ਮੂਸੇਆਲਾ ਦੇ ਬਾਪੂ ਨੂੰ ਤੰਗ ਕਰਨ ਵਾਲੇ ਲੱਖੇ ਨੇ ਠੋਕੇ | ਲੱਖਾ ਸਿਧਾਣਾ ਦਾ ਤਕੜਾ ਸਟੈੰਡ, ਕੀ ਤੁਸੀਂ ਸਹਿਮਤ? | Akhar

  Рет қаралды 114,484

Mitti ਮਿੱਟੀ

Mitti ਮਿੱਟੀ

Күн бұрын

ਮੂਸੇਆਲਾ ਦੇ ਬਾਪੂ ਨੂੰ ਤੰਗ ਕਰਨ ਵਾਲੇ ਲੱਖੇ ਨੇ ਠੋਕੇ
ਲੱਖਾ ਸਿਧਾਣਾ ਦਾ ਤਕੜਾ ਸਟੈੰਡ, ਕੀ ਤੁਸੀਂ ਸਹਿਮਤ?
ਕੌਣ ਚਾਹੁੰਦੈ ਲੜ ਲੜ ਮਰਨ ਹਿੰਦੂ-ਸਿੱਖ-ਮੁਸਲਮਾਨ
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel punjabi,akhar channel interview,lakha sidhana interview,lakha sidhana latest,PUNJABI NEWS,PUNJAB NEWS CHANNEL,Punjab News,bhagwant mann,ਆਮ ਆਦਮੀ ਪਾਰਟੀ,lakha sidhana,punjab govt,lakha sidhana on sidhu,lakha on bhagwant,lakha sidhana on bhagwant mann,sidhu moose wala,bhagwant mann news,lakha sidhana cases,lakha sidhana speech,lakha sidhana speech moose wala,akhar viral video,kejriwal,arvind kejriwal,bjp,modi,amit shah,moosa

Пікірлер: 263
@harmeetchand2842
@harmeetchand2842 Жыл бұрын
ਲਖਾਂ ਸਿਧਾਣਾ ਬੱਬਰ ਸ਼ੇਰ ਪੰਜਾਬ ਦਾ ਬਿਲਕੁਲ ਸੱਚ ਦੀ ਆਵਾਜ਼ ਚੁੱਕਣ ਵਾਲੇ
@bikkarjatt2827
@bikkarjatt2827 Жыл бұрын
ਲੱਖੇ ਬਾਈ ਦਾ ਦਿਮਾਗ ਬਹੁਤ ਏ 💯💯ਬਹੁਤ ਵਧੀਆ ਗੱਲਾ ਕਰਦਾ
@bsingh1310
@bsingh1310 Жыл бұрын
ਪੰਜਾਬ ਪੰਜਾਬੀਅਤ ਦੀ ਆਵਾਜ਼ ਵੀਰ ਲੱਖਾਂ ਸਿਧਾਣਾ ਸਤਿ ਸ੍ਰੀ ਅਕਾਲ ਸਭ ਨੂੰ
@balwant1251
@balwant1251 Жыл бұрын
ਲੱਖੇਬਾਈ ਪਰਮਾਤਮਾ ਆਪ ਦੀ ਲੰਬੀ ਉਮਰ ਕਰੇ
@makhankalas660
@makhankalas660 Жыл бұрын
ਸਲੂਟ ਹੈ ਲੱਖੇ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ ਜੀ
@USA_WALE_JATT_0013
@USA_WALE_JATT_0013 Жыл бұрын
ਲੱਖੇ ਵੀਰ ਸਲੂਟ ਆ ਤੈਨੂੰ 🙏🙏
@yurajsingh7397
@yurajsingh7397 Жыл бұрын
yes
@AvtarSingh-pw7fv
@AvtarSingh-pw7fv Жыл бұрын
ਸਾਡਾ ਲੱਖਾ ਸਿਧਾਣਾ ਬਾਈ ਪੰਜਾਬ ਤੇ ਪੰਜਾਬੀਅਤ ਦਾ ਮੁੱਦਈ ਹੈ ਤੇ ਹਮੇਸ਼ਾ ਪੰਜਾਬ ਦੇ ਤੇ ਖਾਸਕਰ ਸਿੱਖ ਮਸਲਿਆਂ ਦੀ ਲੜਾਈ ਲੜਦੇ ਹਨ
@kaptanmusic143
@kaptanmusic143 Жыл бұрын
ਸਿਵਿਆਂ ਬਾਈ ਗਲ ਯਾਦ ਰੱਖੀ।ਜੋ ਦੂਜਿਆਂ ਲਈ ਮਰਦਾ ਓਹੀ ਹੀਰੋ ਹੁੰਦਾ । ਮੇਰਾ ਮਤਲਬ ਜੌ ਦੂਜਿਆਂ ਲਈ ਬੋਲਦਾ ਓਹੀ ਬੰਦਾ ਪੰਜਾਬ ਦਾ ਪੁੱਤ ਆ। ਵਾਹਿਗੁਰੂ ਹਮੇਸ਼ਾ ਤੁਹਾਡੇ ਅੰਗ ਸੰਗ ਸਹਾਈ ਹੋਣ।
@vicky.singh0012
@vicky.singh0012 Жыл бұрын
ਸੀਵੀਆ
@harmindergill7068
@harmindergill7068 Жыл бұрын
@@vicky.singh0012 , ,88
@angrejsingh6883
@angrejsingh6883 Жыл бұрын
@@vicky.singh0012 6y 👍🏿l
@vicky.singh0012
@vicky.singh0012 Жыл бұрын
@@harmindergill7068 88,da ki mtlab
@SurjitKaur-qz3fl
@SurjitKaur-qz3fl Жыл бұрын
ਲੱਖੇ ਬਾਈ ਸਲੂਟ ਐ ਤੁਹਾਨੂੰ ਬਹੁਤ ਵਧੀਆ ਸੋਚ ਐ ਬਾਈ ਜੀ ਤੁਹਾਡੀ 💥💯🙏❤️🙏👌
@sukhwantsingh1189
@sukhwantsingh1189 Жыл бұрын
ਸਹੀ ਗੱਲ ਲਖਾ ਵੀਰ ਜੀ ਗਲਤ ਬੰਦਿਆ ਬਦਾਮ ਖਵਾਓ ਲੰਗਰ ਲਵੋ ਵਦਾਮਾ ਦੇ ਵਦਾਮ ਰੋਗਨ ਦੀ ਚਸ਼ ਕਰੋ ਤਾਂ ਕਿ ਪੰਜਾਬੀ ਜਾ ਹੋਰਾ ਦੇ ਦਿਮਾਗ ਚੰਗਾ ਸੋਚਣਾ ਮੈ ਸਮਘਦਾ ਪਕੌੜੇ ਬਰੈੱਡ ਦੇ ਲੰਗਰ ਨਾ ਲਵੋ ਦਿਮਾਗ ਕਿਵੇਂ ਜਾ ਕਿਸ ਦਵਾਈ ਨਾਲ ਠੀਕ ਕਮ ਕਰੇ ਸਮਜੇ ਓਸਦੇ ਲੰਗਰ ਲਵੋ ਲੋਕ ਡੰਗਰ ਬਣਦੇ ਜਾ ਰਹੇ ਨੇ ਵੀਰ ਜੀ
@kaptanmusic143
@kaptanmusic143 Жыл бұрын
ਬਾਈ ਜੀ ਜੈ ਆਪਾ ਇਹੀ ਸੋਚੀ ਗਏ ਮੇਰਾ ਘਰ ਆ ਬੱਚੇ ਆ। ਕੁਝ ਨਹੀਂ ਹੋਣਾ। ਜੈ ਆਪਾ ਸੋਚੀਏ ਮੇਰਾ ਪੰਜਾਬ ਆ ਫਿਰ ਸ਼ਇਦ ਆਪਾ ਲਖੇ ਬਾਈ ਦੇ ਨਾਲ ਖੜਨ ਜੌਗੇ ਹੋਜਿਆ ।ਇਸ ਲਈ ਸੱਚ ਬੋਲੋ ਪੇਡਾ ਨਾ ਬਣੋ ।ਰੀਲਾ ਪਾਉਣੇ ਹੋ । ਕੁਝ ਪੰਜਾਬ ਦਾ ਹਾਲ ਵੀ ਪਾਓ। ਅ ਚੈਨਲ ਦਾ ਧਨਵਾਦ।
@harinderkaur1161
@harinderkaur1161 Жыл бұрын
ਅੱਜ ਦੋ ਸਮਾਜ ਸੁਧਾਰਕ ਵੀਰਾਂ ਦੀਆਂ ਵਡਮੁੱਲੀਆਂ ਗੱਲਾ ਸੁਣ ਕੇ ਬਹੁਤ ਵਧੀਆ ਲੱਗਾ ।ਅਤੇ ਕਾਫ਼ੀ ਮਸਲਿਆਂ ਬਾਰੇ ਜੋ ਜਾਣਕਾਰੀ ਦਿੱਤੀ ਅਤੇ ਚਾਨਣਾ ਪਾਇਆ ਗਿਆ ਉਹ ਬਹੁਤ ਹੀ ਵਧੀਆ ਲਗਾ। ਸ਼ਾਲਾ!ਜਿਉਂਦੇ ਰਹਿਣ ਮੇਰੇ ਇਹ ਵੀਰ🙏🙏
@ranjodhsingh7687
@ranjodhsingh7687 Жыл бұрын
ਨਵਰੀਤ ਬਹੁਤ ਵਧੀਆ ਇੰਟਰਵਿਊ ਭਰਾ, ਲੱਖਾਂ ਬਾਈ ਹਰੇਕ ਦੇ ਹੱਕ ਦੀ ਗੱਲ ਕਰਦਾ, ਲੱਖਾਂ ਪੰਜਾਬ ਨਾਲ਼ ਇਸ਼ਕ ਕਰਨ ਵਾਲਾ ਬੰਦਾ ਐ,
@user-kt2jp5cw8f
@user-kt2jp5cw8f Жыл бұрын
ਯਾਰ ਕਿੰਨਾ ਸਮਝਾੲੀੲੇ ੲਿਹਨਾਂ ਨੂੰ ਕਿ ੳਹਨੇ ਹਜਰਤ ਮੁਹੰਮਦ ਸਾਹਬ ਨੂੰ ਨੀ ਕਿਹਾ .ਦੋਸਤ ਮੁਹੰਮਦ ਖ਼ਾਨ ਨੂੰ ਕਿਹਾ ਹੈ । ਗੀਤ ਦਾ ਫਿਕਰਾ ਨਹੀਂ ਬਣਦਾ ਜੇ ੲਿੱਕ ਵੀ ਲਫਜ ਵੱਧ ਹੋਵੇ .ਅਤੇ ਪਹਿਲਾਂ ਵਾਲੀ ਲਾੲੀਨ ਦਾ ਅਾਖਰੀ ਲਫਜ ਵੀ ਦੂਜੀ ਲਾੲੀਨ ਨਾਲ ਮਿਲਦਾ ਚਾਹੀਦਾ ।ਜੇਕਰ ਵਿੱਚ ਦੋਸਤ ਲਫਜ ਅਾ ਜਾਂਦਾ ਤਾਂ ਪੂਰਾ ਫਿਕਰਾ ਗਲਤ ਹੋ ਜਾਂਦਾ । ਨਾਲੇ ਸਿੱਧ ਵਰਗਾ ਨੇਕ ਬੰਦਾ ਕਿਸੇ ਦੇ ਪੈਗੰਬਰ ਨੂੰ ਮਾੜਾ ਨੲੀਂ ਕਹਿ ਸਕਦਾ ।
@OhiSandhu
@OhiSandhu Жыл бұрын
Ki mughal te ki afghan...fit it Thnx me later
@bsingh7247
@bsingh7247 Жыл бұрын
ਲੱਖੇ ਦੀ ਗੱਲ ਸਹੀ ਹੈ ਸਾਰੇ ਪੰਜਾਬੀਆ ਨੂੰ ਸੋਚਣ ਦੀ ਲੋੜ ਹੈ
@kuldeep2638
@kuldeep2638 Жыл бұрын
ਬਾਈ ਜੀ ਹਰੀ ਸਿੰਘ ਨਲੂਏ ਜੀ ਦਾ ਜਨਮ 1791 ਚ ਹਜਰਤ ਮਹੁੰਮਦ ਸਾਬ ਦਾ ਦੁਨੀਆਂ ਤੇ ਆਉਣ ਦੇ ਟਾਇਮ ਨਾਲ ਕੰਪੇਅਰ ਕਰਲੋ। ਵਾਰ ਸਰਦਾਰ ਹਰੀ ਸਿੰਘ ਨਲੂਏ ਤੇ ਗਾਈ ਗਈ ਹੈ। ਇਸ ਦਾ ਰਲੇਵਾਂ ਹੋ ਹੀ ਨਹੀਂ ਸਕਦਾ
@pamajawadha5325
@pamajawadha5325 Жыл бұрын
Sahi gal main v eho gal kehda c
@ManjitKaur-dj7mq
@ManjitKaur-dj7mq Жыл бұрын
ਲੱਖਾ ਸਿਧਾਣਾ ਜੀ ਤੁਸੀ ਬਿਲਕੁਲ ਸੱਚ ਕਹਿ ਰਹੇ ਹੋ ਸਿੰਧੂ ਮੁਸੇ ਵਾਲੇ ਦੇ ਮਾਂ ਬਾਪ ਤਾਂ ਪਹਿਲਾ ਹੀ ਬਥੇਰਾ ਦੁਖੀ ਹਨ ਉਹਨਾਂ ਨੂੰ ਆਪਣੇ ਪੁੱਤ ਦਾ ਤਾਂ ਅਜੇ ਨਾ ਕਿਤੇ ਇਨਸਾਫ਼ ਮਿਲਦਾ ਦਿਖਾਈ ਦੇ ਰਿਹਾ ਹੈ ਲੱਖਾ ਸਿਧਾਣਾ ਜੀ ਤੁਸੀ ਹੱਕ ਸੱਚ ਦੀ ਗੱਲ ਕਰਦੇ ਹੋ ਤੁਸੀ ਪੰਜਾਬ ਦੇ ਹਰ ਇੱਕ ਮਸਲੇ ਦੀ ਗੱਲ ਕਰਕੇ ਲੋਕਾ ਨੂੰ ਜਾਗਰੂਕ ਕਰਦੇ ਹੋ ਤੁਹਾਡੀ ਸੋਚ ਨੂੰ ਸਲੂਟ ਕਰਦੀ ਹਾਂ ਤੁਹਾਡੀ ਸੋਚ ਬਹੁਤ ਵਧੀਆ ਹੈ ਤੁਸੀ ਇੱਕ ਸੱਚੇ ਤੇ ਇਮਾਨਦਾਰ ਹੋ ਤੁਸੀ ਬਹੁਤ ਚੰਗੇ ਤੇ ਸਮਝਦਾਰ ਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ 🙏❤️🥰🙏
@riverocean4380
@riverocean4380 Жыл бұрын
ਮੈ ਇੱਕ ਪਾਕਿਸਤਾਨੀ ਵੀਰ ਦਾ video ਦੇਖਿਆ ਇਸ ਗਲ ਤੇ - ਓਹ ਕਹਿ ਰਹਿਆ ਸੀ ਅਸੀ muhammad ਨਾਮ ਆਮ ਹੀ ਰਖਦੇ ਹਾਂ . ਉਸ ਨੇ examples ਵੀ ਦਿਤੀ ਕਿ ਦੀ ਫੈਮਿਲੀ ਵਿਚ ਕਿਨੇ members ਦੇ ਹਨ ਅਤੇ ਓਹ ਕਹਿੰਦੇ ਵਿਗਾੜ ਕੇ ਵੀ ਲੈਂਦੇ ਹਾਂ - ਉਦੋ ਸਾਡੇ ਲੋਕਾ ਨੂ ਕੋਈ problem ਨਹੀ ਹੁੰਦੀ !! ਅਸਲ ਗਲ jealousy ਦੀ ਹੈ !!
@amankaur5422
@amankaur5422 Жыл бұрын
Mossa Bai mrke v amar hogya...jina ne mrvaya sidhu bai ohna nu eh c k sidhu nu maarta kmm khtm...hun ehna ne dekhya k sidhu tn mrke double trkki kr Reya...hun jehde song bai de jaan mgro aye aa ..ik tn ban krata ehna ne...hun dujja v kroun nu firde c...but sidhu bai nhi rukda..sidhu bai amar aa
@riverocean4380
@riverocean4380 Жыл бұрын
@@amankaur5422 ਪਹਿਲਾ ਮੂਸੇਵਾਲਾ ਦਾ ਗਾਣਾ SYL ਬੈਨ ਕਰਵਾ ਦਿਤਾ - ਇਸ ਨੂ ਬੈਨ ਨਹੀ ਕਰ ਸਕਦੇ ਸੀ - ਓਹ ਇਧਰੋ ਆ ਕੇ controversy ਖੜੀ ਕਰ ਦਿਤੀ !! ਕਿਧਰੇ ਨਾ ਕਿਧਰੋ ਸਿਖਾ ਨੂ ਢਾਹ ਲਾਈ ਜਾਣੀ !! jealousy ਵੀ ਬਹੁਤ !! ਗੋਰੇ ਵੀ ਆਵਦੇ singers ਨੂ ਕਿਨਾ ਉਬਾਰਦੇ - ਪਿਛਲੇ ਵੀਕ Tylor swift ਦੇ ਗਾਣੇ ਬਾਰੇ ਸਾਰੇ media ਦੇ ਵਿਚ ਹੀ ਖਬਰ ਸੀ ਓਹ ਪਹਿਲੀ singer ਏਹ ਵੋਹ !! ਸਾਡੇ ਲੋਕਾ ਨੂ ਕਿਓ ਸਾੜਾ ਹੁੰਦਾ !!
@riverocean4380
@riverocean4380 Жыл бұрын
@@amankaur5422 ਅਸਲ ਦੇ ਵਿਚ rss ਨੇ reason ਲਭ ਲੈਣਾ ਸਿਖਾ ਨੂ ਪੰਜਾਬ ਵਿਚ ਕਿਸੇ ਨਾ ਕਿਸੇ ਪਾਸੇ ਲੜਾਈ ਰਖਣਾ - ਵੰਡੀ ਜਾਣਾ - ਪਾੜੋ ਅਤੇ ਰਾਜ ਕਰੋ - ਇਹ ਸਭ 2024 ਦੀਆਂ ਵੋਟਾ ਵਾਸਤੇ ਬਹੁਤ ਵਡੀ ਤਿਆਰੀ ਹੈ !! - ਕਦੇ SGPC ਨੂ ਹਰਿਆਣਾ ਪੰਜਾਬ ਵਿਚ ਵੰਡਨਾ, ਕਦੇ ਜੰਗੀਰ ਕਰੁ ਨੂ ਖੜੀ ਕਰਨਾ, ਕਦੇ syl ਬੰਦ ਕਦੇ ਮੁਸਲਿਮ ਭਾਈਚਾਰੇ ਨਾਲ ਇਹ ਵਿਵਾਦ, ਕਦੇ ਸੂਰੀ ਕਦੇ ਸਿਰਸੇ ਵਾਲਾ ..ਫਿਰ ਕੋਈ ਹੋਰ ਹੋ ਜਾਵੇਗਾ !!
@OhiSandhu
@OhiSandhu Жыл бұрын
@@riverocean4380 👍 oh tn thik par mai bhago wele mafi wale aj dujyan nu smja re...ah ki😳😰
@riverocean4380
@riverocean4380 Жыл бұрын
@@OhiSandhu ਮਾਈ ਭਾਗੋ ਦੀ ਗਲ ਬਾਰੇ ਇਕ video ਵਿਚ ਲਖੇ ਸਿਧਾਨਾ ਨੇ ਆਵਦੀ ਗਲ ਦਾ ਜੁਵਾਬ ਵੀ ਦਿਤਾ ਸੀ - ਪਰ ਇਹ ਮੇਰਾ ਹੈ - ਕੀ ਅਸੀਂ ਮੁਸਲਮਾਨ ਧਰਮ ਦੀ ਗਲ ਕਰ ਰਹੇ ਹਾਂ ਜਾ ਕਿਸੇ ਆਮ ਬੰਦੇ ਦੀ ਜਿਸ ਦੇ ਨਾਮ ਵਿਚ muhammad ਆਓਦਾ !! ਕੀ ਮੂਸੇਵਾਲਾ ਦਾ ਗਾਣਾ ਕਿਸੇ ਆਮ ਕੁੜੀ ਦੇ self confidence ਦੀ ਗਲ ਕਰ ਰਹਿਆ ਸੀ ਜਿਸ ਦੇ ਕਪੜੇ ਕਿਸੇ ਧਾਰਮਿਕ ਸ੍ਕ੍ਸ਼ੀਅਤ ਨਾਲ ਜੋੜਨੇ ਠੀਕ ਹਨ? ਤੁਸੀਂ fashion ਪ੍ਰਸਤ ਕਪੜੇ ਪਾ ਕੇ video ਸ਼ੂਟ ਕਰ ਰਹੇ ਹੋ ਤਾ ਮਾਈ ਭਾਗੋ ਜੀ ਦਾ ਨਾਮ ਵਰਤਣਾ ਗਲਤ ਹੈ !! ਦੂਸਰੀ ਗਲ ਇਹ ਹੈ - ਜਿਨਾ ਨੂ ਨਲਵਾ ਦੀ ਹਿਸਟੋਰੀ ਬਾਰੇ ਪਤਾ ਹੈ - ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਕਿਸੇ ਵੀ ਧਰਮ ਨੂ suppress ਨਹੀ ਕੀਤਾ ਸੀ - ਮਹਾ ਪੰਜਾਬ ਵਿਚ ਅੱਜ ਦਾ ਪਾਕਿਸਤਾਨੀ ਪੰਜਾਬ ਵੀ ਸੀ - ਨਲਵਾ ਨੇ ਤਾ ਸਗੋ ਉਨਾ ਨੂ ਲੁਟਾ ਤੋ ਬਚਾਇਆ - ਦਰਾ ਖੈਬਰ ਬੰਦ ਕਰਕੇ - 1 ਹਜਾਰ ਸਾਲ ਤੋ ਧਾੜਵੀ ਉਸ ਪਾਸੇ ਵਲੋ ਇਧਰ ਨੂ ਆ ਕੇ ਲੁਟ ਲੈ ਜਾਂਦੇ ਸੀ !! ਤੀਸਰੀ ਗਲ - ਨਲਵੇ ਨੇ ਇਕ ਖਾਨ ਨੂ ਨਹੀ ਹਰਾਇਆ - ਕਿਨਆ ਨੂ ਹਰਾਇਆ 20 ਲੜਾਈਆ ਵਿਚ . ਖਾਨ ਅਤੇ mohammad ਦੋਨੇ ਮੁਸਲਮਾਨ ਹਨ - ਜੇ ਮੂਸੇਵਾਲਾ ਨੇ ਸਿਰਫ ਪੈਗਮ੍ਬਰ ਨੂ ਟਾਰਗੇਟ ਕਰਨਾ ਹੁੰਦਾ ਤਾ mohammad ਕਹਿੰਦਾ ਨਾ ਕਿ ਖਾਨ ਅਤੇ mohammad
@montu7760
@montu7760 Жыл бұрын
Panjab ਤੇ ਬਾਹਰੀ ਲੋਕਾਂ ਨੇ ਰਾਜ ਕਰਣਾਂ ਆ ਇੱਕ ਦਿਨ, ਠੇਕਿਆਂ ਤੇ ਪਟਰੋਲ ਪੰਪਾ ਤੇ ਸਾਰੇ ਪਹਾੜੀਏ,ਲੇਵਰ,ਟੋਲ ਟੈਕਸਾਂ ਤੇ ਹੋਰਨਾਂ ਕੰਮਾਂ ਚ Up,HR, DL, RJ ,ਬੀਹਾਰੀਏ, ਲੱਖੇ ਪਾਜੀ ਮੈਂ ਸਵਾ ਸਾਲ ਫਗਵਾੜਾ ਰੋਪੜ ਹਾਈਵੇ ਤੇ ਡਰਾਈਵਰੀ‌ ਦਾ ਕੰਮ ਕਰਦਾ ਸੀ ਵਧੀਆ ਪਰਿਵਾਰ ਦਾ ਖਰਚਾ ਚਲਦਾ ਸੀ, ਕੰਪਨੀ ਰਾਜਸਥਾਨ ਦੀ ਸੀ ਹੌਲੀ ਹੌਲੀ ਕੰਪਨੀ ਵਾਲਿਆਂ ਨੇ ਪੰਜਾਬੀ ਡਰਾਈਵਰ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ ਬਹੁਤ ਤੰਗ ਕੀਤਾ ਫਿਰ ਅਸੀਂ ਦੁੱਖੀ ਹੋ ਕੇ ਰਾਜਾਈਨ ਹੀ ਦੇਣਾ ਪਿਆ 4 ਪੰਜਾਬੀ ਡਰਾਈਵਰ ਕੱਢ ਦਿੱਤੇ ਤੇ ਆਪਣੇ ਰਾਜਸਥਾਨ ਫੀਡਰ ਬੁੱਲਾ ਕੇ ਰੱਖ ਲੇ , ਕਿੱਥੇ ਕੰਮ ਕਰੀਏ ਯਾਰ, ਹੁਣ ਆਪਣੇ ਮੁੰਡੇ ਨੂੰ ਆਈਲੇਟਸ ਕਰਾਈਂ ਆ ਥੋੜੀ ਜਿਹੀ ਜ਼ਮੀਨ ਹੈਗੀ ਆ ਵੇਚ ਕੇ ਮੁੰਡੇ ਨੂੰ ਬਾਹਰ ਭੇਜਾ ਗੇ ਕੁੱਝ ਸਾਲਾਂ ਬਾਅਦ ਮੈਂ ਵੀ ਘਰਵਾਲੀ ਲੇਕੇ ਪੰਜਾਬ ਛੱਡ ਜਾਵਾਂਗੇ, ਅੱਗੇ ਉਹ ਵਾਹਿਗੁਰੂ ਰਾਖਾ ਆ
@sukhjitsingh1916
@sukhjitsingh1916 Жыл бұрын
ਲੱਖੇ ਵੀਰ ਸਲੂਟ ਅਾ ਵੀਰ ਤੇਰੀ ਸੋਚ ਨੂ
@kulwindersinghninda375
@kulwindersinghninda375 Жыл бұрын
ਵੀਰੇ,ਫੈਕਟਰੀ,ਵਾਲੇ,ਗੇਟ,ਤੋਂ,ਹੀਮੋੜਦੇਦੇਂ,ਨੇ,ਪਹਿਲਾਂ,ਕਹਿਣਗੇ,ਹਾਂ,ਭਾਈ,ਬੰਦੇ ਦੀ,ਲੋੜਤਾਂਹੈ,ਤੂੰ,ਹੈਕਿਥੋਂਆਂ,ਲੋਕਲ,ਆਂ,ਫੇਰ,ਜਵਾਬ,ਦੇ,ਦੇਂਦੇਂਆ,
@kulwinderjittiwana9857
@kulwinderjittiwana9857 Жыл бұрын
ਇਹਨਾਂ ਨੇ ਪੰਜਾਬੀਆਂ ਨੂੰ ਪਾੜ ਕੇ ਰੱਖਣਾ ਚਾਹੁੰਦੇ ਨੇ
@riverocean4380
@riverocean4380 Жыл бұрын
controversy ਕਿਓ - pundit ਅਤੇ ਮੁੱਲ੍ਹਾ - ਓਹੀ ਜੋ ਗੁਰੂ ਸਾਹਿਬ ਵੇਲੇ ਵੀ ਸਿਖਾ ਨੂ ਵੇਖ ਨਹੀ ਰਾਜੀ ਸੀ - ਓਹੀ fake ids ਬਣਾ ਕੇ ਕਦੇ ਹਿੰਦੂ ਸਿਖ, ਕਦੇ ਸਿਖਾ ਦੇ ਵਿਚ ਬੀਬੀ ਜੰਗੀਰ ਕੌਰ ਰਹੀ SGPC, ਕਦੇ ਡੇਰਾ ਪ੍ਰੇਮੀ ਕਦੇ ਹੁਣ ਇਹ ਮੁਦਾ !!
@jassalkaur3548
@jassalkaur3548 Жыл бұрын
🙏🙏🙏🙏
@Jass-bg2kz
@Jass-bg2kz Жыл бұрын
ਲੱਖਾਂ ਬਾਈ ਜੀ ਅਸੀਂ ਤੇਰੇ ਨਾਲ ਆ ਜੇ ਮਰਨਾ ਪਿਆ ਤਾਂ ਮਰਾ ਗੇ ਜ਼ਰੂਰ ❤️❤️❤️❤️❤️
@satwinderpanju9049
@satwinderpanju9049 Жыл бұрын
ਪੰਜਾਬ ਦੇ ਹੱਕਾਂ ਦੀ ਅਵਾਜ਼ ਲੱਖਾ ਸਧਾਣਾ ਜ਼ਿੰਦਾਬਾਦ
@riverocean4380
@riverocean4380 Жыл бұрын
ਬਾਈ controversy ਕਿਓ - pundit ਅਤੇ ਮੁੱਲ੍ਹਾ - ਓਹੀ ਜੋ ਗੁਰੂ ਸਾਹਿਬ ਵੇਲੇ ਵੀ ਸਿਖਾ ਨੂ ਵੇਖ ਨਹੀ ਰਾਜੀ ਸੀ - ਓਹੀ fake ids ਬਣਾ ਕੇ ਕਦੇ ਹਿੰਦੂ ਸਿਖ, ਕਦੇ ਸਿਖਾ ਦੇ ਵਿਚ ਬੀਬੀ ਜੰਗੀਰ ਕੌਰ ਰਹੀ SGPC, ਕਦੇ ਡੇਰਾ ਪ੍ਰੇਮੀ ਕਦੇ ਹੁਣ ਇਹ ਮੁਦਾ !!
@manijatt985
@manijatt985 Жыл бұрын
Justice for Sidhu mosewala a
@khusikang8382
@khusikang8382 Жыл бұрын
Waheguru ji 🙏 waheguru ji
@gurchransingh5674
@gurchransingh5674 Жыл бұрын
ਲੱਖਾ ਸਿਧਾਣਾ ਵੀਰ ਜੇ ਤੁਸੀਂ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨਾ ਪੰਜਾਬ ਦੇ ਹੱਕ ਵਿੱਚ ਬੋਲੋ ਤਾ ਪੰਜਾਬੀਆਂ ਨੂੰ ਪਤਾ ਹੀ ਨਹੀਂ ਲੱਗਣਾ ਵੀ ਇਹ ਕੀ ਕਰ ਰਹੇ ਹਨ ਖਹਿਰਾ ਸਾਬ ਵੀ ਰਾਜਾ ਵੜਿੰਗ ਨੇ ਧਮਕੀ ਦੇਕੇ ਚੁੱਪ ਕਰਾ ਦਿੱਤਾ ਵੀ ਪੰਜਾਬ ਵਿੱਚ ਸਿੱਖਾਂ ਦੇ ਮਸਲਿਆਂ ਤੇ ਨਹੀ ਬੋਲਣਾ ਖਹਿਰਾ ਚੁੱਪ ਹੈ ਪਿੱਛਲੇ ਕਈ ਮਹੀਨਿਆਂ ਤੋਂ ਧੰਨਵਾਦ ਲੱਖਾ ਵੀਰ ਹਿੱਕ ਠੋਕ ਕੇ ਖੜੇ ਹਾ ਖੜੇ ਸੀ ਖੜੇ ਰਹਾਂਗੇ ਸੋਡੇ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨਾਲ
@neetusachdeva6829
@neetusachdeva6829 Жыл бұрын
Salute to bro you are the real Son of Punjab 🙏🙏
@riverocean4380
@riverocean4380 Жыл бұрын
September, 02 2021 ਦਾ ਆਰਟੀਕਲ ਹੈ The Indian Express de vich - Explained: Who was Hari Singh Nalwa, Sikh Warrior who won many battles against Afghans . Hari Singh Nalwa, a legendary Sikh commander, had once tamed the turbulent forces in Afghanistan and earned the reputation of being the "most feared Sikh warrior"
@sumitpal84
@sumitpal84 Жыл бұрын
GOOD 👍 GOD BLESS YOU BAI 🙏 ❤
@karandeepsingh1721
@karandeepsingh1721 Жыл бұрын
ਬਿਲਕੁਲ ਸਹੀ ਕਿਹਾ ਲੱਖਾ ਵੀਰ ਜੀ। ਭਗਵੰਤ ਮਾਨ ਤੇ ਕੇਜਰੀਵਾਲ ਦਾ ਗੁਲਾਮ ਆ। ਉਹਨੇ ਪੰਜਾਬ ਬਾਰੇ ਕੁਝ ਨਹੀਂ ਸੋਚਣਾ। ਪੰਜਾਬ ਦੇ ਵਿੱਚ ਜੋ ਵੀ ਵਰਤਾਰਾ ਚਲ ਰਿਹਾ ਉਸ ਪਿੱਛੇ ਸੈਂਟਰ ਸਰਕਾਰ ਦਾ ਹੱਥ ਆ।
@preetains1171
@preetains1171 Жыл бұрын
Lahka 22g Great Men
@gurmeetjassi8765
@gurmeetjassi8765 Жыл бұрын
ਸਹੀ ਕਿਹਾ ਵੀਰ ਜੀ ਤੁਸੀਂ
@brarbrar5464
@brarbrar5464 Жыл бұрын
Waheguru ji mehar krn sera te
@kbains5956
@kbains5956 Жыл бұрын
ਸੱਚ ਤੇ ਚਲਦੇ ਜਾਓ ਵਾਹਿਗੁਰੂ ਜੀ ਤੁਹਾਡੇ ਨਾਲ ਨਾਲ ਚਲਣਗੇ
@babbu2851
@babbu2851 Жыл бұрын
Lakha 22tuhade varge 10 lakhe hon ta Punjab nu khtm hon too bchaa skde oo.wahe Guru g mehar krnTuhade te Lambi umer den.
@sagarsidhu2386
@sagarsidhu2386 Жыл бұрын
ਲੱਖਾ ਬਾਈ ਜਿੰਦਾਬਾਦ 🙏🏻⚔️
@rbrar3859
@rbrar3859 Жыл бұрын
ਮੂਸੇਵਾਲਾ ਪੰਜਾਬ ਦਾ ਪੁੱਤ ਸੀ। ਬੱਸ ਯਾਦਾਂ ਰਹਿ ਗਈਆਂ।
@JagwinderSingh-sd1fi
@JagwinderSingh-sd1fi Жыл бұрын
ਸਾਡੇ ਨਾਨਲੇ ਪਿੰਡ ਜਿਹੜੀਆਂ ਝੋਲੀ ਵਾਲੀਆਂ ਬੁੜੀਆਂ ਆਈਆ ਇੱਕ ਲੱਖ ਦਾ ਤਾਬਾ ਲੈ ਗਈਆ ਪੁਲਿਸ ਕੋਲ ਗਏ ਉਹ ਕੀਨੂੰ ਫੜੇ ਬਰਨਾਲੇ 22 ਏਕੜ ਚ ਬੈਠੇ ਆ ਇਹ ਬੰਦਾ ਦੱਸ ਕੀ ਕਰੇ.....
@simeranbrar
@simeranbrar Жыл бұрын
ਬਹੁਤ ਅੱਛੀ ਜਾਣਕਾਰੀ ਭਰਪੂਰ ਗੱਲਬਾਤ
@riverocean4380
@riverocean4380 Жыл бұрын
ਇੰਡੀਅਨ express ਦੇ ਆਰਟੀਕਲ ਦੇ ਮੁਤਾਬਿਕ 16 ਸਾਲਾ ਦੇ ਨਲਵਾ ਨੇ ਕਸੂਰ ਦੀ ਲੜਾਈ ਵਿਚ ਕੁਤਬ ਦਿਨ ਖਾਨ ਨੂ ਹਰਾਇਆ, 1807, 18੧੩ ਵਿਚ Attock ਦੀ ਲੜਾਈ ਆਜਮ ਖਾਨ ਅਤੇ ਉਸ ਦੇ ਭਰਾ ਦੋਸਤ muhammad ਖਾਨ , 1818 ਵਿਚ ਪੇਸ਼ਾਵਰ ਜਿਤਿਆ !! It would be nice if this channel could interview these historians mentioned in the Indian Express article on Nalwa. Historian Dr Satish K Kapoor said Nalwa fought many successful battles, after which the Afghans lost their territories. “For instance, in 1807, at the age of 16, Nalwa fought the battle of Kasur (which is now in Pakistan) and defeated Afghani ruler Kutab-ud-din Khan. Then in the battle of Attock in 1813, Nalwa along with other commanders won against Azim Khan and his brother Dost Mohammad Khan, who fought on behalf of Shah Mahmud of Kabul. This was the first major victory of the Sikhs over the Durrani Pathans. In 1818, a Sikh army under Nalwa won the battle of Peshawar. Moreover, Nalwa took control over Jamrud in 1837, a fort at the entryway to Afghanistan through the Khyber Pass.” Dr Kapoor, who is also the former registrar of DAV University and currently the director of Hindu Kanya College of Kapurthala, added that the Afghans were also defeated in the battles fought in Multan, Hazara, Manekera and Kashmir. “These victories expanded the Sikh empire. And they also created a huge fear of Nalwa among the Afghans. Nalwa, thereafter, remained stationed in Peshawar to keep an eye on the Afghan-Punjab border,” he said.
@harwindera8882
@harwindera8882 Жыл бұрын
Justice for Sidhu moosewala 😭😭😭😭
@Rahul-yl3bt
@Rahul-yl3bt Жыл бұрын
I agree lakha bha ji
@harkamalsohi4390
@harkamalsohi4390 Жыл бұрын
ਲੱਖਾ ਵੀਰ ਵਧੀਆ
@riverocean4380
@riverocean4380 Жыл бұрын
ਪਹਿਲਾ ਮੂਸੇਵਾਲਾ ਦਾ ਗਾਣਾ SYL ਬੈਨ ਕਰਵਾ ਦਿਤਾ - ਇਸ ਨੂ ਬੈਨ ਨਹੀ ਕਰ ਸਕਦੇ ਸੀ - ਓਹ ਇਧਰੋ ਆ ਕੇ controversy ਖੜੀ ਕਰ ਦਿਤੀ !! ਕਿਧਰੇ ਨਾ ਕਿਧਰੋ ਸਿਖਾ ਨੂ ਢਾਹ ਲਾਈ ਜਾਣੀ !! jealousy ਵੀ ਬਹੁਤ !! ਗੋਰੇ ਵੀ ਆਵਦੇ singers ਨੂ ਕਿਨਾ ਉਬਾਰਦੇ - ਪਿਛਲੇ ਵੀਕ Tylor swift ਦੇ ਗਾਣੇ ਬਾਰੇ ਸਾਰੇ media ਦੇ ਵਿਚ ਹੀ ਖਬਰ ਸੀ ਓਹ ਪਹਿਲੀ singer ਏਹ ਵੋਹ !! ਸਾਡੇ ਲੋਕਾ ਨੂ ਕਿਓ ਸਾੜਾ ਹੁੰਦਾ !!
@rupinderuppal9094
@rupinderuppal9094 Жыл бұрын
Very nice 👍🙏🙏🙏
@freefiregaming-sj6fg
@freefiregaming-sj6fg Жыл бұрын
Lakha 💪
@mandeepsingh8047
@mandeepsingh8047 Жыл бұрын
Lakha bai good msg
@rajdeepbhol8780
@rajdeepbhol8780 Жыл бұрын
ਲੱਖਾਂ ਵੀਰ ਹੀਰਾ💎 ਹੈ ਪੰਜਾਬ ਦਾ💪
@vickysinghvicky2618
@vickysinghvicky2618 Жыл бұрын
ਘਰ ਘਰ ਪੁੱਤ ਜੰਮਦੇ ਸਿੱਧੂ ਮੂਸੇ ਵਾਲਾ ਨੀ ਕਿਸੇ ਨੇ ਬਣ ਜਾਣਾ
@gsmalhi9532
@gsmalhi9532 Жыл бұрын
bai rabb tuhanu lambi age dewe
@rupinderzaildar
@rupinderzaildar Жыл бұрын
ਸਿੱਧੂ ਬਾਈ ਸਾਡੇ ਦਿਲਾਂ ਵਿਚ ਹਮੇਸ਼ਾ ਵਸਦਾ ਰਹੇਗਾ
@user-fz3hl1fb8b
@user-fz3hl1fb8b Жыл бұрын
Lakha bai jindabaad
@Eaglevidion2600
@Eaglevidion2600 Жыл бұрын
ਲੱਖੇ ਵੀਰ ਪੰਜਾਬ ਦੇ ਇਤਿਹਾਸ ਵਿੱਚ ਦੁੱਲੇ ਭੱਟੀ ਦੀ ਮੂਵਮੈਟ ਹੀ ਸੀ ਜਿਹੜੀ ਦਿੱਲੀ ਦੇ ਹਾਕਮਾਂ ਦੇ ਖਿਲਾਫ ਸੀ ਜੋ ਕਿ ਇੱਕ ਮੁਸਲਮਾਨ ਸੀ ਪਰ ਓਸਦਾ ਪਰਿਵਾਰ ਵੀ ਪਹਿਲਾਂ ਹਿੰਦੂ ਹੀ ਸੀ।ਸਾਨੂੰ ਸਮਝਣਾ ਪੈਣਾ ਅੱਜ ਦੇ ਪਾਕਿਸਤਾਨੀ ਪੰਜਾਬ ਦੇ ਮੁਸਲਮਾਨ ਦੀ ਵੱਡੀ ਆਬਾਦੀ ਪਹਿਲਾਂ ਹਿੰਦੂ ਸੀ ਜਾਂ ਥੋੜੇ ਬਹੁਤ ਸਿੱਖ ਵੀਸੀ।ਪਾਕਿਸਤਾਨੀ ਪੰਜਾਬ ਵਿੱਚ ਬਹੁਤਾਤ ਧਰਮ ਪਰਿਵਰਤਣ ਹਿੰਦੂ ਗੁੱਜਰ ਰਾਜਪੂਤ ,ਜੱਟ ਤੇ ਹੋਰ ਜਾਤਾਂ ਹਨ ਸੋ ਇਹਨਾਂ ਦਾ ਇਤਿਹਾਸ ਵਿੱਚ ਕੋਈ ਨਾਇਕ ਨਹੀ ਹੋਇਆ ਕਿੳਕਿ ਇਹਨਾਂ ਓਸ ਵੇਲੇ ਮੁੱਖ ਚੁਣੌਤੀ ਆਪਣੇ ਆਪ ਨੂੰ ਮੁਸਲਮਾਨ ਸਾਬਿਤ ਕਰਨ ਦੀ ਸੀ।ਤੱਥਾਂ ਦੇ ਆਧਾਰਿਤ ਗੱਲ ਕਰੋ ਨਾਂ ਕੇ ਅੇਵੇ ਫੌਕੇ ਜਿਹੇ ਸੈਕੂਲਰਸਮ ਦਿਖਣ ਲਈ ਓਹ ਦਲੀਲਾਂ ਦਈਏ ਜਿਹੜੀਆਂ ਬਿਲਕੁਲ ਖੋਖਲੀਆਂ ਲੱਗਣ।ਕਿੰਨੇ ਪੰਜਾਬੀ ਮੁਸਲਮਾਨ ਜੁਝਾਰੂ ਹਨ ਜਿਹੜੇ ਵਿਦੇਸ਼ੀ ਧਾੜਵੀਆਂ ਨਾਲ ਆਪਣੇ ਪੰਜਾਬ ਦੇ ਲਈ ਭਿੜੇ ਜਾਂ ਆਪਣੇ ਖਿੱਤੇ ਲਈ ਭਿੜੇ?ਕੋਈ ਵੀ ਵੀਰ ਨਾਂਮ ਦੇ ਸਕਦਾ ਮੈਨੂੰ ਵੀ ਜਾਣਕਾਰੀ ਵਿੱਚ ਵਾਧਾ ਹੋਵੇਗਾ।
@ramgarhia9945
@ramgarhia9945 Жыл бұрын
ਮੁਸਲਮਾਨਾਂ ਕੋਲ ਇੰਨਾ ਦਿਮਾਗ ਨਹੀਂ ਹੁੰਦਾ ਵੀਰੇ ਓਹੋ ਬਹੁਤ ਜਾਦਾ ਨੈਗੇਟਿਵ ਸੋਚ ਰੱਖਦੇ ਆ
@mralone0777
@mralone0777 Жыл бұрын
🥺 we missing our legend
@aulakh7855
@aulakh7855 Жыл бұрын
Lakha Bai zindabad
@Kaur126_
@Kaur126_ Жыл бұрын
ਇਹ ਲੇਬਰ ਨਹੀਂ ਰਹੇ ਲੁਧਿਆਣੇ ਤੇ ਫਿਰੋਜ਼ਪੁਰ ਤਕ ਸਾਰੀਆਂ ਫੈਕਟਰੀਆਂ ਚ ਸੜਕਾਂ ਉਤੇ ਵੀ ਇਨ੍ਹਾਂ ਦੀਆਂ ਰੇੜੀਆ ਢਾਬਿਆਂ ਚ ਇਹ ਆਲੂ ਗਠੇ ਇਹ ਘਰ ਭਰ ਲੈਂਦੇ ਓਹੀ ਸਾਨੂੰ ਵਧ ਰੇਟਾਂ ਤੇ ਮਿਲਦੇ ਸਸਤੀ ਦਿਹਾਤੀ ਦਾ ਰੇਟ ਇਹ ਪੂਰਾ ਕਰ ਲੈਂਦੇ
@royalgold1904
@royalgold1904 Жыл бұрын
Sidhu 22 diyan gallan samjniya bhot aukhiya ne
@babbu2851
@babbu2851 Жыл бұрын
Navreet 22 baut vadia patrkaar ho.asii proud krde aa 22. Godi media nalo baut vadia ho
@aulakh7855
@aulakh7855 Жыл бұрын
Very good brother
@gurusharma9767
@gurusharma9767 Жыл бұрын
ਸਲੂਟ ਆ ਵੀਰ ਲਖੇ ਨੂੰ ਵੀਰ ਲੁਧਿਆਣਾ ਚ ਵੀ ਭਜਾਦੂ ਇਹਨਾ ਨੂੰ ਬੜਾ ਦੁਖੀ ਕਿਤਾ ਇਹਨਾ ਨੇ ਕੋਈ ਕਾਮ ਨਿ ਮਿਲਦਾ ਇਹਨਾ ਕਰਕ੍
@amberhoneyvlogs2621
@amberhoneyvlogs2621 Жыл бұрын
Bilkul sahi glla lakhe bai Diya 🙏🏼🙏🏼🙏🏼🙏🏼
@Sandeep295...-
@Sandeep295...- Жыл бұрын
👌👍 वाहेगुरु जी मेहर करी 🙏
@J.K.0007
@J.K.0007 Жыл бұрын
Eh bahut serious matter aa jagao lokan nu
@jgjit5320
@jgjit5320 Жыл бұрын
Waheguru ji khalsa waheguru ji ki fateh 🙏🙏⛳⛳
@varindersohivarindersohi4342
@varindersohivarindersohi4342 Жыл бұрын
ਲੱਖਾ ਸਿਧਾਣਾ ਵੀਰ ਜਿੰਦਾਬਾਦ
@sukhidhandhwar5476
@sukhidhandhwar5476 Жыл бұрын
Lakha Bai ekta rakhan da msg de all dharam insaniat kaim rakhan
@gurpreepsandhu7586
@gurpreepsandhu7586 Жыл бұрын
ਲੱਖਾ ਸਿਧਾਣਾ ਦੀ ਗੱਲ ਨਾਲ ਮੈ ਸੋ present ਐਗਰੀ ਆ
@baljittoor1822
@baljittoor1822 Жыл бұрын
Nice thought
@harrydhaliwal4997
@harrydhaliwal4997 Жыл бұрын
ਨਵਰੀਤ ਸੀਬੀਆ ਬਾਈ ਬਹੁਤ ਵਧੀਆ
@Rajivkumar-i2q
@Rajivkumar-i2q Жыл бұрын
Bilkul sahi gal state hi krwandi hai sab kuch
@atinderpalsingh8592
@atinderpalsingh8592 Жыл бұрын
Sachiya gala karda bai waheguru ji apni kirpa bani rakhe bai te bai eda chal de reh bai bai meri omer ve app nu lade ve waheguru ji
@Sahil-ot5bc
@Sahil-ot5bc Жыл бұрын
V nice vir ji and justice for sidhu moosewala
@user-ql6vx6oq1m
@user-ql6vx6oq1m Жыл бұрын
ਰਵਨੀਤ ਬਾਈ ਤੇ ਲੱਖੇ ਬਾਈ ਨੂੰ ਸਤ ਸ੍ਰੀ ਅਕਾਲ ਜੀ ਬਹੁਤ ਵਦੀਆ ਇੰਟਰਵਿਊ ਬਾਕੀ ਰਵਨੀਤ ਬਾਈ ਤੇਰੀ ਇਕ ਗੱਲ ਤਾਂ ਮੋਹ ਵਿਚ ਰਹਿ ਗਈ ਕਿ ਪੰਜਾਬ ਚੋ ਕਿੰਨੇ ਲੋਕ ਸਾਲ ਵਿਚ ਬਾਹਰ ਨਿਕਲ ਜਾਂਦੇ ਨੇ ਹੁਣ ਕਮੈਂਟਸ ਵਿਚ ਜਰੂਰ ਦੱਸੀ 🥰🙏🙏
@TravelFoodz
@TravelFoodz Жыл бұрын
Waheguru ji
@jaspalsingh6998
@jaspalsingh6998 Жыл бұрын
ਵੀਰ ਜੀ ਮੇਰੀ ਸਕੀ ਭੈਣ ਦੇ ਤਿੰਨ ਜਵਾਕਨੇ ਤਿੰਨੇ ਕਨੈਡਾ ਆਪ ਖਰੜ ਰਹਿੰਦੀ ਸਾਨੂੰ ਕਹਿੰਦੀ ਮੇਰਾ ਹਾਲ ਨੀ ਪੁਛਦੇ
@J.K.0007
@J.K.0007 Жыл бұрын
Navreet vere tuci v sikh scholars nu la k devate karo plz.sade ik bandi singh narangvaal ji parol te bahar ne ohna naal dubara interview karo plz.
@singhbarsalmonusingh8140
@singhbarsalmonusingh8140 Жыл бұрын
ਪੰਜਾਬ ਦੇ ਲੋਕ ਹੁਣ ਡੈਸ ਜਿਸ ਨੂੰ 12 ਮਹੀਨੇ ਭੂਕਨੇ ਵਿੱਚ ਪਾਕੇ ਰੱਖਲੋ ੲਿਹ ਸੁਧਰ ਨਹੀ ਸਕਦੇ
@bikrampanchal6489
@bikrampanchal6489 Жыл бұрын
veer ji BHOOKNA ki hunda va.
@manpreetsingh1971
@manpreetsingh1971 Жыл бұрын
great lakha bai g
@jaapkhakh2154
@jaapkhakh2154 Жыл бұрын
Soch bahut badia lakhe veer di.
@EmanFatima626
@EmanFatima626 Жыл бұрын
Miss you sidhu moose wala
@RajvirCalifornia
@RajvirCalifornia Жыл бұрын
Sir truth is Most Pakistani admire Afghan and Mughals regardless what they did to us or even them
@gurjindersingh4666
@gurjindersingh4666 Жыл бұрын
Dhanbad.22.G
@J.K.0007
@J.K.0007 Жыл бұрын
Lakhe veer lokan nu ekathe karke dharna lao modi birudh and lokan nu jagrook karo post pa k one civil court vare
@riverocean4380
@riverocean4380 Жыл бұрын
ਦੋਸਤ mohammad ਖਾਨ ਉਸ ਵੇਲੇ ਦਾ EMIR ਸੀ Afghanistan ਦਾ
@jattbnde9209
@jattbnde9209 Жыл бұрын
Lakha bai jindabaad 🙏💪💪
@gursandhuambarsaria3704
@gursandhuambarsaria3704 Жыл бұрын
Mehmud gajni, tamoor khan pende khan wrgea di gal hoi. hor v bhut saare patar aw sikh history ch
@pratyushsharma9721
@pratyushsharma9721 Жыл бұрын
Moosewala jeonda hi amar ho gaya! Rest in power Moosajatt ❤️
@prabhjorsingh9638
@prabhjorsingh9638 Жыл бұрын
State de sand lakhe love u yar😂😂😂😂😂😂
@LALSingh-qo9oi
@LALSingh-qo9oi Жыл бұрын
Good lakhe yg very nice
@paltv04
@paltv04 Жыл бұрын
Justice for sihdu muhsewala
@gurmeetjassi8765
@gurmeetjassi8765 Жыл бұрын
Good job beer ge
@gurveerkaur1807
@gurveerkaur1807 Жыл бұрын
Great man lakh💯💯🙏🙏22 g
@jaspeetsingh6729
@jaspeetsingh6729 Жыл бұрын
22 gi aise tera nal
@harvirsingh3558
@harvirsingh3558 Жыл бұрын
Veer sade pind da bujrag kinda se vota to phila k aa biant buchar to mada sabt hou ga bagmant maan
@freefiregaming-sj6fg
@freefiregaming-sj6fg Жыл бұрын
Babu Mann
@SarbjitSingh-qq7ft
@SarbjitSingh-qq7ft Жыл бұрын
Lakha veer jindabad justice for sidhu musewala sher bahader
@sukhravi6815
@sukhravi6815 Жыл бұрын
ਲੱਖਾ ਵੀਰ ਪੜਿਆ ਲਿਖਿਆ ਪੰਜਾਬ ਦਾ ਦਰਦੀ ਹੈ
拉了好大一坨#斗罗大陆#唐三小舞#小丑
00:11
超凡蜘蛛
Рет қаралды 16 МЛН
나랑 아빠가 아이스크림 먹을 때
00:15
진영민yeongmin
Рет қаралды 14 МЛН
王子原来是假正经#艾莎
00:39
在逃的公主
Рет қаралды 25 МЛН
Or is Harriet Quinn good? #cosplay#joker #Harriet Quinn
00:20
佐助与鸣人
Рет қаралды 47 МЛН
拉了好大一坨#斗罗大陆#唐三小舞#小丑
00:11
超凡蜘蛛
Рет қаралды 16 МЛН