ਮਖ਼ੑਮਲੀ ਰਾਹਾਂ Makhmali Raahan (Official Video) | Satinder Sartaaj | Diljott | New Punjabi Songs 2024

  Рет қаралды 6,550,684

Times Music

Times Music

Күн бұрын

Пікірлер: 13 000
@gurdevsingh5082
@gurdevsingh5082 2 ай бұрын
ਘੋਸ਼ਿਤ ਕਰਨ ਦੀ ਕੋਈ ਲੋੜ ਨਹੀਂ ਹੈ ਸਰਤਾਜ ਵੀਰ ਜੀ ਤਾਂ ਹੈਗੇ ਹੀ legend ਨੇ ❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jassapona8394
@jassapona8394 3 ай бұрын
ਬਾਕਮਾਲ ❤️❤️ ਹਮੇਸ਼ਾ ਦੀ ਤਰ੍ਹਾਂ ਲਫਜ਼ਾਂ, ਸ਼ਬਦਾਂ, ਸੰਗੀਤ ਦਾ ਕੋਈ ਜਵਾਬ ਨੀ, ਸਕੂਨ ਮਿਲਦਾ,ਦਿਲ ਨੂੰ ਕੋਈ ਖਿੱਚ ਜਿਹੀ ਸਰਤਾਜ ਸਾਬ ਦੀ ਆਵਾਜ਼ ਨੂੰ ਸੁਣਕੇ, lub U❤️❤️❤️, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏
@Deepp3022
@Deepp3022 3 ай бұрын
ਜਿਨੂੰ ਜਿਨੂੰ ਗਾਣੇ ਦੇ Music ਨੇ ਖਿੱਚ ਪਾਈ,,ਵਾਰ ਵਾਰ ਸੁਣਨ ਨੂੰ ਦਿਲ ਕੀਤਾ ❤❣️
@simranjitkaurphhpchd7319
@simranjitkaurphhpchd7319 3 ай бұрын
Enna skoon enna sohna ....pta ni kini vaar es geet nu sun lea fr Dil krda jivr ek roshni mill gyi hove zindagi nu❤❤""" tu lang zmana kheh k"'''😊
@jarnailsingh-cs6ge
@jarnailsingh-cs6ge 3 ай бұрын
ਸਰਤਾਜ ਵਰਗਾ ਲਿਖਣਾ ਤਾਂ ਮੁਸ਼ਕਲ ਹੈ ਹੀ , ਸਰਤਾਜ ਵਾਂਗੂੰ ਸੁਰ ਅਤੇ ਤਾਲ ਚ ਗਾਉਣਾ ਹੋਰ ਵੀ ਮੁਸ਼ਕਲ ਹੈ । ਮੈਂ ਜਦ ਵੀ ਸਰਤਾਜ ਨੂੰ ਸੁਣਦਾ ਹਾਂ , ਰੂਹ ਖੁਸ਼ ਹੋ ਜਾਂਦੀ ਐ ।
@vishucheeda2161
@vishucheeda2161 3 ай бұрын
Same too
@navdurgaenterprises1920
@navdurgaenterprises1920 2 ай бұрын
ਸਰਤਾਜ਼ ਨੂੰ ਸੁਣ ਕੇ ਕਿਸੀ ਔਰ ਨੂੰ ਸੁਣਨਾ ਭੀ ਮੁਸ਼ਕਿਲ ਹੈ।
@ankitofficial393
@ankitofficial393 3 ай бұрын
किरदार ही ऐसा है, लोग मुरीद हो जाते हैं, हम जबरदस्ती दिलों पर राज नहीं करते- सरताज 👏
@Kaur_punjabi
@Kaur_punjabi 2 ай бұрын
❤❤❤❤❤
@sukhwinderrajpootofficial
@sukhwinderrajpootofficial 3 ай бұрын
ਬਕਮਾਲ ਕਿਆ ਗੀਤ ਲਿਖਿਆ ਕੁੱਲ‌ ਕਾਇਨਾਤ ਮਹਿਕਣ ਲਗਾ ਦਿੱਤੀ ਸਰਤਾਜਾ ❤❤ ਵਾਕਿਆ ਹੀ ਐਵੇਂ ਨਹੀ ਕਲਮ ਦਾ ਜਾਦੂਗਰ ਕਹਿੰਦੇ ਤੁਹਾਨੂੰ ਜਿਓਂਦੇ ਰਹੋ ਬਾਬਿਓ
@MukeshSingh-dh3hc
@MukeshSingh-dh3hc 3 ай бұрын
😅😂😢😂😂😂😂😂😅😅 एमवी😊😂❤❤😂😂😂 एमएम😢😂😮😊😊😅
@arpitaoptical6982
@arpitaoptical6982 3 ай бұрын
😅
@Musicmelodies-M4T
@Musicmelodies-M4T 2 ай бұрын
Sartaj ji is a punjabi legend singer ❤❤😊
@kaalmanigaming4719
@kaalmanigaming4719 2 ай бұрын
I don't Understand Properly Lyrics But I Enjoyed Every Time On Sartaj Music 🎶🫰
@AryanKumar-mp5go
@AryanKumar-mp5go 3 ай бұрын
ਸਭ ਨਾਲੋਂ ਜ਼ਿਆਦਾ, ਮੈਨੂੰ ਸਰਤਾਜ ਪਸੰਦ ਏ.. ਕਿਸੇ ਨੂੰ ਦੱਸਣ ਤੋਂ ਚੰਗਾ, ਰੱਖਣਾ ਰਾਜ਼ ਪਸੰਦ ਏ... ਬੜੀ ਹੀ ਸੁਰੀਲੀ, ਵੇ ਸਤਿੰਦਰਾ, ਤੇਰੀ ਆਵਾਜ਼ ਪਸੰਦ ਏ... ਇੱਕ ਤੇਰੀ ਸ਼ਾਇਰੀ, ਤੇ ਦੂਜਾ ਬੈਠਣੇ ਦਾ, ਅੰਦਾਜ਼ ਪਸੰਦ ਏ... ਗੀਤਾਂ ਵਿਚ ਘੁੱਲਿਆ ਇਸ਼ਕ ਮਿਜ਼ਾਜ ਪਸੰਦ ਏ... ਤੇਰਾ ਬੋਲਾਂ ਰਾਂਹੀ ਕਰਨਾ ਰੂਹ ਦਾ ਇਲਾਜ ਪਸੰਦ ਏ... ਉੱਪਰ ਨੂੰ ਕਰ, ਚਿਮਟਾ ਵਜਾਉਣਾ ਤੇਰਾ ਸਾਜ਼ ਪਸੰਦ ਏ.. ਸ਼ਾਇਰੀ ਵਿਚ ਬੋਲਾਂ ਦਾ, ਲਿਹਾਜ਼ ਪਸੰਦ ਏ... ਸਭ ਨਾਲੋਂ ਜ਼ਿਆਦਾ, ਮੈਨੂੰ ਸਰਤਾਜ ਪਸੰਦ ਏ... ਕਿਸੇ ਨੂੰ ਦੱਸਣ ਤੋਂ ਚੰਗਾ, ਰੱਖਣਾ ਰਾਜ਼ ਪਸੰਦ ਏ....
@harsimransingh7174
@harsimransingh7174 3 ай бұрын
Sartaj de fan v sartaj warge likhari doonge vichara de malak
@amotivation-ou2qi
@amotivation-ou2qi 3 ай бұрын
watching from Indonesia Can't get over it😍 watching it again and again ❤️
@shivanigarg9130
@shivanigarg9130 3 ай бұрын
Boht sohna🌈
@ramiyamehta5789
@ramiyamehta5789 3 ай бұрын
❤❤
@ramiyamehta5789
@ramiyamehta5789 3 ай бұрын
Osm
@aakashsingh4557
@aakashsingh4557 3 ай бұрын
ਸਰਤਾਜ ਸਹਿਬ ਦੀ ਗਾਇਕੀ ਗੁਲਾਬ ਦੇ ਫੁੱਲਾਂ ਵਰਗੀ ਕੋਈ ਤੋੜ ਨਹੀਂ 😮😮😮😮❤❤❤
@amanchandel_04
@amanchandel_04 3 ай бұрын
ਮੈਂ ਹਰ ਰੋਜ ਸਰਤਾਜ ਸਾਹਿਬ ਨੂੰ ਸੁਣ ਕੇ ਜ਼ਿੰਦਗੀ ਵਿੱਚ ਸਕੂਨ ਲੱਭ ਲੈਂਦਾ ਹਾ।
@kuldeepkaur3809
@kuldeepkaur3809 3 ай бұрын
ਬਹੁਤ ਸੋਹਣਾ ਗੀਤ 😊ਦ੍ਰਿਸ਼ ਬਹੁਤ ਸੋਹਣੇ ਹੈ❤❤❤
@shehnazdeepmanci
@shehnazdeepmanci 3 ай бұрын
Kyaaaa battan❤❤❤
@studycrush611
@studycrush611 3 ай бұрын
Sir ek hi dil hai kitni baar jeetoge
@gurikaur1355
@gurikaur1355 3 ай бұрын
Jinne song auonge one vari
@AnuradhaSingh-vz6nd
@AnuradhaSingh-vz6nd Ай бұрын
Fabulous ❤❤🎉
@Kidteracy
@Kidteracy 3 ай бұрын
Wah Sartaj Wah!! 🎉🎉🎉🎉🎉🎉
@gaggugill7615
@gaggugill7615 3 ай бұрын
ਕੋਣ ਕੋਣ ਚਾਹੁੰਦਾ ਕਿ ਸਰਤਾਜ ਨੂੰ ਪੰਜਾਬ ਦਾ ਰਾਜ ਗਾਇਕ ਘੋਸ਼ਿਤ ਕੀਤਾ ਜਾਵੇ ……….?
@gurikaur1355
@gurikaur1355 3 ай бұрын
Ma v chuondi mera favourite singer
@gaggugill7615
@gaggugill7615 3 ай бұрын
@@gurikaur1355 🙌
@Blaster2866
@Blaster2866 3 ай бұрын
❤❤❤🎉😊
@jagjeetsingh4589
@jagjeetsingh4589 3 ай бұрын
Uh te veere pahilon hi sade dillan te raj kar rahe ne ji❤
@jagjeetsingh4589
@jagjeetsingh4589 3 ай бұрын
Satinder sartaj ji Sorry to say aap ji de concerts vangu aap ji de gane vich v heroien di lor nahi g Tusi te sab kuch bahut vadia tarah handle karde ho ji Tuhada jihera kudrat nal ishq hai uhi BAKAMAAL HAI G 🙏🏼🙌🏻💝🌷
@SukhwinderSingh-kw3fd
@SukhwinderSingh-kw3fd 3 ай бұрын
ਸਰਤਾਜ i love you ਯਾਰ ❤❤❤❤❤❤❤❤
@harmandeepkaur2398
@harmandeepkaur2398 2 ай бұрын
Awesome 👍👍👍 no words to say something....
@saleemakhter143
@saleemakhter143 3 ай бұрын
Dr Satinder Sartaj always favourite 💝💝💝
@doaba_live
@doaba_live 3 ай бұрын
ਕੌਣ ਕੌਣ ਚਾਹੁੰਦਾ ਕੇ ਸਰਤਾਜ ਜੀ ਨੂੰ ਪਦਮ ਐਵਾਰਡ ਮਿਲੇ
@gurpavitarsingh9266
@gurpavitarsingh9266 3 ай бұрын
ਵਾਹ ਸਰਤ‍ਾਜ ਜੀ..ਕੋਈ ਮੁਕਾਬਲਾ ਨਹੀਂ ਤੁਹਾਡਾ ❤❤
@mjali2459
@mjali2459 29 күн бұрын
Jiunde bsde rho tusi veer jii 🤲
@manpreetx3087
@manpreetx3087 Ай бұрын
ਸਕੂਨ ਮਿਲ ਗਿਆ ਰੂਹ ਨੂੰ ❤
@charnjit1413
@charnjit1413 3 ай бұрын
Bhut sohna geet ae ❤. Dil krda eh song sunnde rhiye . ❤
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@charanjit-gs6nw
@charanjit-gs6nw 3 ай бұрын
😊4😊i😊
@singhtmzh
@singhtmzh 3 ай бұрын
ਇਹ ਗਾਣਾ ਸ਼ਾਇਰ ਫਿਲਮ ਚ ਚਾਹੀਦਾ ਸੀ
@shehnazdeepmanci
@shehnazdeepmanci 3 ай бұрын
Shiii gal aa
@13amansaini
@13amansaini 29 күн бұрын
Full of deep meaning kya bat ਮੌਸਮਾਂ ਦਾ ਪਿੱਛਾ ਨੀ ਕਰੀ ਦਾ।
@HarpreetSingh-ro8bj
@HarpreetSingh-ro8bj 3 ай бұрын
ਮਹਿਕ ਦੀਆਂ ਸਾਹਾਂ 🎉🎉🎉🎉
@amanrandhawa9914
@amanrandhawa9914 3 ай бұрын
ਬਾਈ ਦੇ ਸਾਰੇ ਗੀਤ ਬਹੁਤ ਸਕੂਨ ਦੇਣ ਵਾਲੇ ਨੇ ਜੀ
@ishfaqganieishfaq7579
@ishfaqganieishfaq7579 3 ай бұрын
My favourite singer stainder sartaj ❤❤
@inaayamir6297
@inaayamir6297 2 ай бұрын
Bless up 💛 luv frm kashmir my fav. Singer
@karmitakaur3390
@karmitakaur3390 3 ай бұрын
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@bhedpuri1316-
@bhedpuri1316- 3 ай бұрын
ਤੇਰੇ ਮੁਹੱਬਤ ਮੇ ਹਾਰ ਗੲਏ, ਵਰਨਾ ਹਮ ਭੀ ਬਹੁਤ ਢੀਠ ਥੇ ❤ ਸਰਤਾਜ
@adityasinghadityasingh8388
@adityasinghadityasingh8388 3 ай бұрын
Awesome song as well as video,,
@BOring35
@BOring35 3 ай бұрын
video bohut kaint simple and decent
@ShikhaSingh-pv8ck
@ShikhaSingh-pv8ck 3 ай бұрын
amazing video next one
@ShikhaSingh-pv8ck
@ShikhaSingh-pv8ck 3 ай бұрын
Loop pe sun raha hoon, dil se connected hai ye gaana.
@Tuddy187
@Tuddy187 3 ай бұрын
ਮਖ਼ਮਲੀ ਰਾਹਾਂ ਹੁਣ ਵੇ, ਮਹਿਕਦੀਆਂ ਸਾਹਾਂ ਪੁਣ ਵੇ, ਕਿ ਇਸ਼ਕ-ਕਪਾਹਾਂ ਚੁਣ ਵੇ, ਜ਼ਰਾ ਅਫ਼ਵਾਹਾਂ ਸੁਣ ਵੇ। ਪਿਆਰ-ਨਜ਼ਰਾਨਾ ਲੈ ਕੇ; “ਮਿਲ਼ੂ ਹਰਜਾਨਾ” ਕਹਿ ਕੇ; ਤੂੰ ਲੰਘ ਜ਼ਮਾਨਾ ਖਹਿ ਕੇ, ਤੇ ਗਾ ਅਫ਼ਸਾਨਾ ਬਹਿ ਕੇ, ਦਿਲਾਂ ’ਤੇ ਚਾਹਾਂ ਖੁਣ ਵੇ, ਜ਼ਰਾ ਅਫ਼ਵਾਹਾਂ ਸੁਣ ਵੇ। ਮੁਸ਼ਕਿਲਾਂ ਹੱਲ ਨੇ ਤੇਰੀਆਂ, ਅੱਖਾਂ ਤੇਰੇ ਵੱਲ ਨੇ ਫ਼ੇਰੀਆਂ, ਮੁਹੱਬਤੀ-ਗੱਲ ਨੇ ਘੇਰੀਆਂ, ਕਿ ਪਈਆਂ ਚੱਲ ਨੇ ’ਨ੍ਹੇਰਿਆਂ, ਮਾਰਦੀ ਤਾਂਹਾਂ ਤੁਣ ਵੇ, ਜ਼ਰਾ ਅਫ਼ਵਾਹਾਂ ਸੁਣ ਵੇ। ਕਸ਼ਮਕਸ਼ ਹੋਵੇ ਰੂਹ ’ਚੇ; ਕਿ “ਹੱਥ ਕਿੰਞ ਧੋਵੇ ਖੂਹ ’ਚੇ, ਮਹਿਕ ਜਿਹੀ ਚੋਵੇ ਜੂਹ ’ਚੇ, ਲਫ਼ਜ਼ ਆ ਖਲੋਵੇ ਮੂੰਹ ’ਚੇ; ਮੈਂ ਕੀਕਣ ਲਾਹਾਂ ਘੁਣ ਵੇ, ਜ਼ਰਾ ਅਫ਼ਵਾਹਾਂ ਸੁਣ ਵੇ। ਆਸ ਘਰ ਵੱਸਦੇ ਚਾਹੀਦੇ, ਵੱਡੇ ਗੁਣ ਦੱਸਦੇ ਕਮਾਈ ਦੇ, ਬੱਚੇ ’ਤੇ ਚਾਅ ਨੱਸਦੇ ਸਲਾਈ ਦੇ, ਦਰਦ ਵੀ ਹੱਸਦੇ ਸੁਣਾਈ ਦੇ, ਤੇ ਤੋਰ ਅਗਾਹਾਂ ਗੁਣ ਵੇ, ਜ਼ਰਾ ਅਫ਼ਵਾਹਾਂ ਸੁਣ ਵੇ। ਮਾਰੀਆਂ ਵੱਡੀਆਂ ਮੱਲਾਂ, ਚਾੜ੍ਹ ਕੇ ਛੱਡੀਆਂ ਛੱਲਾਂ, ਧਰਤ ’ਚੋਂ ਕੱਢੀਆਂ ਘੱਲਾਂ, ਅੰਬਰ ਤੱਕ ਗੱਡੀਆਂ ਗੱਲਾਂ, ਤੂੰ ਸੁੱਟਦੇ ਆਹਾਂ ਲੁਣ ਵੇ, ਜ਼ਰਾ ਅਫ਼ਵਾਹਾਂ ਸੁਣ ਵੇ। ਮੁਕੰਮਲ ਜਾਵੀਂ ਕਰ ਕੇ, ਫਿਰ ਨਾ ਪਛਤਾਵੀਂ ਮਰ ਕੇ, ਤੂੰ ਚੀਜ਼ ਲੁਕਾਵੀਂ ਜਰ ਕੇ, ਤਾਜ ਸਿਰ ਆਵੀਂ ਧਰ ਕੇ, ਤੇ ਸਿਫ਼ਤ-ਸਲਾਹਾਂ ਬੁਣ ਵੇ, ਜ਼ਰਾ ਅਫ਼ਵਾਹਾਂ ਸੁਣ ਵੇ।
@manuvirdi4391
@manuvirdi4391 3 ай бұрын
ਅਸ਼ਕੇ
@gopimattenangal
@gopimattenangal 3 ай бұрын
ਉਸਤਾਜ ਜੀ ਲਾਜ਼ਵਾਬ ❤❤
@SukhJeet-b3d
@SukhJeet-b3d 4 күн бұрын
❤❤❤❤❤my favourite sartaaj ji
@Mani-or9td
@Mani-or9td 3 ай бұрын
ਬਾਕਮਾਲ ਸਰਤਾਜ sir, hmesha di tra ਦਿਲ ਤੋਂ ਸਤਿਕਾਰ , ਦਿਲਾਂ ਦੇ ਸਰਤਾਜ ਲਈ❤❤❤
@amotivation-ou2qi
@amotivation-ou2qi 3 ай бұрын
Very very nice songs💞💞💕💕🧡💛
@harshit482
@harshit482 3 ай бұрын
superb music ................... i loved the beats of this
@sammipunjabi4195
@sammipunjabi4195 3 ай бұрын
Nicee
@subhishukla305
@subhishukla305 3 ай бұрын
Nicee
@subhishukla305
@subhishukla305 3 ай бұрын
Popular
@kmrfasil2207
@kmrfasil2207 2 ай бұрын
Very nice song 😊😊🎉
@Afshanvlog1
@Afshanvlog1 3 ай бұрын
Kis kis ko pasand aya ya song ❤❤
@MoonMoeee
@MoonMoeee 2 ай бұрын
سبحان اللہ سبحان اللہ Dr.saab
@AadilKhan-sg9xl
@AadilKhan-sg9xl 3 ай бұрын
Super 👍 and I 😊
@dawindermahal2871
@dawindermahal2871 3 ай бұрын
خوبصورت
@malikiftikharmajhal
@malikiftikharmajhal 3 ай бұрын
Punjabi bhai Kon kon ha ❤😊
@Puchishinghaniya
@Puchishinghaniya 3 ай бұрын
rocks bro..............bomb song a
@amanjeetpoetryvlogs733
@amanjeetpoetryvlogs733 3 ай бұрын
ਲਗਭਗ ਤਿੰਨ ਸਾਲ ਬਾਅਦ ਇੱਕ ਬਾਰ ਫੇਰ ਤੋਂ ਮਤਵਾਲੀਏ Song ਵਾਲੀ ਕੁੜੀ Diljott ਨੂੰ ਵੇਖ ਕੇ ਖ਼ੁਸ਼ੀ ਹੋਈ,,,,,
@adityasinghadityasingh8388
@adityasinghadityasingh8388 3 ай бұрын
This song make my day
@romikaur4121
@romikaur4121 3 ай бұрын
❤❤
@romikaur4121
@romikaur4121 3 ай бұрын
Nicee
@bablisahu2211
@bablisahu2211 3 ай бұрын
❤❤❤
@NatashaMalhotra-qh1nv
@NatashaMalhotra-qh1nv 3 ай бұрын
Awesome
@SartaajGopyGill-xh1un
@SartaajGopyGill-xh1un 3 ай бұрын
ਕਿਆ ਬਾਤਾਂ ਹੈ ਗੁਰੂ ਜੀ ਪਰਮਾਤਮਾ ਤੁਹਾਨੂੰ ਹੋਰ ਚੜਦੀ ਕਲਾ ਬਖਸ਼ੇ
@amotivation-ou2qi
@amotivation-ou2qi 3 ай бұрын
glamorous song 🥰😘🥰😘🥰
@romikaur4121
@romikaur4121 3 ай бұрын
Popular
@romikaur4121
@romikaur4121 3 ай бұрын
Nicee
@sammipunjabi4195
@sammipunjabi4195 3 ай бұрын
❤So beautiful song!! 💗💗
@sammipunjabi4195
@sammipunjabi4195 3 ай бұрын
one of my favorites. Anyone here who is still watching this song
@amitsaroay
@amitsaroay 3 ай бұрын
ਜਿਵੇਂ ਚਲਦੀ ਮਧਾਣੀ ਚੋ ਮੱਖਣ🍚 ਕੱਢਿਆ ਹੋਵੇ... ਇੰਝ ਇਸ ਮਖ਼ਮਲੀ ਗੀਤ ਨੇ ਸਾਡੇ ਚਲਦੇ ਸਾਹਾਂ ਨੂੰ ਕੱਢ ਕੇ ਸਰਤਾਜ❣️ ਦੇ ਰਾਹੇ🛣️ ਪਾਇਆ ਏ.. ਸਰਤਾਜ ਨੂੰ ਤਾਜ ਵੀ ਉਨ੍ਹਾਂ ਦੀ ਕਲਮ✍️ ਤੇ ਆਵਾਜ਼ ਨੇ ਹੀ ਪਾਇਆ ਏ... ਕੁਦਰਤੀ।
@adityasinghadityasingh8388
@adityasinghadityasingh8388 3 ай бұрын
look very beautiful and this is my best song
@ShikhaSingh-pv8ck
@ShikhaSingh-pv8ck 3 ай бұрын
best song
@ShikhaSingh-pv8ck
@ShikhaSingh-pv8ck 3 ай бұрын
Bahut hi good song nice song
@ShikhaSingh-pv8ck
@ShikhaSingh-pv8ck 3 ай бұрын
Bahut hi good song nice sing
@Maaz-z5b
@Maaz-z5b 3 ай бұрын
Amazing
@LavanyaSingh-on4nf
@LavanyaSingh-on4nf 3 ай бұрын
Wah 🔥unique lyrics 😊😊love it❤❤❤
@indubala1155
@indubala1155 3 ай бұрын
Always Sartaaj ❤
@anamika9631
@anamika9631 3 ай бұрын
Great voice bro and nice song
@raman7340
@raman7340 3 ай бұрын
Keep it up.
@JiniliaDeshmukh
@JiniliaDeshmukh 3 ай бұрын
Good
@NatashaMalhotra-qh1nv
@NatashaMalhotra-qh1nv 3 ай бұрын
❤❤❤
@SameerKapoor-tk7yy
@SameerKapoor-tk7yy 3 ай бұрын
Hit
@harmandeepsingh6894
@harmandeepsingh6894 3 ай бұрын
ਸਰਤਾਜ ਜੀ ਨੂੰ ਦਿਲ ਅਤੇ ਰੂਹ ਤੋਂ ਚਾਹੁੰਣ ਵਾਲੇ ਕਰੋ ਲਾਈਕ ਤੇ ਜਿਸ ਜਿਸ ਨੇ ਵੀ ਸ਼ਾਇਰ ਮੂਵੀ ਦੇਖੀ ਹੈ ਉਹ ਵੀ ਕਰੋ ਲਾਈਕ ❣️❣️❣️❣️
@gamerz8795
@gamerz8795 3 ай бұрын
My go-to song for a pick-me-up
@akshatsingh2075
@akshatsingh2075 3 ай бұрын
glamorous song 🥰😘🥰😘🥰
@musicmen93
@musicmen93 3 ай бұрын
Your voice is soulful
@Pratibha-verma87
@Pratibha-verma87 3 ай бұрын
😊😊
@NiteshShukla-fb3my
@NiteshShukla-fb3my 3 ай бұрын
Absolutely mesmerizing. The melody and lyrics are just perfect."
@Koyalkhanna-de4fu
@Koyalkhanna-de4fu 3 ай бұрын
Oh My.. you got me with the very first song... I love that song!!! I
@Koyalkhanna-de4fu
@Koyalkhanna-de4fu 3 ай бұрын
Beautiful beyond words.....
@RamCharan-wz2kf
@RamCharan-wz2kf 3 ай бұрын
Lovely song keep going up up up 🤩🤩🤩🤩
@iAshStar
@iAshStar Ай бұрын
Ab tempuuuuuu gayegaa
@AnuSethpal-ss8qu
@AnuSethpal-ss8qu 3 ай бұрын
I think this is the most beautiful song , superbbb
@GagandeepHooda-m1e
@GagandeepHooda-m1e 3 ай бұрын
End krata veere
@Jenniferwingget
@Jenniferwingget 3 ай бұрын
Endless Song
@harishankar4846
@harishankar4846 2 ай бұрын
Smj nhi ata magar maza bhut ata h
@bhuttiwalajs
@bhuttiwalajs 3 ай бұрын
ਮੇਰਾ ਮਹਿਬੂਬ ❤ ਮੇਰਾ ਨਾ ਹੋ ਕੇ ਵੀ ਸਦਾ ਲਈ ਮੇਰੀ ਹੋ ਗਈ, ਖਿਆਲਾ ਵਿੱਚ, ਰੂਹ ਵਿੱਚ, ਮੇਰੇ ਦਿਲ ਦੀ ਜੂਹ ਵਿੱਚ ❤ ਅਧੂਰੀ ਮੁਹੱਬਤ ਦੇ ਮੁਕੰਮਲ ਰਾਹ।
@deepikasharma3906
@deepikasharma3906 3 ай бұрын
Im big fan .🙏 Im from Kathmandu (nepal) bahut vadia song paji.i like all song listening satinder sartaj paji ❤️🙏❤️❤️❤️
@Sonu.rajpoot.414
@Sonu.rajpoot.414 3 күн бұрын
Hello friend Kathmandu Kaisa ha
@JassiMathur-s9l
@JassiMathur-s9l 3 ай бұрын
Gazab da song hai menu eh song bahut changa lga .awesome video concept and so special song for me....
@AMRITPALSINGH-sr3ny
@AMRITPALSINGH-sr3ny 3 ай бұрын
I want to say ...WOW ❤❤❤❤❤
@SukhvirSingh-ze5hf
@SukhvirSingh-ze5hf Ай бұрын
2024 sabse se top song sartaj singer ka hai
@ashwanikumar-gr8fi
@ashwanikumar-gr8fi 2 ай бұрын
❤❤❤❤…Punjabi Sahit da pairokar…Abundance of love in the voice..Sartaj Saab 🙏🙏
@AnshuSingh-q3u5j
@AnshuSingh-q3u5j 3 ай бұрын
❤❤❤❤❤your voice matlab sukoon love from firozabad Agra
@Rabab145
@Rabab145 Ай бұрын
Hnji jrur ji❤❤❤
@storiespbtoday
@storiespbtoday 3 ай бұрын
India De Rang Wah Ji Wah❤❤❤❤❤❤❤❤❤
@tinysingh-ex8dx
@tinysingh-ex8dx 3 ай бұрын
Talented beyond words! 🙌
@gulpslurp
@gulpslurp 3 ай бұрын
Wahh Sartaaj ❤
@rinkipal-yw2fk
@rinkipal-yw2fk 3 ай бұрын
Wow 😮❤
@DelnaajSingh
@DelnaajSingh 3 ай бұрын
Really good one of the best songs for me. I fully loved it and enjoyed !!!
@B_B_G_17
@B_B_G_17 2 ай бұрын
Very nice
@SameerKapoor-tk7yy
@SameerKapoor-tk7yy 3 ай бұрын
Loving a lot🥰🔥
@SudhaRani-lz7wc
@SudhaRani-lz7wc 3 ай бұрын
Remarkable efforts 💖💖💖
@DollySangra
@DollySangra 2 ай бұрын
Bahot ache singer ne dr.sartaj g
@sukhmandeepsinghsukhmandee7192
@sukhmandeepsinghsukhmandee7192 Ай бұрын
❤❤❤❤❤❤
@KanakSingh-hj5qj
@KanakSingh-hj5qj 3 ай бұрын
simply beautiful...thanks
@rinkipal-yw2fk
@rinkipal-yw2fk 3 ай бұрын
Osm 😊❤❤
@SanayaSingh-q6l
@SanayaSingh-q6l 3 ай бұрын
This Track Is Fire Amazing track,I really love this,My congrLove u always atulations for this track is amazing
@harshit482
@harshit482 3 ай бұрын
This song makes me feel how can things could be so beautiful
@kanwalpreetkaur3049
@kanwalpreetkaur3049 3 ай бұрын
soooooooooooo much soothing 🎶🎶🎶🎵🎵🎵🎵🎵
@askhan5085
@askhan5085 3 ай бұрын
Heart touching ❤️
@Koyalkhanna-de4fu
@Koyalkhanna-de4fu 3 ай бұрын
best sirra la dita baiii trending pkkki a
@TusarRajpoot
@TusarRajpoot 3 ай бұрын
😊😊😊😊😊😊
@MrunalThakur-lo9qp
@MrunalThakur-lo9qp 3 ай бұрын
Waah waah! Very nice song🥰🥰
@ManjotSingh-vd1ph
@ManjotSingh-vd1ph 3 ай бұрын
Mazedaar song h ye
@JashmineArora-n6j
@JashmineArora-n6j 3 ай бұрын
heard many songs I have never heard before and absolutely love.
@SagarMathur-n7b
@SagarMathur-n7b 3 ай бұрын
gd one bro fantastic song
@rinkipal-yw2fk
@rinkipal-yw2fk 3 ай бұрын
Wow ❤
@surpriyasingh-ni1kz
@surpriyasingh-ni1kz 3 ай бұрын
Amazing 😮❤
@MitaliSingh-kp4le
@MitaliSingh-kp4le 3 ай бұрын
Grace and peace 😇🕊️
@GauravKhanna-x3p
@GauravKhanna-x3p 3 ай бұрын
You are creat a new trend,its too fantastic
@DhruvKhari-y8b
@DhruvKhari-y8b 3 ай бұрын
Awsome and meaningful bot vadiya gaya tusi..concept vi bot vadiya a song
@ArunKumar-mw9vd
@ArunKumar-mw9vd 3 ай бұрын
Nice to see more lyrics of you,
@siddharthtomar-gs5ks
@siddharthtomar-gs5ks 3 ай бұрын
😅😅😅😅😅😅😅😅😅
@Rakeshkumar-bi7dp
@Rakeshkumar-bi7dp 3 ай бұрын
Awesome 👌
@karishmasingh2811
@karishmasingh2811 3 ай бұрын
I'm so lucky to meet satinder sartaj at live in firozepur concert ❤
@Sanjeevkumarsuryanshi601
@Sanjeevkumarsuryanshi601 3 ай бұрын
Ek hi dil hai sahab har bari jeet lete ho sahab
@ALLMOViES-qq7sy
@ALLMOViES-qq7sy 2 ай бұрын
Mind blowing voice❤
@Chaitra-oz8ki
@Chaitra-oz8ki 3 ай бұрын
Voice is superb👌🏻👌🏻👌🏻👌🏻😊
@Jaganbhanot
@Jaganbhanot 3 ай бұрын
love this song ty sir for... fantastic lyrics and video
@MitaliSingh-kp4le
@MitaliSingh-kp4le 3 ай бұрын
Amazing 😍🤩🤩
@AnuSethpal-ss8qu
@AnuSethpal-ss8qu 3 ай бұрын
perfect. how lovely!
@Sahil-l8v3d
@Sahil-l8v3d 3 ай бұрын
This man is truly a gifted soul whatever he writes, Composed & sing thats turns out to Gold.
@rinkipal-yw2fk
@rinkipal-yw2fk 3 ай бұрын
Awesome 😊