'ਮੇਰੇ ਤਾਂ ਗਿੱਟੇ ਛਾਂਗ ਦਿੱਤੇ' ਜਗਦੀਪ ਰੰਧਾਵਾ ਵੀ ਪਹੁੰਚ ਗਿਆ ਲੁਧਿਆਣੇ

  Рет қаралды 111,208

Punjab 23

Punjab 23

Күн бұрын

'ਮੇਰੇ ਤਾਂ ਗਿੱਟੇ ਛਾਂਗ ਦਿੱਤੇ' ਜਗਦੀਪ ਰੰਧਾਵਾ ਵੀ ਪਹੁੰਚ ਗਿਆ ਲੁਧਿਆਣੇ
#jagdeeprandhawa #budhanala #ludhiananews #protest #ludhiana
#amitojmaan #lakhasidhana
ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਤੁਹਾਡੇ ਲਈ ਪੰਜਾਬੀ ਸੱਭਿਆਚਾਰ ,ਵਿਰਾਸਤ, ਸਿਆਸਤ, ਤੇ ਹੁਨਰ ਨਾਲ ਜੁੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਵਾਂਗੇ। ਇੱਕ ਵਾਅਦਾ ਤੁਹਾਡੇ ਨਾਲ ਅਸੀਂ ਸਾਰਥਕ ਤੇ ਸੁਚੱਜੇ ਪ੍ਰੋਗਰਾਮ ਪੇਸ਼ ਕਰਾਂਗੇ। ਪ੍ਰੋਗਰਾਮ ਚੰਗੇ ਲੱਗਣ ਤਾਂ ਹੱਲਾਸ਼ੇਰੀ ਜ਼ਰੂਰ ਦਿਉ। Channel ਨੂੰ share ਅਤੇ subscribe ਜ਼ਰੂਰ ਕਰੋ ਜੀ। ਧੰਨਵਾਦ
Through this channel we will bring you programs related to Punjabi culture, heritage, politics and skills.please give encouragement. Please share and subscribe to the channel. Thank you

Пікірлер: 179
@SukhwinderSingh-wq5ip
@SukhwinderSingh-wq5ip 8 күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@swarnpalsinghbhatthal4454
@swarnpalsinghbhatthal4454 8 күн бұрын
ਚਾਰ ਚੋ ਤਿੰਨ ਸੀਟਾਂ ਵੱਡੇ ਮਾਰਜਨ ਨਾਲ ਜਿੱਤ ਗਏ, ਆਮ ਲੋਕ ਵਾਕਿਆ ਹੀ ਦੁਖੀ ਨੇ ਸਰਕਾਰ ਤੋਂ ਵਲੌਗਰ ਸ਼ੋਸ਼ਲ ਮੀਡੀਆ ਤੇ ਜਮੀਨੀ ਹਕੀਕਤ ਚ ਬਹੁਤ ਫਰਕ ਲੱਗਦੈ
@BaljinderRamla
@BaljinderRamla 8 күн бұрын
ਤੁਸੀਂ ਸਹੀ ਕਿਹਾ ਜੀ
@JatinderSingh-mp7xj
@JatinderSingh-mp7xj 8 күн бұрын
ਭਗਵੰਤ ਮਾਨ ਭਈਆਂ ਥੱਲੇ ਲੱਗ ਕੇ ਕੰਮ ਕਰ ਰਿਹਾ ਐ ਕੇਜਰੀਵਾਲ ਥੱਲੇ ਤੇ ਭਈਆਂ ਦੀ ਹੀ ਹਮਾਇਤ ਕਰ ਰਿਹਾ
@psrproduction3559
@psrproduction3559 Күн бұрын
Thokdwange jive buchad thokya sie 22 tusi tention na lawo. ⚔️
@Preet6049-e7m
@Preet6049-e7m 8 күн бұрын
ਪੰਜਾਬ ਦੇ ਚਗਲਾ ਨੇ ਤਿੰਨ ਸੀਟਾਂ ਫੇਰ ਜਿਤਾ ਤੇ
@sankalpmanocha30
@sankalpmanocha30 8 күн бұрын
Te eh dandla hun hoyia mp toh krva lo kam
@Kamaljt-k3q
@Kamaljt-k3q 8 күн бұрын
CM maan vadhia kamm kr rha
@jagdeepbrar1715
@jagdeepbrar1715 8 күн бұрын
​@@Kamaljt-k3q ਮੁੱਖ ਮੰਤਰੀ ਦੀ ਤਾ ਖੁਦ ਦੀ ਨਹੀ ਚੱਲਦੀ। ਨਾ ਦਾ ਮੁੱਖ ਮੰਤਰੀ ਹੈ
@sonykainth6934
@sonykainth6934 8 күн бұрын
ਭਗਵੰਤ ਮਾਨ ਸਰਕਾਰ ਮੁਰਦਾਬਾਦ
@manpreetmani9102
@manpreetmani9102 8 күн бұрын
ਭੰਡ ਜੀ ਕੰਜਰੀਆਲ ਦਾ ਥਣ ਨਾ ਫੜੋ ਪੰਜਾਬ ਦੇ ਹਲਾਤਾਂ ਵਲ ਧਿਆਨ ਦਿਉਂ ਜੀ
@luckysingh-po1gh
@luckysingh-po1gh 8 күн бұрын
ਭਗਵੰਤ ਮਾਨ ਸਰਕਾਰ ਮੁਰਦਾਬਾਦ ਜੀ 🌹🙏 ਪੰਜਾਬ ਦਾ ਪਾਣੀ ਬਚਾਓ ਜੀ 🌹🙏
@BalvirSingh-n9k
@BalvirSingh-n9k 8 күн бұрын
ਛੋਟੀ ਉਮਰੇ ਵੱਡੀਆਂ ਗੱਲਾਂ ਕਰਦਾ ਮੁੰਡਾ ਇਹੋ ਜਿਹੇ ਨੋਜਵਾਨਾਂ ਦੀ ਲੋੜ ਹੈ ਪੰਜਾਬ ਨੂੰ ❤❤❤❤❤
@SukhwinderSingh-le7mf
@SukhwinderSingh-le7mf 8 күн бұрын
ਬਹੁਤ ਸੋਹਣੇ ਵਿਚਾਰ
@rajwinder1968
@rajwinder1968 8 күн бұрын
ਲੀਡਰਾ ਦਾ ਹੀ ਬੇੜਾ ਗਰਕਿਆ
@rajvirsidhu351
@rajvirsidhu351 8 күн бұрын
ਸਾਡੇ ਕੰਜਰ ਲੋਕਾ ਨੇ ਤਿੰਨ ਸੀਟਾ ਤੇ ਫਿਰ ਜਤਾ ਦਿੱਤੇ ਇਹ ਸਰਕਾਰ ਹਕਾਰ ਵਿੱਚ ਆ ਗਈ
@user-gurp
@user-gurp 8 күн бұрын
Haji bilkul ji
@Simrankour-1948
@Simrankour-1948 8 күн бұрын
Sade loka ne nhi sab bahiya jaat te bahar de log jehde Punjab ch reh rahe ne baharo aa k.
@LakhbirSingh-kq5lz
@LakhbirSingh-kq5lz 8 күн бұрын
Gooood. Veeeeer. Ji. Sabash
@SurinderSingh-o5k
@SurinderSingh-o5k 8 күн бұрын
Good job
@RahulRana-x5f
@RahulRana-x5f 8 күн бұрын
Good job bro
@bobbiecheema4833
@bobbiecheema4833 8 күн бұрын
Very well said. Stay calm and united. Stay strong and keep moving on. Don’t give up. Waheguru ji mehar karan.
@swarnjeetkaurmattu1315
@swarnjeetkaurmattu1315 8 күн бұрын
ਹੁਣ ਕੰਮ ਨਹੀਂ ਧਰਨੇ ਲਾਉਣੇ ਏ ਕੰਮ ਰਹਿ ਗਿਆ ਧਰਨਿਆਂ ਨੇ ਪੰਜਾਬ ਕਗਾਲ ਕਰ ਦਿੱਤਾ ਮੋਟਰਾਂ ਦੇ ਬਿੱਲ ਗਰੀਬ ਭਰਦੇ ਟੈਕਸ ਦੇ ਰੂਪ ਵਿੱਚ। ਏਦੇ ਬਾਰੇ ਕੀ ਵਿਚਾਰ ਦਸੋਂ
@LakhbirSingh-kq5lz
@LakhbirSingh-kq5lz 8 күн бұрын
Sabash. Gooood.
@GurwinderSingh-ce2lv
@GurwinderSingh-ce2lv 7 күн бұрын
ਜਦੋ ਤੱਕ ਕੋਈ ਹਲ ਨਹੀ ਹੁੰਦਾ ਪਕਾ ਧਰਨਾ ਲਗਾਇਆ ਜਾਵੇ ਪੂਰਾ ਲੁਧਿਆਣਾ ਜਾਮ ਕੀਤਾ ਜਾਵੇ
@prabhramgharia4391
@prabhramgharia4391 8 күн бұрын
Bilkul sahi keha ji
@HardeepkaurChehal
@HardeepkaurChehal 8 күн бұрын
ਪਤਾ ਨਹੀਂ ਪੰਜਾਬ ਦਾ ਕੀ ਹੁਣ ਬਾਈ
@amanpreetkaur1258
@amanpreetkaur1258 8 күн бұрын
Good. Putar ji 🙏💪👍
@ArjanSingh-x9k
@ArjanSingh-x9k 8 күн бұрын
👍👍💯💯
@hardasssingh4388
@hardasssingh4388 8 күн бұрын
ਬਾਈ ਜੀ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਨਹੀਂ ਕੇਜਰੀਵਾਲ ਤੇ ਰਾਘਵ ਚੰਢਾ ਦੀ ਸਰਕਾਰ ਆ
@ramneetsaini5075
@ramneetsaini5075 8 күн бұрын
Good
@JagjeetKaur-ic4qd
@JagjeetKaur-ic4qd 5 күн бұрын
ਜਗਦੀਪ ਵੀਰਾ 💐🌺🌹🌿🍁🍁💯👍👍👍👍
@baljitsingh4566
@baljitsingh4566 8 күн бұрын
Wahe guru ji 🙏
@LakhbirSingh-kq5lz
@LakhbirSingh-kq5lz 8 күн бұрын
Goooooooood. Bai. Ji. Sabash
@Manyakaur1313
@Manyakaur1313 7 күн бұрын
Punjab lyii jaan haazir aa ❤❤❤❤❤❤❤❤
@Manyakaur1313
@Manyakaur1313 7 күн бұрын
Lv u jagdeep veere ❤❤❤❤
@paramjitmehroke2354
@paramjitmehroke2354 8 күн бұрын
Right good job beta
@sidhusaab2553
@sidhusaab2553 8 күн бұрын
🎉 wageguru ji
@DaljitKaur-g3k
@DaljitKaur-g3k 7 күн бұрын
Very Good jpb veer ji
@PalwinderKaur-bc6rg
@PalwinderKaur-bc6rg 8 күн бұрын
Deep good man
@malkitsingh5925
@malkitsingh5925 7 күн бұрын
Wahegurugi Wahegurugi Wahegurugi Wahegurugi ❤️ 🙏🏻 ♥️ 😍
@pardeepkular2460
@pardeepkular2460 8 күн бұрын
Very good job veer ji
@BahaderSingh-bp2ti
@BahaderSingh-bp2ti 8 күн бұрын
Bohot vadiya gal kiti bai ne
@arjunmaan3230
@arjunmaan3230 8 күн бұрын
ਤਾਮਿਲਨਾਡੂ ਚਾ ਕੱਢੇ ਸੀ ਬਿਹਾਰੀ ਅਗਲੀਆ ਨੇ ਬਾਹਰ ਰਾਤੋ ਰਾਤ 8 ਬਿਹਰੀਆ ਨੂੰ ਟੰਗਿਆ ਸੀ ਬਾਕੀ aap ਪਜ ਗਏ ਸੀ
@waheguru9224
@waheguru9224 8 күн бұрын
Sahi gall hai ji,
@WifiKumar-gp2zr
@WifiKumar-gp2zr 7 күн бұрын
@@waheguru9224 ye bhaiye Edaa karan Lag PAYE fer tusi bhajo he punjabi
@dimplemultani5188
@dimplemultani5188 8 күн бұрын
Bhut vdia veer
@DeepSharma-i4l
@DeepSharma-i4l 8 күн бұрын
Hor paao vota
@singhkuldeep82510
@singhkuldeep82510 8 күн бұрын
waheguru ji
@LambarSingh-z8o
@LambarSingh-z8o 7 күн бұрын
, good 💯 bro 👍
@Varkhamaini
@Varkhamaini 8 күн бұрын
ਵੀਰ ਜੀਓ ਖਿੱਚ ਕੇ ਰੱਖੋ 🙏🙏🙏🙏
@SunnySingh-ze2ds
@SunnySingh-ze2ds 7 күн бұрын
ਪੰਜਾਬ ਚੋ ਭਈਆ ਭੱਜਣਾ ਚਾਹੀਦਾ ਤਾਂ ਹੀ ਪੰਜਾਬ ਰੰਗਲਾ ਬਣੇਗਾ
@onkarsingh344
@onkarsingh344 8 күн бұрын
Good❤
@GurjiSingh-o4n
@GurjiSingh-o4n 8 күн бұрын
VOTA ok referendum Punjab VOTA ok referendum Punjab VOTA ok referendum Punjab 🌹💐🥀🌺 ok referendum Punjab 🌹💐🥀🌺 ok referendum Punjab 🌹💐🥀 ok referendum Punjab 🌹💐🌹💐🌹🌹💐🥀 ok referendum Punjab 🌹💐🌹
@LakhvirSingh-cg2he
@LakhvirSingh-cg2he 7 күн бұрын
Jagdeep Randhawa jinda bad 🙏🌹🌺🌷🥀
@LakhasinghSingh-r7y
@LakhasinghSingh-r7y 8 күн бұрын
Very good bro
@jagdevkaur3144
@jagdevkaur3144 8 күн бұрын
ਪੁੱਤ ਬੁਢੀਆਂ ਨੂੰ 1000 ਰੁਪਏ ਵੀ ਨਹੀਂ ਮਿਲੇ ਅਜੇ ਤੱਕ ਇਹ ਵੀ ਬਾਅਦਾ ਕਰਿਆ ਸੀ 😮😮😮🎉🎉🎉❤
@kamaljitsingh2069
@kamaljitsingh2069 8 күн бұрын
Jagdeep ❤
@SimarjeetSingh-w8k
@SimarjeetSingh-w8k 7 күн бұрын
Sardar Lakkha Singh Sadhana MP jindabad jindabad Paniya da Rakha
@RajinderSingh-pz8dt
@RajinderSingh-pz8dt 7 күн бұрын
ਤੂਹਾਡੀ ਗੱਲ ਬਿਲਕੁਲ ਸੱਚ ਹੈ ਇਹ ਬਿਜਲੀ ਬੋਰਡ ਦਾ ਮੁਲਾਜ਼ਮ ਬਿਜਲੀ ਠੀਕ ਕਰਨ ਆਏ ਤਾਂ ਜੈਪਰ ਅਸੀ ਆਪ ਲੈ ਕਿ ਆਏ ਸੀ ਜਲੰਧਰ ਪੀ ਏ ਪੀ ਵਿੱਚ
@RahulRana-x5f
@RahulRana-x5f 8 күн бұрын
Bagbant Maan sarkar fail
@HarpalSingh-ey8sj
@HarpalSingh-ey8sj 8 күн бұрын
❤🎉
@GurwinderSingh-e8r
@GurwinderSingh-e8r 8 күн бұрын
Punjab sport kro please 🙏
@jaspalpali4910
@jaspalpali4910 8 күн бұрын
Right
@sukhwindersidhu5602
@sukhwindersidhu5602 8 күн бұрын
Good vere
@JaswinderKaur-g9s
@JaswinderKaur-g9s 8 күн бұрын
❤❤❤❤❤
@rajatkapoor7387
@rajatkapoor7387 8 күн бұрын
ਲੱਖਾਂ ਸਿਧਾਣਾ ਵਰਗੇ ਲਾਹਨਤੀ ਲੋਕ ਪੰਜਾਬ ਦਾ ਅਮਨ ਕਾਨੂੰਨ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਇੰਨਾ ਲੋਕਾਂ ਵਿਰੁੱਧ ਕਰੜੀ ਕਾਰਵਾਈ ਕੀਤੀ ਜਾਵੇ।
@davinderdhillon4661
@davinderdhillon4661 Күн бұрын
Tu Kar la karvai
@TalwinderSingh-w1u
@TalwinderSingh-w1u 8 күн бұрын
@AmanGill-w2c
@AmanGill-w2c 7 күн бұрын
👍👍👍👍👍🇮🇳👌👌👌
@navikhan8668
@navikhan8668 6 күн бұрын
22g 20000 rs. bill hoya pya g koi maf ne sanu
@mandeepsingh-xb2xw
@mandeepsingh-xb2xw 7 күн бұрын
Bahut vadiya kiha sab MLA hi Bahar wale ya nu ini support kar rehe hai jo Punjab vich aa ke baithe hai Sanu Ida de bandeya nu vote pani chahidi hai
@IqbalSingh-ps1mg
@IqbalSingh-ps1mg 8 күн бұрын
ਆਮ ਆਦਮੀ ਪਾਰਟੀ ਫੇਲ ਫੇਲ ਫੇਲ
@paramjitpal7588
@paramjitpal7588 5 күн бұрын
ਪੰਜਾਬ ਨੂੰ ਭਈਆ ਮੁਕਤ ਕਰੋ ਭਗਵੰਤ ਮਾਨ ਜੀ
@rajbirkaur9037
@rajbirkaur9037 8 күн бұрын
ਕਾਲਾ ਪਾਣੀ ਬੰਦ ਕਰੋ
@manindersingh-pi3zv
@manindersingh-pi3zv 6 күн бұрын
Good Randhawa
@Anjna-u9e
@Anjna-u9e 8 күн бұрын
Jiunda reh sajna 🥳
@gulabludhiana869
@gulabludhiana869 8 күн бұрын
ਭਗਵੰਤ ਮਾਨ ਵੀ ਤੁਹਡਾ ਪਹਿਲਾ ਯਾਰ ਸ਼ੀ ਹੁਣ ਕਿਉਂ ronde ho
@paramvirrandhawa123
@paramvirrandhawa123 8 күн бұрын
🙏
@Inderjitsingh-q7y
@Inderjitsingh-q7y 6 күн бұрын
ਪੰਜਾਬ ਵਿੱਚ ਚੰਡੀਗੜ੍ਹ ਦੇ ਵਿੱਚ ਸਰਕਾਰੀ ਟਿਊਬਾਂ ਉੱਤੇ ਡਿਊਟੀ ਵੀ ਪੰਜਾਬੀ ਕੀ ਹੋਣੀ ਚਾਹੀਦੀ ਆ
@baljinderdhillon9409
@baljinderdhillon9409 8 күн бұрын
Good bai khic ke rakho❤
@GurinderSingh-i6h
@GurinderSingh-i6h 8 күн бұрын
Sahil gal hai y g
@arashdeepsingh6168
@arashdeepsingh6168 8 күн бұрын
Oh jawai aa ena de
@Inderjitsingh-q7y
@Inderjitsingh-q7y 6 күн бұрын
ਸਤਿ ਸ੍ਰੀ ਅਕਾਲ ਵੀਰੋ ਧੂਆਂ ਤਾਂ ਵੀਰੋ ਆਕਾਸ਼ ਨੂੰ ਜਾਣਾ ਪਾਣੀ ਤਾਂ ਪੀਣਾ ਗਾ
@ManpreetKaur-tt2xm
@ManpreetKaur-tt2xm 6 күн бұрын
ਲੱਖਾ ਕਿਹੜਾ ਚੰਗਾ ਕੰਮ ਕਰਦਾ ਰਿਹਾ
@davinderdhillon4661
@davinderdhillon4661 Күн бұрын
What's wrong he is doing You do something better than him
@Tanisailbrah
@Tanisailbrah 7 күн бұрын
ਮੋਟਰਾਂ ਦੇ ਬਿੱਲ ਵੀ ਲਾਗੂ ਕੀਤੇ ਜਾਣ
@HardeepSingh-qi7ox
@HardeepSingh-qi7ox 8 күн бұрын
Jattan NE Barbad kita Toone jatt
@harkeshsingh5534
@harkeshsingh5534 8 күн бұрын
Eh sarkaar ne Punjab da naash krta
@PawanKumar-wx2ml
@PawanKumar-wx2ml 4 күн бұрын
Parwasi pahile woh kaam karne ke liay aate thay jo punjabi mazdur nahin karta tha aur industry teek seemat thay per jimidaron ne gaon me kaam deea aur jis karn inki ginti badh gyee.
@JagdeepsinghPandher-d6u
@JagdeepsinghPandher-d6u 8 күн бұрын
a pani Punjab Ludhiana da hindu,sikh , Muslim loka na a pani pena ha . akta karo as ganda pani nu sab melka roko loko .bamaria sab nu lagnia na loko
@ParamjitSingh-h6m7j
@ParamjitSingh-h6m7j 8 күн бұрын
Sarkari gunda raj Punjab vch chal raha hai
@RubalChahal-ii9uj
@RubalChahal-ii9uj 8 күн бұрын
Bhai Asi tyar a thode nl khdn nu bhai g
@manharmasson7261
@manharmasson7261 8 күн бұрын
ਭਾਜੀ ਜਗਦੀਪ ਤੂਸੀ ਹੋ ਸਕਦਾ ਸਹੀਬੋਲ ਰਹੇ ਹੋ ਭਗਵੰਤ ਮਾਨ ਜੀ ਨੂੰ ਤਾ ਟਾਈਮ ਹਜੇ ਦੇਖੋ ਕਿੰਨਾ ਹੋਇਆ ਆਪਾ ਹਾਲੇ ਮਾੜਾ ਨਾਂ ਸੋਚੀਏ ਕੋਈ ਨਹੀਂ ਪਰਮਾਤਮਾ ਭਗਵੰਤ ਜੀ ਨੂੰ ਬੱਲ ਤੇ ਬੁੱਧੀ ਬਖ਼ਸ਼ੇ ਹੋਜੂ ਪੰਜਾਬ ਪਹਿਲੇ ਵਰਗਾਂ 🙏 ਬਾਕੀ ਤੂਸੀ ਇਹ ਨਾਂ ਭੁੱਲੋ ਹੋਮੋਪੈਥੀ ਦਵਾਈ ਥੋੜਾ ਟਾਈਮ ਲੈਂਦੀ🥹🙏
@JagtarSingh-gf3sc
@JagtarSingh-gf3sc 8 күн бұрын
😂😂😂😂😂🚩🚩
@ratansekhon4291
@ratansekhon4291 8 күн бұрын
Nelae parne bnya kro
@AmanPreet-j7b
@AmanPreet-j7b 8 күн бұрын
Aaun Wale samay ch punjabi da bahut nuksaan hon wala a
@sonujammuwala2261
@sonujammuwala2261 8 күн бұрын
Free lakha
@LakhbirSingh-kq5lz
@LakhbirSingh-kq5lz 8 күн бұрын
O. Kejriwal. De. Jije. Ne. Parwasi
@AliBaba0087
@AliBaba0087 3 күн бұрын
ਬੁਹਤ ਬੇਸ਼ਰਮ ਸਰਕਾਰ ਆ ਇਹ
@KamalKaur-q5f
@KamalKaur-q5f 7 күн бұрын
Ludhiyaana de Lok kitne aa locals should stand for their health first
@SukhwinderSingh-jo4ub
@SukhwinderSingh-jo4ub 7 күн бұрын
Veer g punjabiya to 2 char purviya da hun Tak kutapa v nhi Hoya ih din diharhe punjabiya nu katl kar rhe ne tusi jago ihna di sittr pret kro
@indrrgill2742
@indrrgill2742 8 күн бұрын
Raja varing bhaiya to vota khreed ke jitia ehna de adhar card bnaye ne
@JagdishRam-k2q
@JagdishRam-k2q 7 күн бұрын
Vir ji pindand sheher pudher te kametiya da gudan kero apni ekta majboot kro Bhagat Singh di soch te pehraden di lorh hai
@JagdishRam-k2q
@JagdishRam-k2q 7 күн бұрын
Bhaiyon nu bhajyo apne Punjabi nojwana nu rujgat diwayo nhi fectoryan Punjab cho baher bhajayo
@sonusonusonu7694
@sonusonusonu7694 7 күн бұрын
Tyar kehde bai ji raat travel kita prtc sheet bhi dekho fatyia paya ne
@MANISHSHARMA-jq8th
@MANISHSHARMA-jq8th 8 күн бұрын
4 Chon 3 seats phr le gya Ih
@RanaBrar-y6t
@RanaBrar-y6t 7 күн бұрын
Pehla tu ni bolda nal Jnda Lakhe bai de hun Jdo oh fdya gya tu boln lgg jna
@darshanhakamwaladh4849
@darshanhakamwaladh4849 8 күн бұрын
Bhana sidhu kio ni aaya
@RanjeetSingh-bo4ds
@RanjeetSingh-bo4ds 8 күн бұрын
sare liedr bnde ina nu hun yadd aya
The evil clown plays a prank on the angel
00:39
超人夫妇
Рет қаралды 43 МЛН
I thought one thing and the truth is something else 😂
00:34
عائلة ابو رعد Abo Raad family
Рет қаралды 22 МЛН
小路飞和小丑也太帅了#家庭#搞笑 #funny #小丑 #cosplay
00:13
家庭搞笑日记
Рет қаралды 17 МЛН
Why no RONALDO?! 🤔⚽️
00:28
Celine Dept
Рет қаралды 114 МЛН
The evil clown plays a prank on the angel
00:39
超人夫妇
Рет қаралды 43 МЛН