ਮਾਂਡੂ।ਰਾਣੀਆਂ ਪਤਲੀਆਂ ਕਰਨ ਵਾਲਾ ਮਹਿਲ।ਜਾਮੀ ਮਸਜਿਦ।

  Рет қаралды 6,336

dev kuraiwala

dev kuraiwala

Күн бұрын

Пікірлер: 89
@avninderkaur7036
@avninderkaur7036 10 күн бұрын
ਬਹੁਤ ਵਧੀਆ ਇਤਿਹਾਸਕ ਜਾਣਕਾਰੀ ਭਰਪੂਰ ਵੀਡੀਓ ਹੈ।
@amitthakur8569
@amitthakur8569 10 күн бұрын
ਸਤਿ ਸ੍ਰੀ ਆਕਾਲ ਜੀ 🙏
@MohinderSingh-y4g
@MohinderSingh-y4g 10 күн бұрын
ਹੋਸੰਗਸਾਹ ਮਕਬਰਾ,ਜਾਮਾ ਮਸਜਿਦ,ਅਸ਼ਰਫੀ ਮਹਿਲ, ਮਹਿਮੂਦ ਗਜ਼ਨਵੀ ਦਾ ਮਕਬਰਾ ਅਤੇ ਕਿਲ੍ਹਾ ਜਾਣਕਾਰੀ ਭਰਪੂਰ
@MohinderSingh-y4g
@MohinderSingh-y4g 10 күн бұрын
ਦੇਵ ਵੀਰ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਮੱਧ ਪ੍ਰਦੇਸ਼ ਜ਼ਿਲ੍ਹਾ ਧਾਰ ਮਾਡੂੰ ਇਤਿਹਾਸਕ ਸਥਾਨ
@samarveersingh1244
@samarveersingh1244 10 күн бұрын
ਬਲਦੇਵ ਵੀਰ ਇਹ ਵਾਲੀ ਸੀਰੀਜ ਬਹੁਤ ਵਧੀਆ ਜਾ ਰਹੀ ਏ। ਧੰਨਵਾਦ ਬਲਦੇਵ ਵੀਰ ਅਨੰਦ ਆਗਿਆ
@simarsandhu4657
@simarsandhu4657 9 күн бұрын
ਬਹੁਤ ਹੀ ਵਧੀਆ ਜਾਣ ਕਾਰੀ ਬਾਈ ਜੀ ❤️👌
@JasbirSingh-y8p
@JasbirSingh-y8p 10 күн бұрын
ਸਤਿ ਸ੍ਰੀ ਅਕਾਲ ਦੇਵ ਬਾਈ🙏 ਬਹੁਤ ਵਧੀਆ ਵਲੌਗ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ 🙏👍
@punjabson5991
@punjabson5991 10 күн бұрын
ਦੇਵ ਜਦ ਸਮਾਂ ਹੋਵੇ ਤੇ ਤੇਰਾ ਨੁਕਸਾਨ ਨਾ ਹੁੰਦਾ ਹੋਵੇ ਜੇ ਗੱਲ ਕਰੋ ਤਾਂ ਤੁਹਾਨੂੰ ਐੱਸਾ ਸਾਮਾਨ ਦਿਆਗੇ ਜੋ ਬਿਲਕੁੱਲ ਨਵਾਂ ਹੋਵੇਗਾ, ਅੱਜ ਤੱਕ ਕਿਸੇ ਨੇ ਕਵਰਿੰਗ ਨਹੀਂ ਕੀਤੀ ਹੋਵੇਗੀ
@devkuraiwala7573
@devkuraiwala7573 10 күн бұрын
ਨੁਕਸਾਨ ਤਾਂ ਕਾਹਦਾ ਬਾਈ।ਦੱਸੋ ਜੇਕਰ ਕੋਈ ਜਾਣਕਾਰੀ ਹੈ ਥੋਡੇ ਕੋਲ devwander1988@gmail.com
@Baljeetsran-e9w
@Baljeetsran-e9w 10 күн бұрын
ਬਹੁਤ ਵਧੀਆ ਲੱਗਿਆ ਵੀਲੌਗ ਬਾਈ ਜੀ
@BalwantSingh-wm6zy
@BalwantSingh-wm6zy 10 күн бұрын
ਬਹੁਤ ਸੋਹਣੀ ਵੀਡਿਉ ਬਾਈ ,
@sunnybhullar7604
@sunnybhullar7604 10 күн бұрын
ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਜਾਣਕਾਰੀ ਸਾਨੂੰ ਜਰਮਨ ਚ ਬੈਠਿਆਂ ਨੂੰ ਮੁਫ਼ਤ ਭਾਰਤ ਦਰਸ਼ਨ ਕਰਵਾ ਰਹੇ ਹੋ ਮੈਨੂੰ ਇਤਿਹਾਸ ਜਾਨਣ ਚ ਬਹੁਤ ਰੁਚੀ ਹੈ ਅੱਜਕਲ੍ਹ ਸਮੇਂ ਦੀ ਘਾਟ ਕਾਰਨ ਸਿਰਫ ਘੁੱਦਾ ਬਲਦੇਵ ਤੇ ਰਵੀਸ ਕੁਮਾਰ ਦੀ ਵੀਡੀੳ ਹੀ ਦੇਖੀ ਦੀ ਹੈ ਰੋਜ਼ਾਨਾ ਦਾ ਇਹੋ ਰਟੀਨ ਹੈ ਤੁਹਾਡੀ ਵੀਡੀੳ ਸੌਣ ਵੇਲੇ ਘੁੱਦਾ ਉੱਠਣ ਵੇਲੇ ਤੇ ਰਵੀਸ ਕੁਮਾਰ ਗੱਡੀ ਚ ਬਲਦੇਵ ਜੀ ਤੁਹਾਨੂੰ Hamara ateet ਹਾਮਾਰਾ ਅਤੀਤ ਚੈਨਲ ਦੇਖਣਾ ਚਾਹੀਦਾ ਹਿੰਦੂ ਧਰਮ ਬਾਰੇ ਤੁਹਾਡੀ ਪੂਰੀ ਸੋਚ ਬਦਲ ਜਾਵੇਗੀ Lakha Bhullar
@HarpreetSingh-ux1ex
@HarpreetSingh-ux1ex 10 күн бұрын
ਛੋਟੇ ਵੀਰ ਰਾਹਗੀਰ ਚੈਨਲ ਵੀ ਦੇਖਿਓ ਬਹੁਤ ਵਧੀਆ
@BalwinderSingh-bm9yq
@BalwinderSingh-bm9yq 10 күн бұрын
ਦੇਵ ਜਿੰਦਾਬਾਦ
@GURPREETSINGH-en9fg
@GURPREETSINGH-en9fg 10 күн бұрын
Dev veer rab taynu chardikala ch rakhe ❤❤
@manjindersinghsidhu1275
@manjindersinghsidhu1275 10 күн бұрын
ਚੜਦੀ ਕਲਾ ਵਿੱਚ ਰਹੋ
@parmsahota3696
@parmsahota3696 10 күн бұрын
SSA Baldev Singh, Historical Mahal. Thank you for providing the information. Best wishes
@gursharanbrar1205
@gursharanbrar1205 10 күн бұрын
Hello dev very nice hard to believe how thay billed it thanks for showing nice place 👍 😀
@madhomalli7321
@madhomalli7321 10 күн бұрын
ਸਤਿ ਸ੍ਰੀ ਅਕਾਲ ਬਾਈ ਜੀ । ਬਹੁਤ ਵਧੀਆ ਜੀ । ਜਿਉਂਦਾ ਰਹਿ ❤️❤️🌹🌹💐💐
@HarpreetSingh-ux1ex
@HarpreetSingh-ux1ex 10 күн бұрын
ਸਤਿ ਸ੍ਰੀ ਅਕਾਲ ਦੇਵ ਵੀਰ , ਮਾਡੂ ਮਹਿਲ ਅੱਜ ਵੀ ਬਹੁਤ ਖੂਬਸੂਰਤ ਹੈ ਲੋਕਾਂ ਤੇ ਸਰਕਾਰਾਂ ਇਸ ਦੀ ਸਾਂਭ ਸੰਭਾਲ ਨਹੀਂ ਕੀਤੀ , ਮਿਊਜ਼ਿਕ ਬਹੁਤ ਵਧੀਆ ਹੈ ਪਰ ਉਸ ਦੀ ਆਵਾਜ਼ ਥੋੜੀ ਘੱਟ ਰੱਖਿਆ ਕਰੋ 🙏
@sanjayfaridian6742
@sanjayfaridian6742 10 күн бұрын
Bahut hi Shandar galbaat veere
@HarpeetKaur-we2qd
@HarpeetKaur-we2qd 10 күн бұрын
ਬਹੁਤ ਵਧੀਆ
@kuljitsinghsekhon2014
@kuljitsinghsekhon2014 10 күн бұрын
ਚੜ੍ਹਦੀ ਕਲਾ
@narinderkaur5972
@narinderkaur5972 10 күн бұрын
Video bohut accha se
@Daljitsingh-u8q
@Daljitsingh-u8q 10 күн бұрын
ਸਤਿ ਸ਼੍ਰੀ ਅਕਾਲ ਦੇਵ
@jarnailmarahar3985
@jarnailmarahar3985 9 күн бұрын
ਸਤਿ ਸ੍ਰੀ ਅਕਾਲ ਬਾਈ ਜੀ🙏🙏🙏🙏🙏🙏❤❤❤❤❤❤❤
@balvindersingh5011
@balvindersingh5011 10 күн бұрын
ਸਤਿ ਸ਼੍ਰੀ ਅਕਾਲ ਜੀ ❤❤❤
@sukhdarshansingh6579
@sukhdarshansingh6579 10 күн бұрын
Very good dev keep it up god bless you
@jasbirsingh2610
@jasbirsingh2610 10 күн бұрын
Very nice historical places of India. GBU
@satnamsinghpurba9584
@satnamsinghpurba9584 10 күн бұрын
Nice video keep it up 👌👌
@harvinderjeetkaur1499
@harvinderjeetkaur1499 10 күн бұрын
Dav Bhai ji sat shri akal ,v good from NYC
@KarmSingh-o9y
@KarmSingh-o9y 10 күн бұрын
Dev..veerji. SSA. Ji.verry. good
@mahindersingh3662
@mahindersingh3662 10 күн бұрын
S s A ji good vedio❤❤❤❤❤❤❤thanks ji
@RajinderSingh-ph5xj
@RajinderSingh-ph5xj 10 күн бұрын
Sat Sri akal 22g ❤❤
@jagsirsran7403
@jagsirsran7403 10 күн бұрын
ਸਤਿ ਸ੍ਰੀ ਆਕਾਲ ਵੀਰ ਜੀ 🙏, ਆਪ ਜੀ ਦੀ ਮਿਹਰਬਾਨੀ ਸਦਕਾ ਅਸੀਂ ਇਤਿਹਾਸਕ ਜਾਣਕਾਰੀ ਪ੍ਰਾਪਤ ਕਰ ਰਹੇ ਹਾਂ ਜੀ, ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਤੰਦਰੁਸਤ ਰੱਖਣ ਜੀ
@jatindersaini5034
@jatindersaini5034 6 күн бұрын
sat shri akal dev bai ji and ghudde bai ji keepit
@InderjitSohi-v2l
@InderjitSohi-v2l 10 күн бұрын
Satsriakal Dev Bai 🙏, Boht vadia vlog 👍
@SukhjeetsinghDhillon-e6o
@SukhjeetsinghDhillon-e6o 9 күн бұрын
ਬਲਦੇਵ ਬਾਈ ਸਿੰਹਾਂ ਇੱਕ ਗੱਲ ਹੈ ਜਦੋ ਆਪਾਂ ਪਿਛਲੇ ਮੁਗਲਕਾਲ ਜਾਂ ਉਸ ਤੋ ਵੀ ਪਹਿਲਾਂ ਦਾ ਇਤਿਹਾਸ ਵੇਖਦੇ ਹਾਂ ਤਾਂ ਕਿਤੇ ਵੀ ਹਿੰਦੂ ਮੁਸਲਮ ਨਫਰਤ ਨਹੀ ਦਿਸਦੀ ਜਿੰਨੀ ਹੁਣ ਵਿਖਾਈ ਦੇਦੀ ਹੈ ਜਾਂ ਜਿਨੀ ਸਾਨੂੰ ਸਾਡੇ ਇਤਿਹਾਸ ਕਾਰ ਸੁਣਾ ਰਹੇ ਜਾਂ ਦੱਸ ਰਹੇ ਨੇ
@amriksandhu1323
@amriksandhu1323 10 күн бұрын
Very good information and video, thanks brother
@AvtarSingh-r6s
@AvtarSingh-r6s 10 күн бұрын
Very nice video 👍
@Ravisingh-ok7gl
@Ravisingh-ok7gl 10 күн бұрын
Very nice ❤❤❤❤❤❤
@manjindersinghsidhu1275
@manjindersinghsidhu1275 10 күн бұрын
ਸਤਿ ਸ੍ਰੀ ਅਕਾਲ ਦੇਵ ਵੀਰ
@SinghKaramjit-r1n
@SinghKaramjit-r1n 23 сағат бұрын
Super video jee
@s48vlogs123
@s48vlogs123 10 күн бұрын
Beautiful
@RamanpreetToor
@RamanpreetToor 10 күн бұрын
Paji always your vlogs❤❤❤❤
@pargatSingh-cr4uk
@pargatSingh-cr4uk 10 күн бұрын
ਸਤਿ ਸ਼੍ਰੀ ਆਕਾਲ ਦੇਵ ਵੀਰ ਜੀ ❤❤❤❤
@ramsinghsingh2705
@ramsinghsingh2705 10 күн бұрын
V nice
@GurdeepSingh-bi4ow
@GurdeepSingh-bi4ow 10 күн бұрын
Good 👍
@technotrend2023
@technotrend2023 10 күн бұрын
Great
@balrajsingh4182
@balrajsingh4182 10 күн бұрын
ਸਤਿ ਸ੍ਰੀ ਅਕਾਲ ਜੀ
@khokharvlogs4732
@khokharvlogs4732 10 күн бұрын
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
@dilvargill-nw7xo
@dilvargill-nw7xo 10 күн бұрын
Ssa ji rara sahib to 🙏🙏🙏🙏🙏🙏🙏🙏🙏🙏
@sukhmandersingh8034
@sukhmandersingh8034 10 күн бұрын
ਸਤਿ ਸ੍ਰੀ ਆਕਾਲ ਵੀਰ ਜੀ
@NoorSandhu-q1v
@NoorSandhu-q1v 10 күн бұрын
Good job veere
@PremSingh-ly7lx
@PremSingh-ly7lx 10 күн бұрын
👍 👌 ❤sunam udham singh wala 22g sangrur 🎉
@sonuvirk2771
@sonuvirk2771 10 күн бұрын
Very good
@RavinderSingh-tb3yp
@RavinderSingh-tb3yp 10 күн бұрын
Good job bro
@gagandeepsingh63203
@gagandeepsingh63203 10 күн бұрын
👍
@gurmelsingh8065
@gurmelsingh8065 10 күн бұрын
Good
@uday2741
@uday2741 10 күн бұрын
🎉🎉🎉🎉
@pritpalgill3997
@pritpalgill3997 10 күн бұрын
🙏🙏
@GurpreetSingh-nd5gh
@GurpreetSingh-nd5gh 8 күн бұрын
❤❤❤❤❤❤😊😊😊😊
@VarinderRvlogs07
@VarinderRvlogs07 10 күн бұрын
❤❤❤❤❤❤
@Sonujohal-ko5nz
@Sonujohal-ko5nz 10 күн бұрын
🙏🙏🙏🙏🙏
@jiwindersingh5460
@jiwindersingh5460 10 күн бұрын
🙏👌👍
@neerajjohn
@neerajjohn 10 күн бұрын
Congratulation on 50th🎉🎉🎉
@amarjitsingh-hd4md
@amarjitsingh-hd4md 10 күн бұрын
🙏🙏🙏❤❤❤
@sukhdeepsingh8609
@sukhdeepsingh8609 10 күн бұрын
@RajeshPatel-b3k
@RajeshPatel-b3k 10 күн бұрын
जय श्री राम 0:17 ❤
@mohansingh3290
@mohansingh3290 10 күн бұрын
Sat Shri akal ji
@punjabson5991
@punjabson5991 10 күн бұрын
ਧਾਰ ਤੋਂ ਧੂਲੈ ਮਹਾਰਾਸ਼ਟਰ ਤੇ ਫਿਰ ਨਾਸ਼ਕ ਵਿੱਚ ਨਰਮਦਾ ਨਦੀ ਕਿਨਾਰੇ ਮਹਾਰਾਜਾ duleep singh ji ਨੇ ਆਪਣੀ ਮਾਂ ਮਹਾਰਾਣੀ ਜਿੰਦ ਕੌਰ ਦਾ ਅੰਤਿਮ ਸੰਸਕਾਰ ਕੀਤਾ ਹੈ । ਸਾਡਾ ਇਤਿਹਾਸ ਹੈ ਓਹ ਦੇਖ ਸਕੋ ਤਾਂ ਦੇਖਣਾ ਨਾਲ ਲੋਕਾਂ ਨੂੰ ਪਤਾ ਲੱਗੇਗਾ । ਓਥੇ ਛੋਟਾ ਕੁੰਭ ਦਾ ਮੇਲਾ ਵੀ ਲੱਗਦਾ ਹੈ
@rajwantdhandwar9698
@rajwantdhandwar9698 10 күн бұрын
Good morning
@Harjindersingh376
@Harjindersingh376 10 күн бұрын
Sat Sri Akal ji bai ji
@JagseerSingh-b8j
@JagseerSingh-b8j 5 күн бұрын
Sat Shri Akal veer ji, seera Italy Roma 🇮🇹
@ayes1669
@ayes1669 9 күн бұрын
Ok
@Avneetkaur-u8k
@Avneetkaur-u8k 10 күн бұрын
No sound in video
@harishmehta1304
@harishmehta1304 10 күн бұрын
Satsri akal ji
@nasimrana33
@nasimrana33 10 күн бұрын
Music sy aap ke awaz dab gae hai
@GurjantSingh-zy3lv
@GurjantSingh-zy3lv 16 сағат бұрын
ਆਵਾਜ਼ ਮਿਕਸ ਹੋ ਰਹੀ
@JshnVirkz-y9b
@JshnVirkz-y9b 8 күн бұрын
ਬਹੁਤ ਵਧੀਆ
@SukhjeetsinghDhillon-e6o
@SukhjeetsinghDhillon-e6o 9 күн бұрын
ਬਲਦੇਵ ਬਾਈ ਸਿੰਹਾਂ ਇੱਕ ਗੱਲ ਹੈ ਜਦੋ ਆਪਾਂ ਪਿਛਲੇ ਮੁਗਲਕਾਲ ਜਾਂ ਉਸ ਤੋ ਵੀ ਪਹਿਲਾਂ ਦਾ ਇਤਿਹਾਸ ਵੇਖਦੇ ਹਾਂ ਤਾਂ ਕਿਤੇ ਵੀ ਹਿੰਦੂ ਮੁਸਲਮ ਨਫਰਤ ਨਹੀ ਦਿਸਦੀ ਜਿੰਨੀ ਹੁਣ ਵਿਖਾਈ ਦੇਦੀ ਹੈ ਜਾਂ ਜਿਨੀ ਸਾਨੂੰ ਸਾਡੇ ਇਤਿਹਾਸ ਕਾਰ ਸੁਣਾ ਰਹੇ ਜਾਂ ਦੱਸ ਰਹੇ ਨੇ
@UppalMechanical
@UppalMechanical 10 күн бұрын
Good 👍
@gursewakdhillon7773
@gursewakdhillon7773 10 күн бұрын
ਸਤਿ ਸ੍ਰੀ ਅਕਾਲ ਵੀਰ
@GurcharanSingh-i2r
@GurcharanSingh-i2r 10 күн бұрын
❤❤❤❤
@DilbagSingh-vz2cs
@DilbagSingh-vz2cs 10 күн бұрын
Good
@RinkuSharma-dg9ml
@RinkuSharma-dg9ml 10 күн бұрын
❤❤❤❤❤
@VijayLudhianvi
@VijayLudhianvi 10 күн бұрын
❤❤❤❤❤
@sonusabri4511
@sonusabri4511 5 күн бұрын
❤❤❤❤
So Cute 🥰 who is better?
00:15
dednahype
Рет қаралды 19 МЛН
Укритите истини за Аспарух и неговия смайващо древен род,
26:39
ਪਾਕਿਸਤਾਨ ਜਾਣ ਦੀ ਦਿਲਚਸਪ ਕਹਾਣੀ|Intresting Podcast|Mani Parvez|@kaintpunjabi
46:08