ਮੇਰਾ ਮੰਨ ਦੁਖਦਾ ਜਦੋਂ ਸਿੱਖ Christmas ਮਨਾਉਂਦੇ ਨੇ, ਪੱਗਾਂ ਤੇ ਉਪਰ ਟੋਪੀਆ ਵੇਖ ਆਉਂਦਾ ਰੌਣਾ | Pro Punjab Tv

  Рет қаралды 7,514

Pro Punjab Tv

Pro Punjab Tv

Күн бұрын

ਮੇਰਾ ਮੰਨ ਦੁਖਦਾ ਜਦੋਂ ਸਿੱਖ Christmas ਮਨਾਉਂਦੇ ਨੇ, ਪੱਗਾਂ ਤੇ ਉਪਰ ਟੋਪੀਆ ਵੇਖ ਆਉਂਦਾ ਰੌਣਾ
ਪੋਹ ਦੇ ਮਹੀਨੇ ‘ਚ ਸਾਨੂੰ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਕਰਨਾ ਚਾਹੀਦਾ ਸੱਜਦਾ
ਚਾਹੇ ਹਿੰਦੂ ਚਾਹੇ ਸਿੱਖ ਕਿਸੇ ਨੂੰ ਵੀ ਨਹੀਂ ਮਨਾਉਣਾ ਚਾਹੀਦਾ
#Punjab #Patiala #GaggiPandit #Interview #Sikh #Sikhism #ChoteSahibzade #Hindu #Hinduism #Christmas #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 83
@Aaj361
@Aaj361 Жыл бұрын
ਇਹਨਾਂ ਨਾਲ ਸਹਿਮਤ ਹਾਂ ਜੀ❤❤
@HarneetKalas-nf8nd
@HarneetKalas-nf8nd Жыл бұрын
❤ ਗੱਗੀ ਪੰਡਿਤ ਬਹੁਤ ਵਧੀਆ ਇਨਸਾਨ ਹਨ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ❤
@KuldeepSingh-vv6dm
@KuldeepSingh-vv6dm Жыл бұрын
ਗੱਗੀ ਵੀਰ ਜੀ ਤੁਹਾਡੀਆਂ ਗੱਲਾਂ ਬਿੱਲਕੁਲ ਸਹੀ ਹੈ ਸਾਨੂੰ ਸਿੱਖ ਤੇ ਹਿੰਦੂ ਵੀਰਾ ਨੂੰ ਚਾਹੀਦਾ ਹੈ ਕਿ ਕੌਨਵੈਂਟ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਪੜਾਉਣਾ ਨਹੀਂ ਚਾਹੀਦਾ
@vikrammalik7499
@vikrammalik7499 Жыл бұрын
Canada England Australia jan to v roko.....
@harshpreetkaur5560
@harshpreetkaur5560 Жыл бұрын
ਵੀਰ ਸਹੀ ਗੱਲ ਕਰ ਰਹੇ ਹੋਉ
@GurjeetSingh-ry5mf
@GurjeetSingh-ry5mf Жыл бұрын
ਬਿਲਕੁਲ ਸਹੀ ਗੱਲ ਹੈ ਸਿੱਖ ਕੌਮ ਸਾਰੇ ਪਾਸੇ ਤੁਰੀ ਫਿਰਦੀ ਹੈ ਇਹਨਾ ਨੂੰ ਕੋਈ ਸਮਝ ਨੀ ਅਸੀ ਕਿਸ ਦੇ ਧੀਆ ਪੁੱਤ ਹਾ ਮੇਰਾ ਮਨ ਬਹੁਤ ਦੁੱਖੀ ਹੁੰਦਾ ਹੈ ਇਹ ਦੇਖਕੇ ਅਸੀ ਕੀ ਕਰਦੇ ਫਿਰਦੇ ਹਾ ਸਾਨੂੰ ਕੋਈ ਸਮਝ ਨਹੀਂ ਹੈ ਇਹ ਲੋਕ ਆਪਣੀ ਖੁਸੀ ਨੂੰ ਹੀ ਆਪਣੀ ਖੁਸੀ ਸਮਝਦੇ ਨੇ ਕਿਸੇ ਦੇ ਦੁੱਖ ਨੂੰ ਦੁੱਖ ਨਹੀ ਸਮਝਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ ਇੱਜਤ ਸਭ ਦੀ ਕਰੋ ਮੈ ਸਹਿਮਤ ਹਾ
@LakhwinderSingh-hm2ft
@LakhwinderSingh-hm2ft Жыл бұрын
Waheguru ji ap kirpa kharn
@punjjaabdesh8659
@punjjaabdesh8659 Жыл бұрын
ਇਹ ਬੰਦਾ ਸਾਰੇ ਹਿੰਦੂ ਲੀਡਰਾਂ ਤੋਂ ਵਧੀਆ।
@arabiantrucker3926
@arabiantrucker3926 Жыл бұрын
ਬਿਲਕੁਲ ਸਹੀ
@SahilGoyal9127
@SahilGoyal9127 Жыл бұрын
Waheguru ji
@kuldipnijjar7104
@kuldipnijjar7104 Жыл бұрын
Agree with this Hindu man.
@JagjitSingh-xv4br
@JagjitSingh-xv4br Жыл бұрын
ਚੰਗੀ ਗੱਲ ਬਾਤ ਹੈ
@naibdhanoa47
@naibdhanoa47 Жыл бұрын
Bilkul sahi gaggi g
@sherabadowalia7989
@sherabadowalia7989 Жыл бұрын
Bahut badhiya vichar
@usman3819
@usman3819 Жыл бұрын
ਗੱਗੀ ਵੀਰ ਜੀ ਆਪਣੇ ਅਹੁਦੇ ਤੇ ਚਮਾਰ ਨੂੰ ਮੁਖੀ ਬਣਾਅੋ ਤੇ ਬਰਾਹਮਣ ਠਾਕੁਰ ਵਿਆਹ ਕਰਵਾਅੋ ਆਪਣੀਆਂ ਬੇਟੀਆਂ ਦੇ ਵਿਆਹ ਸੂਦਰਾ ਨਾਲ ਫ਼ੇਰ ਮੰਨੀਏ
@singharkirat
@singharkirat Жыл бұрын
😂
@knowledgespace5334
@knowledgespace5334 Жыл бұрын
SAHI GAL H BUS DHONG KAR RIHA HAI EH TAAN JO SC ST OBC DE HAQ KHA SKE
@RVC08
@RVC08 Жыл бұрын
ਤੁਸੀਂ ਕਰਦੋਂਗੇ ਵਿਆਹ ਆਪਣੀ ਬੇਟੀ ਦਾ ਬਾਹਮਣ ਬਾਣੀਏ ਨਾਲ???
@vikrammalik7499
@vikrammalik7499 Жыл бұрын
Right
@usman3819
@usman3819 Жыл бұрын
@@RVC08 ਅਸੀਂ ਕਿਸੇ ਦੇ ਘਰ ਮਾਮੇ ਵੀ ਨਹੀਂ ਬਣਦੇ ਸਾਰੇ ਧਰਮ ਆਪਣਾ ਵੇਖ ਲੈਣ ਗੇ
@sukhmindersarang9536
@sukhmindersarang9536 Жыл бұрын
Sikhs think they own Guru Gobind Singh but those who know and honor Gurus they own them.
@SandeepKumar-ly3ow
@SandeepKumar-ly3ow Жыл бұрын
Waheguru ji waheguru Ji
@Great.Studio
@Great.Studio Жыл бұрын
Great vichaar.Thanks
@GurdevSingh-vd5ie
@GurdevSingh-vd5ie Жыл бұрын
ਜਿਸ ਸਮਾਜ ਚ ਅਸੀਂ ਰਹੀ ਦਾ।ਐਥੇ ਸਬ ਰਿਸ਼ਤੇ ਹਨ।। ਔਰ ਏਨਾਂ ਰਿਸ਼ਤੇਦਾਰ ਨਾਲ ਹੀ ਸਮਾਜ ਚੱਲਦਾ ਵਾ।। ਜਿਵੇਂ ਮਾਂ ਪਿਓ ਭੈਣ ਭਰਾ ਚਾਚੇ ਤਾਏ ਮਾਮੇ ਮਾਸੀਆਂ।ਹੋਰ ਵੀ ਬਥੇਰੇ 😅 ਸਾਨੂੰ ਏਨਾਂ ਰਿਸ਼ਤੇ ਆਂ ਦਾ ਸਬ ਨੂੰ ਪਤਾ ਹੁੰਦਾ।ਮਾੰਨ ਲੋ ਦੋ ਭਰਾਵਾਂ ਚ।। ਇੱਕ ਵਿਦੇਸ਼ ਗਏ ਨੂੰ ਅਰਸਾ ਹੋ ਗਏ।।ਦੁਜਾ ਪਿੰਡ ਦੇ।।ਜੇੜਾ ਵਿਦੇਸ਼ ਚ ਹੈ।।ਔ ਓਥੇ ਦੇ ਕਲਚਰ ਨਾਲ ਕਾਫੀ ਹੱਦ ਤੱਕ ਮਿਲ ਗਿਆ।। ਜਿਵੇਂ ਸਾਡੇ ਦੇਸ਼ ਚ ਹਰ ਧਰਮੰ ਦਾ ਬੰਦਾ ਤਕਰੀਬਨ ਇਕੋਂ ਜਿਹੇ ਸਮਾਜ ਚ ਬਝੇ ਹੋਏ ਹਨ।।ਮਾੜੀ ਮੋਟਾ ਫਰਕ ਹੋ ਸਕਦਾ।।ਜੇੜਾ ਵਿਦੇਸ਼ ਰਹਿੰਦਾ ਭਰਾ।।ਉਸ ਕੋਲ ਭਤੀਜਾ। ਕੁੱਝ ਦਿਨਾਂ ਲਈ ਚਲਾ ਜਾਏ।।ਔਨੂ।ਕਾਫੀ ਕੁੱਝ ਬਦਲਯਾ ਲਗੂ ਗਾ।।ਪਰ ਔ ਛੁਟੀਆਂ ਮਨਾਂ ਕੇ ਆ ਜਾਊ।।ਇਸ ਚ ਇਹ ਤਾਂ ਨਹੀਂ।ਔ ਚਾਚੇ ਨੂੰ ਕੇਹਣੰ ਲਗ ਜਾਉ।।ਲੈ ਵੀ ਚਾਚਾ।। ਅਜ਼ ਤੋਂ ਬਾਅਦ ਤੂੰ ਮੇਰਾ ਪਿਉ ਹੈ।। ਯਾਂ ਕੋਈ ਵੀ ਰਿਸ਼ਤਾ।।ਅਖੇ ਮਾਸੀ ਤੂੰ ਮੇਰੀ ਮਾਂ ਵਾ 🎉 ਹਾਂ ਇਕ ਗੱਲ ਜ਼ਰੂਰ ਹੈ।ਹੁੰਣ ਰਿਸ਼ਤੇ।ਗੂੜੇ ਰਿਸ਼ਤੇ ਵੀ।।ਬੇਕਾਰ ਲਾਲਚੀ ਸਵਾਰਥਾਂ ਅਤੇ ਸਿਰਫ਼ ਅਪਣੇ ਜੀਉਣ ਲਈ ਹੀ ਮੁੱਖ ਹੋ ਗਏ।।😢😢ਇਹ ਬਹੁਤ ਮਾੜੀ ਗੱਲ ਹੈ।।ਇਸਦਾ ਕਾਰਣ ਇਹ ਹੈ ਕਿ।। ਬੱਚੇ ਆਂ ਨੂੰ ਜੰਨਮ ਦੇਣ ਤੋਂ ਬਾਅਦ।।ਬਸ ਉਸਦੇ ਪੜਾਈ ਕਪੜਾ ਖਾਣ ਪੀਣ। ਨੂੰ ਹੀ।। ਬੱਚੇ ਦੀ ਸਾਂਭ ਸੰਭਾਲ ਮੰਨ ਬੈਠੇ।। ਛੱਡ ਤਾ।।ਸਕੂਲ ਕੋਲਿਜਾਂ। ਰਿਸ਼ਤੇਦਾਰ ਸਮਾਜ ਚ ਰੇਹਿਦੇਂ ਲੋਕਾਂ। ਯਾਰਾਂ ਮਿੱਤਰਾਂ।। ਔਰ ਇਹ ਸਬ ਹੋ ਗਏ।।ਪੈਸਾ ਕਮਾਉਣ ਵਾਲੇ ਆਂ ਸਵਾਰਥੀਆ।। ਜਿੰਨਾਂ ਨੇ ਸੰਸਕ੍ਰਿਤੀ ਸੰਸਕਾਰ ਨੂੰ ਛਿੱਕੇ ਟੰਗ ਕੇ ਪੈਸਾ ਕਮਾਉਣ ਦਾ ਜ਼ਰੀਆ। ਮੀਡੀਆ ਮੋਬਾਈਲ ਟੀਵੀ ਚੈਨਲ ਉਤੇ ਰਜ ਕੇ ਸਬ ਕੁਛ ਉਲਟਾ ਤਾ ਪੱਛਮੀ ਸੱਭਿਅਤਾ ਦੇ ਲੜ ਲਾ ਤਾ 😢😢 ਨਵੀਂ ਪੀੜ੍ਹੀ ਸਾਡੀ।। ਔਰ ਗਿਆਨ ਕਲਚਰ।।ਹੋਰ ਕੋਈ ਦੇਵੇ।।ਲੈ ਲਓ ਫੇਰ।।😢😢 ਕੁੱਤਾ ਪਾਲਣ ਤੇ ਏਨੀਂ ਦੇਖਭਾਲ।।ਅਖੇ ਸਾਡਾ ਕੁੱਤਾ ਵੇਖੋ ਕਿੰਨਾ ਸਮਝਦਾਰ ਹੈ।।ਬੰਦੇਆ ਵਰਗੀ ਅਕਲ ਹੈ ਇਸਨੂੰ।।ਇਹ ਸਿਖਾਈ।ਕਿਸ ਨੇ।ਪੂਰੇ ਟੱਬਰ ਨੇ।।ਦਾਦਾ ਦਾਦੀ ਮਾਂ ਪਿਓ ਬੇਟਾ ਧੀ ਸਾਰੇ। ਕੁੱਤੇ ਨੂੰ।।ਗਾਇਡ ਕਰ ਰਹੇ ਹਨ।।😢😢😅ਜਵਾਕ।।ਜਾਉ ਬਾਹਰੋ ਸਿਖਿਆ ਲਉ।। ਸਾਡੇ ਕੋਲ ਤਾਂ ਰੋਟੀ ਟੁਕ। ਕਪੜੇ ਲੱਤੇ ਲਈ। ਫਰਮਾਇਸ਼ ਕਰੋ ਬਸ 😢😢😢😢😅
@satinderpalsingh6055
@satinderpalsingh6055 Жыл бұрын
Waheguru ji 👏👏👏👏👏
@AvtarSingh-jd2sp
@AvtarSingh-jd2sp Жыл бұрын
ਸੱਚ ਕਿਹਾ ਗੱਗੀ ਵੀਰ ਜੀ
@usman3819
@usman3819 Жыл бұрын
ਜਾਤੀ ਵਾਦ ਵਾਲੇ ਧਰਮ ਵਿੱਚ ਕਿਸੇ ਨੇ ਨਹੀਂ ਰਹਿਣਾ
@YuvrajSingh-ip2dy
@YuvrajSingh-ip2dy Жыл бұрын
Koi nhi jeh tuhade dharm ch v uthe ah ge vade caste wale fir kithe jaho ge tuc
@usman3819
@usman3819 Жыл бұрын
ਵੱਡੀ ਜਾਤ ਵਾਲੀ ਗੰਦਗੀ ਉੁਥੇ ਹੀ ਰਹਿ ਜਾਣੀ
@YuvrajSingh-ip2dy
@YuvrajSingh-ip2dy Жыл бұрын
@@usman3819😂😂😂😂😂 ah ge pra
@knowledgespace5334
@knowledgespace5334 Жыл бұрын
@@YuvrajSingh-ip2dy SC ST OBC NU DHARM TON JYADA SAMVIDHAN DI LOD H DHARAM PERSONAL CHOICE HAI JO B MANNE
@nishangill5895
@nishangill5895 Жыл бұрын
Gagi vir good
@Gurmeetkaurarhi-jq2pm
@Gurmeetkaurarhi-jq2pm Жыл бұрын
Bai ji di gal badi sahi tang nal keh rahe ne eh din ta sahida de din hai sanu chrismas di kusi nahi manuni chahidi hai
@ravjotbenipal4336
@ravjotbenipal4336 Жыл бұрын
Veer ji thek gall ha ji
@bootabhullar7
@bootabhullar7 Жыл бұрын
ਐਵੇਂ ਨਾ ਧਰਮਾਂ ਪਿੱਛੇ ਲੋਕਾਂ ਨੂੰ ਲੜਾਈ ਜਾਓ ਮੁੱਕਦੀ ਗੱਲ ਇਹ ਆ ਕੇ ਸਭ ਦਾ ਸਤਿਕਾਰ ਕਰੋ ਕਿੰਨੇ ਗੋਰੇ ਵੀ ਤਾਂ ਸਿੱਖ ਤੇ ਹਿੰਦੂ ਬਣੇ ਆ ਓਦੋ ਕਿਥੇ ਹੁੰਦੇ ਨੇ ਇਹੋ ਜਿਹੇ ਪੰਡਿਤ ਅਸੀਂ ਵੀ ਬਾਹਰਲੇ ਮੁਲਖਾਂ ਚ ਨਗਰਕੀਰਤਨ ਕੱਢਦੇ ਆ ਗੋਰੇ ਤਾਂ ਕੁਝ ਨਹੀਂ ਕਹਿੰਦੇ ਸੋ ਲੋਕੋ ਸਿਆਣੇ ਬਣੋ ਇਹੋ ਜਿਹੇ ਲੋਕ ਸਿਰਫ ਸਾਨੂ ਪਾੜਨ ਲਈ ਡਰਾਮੇ ਕਰਦੇ ਰਹਿੰਦੇ ਨੇ ਗੁਰੂ ਸਾਹਿਬ ਦੇ ਸਾਰੇ ਹੀ ਪਰਿਵਾਰ ਦੀ ਸ਼ਹੀਦੀ ਨੂੰ ਪ੍ਰਣਾਮ ਕਰਦੇ ਆ ਵਾਹਿਗੁਰੂ ਵਾਹਿਗੁਰੂ
@jatindersingh2052
@jatindersingh2052 Жыл бұрын
Boht soni gal kiti snatani bande ne boht chnga lga
@BalkarSingh-dc1oq
@BalkarSingh-dc1oq Жыл бұрын
ਸਹੀ ਗਲ ਹੈ
@Kulbir-yw6nl
@Kulbir-yw6nl Жыл бұрын
Well said.❤❤❤
@bindabassian8399
@bindabassian8399 Жыл бұрын
GAGANDEEP GOOD JOURNALIST 💯⛳️
@gurdialchand8068
@gurdialchand8068 Жыл бұрын
ਸਿੱਖ। ਸਿੱਗ ਜਿੱਥੋਂ ਸਿੱਖਿਆ ਲੈਦੇ ਉਹਨਾਂ ਦੇ ਨਾਮ। ਪੜੋ
@varindersingh7714
@varindersingh7714 Жыл бұрын
👌👌👍👍
@surindergulshan
@surindergulshan Жыл бұрын
Swami ji D.a.v school vich v Christmas manage jandi hai mein Hisar ri ha han.
@KarmaSingh-j4c
@KarmaSingh-j4c Жыл бұрын
Good
@abc7711
@abc7711 Жыл бұрын
J kr es hindu veer dil too bolda ha taa hat's off aa veer g tusi hindu extremsist loka nu sikh guru g te ohna dea hindu koom li ditti kurbani bare duso k Guru Tej Bhadur G ne hindu koom li aapna shesh kurban kr ditta hindu te sikh da rishta bhot purana ha babre masjid bnn too phela jdo guru Tej Bhadur g kol hindu loka ne guru g nu es de rakhea li benti keete C te guru g ne aapne singh bejh k es mandir de rakhea keeti C fir british raj vele kuj nehang singha ne jaberdusti ram murti masjid vich rakh k pujari too puja krvai c te ohna sikha te FIR hoe c jo aaj ve on record ha tusi ayodhya de police station ch ha jina chir hindu lok sikha nu nafrat nal vekhan ge ona chir dona da he nuksan aa
@singharkirat
@singharkirat Жыл бұрын
tu kacha lagda aje.. eh daso k Punjab ton bahar kehda Gagi hai jo Christian khilaf Hindua nu bhadka rea.. hai koi.. fer Sanu kyo ladha rhe ne Gagi varge.. asi tan Christmas Chad Diwali ni manade.. socho .. RSS di bheda na bano
@Harpreetkaur-wo2gd
@Harpreetkaur-wo2gd Жыл бұрын
ਪ੍ਰਸ਼ੰਸਾ ਯੋਗ ,,,ਅਸਲੀ snatani
@satvinderkaurbasra5754
@satvinderkaurbasra5754 Жыл бұрын
Good job
@kajaljaswal418
@kajaljaswal418 Жыл бұрын
🙏
@goldeysingh4547
@goldeysingh4547 Жыл бұрын
ਗੱਗੀ ਪਡਤ ਵੀ ਸਿਰਾ ਬੰਦਾ
@sunmeetsingh1060
@sunmeetsingh1060 Жыл бұрын
🙏🏼🙏🏼
@mvirdi47
@mvirdi47 Жыл бұрын
jerre pugga ute topian pande han ona da koi daram nahi hai. Dobhi da kuta na ghar da na kat da
@harinderpreethani8147
@harinderpreethani8147 Жыл бұрын
Hindu takaat mukhi gagi ji is good human good Panjabi fell for mother land pain for mother land
@sunmeetsingh1060
@sunmeetsingh1060 Жыл бұрын
🙏🏼 punjab nu ajehe insana d bohat lod a
@PreetSingh-dj4un
@PreetSingh-dj4un Жыл бұрын
Jado shaibzaade shaheed hoe Sikh mele te Jan de Te kha de jaleebean.
@THEMUNK-h9t
@THEMUNK-h9t 9 ай бұрын
संत समाज की खरबो करोडो की संपत्ति गौशाला और गुरूकुल निर्माण मे हो ना कि अपनी अययाशीओ मे लगा रहे इन्ही के बिश्वासखात के कारण ही भारत सनातन हीन होने लगा है सभी इस बात का दबाब बनाए
@nehaattri1812
@nehaattri1812 Жыл бұрын
Asi rinni garanth da pantti v santa da ha jinna panj vikaar phutt maara phakhiya da rinni na kartutta sabb diya vikara phariya phakh thokha jagg nu thokha dann nu phakh chuthaya da assra ha thadd pharan nu nanak ji likhda granth vich bhutta phakh thara phakh thari antar trisna firra hankari nanak ji bhutta phakh likhya odo kahra phakh san isayi musla pandit monni nanak ji sunsamadhi laaka ruhaniat vich jaa satt naam labya hun jinna paraya likhya alla oh mannu nanak ji da sattnaam brutt sahar cho bahar hi kadna ona hun sanu patta sattnaam ki ha ona alla god vallaya vaang atharmi hi mull ha jo tharma di durrdissa dakh hi atharmi bna 😮😮😮😮😮😮😮😮😮😮😮
@bs-db3ys
@bs-db3ys Жыл бұрын
Tu na ds sanu ki Krna ki ni salla vadda thekedar,,,, asi sarea nu pyaar krde,,,
@HimanshuGadri
@HimanshuGadri Жыл бұрын
Tere peun Christian ban re ne. ...Ohno pahle Dekh Lai Jake 😅
@singharkirat
@singharkirat Жыл бұрын
@@HimanshuGadri mere chat da v jvab de hun.. chal Ghar vapsi chaliye.. chak lai Rig Ved aja hun chalie.. Central Asia Steppe .. jitho sab toh pehla Indr devta lai k aye si.. Indo-irani bhra merea
@sukhmindersarang9536
@sukhmindersarang9536 Жыл бұрын
Pandit soi jisdhe ridhe gian.
@mvirdi47
@mvirdi47 Жыл бұрын
sadi SGPC nu dharam parchar nal koi matlab nahi una dia kursian kaim rehen, jeba full rehen. Guru Gobind Singh ji meher karo.
@sarabjitsingh9542
@sarabjitsingh9542 Жыл бұрын
ਹੋਲੀ, ਦੀਵਾਲ਼ੀ, ਦੁਸਹਿਰਾ?????
@nehaattri1812
@nehaattri1812 Жыл бұрын
Jatti ka hankaar ma dubba kyi sujaan 😮😮😮😮😮😮😮😮😮😮😮😮
@GreatthinkingSingh
@GreatthinkingSingh Жыл бұрын
Aida de pakhandia di interview na kareya karo 🙏🙏🙏🙏
@amanjassal2144
@amanjassal2144 Жыл бұрын
2:20
@knowledgespace5334
@knowledgespace5334 Жыл бұрын
all sc st obc ena de bahkaawe ch na aao ...they are hypocrite JAI BHIM JAI PERIYAR
@mandytakhar8294
@mandytakhar8294 Жыл бұрын
Will said it's Dec u know what?
@SinghRocky-h2k
@SinghRocky-h2k Жыл бұрын
Christmas de bhadkaunda khilaf eh sikh people nu
@vikrammalik7499
@vikrammalik7499 Жыл бұрын
Saliya koi kam kar le...keo loka da demag kharab kar reha.... J tuhanu eni nafrat aa convent school to...ja charismas to....fir america, Canada, England, Australia, ja baki Cristian countya vich Lan lan janda j..... tuhadiya kuriya v othe ja ke ki ki kardiya.....daliya kuj te sharam karo
@kuldipdhak7972
@kuldipdhak7972 Жыл бұрын
Dharam save karne aa parwasi loke jina ne tabakoo jarda punjab ch bimari liande hai stop karo or get out from Punjab nahi ta nasal conversation hore badegee
@sahibdeepsingh_
@sahibdeepsingh_ Жыл бұрын
SGPC MUKH KARN HAI IS VICH
@kuldeepsinghkuldeep853
@kuldeepsinghkuldeep853 Жыл бұрын
Pastol di ki lohd aa koi galan karan naal dharmi nahi ban sakda ga eh sare chor aa
@SukhDeep-r9v
@SukhDeep-r9v Жыл бұрын
Gandu bnde hunde Aw dharam bhul k sale krde aw saare aw km
@jaswindersinghsandhu8094
@jaswindersinghsandhu8094 Жыл бұрын
Dawali v manany han holi v kyon agg la rahay ho
@singharkirat
@singharkirat Жыл бұрын
Agla Sikha nu chup-chapite Sanatani keh gya😂.. waheguru likhi jande bholu-kake RSS very active 😅
@HimanshuGadri
@HimanshuGadri Жыл бұрын
Tum sanatani hi ho....tum beshaq Kitne hi koshish kro apnea aap nu musalman banaun di....but tussi sb sanatani ho.....sikh is the sect of sanatan
@singharkirat
@singharkirat Жыл бұрын
@@HimanshuGadri haha agreed bro And Sanatani is an adjective.. and Oxus BMAC rig ved.. baki tan Allah upnishad kine likhya eh v das dai.. mere R1-a vale bhra.. chal Ghar vapsi chalie Sarasvati (Helmond) de kande te Irani veer mere.. musalmaan nahi Islam hunda pandita tenu ena v ni pata 🤣 one of Abhrahimic faiths
@singharkirat
@singharkirat Жыл бұрын
@Urban.Penduu Respectfully disagree.. veer je Baba Nanak v Teri ali soch rakhda te fer tan ho gya si Kam.. Christmas di KHILAFAT kar rea oh ni dikhda tenu.. bhrava firku na bano..
@singharkirat
@singharkirat Жыл бұрын
@Urban.Penduu ok ji .. fer Gagi christians nu kyo bol rea.. apne vale nu sambh lao pehla.. Punjab ch minorities nu apas ch na ladao.. jao Gujrat Maharashtra ch ja k gal pao apas ladho bhidho Christian nal.. apan Punjabi bbaute Sikh sab de Khushi gami ch shreek hune... nale tere vargea nu RSS ne Urban naxal keh chadna si😂. fer dekhi tanh than..
@lalibajwa2996
@lalibajwa2996 Жыл бұрын
Jadh koi thongi baba daraya bich bath k kudi da rape karda hai os time lagda tanu bhot changa lagda hona a
@singharkirat
@singharkirat Жыл бұрын
bhrava enj v na keh.. eh keh k eh sab Lalkare Punjab ch kyo marde.. Pehla Amritpal vangu Sikha nu uksaunde kyo aa RSS vale.. fer UAPA la k andar kara dinde.. ehna di bheda na baniye..
Cat mode and a glass of water #family #humor #fun
00:22
Kotiki_Z
Рет қаралды 42 МЛН
So Cute 🥰 who is better?
00:15
dednahype
Рет қаралды 19 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
DES PUADH : Bhai Amritpal Singh l Manjit Singh Rajpura l B Social
1:17:05
Cat mode and a glass of water #family #humor #fun
00:22
Kotiki_Z
Рет қаралды 42 МЛН