ਮੇਰਾ ਵੀਰ ਸੰਧਾਰਾ ਲਿਆਇਆ I ਮੇਲਾ ਰਵਾਇਤੀ ਤੀਆਂ ਪਿੰਡ ਸਮਾਓੰ I Pal Singh Samaon I 31 July 2022

  Рет қаралды 76,279

Pal Singh Samaon

Pal Singh Samaon

Күн бұрын

Title - ਮੇਰਾ ਵੀਰ ਸੰਧਾਰਾ ਲਿਆਇਆ
Pal Singh Samaon
Dr.Harinder Hundal
H Guddu
Raj Dhaliwal
Sarbjit Kaur
Mobile - Pal Singh Samaon: (9915690146,9915407146)
THANKS

Пікірлер: 70
@harjinder245
@harjinder245 2 жыл бұрын
ਮਾਲਕ ਹਰੇਕ ਧੀ ਭੈਣ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖੇ ਜੀ। 💕🙏🙂
@amritkaur5620
@amritkaur5620 2 жыл бұрын
ਵੀਰ ਮੇਰੇ ਵੀ ਦੋ ਧੀਆ ਨੇ ਇਹ ਮਹੌਲ ਦੇਖ ਕੇ ਮੇਰੇ ਵੀ ਮਨ ਭਰ ਆ ਗਈ ਆ ਸੀ ਕਿ ਮੇਰੀਆਂ ਧੀਆਂ ਦਾ ਵੀ ਕੋਈ ਇਸ ਤਰ੍ਹਾਂ ਪਿਆਰ ਕਰੁ ਕੋਈ ਵੀਰ ਸਭ ਦੇ ਵੀਰਾ ਨੂੰ ਰੱਬ ਹਮੇਸ਼ਾ ਖੁਸ਼ ਰੱਖੇ ਤੇ ਲੰਬੀ ਉਮਰ ਦੇ ਵੇ ਇਸ ਤਰ੍ਹਾਂ ਸਭ ਦੇ ਵੀਰ ਪਿਆਰ ਕਰਦੇ ਰਹਿਣ God bless you love you bro
@balwindersingh4430
@balwindersingh4430 2 жыл бұрын
ਕੋਈ ਨੀ ਭੈਣੇ ਰੱਬ ਮਿਹਰ ਕਰੂਗਾ।
@maninderpalsingh181
@maninderpalsingh181 Жыл бұрын
Pal Singh love you bro , gbu
@shabadsangeet4196
@shabadsangeet4196 2 жыл бұрын
ਜੁੱਗ ਜੁੱਗ ਹੱਸਣ ਵੱਸਣ ਇਹ ਭਾਈ ਤੇ ਭਾਈਆ ਦੀਆਂ ਭੈਣਾਂ।ਲੋਕ ਗੀਤਾਂ ਜਿੰਨੀ ਤਰੱਕੀ ਤੇ ਉਮਰ ਹੋਵੇ ਇਸ ਅਮੀਰ ਵਿਰਸੇ ਦੀ ਤੇ ਵਿਰਸੇ ਦੇ ਵਾਰਸਾ ਦੀ।🤗
@harjinder245
@harjinder245 2 жыл бұрын
ਪਾਲ ਸਿੰਘ ਵੀਰੇ ਤੂੰ ਬਹੁਤ ਹੀ ਭਾਗਾਂ ਵਾਲਾ ਹਾਂ। ਮੇਰੇ ਵਰਗੇ ਨੂੰ ਤਾਂ ਰੰਬ ਨੇ ਕੋਈ ਭੈਣ ਦਿੱਤੀ ਤੇ ਨਾ ਹੀ ਕੋਈ ਧੀ। ਅੱਖਾਂ ਗਿੱਲੀਆਂ ਹੋ ਜਾਂਦੀਆਂ ਹਨ ਜਿੰਨੀ ਵਾਰੀ ਵੀ ਇਹ ਵੀਡਿਓ ਅੱਡੋ ਅੱਡ ਚੈਨਲਾਂ ਤੇ ਵੇਖਦਾਂ ਹਾਂ। ਮਾਲਕ ਸਾਰੀਆਂ ਧੀਆਂ ਭੈਣਾਂ ਨੂੰ ਸਦਾ ਹੀ ਖੁੱਸ਼ੀਆਂ ਤੇ ਚੜ੍ਹਦੀਕਲਾ ਬੱਖਸ਼ੇ ਜੀ। 🙂💕🙏
@lakhilakhvirsingh9447
@lakhilakhvirsingh9447 Жыл бұрын
😢
@Harwinder555
@Harwinder555 2 жыл бұрын
ਮਾਨਸਾ ਦੀ ਸਾਂਨ ਪਾਲ ਸਿੰਘ ਸਮਾਓ
@H.Guddu.
@H.Guddu. 2 жыл бұрын
ਅੱਜ ਪਿੰਡ ਸਮਾਓ ਵਿਚ ਬਹੁਤ ਹੀ ਕਮਾਲ ਦਾ ਮਾਹੌਲ ਸੀ, ' ਮੇਲਾ ਰਵਾਇਤੀ ਤੀਆਂ ਦਾ" Great Pal Singh Samaon Bhaji
@harvindersingh9448
@harvindersingh9448 2 жыл бұрын
ਧੰਨਤਾ ਦੇ ਯੋਗ ਹੋ ਸਾਰੇ ਟੀਮ ਵਰਕਰ 🙏💙💜💚❤🙏ਹੁਸ਼ਿਆਰਪੁਰ ਤੋ
@harrysiyan5990
@harrysiyan5990 2 жыл бұрын
Pal Singh ji tuhanu dill ton slute aa ji. Sachi Rona aa gya
@singinghub9090
@singinghub9090 2 жыл бұрын
I also have no brother....After watching this, my tears are automatically come 😭😭
@happytoor525
@happytoor525 2 жыл бұрын
ਸਦਾ ਈ ਖੁਸ਼ ਰਹੋ ਵੀਰੇ ਵਾिਹਗੁਰੂ ਲੰਬੀਅਾਂ ੳੁਮਰਾ ਕਰੇ😊
@preetkaur1831
@preetkaur1831 2 жыл бұрын
ਸਲਾਮ ਆ ਵੀਰੇ ਤੁਹਾਡੇ ਉਪਰਾਲੇ ਨੂੰ God bless you
@amanpreetsinghamansidhu7679
@amanpreetsinghamansidhu7679 2 жыл бұрын
ਬਹੁਤ ਵਧੀਆ ਵੀਰ ਜੀ। ਵੀਰ ਜੀ ਸਾਡੇ ਪਿੰਡਾ ਵੱਲ ਵੀ ਆਜੋ ਕਦੇ ਤੀਆ ਲਾਉਣ ।ਤਲਵੰਡੀ ਸਾਬੋ ਵੱਲ।
@kingyuvraj47
@kingyuvraj47 2 жыл бұрын
Hat's off you brother 🙏🙏🙏 pal singh smaon aap aaj ke time main ek brand hone ke saath saath Naik Dil insaan bhi hain . waheguru ji bless you brother 🙏🥰🙏🙏
@nirmalkaur7235
@nirmalkaur7235 Жыл бұрын
God bless you beta ji 💞 Waheguru ji di kirpa hai tuhade sariyan Tay
@nirmalchahal973
@nirmalchahal973 2 жыл бұрын
Gerat verji 🙏🙏🤲🤲
@crazykids9051
@crazykids9051 2 жыл бұрын
Huge respect to Pal Singh whole team
@bhindapb1337
@bhindapb1337 2 жыл бұрын
ਪਿੰਡ ਕਲੇਰਾਂ ਵਿਖੇ ਮਿਤੀ 8,9,10 ਅਗਸਤ ਨੂੰ ਪੂਰੇ ਪਿੰਡ ਦੀਆਂ ਧੀਆਂ ਭੈਣਾਂ ਜੋ ਕਿ ਆਪਣੇ ਪਿੰਡ ਤੋਂ ਵਿਆਹ ਦੇ ਵੰਧਣ ਚ ਵੱਜ ਕਿ ਪਿੰਡ ਦੀ ਜੂਹ ਤੋਂ ਦੂਰ ਜਾ ਚੁੱਕੀਆਂ ਨੇ ਉਹਨਾਂ ਦਾ ਪੇਕੇ ਪਿੰਡ ਮਾਂ ਬਾਪ ਤੇ ਭਰਾ ਨਾਲ ਸਭ ਰਿਸ਼ਤਿਆਂ ਤੋਂ ਗੂੜ੍ਹਾ ਰਿਸ਼ਤਾ ਜੋ ਕਿਸੇ ਵੀ ਮਜਬੂਰੀ ਕਰਕੇ ਮਾਂ ਬਾਪ ਜਾ ਭਰਾ ਦਾ ਰਿਸ਼ਤਾ ਦੂਰ ਜਾ ਰਿਹਾ ਉਹਨਾਂ ਦਾ ਉਹ ਰਿਸ਼ਤਾ ਇਕ ਵਾਰ ਫਿਰ ਜੋੜਣ ਲਈ ਜੋ ਕੁੜੀਆਂ ਚਿੜੀਆਂ ਦੀ ਸਾਉਣ ਦੇ ਮਹੀਨੇ ਪੇਕੇ ਪਿੰਡ ਸਮੇਂ ਚੋਂ ਸਮਾਂ ਕੱਢ ਤੀਆਂ ਦੇ ਬਹਾਣੇ ਪੇਕੇ ਪਿੰਡ ਇੱਕ ਵੱਡੇ ਬੋਹੜ ਥੱਲੇ ਇਕੱਠੀਆ ਹੁੰਦੀਆਂ ਸੀ ਉਹ ਪਿਆਰ ਦੀ ਸਾਂਝ ਮੁੜ ਵਾਪਸ ਕਰਨ ਦੀ ਛੋਟੀ ਕੋਸ਼ਿਸ਼ ਕਰਨ ਜਾ ਰਹੇ ਆਪ ਸਭ ਉਹ ਭੈਣਾਂ ਨੂੰ ਬੇਨਤੀ ਹੈ ਕਿ ਮਿਤੀ 8,9,10 ਅਗਸਤ ਨੂੰ ਆਪਣੇ ਪੇਕੇ ਪਿੰਡ ਕਲੇਰਾਂ ਜ਼ਰੂਰ ਆਊਣ ਦੀ ਨਿੱਕੇ ਜੇ ਸੱਦੇ ਦਾ ਸਤਿਕਾਰ ਕਰਨਾ ਸਾਰੀਆਂ ਭੈਣਾ ਨੇ ਜ਼ਰੂਰ ਆਉਣਾ । ਲੋੜਵੰਦ ਭੈਣਾਂ ਦਾ ਸੰਧਾਰੇ ਦੇ ਰੂਪ ਵਿੱਚ ਬਣਦਾ ਲਾਸਟ ਦਿਨ 10 ਅਗਸਤ ਨੂੰ ਪੂਰੇ ਵੱਡੇ ਪ੍ਰਬੰਧ ਨਾਲ ਮਾਨ ਸਤਿਕਾਰ ਕੀਤਾ ਜਾਵੇਗਾ 🙏ਤੁਹਾਡਾ ਭਰਾ ਭਲਿੰਦਰ ਸਿੰਘ ਔਲ਼ਖ ਤੇ ਬਾਬਾ ਜਗਜੀਤ ਸਿੰਘ ਡੇਰਾ ਸਾਹਿਬ ਵਾਲੇ ,ਸਮੂਹ ਨਗਰ ਪੰਚਾਇਤ ਤੇ ਸਮੂਹ ਪਿੰਡ ਕਲੇਰਾਂ 🙏ਮੋ. 98156-61283 ,94659-10039 ਜ਼ਿਲ੍ਹਾ ਸੰਗਰੂਰ
@gurdarshankaur4185
@gurdarshankaur4185 2 жыл бұрын
Very nice Tera programme pal Singh ji may you live long Pal ji thanks for everything ❤🏓🏓❣️❣️❤🏓❣️❣️❣️❣️❣️❣️
@parneetkhokhar772
@parneetkhokhar772 Жыл бұрын
Good job veer ji
@EuropeVichPunjabi76
@EuropeVichPunjabi76 2 жыл бұрын
ਸਾਰੀਆਂ ਹੀ ਭੈਣਾਂ ਨੂੰ ਤੀਆਂ ਦੇ ਤਿਓਹਾਰ ਦੀਅਾ ਲੱਖ ਲੱਖ ਮੁਬਾਰਕਾਂ.. ਹੱਸਦੀਆਂ ਵਸਦੀਆਂ ਰਹੋ
@gurdarshankaur4185
@gurdarshankaur4185 Жыл бұрын
Very nice👍👏😊
@namandhillonfreefire4195
@namandhillonfreefire4195 2 жыл бұрын
Very nice pal g gbu
@JASKIRTKOUR-v4g
@JASKIRTKOUR-v4g 10 ай бұрын
Jaskirt kaur
@harjeetkaur7948
@harjeetkaur7948 2 жыл бұрын
God bless vire
@gurpalsingh9833
@gurpalsingh9833 2 жыл бұрын
Good ji
@babbusatauj4992
@babbusatauj4992 2 жыл бұрын
God bless yu bro
@AmandeepKaur-gt1wu
@AmandeepKaur-gt1wu 2 жыл бұрын
Veer ji nhi reesha tuhadea,tuhade uuprale sdka Punjabi culture hmesha amar rhega, because tuhadea vedio dekh ke hun hor pinda de lok v teej mnan lage n 👏👏👏👍
@jessiahuja1487
@jessiahuja1487 2 жыл бұрын
Godbless bro 😎 ❤️❤️❤️🙏🙏🙏🙏🙏👍👍👍💯💯💯USA
@anmolkahlon1974
@anmolkahlon1974 2 жыл бұрын
buhat vadia ji
@sanjeevkumar-mi2ii
@sanjeevkumar-mi2ii 2 жыл бұрын
Salam hai veere
@gamingyoutuber6124
@gamingyoutuber6124 2 жыл бұрын
Very nice video g 👌
@ImranKhan-of4ij
@ImranKhan-of4ij 2 жыл бұрын
Allah bless you bai
@gagandeepkaurbhullarbhulla8282
@gagandeepkaurbhullarbhulla8282 2 жыл бұрын
Very nice 👌 👍
@veerpalkaur3584
@veerpalkaur3584 2 жыл бұрын
Veer ji ajj he dekhia tuhanu
@veerpalkaur3584
@veerpalkaur3584 2 жыл бұрын
👌👌👌
@rinkumoudgil249
@rinkumoudgil249 2 жыл бұрын
Excellent job 👌🏻👌🏻
@BaljinderSingh-no1od
@BaljinderSingh-no1od 2 жыл бұрын
Puth tuhadi awaj baut sohani aa jeondai vasdia raho
@sweetgirl8821
@sweetgirl8821 2 жыл бұрын
I miss you veere tu aaj Sade pind dhalewan v hunda kitte
@NARINDERKAUR-sx6bt
@NARINDERKAUR-sx6bt 2 жыл бұрын
Good job bro I proud of you
@official_akash_bhatti_saab7925
@official_akash_bhatti_saab7925 2 жыл бұрын
ਵੀਰ ਜੀ ਮੈਂ ਤੁਹਾਨੂੰ ਮਿਲਿਆ 🙏🙏
@jaspreetkaur-ic5ry
@jaspreetkaur-ic5ry 2 жыл бұрын
👌👌👌
@rajveerbawa1611
@rajveerbawa1611 2 жыл бұрын
Veere sade pind v ayo plz
@ishmeetkaur6958
@ishmeetkaur6958 2 жыл бұрын
God bless you paajii
@harleenkaur5458
@harleenkaur5458 2 жыл бұрын
Love you pal Singh bro
@singhsj5841
@singhsj5841 2 жыл бұрын
ਸਟੇਜ ਬਣਾ ਲਿਆ ਕਰੋ ਵੀਰ ਜੀ ਇਕੱਠ ਜ਼ਿਆਦਾ ਹੋ ਜਾਂਦਾ ਹੈ ਗਰਮੀ ਵੀ ਜ਼ਿਆਦਾ ਹੋ ਜਾਦੀਐ
@AmandeepKaur-gt1wu
@AmandeepKaur-gt1wu 2 жыл бұрын
Ver
@chamkaurniteu3596
@chamkaurniteu3596 2 жыл бұрын
Nice 👌❤️❤️❤️❤️❤️ video
@karanbaraich2300
@karanbaraich2300 2 жыл бұрын
V.good
@sanmeerkaurkhattra3624
@sanmeerkaurkhattra3624 2 жыл бұрын
❤️🙏🙏🙏🙏🙏🙏🙏
@rajveerhundal9467
@rajveerhundal9467 Жыл бұрын
Eh timia ne nama phaknd fadea..band hona chida..ja tia da ithas dasso
@kaursandhu4279
@kaursandhu4279 2 жыл бұрын
😍
@jaspalbraich1435
@jaspalbraich1435 2 жыл бұрын
Good
@jagtarsingh-pt8cc
@jagtarsingh-pt8cc 2 жыл бұрын
nice
@devindersidhu650
@devindersidhu650 2 жыл бұрын
🙏🙏🙏🙏🙏
@paramveerkaur7215
@paramveerkaur7215 2 жыл бұрын
Bai ji tv te kdo aau
@paramveerkaur7215
@paramveerkaur7215 2 жыл бұрын
And kehre channel te
@littleparasvlogs7636
@littleparasvlogs7636 2 жыл бұрын
Kis district ch aa ah pind??
@gurkiratvlogs8642
@gurkiratvlogs8642 2 жыл бұрын
Mansa
@liferangmedia
@liferangmedia 2 жыл бұрын
ਭੂਆ ਦਾ ਸੰਧਾਰਾ kzbin.info/www/bejne/a2a5fHqViKyrjdk
@official_akash_bhatti_saab7925
@official_akash_bhatti_saab7925 2 жыл бұрын
ਵੀਰ ਜੀ ਤੁਹਾਡਾ ਕੋਈ ਕੁਨੈਕਟ ਨੰਬਰ ਭੇਜੋ
@palsinghsamaon1296
@palsinghsamaon1296 2 жыл бұрын
Description vich hai ji Parh lao
@preetipreetikaur5071
@preetipreetikaur5071 Жыл бұрын
Veer phone number dsi
@kokilakalra5994
@kokilakalra5994 2 жыл бұрын
Sanu number send kar do
@H.Guddu.
@H.Guddu. 2 жыл бұрын
Description vich likheya hoeya hai Mobile no.
Who’s the Real Dad Doll Squid? Can You Guess in 60 Seconds? | Roblox 3D
00:34
Flipping Robot vs Heavier And Heavier Objects
00:34
Mark Rober
Рет қаралды 59 МЛН
А что бы ты сделал? @LimbLossBoss
00:17
История одного вокалиста
Рет қаралды 9 МЛН
ਮੇਰਾ ਵੀਰ ਸੰਧਾਰਾ ਲਿਆ |  Sandhara | Pal Singh Samaon | Nirmal Rishi
17:22
Who’s the Real Dad Doll Squid? Can You Guess in 60 Seconds? | Roblox 3D
00:34