ਸ਼ਾਮ ਸਿੰਘ ਅਟਾਰੀ ਦੇ ਵਾਰਸਾਂ ਨੇ ਸ਼ਾਮ ਤੱਕ ਜਮੀਨ ਦਾ ਨਕਸ਼ਾ ਬਦਲਤਾ,,, ਦੁਨੀਆਂ ਹੈਰਾਨ ਸੀ ਸ਼ਾਮ ਨੂੰ

  Рет қаралды 154,732

Shonki Sardar

Shonki Sardar

Күн бұрын

Пікірлер: 334
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ Жыл бұрын
ਮੈਨੂੰ ਅੱਜ ਰੋਣਾ ਆ ਗਿਆ ਇਹ ਏਕਤਾ ਵੇਖ ਕੇ,ਸਾਡੀ ਕੌਮ ਨੂੰ ਕਿਸ ਤਰ੍ਹਾਂ ਕੌਈ ਮਾਰ ਸਕਦਾ,, ਵੀਰੋਂ ਟੀਮ ਨੂੰ ਰੱਬ ਤੋਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ,,,
@jagseersingh1773
@jagseersingh1773 Жыл бұрын
ਬੱਸ ਸਾਨੂੰ ਸਿਆਸਤ ਨਾ ਮਾਰੇ। ਉਝ ਚੜ ਕੇ ਭਾਵੇ ਕੋਈ ਮਰਜੀ ਆ ਜਾਵੇ।
@jatthune9045
@jatthune9045 Жыл бұрын
Sikh marde aa sukh nu dogle sikh bhut ho gayi Sade wich
@jatthune9045
@jatthune9045 Жыл бұрын
Sab to vad gadar Sade sikh kom cha aa
@gurmanmalhi4525
@gurmanmalhi4525 Жыл бұрын
ਸਹੀ ਕਿਹਾ ਬਾਈ ਜੀ
@gillvikramjitsingh427
@gillvikramjitsingh427 Жыл бұрын
ਵਾਹਿਗੁਰੂ ਜੀ ਮੇਹਰ ਕਰਨਾ ਮਾਰਗ ਦਰਸ਼ਨ ਕਰਦੇ ਰਹਿਣ ਚੜਦੀ ਕਲਾ ਬਖਸ਼ਣ ਸਾਰਿਆਂ ਨੂੰ ਜੀ ਧੰਨਵਾਦ
@KuldeepSingh-xv1wu
@KuldeepSingh-xv1wu Жыл бұрын
ਮੇਰੇ ਪਿਆਰੇ ਪੰਜਾਬ ਦੇ ਲੋਕਾਂ ਦਾ ਕੋਈ ਮੁਕਾਬਲਾ ਨਹੀਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ ਇਨਾ ਵੀਰਾ ਤੇ ਜੋ ਸੇਵਾ ਕਰਨ ਲਈ ਆਏ ਵਾਹਿਗੁਰੂ ਜੀ ਵਾਹਿਗੁਰੂ ਜੀ
@BalrajSingh-vk8of
@BalrajSingh-vk8of Жыл бұрын
ਵਾਹਿਗੁਰੂ ਜੀ ਸਾਰਿਆਂ ਨੂੰ ਚਾੜਦੀ ਕਲਾ ‌ਬਾਖਸ਼ਣ
@beantbrar7706
@beantbrar7706 Жыл бұрын
ਜਗਰੂਪ ਸਿੰਘ ਬਾਈ ਦਾ ਇਕ ਵਾਰੀ ਫੇਰ ਤੋਂ ਧਨਵਾਦ ਅਤੇ ਧਨਵਾਦ ਹਰ ਉਸ ਬੰਦੇ ਦਾ ਜਿਸ ਨੇ ਇਸ ਮਾੜੇ ਵਕਤ ਚ ਕਿਸੇ ਵੀ ਇਨਸਾਨ ਦੀ ਬਾਂਹ ਫੜੀ ਵਾਹਿਗੁਰੂ ਜੀ
@hardeepsinghsingh7016
@hardeepsinghsingh7016 Жыл бұрын
Waheguru ji 🎉
@swarnsinghsandhu4108
@swarnsinghsandhu4108 Жыл бұрын
ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਵੀਰੋ ਤਕੜੇ ਹੋ ਇਕ ਦੂਸਰੇ ਮੱਦਦ ਕਰੀਏ।
@nokianokia2694
@nokianokia2694 Жыл бұрын
ਠੰਡੀ ਹਵਾ ਦਾ ਬੁੱਲਾ ਆਇਆ ਰੂਹ ਨੂੰ ਸਕੂਨ ਮਿਲਿਆ ਸਾਡੇ ਵੱਲੋਂ ਬਹੁਤ ਧੰਨਵਾਦ ਓਸ ਸੋਚ ਨੂੰ ਜਿਸ ਨੂੰ ਇਹ ਫੁਰਨਾ ਆਇਆ। ਬਾਕੀ ਸਾਡੇ ਵੱਲੋਂ ਇੱਕ ਸਲਾਹ ਹੈ ਇਤਲਾਹ ਨਹੀਂ ਕਿ ਪੰਜ ਲੱਖ ਟਰੈਕਟਰ ਨੇ ਪੰਜਾਬ ਵਿੱਚ ਚਾਹੀਦਾ ਇਕ ਲੱਖ ਸਮਝ ਦਾਰਾਂ ਨੂੰ ਇਛਾਰਾ। ਅਸਲੀ ਲੰਗਰ ਦੀ ਤਸਵੀਰ।
@ranagnz7442
@ranagnz7442 Жыл бұрын
ਏਕੇ ਵਿੱਚ ਬੱਲ ਹੈ ਮੇਰੇ ਵੀਰੋ ਮੁਸੀਬਤ ਵਿੱਚ ਇੱਕ ਦੂਜੇ ਦਾ ਸਹਿਯੋਗ ਦੇਣਾ ਸਾਡਾ ਫਰਜ਼ ਬਣਦਾ ਹੈ। ਜਿੳਂਦੇ ਰਹੋ ਮੇਰੇ ਵੀਰੋ🙏
@sukhmandhillon6474
@sukhmandhillon6474 Жыл бұрын
ਬਾਈ ਜੀ ਵਾਹਿਗੁਰੂ ਐਨਾ ਦਿਉ ਧਰ ਧਰ ਭੁਲੋਗੇ ਥੋਡੀ ਸੇਵਾ ਸਫਲ ਏ
@guneebkaur4724
@guneebkaur4724 Жыл бұрын
ਫੌਜ ਬਾਜਾਂ ਵਾਲੇ ਦੀ ਅੱਗੇ ਕੋਈ ਮੁਸ਼ਕਲ ਨਹੀਂ ਖੜ੍ਹਦੀ ਵਾਹਿਗੁਰੂ ਜੀ ਪੰਜਾਬ ਅਤੇ ਪੰਜਾਬੀਆਂ ਨੂੰ ਚੜਦੀ ਕਲਾ ਵਿੱਚ ਰੱਖੇ
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ Жыл бұрын
ਬਾਪੂ ਜੀ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਦੱਸ ਕੇ ਜਾਇਆ ਜੇ, ਤੁਸੀਂ ਵੀ ਇਸੇ ਤਰ੍ਹਾਂ ਲੋਕਾਂ ਦੀ ਮਦਦ ਕਰ ਦੇ ਰਹਿਣਾ,,,
@amarjitsingh-jq8ru
@amarjitsingh-jq8ru Жыл бұрын
ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ🌹🌷🌹🙏🙏🙏
@itzbs2410
@itzbs2410 Жыл бұрын
ਅੱਜ ਦੱਸ ਦੇਈਏ ਕੇ ਇਹ ਆ ਜੱਦੀ ਸਰਦਾਰ ਬਾਈ, ਸਰਦਾਰੀ ਪੇਸੈ ਨਾਲ ਨੀ ਹੁੰਦੀ ਕਿਰਦਾਰਾ ਚ ਹੁੰਦੀ ਐ, ਸਲੂਟ ਬਾਈ ਸਾਰੀ ਟੀਮ ਨੂੰ
@sharannarwal666
@sharannarwal666 Жыл бұрын
ਵਾਹ ਵੀਰੇ akhaa ਚੋ ਪਾਣੀ ਆ ਗਿਆ ਸੁਣਕੇ ਇਹੋ ਜਿਹਾ ਪੈਸੇ ਫੂਕਣਾ ਜੇ ਬਾਪੁ ਤੇਰੇ ਚੇਹਰੇ ਰੌਣਕ ਨਾ ਲਾਯਾ ਸਕੇ ❤❤
@rinkubudhabaria6729
@rinkubudhabaria6729 Жыл бұрын
ਪੰਜਾਬੀਆਂ ਦੀ ਕੌਮ ਪੂਰੀ ਦੁਨੀਆਂ ਵਿੱਚ ਨਿਰਾਲੀ ਏ,ਇਹ ਬਹੁਤ ਵੱਡੇ ਦਿਲ ਵਾਲੇ ਆ, ਇਨ੍ਹਾਂ ਵਰਗਾ ਨੀ ਕੋਈ ਹੋ ਸਕਦਾ
@gagandeepboparai7477
@gagandeepboparai7477 Жыл бұрын
ਲੋਪੋਂ ਵਾਲਿਆਂ ਪੈਸੇ ਤਾਂ ਦੁਨੀਆਂ ਕੋਲ ਬਹੁਤ ਹੈਗੇ।ਪਰ ਤੇਰੇ ਵਰਗਾ ਜਿਗਰਾ ਕਿਸੇ ਕੋਲ ਨਹੀਂ।
@sukhvindersingh7713
@sukhvindersingh7713 Жыл бұрын
ਹੰਝੂ ਆ ਗਏ ਅੱਖਾਂ ਵੀਰ ਜੀ ਏਕਤਾ ਦੇਖ ਕੇ
@ArshdeepSingh-qp7kd
@ArshdeepSingh-qp7kd Жыл бұрын
ਸਾਡੀ ਕੌਮ ਸਦਾ ਚੜਦੀਕਲਾ ਵਿੱਚ ਹੀ ਰਹੇ। ਬਹੁਤ ਮੰਨ ਖ਼ੁਸ਼ ਹੁੰਦਾ ਲੋਪੋ ਵੀਰ।
@diljitdhanju2167
@diljitdhanju2167 Жыл бұрын
ਧੰਨ ਧੰਨ ਸ਼ਹੀਦ ਬਾਬਾ ਸ਼ਾਮ ਸਿੰਘ ਜੀ ਅਟਾਰੀ ਵਾਲੇ 👏🏻👏🏻
@lovepreetsinghrandhawa867
@lovepreetsinghrandhawa867 Жыл бұрын
ਬਹੁਤ ਵਧੀਆ ਲੋਪੋ ਵਾਲੇ ਵੀਰ ਜੀ ਜਗਰੂਪ ਵੀਰ ਬਾਕੀ ਸਾਰੇ ਸੇਵਾਦਾਰ ਦੀ ਰੱਬ ਲੰਬੀ ਉਮਰ ਕਰੇ ਚੜਦੀ ਕਲਾ ਰੱਖੇ ਤੁਹਾਡੀਆ ਸਾਰੀਆ ਗੱਲਾ ਸਹੀ ਆ ਵੀਰੇ
@jasnoornoor3389
@jasnoornoor3389 Жыл бұрын
ਖਾਲਸੇ ਨੂੰ ਨਾ ਕੋਈ ਕਦੇ ਦਬਾ ਸਕਿਆ ਤੇ ਨਾ ਕਿਸੇ ਤੋਂ ਦਬਾਇਆ ਜਾਣਾ
@HarpreetSingh-on6qr
@HarpreetSingh-on6qr Жыл бұрын
Wah Sukhjinder loopoo bai tuhadi sari teem da bahut dhanwad Bapu da Te pariwar da tuhanu kam kardia nu dekh ke dil dugna ho gaya mere bhara mere naal khare aa,,,,, jo bole so nihal sat Sri akaal
@HappySingh-ul7qq
@HappySingh-ul7qq Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਤੇਰਾ ਖ਼ਾਲਸਾ ਧੰਨ ਤੇਰੀ ਸਿੱਖੀ
@jagjeetsinghhundal2252
@jagjeetsinghhundal2252 Жыл бұрын
ਧੰਨ ਸਤਿਗੁਰਾ ਤੇਰੀ ਸਿੱਖੀ ਹਰ ਉਸ ਸਿੱਖ ਨੂੰ ਹਰ ਗਰੀਬ ਸਿੱਖ ਦੀ ਮਦਦ ਕਰਨੀ ਚਾਹੀਦੀ ਹੈ ਜਿਸ ਨੂੰ ਵਾਹਿਗੁਰੂ ਜੀ ਨੇ ਇਸ ਲਾਇਕ ਬਣਾਇਅਆ ਹੈ।
@vikramjit9891
@vikramjit9891 Жыл бұрын
Waheguru ji
@avtarbrar2275
@avtarbrar2275 Жыл бұрын
ਵਾਹਿਗੁਰੂ ਚੜਦੀ ਕਲਾ ਰੱਖੇ ਬਾਈ ਸਾਰੇ ਪੰਜਾਬੀਆਂ ਨੂੰ
@amarjitsingh-jq8ru
@amarjitsingh-jq8ru Жыл бұрын
ਪੰਜਾਬ ਵਸਦਾ ਗੁਰਾਂ ਦੇ ਨਾਮ ਤੇ 🌹🌷🌹🙏🙏🙏
@amarjitsingh-jq8ru
@amarjitsingh-jq8ru Жыл бұрын
ਅਮਰ ਸ਼ਹੀਦ ਸਿੱਖ ਕੌਮ ਦੇ ਮਾਹਾਨ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕਾਉਕੇਂ 🌹🌷🌹🙏🙏🙏
@happyrai8541
@happyrai8541 Жыл бұрын
ਲੋਪੋ ਆਲੇ ਝੋਟੇ ਨੂੰ ਦੱਬਣ ਨੂੰ ਫਿਰਦੇ ਪਰ ਦੱਬਦਾ ਕਿੱਥੇ ਆ ਜਿਉਂਦਾ ਰਹਿ ਲੋਪੋ ਆਲਿਆਂ ਜੱਟਾਂ ਤੇਰੇ ਨਾਲ ਆ ਹੋਰ ਦੱਸ ਹੁਣ ਕਿੱਥੇ ਕਰਨੀ ਆ ਸੇਵਾ ਕਰਨੀ ਆ ਵੀਰ ਸੇਵਾ ਤੇਰੇ ਨਾਲ ਕਰਵਾਉ ਵੀਰ
@balwindersingh7463
@balwindersingh7463 Жыл бұрын
ਜਿਊਂਦੇ ਜਾਗਦੇ ਪੰਜਾਬ ਦੀਆਂ ਜਿਉਂਦੀਆਂ ਜ਼ਮੀਰਾਂ
@hardeepdalal6891
@hardeepdalal6891 Жыл бұрын
Jai ho baba ki 🙏
@grewaldaljit6115
@grewaldaljit6115 Жыл бұрын
waheguruji mehar kare komte
@makhansingh3002
@makhansingh3002 Жыл бұрын
ਵੀਰ ਲੋਪੋਂ ਦੀ ਸੋਚ ਨੂੰ ਸਲੂਟ ਆ
@DilbagSingh-jg9ly
@DilbagSingh-jg9ly Жыл бұрын
ਬਹੁਤ ਵਧੀਆ ਗੁਰੂ ਰਾਮਦਾਸ ਸਰਾਂ ਦੇ ਵੀਰਾਂ ਦੇ ਕਿਰਪਾ ਕਰੇ
@SukhpreetSingh-cn6ry
@SukhpreetSingh-cn6ry Жыл бұрын
ਬਾਈ ਸੁਖਜਿੰਦਰ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਵਾਹਿਗੁਰੂ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ
@KuldipSingh-sn8fy
@KuldipSingh-sn8fy Жыл бұрын
ਬਾਈ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਬਾਈ ਜੀ ਤੁਹਾਡੀ ਵੀਡੀਓ ਦੇਖ ਕੇ ਅੱਖਾਂ ਭਰ ਆਈਆਂ ਵਾਹਿਗੁਰੂ ਜੀ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ੇ ਜੀ
@rashpalsingh8962
@rashpalsingh8962 Жыл бұрын
Wahe guru ji mehr kryo 🙏🌹🙏🌹🙏🌹🙏🌹🙏
@JagroopSingh-fh9dp
@JagroopSingh-fh9dp Жыл бұрын
ਪਿੰਡ ਕਾਉਂਕੇ ਵਾਲੇ ਭਰਾਵਾਂ ਨੂੰ ਸਲਾਮ ਬਹੁਤ ਵਧੀਆ ਕੰਮ ਕੀਤਾ
@sattisamrao5422
@sattisamrao5422 Жыл бұрын
ਸੱਚੀ ਯਾਰ ਰੋਣਾ ਆ ਗਿਆ ਵਾਹਿਗੁਰੂ ਜੀ🙌
@sonugujjar7550
@sonugujjar7550 Жыл бұрын
❤ ਦਿਲ ਜਿੱਤ ਲਿਆ ਵਾਹ ਕਯਾ ਬਾਤ ਹੈ 👍😍
@jaspal5911
@jaspal5911 Жыл бұрын
ਵਾਹਿਗੁਰੂ ਜੀ ਦੀ ਕਿਰਪਾ ਆ ਵੀਰ ਜੀ ਇੱਕ ਬੇਨਤੀ ਹੋਰ ਆ ਸਾਰੀਆਂ ਵੀਰਾ ਨੂੰ ਕਿ ਸਾਰੇ ਵੀਰ ਅਪਣੇ ਅਪਣੇ ਪਿੰਡ ਚ ਸਾਰੇ ਵੀਰ ਇੱਕਠੇ ਹੋ ਕੇ ਅਪਣੇ ਪਿੰਡ ਦੇ ਗਰੀਬ ਲੋਕਾਂ ਦੀ ਮਦਦ ਜਰੂਰ ਕਰਿਆ ਕਰੋ ਕੋਈ ਜਾਤ ਪਾਤ ਨਾ ਵੇਖੀ ਜਾਵੇ ਵਾਹਿਗੁਰੂ ਜੀ ਕਿਰਪਾ ਕਰੇ ਇਹਨਾ ਰੱਬ ਵਰਗਿਆ ਵੀਰਾ ਤੇ🙏🙏🙏🙏
@GurpreetSingh-re4kq
@GurpreetSingh-re4kq Жыл бұрын
ਵਾਹਿਗੁਰੂ ਜੀ ਮੇਹਰ ਕਰਨ ਸਿੱਖ ਕੌਮ ਤੇ, ਏਕਤਾ, ਬਖਸ਼ਣ
@GursimranGill-w6n
@GursimranGill-w6n Жыл бұрын
ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ ਵਾਹਿਗੁਰੂ ਹਮੇਸ਼ਾ ਤੁਹਾਨੂੰ ਤੇ ਸੱਭ ਨੂੰ ਚੜ੍ਹਦੀ ਕਲਾ ਵਿੱਚ ਤੇ ਹਮੇਸ਼ਾ ਖੁਸ਼ ਰੱਖੇ 👌👌👌👌🙏
@avtarsingh2231
@avtarsingh2231 Жыл бұрын
ਬਾਈ ਜੀ ਮੇਰੇ ਵਲੋਂ ਸਾਰੇ ਸੇਵਾਦਾਰਾਂ ਦੇ ਚਰਨਾਂ ਤੇ ਕਰੋੜ ਕਰੋੜਾਂ ਪ੍ਰਣਾਮ ,ਤੇ ਬਹੁਤ ਬਹੁਤ ਧੰਨਵਾਦ ਜੀ
@BaljitPunjabi55
@BaljitPunjabi55 Жыл бұрын
ਬਾਈ ਸੁਖਜਿੰਦਰ ਬਹੁਤ ਵਧੀਆ ਯੋਗਦਾਨ ਹੈ ਤੁਹਾਡਾ।ਵਾਹਿਗੁਰੂ ਮਿਹਰ ਬਣਾਈ ਰੱਖਣ ਤੁਹਾਡੀ ਟੀਮ ਤੇ,ਜੇ ਬਠਿੰਡਾ ਸਾਇਡ ਤੋਂ ਲੰਗੋ ਅੱਗੇ ਸੇਵਾ ਕਰਨ ਤਾ,ਮੈ ਵਿਤ ਅਨੁਸਾਰ ਡੀਜਲ ਦੀ ਸੇਵਾ ਕਰਨੀ ਚਾਹਾਂਗਾ।
@Feratora
@Feratora Жыл бұрын
22 ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਆ ਜਿਨ੍ਹਾਂ ਔਖੇ ਸਮੇਂ ਏਸ ਕਿਸਾਨ ਦੀ ਬਾਹ ਫਰੀ ਬਸ ਏਦਾ ਹੀ ਏਕਤਾ ਬਣਾ ਕੇ ਰੱਖਣ ਦੀ ਲੋੜ ਹੈ ਸੱਭ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@lakhvindersingh4955
@lakhvindersingh4955 Жыл бұрын
बहुत ही बढ़िया उदाहरण है जी बहुत बड़ी ताकत है गुरु साहब के निशान साहब में जहां कहीं भी अत्याचार दिखाई देता है चाहे प्रकृति की मार हो तो वहां वहां गुरु के निशान झूलते दिखाई देते रहे हैं थे और रहेंगे जी वाहेगुरु अल्लाह भगवान आपको तरक्की देवें जी 🙏
@VIRKDAIRYFARM
@VIRKDAIRYFARM Жыл бұрын
16 ਮਿਟ ਦੀ ਵਿਡੀਔ ਵਿਚ 160 ਗਾਲਾ ਖੋਤਿਆ ਵਾਲਿਆ ਨੂ ਕਡਿਆ ਜਿਹਨਾ ਏਸ ਬੰਦੇ ਨਾਲ ਮਾੜੀ ਕਿਤੀ
@sahajpalsingh1010
@sahajpalsingh1010 Жыл бұрын
ਅਸੀ ਸੁਖ ਚ ਹੋਈਏ ਨਾ ਹੋਈਏ ਪਰ ਦੁੱਖ ਚ ਜਰੂਰ ਇਕਠੇ ਹੁੰਦੇ ਹਾਂ ਪਰ ਅਸੀਂ ਆਪਣੇ ਲੈਵਲ ਤੇ ਇਕਠੇ ਹੋਗੇ ਕਿਤੇ ਸਨੂੰ ਕੋਈ ਹਰਾ ਨਹੀਂ ਸਕਦਾ ਵਾਹਿਗੁਰੂ ਜੀ ਦੀ ਕਿਰਪਾ ਨਾਲ
@arshugill8001
@arshugill8001 Жыл бұрын
Veero meri sare punjabi veera nu benti a jdo kise kaar sewa te jana tractor gaddi te khande da kesari jhandha jrur lawo KHALSA DA KESARI JHANDHA
@AmandeepSingh-mi4nn
@AmandeepSingh-mi4nn Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ ਸਾਰੀ ਟੀਮ ਨੂੰ 🙏🙏🙏🙏
@jaspalkaur8561
@jaspalkaur8561 Жыл бұрын
ਵਾਹਿਗੁਰੂ ਜੀ ।ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਵਾਹਿਗੁਰੂ ਜੀ ❤
@sukhpalsingh8203
@sukhpalsingh8203 Жыл бұрын
Whaguru
@BalvirSingh-vs2nr
@BalvirSingh-vs2nr Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਾਰੇ ਹੀ ਵੀਰਾਂ ਨੂੰ ਜੀ
@damandeepsinghwaraich7716
@damandeepsinghwaraich7716 Жыл бұрын
ਵੀਰ ਸੁਖਜਿੰਦਰ ਸਤ ਸੀ੍ ਅਕਾਲ, ਵੀਰ ਮੇਰੇਆ ਕਰੋਨਾਂ ਦੇ ਸਮੇਂ ਅਸੀਂ ਦਰਵਾਜ਼ੇ ਵਿੱਚ ਬੈਠੇ ਹੁੰਦੇ ਤੇ ਮੈਂ ਕਾਫੀ ਦੇਰ ਤੋਂ ਡਿਪਰੈਸ਼ਨ ਵਿਚੋਂ ਲੰਘ ਰਿਹਾ ਸੀ ਛੋਟੇ ਭਰਾ ਦੀ ਜੁਦਾਈ ਕਰਕੇ, 18,19ਸਾਲ ਕਨੈਡਾ ਵਿੱਚ ਸੀ , ਕਮਰੇ ਚੋਂ ਹੀ ਨਹੀਂ ਸੀ ਨਿਕਲ ਦਾ, ਫਿਰ ਇਕ ਦਿਨ ਫੋਨ ਤੇ ਤੁਹਾਨੂੰ ਸੁਣੇਆ ਵੇਖਣ ਤੋਂ ਪਹਿਲਾਂ, ਫਿਰ ਕਾਲ਼ੀ ਦੀਆਂ ਤੁਸੀ ਗੱਲਾਂ ਪੰਜਾਬ ਨਾਲ ਸਾਂਝੀਆਂ ਕੀਤੀਆਂ, ਫਿਰ ਤਾਂ ਜੀ ਤੁਹਾਡੇ ਮਿਠ ਬੋਲੜੇ ਸਭਾਆ ਨੇ ਐਸੀ ਦਿਲ ਨੂੰ ਹੁਲਾਰਾ ਦਿੱਤਾ ,ਕੀ ਖੇਤਾਂ ਵੱਲ ਮੇਰਾ ਦਿਲ ਲੱਗਾ। ਜ਼ਿੰਦਗੀ ਦੁਬਾਰਾ ਮਿਲ ਗਈ। ਖ਼ੂਬ ਜੀਵੋ
@Creative_344
@Creative_344 Жыл бұрын
ਵਾਹਿਗੁਰੂ ਹਮੇਸ਼ਾ ਤਹਾਨੂੰ ਚੜਦੀ ਕਲਾ ਬਖਸ਼ੇ ਵੀਰ❤
@amandeep-singh-pb15
@amandeep-singh-pb15 Жыл бұрын
ਕੇਸਰੀ ਨਿਸ਼ਾਨ ਸਾਹਿਬ ਜੀ ਦੀ ਅਗਵਾਈ 🙏
@amritpalamritpalsingh1467
@amritpalamritpalsingh1467 Жыл бұрын
ਵਾਹਿਗੁਰੂ ਚੜਦੀ ਕਲਾ ਵਿਚ ਰੱਖੇਂ।ਸਾਰੇ ਵੀਰਾਂ
@Gurlove0751
@Gurlove0751 Жыл бұрын
ਇਹ ਗੱਲ ਸੱਚ ਆ ਕਿ ਦੁਨੀਆਂ ਦਾ ਸਭ ਤੋਂ ਤਾਕਤਵਰ ਝੰਡਾ ਕੇਸਰੀ ਨਿਸ਼ਾਨ ਸਾਹਿਬ ਆ ।❤❤ ਜਦੋ ਇਸ ਗੱਲ ਦੀ ਸਮਝ ਸਾਡੇ ਵਾਲਿਆਂ ਨੂੰ ਆ ਗਈ ਓਦੋ ਦੁਨੀਆਂ ਸਿਜਦੇ ਕਰੇਗੀ ਕੇਸਰੀ ਨਿਸ਼ਾਨ ਸਾਹਿਬ ਜੀ ਨੂੰ ❤
@ManpreetManpreet-yu9iy
@ManpreetManpreet-yu9iy Жыл бұрын
ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਬਾਈ ਨੂੰ❤
@gurwinderrandhawa7140
@gurwinderrandhawa7140 Жыл бұрын
ਬਰੀ ਵੱਡੀ ਸੇਵਾ ਵੀਰਾਂ ਦੀ❤ ਦਿਲੋਂ ਸਏਹਲਓਟ ਆ🙏🙏
@Eastwestpunjabicooking
@Eastwestpunjabicooking Жыл бұрын
ਸਰਦਾਰ ਬਿਤਾ ਸਿੰਘ ਬੋਤਾ । ਆਨਾ ਲਾਵੇ ਗੱਡੇ ਨੂੰ ਪੈਸਾ ਲਾਵੇ ਖੋਤਾ ।
@toorfamilyvlog617
@toorfamilyvlog617 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@darsansingh1736
@darsansingh1736 Жыл бұрын
ਗੁਰੂ ਰਾਮਦਾਸ ਜੀ ਸਰਬੱਤ ਦਾ ਭਲਾ ਕਰੋ ਜੀ
@manaujla9828
@manaujla9828 Жыл бұрын
ਵਾਹਿਗੁਰੂ ਜੀ ਸਾਰੇ ਵੀਰਾਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖੀ
@baghatakhar4236
@baghatakhar4236 Жыл бұрын
ਵਾਹਿਗੁਰੂ ਸੱਚੇਪਾਤਿਸ਼ਾਹ ਸਾਡੀ ਕੌਮ ਦਾ ਇੱਦਾਂ ਹੀ ਏਕਆ ਬਣਾਈ ਰੱਖੀ।
@laddisangra2795
@laddisangra2795 Жыл бұрын
Sikh com pure world di surakshit diwar aw
@onkarsingh-di3zc
@onkarsingh-di3zc Жыл бұрын
Bahji aaj man bhar aya dekh k ...waheguru mainu b kise de help krn joga kar deve .....
@preemsssingggg375
@preemsssingggg375 Жыл бұрын
ਧੰਨਵਾਦ ਸਾਰੇ ਵੀਰਾਂ ਦਾ
@174yearsold
@174yearsold Жыл бұрын
ਬਾਈ ਜੀ ਯਾਦ ਰੱਖਿਓ ਤੁਹਾਨੂੰ ਸਭ ਨੂੰ ਬਾਪੂ ਜੀ ਦੀਆਂ ਸੀਸਾਂ ਜ਼ਰੂਰ ਲੱਗਣਗੀਆਂ।
@kalabrar9278
@kalabrar9278 Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ
@SukhwinderSingh-wq5ip
@SukhwinderSingh-wq5ip Жыл бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@tarsemsinghbhullar4553
@tarsemsinghbhullar4553 Жыл бұрын
ਵਾਹਿਗੁਰੂ ਜੀ 🙏
@baljeetkaur2072
@baljeetkaur2072 Жыл бұрын
Waheguru ji di sari mehar ho gai khalse di ekta vich guru di mehar shukria ji veero
@makhansingh3002
@makhansingh3002 Жыл бұрын
ਵਾਹਿਗੁਰੂ ਜੀ ਮੇਹਰ ਕਰੀ ਬਾਪੂ ਦੇ ਪਰਿਵਾਰ ਤੇ
@amrikcheema3289
@amrikcheema3289 Жыл бұрын
ਪ੍ਰਮਾਤਮਾ ਮੇਹਰ ਕਰੀ ਸੱਬ ਉੱਪਰ ਰਾਜ਼ੀ ਖੁਸ਼ੀ ਪੰਜਾਬ ਵੱਸਦਾ ਰੱਹੇਂ❤
@meetmanu7372
@meetmanu7372 Жыл бұрын
ai Buut Sohna Kam Kita Tusi Jii Salute Aa Tuhanu
@guardialsingh7879
@guardialsingh7879 Жыл бұрын
ਬੱਲੇ ਜੱਟੋ ਕਾਊਕਿਆਂ ਵਾਲਿਓ ਜਿਊਦੇ ਵਸਦੇ ਰਹੋ
@gurpreetsingh-we1ss
@gurpreetsingh-we1ss Жыл бұрын
ਸਿੱਖੋ ਨਿਸ਼ਾਨ ਸਾਹਿਬ ਹੇਠ ਇਕੱਠੇ ਹੋ ਜੋ ਦੁਨੀਆਂ ਜਿੱਤ ਲਉ ਗੇ
@kuldeephehar6925
@kuldeephehar6925 Жыл бұрын
ਜਿਉਂਦੇ ਵਸਦੇ ਰਹੋ ਬਾਈ
@ramsinghramgarhsardaran
@ramsinghramgarhsardaran Жыл бұрын
ਜਿਉਂਦੇ ਵਸਦੇ ਰਹੋ ਬਾਈ ਸਾਰੇ ਸੱਜਣ ਜੀ ।
@karmjeetbrar8946
@karmjeetbrar8946 Жыл бұрын
ਸਤਿ ਸ੍ਰੀ ਅਕਾਲ ਸੁਖਜਿੰਦਰ ਬਾਈ ਰੱਬ ਤਹਾਨੂੰ ਚੜ੍ਹਦੀ ਕਲਾ ਚ ਰੱਖੇ
@gindagill4028
@gindagill4028 Жыл бұрын
♥️♥️Salut aa veera nu waheguru ji chardi klaa ch sarya nu 🙏🙏🙏🙏
@paviuppal1986
@paviuppal1986 Жыл бұрын
dil to salute bhi ji tanu❤❤❤❤❤❤
@pubgglobalgrouppubglovers8153
@pubgglobalgrouppubglovers8153 Жыл бұрын
ਵਾਹਿਗੁਰੂ ਵਾਹਿਗੁਰੂ je ਨਿਸ਼ਾਨ ਦੇ ਥਲੇ ਚਲੋਗੇ ਹਮੇਸ਼ਾ ਚੜ੍ਹਦੀ ਕਲ੍ਹਾ ਹੋਵੇਗੀ ਅੱਜ ਲੋਕਾਂ ਨੂੰ ਕੀ ਦੁਨੀਆਂ ਨੂੰ ਪਤਾ ਲੱਗ ਗਿਆ ਕੀ ਨਿਸ਼ਾਨ ਕਿਹੜੇ ਅੱਤਵਾਦੀਆਂ ਦਾ ਹੈ ਜੋਂ ਲੋਕਾਂ ਦੀ ਹਰ ਲੋੜ ਪੂਰੀ ਕਰ ਰਹੇ ਨੇ ਦੁਨੀਆਂ ਨੂੰ ਪਤਾ ਲੱਗਣ ਲੱਗ ਗਿਆ ਕੀ ਏਸ ਨਿਸ਼ਾਨ ਵਿੱਚ ਕੋਈ ਨਾਂ ਕੋਈ ਸ਼ਕਤੀ ਜਰੂਰ ਕੰਮ ਕਰਦੀ ਹੈ ਜੋਂ ਲੋਕ ਡਰਦੇ ਹੀ ਨਹੀਂ ਏਸ ਨਿਸ਼ਾਨ ਦੇ ਥਲੇ ਚੱਲਣ ਵਾਲੇ ਤੇ ਹਰ ਧਰਮ ਦੇ ਲੋਕਾਂ ਦੀ ਬਰਾਬਰ ਮੱਦਦ ਕਰਦੇ ਨੇ ਏਹੀ ਹੈ ਖ਼ਾਲਸਾ ਰਾਜ ਜੱਦ ਵੀ ਆਵੇਗਾ ਖੁਸ਼ਹਾਲੀ ਲੈਕੇ ਆਵੇਗਾ ਜਿਸਦੀ ਜਲਕ ਲੋਕਾਂ ਨੂੰ ਦਿਸ ਰਹੀ ਆ ਜਿੱਦਾ ਕਿੱਸੇ movie ਤੋਂ ਪਹਿਲਾਂ ਟ੍ਰੇਲਰ ਹੁੰਦਾ ਸਮਜਲਵੋ ਟ੍ਰੇਲਰ ਹੀ ਆ ਲੋਕਾਂ ਨੂੰ ਸਮਜਨ ਦੀ ਲੌੜ ਆ ਇੱਕ ਨਿਸ਼ਾਨ ਦੀ ਅਗਵਾਈ ਹੇਠ ਚਲੋ ਵਾਹਿਗੁਰੂ 6ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਹਿ
@sukhdeepsingh2892
@sukhdeepsingh2892 Жыл бұрын
Good balsu ver ji sra Lata
@Jagdeepsingh-cn8he
@Jagdeepsingh-cn8he Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਸਾਰੇ ਵੀਰਾਂ ਨੂੰ
@manpreetsinghguron7101
@manpreetsinghguron7101 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@sukhvindersingh7713
@sukhvindersingh7713 Жыл бұрын
Waheguru ji mehar karna ji
@jugrajbajwa2916
@jugrajbajwa2916 Жыл бұрын
Waheguru ji mehar krn sab te ji
@khushwindersingh9285
@khushwindersingh9285 Жыл бұрын
ਧੰਨਵਾਦ ਵੀਰ ਜੀ
@gillvikramjitsingh427
@gillvikramjitsingh427 Жыл бұрын
ਮੇਰੇ ਸੱਚੇ ਪਿਤਾ ਵਾਹਿਗੁਰੂ ਜੀ ਦੀ ਕਿਰਪਾ ਹੋਈ ਹੈ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਬਣਾਈ ਰਖਣ ਜੀ ਧੰਨਵਾਦ
@parmjeetsooch2621
@parmjeetsooch2621 Жыл бұрын
ਅਸਲ ਵਾਰਿਸ ਪੰਜਾਬ ਦੇ ❤❤❤
@kulwantsinghkulwantsingh1531
@kulwantsinghkulwantsingh1531 Жыл бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ
@gurjitsyan843
@gurjitsyan843 Жыл бұрын
ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ਵੀਰਾ ਨੂੰ 👍
@MandeepPannu-c3k
@MandeepPannu-c3k Жыл бұрын
Waheguru bai tenu chrdikla ch rkhe
@GurjitSingh-ib6vb
@GurjitSingh-ib6vb Жыл бұрын
Kot kot parnam shaheeda nu 🙏🙏
@dharampalsinghdhaliwal4275
@dharampalsinghdhaliwal4275 Жыл бұрын
🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@GurjitSingh-ib6vb
@GurjitSingh-ib6vb Жыл бұрын
Waheguru ji ka khalsa Waheguru ji ki fateh ji 🙏🙏
@harinderboyal1868
@harinderboyal1868 Жыл бұрын
Waheguru ji aap sab nu chardicala bakshan
@mrrashpalsinghdhaliwal7466
@mrrashpalsinghdhaliwal7466 Жыл бұрын
Waheguru ji mehar Karo gg 🙏🙏🌹🌹
@DevSingh-tm4eq
@DevSingh-tm4eq Жыл бұрын
❤❤❤❤❤❤ ਜਿਉੰਦੇ ਵੱਸਦੇ ਰਹੋ ਵੀਰੋ।
@H.singh_Sheron
@H.singh_Sheron Жыл бұрын
ਬਹੁਤ ਵਧੀਆ ਉਪਰਾਲਾ ੨੨ ਜੀ ।।
Kluster Duo #настольныеигры #boardgames #игры #games #настолки #настольные_игры
00:47
Yay, My Dad Is a Vending Machine! 🛍️😆 #funny #prank #comedy
00:17
REAL 3D brush can draw grass Life Hack #shorts #lifehacks
00:42
MrMaximus
Рет қаралды 12 МЛН
这是自救的好办法 #路飞#海贼王
00:43
路飞与唐舞桐
Рет қаралды 66 МЛН
Kluster Duo #настольныеигры #boardgames #игры #games #настолки #настольные_игры
00:47