No video

ਮਾਸਟਰ ਕੇਡਰ ਸਮਾਜਿਕ ਸਿੱਖਿਆ ਵਾਲੇ ਨੇ ਕੱਢੀ CM ਭਗਵੰਤ ਮਾਨ ਉਪਰ ਆਪਣੇ ਮਨ ਦੀ ਭੜਾਸ mastercadresst

  Рет қаралды 27,185

Ghar Ki Teacher

Ghar Ki Teacher

Күн бұрын

ਮਾਸਟਰ ਕੇਡਰ ਸਮਾਜਿਕ ਸਿੱਖਿਆ ਵਾਲੇ ਨੇ ਕੱਢੀ CM ਭਗਵੰਤ ਮਾਨ ਉਪਰ ਆਪਣੇ ਮਨ ਦੀ ਭੜਾਸ mastercadresst

#mastercadresstprepration
#mastercadresocialscience
#sstmastercadremcq
#bestsstmcqmastercadre
#gharkiteachersstmastercadre
#mastercadrenewupdate
#mastercadre2022
#newupdate2022

Пікірлер: 892
@manupaul614
@manupaul614 2 жыл бұрын
ਸੱਚੀ ਗੱਲ ਹੈ ਬਹੁਤ ਮਿਹਨਤ ਕੀਤੀ ਸੀ ਇਹ ਤਾਂ ਪੈਸੇ ਇਕੱਠੇ ਕਰਨ ਲੱਗੇ ਹਨ ਲੋਕਾਂ ਨੂੰ ਮੂਰਖ ਬਣਾ ਰਹੇ ਹਨ
@jasskahlon6347
@jasskahlon6347 2 жыл бұрын
ਮੈਮ ਜੀ ਇਕ ਗੱਲ ਹੋਰ ਕੀਤੀ ਸਰਕਾਰ ਨੇਂ। ਵਿਦਿਆਰਥੀਆਂ ਨੂੰ ਇਹ ਵੀ ਕਿਹਾ ਗਿਆ ਕਿ ਤੁਹਾਡੇ ਕੋਲ ਮੁਬਾਇਲ ਹਨ ਜੋਂ ਅਸੀਂ ਕੋਲ ਰਖਣੇ ਅਲਾਊਡ ਨੲੀ ਕਰਦੇ , ਇਹਨਾਂ ਨੂੰ ਬਾਹਰ ਹੀ ਸੁੱਟ ਕਿ ਜਾਉ ,,,, ਦਸੋ ਏਨਾ ਘਟੀਆ ਸਿਸਟਮ ਸਰਕਾਰਾਂ ਦਾ ,,,,, ਲੱਖ ਲਾਹਣਤਾ ਇਹੋ ਜਹੇ ਸਿਸਟਮ ਤੇ
@harveersingh2532
@harveersingh2532 2 жыл бұрын
ਬਿਲਕੁਲ ਠੀਕ ਹੈ।ਤੁਹਾਡੀ ਗੱਲ ਅਸੀਂ ਓਬਰ ਏਸ ਹੋ ਗੲਏ ਹਾਂ।
@vickymallan4696
@vickymallan4696 2 жыл бұрын
ਬਹੁਤ ਵਧੀਆਂ ਵਿਚਾਰ ਸਾਰੇ ਇੱਕ ਮੰਚ ਤੇ ਇਕੱਠੇ ਹੋਵੇ ਤੇ ਸਰਕਾਰਾ ਵਿਰੁੱਧ ਲੜੋ
@babydiksha8842
@babydiksha8842 2 жыл бұрын
Shi kiha ji
@ranveerkatyal2661
@ranveerkatyal2661 2 жыл бұрын
mail kro cm nu normalization li
@vickymallan4696
@vickymallan4696 2 жыл бұрын
@@ranveerkatyal2661 ਚਿੱਠੀਆਂ ਪਾਈਆ
@ranveerkatyal2661
@ranveerkatyal2661 2 жыл бұрын
@@vickymallan4696 bhai me taa kiti aa cm nu, secretary cm nu, education minister nu, tuc v paao
@vickymallan4696
@vickymallan4696 2 жыл бұрын
@@ranveerkatyal2661 ਉਚੇਰੀ ਸਿੱਖਿਆ ਲਈ ਲੜਦਿਆ ਨੂੰ ਸਾਨੂੰ ਦੋ ਸਾਲ ਹੋਗੇ
@GurdeepSingh-eg4bd
@GurdeepSingh-eg4bd 2 жыл бұрын
ਇਹਨਾਂ ਨੂੰ ਬੇਰੁਜ਼ਗਾਰ ਅਧਿਆਪਕਾਂ ਨੇ ਹੀ ਜਿਤਾਇਆ,,ਹੁਣ ਇਹ ਬੀ.ਐਡ ਵਾਲੇ ਹੀ ਇਹਨਾਂ ਦੀ ਬੇੜੀ ਵੱਟੇ ਪਾਉਣਗੇ 😡😡
@khuspreetkhusi1475
@khuspreetkhusi1475 2 жыл бұрын
ਆਪਣਾ ਤਾਂ ਕਰਤਾ ਨੁਕਸਾਨ
@good_vibes1176
@good_vibes1176 2 жыл бұрын
Sahi ji
@studypointforphysics2387
@studypointforphysics2387 2 жыл бұрын
Same math nal v ehio hoiya
@fastfoodrecipe3593
@fastfoodrecipe3593 2 жыл бұрын
Nice
@jasskahlon6347
@jasskahlon6347 2 жыл бұрын
ਸਰਕਾਰ ਦੀ ਤਾਂ ਇਹ ਗੱਲ ਹੋ ਗੲੀ ਜੀ ਇਸ ਪੇਪਰ ਵਾਰੇ ,,,,,, ਬੲੀ ਕੋਈ ਬੰਦਾਂ ਵਿਚਾਰਾ ਲਾ ਕਿ ਤਾਂ ਸਬਜ਼ੀ ਦੀ ਰੇਹੜੀ ਬੈਠਾ ਆ ਤਾਂ ਸਰਕਾਰ ਉਹਨੂੰ ਪੁਛਦੀ ਪਈ ਆ। ਵਈ ਜਹਾਜ਼ ਚ ਤੇਲ ਕਿਨੇ ਦਾ ਪੈਂਦਾ ਦਸੱ
@soniakaur9658
@soniakaur9658 2 жыл бұрын
ਸਰਕਾਰ ਨੇ ਪੇਪਰ ਸੇਂਟਰ ਬਣਾਉਣ ਵੇਲੇ ਕਿਸੇ ਵੀ ਗੱਲ ਨੂੰ ਧਿਆਨ ਵਿੱਚ ਨਹੀਂ ਰੱਖਿਆ, ਸਰਕਾਰ ਨੂੰ ਇਹ ਪ੍ਰਸ਼ਨ ਪੁੱਛਣਾ ਚਾਹੀਦਾ ਕਿ ਗਰਭਵਤੀ ਔਰਤਾਂ ਲਈ ਕਿੰਨਾ ਮੁਸ਼ਕਿਲ ਸੀ ਏਨਾ ਲੰਮਾ ਸਫ਼ਰ ਤੈਅ ਕਰਨਾ???
@rajibhullar2411
@rajibhullar2411 2 жыл бұрын
Bilkul shi ji ...main handicape person ha main 2din bahar lga k ppr dita c ji...pura 5000 kharch kita ...ta k ppr vdia hove ...but bera ghark
@Google-iw3kl
@Google-iw3kl 2 жыл бұрын
😭😭😭
@VeerpalKaurcode
@VeerpalKaurcode 2 жыл бұрын
@@rajibhullar2411 Mai 6 mheehne da bacha lai ke1 vje rat nu Ghar aye aa
@learneveryday4879
@learneveryday4879 2 жыл бұрын
main khud 5000 kharach kita nl nika bacha c eh cm a te o hai jo bolda apa aam admi de smzde ha ..jine bs aam admi roln di soh khadi a..
@gurikanu2908
@gurikanu2908 2 жыл бұрын
Main 9th month ch ini critical condition ch doc nu puchke ppr dita...k meri lyf da sawal hai...main traveling mna c doc ne kiti b ...fr b hard work kita study kiti..k es baar sarkar ne Sade ppr nu dhayn vich rakh k bhot easy ppr paya hona...te es baar sbdi job lgni...bcz all candidates are hard worker...bt sarkar ne civics part bilkul high level da pa dita .k bche vich ch hi fs Jan...na aar de na paar de....🙁🙁🙁🙁🙁
@nmander5042
@nmander5042 2 жыл бұрын
Very good video Parke mera ta roma a gia
@manpreetkaur-yh4sk
@manpreetkaur-yh4sk 2 жыл бұрын
ਸਹੀ ਗੱਲ ਹੈ,, ਇਹ ਪੋਸਟਾਂ ਵੀ ਕਾਂਗਰਸ ਸਰਕਾਰ ਦੀਆਂ ਕੱਢੀਆਂ ਹੋਈਆਂ,, ਆਮ ਆਦਮੀ ਪਾਰਟੀ ਨੇ ਤਾਂ ਅਜੇ ਸੋਚਿਆ ਈ ਨੀ ਬੀ. ਐਡ. ਬਾਰੇ ਹਰਾ ਪੈੱਨ ਹਰਾ ਪੈੱਨ ਈ ਕਹਿਣਾ ਆਉਂਦਾ ਬਸ
@punjabistatus9557
@punjabistatus9557 2 жыл бұрын
Sach gal hai mam , bache bus stand te thale chadar bicha ke sute si . Te menu ek sister ne dsya ki othe kuch admi bhi aye jina ne ona nal batmeezi bhi kiti. It was really heart wrenching.
@tvtfgamer6380
@tvtfgamer6380 Жыл бұрын
Really true punjab sarkar very shame
@kamaldeepvirdi1252
@kamaldeepvirdi1252 2 жыл бұрын
Bilkul Shai keha mam tusi
@sandeepkaurtibba5
@sandeepkaurtibba5 2 жыл бұрын
ਪਤਾ ਨਹੀ ਲਗਦਾ ਕਿ ਪੜ੍ਹਕੇ ਪੇਪਰ ਦੇਈਏ ਕੇ ਬਿਨਾ ਪੜ੍ਹੇ u r right mam 😭
@SatpalSingh-nn2re
@SatpalSingh-nn2re 2 жыл бұрын
Very nice
@GurpreetSingh-he3ip
@GurpreetSingh-he3ip 2 жыл бұрын
👍
@shinugarg5538
@shinugarg5538 2 жыл бұрын
Absolutely right
@vsarts2242
@vsarts2242 2 жыл бұрын
house wife jo ghar v sambh dia ਬੱਚੇ v sambh dia paper di ਤਿਆਰੀ ਵੀ kardia ਰਹੀਆਂ ਕਿੱਥੇ ਜਾਣ oh
@kuldeepkaur1505
@kuldeepkaur1505 2 жыл бұрын
Very good paper is very difficult
@singhsaab2920
@singhsaab2920 2 жыл бұрын
Shi dii bhut dukhi aa man krda susayd kr lyaa
@jaswindersingh7966
@jaswindersingh7966 2 жыл бұрын
Mere sare B. ED veero Punjab sarkaar ne apni zindgi tbaah kr diti😭😭😭😭😭😭😭😭😭😭
@rajvirsinghchauhan611
@rajvirsinghchauhan611 2 жыл бұрын
Good
@jagmeetsekhon787
@jagmeetsekhon787 2 жыл бұрын
Ryt kha ji tuc hun ta mann hi akk gya ha
@RUPINDERKAUR-sj7hr
@RUPINDERKAUR-sj7hr Жыл бұрын
Good mam👏👏👏
@gagannehal3293
@gagannehal3293 2 жыл бұрын
Ryt sister bhut dimag khtab kita rna ne
@navjotkaur-jq4cz
@navjotkaur-jq4cz Жыл бұрын
Totally agree with you This years last chance c Hun to govt. teacher v supna reg gya
@kalohiaarun104
@kalohiaarun104 2 жыл бұрын
Bilkul theek aa mam....jis din da SST perer dita hai, hun Hindi di book dekhan da v dill ni karda
@karmjitkaur8833
@karmjitkaur8833 2 жыл бұрын
Same
@GurdeepSingh-eg4bd
@GurdeepSingh-eg4bd 2 жыл бұрын
ਓਵਰਏਜ ਹੋ ਗਏ ਇਹ ਅਖੀਰਲਾ ਮੌਕਾ ਸੀ,,ਉਹ ਮੁੱਖ ਮੰਤਰੀ ਭਗਵੰਤ ਮਾਨ ਨੇ ਖੋਹ ਲਿਆ ,,ਮੈ ਤਾਂ ਅਪਣੀ ਵੋਟ ਇਸ ਨੂੰ ਪਾ ਮੌਕਾ ਦਿੱਤਾ ਸੀ ਪਰ ਇਸ ਨੇ ਦੇਖੋ ਥੁੱਕ ਕੇ ਚੱਟ ਲਿਆ ,,,ਸਕਗਲਡਠਨ
@atharava7232
@atharava7232 2 жыл бұрын
Sahi hai
@simrannagpal4923
@simrannagpal4923 2 жыл бұрын
Me also
@SumanLata-wk8nt
@SumanLata-wk8nt 2 жыл бұрын
Sir asi v overage ho gye ,maan Saab nu vote pa k glti kr ti
@veerpalkaur4195
@veerpalkaur4195 2 жыл бұрын
Papr tn buat easy c ਪੜ੍ਹਨਾ TUC nhi ਦੋਸ ਸਰਕਾਰ ਨੂੰ ਨਾ ਦਿਉ
@jasskahlon6347
@jasskahlon6347 2 жыл бұрын
ਜੇਕਰ ਕੋਈ ਨੋਕਰੀ ਹੈ ਨਹੀਂ ਤਾਂ ਫਿਰ ਟੈਸਟ ਕਾਹਦੇ ਵਾਸਤੇ ,,,,, ਪੁਛਣਾਂ ਬਣਦਾ ਹੈ ਇਹੋ ਜਹੈ ਮੁਦਿਆਂ ਤੇ ਵੀ ਹੜਤਲਾਂ ਕਰਨੀਆ ਬਣਦੀਆਂ ਹਨ
@sandeepkaur-bo8mm
@sandeepkaur-bo8mm 2 жыл бұрын
All right g
@RaviSharma-jl4jn
@RaviSharma-jl4jn Жыл бұрын
Eh sara kam navi bed union ne karvaya...jina ne paper paper di ratt laga rakhi c .....purani union posts de vadhe lae adi hoe c...te oh posts increase kara v lende ....kuch jyadan candidates nu nokri mil jandi ...but new union ne beda gark krata ...govt ne jaldbaji ch ...agency v aisi chuni ..jina nu paper paan tak da ni pta ....inj lagda hai jiven new bed union govt nal mili hoe hai ....
@MandeepKaur-yg7um
@MandeepKaur-yg7um 2 жыл бұрын
ਤੁਸੀ ਬਿਲਕੁਲ ਠੀਕ ਕਹਿ ਰਹੇ ਹੋ ਮੈ ਇੱਕ ਵਿਧਵਾ ਹਾਂ ਬਹੁਤ ਮੇਹਨਤ ਕੀਤੀ ਸੀ ਸਭ ਬੇਕਾਰ ਗੲਈ
@MasterCadreUnion
@MasterCadreUnion 2 жыл бұрын
Paper Bhaut vdia c Mam, Baki j local ppr hunda tan nakal chldi
@MadhuBala-eq2im
@MadhuBala-eq2im 2 жыл бұрын
Right ji.i agree for you
@khuspreetkhusi1475
@khuspreetkhusi1475 2 жыл бұрын
ਇਹਨਾਂ ਕੀ ਪਤਾ ਕੀ ਅਸੀਂ ਆਪਣੇ ਆਪ ਨੂੰ ਮਾਰ ਮਿਹਨਤ ਕੀਤੀ ਆਂ ਨਾ ਖਾਣ ਪੀਣ ਦਾ ਖਿਆਲ ਸੀ ਸਾਰਾ ਦਿਨ ਕਿਤਾਬਾਂ ਦੇ ਨਾਲ ਬੀਤਦਾ ਸੀ
@karamjit4757
@karamjit4757 2 жыл бұрын
Bilkul sahi keha tusi enhi mehant kiti Sara syllabus .... 😭😭😭😭😭
@jatinderdhioun1229
@jatinderdhioun1229 2 жыл бұрын
Hnji ਮੈ ਵੀ ਐਵੀ ਕੀਤਾ ਸੀ
@Ohelo48
@Ohelo48 2 жыл бұрын
@@jatinderdhioun1229 dimag di chatni ban gayi
@jatinderdhioun1229
@jatinderdhioun1229 2 жыл бұрын
@@Ohelo48 hnji
@tannuraijada3302
@tannuraijada3302 2 жыл бұрын
Yes u r right
@DeepSingh-iv8gj
@DeepSingh-iv8gj 2 жыл бұрын
SST exam Cancelled karo 🙏 CM. .exam syllabus vich nhi a saka....30'000 Thousand teacher doki a aaj .. . Paper sub thek nhi ho saka....dobar exam do
@sumanbadanchiabadanchia1744
@sumanbadanchiabadanchia1744 2 жыл бұрын
Veere chako kadam sab naal aa ,80 per students kah rahe paper dobara hove
@sumanbadanchiabadanchia1744
@sumanbadanchiabadanchia1744 2 жыл бұрын
Es vich voting hoe se
@BalwantSingh-ho5pd
@BalwantSingh-ho5pd 2 жыл бұрын
Ryt ji
@manjeetsingh7703
@manjeetsingh7703 2 жыл бұрын
all right mam ji
@gurkamaljitsingh9291
@gurkamaljitsingh9291 2 жыл бұрын
Ryt
@RamandeepKaur-ui3jc
@RamandeepKaur-ui3jc 2 жыл бұрын
Ryt mam.ji
@manbeerkaur3400
@manbeerkaur3400 2 жыл бұрын
Aa gal bilkul shi aa k gwahi kihnu dyie k asi tyari kiti..sade maths ch 14 statements ee wrong c. Te kyia te tukke nal 130 -140 bn ge..m apni frnd nu aa k dsya k paper tough c..ohnu lgga jaan k kr ri..shyd ihnu ni aunda hona..kehndi m te dekhya paper easy e c..inni door gye kise da trla mar k ..k asi chandigarh ni gye veer sanu le ja..o v pushe k paper kida da hoya..hun ohnu ki dsiye..jyada te insult mnu ih feel ho ri..k almost sb nu pta c k m tyari kdo di kr ri..te ki dsa ohna nu
@studysuggest5522
@studysuggest5522 2 жыл бұрын
ਮੈਡਮ ਜੀ ਮੇਰੀ ਤਾਂ ਉਮਰ ਵੀ ਪੂਰੀ ਹੋ ਗਈ,ਘਰ ਦੀ ਕੰਡੀਸ਼ਨ ਵੀ ਠੀਕ ਨਹੀਂ,ਮੇਰੀ ਆਸ ਤੇ ਪਾਣੀ ਪੈ ਗਿਆ,4000 rs ਤੇ ਗੱਡੀ ਕੀਤੀ ਸੀ,ਉਹ ਵੀ ਵਿਕਾਰ ਗਈ,1 ਸਾਲ ਤੋਂ ਮਿਹਨਤ ਕਰ ਰਹੀ ਸੀ🙏
@mnavanshsharma5441
@mnavanshsharma5441 2 жыл бұрын
Nale paper centre eni dur kio rakhde o,asi kehra nal sifarsha vale chaki firde a,v j centre nedde rakhta ta oh sanu paper krva denge.tuhanu ki pta asi kive apne chote chote bachea nu ghre chad k eni dur paper den jande a,ek umeed ly k ,k shayad hun sab thik ho jau,pr nhi ,ethe kuch thik nhi ho sakda
@armaanbains304
@armaanbains304 2 жыл бұрын
sis Mera v ehi haal a 😭
@amazonebhagat3961
@amazonebhagat3961 2 жыл бұрын
bilkul sahi g jehdi khjal khrabi hoyi saadi oh alg utto 2 vaar fir chndigarh jana paina 4 hzaar aage la aaye ha 4000 hor lgna plle fir vi kuj nhi paina atleast cente ta laage rkho ki kriye hun taass himuk gyi gvt.job di
@J.S379
@J.S379 2 жыл бұрын
CM ਭਗਵੰਤ ਮਾਨ ਨੂੰ ਇਹ ਪੇਪਰ ਹੱਲ ਕਰਨ ਲਈ ਕਹੋ ਜ਼ੇ ਪੰਜਾਬ CM ਨੇ ਪੇਪਰ ਹੱਲ ਕਰਤਾ ਤਾਂ ਅਸੀਂ ਕਹਾ ਗੇ ਕਿ ਅਸੀਂ ਗ਼ਲਤ ਸੀ ਗਰਮ ਕੁਲਫੀ (ਭਗਵੰਤ ਮਾਨ) ਸਹੀ ਏ
@aksaghar6543
@aksaghar6543 Жыл бұрын
Right
@dilnoorjatinder9724
@dilnoorjatinder9724 2 жыл бұрын
Bilkol sahi keha sister tuci mere jis din di marriage hoi c odo to mai tyri kr Rahi c paper di ghre free ho k pd di c koi enjoy Ni c kita bs eh c v pehla paper clear krla baki enjoy fer ho jao pr kuch Ni oda Da hoya
@priyathakur802
@priyathakur802 2 жыл бұрын
Right Sister.
@SandeepKaur-ej1lz
@SandeepKaur-ej1lz 2 жыл бұрын
Bilkul sai kha
@bobbysandhu5398
@bobbysandhu5398 2 жыл бұрын
bilkul right
@poonamverma9888
@poonamverma9888 2 жыл бұрын
paper cancel krwa ke dubara leya jave
@manveerkaur3544
@manveerkaur3544 2 жыл бұрын
Good mam
@kulwinderkaurkalsi1352
@kulwinderkaurkalsi1352 2 жыл бұрын
All right sister
@shehnazvictor9062
@shehnazvictor9062 2 жыл бұрын
Same felling I fell it
@Rannvijay1636
@Rannvijay1636 2 жыл бұрын
Right...
@kuljeetsingh3771
@kuljeetsingh3771 2 жыл бұрын
Bhot sahi kiha tusi sarya nu ik muth hona chaida
@simranjitsingh4243
@simranjitsingh4243 Жыл бұрын
Right 👍
@kuljinderk7202
@kuljinderk7202 2 жыл бұрын
Ryt keha sis sb kuch spoil krke rakh dita
@rekhakaith3513
@rekhakaith3513 2 жыл бұрын
Right 👍👍👍
@parvindermaan6119
@parvindermaan6119 Жыл бұрын
💯 present 👍
@sukhdeepkaur224
@sukhdeepkaur224 2 жыл бұрын
U r right mam I support u
@harmanbawa1315
@harmanbawa1315 2 жыл бұрын
Ryt mdm
@MK-pb3oy
@MK-pb3oy 2 жыл бұрын
Geography ਦੇ ਜਿਆਦਾਤਰ option English vich ਪਾ ਰੱਖੇ ਸੀ। ਇਹਨਾਂ ਨੂੰ ਪੁੱਛੇ ਕਿ ਐਨੀ ਤਕਲੀਫ਼ ਹੁੰਦੀ ਆ ਤੁਹਾਨੂੰ ਪੰਜਾਬੀ ਲਿਖਣ ਵੇਲੇ ਤਾਂ ਪੰਜਾਬੀ ਮੀਡੀਅਮ ਹੀ ਖਤਮ ਕਰ ਦਿਉ।
@jsvir7522
@jsvir7522 2 жыл бұрын
Posts ch vadha kro
@RamandeepKaur-nb6pn
@RamandeepKaur-nb6pn 2 жыл бұрын
ਸਹੀ ਗੱਲ ਆ ਮੈਡਮ ਜੀ ਜਦੋ ਕੋਈ ਪੁੱਛਦਾ ਪੇਪਰ ਬਾਰੇ ਤਾਂ ਜਵਾਬ ਦੇਣਾ ਬੜਾ ਔਖਾ
@AmanDeep-cu4zq
@AmanDeep-cu4zq Жыл бұрын
Rytt di
@mumtaz2918
@mumtaz2918 2 жыл бұрын
ਜੋ ਤੁਸੀਂ ਕਿਹਾ ਬਿਲਕੁਲ ਸਹੀ ਆ ਜੀ ਜਿਸ ਦਿਨ ਦਾ ਪੇਪਰ ਹੋਇਆ ਹੈ ਦਿਮਾਗ਼ ਹੀ ਖਰਾਬ ਹੋਇਆ ਪਿਆ ਹੈ ਕੁਛ ਵੀ ਚੰਗਾ ਨੂੰ ਲਗਦਾ
@ramandeepkhangura2578
@ramandeepkhangura2578 2 жыл бұрын
Bilkul sahi hi,
@sukhpalsingh9807
@sukhpalsingh9807 2 жыл бұрын
Right sis
@GurpreetKaur-zw3ds
@GurpreetKaur-zw3ds 2 жыл бұрын
Shi keha bilkul
@jagdeepjra2367
@jagdeepjra2367 2 жыл бұрын
Sahi a ji jo keha bilkul theek 👍👍👍
@amandeepbrar902
@amandeepbrar902 2 жыл бұрын
Right g
@creativitywithvarun2431
@creativitywithvarun2431 2 жыл бұрын
Sahi keha sis,cm talk to students
@gurwindersharma3493
@gurwindersharma3493 2 жыл бұрын
ਨਹੀਂ ਜੀ ,ਇਹਨਾ ਪੇਪਰ ਚ ਤੁੱਕੇ ਨੀ ਕੰਮ ਕਰਦੇ ਹੁੰਦੇ ,ਜਿਸ ਨੇ ਜਿੰਨੀ ਮਿਹਨਤ ਕੀਤੀ ਓਨਾ ਕਰ ਆਏ , ਜੇ ਗੱਲ ਕਰੀਏ ਪਿਛਲੇ ਪੇਪਰਾਂ ਦੀ ,ਓਹ ਨਿਹਾਇਆਤ ਹੀ ਸੌਖੇ ਸੀ,ਕੋਈ ਪੇਪਰ ਸੀ ਪਹਿਲਾ ਵਾਲੇ ,ਪੇਪਰ ਦੇ ਨਾਮ ਤੇ ਮਜਾਕ ਸੀ। ਪੇਪਰ ਏਦਾ ਦੇ ਹੀ ਹੋਣੇ ਚਾਹੀਦੇ ਨੇ।
@gurjitkaur8007
@gurjitkaur8007 2 жыл бұрын
Agree
@jaskirat6643
@jaskirat6643 2 жыл бұрын
Bilkul Sahi keha mam Tuc.
@nitika4redtarishlkgyellow205
@nitika4redtarishlkgyellow205 2 жыл бұрын
Bohat vadiya didi
@savinaandotra6082
@savinaandotra6082 2 жыл бұрын
Meri age 37 ho gayi hun hor koi mouka v ni bahut dukhi Baki jo tussi kiha bilkul sahi
@avreetraj1351
@avreetraj1351 2 жыл бұрын
Mam asi tuhade nal hal full spot
@RecipesbySandeep
@RecipesbySandeep 2 жыл бұрын
True mam💯💯
@kulwinderkinu3945
@kulwinderkinu3945 2 жыл бұрын
Sahi gall aa sister g
@kinjaltashiblog1481
@kinjaltashiblog1481 2 жыл бұрын
swah
@manikainth9995
@manikainth9995 2 жыл бұрын
ਸਰਕਾਰੇ ਨੀ ਤੇਰੇ ਕੰਮ ਨਿਕੰਮੇ ਫੇਰ ਕਹੇਗੀ ਖਾੜਕੂ ਜੰਮੇ
@amandeepkaurdeol1845
@amandeepkaurdeol1845 2 жыл бұрын
💯💯true mam
@rajnirana853
@rajnirana853 Жыл бұрын
Right ma'am
@raghvpuri3197
@raghvpuri3197 2 жыл бұрын
ਮੈਨੂੰ ਤਾਹ ਲਗਦਾ cm ਸਾਬ ਨੇ ਰਾਤ ਨੂੰ ਗੂਗਲ ਕਰ ਕੇ ਪੇਪਰ ਬਣਾਇਆ ਤੇ ਪੇਪਰ ਬਣਵਉਣ ਦੇ ਵੀ ਪੈਸੇ ਬਚਾ ਲਐ 😇
@sunnyrana4785
@sunnyrana4785 2 жыл бұрын
ਇਸ ਮੰਲਗ cm ਤੋਂ ਤਾਂ ਇਹ ਬੀ ਨੀ ਹੋਇਆ ਹੋਣਾ।।।।ਇਹ ਪੇਪਰ ਦਿੱਲੀ ਤੋਂ ਕਰਵਾਇਆ ਤਿਆਰ।।।।। ਕਿਉਂਕਿ ਇਸ ਨੂੰ ਨਾਂ ਤਾਂ ਪੰਜਾਬ ਨਾਲ ਪਿਆਰ ਹੈ ਅਤੇ ਨਾ ਹੀ ਪੰਜਾਬੀਅਤ ਨਾਲ।।।।।।ਸਭ ਡਰਾਮੇਬਾਜ਼ੀ ਇਸਦੀ
@rishuthakur1712
@rishuthakur1712 2 жыл бұрын
Bhut sharm de gal hai cm punjab da Salah delhi de le rha
@rajindermehra102
@rajindermehra102 2 жыл бұрын
Sahi keha sis bilkul
@narayansinghkhehra5451
@narayansinghkhehra5451 2 жыл бұрын
Bilkul sahi
@rajansingh5606
@rajansingh5606 2 жыл бұрын
Sahi gal aa madam
@rkaur703
@rkaur703 2 жыл бұрын
Bilkul sahi kiha tuci
@good_vibes1176
@good_vibes1176 2 жыл бұрын
Haji sahi gl mam ji
@Mssssssssssh1102
@Mssssssssssh1102 2 жыл бұрын
di tusi bilkul theek keha , sanu sub nu ral kay sarkar nu apeel karni chahidi ha, paper dobara laya jave, to jo insaaf ho sake ,
@KKaur100
@KKaur100 2 жыл бұрын
Yes...i totally agree with you.....
@parmindersingh7490
@parmindersingh7490 Жыл бұрын
j paper easy hunda ta cm sahib bahut vadhyaa c
@rishugoyal6343
@rishugoyal6343 2 жыл бұрын
Jine v pass ne sab nu job dainni chaidi.
@jasskahlon6347
@jasskahlon6347 2 жыл бұрын
ਤੁਸੀਂ ਸਾਡੇ ਦਿਲ ਦੀਆਂ ਸਾਰੀਆਂ ਗੱਲਾਂ ਖੋਲ ਦਿਤੀਆਂ ਜੀ ਬਹੁਤ ਬਹੁਤ ਲਾਹਣਤਾਂ ਪਾਉ ਜੀ ਸਰਕਾਰ ਨੂੰ ,,, ਇੱਕ ਇੱਕ ਲੱਖ ਦੀ ਗੱਲ ਕਰ ਦਿਤੀ ਜੀ ਤੁਸੀਂ ,,,,,, ਹੋਰ ਵੀਡੀਓ ਬਣਾਉ ਇਹੋ ਜਹੀਆਂ ਤਾਂ ਜ਼ੋ ਸਰਕਾਰ ਦੇ ਚਪੈੜਾਂ ਵਾਂਗੂੰ ਲਗੱਣ ,,,,,,,,ਆਪ ਜੀ ਦਾ ਤਹਿ ਦਿਲੋਂ ਧੰਨਵਾਦ ਜੀ ,,,,, ਸੁਣ ਕਿ ਮੰਨ ਨੂੰ ਸਕੂਨ ਮਿਲਿਆ ਹੈ ਕਿ ਤੁਸੀਂ ਹਿੰਮਤ ਕਰਕੇ ਇਹੋ ਜਿਹੇ ਸਵਾਲ ਪੁੱਛੇ ਹਨ
@nanakpur5422
@nanakpur5422 2 жыл бұрын
ਪਹਿਲਾ ਬੇੜਾ ਕੈਪਟਨ ਨੇ ਬੈਠਾ ਦਿੱਤਾ ਹੁਣ ਇਨਾਂ ਨੇ ਬੇੜਾ ਗਰਕ ਕਰ ਦੇਣਾ
@beatspkv
@beatspkv 2 жыл бұрын
Bilkul shi aa
@user-tz6ef5jq8c
@user-tz6ef5jq8c Жыл бұрын
Ryt mam bilkul sahi gl aw
@Happiness93172
@Happiness93172 2 жыл бұрын
Right ae dear
@Rameshkumar-fi6om
@Rameshkumar-fi6om 2 жыл бұрын
Mam , Dil dey dukha nu uzzagr kr taa Tusi, sahi gallan ney tuhadiya Mam
@babydiksha8842
@babydiksha8842 2 жыл бұрын
Ryt ji eh audio sun k bahut roi m
@Rameshkumar-fi6om
@Rameshkumar-fi6om 2 жыл бұрын
@@babydiksha8842 Mam hun ro k v apne aap nu dukh den wali gall aa, taa kehda Saadi sarkaar ney Sunni aa
@babydiksha8842
@babydiksha8842 2 жыл бұрын
Shi h bt ki kariye ron bina hor kuj kr bhi nhi skde daily ghbrat hindi thandi h t daily bp down ho janda
@Rameshkumar-fi6om
@Rameshkumar-fi6om 2 жыл бұрын
@@babydiksha8842 Hanji a taa hai , jado kiti mehnat na palley pavey, taa idda e hunda , ki saadey naal baniya ki
@simranjeetkaurdhaliwal1102
@simranjeetkaurdhaliwal1102 2 жыл бұрын
Sahi bol rae oo di
@meenakshisodhi9939
@meenakshisodhi9939 2 жыл бұрын
I have forwarded it to CM great job done
Logo Matching Challenge with Alfredo Larin Family! 👍
00:36
BigSchool
Рет қаралды 21 МЛН
Magic? 😨
00:14
Andrey Grechka
Рет қаралды 11 МЛН
Challenge matching picture with Alfredo Larin family! 😁
00:21
BigSchool
Рет қаралды 41 МЛН
Logo Matching Challenge with Alfredo Larin Family! 👍
00:36
BigSchool
Рет қаралды 21 МЛН