ਮੇਰੇ ਹੁੰਦੇ ਪੁੱਤ, ਸਾਲਾ ਕੋਈ ਬੁਲਾ ਨੀ ਸਕਦਾ ਸੋਨੂ.....//ਚੰਦ //ਬੰਤ //jatt babe bandra to //new video

  Рет қаралды 91,312

jatt babe bandra to

jatt babe bandra to

7 ай бұрын

ਮੇਰੇ ਹੁੰਦੇ ਪੁੱਤ, ਸਾਲਾ ਕੋਈ ਬੁਲਾ ਨੀ ਸਕਦਾ ਸੋਨੂ.....//ਚੰਦ //ਬੰਤ //jatt babe bandra to //new video
#new video jatt babe bandra to
#bandra ale
#punjabi commedy video
#funnyvideo
#comedy
#funny
#chand
#funnycomedy
#youtubeshorts
#shortvideo
#viral
#youtubevideo
#subscribe
#trendingvideo
#trending
#latest punjabi video
#2023

Пікірлер: 168
@user-fh3op2oh8e
@user-fh3op2oh8e 2 ай бұрын
ਆ ਗਏ ਜੀ ਨੰਬਰਦਾਰ ਸਾਹਿਬ ਜੀ 🎉🎉
@sukhmaan4159
@sukhmaan4159 7 ай бұрын
ਚੰਦ ਤੇ ਬੰਤ ਦੀ ਜੋੜੀ 🔥🔥🔥
@GurpreetSingh-jb5oy
@GurpreetSingh-jb5oy 7 ай бұрын
ਗਰਦ ਠਾਅ ਤੀ ਹਸਾ😂😂😂 ਹਸਾ ਕੇ ਢਿੱਡ ਦੁਖਣ ਲਾਤਾ ਅੱਖਾਂ ਚੋ ਪਾਣੀ ਲਿਆਤਾ😅😂😂
@jagsirTungwali041
@jagsirTungwali041 7 ай бұрын
ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ
@Nachattarsingh181
@Nachattarsingh181 3 ай бұрын
Latki😊😊😊😊😂😂😂😂😂
@__kingstatus__
@__kingstatus__ Ай бұрын
😅😅
@user-bv2fc8pq9z
@user-bv2fc8pq9z 3 ай бұрын
😂sirra yr
@sukhdeepsinghbilassingh
@sukhdeepsinghbilassingh 4 ай бұрын
😂😂😂😂
@KattarBrar
@KattarBrar 3 ай бұрын
ਚੰਦ ਯਾਰ ਗੱਲ ਸਿਰੇ ਲਾ ਤੀ 😂😢😮😅।
@user-ks4ml1in1p
@user-ks4ml1in1p 4 ай бұрын
Bant di acting bilkul natural
@HappySingh-is2pw
@HappySingh-is2pw 7 ай бұрын
Chand Bant Siraaaaa Jori 👍👍👍👌👌👌🙏🙏🙏🌹🌹🌹🌹🌹🌹🌹🌹🌹
@varindersinghbagga8559
@varindersinghbagga8559 7 ай бұрын
Bahut kaint video y and Chand sirra y
@user-km7ie6nq3x
@user-km7ie6nq3x 4 ай бұрын
Chand diya galla bhut ghaint a
@Chahal197
@Chahal197 7 ай бұрын
ਨਜ਼ਾਰਾ ਆ ਗਿਆ ਚੰਦ ਬਾਈ
@LakhiGuhman
@LakhiGuhman 6 ай бұрын
Batt ve lnn vangu muni pyea vahh oye 22😅😅😅😅😅😅😅😅😅 love you veeray all teem nu
@deepuzalim
@deepuzalim 7 ай бұрын
ਹੋ ਗਿਆ 😂😂😂ਜੇ ਰਹਿੰਦਾ ਏਹਨੂੰ ਮੈਂ ਟਾਲ ਲੈਨਾ😂😂😂😂😂😂😂😂😂😂😂😂😂😂😂😂😂😂😂
@OmShivam46
@OmShivam46 Ай бұрын
ਹਾਹ੍ਹਾਹ੍ਹਾਹਾ ਬਾਲੀ ਗਲ ਮਰਦਾ ਕੰਜਰਾਂ ਦਾ .. 😅😅😅😅😂😂😂😂
@zorasingh3140
@zorasingh3140 7 ай бұрын
ਬਾਈ ਜਵਾ ਸਿਰਾ ਈ ਲਾਇਆ ਚੰਦ ਤੇ ਬੰਤ ਨੇ
@gurpreetsingh-gf7md
@gurpreetsingh-gf7md 7 ай бұрын
ਚੰਦ ਵੀਰੇ, ਬਾ-ਕਮਾਲ ਸਕ੍ਰਿਪਟ, ਬਹੁਤ ਹੀ ਘੈਂਟ, ਸਿਰਾ ਬਾਬਿਓ, ਇੱਕ ਵਾਰ ਫਿਰ ਤੋਂ love you ❤❤ ਬਾਈ ਟਰੱਕ ਭਰਕੇ,❤❤❤❤❤❤❤❤❤------ਮਾਲੇਰਕੋਟਲਾ ਮੰਡੀਰ------😂😂😂😂😂😂😂😂😂😂😂😂😂😂😂😂
@AmanSidhu-mo7ir
@AmanSidhu-mo7ir 7 ай бұрын
Bai sachi bahut sohni video a taye di yad a gayi
@YMK33
@YMK33 7 ай бұрын
ਸਾਡਾ ਬੰਤ ਲੰਗੜਾ ਬਾਈ ਜਿੰਦਾਬਾਦ 👌👌👌👌😂😂😂😂
@amarjitsingh1946
@amarjitsingh1946 7 ай бұрын
ਸਿਰਾ ਗੱਲਬਾਤ ਬਾਬਿਓ ਨਾਇਸ਼ ਵੀਡੀਓ ਆ 👍👍👌💚💚
@sukhmandersingh3468
@sukhmandersingh3468 7 ай бұрын
ਸਾਰੀ ਟੀਮ ਦਾ ਸਤਿਕਾਰ ਕਰਦੇ ਹਾਂ ਜੀ ਧੰਨਵਾਦ ਜੀ
@gurvindergurwinder334
@gurvindergurwinder334 7 ай бұрын
Garmaish Bali aa ajj kall😂😂😂😂😂
@YMK33
@YMK33 7 ай бұрын
ਬਾਈ ਜਿਹੜੀਆ ਐਨਕਾ ਲਾਉਦੇ ਉ ਉਹ ਸਿਰਾ ਕਰਾ ਦਿੰਦੇ ਉ ਯਰ ਦੇਖਕੇ ਬਹੁਤ ਹਾਸਾ ਆਉਦਾ 😂😂
@avtardeol7895
@avtardeol7895 5 ай бұрын
ਗੁੱਡ ਕਹਾਣੀ ਦਾ ਨਾਇਕ ਚੰਦ ਬੰਤ
@nikkadhillon7101
@nikkadhillon7101 7 ай бұрын
ਸਿਰਾ ਲਾਤਾ ਬਾਈ ਯਰ ਚੰਦ ਤੇ ਬੰਤ ਸਿਰਾ ਬਾਈ
@jagsirTungwali041
@jagsirTungwali041 7 ай бұрын
ਬਹੁਤ ਹਾਸਾ ਆਉਂਦਾ ਚੰਦ ਸਿੰਘ ਬੰਤ ਸਿੰਘ
@karanbrar8565
@karanbrar8565 15 күн бұрын
Rani beta 😂😂😂
@boharsingh7725
@boharsingh7725 7 ай бұрын
ਬਹੁਤ ਵਧੀਆ ਬਾਈ 👌👌👌👌👌
@kuldeepsidhu4696
@kuldeepsidhu4696 7 ай бұрын
ਪਹਿਲਾਂ ਲਾਇਕ👍👍👍👍👍 ਫਿਰ ਦੇਖਦੇ ਆਂ
@Hunterjatt79
@Hunterjatt79 6 ай бұрын
ਸਮਾਨ ਜਿਆ😂😂😂😂ਲੈ ਕੇ ਆਇਆਂ
@rajvindersidhu7703
@rajvindersidhu7703 7 ай бұрын
ਡਿਸਟੀਬੂਟਰ ਕੰਮ ਕਰਦਾ 😂😂😂😂😂🎉🎉🎉
@varindersinghbagga8559
@varindersinghbagga8559 7 ай бұрын
Bant sirra y
@iqbalsinghtoor7537
@iqbalsinghtoor7537 7 ай бұрын
ਪਾਣੀ ਪੀਤਾ ਸੀ ਬਾਈ 🎉🎉🎉😂😂
@jagseersingh4506
@jagseersingh4506 7 ай бұрын
GOOD VIDEO GOOD ACTING ALL'TEAM THANKS SO MUCH ❤❤❤❤
@harjeet_maan_
@harjeet_maan_ 7 ай бұрын
ਬਹੁਤ ਹਾਸੀ ਆਉਂਦੀ ਚੰਦ ਦੀਆਂ ਗੱਲਾਂ ਸੁਣਕੇ ਪਤਾਂ ਕਿਥੋਂ ਗੱਲਾਂ ਕਰਦਾ ਸੋਨੂੰ ਫਿਲਮ ਬਣਾਉਣ ਵੇਲੇ ਹਾਸੀ ਕਿਵੇਂ ਰੋਕਦੇ ਆ ਸਾਡੀ ਤਾਂ ਹਾਸੀ ਨੀ ਰੁਕਦੀ
@user-ge9ci1fu5p
@user-ge9ci1fu5p 5 ай бұрын
Bhai Sahib j Sonu kya hota hai
@OmShivam46
@OmShivam46 Ай бұрын
​@@user-ge9ci1fu5pਸੋਨੂ ਏ ਬੋਲਦੇ ਆਂ ਅਸ਼ੀਂ ਮਾਲਵੇਂ ਵਾਲੇ.. ਹਾਹ੍ਹਾਹਾਹਾ,, ਚੰਦ ਦੀ ਦਰੁ ਵਾਲੀ ਐਕਟਿੰਗ ਇੱਕ ਲੰਬਰ ਆ ,,, ਪੀ ਕੇ ਰੋਣ ਵਾਲੀ ਸਿਰਾ ਐਕਟਿੰਗ ਜਮਾ ਚਿੱਬ ਕੜਦਾ 😂😂😂
@KrishanKumar-hx1is
@KrishanKumar-hx1is 6 ай бұрын
😅😅😅
@deepakjaat7846
@deepakjaat7846 5 ай бұрын
Siraaaaa😂😂😂
@Nikkabariya
@Nikkabariya 5 ай бұрын
yr chand te bant bahut 🔥🔥kadd de hassa bahut onda ❤️
@pardeepsandhu5783
@pardeepsandhu5783 5 ай бұрын
Babe yaar purana time yaad krwata. Sade babe hori v aai hi krde hunde c... Tight hi rehnda c kam.. Bhut hasse painde c.. Chand 22 ta sachiyo buda lagda aa... Siraaaaaa krwata 22yaar
@deepuzalim
@deepuzalim 7 ай бұрын
ਪੂੰਝਣ ਪਾਂਝਣ ਨੂੰ ਲਿਆਏ ਹੋਣਗੇ 😂😂😂
@ikbaaldhillon8577
@ikbaaldhillon8577 7 ай бұрын
😂😂😂😂 good 🎉🎉🎉
@paramjitsingh2635
@paramjitsingh2635 7 ай бұрын
ਨਜਾਰਾ ਆ ਗਿਆ ਬਾਈ ਚੰਦ ਤੇ ਬੰਤ ਬਾਈ
@balvirsingh-il3eb
@balvirsingh-il3eb 6 ай бұрын
ਚੰਦ ਬਾਈ ❤❤ ਸਾਡਾ ਕਲਚਰ ਪੁਰਾਣਾ ਦਿਖਾਇਆ ਹੈ ਬਹੁਤ ਵਧੀਆ ਹਾਸਾ ਵੀ ਬਹੁਤ ਚੰਦ ਤੇਰੀ ਐਕਟਿੰਗ ਬੱਲੇ ਬੱਲੇ ❤ ਜਿਉਂਦੇ ਰਹੋ ❤ ਅਸੀਂ ਛਪਾਰ ਏਰੀਏ ਤੋਂ ਸਤ ਸੀ੍ ਅਕਾਲ ਜੀ ਸਾਰਿਆਂ ਨੂੰ
@wweshortsvideos-gd3rv
@wweshortsvideos-gd3rv 7 ай бұрын
Bhut nice 22 sira video ❤❤❤
@jaskaranbrar1697
@jaskaranbrar1697 5 ай бұрын
ਜਵਾਨੀ ਵੇਲੇ ਲੁੱਟੇ ਬਾਨੀਏ ਹੁਣ ਰੱਬ ਦੀ ਭਗਤਣੀ ਹੋਈ।ਉਹੀ ਗੱਲ ਬੰਤ ਦੀ ਆ 😂😂😂
@KuldeepSingh-oi2hz
@KuldeepSingh-oi2hz 4 ай бұрын
Very very nice ji
@Laddi_Wraich_UK
@Laddi_Wraich_UK 6 ай бұрын
ਚੰਦ ਰੋਂਦਾ ਵਾਲਾ ਘੈਂਟ ਆ😂😂
@user-ge9ci1fu5p
@user-ge9ci1fu5p 5 ай бұрын
Sahi baat hai
@user-ni2to1mq2d
@user-ni2to1mq2d 7 ай бұрын
Very nice video ❣️👌👌👌👌👌
@nindersidhu3704
@nindersidhu3704 5 ай бұрын
Very nice👍👍👍❤❤
@kuldeepsidhu4696
@kuldeepsidhu4696 7 ай бұрын
ਅੱਜ ਤਾਂ ਨਾਥੇ ਨੂੰ ਜੰਟੇ ਦੀ ਸਹੇਲੀ ਬਣਾ ਤਾ ਬਾਹਲੀਆਂ ਰੋਣਕਾਂ ਲਾਈਆਂ ਅੱਜ ਤਾਂ 😝😝😝😝🤣🤣🤣🤣🤣
@ParminderSingh-yg1qh
@ParminderSingh-yg1qh 4 ай бұрын
ਨਾਥਾ ਵੀ ਆਹ ਕੰਮ ਕਰਵਾਉਣ ਲੱਗ ਗਿਆ
@amarjitsingh1946
@amarjitsingh1946 7 ай бұрын
Nice video 👍👌💗💗
@sukhdeepsinghbilassingh
@sukhdeepsinghbilassingh 4 ай бұрын
Bhut vadia bro sirra
@user-cp6ff8xd9g
@user-cp6ff8xd9g 7 ай бұрын
Hahahaha bant te Chand wala sirra launde aa yr😂😅😅
@SurinderSingh-ey8qh
@SurinderSingh-ey8qh 7 ай бұрын
Very nice video 👍🎉🎉🎉🎉🎉🎉
@kulwinderchauhan2295
@kulwinderchauhan2295 7 ай бұрын
Very nice ji
@user-um7uy2kc3n
@user-um7uy2kc3n 5 ай бұрын
Hasa bhout ounda
@gaganbrar2670
@gaganbrar2670 7 ай бұрын
Bant.chand.good.akting❤
@user-xs7sj3uf5k
@user-xs7sj3uf5k 7 ай бұрын
ਹਾਹਾਹਾਹਾ
@BhupinderSingh-yg8cg
@BhupinderSingh-yg8cg 7 ай бұрын
ਚੰਦ,,ਬੰਤ,,ਦੀ ਜੋੜੀ ਆ ਗਈ ਜੀ। ਘੈਂਟ ਵੀਡੀਓ ਘੈਂਟ ਜੋੜੀ।
@amarikrai7437
@amarikrai7437 7 ай бұрын
Nice 👍👍👍
@bahadursingh9718
@bahadursingh9718 6 ай бұрын
ਚੰਦ ਤੇ ਬੰਤ ਦੋਨੋਂ ਦੀ ਵੀਡੀਓ ਬਹੁਤ ਹੀ ਵਧੀਆ ਹੈ ਹੱਸਣਾ ਵਾਲੀ ਵੀਡੀਓ ਹੈ
@gurdaskhaira2181
@gurdaskhaira2181 5 ай бұрын
Love you jatto 😂😂😂😂
@user-ww9lz3qd4m
@user-ww9lz3qd4m 5 ай бұрын
ਸਿਰਾ ਬਾਂਦਰਾ ਆਲਿਆਂ 😂😂
@user-pp9wv8xo6z
@user-pp9wv8xo6z 7 ай бұрын
Chand 22taya bhatija iko hi h thanks gggggg video vadiya22 roj video payo ta njara aaje 22yar
@HappySingh-is2pw
@HappySingh-is2pw 7 ай бұрын
Siraaaaa Siraaaaa 22 Bant Chand Bant Siraaaaa 22 love you Siraaaaa Ackting love you 💋💋22 hor Kaddo Filmaaaa jar Kaddo hor ❤🌹🌹🌹🌹🌹🌹🌹🌹🌹🌹🌹🌹🌹🌹🌹🌹🙏🙏👍👍👍👍👌👌👌🌹🙏🌹🙏🌹🙏🌹🙏🌹🙏🌹🙏🌹🙏🌹🙏🌹🙏
@user-um7uy2kc3n
@user-um7uy2kc3n 5 ай бұрын
Good
@manjeetpspcl8353
@manjeetpspcl8353 7 ай бұрын
Love you 22 g ❤❤❤❤❤❤❤❤❤❤❤❤❤❤❤
@rohisingh2525
@rohisingh2525 7 ай бұрын
Very Very Nice
@gurjeetgill1882
@gurjeetgill1882 7 ай бұрын
Love from all team, bucho mandi bathinda
@user-nn1nx8nh2v
@user-nn1nx8nh2v 7 ай бұрын
Jordan soni nice ❤❤
@sidhusaab6119
@sidhusaab6119 6 ай бұрын
Great Work Chand Bai Khich Ke Rakho Kamm Nu Siraaaa
@manpreetmani708
@manpreetmani708 7 ай бұрын
End glbt jnemn ❤️
@user-pj2pt1rr7s
@user-pj2pt1rr7s 7 ай бұрын
Good 👍
@BhupinderVirk-bu7up
@BhupinderVirk-bu7up 7 ай бұрын
Super. Bai. Ji. Good. Work
@HappySingh-is2pw
@HappySingh-is2pw 5 ай бұрын
Chand Sab j Lan Sab j janadabad janadabad janadabad janadabad janadabad janadabad Chand Lan Janadabad janadabad 💋💋💋💋👍👌👌👍👍🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@jagseersingh4506
@jagseersingh4506 7 ай бұрын
SIRRRRA ACTING BAI BANT CHAND AND PALA AND AMLI AND ALL'TEAM GOOD ❤❤
@Gurleen-ho5pj
@Gurleen-ho5pj 7 ай бұрын
ਅਮਲੀ ਚੋਲਾ ਤੇ ਹੀ ਸੁੱਤਾ ਪਿਆ 😂😂😂😂
@Gurleen-ho5pj
@Gurleen-ho5pj 7 ай бұрын
ਚੰਦ ਸਤਿ ਸ੍ੀ ਅਕਾਲ ਵਾਈ 🎉🎉🎉🎉🎉
@prabhmander4583
@prabhmander4583 7 ай бұрын
Sirraa gal batt Bai ji
@gurdaskhaira2181
@gurdaskhaira2181 5 ай бұрын
Bai eho jehan vedeo banaya karo bahut vadia 👌👌👌👌
@galibaman8082
@galibaman8082 7 ай бұрын
Jan ho tusi 22 ji sadi
@sarpanch1808
@sarpanch1808 7 ай бұрын
❤💥
@navdeepsinghvlog2520
@navdeepsinghvlog2520 7 ай бұрын
😂😂😂😂😂👌👌👌👌
@sumarbhaati4885
@sumarbhaati4885 7 ай бұрын
😂😂😂🙏🙏🙏
@jagseersingh4506
@jagseersingh4506 7 ай бұрын
CHAND BAI DHARMO DHARMI DI GALL AA OU HASDA LOVE YOU ALL TEAM ❤❤
@KalaSran-km4zh
@KalaSran-km4zh 7 ай бұрын
Good movie❤
@preet0041
@preet0041 7 ай бұрын
👌👌👌👌👌
@jaggasingh6558
@jaggasingh6558 7 ай бұрын
❤❤❤❤❤
@GurpreetSingh-yj2mx
@GurpreetSingh-yj2mx 4 ай бұрын
ਨੀਕਰਾ ਬਾਈ ਇੱਕ ਦਰਜੀ ਤੋਂ ਸਮਾਈਆਂ ਲੱਗਦੀਆਂ ਇੱਕੋ ਰੰਗ ਦੀਆਂ
@manoharhayer845
@manoharhayer845 7 ай бұрын
Oon gal ek
@gurpalsekhon5490
@gurpalsekhon5490 7 ай бұрын
❤❤❤❤❤❤
@satnamsatnamsingh8008
@satnamsatnamsingh8008 7 ай бұрын
Bai ji bhut hee vadea video aa yr 🙏🙏 waheguru ji tuhanu din dugni rat chigni traki baksan 🙏🙏
@sidhufarm1010
@sidhufarm1010 7 ай бұрын
👌👌👌👌👌😂🤘
@jass6697
@jass6697 7 ай бұрын
bant v sirra londa
@avtarsinghtaari4793
@avtarsinghtaari4793 7 ай бұрын
❤❤❤😂😂
@JidaJida-ij8fy
@JidaJida-ij8fy 7 ай бұрын
❤❤😂😂
@AmritpalSingh-in3lg
@AmritpalSingh-in3lg 7 ай бұрын
🎉🎉❤
@DeepSingh-wn5kb
@DeepSingh-wn5kb 7 ай бұрын
Butt vdy bro sirs kr rakhea y
ਬੰਤ ਫੂਕਦਿਆਂ ਕੰਨੀਆਂ 😜🤣🤣
26:37
jatt babe bandra to
Рет қаралды 93 М.
Vivaan  Tanya once again pranked Papa 🤣😇🤣
00:10
seema lamba
Рет қаралды 21 МЛН
I wish I could change THIS fast! 🤣
00:33
America's Got Talent
Рет қаралды 73 МЛН
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 26 МЛН
ਬੰਤ ਨਾ ਡੋਲੀ ਓਏ / bant na doli oa
21:08
jatt babe bandra to
Рет қаралды 75 М.
ਸਿਆਲ ਦੀ ਰਾਤ/ syaal di raat
23:53
jatt babe bandra to
Рет қаралды 61 М.
Қосағыңмен қоса ағар | Алдараспан 2024 | Жаңа бағдарлама | 🔥🔥🔥
27:07
Алдараспан театры-Нуржан Толендиев
Рет қаралды 200 М.
КОГДА СХОДИЛ НА ВЫПУСКНОЙ
1:00
Типичные ситуации
Рет қаралды 1,3 МЛН
СЁМА БОЕЦ
1:00
LavrenSem
Рет қаралды 451 М.
Gummy Bears Are Chasing Me 😱 #ai #aiart #chatgpt
0:11
KobasAiDen
Рет қаралды 7 МЛН
САМЫЙ СЧАСТЛИВЫЙ ПАРЕНЬ 😂😂
0:48
TwoR FILMS
Рет қаралды 1,8 МЛН