No video

ਮੇਰੇ ਪਿਤਾ ਨੇ ਮੇਰਾ ਸਾਥ ਨਹੀਂ ਦਿੱਤਾ

  Рет қаралды 124,972

RPD 24

RPD 24

4 жыл бұрын

#kalushahkoti#PuranShahkoti#MasterSaleem#Rpdtvcanada#Raonukpunjabdee#Rpdtv#LiveNews#LivepunjabNews
Watch Live News Monday to Friday Only on Raonuk Punjab Dee channel on IPTV
Watch special Live Programs every Monday to friday 6:00 PM (Toronto Time)
Contact us 416-930-1111 |
Join me on Social media:-
👍 FB Page • / rpdchannel
🌐 Website - www.raounkpunja...
📷 Instagram • / rpd24canada
🕊️ Twitter • / rpdtvcanada
#Kalu Shahkoti #Puran Shahkoti#Master Saleem #Biography
Kalu Shahkoti | Puran Shahkoti | Master Saleem | Biography
Kalu Shahkoti | Puran Shahkoti | Master Saleem | Biography
Kalu Shahkoti | Puran Shahkoti | Master Saleem | Biography
Kalu Shahkoti | Puran Shahkoti | Master Saleem | Biography
Kalu Shahkoti | Puran Shahkoti | Master Saleem | Biography
Kalu Shahkoti | Puran Shahkoti | Master Saleem | Biography
Kalu Shahkoti | Puran Shahkoti | Master Saleem | Biography
Kalu Shahkoti | Puran Shahkoti | Master Saleem | Biography
Kalu Shahkoti | Puran Shahkoti | Master Saleem | Biography
Email Us at:- Rpdmediagroup@gmail.com

Пікірлер: 215
@user-lq4le4tc6l
@user-lq4le4tc6l 4 жыл бұрын
ਬਹੁਤ ਵਧੀਆ ਇਨਸਾਨ ਲੱਗ ਰਿਹਾ ਹੈ ਗੱਲਬਾਤ ਤੋਂ ਹੀ ਲੱਗਦਾ। ਸ਼ਾਹਕੋਟੀ ਸਾਬ ਨੂੰ ਇਸ ਦੀ ਬਾਂਹ ਫੜ੍ਹਨੀ ਚਾਹੀਦੀ ਹੈ।
@ariesjay9947
@ariesjay9947 3 жыл бұрын
I know im asking the wrong place but does anybody know a tool to get back into an Instagram account..? I was stupid lost my password. I appreciate any tips you can offer me.
@amandeepbrarsinghbrar7216
@amandeepbrarsinghbrar7216 4 жыл бұрын
ਰੱਬ ਦਾ ਬੰਦਾ, ਕਾਹਦਾ ਪਿਓ ਯਾਰ ਜਿਸ ਬੰਦੇ ਨੇ ਜੰਮ ਕੇ ਸੁੱਟ ਦਿੱਤਾ ਹਰ ਪਿਓ ਵਾਸਤੇ ਬੱਚੇ ਚਾਰ ਹੋਣ ਚਾਹੇ ਦਸ ਸਭ ਬਰਾਬਰ ਹੁੰਦੇ ਹਨ, ਇਹੋ ਜਿਹੇ ਪਿਓ ਤੇ ਭਰਾ ਲੱਖ ਲਾਹਨਤ ਜਿਹੜਾ ਇਸ ਰੱਬ ਦੇ ਬੰਦੇ ਨੂੰ ਛੱਡ ਗਏ, ਤੂੰ ਵੀਰ ਹਿੰਮਤ ਨਾ ਹਾਰੀ ਤੇ ਬਾਂਹ ਵਾਹਿਗੁਰੂ ਜੀ ਫੜਣਗੇ, ਵਾਹਿਗੁਰੂ ਜੀ ਥੌਨੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ, ਬਾਕੀ ਰੌਣਕ ਪੰਜਾਬ ਦਾ ਵੀ ਬਹੁਤ ਬਹੁਤ ਧੰਨਵਾਦ ਇਸ ਵੀਰ ਦੀ ਜ਼ਿੰਦਗੀ ਦੇ ਸੱਚ ਤੇ ਚਾਨਣਾ ਪਾਉਣ ਲਈ 👏👏👏👏👏👏
@PSK_Media_Group
@PSK_Media_Group 4 жыл бұрын
ਤੁਸੀਂ ਕਾਲੂ ਦਾ ਇੰਨਟੇਰਵਿਊ ਕੀਤਾ ਚਲੋ ਬੜਾ ਚੰਗਾ ਉਪਰਾਲਾ ਹੈ ਪਰ ਇਹ ਹਰ ਇੰਟਰਵਿਊ ਚ ਕਹਿੰਦਾ ਕਿ ਮੈਨੂੰ ਮੇਰੇ ਬਾਪ ਨੇ ਜੰਮ ਕੇ ਸੁੱਟ ਦਿੱਤਾ. ਪਰ ਬਹੁਤ ਜ਼ਿਆਦਾ ਕਮਜ਼ੋਰੀਆਂ ਕਾਲੂ ਤੇ ਟੋਨੀ ਵਿਚ ਵੀ ਹਨ. ਜੋ ਕੋਈ ਚੈਨਲ ਵਾਲਾ ਜਾਂ ਕੋਈ ਆਮ ਆਦਮੀ ਨਾਈ ਜਾਣਦਾ. ਮੈਂ ਵੀ ਸਲੀਮ ਦੇ ਖਿਲਾਫ ਹੋ ਕੇ ਕਾਲੂ ਦਾ ਗੀਤ ਕੀਤਾ ਸੀ ਮੈਂ ਉਸ ਦਿਨ ਹੀ ਕਿਹਾ ਸੀ ਕਿ ਕਾਲੂ ਅਗਰ ਤੂੰ ਅੱਜ ਤੋਂ ਬਾਅਦ ਆਪਣੇ ਆਪ ਨੂੰ ਬਦਲੇਂਗਾ ਤਾਂ ਮੈਂ ਬਹੁਤ ਸਾਰੇ ਗਾਣੇ ਤੇਰੇ ਕਰਾਂਗਾ ਤੇ ਹਮੇਸ਼ਾ ਤੇਰੇ ਨਾਲ ਹਾਂ. ਪਰ ਕਾਲੂ ਤੇ ਟੋਨੀ ਬਦਲ ਨਹੀਂ ਸਕਦੇ.ਪਰ ਮੈਂ ਅਜੇ ਵੀ ਕਾਲੂ ਦੇ ਨਾਲ ਹਾਂ. ਅਜੇ ਵੀ ਆਪਣੇ ਆਪ ਨੂੰ ਬਦਲ ਸਕਦਾ ਤਾਂ ਮੈਂ ਫੇਰ ਉਸਦੇ ਨਾਲ ਜੁੜ ਸਕਦਾ ਹਾਂ. ਜੋ ਗੀਤ ਕਾਲੂ ਦਾ ਕੀਤਾ ਸੀ ਸਭ ਜਾਣਦੇ ਹਨ ਕਿ ਉਸ ਗਾਣੇ ਨਾਲ ਕਾਲੂ ਦਾ ਨਾਮ ਹੋ ਗਿਆ ਸੀ ਤੇ ਬਹੁਤ ਸ਼ੋ ਲਗਨ ਲਗ ਗਏ ਸੀ ਪਰ ਕਾਲੂ ਦੀ ਬਦਕਿਸਮਤੀ ਕਿ ਇਹ ਸੰਭਾਲ ਨਹੀਂ ਸਕਿਆ. ਮੈਂ ਦੂਜੇ ਗਾਣੇ ਦੀ ਤਿਆਰੀ ਵੀ ਕਰ ਲਈ ਸੀ ਪਰ ਇਹ ਡਰਾਮੇ ਜਿਹੇ ਕਰਨ ਲੱਗ ਗਿਆ ਫੇਰ ਮੈਂ ਕਿਹਾ ਕੋਈ ਗੱਲ ਨਹੀਂ. ਪਰ ਮੈਂ ਦੁਆ ਕਰਦਾ ਹਾਂ ਕਿ ਮਾਲਿਕ ਤਰੱਕੀਆਂ ਬਖਸ਼ੇ.
@nirmal_n6562
@nirmal_n6562 4 жыл бұрын
Sambaal matlab kida ni sakya..
@tonyhans2162
@tonyhans2162 4 жыл бұрын
Sahi keha guru ji tuc Main b kalu paji nu bhot keha c Prr oh nhi mande oh na di mrji
@nirmal_n6562
@nirmal_n6562 4 жыл бұрын
@@tonyhans2162 ki keha c.. Te ki ni mande..
@tonyhans2162
@tonyhans2162 4 жыл бұрын
@@nirmal_n6562 tu kon aa pra msg tan main guru ji hona nu kita Nale sanu pta kalu ki aa Tkeek aa
@pawanjitsingh5435
@pawanjitsingh5435 4 жыл бұрын
Nice joke hahahaha
@vickygill7252
@vickygill7252 4 жыл бұрын
ਕਾਲੂ Sirra ਸਲੀਮ ਫਕਰਾ
@sukhrajbal1721
@sukhrajbal1721 4 жыл бұрын
What a beautiful voice kalu shahkoti have god bless you thanks god keep it up
@surinderbarsat9427
@surinderbarsat9427 4 жыл бұрын
ਪੂਰਨ ਸਾਹ ਕੋਟੀ ਜੀ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ । ਜਾਂ ਫਿਰ ਮੀਡੀਆ ਅੱਗੇ ਆ ਕੇ ਸਚ ਦੱਸੋ
@shinesharma3997
@shinesharma3997 2 жыл бұрын
Great talent kalu ustaad ❤️
@JS50108
@JS50108 4 жыл бұрын
ਕਰੋ ਵੀਰੋ ਮੱਦਦ ਇਸ ਬੰਦੇ ਦੀ ਜੋ ਵੀ ਕਰ ਸਕਦਾ ਯਾਰ I ਪੂਰੀ ਕਲਾ ਰੱਖਦਾ ਬੰਦਾ I Very good and sober anchor.
@amandeepbrarsinghbrar7216
@amandeepbrarsinghbrar7216 4 жыл бұрын
ਬਹੁਤ ਵਧੀਆ ਸੋਚ ਐ ਇਸ ਬੰਦੇ ਦੀ ਰੱਬ ਦਾ ਬੰਦਾ
@surinderbarsat9427
@surinderbarsat9427 4 жыл бұрын
ਪੂਰਨ ਸਾਹ ਕੋਟੀ ਬਹੁਤ ਵੱਡੀ ਗਲਬਾਤ ਐ ਪਰ ਮੀਡੀਆ ਅੱਗੇ ਉਹ ਹਮੇਸ਼ਾ ਮਾਸਟਰ ਸਲੀਮ,ਪੇਜੀ ਵਾਰੇ ਹੀ ਦਸਦੇ ਆ ਇਸ ਵੀਰ ਕਾਲੂ ਸਾਹ ਕੋਟੀ ਬਾਰੇ ਕਿਉਂ ਨਹੀਂ ਜਿਕਰ ਕਰਦੇ ਇਸ ਗੱਲੋਂ ਮਨ ਚੋਂ ਇੱਜਤ ਖਤਮ ਹੋਗੀ ਕਿਉਂਕਿ ਇਕ ਕਲਾਕਾਰ ਸਭ ਤੋਂ ਪਹਿਲਾਂ ਅੱਛਾ ਤੇ ਇਮਾਨਦਾਰ ਹੋਣਾਂ ਲਾਜ਼ਮੀ ਹੈ । ਵਧੀਆ ਤਾਂ ਬਹੁਤ ਗਾ ਲੈਂਦਿਆਂ ਪੂਰਨ ਸਾਹ ਕੋਟੀ ਵਰਗੇ ਜਿਹਨਾਂ ਨੇ ਪਤਾ ਨੀ ਕਿੰਨੇ ਹੀ ਕਲਾਕਾਰ ਬਣਾਂ ਤੇ ਓਹ ਵੀ ਉਚ ਕੋਟੀ ਦੇ ਪਰ ਆਪਣੇ ਹੀ ਖੂਨ ਪ੍ਰਤੀ ਕਿਉਂ ਏਡੀ ਕੁਤਾਹੀ ਕਿਵੇਂ ਹੋ ਗਈ ਪੂਰਨ ਸਾਹ ਕੋਟੀ ਜੀ ਮੈਂ ਤੁਹਾਨੂੰ ਦੱਸ ਨੀ ਸਕਦਾ ਕੀ ਮੇਰੇ ਦਿਲ ਵਿਚ ਕਿੰਨੀ ਕੁ ਜਗਾ ਸੀ ਤੁਹਾਡੇ ਲਈ ਹੁਣ ਇਹ ਵੇਖ ਸਭ ਕੁਝ ਖਤਮ ਹੋ ਗਿਆ। ਸਿਆਣੇ ਕਹਿੰਦੇ ਐਥੇ ਹੀ ਭੁਗਤਣਾ ਪੈਂਦਾ ਹੈ ।
@iqbaljaved9550
@iqbaljaved9550 2 жыл бұрын
Kalu jee kia bat hy apki , you are great singer , I like you very much.
@iqbaljaved9550
@iqbaljaved9550 2 жыл бұрын
Kalu Sb Allah Taallah per barosa rakho ,apna mission jary rakho, ap boht khobsort singer hn , eik din wo zroor suny ga
@surinderbarsat9427
@surinderbarsat9427 4 жыл бұрын
ਉਹ ਐਡੀ ਗਲਬਾਤ ਕਲਾ ਬਾਰੇ ਕੋਈ ਸਬਦ ਨਹੀਂ ਜੋ ਕਾਲੂ ਸ਼ਾਹ ਕੋਟੀ ਦੀ ਆਵਾਜ ਇਹਦੇ ਪਿਤਾ ਪੂਰਨ ਸਾਹ ਕੋਟੀ ਵਰਗੀ ਹਾਲੇ ਵੀ ਸੰਭਾਲ ਲੋ ਥੋਡਾ ਜੀਵਨ ਸਫਲ ਹੋ ਜੁ, ਖਟ ਲੋ ਇਹ ਵੀ ਪੁੰਨ,video dekh ਅੱਖਾਂ ਚ ਹੰਝੂ ਆ ਗਏ, ਉਹ ਮਾਲਕਾ ਐਸਾ ਬਾਪ ਵੀ ਹੋ ਸਕਦਾ ਹੈ ਕਿ
@PSK_Media_Group
@PSK_Media_Group Жыл бұрын
ਖਿਲਾਫ ਵੀ ਸਲੀਮ ਤੇ ਓਹਦੇ ਪਰਿਵਾਰ ਦੇ ਹੈ ਬੋਲਣਾ ਤੇ ਚੈਨਲ ਨੇ ਵੀਡੀਓ ਚਲਾਉਣ ਲਈ ਤੇ ਟਾਈਟਲ ਵੀ ਸਲੀਮ ਤੇ ਸਾਰੇ ਟੱਬਰ ਦੇ ਨਾਮ ਤੇ ਹੀ ਬਣਾਇਆ 😀
@gurdevsinghaulakh7810
@gurdevsinghaulakh7810 3 жыл бұрын
ਧੰਨ ਗੁਰੂ ਨਾਨਕ
@harchandsingh5025
@harchandsingh5025 2 жыл бұрын
ਸਲੀਮ ਤੇ ਕਾਲੂ ਦੀ ਰੀਸ ਕਰ ਨੀ ਸਕਦਾ ਕਾਲੁ ਦੀ ਆਵਾਜ਼ ਬਹੁਤ ਵਧੀਅਾ ਆ ਸਲੀਮ ਤੇ ਫੁਕਰਾ ਬੰਦਾ
@sunilnikka6275
@sunilnikka6275 2 жыл бұрын
Very nice voice sir ji 👌👌👌
@deepugill5189
@deepugill5189 4 жыл бұрын
Super paji very nice 👌 song tu c 🌟 hi ho pr master Saleem nu bhi kalu paa da sath Dena chahidaa h
@yadsandhu357
@yadsandhu357 3 жыл бұрын
ਵਾਹਿਗੁਰੂ ਭਲੀ ਕਰੇ
@parmindersandhu997
@parmindersandhu997 3 жыл бұрын
Attttt 💞💝👍👍👍👌👌👌👌 very nice song Yaar Rab teri labmi Omar kre veer
@sumitkasrija4754
@sumitkasrija4754 4 жыл бұрын
Mada sma v kade na kade lang hi janda jado waheguru di kirpa hoyi sab theak hoju apni mehnat te yakeen rakho.....
@bahulbahul6297
@bahulbahul6297 2 жыл бұрын
Best kalu Shah koti
@HarjinderSingh-jr4xm
@HarjinderSingh-jr4xm 3 жыл бұрын
Ripoter madam di awaj v sohni aa yar bolan dai vich bolan da dhang v bohat wadiya aa ...baki jinya dai name pishe koti penda oh ta surela hege hi aa
@paramjeet9073
@paramjeet9073 3 жыл бұрын
I think Kalu shahkoti have more good singing quality then master saleem.
@vranimatorvishalletpril1288
@vranimatorvishalletpril1288 2 жыл бұрын
👍
@gmarahash
@gmarahash Жыл бұрын
True
@rohailasghar4447
@rohailasghar4447 Жыл бұрын
Sai Kaha hay ap nay surela dhairoon zyda hay master Saleem say
@BS_Recordz
@BS_Recordz 4 жыл бұрын
ਬਹੁਤ ਵਧੀਆ ਨਾਗਰਾ ਸਾਹਿਬ ਜੀ
@JasvirSingh-sb1ij
@JasvirSingh-sb1ij 4 жыл бұрын
Kalu sah kotti good singer
@amitluthra7091
@amitluthra7091 4 жыл бұрын
KALU bai ji nu sleem nu help karni chahi de hai
@danielsidhuofficial6043
@danielsidhuofficial6043 3 жыл бұрын
Wah paji love you. Very nice ur singin heart touching
@maniwaraich7697
@maniwaraich7697 4 жыл бұрын
Master saleem nu sharam aauni chahidi aa te puran shahkoti te saleem te lakh lahnta te.. Eh ta insaan hon de v kaabil nhi ehe jhe bnde ta narak de hi kaabil ne.. Kalu shahkoti ji tusi pramata de yaqeen rkho oh tuhadi bah jrur phdnge.. Nd puran te salim shahkoti tuhade vrga baap te bhra na hi hove kise bnde da... Same too you.. Jis kise nu mere comment te lgda sahi keha ta like jrur kryo.. 🙏🙏🙏
@ishmeetsingh1008
@ishmeetsingh1008 4 жыл бұрын
Baji apni mehnat krk age bno...kise ton aa na rakho...har kise di apni kismat hundi aa ..vesse slim ne v bahut mehnat kiti a ....dikhda aa....tusi v no doubt ashe singer ho ..so age vado sachi neat naal ...rabb trakki dewerga
@parmindersandhu997
@parmindersandhu997 3 жыл бұрын
Yaar Enna vdia gonda vere teri Abaj bohat vdia aa paaji
@kumarajay7706
@kumarajay7706 3 жыл бұрын
Good jOb Kalu paji
@Kulwant-singing-top-voice-3311
@Kulwant-singing-top-voice-3311 7 ай бұрын
ਪੂਰਨ ਸ਼ਾਹਕੋਟੀ, ਲੱਖ ਲਾਹਨਤਾ ਤੇਰੇ,
@armaangangar1057
@armaangangar1057 3 жыл бұрын
Nice rab mehr kre veer te.
@lakhveergill536
@lakhveergill536 3 жыл бұрын
ਬਹੁਤ ਵਧੀਆ ਜੀ।
@chanderpal5657
@chanderpal5657 Ай бұрын
Wah qmaal di gayaki kalu shah koti di
@jinderbhatia8190
@jinderbhatia8190 4 жыл бұрын
Kalu bhuat galdi super star banaga. If u expect please like.
@amirnawaz7520
@amirnawaz7520 Жыл бұрын
Dis is riyal talant of panjab india keep parmoot please kalu bahi im big fan of his voice sikhvindar singh keep wch
@deepsoni1351
@deepsoni1351 4 ай бұрын
Wah wah kya baat ❤
@mohannayak3058
@mohannayak3058 3 жыл бұрын
Tusi Great Singer ho Kaalu shah ji
@virenderkumararora7136
@virenderkumararora7136 3 жыл бұрын
👌💯👌💯👌💯💕🙏🙏🙏 Rab Tu Jarur Naam Karunga yah meria duawa ne
@shaniburj4895
@shaniburj4895 Жыл бұрын
Kalu good insan
@sunil143av5
@sunil143av5 2 жыл бұрын
Wahhhj wahhhhh wahjjhj
@tejaspreetsingh6090
@tejaspreetsingh6090 3 жыл бұрын
Waheguru ji Kalu Shahkoti nu CHARDIKLA WICH RAKHAN.
@ahmadgee786
@ahmadgee786 4 жыл бұрын
kalu i like u i am from pakistan
@sunnysinghrandhawa9015
@sunnysinghrandhawa9015 4 жыл бұрын
nic voice
@RajatKumar-nc9ho
@RajatKumar-nc9ho Жыл бұрын
Wah g buht Vidya voice 👌👌👌
@user-gc2hz4wl9r
@user-gc2hz4wl9r Жыл бұрын
Good man Bai kalu
@sagarpardesi8862
@sagarpardesi8862 Жыл бұрын
So nice paji ❤❤
@jatindersonu1985
@jatindersonu1985 4 жыл бұрын
Anchor mam bahut hi vadiya tarike naal sawaal puchh rahe ne .Thanks mam
@kuldipsharma147
@kuldipsharma147 Жыл бұрын
Kalu Shah Great 👍
@JasvirSingh-sb1ij
@JasvirSingh-sb1ij 4 жыл бұрын
Good job madm
@deepakumar8063
@deepakumar8063 3 жыл бұрын
Parmatma tenu tandrusti dewe barkat dewe khush rakhe awaad rakhe O din dour nhi jis din kamjabi tere pear chumme gi mean ardas karda sache dil vicho Jai valmiki ji Jai guru dev ji
@plumbarbande1145
@plumbarbande1145 4 жыл бұрын
Dil da sacha banda aa bai
@gurjindersingh-mu2eq
@gurjindersingh-mu2eq 9 ай бұрын
ਦੇਖੋ ਕਾਲੂ ਵੀਰ ਦਾ ਪਿਤਾ ਭਰਾਵਾਂ ਪ੍ਰਤੀ ਕਿੰਨਾ ਦੁੱਖ ਝਲਕ ਰਿਹਾ ਹੈ। ਕਿੱਥੇ ਕਾਲੂ ਸ਼ਾਹਕੋਟੀ ਅਤੇ ਸਲੀਮ ਉਹਦਾ ਪਾਸਕੂ ਵੀ ਨਹੀਂ
@raheemchohanofficial3494
@raheemchohanofficial3494 Жыл бұрын
host Baut Sohni Ay Ty Sohna Tameez Naal boldi Ay ty Kalu paaji Sida Gana Thehrao ch gaao Gy ty aj de log Psnd krn gy tusi kam Bra Okha krdy o is kam di audience Tuanu kady v cash ni krygi Cash krdi ay youth ty youth di smjh wala kam kro Sada Ty Soft 🙏🏻Love From Pakistan 🇵🇰 punjab
@user-hv9od1ie1h
@user-hv9od1ie1h Жыл бұрын
God bless you ❤
@buttakhattran499
@buttakhattran499 2 жыл бұрын
Very Very nice ji
@saleem..Alam..m..music..studio
@saleem..Alam..m..music..studio 2 жыл бұрын
Jio my jaan
@daljindersingh7939
@daljindersingh7939 4 жыл бұрын
Very nice kalu g
@avtarbajwa4652
@avtarbajwa4652 4 жыл бұрын
Hun jrur chamkega ustaad kalu shah
@salimrasulpurisalim747
@salimrasulpurisalim747 3 жыл бұрын
God bless you bro ji
@iqbaljaved9550
@iqbaljaved9550 2 жыл бұрын
Ap ki baten sun kar , mujy ap say boht hamdardy hy , bila shuba ap boht khobsort gulukar hn , afsoos apky leay kuchh nhi kar sakty
@InderjeetSingh-hu9uv
@InderjeetSingh-hu9uv Жыл бұрын
Thanks for video
@kuldipsharma147
@kuldipsharma147 Жыл бұрын
Sher vargi awaaaz 👍👍
@behalbhl6186
@behalbhl6186 3 жыл бұрын
Ustaad shri puran shah ji ur bloodline is amazing.please help him.bahut Buland awaaz Hai.
@pardesipardesi8931
@pardesipardesi8931 9 ай бұрын
Very nice jio
@bhaibalbirsinghjiramdas4475
@bhaibalbirsinghjiramdas4475 4 жыл бұрын
22 number send kreo kalu ji da asi kharde han ustad naal guru kirpa krn
@gurtejsaab5216
@gurtejsaab5216 2 жыл бұрын
Waah oh prawa teri awaaz bahut cute hai
@mastersaleem6816
@mastersaleem6816 4 жыл бұрын
Nic voice
@rizwanbhinoon3515
@rizwanbhinoon3515 4 жыл бұрын
Jhoota admi
@pawanjitsingh5435
@pawanjitsingh5435 4 жыл бұрын
Hahaha
@manibains23
@manibains23 4 жыл бұрын
Rab banda
@RajatKumar-bw5su
@RajatKumar-bw5su 4 жыл бұрын
Bhai kalu ji tu bhut ache ho
@deephundal8011
@deephundal8011 2 жыл бұрын
baba mehr kre bro tere te waheguru tenu superstar bnaa dwe saale saleem huni dekhde reh jaan
@manukumari708
@manukumari708 4 жыл бұрын
Ma Sonu HP se nic veer ji
@kamalgill280
@kamalgill280 4 жыл бұрын
He is Very Talented
@rosesna
@rosesna Жыл бұрын
Bhut jaldi paji g tusi hun tarkiya krni
@footballloversbhangchri1756
@footballloversbhangchri1756 3 жыл бұрын
Kulu siraaa
@sukhgaming2898
@sukhgaming2898 Жыл бұрын
God bless you sir
@satishkumarsaregamapa7772
@satishkumarsaregamapa7772 3 жыл бұрын
Jo kismat wich hunda hai ohi hunda hai
@sarveshraj2520
@sarveshraj2520 4 жыл бұрын
Very nice
@footballloversbhangchri1756
@footballloversbhangchri1756 4 жыл бұрын
Siraa song
@tahirazizchaudhary6735
@tahirazizchaudhary6735 4 жыл бұрын
Paa g tusi apni mehnt kro chdo bap nu ya bhai nu new ustad nal jurh jyo bas apna naa bnyo
@rajklair2397
@rajklair2397 3 жыл бұрын
He is really very good singer
@GaneshGanesh-lg9pt
@GaneshGanesh-lg9pt 4 жыл бұрын
God bless you 2 2
@BaljinderSingh-zn5qw
@BaljinderSingh-zn5qw 2 жыл бұрын
Kalu veer rab Te yakeen rakh tere bache tere supne pure Karan gey
@aravrajni7267
@aravrajni7267 3 жыл бұрын
Nice voice.par dukh boht fita pooran shahkoti ne
@akashmusical2748
@akashmusical2748 4 жыл бұрын
🙏🙏god blesss u paji
@jatindersonu1985
@jatindersonu1985 4 жыл бұрын
Kaalu paji sachi bahut vadiya kalakar te ik vadiya insaan v hai. Jinna vadiya paji gounda hai koi hor howe ta hawa ch hi uddi jaawe. Paji vich zara v fukarpuna nahi hai. Main khud paji nu ghar ja k mileya ha.
@sonujagotra9899
@sonujagotra9899 3 ай бұрын
1 number 22
@Mnisharma7193
@Mnisharma7193 4 жыл бұрын
Very nice 👍 Rajinder madam but sodhi Kithe c
@gajansingh3246
@gajansingh3246 4 жыл бұрын
Kalu ji bahut sach bolia ji salim bahut hankar nakar tusi jomarji ban ja rihna murasi tahi giria puran ji
@RAANJHA1RAANO
@RAANJHA1RAANO 2 жыл бұрын
Friends ik group bana lo. Support jini marji hove. Kuch karo. Koi v banda jo total support le sake contact karo. Chandigarh,mohali kharar , zikarpur vich link provide main kra daunga. Jagrate, chonki ,mehfil, party anything. We can support him. Please
@JagtarSingh-de8lv
@JagtarSingh-de8lv 3 жыл бұрын
Nice...veer...ji
@GurpreetSingh-qe1ko
@GurpreetSingh-qe1ko 2 жыл бұрын
Kallu sah koti ji vadiya gaude aa
@sandhubalraj3075
@sandhubalraj3075 4 жыл бұрын
Dukh di jindgi kalu di
@user-it4os3ey2n
@user-it4os3ey2n 4 ай бұрын
❤❤❤❤❤❤
@djsandeep9775
@djsandeep9775 3 жыл бұрын
Nice banda
@iqbaljaved9550
@iqbaljaved9550 2 жыл бұрын
Kalu Sb ap boht acha gaty hn , afsoos wali bat hy , ap ko wo maqam nhi mila , jis ky ap musthaq hn,
@jassrai554
@jassrai554 4 жыл бұрын
Kallu g sirra
@lovethaper5109
@lovethaper5109 4 жыл бұрын
Luv ustad ji
Ouch.. 🤕
00:30
Celine & Michiel
Рет қаралды 37 МЛН
小丑和奶奶被吓到了#小丑#家庭#搞笑
00:15
家庭搞笑日记
Рет қаралды 7 МЛН
sabar koti live sukhchain khosla and chacha ji (da
8:01
GEEBAANI STORIES
Рет қаралды 57 М.
Master Saleem 's Father | Ustad Pooran Shahkoti Ji Live | Mick Shah
31:10
Ouch.. 🤕
00:30
Celine & Michiel
Рет қаралды 37 МЛН