ਮਾਸੂਮ ਮੁੰਡੇ ਦੇ ਦਰਦ ਨੇ ਪੱਤਰਕਾਰ ਦਾ ਵੀ ਕੱਢਵਾ ਦਿੱਤਾ ਰੋਣਾ, ਪਤਨੀ ਸਮੇਤ ਛੋਟਾ ਮਸੂਮ ਬੱਚਾ ਸੁੱਟ, ਭੱਜ ਗਿਆ ਵਿਦੇਸ਼

  Рет қаралды 213,522

Hamdard Media Group Canada

Hamdard Media Group Canada

Күн бұрын

Пікірлер: 615
@BirdiAgriculturalworks
@BirdiAgriculturalworks 3 жыл бұрын
ਗਲ਼ਤ ਨੂੰ ਗਲ਼ਤ ਕਹਿਣਾ ਸਿੱਖੋ ਪੰਜਾਬੀਓ, ਮੁੰਡਾ ਕੁੜੀ ਨਾ ਦੇਖੋ। ਇਨਸ਼ਾਫ ਲਿੰਗ ਦੇਖ ਨਹੀ ਹੋਣਾ ਚਾਹੀਦਾ। ਸੱਚ ਨਾਲ ਖੜੋ।
@jashanjotsingh7486
@jashanjotsingh7486 3 жыл бұрын
Bilkul sahi hai
@charanjitkaur9880
@charanjitkaur9880 3 жыл бұрын
5.
@gaganbaidwan3391
@gaganbaidwan3391 3 жыл бұрын
ਧਨੌਲੇ ਧਰਨੇ ਵਿੱਚ ਜਾਓ ਦੀਦੀ ਜੀ ਨਾਲ ਬੱਚੇ ਨੂੰ ਕੇ ਕੇ,,, ਲੱਖਾ brother ਨੂੰ milo,, ਕੋਈ ਨਾ ਕੋਈ ਹੇਲਪ ਜ਼ਰੂਰ ਮਿਲੇਗੀ
@lalioo8356
@lalioo8356 3 жыл бұрын
Good sir ji 🙏🙏🙏
@parvinderkaur4881
@parvinderkaur4881 3 жыл бұрын
ਸਰਬਜੀਤ ਬੇਟਾ ਜੀ ਹੋਂਸਲਾ ਨਹੀਂ ਹਾਰਨਾ ਰਬ ਦੇ ਘਰ ਦੇਰ ਹੈ ਅੰਧੇਰ ਨਹੀਂ 🙏🙏
@jasmeetbhullarofficial
@jasmeetbhullarofficial 3 жыл бұрын
kzbin.info/www/bejne/rIGyeqqhe8Steqc
@BaljinderKaur-lj2pb
@BaljinderKaur-lj2pb 3 жыл бұрын
Sari zindgi te jwani wali sister di nikl gyi dukhan vich o God ki kismat bhaine
@guryvirk5446
@guryvirk5446 3 жыл бұрын
Yrr tuc kede rabb nu mande o jo ki bas ek name aa hor kush nii ...
@lalioo8356
@lalioo8356 3 жыл бұрын
Good aunti ja didi ji 🙏🙏🙏
@parvinderkaur4881
@parvinderkaur4881 3 жыл бұрын
ਰੱਬ ਰਾਖਾ ਬੱਚੇ 🙏🙏
@majorsingh1285
@majorsingh1285 3 жыл бұрын
ਜੋ ਮਾ ਬਾਪ ਵੀ ਗਲਤ ਬੱਚਿਆਂ ਦਾ ਸਾਥ ਦਿੰਦੇ ਨੇ ਸਜਾ ਪਰਮਾਤਮਾ ੳਹਨਾ ਨੂੰ ਵੀ ਦੇਵੇ ਗਾ
@avtaraulakh591
@avtaraulakh591 3 жыл бұрын
ਜ਼ਮੀਰ ਮਰ ਗਿਆ ਲੋਕਾਂ ਦਾ ਪ੍ਰਮਾਤਮਾ ਬੱਚੇ ਤੇ ਬੱਚੇ ਦੀ ਮਾਂ ਤੇ ਮਿਹਰ ਕਰੇ ਵਾਹਿਗੁਰੂ
@mundacast
@mundacast 3 жыл бұрын
ਹੱਥ ਜੋੜ ਕੇ ਬੇਨਤੀ ਹੈ ਭੈਣੇ ਪਲੀਜ਼ ਹਿੰਮਤ ਰੱਖ ਕੇ ਲੜ ਇਕ ਦਿਨ ਤੂੰ ਖੁਦ ਤੇ ਮਾਣ ਮਹਿਸੂਸ ਕਰੇਗੀ ਆਪਣੇ ਬੱਚੇ ਨੂੰ ਵੀ ਖੁਸ਼ ਰੱਖ ਰੱਬ ਸੁਣੂ
@jessiahuja1487
@jessiahuja1487 3 жыл бұрын
ਭੈਣੇ ਇਹੋ ਜਿਹੇ ਲੋਕਾਂ ਨੇ ਸ਼ਰਮ ਲਾਈ ਹੁੰਦੀ ਹੈ
@singhusa4752
@singhusa4752 3 жыл бұрын
ਇਹ ਸੁਣ ਕੇ ਅੱਖਾਂ ਦਾ ਨੀਰ ਵਹਿਣ ਤੋਂ ਨਹੀਂ ਰੁੱਕ ਰਿਹਾ। ਰੱਬਾ ਇਹ ਕਿਹੋ ਜਿਹਾ ਇਨਸਾਫ ਹੈ ਤੇਰਾ, ਕੋਈ ਉੱਲਾਦ ਨੂੰ ਤਰਸ ਰਿਹਾ ਕੋਈ ਰੁਲਣ ਲਈ ਛੱਡ ਦਿੰਦਾ।
@sukhbirkaur7783
@sukhbirkaur7783 3 жыл бұрын
ਕੀ ਹਾਲ ਕੀਤਾ ਹੋਇਆ ਵਿਚਾਰੀ ਦਾ ਸਜ਼ਾ ਮਿਲਣੀ ਚਾਹੀਦੀ ਆ
@JagjitSingh-hp4jz
@JagjitSingh-hp4jz 3 жыл бұрын
ਬਾਸੀ ਨਾਲ ਸ਼ੰਪਰਕ ਕਰੋ ਬੇਟਾ ਜੀ ਕੁੜੀ ਦੀਆਂ ਗੱਲਾਂ ਤੋਂ ਪਤਾ ਲੱਗ ਰਿਹਾ ਇਜਤ ਦਾਰ ਘਰ ਦੀ ਬੇਟੀ ਹੈ ਪੁਤਰ ਕਨੈਡਾ ਬਾਸੀ ਨਾਲ ਸਪੰਰਕ ਕਰੋ
@jashanaarleenvlogs7909
@jashanaarleenvlogs7909 3 жыл бұрын
Bilkul
@chachachachi5547
@chachachachi5547 3 жыл бұрын
Basi kuj ni karskda g .basi canada da hai ..
@chachachachi5547
@chachachachi5547 3 жыл бұрын
Bhagwant maan hale kuj kar sakda hai shad
@GurpreetSingh-pp4gn
@GurpreetSingh-pp4gn 3 жыл бұрын
@@chachachachi5547 bhaji bilkul.
@inderjeetkaurinder4193
@inderjeetkaurinder4193 3 жыл бұрын
@@chachachachi5547 hnji veer ji bhagwant maan ji nu milo 🙏🙏
@SandeepKaur-ci2iu
@SandeepKaur-ci2iu 3 жыл бұрын
ਜੁੱਤੀ ਫੇਰ ਕੇ ਵਾਪਸ ਲਿਉਣਾ ਚਈਦਾ ਇਨ੍ਹਾਂ ਮੁੰਡਿਆਂ ਕੁੜਿਆ ਨੂੰ ਜੋ ਆਪਣੀ ਉੱਕਾਤ ਭੁੱਲ ਜਾਂਦੇ ਨੇ ਧੋਖਾ ਦੇ ਜਾਂਦੇ ਨੇ
@sheerasran3541
@sheerasran3541 3 жыл бұрын
ੲਿਹ ਭੈਣ ਮੇਰੇ ਪਿੰਡ ਦੀ ਅਾ...ੲਿਹ ਬਹੁਤ ਹੀ ਚੰਗੀ ਕੁੜੀ ਅਾ ..ਅਤੇ ਸਾਰਾ ਪਰਿਵਾਰ ਬਹੁਤ ਵਧੀਅਾ... plzz help kro...🙏🙏🙏🙏.
@jashanjotsingh7486
@jashanjotsingh7486 3 жыл бұрын
Advocate sunil Malan tuhada jarur sath denge he is really good person..........
@Varindersingh-fh1co
@Varindersingh-fh1co 3 жыл бұрын
Can I get family number please Virji
@chachachachi5547
@chachachachi5547 3 жыл бұрын
Veer fer der kahdi aa is bhan di madad karo muhre lug ke .. bhagbant maan nu kaho v bota tan hi pawa ge .. veer sare pind muhre chukan ge aa lok .. waheguru g
@SidhuTVCanada
@SidhuTVCanada 3 жыл бұрын
ਸਰਬਜੀਤ ਕੌਰ ਭੈਣ ਮੇਰੇ ਪਿੰਡ ਦੀ ਆ. ਭੈਣ ਨਾਲ ਸੱਚੀ ਬਹੁਤ ਧੱਕਾ ਹੋਇਆ 😭😭
@Mrmonkey2-d3k
@Mrmonkey2-d3k 3 жыл бұрын
Bai ajj kal dhaka h sache bande nal hunda g 😦😦
@amandeepdhami330
@amandeepdhami330 3 жыл бұрын
Bassi talk show da daso bhenji nu
@amandeepdhami330
@amandeepdhami330 3 жыл бұрын
Jarur contact karnge bhenji de husband naal
@inderdhami6939
@inderdhami6939 3 жыл бұрын
@@amandeepdhami330 yeah bassi nl gl Kro sis I hope he will help u
@rosegrewal7622
@rosegrewal7622 3 жыл бұрын
Koi das skda Bhain da contact number pls
@sarabhjeetsinghyghi9pm966
@sarabhjeetsinghyghi9pm966 3 жыл бұрын
ਸਾਰੇ ਲੋਕ ਮਦਦ ਕਰੋ ਹੁਣ ਇਹ ਵੀ ਡਪੋਡ ਕਰਵਾਇਆ ਜਾਵੇ
@Jasvirkaur-pf8qk
@Jasvirkaur-pf8qk 3 жыл бұрын
Sayi a bro
@pardeepkaur8606
@pardeepkaur8606 3 жыл бұрын
Right
@SukhdevSingh-eq5nt
@SukhdevSingh-eq5nt 3 жыл бұрын
ਵੀਰ ਆਪਣੇ ਮਸੂਮ ਬੱਚੇ ਵਾਰੇ ਕੁਝ ਸੋਚ ਸਾਰੀ ਜ਼ਿੰਦਗੀ ਕੀ ਕਰੇਗਾ 😥😥
@technicalanuji802
@technicalanuji802 3 жыл бұрын
ਬਾਸੀ ਨਾਲ ਗੱਲ ਕਰੋ ਇਨਸਾਫ਼ ਜ਼ਰੂਰ ਮਿਲੇਗਾ
@manjindersingh2371
@manjindersingh2371 3 жыл бұрын
Anu g tusi girl ho
@manjindersingh2371
@manjindersingh2371 3 жыл бұрын
Anu g tusi giral ho
@mansra7001
@mansra7001 3 жыл бұрын
Mai v bassi nl gl krni c please any contact me bassi da please
@lovelyboy486
@lovelyboy486 3 жыл бұрын
ਜੇ ਬਾਹਰ ਈ ਜਾ ਕੇ ਧੋਖਾ ਦੇਣਾ ਸੀ ਬੱਚਾ ਕਿਊ ਪੈਦਾ ਕੀਤਾ ਸੀ , ਲੱਖ ਲਾਹਨਤ ਧੋਖਾ ਦੇਣ ਵਾਲੇ ਦੇ , ਮੈ ਤਾ ਇੰਡੀਆ ਲਿਆ ਦਿਨ ਰਾਤ ਕੁਟੀ ਜਾਣਾ ਸੀ ਜੇ ਮੇਰੀ ਭੈਣ ਨਾਲ ਧੋਖਾ ਹੁੰਦਾ
@sikandersingh2062
@sikandersingh2062 3 жыл бұрын
ਕਿਉ ਵੀਰ ਇਹ ਨਿੱਕੀ ਜਿਹੀ ਜਿੰਦ ਨੂੰ ਛੱਡ ਕੇ ਗਿਆ
@jassa9864
@jassa9864 3 жыл бұрын
ਮੁੰਡੇ ਦੇ ਪਰਿਵਾਰ ਤੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰੋ ਤਾਂ ਜੋ ਕੁੜੀ ਦੀ ਜਿ਼ੰਦਗੀ ਬਰਬਾਦ ਕੀਤੀ ਹੈ #ਕੁੜੀ ਨੂੰ #ਇਨਸਾਫ ਮਿਲ ਸਕੇ ਜਿੰਨੇ ਵੀ ਮੁੰਡੇ ਕੁੜੀਆਂ ਥੋਖਾ ਦਿੰਦੇ ਨੇ ਉਨ੍ਹਾਂ ਸਾਰੇ ਪਰਿਵਾਰਾਂ ਤੇ ਪੰਜਾਬ ਵਿੱਚ #ਕੇਸਦਰਜ ਕੀਤੇ ਜਾਣੇ ਚਾਹੀਦੇ ਹਨ ਕਿੱਥੋਂ ਕਿੱਧਰ ਨੂੰ ਚਲਾ ਗਿਆ ਮੇਰਾ ਸੋਹਣਾ ਪੰਜਾਬ
@rambhatti8952
@rambhatti8952 3 жыл бұрын
Please help for moter and son ਜਿਸਦੇ ਵਿਚ power ਹੈ ਜਰੂਰ help ਕਰੇ ਮੇਰੀ ਬੇਨਤੀ ਹੱਥ ਬਣਕੇ ਸਾਰਿਆ ਨੂੰ
@balbirthind223
@balbirthind223 3 жыл бұрын
Jaroor. Veer. G. Is. Nu. Takree. Hon. De. Lor. Aa..shadde. iho. Jihe. Da. Khdra....hor..4..5..saal..bacha..zawan..ih..chawal..banda..mager..mager..feru.ga..per..kuree..ohde..hizer..vich..teela..banee..aa..munde..da..v..nahe..sochde
@tarsemgill7983
@tarsemgill7983 3 жыл бұрын
सरबजीत सिस्टर हौसला रखो रोना नहीं है हिम्मत रखो
@paranjeetkaur2665
@paranjeetkaur2665 3 жыл бұрын
Sarbjeet. Didi bhut dukh hunda sonu rode dekh k.
@dave27500
@dave27500 3 жыл бұрын
ਯਾਰ ਦੁਨੀਆ ਕੀਨੇ ਬੇਦਰਦ a ਕੁੜੀ ਵਿਚਾਰੀ ਕਿੰਨੀ ਸਿਆਣੀ a ਲਾਹਨਤ ਇਹੋ jeh ਸਹੁਰਿਆਂ ਤੇ ਯਾਰ ਭੈਣ ਦਾ ਦਰਦ ਦੇਖਿਆ ਨੀ ਜਂਦਾ
@SidhuTVCanada
@SidhuTVCanada 3 жыл бұрын
ਮੇਰੀ ਭੈਣ ਦੀ ਜਰੂਰ ਮੱਦਦ ਕਰੀ ਜਾਵੇ 🙏🙏🙏
@rosegrewal7622
@rosegrewal7622 3 жыл бұрын
Koi phone number hai ehna da
@SidhuTVCanada
@SidhuTVCanada 3 жыл бұрын
ਕੱਲ ਨੂੰ ਨੰਬਰ send krdo
@Varindersingh-fh1co
@Varindersingh-fh1co 3 жыл бұрын
Please number text kryo je ho ske
@VarinderSingh-se4cg
@VarinderSingh-se4cg 3 жыл бұрын
ਲੋਕੋ ਖਾਣੀਆ ਤੇ ਦੋ ਰੋਟੀਆਂ ਹੀ ਆ ਕਿਊ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਓ ਇਕ ਦੁਜੇ ਦੀ ਸ਼ਰਮ ਕਰੋ ਕੁਜ ਕੀ ਕਰਨਾ ਏਹੋ ਜਿਹਾ ਕੈਨੇਡਾ ਅਮਰੀਕਾ ਜਿਹੜਾ ਦੁੱਖ ਹੀ ਦੁੱਖ ਦੇਵੇ
@lovelyboy486
@lovelyboy486 3 жыл бұрын
ਜਿੱਥੇ ਕਦਰ ਹੋਵੇ ਓਥੇ ਰਹੋ , ਜੋ ਕਦਰ ਨਹੀ ਕਰਦਾ ਸਾਲੇ ਨੂੰ ਛੱਡ ਕੇ ਹੋਰ ਕਦਰ ਕਰਨ ਵਾਲਾ ਲੱਭ ਲੋ , ਬੀਬਾ ਤੇਰੀ ਸਾਰੀ ਜਿੰਦਗੀ ਪਈ ਏ ਬੱਚੇ ਨੂੰ ਸਹਾਰਾ ਮਿਲਜੂ ਹੋਰ ਨਾਲ ਵਿਆਹ ਕਰਲੋ
@majorsingh1285
@majorsingh1285 3 жыл бұрын
ਮੈਨੂੰ ਸਾਲੀ ਇਹ ਸਮਝ ਨੀ ਆਦੀ ਸੀ , ਜੋ ਲੋਕਾਂ ਕੁੜੀ ਵਾਲੀਆ ਨੂੰ ਕਿਹ ਦੇ ਨੇ ਕਿ ਸਾਡੀ ਬਿਰਾਤ ਦੀ ਸੇਵਾ ਕੰਜਰੋ ਜੇ ਦਮ ਆ ਸੇਵਾ ਆਪਣੀਆ ਦੀ ਆਪ ਕਰੋ , ਕੋਈ ਨੀ ਭੈਣ ਏ ਇਹੋ ਜਿਹੇ ਲੋਕਾਂ ਨਾਲ ਹੋਣਾ ਬਹੁਤ ਬੁਰਾ ਹੀ ਆ ,,,
@jodhsingh8570
@jodhsingh8570 3 жыл бұрын
U Right veer g 💯
@sarabhjeetsinghyghi9pm966
@sarabhjeetsinghyghi9pm966 3 жыл бұрын
ਜਦੋਂ ਕੀੜੇ ਪੈਣਗੇ ਦੇਖੀ ਜਾਉ ਮੇਰੇ ਸਾਲੇ ਦੇ ਹੁਣੀ ਘੋਟਾ ਚਾੜੋ ਕੀ ਹਾਲ ਕੀਤਾ ਬਚਾਰੀ ਦਾ
@ranjotsingh841
@ranjotsingh841 Жыл бұрын
ਉਨ
@randhawa6819
@randhawa6819 3 жыл бұрын
ਹਾਏ ਮੇਰਿਆ ਰੱਬਾ ਇੰਨਾ ਦਰਦ ਮੈ ਸੱਚੀ ਰੋ ਪਿਆ ਮਨੀਸਾ ਗੁਲਾਟੀ ਮੈਡਮ ਨੂੰ ਦਿਉ ਜੀ ਇਹ ਕੇਸ
@ishaakkaran1arora603
@ishaakkaran1arora603 3 жыл бұрын
ਪिਹਲਾ ਸॅਸ ਸੁਹਰੇ ਨੂੰ ਸ਼ਜਾ िਦੳੁ
@jasbirdhillon8720
@jasbirdhillon8720 3 жыл бұрын
Waheguru bhaine tuhada Ghar Vasave.Koyi galt kadm nahi chukna is bache di v tusi himt ho Wsheguru tuhada ghar Vasave.
@balbirkaur3123
@balbirkaur3123 3 жыл бұрын
ਇਹ ਕੇਸ ਮਨੀਸ਼ਾਂ ਗੁਲਾਟੀ ਮੈਡਮ ਨੂੰ ਦਿਉ। ਆਪੇ ਉਹਨਾਂ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਾ ।
@vanshdeep5352
@vanshdeep5352 3 жыл бұрын
Manisha gulati ji da no hai tuhade kol di
@Bhagwantsadacm3741
@Bhagwantsadacm3741 3 жыл бұрын
ਪਹਿਲਾਂ ਧਨੌਲੇ ਵਾਲੇ ਕੇਸ ਚ ਮੈਡਮ ਨੇ ਕੀ ਕੀਤਾ?
@manpreetbrar4134
@manpreetbrar4134 3 жыл бұрын
Kuj nhi krna madam ne sab gllan ne
@vanshdeep5352
@vanshdeep5352 3 жыл бұрын
@@manpreetbrar4134 per asi Ta kaffi vedio dekhiyan ne jihna ch loka nu insaf dilya ja reha Isiliye Mai v soch rhi c kush Sada v msla hal ho jaye
@ajitsharma4217
@ajitsharma4217 3 жыл бұрын
Madam ne। sadi v koi madad nahi kiti bus. Jo media ch viral hundi video. Us tha pahunch jandi hai publicity layi
@AkashKumar-nv2fw
@AkashKumar-nv2fw 3 жыл бұрын
Hayy rabba, didi ta tension nal jma hi patle ho gye 😭
@_punjab_tv7797
@_punjab_tv7797 3 жыл бұрын
ਵਾਹਿਗੁਰੂ ਸਰਬੱਤ ਦਾ ਭਲਾ ਕਰੀ ਸੱਚੇ ਪਾਤਸ਼ਾਹ 😔🙏
@jjohal4852
@jjohal4852 3 жыл бұрын
🙏Waheguru ji 🙏Waheguru ji 🙏😢Waheguru ji 🙏Waheguru ji 🙏Waheguru Ji 🙏Nanak Dukheya sab Sansar 🙏
@niksingh2761
@niksingh2761 3 жыл бұрын
ਮੁੰਡਾ ਹੋਵੇ ਜਾਂ ਕੁੜੀ ਸਜ਼ਾ। ਮਿਲਨੀ। ਚਾਹੀਦਾ ਭੈਣ ਹੇਲਪ ਕਰੋ ਬਾਈ। ਸਾਲ਼ੇ ਦਾਲੇ ਲੋਕਾਂ। ਜ਼ਮੀਰ ਮਰ ਗਈ
@kuldipkaur1464
@kuldipkaur1464 3 жыл бұрын
ਵਾਸੀ ਨੂੰ ਦਿਉ Canada ਚ ਏਹ ਕੇਸ
@paranjeetkaur2665
@paranjeetkaur2665 3 жыл бұрын
Didi g tusi vasi sir nu kes de k dekho.jroor kus bnuga Mai rab age.ardas krdi aa.sode lai
@sandeepdhillon6719
@sandeepdhillon6719 3 жыл бұрын
ਵਾਹਿਗੁਰੂ ਜੀ
@jashanaarleenvlogs7909
@jashanaarleenvlogs7909 3 жыл бұрын
Oh baap kadi sukhi nai Wasda...jis nu bache de naalo Jada Pyara apna...😭😭
@deepinderinder8473
@deepinderinder8473 3 жыл бұрын
ਕੀੜੇ ਪੈ ਕੇ ਮਰੂ ਓਹ ਕੰਜਰ😒😒😒
@AmandeepKaur-kx6qc
@AmandeepKaur-kx6qc 3 жыл бұрын
Mam ਤੁਹਾਨੂੰ ਮਨੀਸ਼ਾ ਗੁਲਾਟੀ mam kol jna chida ona kolo he tuhanu insaaf mill skda .waheguru ji mehar krn tuhande teh 🙏🙏
@sukhdeepsingh7889
@sukhdeepsingh7889 3 жыл бұрын
ਬਹੁਤ ਸੋਹਣੀ ਭੈਣ ਸੀ ਪਹਿਲਾਂ ਕੀ ਹਾਲ ਕਰਤਾ ਵਿਚਾਰੀਂ ਦਾ
@mandeepsohal230
@mandeepsohal230 3 жыл бұрын
Chenta kha jandi aa veere.
@brar17
@brar17 3 жыл бұрын
Best reporter God bless you 🙏🏻
@manroopsingh9365
@manroopsingh9365 3 жыл бұрын
Waheguru ji meher karo smat baksho aj Kal de bachiaa nu, put ji hosla rakho, tuci v good person ho,
@parmindersinghparminder1600
@parmindersinghparminder1600 3 жыл бұрын
ਤੁਸੀ ਜੋਗਿੰਦਰ ਬਾਸੀ ਜੀ ਦੇ ਰੇਡੀਉ ਗਾਉਂਦਾ ਪੰਜਾਬ ਦੇ ਬਾਸੀ ਸ਼ੋ ਵਿੱਚ ਸਪੰਰਕ ਕਰੋ। ਤੁਸੀ ਉਹਨਾਂ ਦੇ ਵੀਡੀਓ ਯੋ ਟਿਊਬ ਉੱਤੇ ਦੇਖ਼ ਸਕਦੇ ਹੋ। ਉਹ ਤੁਹਾਡੀ ਮਦਦ ਕਰਨਗੇ।
@HarpreetSingh-ns1qj
@HarpreetSingh-ns1qj 3 жыл бұрын
ਮਨੀਸਾ ਗੁਲਾਟੀ ਮੈਡਮ ਇਸ ਭੈਣ ਨੂੰ ਇਨਸਾਫ ਦੀਵਾਉ plz 🙏🙏🙏
@sukhdeepsingh7889
@sukhdeepsingh7889 3 жыл бұрын
ਭੈਣੇ ਰੋ ਨਾ ਉਹਨੂੰ ਰੱਬ ਸਜ਼ਾ ਦੇਵੇਗਾ
@guryvirk5446
@guryvirk5446 3 жыл бұрын
Keda rabb jo hai e nii
@rinkalsidhu9025
@rinkalsidhu9025 3 жыл бұрын
God bless you bahan ji 🙏🙏 ਵਾਹਿਗੁਰੂ ਜੀ ਇਨਸਾਫ਼ ਜਰੂਰ ਕਰਨਗੇ
@rajwinderkaur9792
@rajwinderkaur9792 3 жыл бұрын
So sad sister Don't worry one day God will help you
@ArshDeep-em4zt
@ArshDeep-em4zt 3 жыл бұрын
ਕਿਨੀ ਨਰਮ ਕੁੜੀ ਹੈ ਵਿਚਾਰੀ ਕਿਨਾ ਸੋਹਣਾ ਬੱਚਾ ਲੋਕੀ ਬੱਚਿਆਂ ਨੂੰ ਤਰਸਦੇ ਨੇ ਇਹਨਾਂ ਨਾਲ ਧੋਖਾ ਕਿਉ ਕੀਤਾ ਕਜਰਾ
@Sukhrajsingh-jb3qr
@Sukhrajsingh-jb3qr 3 жыл бұрын
ਕੀ ਕਹੀਏ.......ਸ਼ਾਇਦ ਕਹਿਣ ਲਈ ਕੁਝ ਨਹੀਂ ਹੈ,ਇਨਸਾਨੀਅਤ,ਜ਼ਮੀਰ,ਇੱਜ਼ਤ ਸਭ ਵੇਚ ਲਿਆ ਹੈ ਅਸੀਂ, ਸ਼ਰਮ ਮਹਿਸੂਸ ਹੁੰਦੀ ਹੈ ਇਹ ਸਭ ਵੇਖ ਕੇ 😔ਭੈਣ ਮੇਰੀਏ ਤੂੰ ਆਪਣੀ ਸਿਹਤ ਦਾ ਖਿਆਲ ਰੱਖ,ਤਾਂ ਹੀ ਤੂੰ ਆਪਣੇ ਬੱਚੇ ਨੂੰ ਇੱਕ ਵਧੀਆ ਜਿੰਦਗੀ ਦੇ ਸਕੇਂਗੀ,ਵਾਹਿਗੁਰੂ ਜੀ ਸਭ ਠੀਕ ਕਰਨਗੇ, ਅਰਦਾਸ ਹੈ ਮੇਰੀ 😔🙏
@gurbakhshishsingh4475
@gurbakhshishsingh4475 3 жыл бұрын
ਬੇਟਾ ਜੀ ਹੋਸਲਾ ਰੱਖੋ ਅੱਜ ਦੇ ਹਲਾਤ ਵੇਖ ਲੋੜ ਹੈ। ਇਕੱਠੇ ਹੋ ਕੇ ਲੜੋ ਫੇਰ ਇਨਸਾਫ ਮਿਲੇਗਾ। ਤੁਸੀਂ ਜਿੰਨੇ ਵੀ ਕੁੜੀਆ ਅਤੇ ਮੁੰਡੇ ਸਾਰੇ ਇਕੱਠੇ ਹੋਕੇ ਲੜੋ। ਡਿਵੋਜ ਨਹੀ ਵਾਪਸ ਬਲਾ ਕਿ ਫੇਰ ਨਿਆ ਕੀਤਾ ਜਾਵੇ। ਕਿਉਂਕਿ ਬੱਚੇ ਦੀ ਜਿੰਦਗੀ ਬਰਬਾਦ ਹੋ ਰਹੀ ਹੈ। ਇਹੋ ਜਿਹੇ ਲੋਕ ਬਾਰ ਬਾਰ ਧੋਖਾ ਦੇਣਗੇ।
@13--786
@13--786 3 жыл бұрын
Waheguru ji es nu depot kita jawe
@indianvloggerrenu8859
@indianvloggerrenu8859 3 жыл бұрын
Rona aa gya di nu dekh ke 😭😭😭
@surjitdhanota5857
@surjitdhanota5857 3 жыл бұрын
ਬੱਚੀ ਦਾ ਦਰਦ ਵੇਖਿਆ ਨਹੀਂ ਜਾਂਦਾ।ਤੂੰ ਬਿਲਕੁਲ ਸੱਚੀ ਲਗਦੀ ਹੈ ਜੋਗਿੰਦਰ ਬਾਸ ਸ਼ੋ ਕਨੇਡਾ)ਲਿਖ ਕੇ (I ਉਸਨੂੰ ਕਾਲ ਕਰੋ ਤੁਹਾਨੂੰ ਇਨਸਾਫ਼ ਮਿਲੇਗਾ।
@ranjatsingh238
@ranjatsingh238 3 жыл бұрын
ਵਾਹਿਗੁਰੂ ਜੀ ਮੇਹਰ ਕਰਨ ਵਾਹਿਗੁਰੂ ਜੀ ਕਿਰਪਾ ਕਰਕੇ ਸੁਮੱਤ ਬਖਸ਼ਣ ਪਰਿਵਾਰ ਫਿਰ ਜੂੜ ਜਾਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
@paramjitsingh7265
@paramjitsingh7265 3 жыл бұрын
ਓ ਪੰਜਾਬੀਓ ਜ਼ਰ ਸੋਚੋ ਕਿਧਰ ਨੂੰ ਜਾ ਰਹੇ ਹੋ , ਮਾਂ ਬਾਪ ਨੂੰ ਸੋਚਣਾ ਚਾਹੀਦਾ ਕੀ ਸਿਖਿਆ ਦਿੱਤੀ,
@singhavtar5341
@singhavtar5341 3 жыл бұрын
Waheguru ji
@ibadatkaur9264
@ibadatkaur9264 3 жыл бұрын
bcha kinna cute aa..kida dil krda chhdan te😪😪😪😪😪😪
@harjitkaur5340
@harjitkaur5340 3 жыл бұрын
Waheguru g mehar karan 🙏🙏
@sharanjitkaur5630
@sharanjitkaur5630 3 жыл бұрын
Waheguru ji j dhiya dewe ta ona de karm v chge lekh k bejya kr vchari photo vich kida di c hun kida di rehgi tensiona kha handiya insan nu waheguru ji ic beti nu jaldi ensaf mile 🙏
@tarsemgill7983
@tarsemgill7983 3 жыл бұрын
बहन घबराना मत आपको इंसाफ जरूर मिलेगा
@paljitkaur9970
@paljitkaur9970 3 жыл бұрын
ਵੀਰਾਂ ਤੇਰਾ ਲਈ ਏ ਗੱਲ ਬਹੁਤ ਮਾੜੀ ਆ ਰੱਬ ਤਨੂੰ ਸਜਾ ਦੇਣ ਗੇ
@dogssalechanal8633
@dogssalechanal8633 3 жыл бұрын
Bahen di purani photo or hun di photo dekho bachari di tension ch kiho jiha hall hoia
@13--786
@13--786 3 жыл бұрын
Waheguru ji ki howega esda ant 😭🙏😭🙏
@rajveerkaur1362
@rajveerkaur1362 3 жыл бұрын
Hye rabba kina dard aa es story ch .I can't stop my tears 😢
@arjansingh2798
@arjansingh2798 3 жыл бұрын
Waheguru ji Insaaf kro ji
@manveersingh606
@manveersingh606 3 жыл бұрын
ਬੱਚੇ ਨੂੰ ਸੰਭਾਲ ਕੇ ਰੱਖ। ਭੇਣੈ ਹੋਂਸਲਾ ਰੱਖ ਬਾਸੀ ਸੋਅ ਵਿਚ ਜਾ ਇਨਸਾਫ਼ ਮਿਲੳਗੀ
@jattduchlandto7012
@jattduchlandto7012 3 жыл бұрын
Waheguru kirpa karro.. Es kudi te 🙏🙏🙏🙏🙏🙏🙏🙏🙏🙏🙏
@kalwantkaursekhon3691
@kalwantkaursekhon3691 3 жыл бұрын
ਭੈਣੇ ਮੈ ਤੇਰੇ ਨਾਲ ਵਾ ਵਾਹਿਗੁਰੂ ਠੀਕ ਕਰਨ ਗੇ ਤੂੰ ਟੰਛਨ ਨਾ ਲੈ ਅਾਪਣੇ ਪੂਤ ਦਾ ਤਿਆਨ ਰੱਖਿਆ ਕਰ
@veerdavindersingh8513
@veerdavindersingh8513 3 жыл бұрын
Waheguru bhla kre sister te bacha te koi na rabb dekh da ha ek din banda nu pachtawa hunda ha ohnu ve hovo ga
@vanshdeep5352
@vanshdeep5352 3 жыл бұрын
Jehre veer ji ghatiya insan hon o nhi sochde Bache bare v mera gherwala ta harmjada 5vi marriage kra k firda Sade hi Ludhiana city ch koi kanun da der nhi Etho tak asi court vich kiniya Kudiya naal pics layia hoiyan ohdi Hor marriage di v pic ne per aje tak ta kush nhi bnya
@madidhaliwal2135
@madidhaliwal2135 3 жыл бұрын
Waheguru mehar kar
@jesziye2329
@jesziye2329 3 жыл бұрын
Be brave sister 😢🙏🏻
@rimpykaur8874
@rimpykaur8874 3 жыл бұрын
Vaheguru ji
@SukhdevSingh-eq5nt
@SukhdevSingh-eq5nt 3 жыл бұрын
😭😭😭ਵਾਹਿਗੁਰੂ ਜੀ🙏🙏
@motivationalhub3298
@motivationalhub3298 3 жыл бұрын
Koi na sister hausla rakh... Mere v hsbnd di death ho gyi 7 mnth phla.. 5 year di beti hai Bs.. Meri sass ne v Boht jor lga liya ghron Kaden da par khud apne damn Te Sauhre Ghr rhi... Boht paise di lalchi aa meri sass v.. Mere husband Ehna da single beta c Bt usne ohna diya maut da v koi dard nhi mnaya.. So don't worry hausla rakh Apni Ldayi khud lad kyo k lok slah denge sath Nhi.. Waheguru sb thik kru God bless both of u
@jagveergill3089
@jagveergill3089 3 жыл бұрын
waheguru g mehar karo g
@amritp_a_l
@amritp_a_l 3 жыл бұрын
Wahiguru Ji
@jasmeetbhullarofficial
@jasmeetbhullarofficial 3 жыл бұрын
kzbin.info/www/bejne/rIGyeqqhe8Steqc ✨💯✨👍🏻👍🏻
@yugwinderbrar9125
@yugwinderbrar9125 3 жыл бұрын
Waheguru g mehar kario iss family teee
@rinkadevgan7471
@rinkadevgan7471 3 жыл бұрын
ਲੱਖੇ ਸਿਧਾਨੇ ਨਾਲ ਗੱਲ ਕਰੋ ਮਸਲਾ ਹੱਲ ਹੋਵੇਗਾ
@parneetgagan5180
@parneetgagan5180 3 жыл бұрын
Sister di help kru wehguru ji
@ManbirSeerat
@ManbirSeerat Жыл бұрын
Waheguru kirpa karro es kudi te
@gurveerkaur1807
@gurveerkaur1807 3 жыл бұрын
Great girl and Brave woman
@BalwinderSingh-cw8ep
@BalwinderSingh-cw8ep 3 жыл бұрын
Waheguru ji mehar karan 🤲🤲
@majorsingh1285
@majorsingh1285 3 жыл бұрын
ਸਰਕਾਰ ਨੂੰ ਚਾਹੀਦਾ ਆ ਕੁੜੀ ਆਤੇ ਮੁੰਡੇ ਦੇ ਨਾ ਅੱਧੀ ਜਮਿਨ ਲਾਗਾ ਦੇਣੀ ਚਾਹੀਦੀ ਆ ਪਤਾ ਨਹੀ ਕਿੳ ਨੀ ਕਨੂੰਨ ਤੋ ੳਪਰ ੳਠ ਕਿ ਸੋਚ ਦੇ
@sukhbatth5979
@sukhbatth5979 3 жыл бұрын
ਵਾਹਿਗੁਰੂ ਮਾਹਿਰ ਕਰੇ ਭੈਣ ਤੇ
@balwantattal7132
@balwantattal7132 3 жыл бұрын
You are blessed with very sweet son God bless him but please don’t talk front of your son, kids are very innocent and let him grow freely just give him lots love and emotional support
@yuvrajkhehra9442
@yuvrajkhehra9442 3 жыл бұрын
Waheguru mehr kre Es bhen te dkh ni hundi es Bhn d halat..waheguru eh nu insaff duave
@RanaRana-tp7ry
@RanaRana-tp7ry 3 жыл бұрын
ਭੈਣ ਜੀ ਤੁਸੀ ਹੋਸਲਾ ਰੱਖੋ ਉਸ ਨੂੰ ਇੰਡੀਆ ਵਾਪਸ ਆਣਾ ਪਵੇਗਾ ਸਾਈਪ੍ਰਸ ਵਿਚ ਬੰਦੇ ਦਾ ਪੰਕਾ ਹੋਣਾ ਮੁਸਕਲ ਹੈ
@harmandhaliwal3503
@harmandhaliwal3503 3 жыл бұрын
ਹਾਏ ਉਹ ਰੱਬਾ ਤੂੰ ਕਿਉਂ ਨੀ ਕੁਝ ਕਰ ਰਿਹਾ ਹੋਰ ਨਾਂ ਸਹੀ ਇਹੋ ਜੇ ਲੋਕਾਂ ਦੇ ਅੰਤ ਚ ਕੀੜੇ ਪਾ ਤੇ ਉਹ ਮੋਤ ਮੰਗਣ ਪਰ ਦੇਈ ਨਾਂ ਉਹਨਾਂ ਨੂੰ ਤੜਫ ਤੜਫ ਕਿ ਮਰਨ ਇਹੋ ਜੇ ਲੋਕ 🙏🏼🙏🏼🥲🥲
@baljitkaur1500
@baljitkaur1500 3 жыл бұрын
😭😭😭😭😭😭😭😭😭😭😭😭😭
@princedhamrait7898
@princedhamrait7898 3 жыл бұрын
Waheguru ji ki chal reha hun a dunya cho
@parwindersingh7461
@parwindersingh7461 3 жыл бұрын
Omg 😭waheguru aho ja loka nu smat bakshe
@rajvirsingh4426
@rajvirsingh4426 3 жыл бұрын
Wahaguru ji sarbat da bhala karo ji.nanak dhukhya sab sansar.wahaguruji.
@TravelIng_inder_13_13
@TravelIng_inder_13_13 3 жыл бұрын
So sad 😭
@KuldeepSingh-cs8jn
@KuldeepSingh-cs8jn 3 жыл бұрын
Waheguru ji mher krna sister and boy te bahut sad ho gya mood 😭😭
@JaswinderKaur-qo7tu
@JaswinderKaur-qo7tu 3 жыл бұрын
Waheguru g keo krde ne es tra kurria de nal sunn k Ron aa ghia. 😭😭😭😭😭
@inderjeetkaurinder4193
@inderjeetkaurinder4193 3 жыл бұрын
Waheguru ji mehar kro bhan te bache te eda dukh sunya nhi jnda 😥🙏🙏
@guruguru-jv5sk
@guruguru-jv5sk 3 жыл бұрын
Waheguru ji Waheguru ji
@RekhaRani-qb1ty
@RekhaRani-qb1ty 3 жыл бұрын
Rabba help kr es bchi Di 🙏🙏😭
@jpunia1342
@jpunia1342 3 жыл бұрын
Wageguru ji
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20