਹਿੰਦੂ ਸਿੱਖ ਮੁਸਲਮਾਨ ਨਹੀੰ ਸੱਭ ਉਸਦੇ ਬੱਚੇ ਹਨ….ਮੰਦਰਾਂ ਗੁਰਦਵਾਰਿਆਂ ਵਿੱਚ ਰੱਬ ਨਹੀੰ ਮਿਲਣਾ…..ਜਿੰਨਾ ਮਰਜੀ ਨੱਕ ਰਗੜ ਲਵੋ….
@nationfirst9512
@nationfirst9512 Ай бұрын
Chawlo khotistan 500 sal pehla vekho tusi hindu Sanatani de aualda se khotistan waliyaa lo ..
@hboparai3918
@hboparai3918 Ай бұрын
​@@nationfirst9512500 saal ehla apni dadi pardadi nu push la gajni de Darbar ch vikdiya c. Phir Sikh dharam bnea te ohna nu singha karke safety mili. Sadi te history hai . But Teri te mythology hai.
@VinayVinay-uy7xo
@VinayVinay-uy7xo Ай бұрын
​@@hboparai3918 acha os tere buriya nu koun bchauda si
@sohanjeetsingh7559
@sohanjeetsingh7559 Ай бұрын
ਮਾਤਾ ਜੀ ਖਾਲਿਸਤਾਨ ਦੇ ਮੁਦੇ ਤੇ ਜਵਾਬ ਨਾ ਦੇਇਆ ਕਰੋ ਇਹ ਪੰਥ ਦਾ ਮੁੱਦਾ,ਬਾਕੀ ਭਾਈ ਸਾਹਿਬ ਤੇ ਛੱਡ ਦਿਆ ਕਰੋ,ਇਸ ਕੌਮੀ ਮੁੱਦੇ ਤੋਂ ਜੋ ਖਿਸਕ ਗਿਆ ਸਮਝੋ ਸਿੱਖੀ ਤੋਂ ਗਿਆ
@waheguruji55
@waheguruji55 Ай бұрын
ਸਹੀ ਗੱਲ ਹੈ ✔
@GurpreetSingh-oz9kv
@GurpreetSingh-oz9kv Ай бұрын
Satend koi ni ina da
@YuvrajSingh-fg8sc
@YuvrajSingh-fg8sc Ай бұрын
Stand di gal nahi bhulekha pai janda ehh koi amritpal da byan tann hai nahi jo mukhi hai election ohne ladi hai tey odhe byan sarya ney sunney ney Raj di gal karda ohh
@user-lm3bm7dt8p
@user-lm3bm7dt8p Ай бұрын
​@@YuvrajSingh-fg8scte jdo amritpal de nalde singha nu eh privar gdaria de tag dinda udo lok kive mnke bura bhla kehnde kine bnde tutt gye
@singhsaab-cg8id
@singhsaab-cg8id Ай бұрын
Sahi te keha h
@kawaljitsinghkaka39
@kawaljitsinghkaka39 Ай бұрын
ਦਲ ਬਦਲੋ
@DavinderSingh-kn1cg
@DavinderSingh-kn1cg Ай бұрын
Mata ji thora Soch ki koi gal khe di hundi hai.
@stranger6627
@stranger6627 Ай бұрын
ਪੰਜਾਬ ਵਾਲਿਓ ਏਹ ਬਾਦਲਾਂ ਦਾ ਚੈਨਲ ਜੇ, ਐਨਾ ਤੇ ਜਰਾ ਵੀ ਭਰੋਸਾ ਨਾ ਕਰਿਓ ਜੇ, ਏਨਾ ਨੇ ਆਪਣੇ ਵਿਰੁੱਧ ਬੋਲਣ ਵਾਲੇ ਕਿਸੇ ਵੀ ਇਨਸਾਨ ਬਾਰੇ ਗ਼ਲਤ ਹੀ ਬੋਲਣਾ
@MrRegalsharma
@MrRegalsharma Ай бұрын
Bekasur....😂😂😂😂
@jaspaskaurjaspalkaur9417
@jaspaskaurjaspalkaur9417 Ай бұрын
Mata ji bilkul sahi hai jo virodhi ne onha ne ta kuch na kuch kehna hi hai
@user-lm3bm7dt8p
@user-lm3bm7dt8p Ай бұрын
Kis pasyo sahi khalistan kehnde nyi mngega amritpal hun jinia mrji sfayia den
@tonystockmaster
@tonystockmaster Ай бұрын
Maa apne put de dukh ni dekh skdia kde vi mawa nu ehi hunda Mera put Ghar aa jawe bs amtritpal di apni soch alag ha maaa di soch hor mother vrgi hundi jive apnia mawa apna fikar krdia
@Sammy001-f1y
@Sammy001-f1y Ай бұрын
Khalistan Khalistan Chad k,Koi hor v km Kr lvo. MP ban k koi Punjab lyi Wadia kr sakde j.
@user-qy1qd6nl5m
@user-qy1qd6nl5m Ай бұрын
ਹੁਣ ਮੂਤ ਪੀਣੇ ਜਿਹੇੜੇ ਹੱਸ ਰਹੇ ਸੀ ਹੁਣ ਰੋਣ ਗੇ 😂
@user-lm3bm7dt8p
@user-lm3bm7dt8p Ай бұрын
Hadh a hun kehra mata ne khalistan nu hmayat krti bholya
@vickysingha2021
@vickysingha2021 Ай бұрын
Tu apni Maaa de fuudeee ch reh ke guh de naal muut lgda bhut pitaaa c...muut pin parjatiii 😂😂😂😂
@nationfirst9512
@nationfirst9512 Ай бұрын
Khotistan de chawla da marna paya se 😂😂
@lovepunjab2738
@lovepunjab2738 Ай бұрын
ਇੰਡੀਆ ਦੇ ਲੋਕਾਂ ਨੂੰ ਕੁੱਝ ਫਰਕ ਨਹੀਂ ਪੈਦਾ, ਇੰਡੀਅਨ ਆਰਮੀ ਤੇ ਪੁਲਿਸ ਸਰਕਾਰ ਹੈਂਗੀ ਆ, ਸੋਨੂੰ ਬੰਦਾ ਬਣਾਉਣ ਲਈ. ਨਿੱਝਰ ਕੈਨੇਡਾ ਚ ਮਾਰਿਆ ਗਾ, ਇਹ ਤਾ ਹੈਗਾ ਵੀ ਇੰਡੀਆ ਚ. ਜੇ ਹਵਾ ਚ ਉੱਡੋ ਗੇ, ਸਰਕਾਰ ਨੂੰ ਪਤਾ ਗਾ, ਕਿਵੇਂ ਖੰਭ ਕੱਟਣੇ ਆ.😂
@lovepunjab2738
@lovepunjab2738 Ай бұрын
ਇੰਡੀਆ ਚ 144 ਕਰੋੜ ਲੋਕ ਆ, ਪੰਜਾਬ ਦੀ ਆਬਾਦੀ 3 ਕਰੋੜ ਆ, ਖਾਲਿਸਤਾਨੀ ਜੱਟ ਕੌਮ ਪੰਜਾਬ ਚ 21% ਨੇ. ਤੁਸੀ ਪੰਜਾਬ ਚ ਆਪਣੀਆਂ ਬਣਾ ਲੈਂਦੇ ਹੋ,ਢਾਹ ਲੈਦੇ ਹੋ. ਬਾਕੀ ਸਟੇਟ ਦੇ ਲੋਕਾਂ ਨੂੰ ਕੁੱਝ ਫਰਕ ਨਹੀਂ ਪੈਂਦਾ, ਉਹ ਤੁਹਾਡੇ ਚ ਕੋਈ ਕੋਈ ਰੁਚੀ ਨਹੀਂ ਰੱਖਦੇ. ਉਹਨਾਂ ਨੂੰ ਪਤਾ ਗਾ, ਸੈਂਟਰ ਸਰਕਾਰ ਹੈਂਗੀ. ਮਾਹੌਲ ਖ਼ਰਾਬ ਹੁੰਦਾ ਗਾ ਪੰਜਾਬ ਚ , ਰਾਸ਼ਟਰਪਤੀ ਰਾਜ ਲਾਗੂ ਕਰਦੋ. ਇਸ ਨਾਲ ਦੂਜੇ ਸਟੇਟ ਦੇ ਲੋਕਾਂ ਨੂੰ ਕੋਈ ਫਰਕ ਨਹੀਂ ਪੈਣਾ.😂
@MohanSingh-zl7cn
@MohanSingh-zl7cn Ай бұрын
Eh orat bahut chalak hai . Punjab and hindua di dusman . I am Hindu rajput
@ARSHDEEP-qr1uh
@ARSHDEEP-qr1uh Ай бұрын
Bss 😂. Krja 🤝 mere dost vi Hindu Rajput and arora ne asi sare amritpal Aya si Sade pind deh kol asi sare gye si Full support aa. Sadi dusman tah sirf Hindu rastra deh supporter ne jo hrr manority nu khtm Krna chunde ne
@bachitervirk
@bachitervirk Ай бұрын
Sikhan de sabtoh vadde dushman ta hindu rastra Wale fake hindu aa
@sgill2446
@sgill2446 Ай бұрын
ਮੂਤ ਪੀਣੇ ਤਾਂ ਹੈਗੇ ਹੀ ਪੰਜਾਬ ਅਤੇ ਸਿੱਖਾਂ ਦੇ ਦੁਸ਼ਮਣ ਜਿਹਨਾਂ ਦਾ ਮੂੰਹ ਦਿੱਲੀ ਵੱਲ ਤੇ ਪਿੱਠ ਪੰਜਾਬ ਵੱਲ
@gurtarnsidhu4654
@gurtarnsidhu4654 Ай бұрын
Mother being delicate for her son can say such words, still he is a historical Sikh mother we all truthful Khalsa understand actually what has happened in parliament with Bhai Amritpal Singh Ji and how he faced it all gloriously in ancient dignity of Khalsa and in Guru-spirits : Yes we already know Bhai Amritpal Singh’s commitment for authentic direction to make successfully visible the utterance of daily Sikh Ardas, and have already written about it. Whole Khalsa will support in this direction because now the enemy has made every Sikh helpless to adopt this direction unitedly. It will make naked the real candidature of enemy which is shamelessly empty of humanitarian levels, and fatal like forest dogs to attack saint like Sikhs in large numbers. It was necessary to be opened before whole world it’s real and reproachful candidature. It means he faced prejudice system bravely and authentically under Guru-command. Therefore his expression in required utterance is not easy for prejudice system to open it before Public. Try to understand the noble and historical candidature of Bhai Amritpal Singh Ji, whole our Khalsa and other equal participants united with Punjab, India and world how horrified is Indian Rashtarwadi ruling party from his truthful Guru like holy wrath. Whole Khalsa unitedly should support him with rising spirits like him It is historical exam of whole Khalsa to be successful in it gloriously at any cost. Make such reproachful act of both governments open in the whole world being Sikhism global religion and every individual and every country is equally rightful in it. ~~~~~~~~~~~~~ ~~~~~~~~~~~~~~~~~ Whole Khalsa should place the written words of Puran Singh in Oct 21, 1928, against Indian false constitution before even its composition to be appeared visibly in written form. These written words of Puran Singh in shape of prophecy about this prejudice and partial constitution for minorities create many times more required shudder in the inner heart of enemy. And are more authentic to convince global humanity comparatively more than any other source.
@user-iv7ni1tp2o
@user-iv7ni1tp2o Ай бұрын
MP ta e bngi
@manjotdhindsa4070
@manjotdhindsa4070 Ай бұрын
Tnu ki dukh a fr
@user-iv7ni1tp2o
@user-iv7ni1tp2o Ай бұрын
@@manjotdhindsa4070 tnu kio thklif hoi
@GurjantsinghDhillon-z7n
@GurjantsinghDhillon-z7n Ай бұрын
Ede vich galat ki aa je sarkar sanu bnde haaq deve ta fer khalisthan bnon di ki lod
@ashusingh2461
@ashusingh2461 Ай бұрын
Saare kaam Rola pa ke nahi karna chahida pehla Rola pa ke bohut nuksaan kita asi apna amritpal singh zindabad
@mintrelsmith
@mintrelsmith Ай бұрын
😆 Pher ta jail wich hi theek hai
@param2756
@param2756 Ай бұрын
ਮਾਤਾ ਜੀ ਨੂੰ ਟੈਂਸ਼ਨ ਨਹੀਂ ਲੈਣੀ ਚਾਹੀਦੀ। ਲੋਕਾਂ ਨੂੰ ਸੱਚ ਝੂਠ ਦਾ ਪਤਾ ਆ। ਮੀਡੀਆ ਨੇ ਪਹਿਲਾ ਵੀ ਭਾਈ ਸਾਹਿਬ ਨੂੰ ਰੱਜ ਕੇ ਬਦਨਾਮ ਕੀਤਾ ਸੀ ਪਰ ਲੋਕਾਂ ਨੇ ਸੱਚ ਜਿਤਾ ਦਿੱਤਾ। ਸੋ ਬੇਫ਼ਿਕਰ ਰਹਿਣਾ ਚਾਹੀਦਾ, ਪਹਿਲੀ ਗਲ ਮੀਡੀਆ ਨਾਲ ਗਲ ਹੀ ਨਹੀਂ ਕਰਨੀ ਚਾਹੀਦੀ ਜੇ ਕੀਤੀ ਆ ਤੇ ਆਪਣੇ ਕਿਸੀ ਬਿਆਨ ਤੇ ਸਫਾਈਆਂ ਦੇਣ ਦੀ ਲੋੜ ਹੀ ਨਹੀਂ।
@manjotdhindsa4070
@manjotdhindsa4070 Ай бұрын
Tusi evi uljai jande vicharea nu
@Noon_mirch_haldi_33
@Noon_mirch_haldi_33 Ай бұрын
Khalistan da tan Sharara lyea hoyea Amritpal ne .. jd kamm nikal gyea hun svidan svidan ho gyi koi stand nhi
@sukhwindersingh9917
@sukhwindersingh9917 Ай бұрын
ਖਾਲਿਸਤਾਨ ਕਹਿ ਕੇ ਭਾਈ ਮਾੜਾ ਬੋਲੇ
@malkeetkumar9566
@malkeetkumar9566 Ай бұрын
Hin sawdan di gal kar raye par Amrit pal singh saiwidan kehnda c asi swaidan nu nai mande asi khalistani hai
@agamjotsingh1863
@agamjotsingh1863 Ай бұрын
Mata ji sahi ha oh sab nu pta ha bhai amritpal Singh ji kon hai ta ki ha
@luciferrapzone8371
@luciferrapzone8371 Ай бұрын
RAJ NETAWA DA KAMM HI HUNDA JHOOTH BOLNA
@ParmSandhu-gs9lm
@ParmSandhu-gs9lm Ай бұрын
Mata ji nu pta aa ke lok fuddu aa sire de
@ajmersingh6906
@ajmersingh6906 Ай бұрын
Tenu akal takhat valia kehna bahut mari gul hai shri Akal Takhat akal purkh da takhat hai beadbi na kro
@JaswinderKaur-xg4pl
@JaswinderKaur-xg4pl Ай бұрын
Ma nu dukhi na karo
@user-ke1dt4nz1d
@user-ke1dt4nz1d Ай бұрын
Mata Sach Bolo Ji 99/Pes Sikh Khalestan De Hak Bech Nahe
@waryamkhalsa4941
@waryamkhalsa4941 Ай бұрын
ਮਾਂ ਵਾ ਇਸ ਕਰਕੇ
@Mittradanachalda
@Mittradanachalda Ай бұрын
Biyaan nu issue banan valo, Larrance Muder karke moj kar riha,bekasoor without any reason aasam family to dur,
@yrS.179
@yrS.179 Ай бұрын
Kursi kursi ka khel😂😂😂😂😂😂
@GurpreetSingh-qy9bk
@GurpreetSingh-qy9bk Ай бұрын
media kutea da kamm hi ehh aa...aaam bnnde nu nai v pta lgda kai vaar
@Lion-hr2em
@Lion-hr2em Ай бұрын
ਫਿਰ ਛਿੱਤਰ ਖਾਊ
@user-lc3kf2dt8f
@user-lc3kf2dt8f Ай бұрын
Bibi sir vich thanda pani pake gal kareya kar ghabra na
@simranjeet1063
@simranjeet1063 Ай бұрын
Badal da channel aaa. ........badnaam krna inaaaa n hor ki aaaa
@jjimmy9763
@jjimmy9763 Ай бұрын
Har Yudh Talwar naal nahi Vichaar naal v jitte ja sakde ne.
@amarpalsingh3888
@amarpalsingh3888 Ай бұрын
Eh badal da channel hai ehna nu pusho 328sarup de gal karia Karo dasso kithe ne saroop
@SukhdevSingh-nx6ks
@SukhdevSingh-nx6ks Ай бұрын
Bibi tu chip-karke ghar beh-ja . Kise nu kuz kehn de loar nai
@user-vg8zu3jw3r
@user-vg8zu3jw3r Ай бұрын
khalistan de mang kyo a kyoki saddya mangga sarkar nahi man rahi a punjab de haq nahi de rahi jeh mang lave fir khalistan de ke lod se
@user-id3zv6pk1z
@user-id3zv6pk1z Ай бұрын
Akal takht wali,,kona,,Bibi,je,,,tocve,,, Ocean man dekho, je,,
@user-br9xr3xf5f
@user-br9xr3xf5f Ай бұрын
Eh badal company da km hai❤❤❤❤
@Param1984peace
@Param1984peace Ай бұрын
PTC 🐕 channel
@user-br9xr3xf5f
@user-br9xr3xf5f Ай бұрын
Eh badal company de chal hai❤
@TarlochanSingh-le5fe
@TarlochanSingh-le5fe Ай бұрын
Tusi kde Ni Bande Bannana
@amritbawa7695
@amritbawa7695 Ай бұрын
😂😂😂
@Harpreetkaur-wo2gd
@Harpreetkaur-wo2gd Ай бұрын
Mata ji bol,,,Akal nhi sikhai tenu kise ne badala de naukar
@user-kw9gw7hm6i
@user-kw9gw7hm6i Ай бұрын
Bhagwant mann saare channel. KZbin de band kra reha loka te parche pva reha saare gallan kad rhe aam Aadmi party nu
@ManishChoudhary-em1ye
@ManishChoudhary-em1ye Ай бұрын
😂😂😂😂😂
@desiboy11747
@desiboy11747 Ай бұрын
😂😂😂😂😂😂😂
@Bajwa.k
@Bajwa.k Ай бұрын
Koi ni Holi Holi raj anda rasta bne phla
@Berlin-mn4bs
@Berlin-mn4bs Ай бұрын
Sikh kaum di asli manzil khalistan khalistan khalistan ❤❤❤❤❤❤❤
@sarbjitmehrok2185
@sarbjitmehrok2185 Ай бұрын
gappi budi
@user-of9we2th7u
@user-of9we2th7u Ай бұрын
Bodiyye hun mukr naa
@aishleen715
@aishleen715 Ай бұрын
Tu MP nahi muh band rakh kite munde nu kise hor ghar c bhaj devvi
@Mandeepkaurpb
@Mandeepkaurpb Ай бұрын
Holi Holi har Banda politics sikh janda ehna ne bs loka de putt marone c
@AmitKumar-kv4vg
@AmitKumar-kv4vg Ай бұрын
Plat ge plat ge 😂😂😂😂😂😂😂😂😂
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 15 МЛН
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 14 МЛН
Before VS during the CONCERT 🔥 "Aliby" | Andra Gogan
00:13
Andra Gogan
Рет қаралды 10 МЛН
what will you choose? #tiktok
00:14
Анастасия Тарасова
Рет қаралды 3,5 МЛН
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 15 МЛН