ਮਾਵੀ ਸਿੰਘ ਨੇ ਇੱਕ ਵੱਡੇ YouTuber ਨੂੰ ਕਿਹ ਦਿੱਤੀ ਐਨੀ ਵੱਡੀ ਗੱਲ,ਸੁਣ ਲਿਓ ਘੋੜਿਆਂ ਦੇ ਵਪਾਰ ਦੀਆਂ ਅੰਦਰਲੀਆਂ ਗੱਲਾਂ

  Рет қаралды 3,636

Human’s best friend 🐕

Human’s best friend 🐕

Күн бұрын

Пікірлер: 27
@Hardeepsingh-yp7hj
@Hardeepsingh-yp7hj Жыл бұрын
🙏🙏💪🏼💪🏼💪🏼💪🏼
@jagjeetsingh1924
@jagjeetsingh1924 Жыл бұрын
Bhut vadia galla ketiaa veer ne jo v keha sach aa
@uppalelectronic4593
@uppalelectronic4593 Жыл бұрын
Nice
@ParamExplorer
@ParamExplorer Жыл бұрын
ਬਹੁਤ ਸੋਹਣੇ ਤੇ ਸਾਰਥਕ ਵਿਚਾਰਾਂ ਵਾਲੀ ਸੋਚ ਹੈ
@bhadhurchumber7107
@bhadhurchumber7107 Жыл бұрын
Nice
@JasvirSingh-ut6kk
@JasvirSingh-ut6kk Жыл бұрын
👍
@mohindersingh2455
@mohindersingh2455 Жыл бұрын
ਲੋਪੋ ਵਾਲੇ ਨੇ ਗੱਲਾਂ ਕਾਫ਼ੀ ਹੱਦ ਤਕ ਸਹੀ ਕਹੀਆਂ ਨੇ ਸੱਚ ਹਮੇਸ਼ਾਂ ਕੌੜਾ ਲਗਦਾ
@paramjeetsandhu2428
@paramjeetsandhu2428 Жыл бұрын
Ki sahi kitya veer Ager lopo wala shi a fr ona ghodya walya diya video kyo bnonda jere jhoot bolde a sach a onda dimag khrab ho gya okat to vad paise dekh k jhoot mar mar k ta one kamai kiti chwel ne
@Sukhchainchaina_
@Sukhchainchaina_ Жыл бұрын
ਉਹ ਲੋਪੋ ਆਲਾ ਆਪ ਬਹੁਤ ਵੱਡਾ ਫੁੱਕਰਾ ਝੂਠ ਤਾ ਉਹ ਆਪ ਮਾਰਦਾ ਰਿਹਾ ਹੁਣ ਤੱਕ ਪੈਸੇ ਕਮਾ ਕੇ ਦਿਮਾਕ ਪਰਾਬ ਹੋ ਗਿਆ ਕੀਮਤ ਤਾ ਘੋੜਿਆ ਦੇ ਹਿਸਾਬ ਨਾਲ ਹੁਣ ਉਹਦੇ ਪੋਰਸ ਦੇ ਨਹੀ ਲੱਗਦੇ ਕੱਲਾ ਵੀਡਿਉ ਪਾਉਣ ਨਾਲ ਥੋੜਾ ਘੋੜਾ ਚੱਲਦਾ ਘੋੜੇ ਚ ਅਵਦੇ ਚ ਕੁਆਲਟੀ ਚਾਹੀਦੀ ਆ ਹੁਣ ਘੋੜਿਆ ਦੀ ਕਮੀਤ ਤਾ ਕੋਈ ਹੈ ਹੀ ਨਹੀ ਪਰ ਘੋੜਾ ਚੰਗਾ ਹੋਵੇ ਬਹੁਤ ਹੀ ਘੱਟੀਆ ਕੰਮ ਤੇ ਆਗਿਆ ਲੋਪੋ ਆਲਾ ਜਦੋ ਉਹ ਨਹੀ ਉਦੋ ਕਿਹੜਾ ਘੋੜੇ ਮਹਿਗੇ ਨਹੀ ਵਿਕਦੇ ਸੀ ਸਾਇਦ ਇਹਨੂੰ ਲੱਗਦਾ ਮੈ ਏਦਾ ਕਰ ਕੇ ਘੋੜਿਆ ਦਾ ਨੁਕਸਾਨ ਕਰ ਜੋ
@sukhsandhu9870
@sukhsandhu9870 Жыл бұрын
Tuu na bna vedio fr ja o sach bolda tuhanu dukh lagda na bola ohnu vessa sach kudda hunda a jadda tar guddya wale fukrra hunda a 5lakh da laya ka 15lakh da dasde a eh gla os bnda nu dukh laguga jo choth bolda a
@jagjeetsingh1924
@jagjeetsingh1924 Жыл бұрын
​@@Sukhchainchaina_ ❤
@kulwinderbrar2537
@kulwinderbrar2537 Жыл бұрын
ਤੂੰ ਕੀਨੀਆ ਰੱਖਿਆ ਬਾਈ ਘੋੜੀਆ?
@harpreetbahia7604
@harpreetbahia7604 Жыл бұрын
❤❤
@Non_stop_rider0186
@Non_stop_rider0186 Жыл бұрын
👍👍👍👍👍👍
@bhadhurchumber7107
@bhadhurchumber7107 Жыл бұрын
❤❤❤❤
@jeetuguraya4716
@jeetuguraya4716 Жыл бұрын
ਮਾਵੀ ਬਾਈ ਤੇਰੀ ਫੁੱਲ ਸਪੋਟ ਹੈ ਮੇਰੇ ਵੱਲੋ ਬਾਈ ਦੇ ਚੈਨਲ ਦੀ ਵੀ ਸਪੋਟ ਕਰਨੀ ਚਹੀਦੀ ਹੈ ਸਰਿਆ ਨੂੰ
@vaneetsingh6525
@vaneetsingh6525 Жыл бұрын
ohne koi maadi gal nhi kiti shayed oh kise da naam laike ohnu jaleel nhi karna chahunda hove par oh kise da naam na lain karke oh baakiyan di nazar ch galat ban gaya.
@preetkennel1587
@preetkennel1587 Жыл бұрын
Y g sidha name hi lai dao hun ta pata hi aa saria nu k kon hai oh
@hulkkennel8184
@hulkkennel8184 Жыл бұрын
Bai Lopo wale nu hi suna Rahe aa tusi ? 😂😂
@jeetuguraya4716
@jeetuguraya4716 Жыл бұрын
ਬਾਈ ਮੈ ਵੀ ਪਹਿਲੀ ਵਾਰ ਘੋ੍ੜੀ ਰੱਖਣੀ ਹੈ ਵੀਡੀਓ ਦੇਖਕੇ ਮੇਰਾ ਵੀ ਮਨ ਡਰ ਗਿਆ ਸੀ ਪਰ ਮੈ ਆਪਣੇ ਮਨ ਨੂੰ ਫਿਰ ਤਕੜਾ ਕਰ ਲਿਆ
@vaneetsingh6525
@vaneetsingh6525 Жыл бұрын
jehde nawe bache shonk rakhde aa ghodyean da oh kayi bar ehnu bapar karan de chakar ch mehnga ghoda le aaunde teh ghoda aina badiya nhi hove phir na ohna kolo koi kam aaunda teh paise kharab karke baith jande.
@Jorawarsingh1984
@Jorawarsingh1984 Жыл бұрын
Mavi bai di ek gal aa sachi eda ch koi shaak ni v jdo v koi nava bnda ghodi len aunda ohnu eh gal zaroor khu v esi nal tera ja koi prblm ayi dsdi asi hazr aa
@rajabrar2934
@rajabrar2934 Жыл бұрын
MN challenge krda lopo vla ...mn mela jagroan ta ..dso kiv horse vla nu galt boli da
@HarpreetSingh-ve4uv
@HarpreetSingh-ve4uv Жыл бұрын
Thok dita y ne ajj fir 😅😅
@jeetuguraya4716
@jeetuguraya4716 Жыл бұрын
ਬਾਈ ਐਤਾ ਸ਼ਹਿਰਾਂ ਵਿੱਚ ਲੋਕਾ ਦੇ ਘਰ ਛੋਟੇ ਹੁੰਦੇ ਨੇ ਉਹ ਵੀ ਮਹਿੰਗੇ ਮਹਿੰਗੇ ਕੁੱਤੇ ਰੱਖੀ ਬੈਠੇ ਨੇ ਕੁੱਤੇ ਗਲੀਆ ਵਿੱਚ ਅਵਾਰਾ ਵੀ ਘੁੱਮਦੇ ਫਿਰਦੇ ਨੇ ਫਿਰ ਉਹ ਕਿਉ ਮਹਿੰਗੇ ਕੁੱਤੇ ਰੱਖਦੇ ਨੇ ਬਾਈ ਸੌਕ ਦਾ ਕੋਈ ਮੁੱਲ ਨਹੀ ਹੁੰਦਾ
@jeetuguraya4716
@jeetuguraya4716 Жыл бұрын
ਬਾਈ ਲੋਪੋ ਵਾਲੇ ਦਾ ਕਹਿੰਣਾ ਸੀ ਮੈ ਕਿਸੇ ਦਾ ਪੁੱਤ ਨੀ ਮਰਵਾਉਣਾ ਬਾਈ ਜੇ ਕਿਸੇ ਦੇ ਪੁੱਤ ਨੂੰ ਘੋੜਿਆ ਦਾ ਸੌਕ ਲੱਗ ਜਾਉਗਾ ਉਹ ਨਸੇ ਤੋ ਬਚ ਜਾਵੇ ਗਾ
@Sandhuz284
@Sandhuz284 Жыл бұрын
Na koi kisi de kehn te rakhda na koi shadda apni jebe dekhni her ik ne.per ha lok cuth bahut marde ne.veero apni jebe dekhiyo kisi de magr na lagna.example de tor te vikrant nu dekhlo.ik do rakhlo je jada rakho ge sewa nhi honi.
I Took a LUNCHBAR OFF A Poster 🤯 #shorts
00:17
Wian
Рет қаралды 15 МЛН
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 41 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 25 МЛН