Maa (Official Music Video) | R Nait | Young Army | Punjabi Song 2024

  Рет қаралды 3,302,677

R Nait

R Nait

28 күн бұрын

Through tender vocals and evocative imagery, R Nait eloquently expresses the deep gratitude and reverence felt towards a mother, acknowledging her pivotal role in shaping one's life journey. The track resonates with a sense of nostalgia and introspection, inviting listeners to reflect on the profound impact of maternal love and guidance. "Maa" is a musical masterpiece that beautifully encapsulates the essence of a mother's love, offering solace.
To Stream & Download Full Song:-
♫ Spotify: rnait.bfan.link/maa/spotify
♫ Apple Music: rnait.bfan.link/maa/appleMusic
♫ JioSaavn: rnait.bfan.link/maa/jiosaavn
♫ Wynk: rnait.bfan.link/maa/wynk
♫ Gaana: rnait.bfan.link/maa/gaana
♫ Amazon: rnait.bfan.link/maa/amazonMusic
♫ KZbin Music: rnait.bfan.link/maa/youtubeMusic
🔔 Subscribe to the channel for more updates: / r nait - topic
Track Credits
Singer & Lyrics: R Nait
Music: Young Army
Ft: Love Gill & Jaivik Wadhwa
Video: R Nait & Rajchet Sharma
Director: Hitesh Arora
Dop: Mintu Plafa
Video Editor: Gurjaan Rukh
Project By: Satkaranvir Singh Khosa
Conceived By: Virvinder Singh Kaku
Makeup Artist: Aanchal
Team Believe Artist Services:- linktr.ee/believeartistservic...
Enjoy & stay connected with us!
► Like us on Facebook: / officialrnait1
► Follow us on Twitter: / rnaitofficial
► Follow us on Instagram: / official_rnait
► Follow on Snapchat: / r-nait
Digital Partner :- Believe Artist Services
For Licensing inquiries:
Email:- sync-india@believedigital.com
#Maa #RNait #MothersDaySpecial #punjabisong #maasong

Пікірлер: 4 300
@RNait
@RNait 26 күн бұрын
HAJI KIDA LAGYA MAA SONG COMMENTS KR K DSEO ❤
@LoveBoyGaming47
@LoveBoyGaming47 26 күн бұрын
R Nait sir ab movie bnado please
@LoveBoyGaming47
@LoveBoyGaming47 26 күн бұрын
R Nait sir movie bnado please ❤❤
@bhawandeep9363
@bhawandeep9363 26 күн бұрын
nyce song❤. SALUTE A R NAIT NU💯🥺🔊
@Its_preetBhullar3-iy7nr
@Its_preetBhullar3-iy7nr 26 күн бұрын
❤ nice bro
@GursewakSingh-hv5fd
@GursewakSingh-hv5fd 26 күн бұрын
Bout vadia vere ❤❤❤❤😊😊😊
@karmitakaur3390
@karmitakaur3390 26 күн бұрын
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
@gurhamjheriWala
@gurhamjheriWala 26 күн бұрын
Nice ❤
@harryron5854
@harryron5854 26 күн бұрын
Rab kre tuhadi mom nu v lambiyan umran la de🎉
@Web_Developing.
@Web_Developing. 26 күн бұрын
😊 Nice
@RituSharma-mp9sh
@RituSharma-mp9sh 26 күн бұрын
Same to you
@kamaljeetsingh-wx1hp
@kamaljeetsingh-wx1hp 26 күн бұрын
Miss you ਮਾਂ 😢😢
@jagtar13
@jagtar13 19 күн бұрын
ਭੰਡਣ ਵਾਲਿਆਂ ਤੇ ਬਾਬੇ ਨਾਨਕ ਨੂੰ ਨਹੀਂ ਬਖਸ਼ਿਆ , ਤੈਨੂੰ ਕਿਵੇਂ ਬਖਸ਼ ਦੇਈਏ ਵੀਰੇ? ਗਾਣਾ ਬੇਹੱਦ ਖੂਬਸੂਰਤ ਆ। ਗਾਣਾ ਸੁਣਦਿਆਂ ਸਾਰ ਸੁਰਤੀ ਮਾਂ ਦਿਆਂ ਪੈਰਾਂ ਉੱਤੇ ਜਾ ਟਿਕੀ। ਸਾਰਾ ਗਾਣਾ ਮਾਂ /ਪੁੱਤ ਦੇ ਪਿਆਰ ਉੱਪਰ ਘੁੰਮ ਰਿਹਾ। ਕਮੀ ਇਹ ਖਟਕ ਰਹੀ ਵੀਰੇ ਕਿ ਮਾਂ ਸਿਰਫ ਪੁੱਤ ਦੀ ਨਹੀਂ, ਮਾਂ ਤਾਂ ਧੀਆਂ ਦੀ ਵੀ ਹੁੰਦੀ। ਜੇਕਰ ਮਾਂ/ਧੀ ਬਾਰੇ ਵੀ ਇੱਕ ਲਾਈਨ ਪਿਰੋ ਦਿੰਦੇ ਤਾਂ ਗਾਣਾ ਸੰਪੂਰਨ ਸੀ। 😊❤️
@pklove2243
@pklove2243 19 күн бұрын
ਮਾਂ ਤਾਂ ਦਿਲ ਦਾ ਟੁੱਕੜਾ ਐ❤❤I love you ਮੰਮੀ ਪਾਪਾ ❤
@Preet_groha
@Preet_groha 26 күн бұрын
❤ਆਪਣੀ ਮਾਂ ਨੂੰ ਕੌਣ ਕੌਣ ਪਿਆਰ ਕਰਦਾ ,,, ਇੱਕ ਲਾਇਕ ਉਹ ਮਾਂ ਦੇ ਲਈ 😊😊
@AnkitGujjarkamar
@AnkitGujjarkamar 22 күн бұрын
Kya kar rhe ho❤❤❤❤
@armandeepsingh2244
@armandeepsingh2244 12 күн бұрын
Ma.ne.labdi.j.chaje..mai.ma.nu.labda
@sandeepparmar9158
@sandeepparmar9158 7 күн бұрын
❤❤❤​@@AnkitGujjarkamar
@sukhvinderkaur5678
@sukhvinderkaur5678 Күн бұрын
Meri maa de death ho g bhuldi ne kde
@ManpreetKaur-ln9mg
@ManpreetKaur-ln9mg 25 күн бұрын
ਅੱਖਾਂ ਭਰ ਆਈਆਂ ਇਹ ਗਾਣਾ ਸੁਣ ਕੇ...😊❤ ਰੱਬਾ ਹਰ ਮਾਂ ਦੀ ਲੰਬੀ ਉਮਰ ਕਰੇ.... ਹਸਦੇ ਵਸਦੇ ਰਹੋ ਸੱਭ....😊❤🙏
@jashandhillon3448
@jashandhillon3448 9 күн бұрын
Seriously brother baahr reh k maa nu miss krna
@HarjinderSingh-xz4py
@HarjinderSingh-xz4py 19 күн бұрын
ਪਰਿਵਾਰਕ ਗੀਤ ਬੁਹਤ ਘੱਟ ਸੁਣਨ ਨੂੰ ਮਿਲਦੇ ਆ ਵੀਰ ❤❤❤🎉🎉
@user-ub6bl8gp1o
@user-ub6bl8gp1o 14 күн бұрын
ਗੀਤ ਵਿੱਚ ਮੰਦਿਰ ਮਾਤਾ ਸੀਤਲਾ ਜਰਗ ਵਾਲੀ ਮਾਈ ਮੈੰ ਮੰਗਲਵਾਰ ਨੂੰ ਜਾ ਨਾ ਮੇਰਾ ਹੈਡੋ 50ਕਿਲੋਮੀਟਰ ਤੇ ਆ❤ਜੈ ਜੈ ਜੈ ਜੈ ਜੈ ਮਾਂ ਮਦਾਨਨਾ ਦੀ
@manpreetkamboj5979
@manpreetkamboj5979 22 күн бұрын
ਬਹੁਤ ਸੋਹਣਾ ਗੀਤ ਗਾਇਆ ਵੀਰੇ ਵਾਹਿਗੁਰੂ ਸੱਭ ਦੀਆਂ ਮਾਵਾਂ ਨੂੰ ਖੁਸ਼ ਰੱਖਣ 🙏🙏🙏🙏🙏
@Karnailsingh-3360
@Karnailsingh-3360 24 күн бұрын
ਨਾ ਸਿਰਫ਼ ਆਵਾਜ਼, ਨਾ ਸਿਰਫ਼ ਲਿਖਤ ,ਭਰਾਵਾਂ ਤੇਰੀ ਤਾਂ ਅਦਾਕਾਰੀ ਵੀ ਪੰਜ ਤਾਰਾ❤
@kaursukhidhillon9272
@kaursukhidhillon9272 20 күн бұрын
ਸਹੀ ਗੱਲ ਆ ਮਾਂ ਤਾਂ ਮਾਂ ਹੁੰਦੀ ਆ ਦੁਨੀਆਂ ਤੇ ਲੱਖ ਰਿਸ਼ਤੇ ਹੋਣ ਪਰ ਮਾਂ ਜਿੰਨਾਂ ਕੋਈ ਪਿਆਰ ਨਹੀ ਕਰਦਾ ਵਾਹਿਗੁਰੂ ਜੀ ਸਭ ਦੀਆਂ ਮਾਵਾਂ ਨੂੰ ਖੁਸ਼ ਰੱਖੀ love you mom ❤❤❤😘😘😘
@SattiSatti-ib9ug
@SattiSatti-ib9ug 15 күн бұрын
Uv
@user-cq1ue1bd8n
@user-cq1ue1bd8n 8 күн бұрын
Maa te aj tk Ena Sohna gaana ni bnea te na hi bne waheguru har ek di Maa nu khush rakhe
@TheJaishvikvLoge
@TheJaishvikvLoge 26 күн бұрын
ਵਾਹਿਗੁਰੂ ਹਰ ਕਿਸੇ ਮਾਂ ਦੀ ਉਮਰ ਲੰਬੀ ਕਰੇ ❤ ਮਾਵਾਂ ਦੀ ਲੰਬੀ ਉਮਰ ਲਈ ਸਾਰੇ ਲਾਈਕ ਕਰੋ ਜੀ 😘🙏
@Jaskirat_sultan
@Jaskirat_sultan 26 күн бұрын
Ardas tta ki likhna kehnde like kro sale swadi
@radhikamadaan7875
@radhikamadaan7875 25 күн бұрын
We1
@ramansuthar4878
@ramansuthar4878 23 күн бұрын
kzbin.info/www/bejne/fn6lameeZpiDiacsi=0_3GLOlmemY3By99
@JassChannu1313
@JassChannu1313 26 күн бұрын
ਆਰ ਨੇਤ ਦੀ ਬੇਬੇ ਨੂੰ ਕੌਣ ਕੌਣ ਆਪਣੀ ਬੇਬੇ ਮੰਨਦਾ ਵੀਰੇ ਸੱਚੀ ਤੇਰੀ ਫੈਮਲੀ ਤੇ ਤੇਰੇ ਨਾਲ ਦਿਲੋਂ ਪਿਆਰ ਆ ਲਵ ਯੂ
@user-en4fl6dt2m
@user-en4fl6dt2m 4 күн бұрын
ਸਭ ਪਹਿਲਾ ਤਾਂ r nait ਜਿਉਂਦਾ ਰਹਿ ਵੀਰ ਪਰਮਾਤਮਾ ਤਹਾਡੇ ਮਾਂ ਪਿਉ ਤੇ ਤਹਾਡੀ ਵਾਹਿਗੁਰੂ ਲੰਮੀ ਉਮਰ ਕਰਨ ਵੀਰ ਬਹੁਤ ਸਹੋਣ ਗੀਤ ਤਹਾਡਾ ਲਿਖਣ ਵਾਲੇ ਨੇ ਮਨ ਜਿੱਤ ਮੇਰੀ ਏਨੀ ਉਕਾਤ ਨੀ ਵੀਰ ਗੀਤ ਸੁਣ ਕੇ ਮਨ ਕੀਤਾ ਕੇ ਲਿਖਣ ਵਾਲੇ ਤਹਾਡੇ ਪੈਰ ਚੁੰਮ ਲਾਵਾਂ love you veer ਪਰਮਾਤਮਾ ਤਹਾਨੂੰ ਹੋਰ ਤਰੱਕੀਆ ਬਕਸਣ
@harpreetsinghpreet7958
@harpreetsinghpreet7958 7 күн бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਸਾਰੀਆਂ ਮਾਵਾਂ ਨੂੰ ❤
@gurshabsingh3725
@gurshabsingh3725 23 күн бұрын
ਆਰ ਨੇਤ ੨੨ ਗਾਣਾ 10 ਮਿੰਟ ਹੋਣਾ ਚਾਹੀਦਾ ਸੀ ਦਿਲ ਕਰਦਾ ਸੁਣੀਂ ਜਾਵਾ ❤❤l love you ਮਾਂ ❤😂😂
@mrandmrsgillfamily6107
@mrandmrsgillfamily6107 12 күн бұрын
Sahi gal veer ji
@LabhiSingh-fk8hx
@LabhiSingh-fk8hx 26 күн бұрын
ਵੈਸੇ ਆਰ ਨੇਤ ਵੀਰ ਦੀਆਂ ਸਾਰੀਆਂ ਵੀਡੀਓ ਸੋਹਣੀਆ ਹੀ ਹੁੰਦੀਆਂ ਨੇ ਪਰ ਵੀਰ ਨੇ ਆਪਣੀ ਮਾਂ ਨੂੰ ਵੀਡਿਓ ਵਿੱਚ ਲੈਕੇ ਹੋਰ ਵੀ ਸੋਹਣਾ ਬਣਾ ਦਿੱਤਾ ਹੈ ਜਿਉਂਦਾ ਰਹਿ ਵੀਰ ਰੱਬ ਤੇਰੀ ਤੇਰੀ ਤੇ ਮਾਤਾ ਜੀ ਦੀ ਉਮਰ ਲੰਬੀ ਬਖਸ਼ੇ 🙏🙏
@harnetchoudhary1782
@harnetchoudhary1782 18 күн бұрын
❤ ਵਾਹਿਗੁਰੂ ਜੀ ਸਾਰੀਆਂ ਦੇ ਮਾਵਾਂ ਪਿਓ ਨੂੰ ਤੁਦੰਰਸਤੀ ਬਖਸ਼ਿਓ ਜੀ ❤
@kaler7662
@kaler7662 19 күн бұрын
ਮਾਂ ਪਿਉ ਦੇ ਮਰਨ ਤੇ, ਤੁਹਾਡੇ ਹੰਝੂ ਜਰੂਰੀ ਨਹੀਂ ਹੁੰਦੇ, ਉਹਨਾਂ ਦੇ ਜਿਊਂਦੇ ਜੀਅ, ਤੁਹਾਡੇ hug smile love & carring ਦੀ ਲੋੜ ਹੁੰਦੀ ਆ, Becuse life is too short
@SahibDhaliwal
@SahibDhaliwal 26 күн бұрын
ਜਿਹੜੇ ਵੀ ਇਸ ਕਮੈਂਟ ਨੂੰ ਪੜ ਰਹੇ ਹਨ ਰੱਬ ਉਹਨਾਂ ਦੀਆਂ ਮਾਵਾਂ ਨੂੰ ਸਲਾਮਤ ਰੱਖੇ, ਲੰਬੀਆ ਉਮਰਾ ਬਖਸ਼ੇ
@kamalsardarsaabji7490
@kamalsardarsaabji7490 26 күн бұрын
ਵਾਹਿਗੁਰੂ ਜੀ ਸਾਰਿਆਂ ਦੇ ਮਾਵਾਂ ਨੂੰ ਖੁਸ਼ ਰੱਖਣ ਲੰਮੀ ਉਮਰ ਕਰਨ ਹਰ ਇੱਕ ਨੂੰ ਪੂਰਾ ਪਿਆਰ ਮਿਲੇ ਮਾਂ ਦਾ ❤❤❤❤
@user-oy8hd6de9n
@user-oy8hd6de9n 4 күн бұрын
❤🌹 ਬਾਬਾ ਨਾਨਕ ਚੜਦੀ ਕਲਾ ਰੱਖੇ ਸਭ ਦੀਆਂ ਮਾਵਾਂ ਤੇ ਇਨ ਪਿਆਰਾ ਗੀਤ ਹੈ ❤️❤️❤️❤️ਲਵ ਯੂ ਮਾਂ ਜੀ ❤️❤️😍😍😍😍😍
@lovepreetlovepreet6376
@lovepreetlovepreet6376 7 күн бұрын
Waheguru ji Lumbia umra bakhshan maava nu 😊😊❤❤
@Daliycountryballsvideo
@Daliycountryballsvideo 26 күн бұрын
ਜਿਹੜੇ ਲੋਕ ਆਪਣੀ ਮਾਂ ਨੂੰ ਪਿਆਰ ਨਹੀਂ ਕਰਦੇ ਕਿਰਪਾ ਕਰਕੇ ਇਸ ਵੀਡੀਓ ਤੋਂ ਦੂਰ ਰਹਿਣ ਮਾਂ ਤਾਂ ਮਾਂ ਹੀ ਹੁੰਦੀ ਹੈ ❤❤❤❤ ਆਰਨੇਤ ਬਾਈ ਤੁਹਾਡੇ ਗਾਣੇ ਵਧੀਆ ਨੇ
@Newnews557
@Newnews557 26 күн бұрын
Maa❤❤
@HappyCatfish-ol6lh
@HappyCatfish-ol6lh 26 күн бұрын
🎉🎉🎉
@Mr.simran.gaming
@Mr.simran.gaming 26 күн бұрын
Maa
@FgHhhjjo
@FgHhhjjo 26 күн бұрын
Maa
@FgHhhjjo
@FgHhhjjo 26 күн бұрын
Maa
@kuldeepsaidewalia5811
@kuldeepsaidewalia5811 26 күн бұрын
ਹਰ ਪਲ ਧਿਆਨ ਰੱਖਦੀ ਉਹ ਐ ਮੇਰੀ ਮਾਂ, ਬਿਨਾਂ ਕਹਿ ਤੋਂ ਸਭ ਬੁੱਝ ਲੈਂਦੀ ਉਹ ਐ ਮੇਰੀ ਮਾਂ। ਸਾਰੇ ਪਰਿਵਾਰ ਨੂੰ maintain ਕਰਦੀ ਉਹ ਐ ਮੇਰੀ ਮਾਂ। ਜਿੰਨੀ ਸਿਫ਼ਤ ਕਰਾਂ ਉਨੀ ਘੱਟ ਤੂੰ ਐ real ਮਾਂ। ਦੀਪ ਸੈਦੇਵਾਲਾ।
@SATGUREntertainment
@SATGUREntertainment 25 күн бұрын
Nice ❤❤
@LoveGkapoor
@LoveGkapoor 4 күн бұрын
ਸਲੂਟ ਆ ਕੋਈ ਸ਼ਬਦ ਹੀ ਨਹੀਂ ਰਿਹਾ ਨਾ ਇਸ ਤੋਂ ਉਪਰ ਕੁਝ ਹੈ।।❤❤❤❤
@userBsking96
@userBsking96 21 күн бұрын
इस तरह मेरे गुनाहों को वो धो देती है, माँ बहुत ग़ुस्से में होती है तो रो देती है। ♥️😘 मां😘♥️
@Harjitsingh09876
@Harjitsingh09876 26 күн бұрын
ਰੱਬ ਤੁਹਾਡੀ ਬੇਬੇ ਨੂੰ ਹਮੇਸ਼ਾ ਤੰਦਰੁਸਤ ਰੱਖੇ 😊😊😊 God bless you veer 🙏🙏🙏 jo v bhen bhai mera comment padd reha ohna De bebe bapu v hamesha khush te tandrust rehn 🙏🙏🙏
@jaswinderbajwa6772
@jaswinderbajwa6772 26 күн бұрын
ਵਾਹਿਗੂਰ ਜੀ Nait ਦੀ mummy ਨੂੰ ਹਰ ਖੁਸ਼ੀ ਦਿਉ ਜੇ ਉਹਨਾ ਦੀ ਲੰਮੀ ਉਮਰ ਕਰਉ ਜੇ ਰੱਬ ਜੀ 🤗🤗l Love you Maa
@Mobilreper
@Mobilreper 24 күн бұрын
sarea di mawa nu labi omar deve
@mandipsingh2399
@mandipsingh2399 24 күн бұрын
Waheguru ji v miss you mom
@SandeepSingh-rz8nm
@SandeepSingh-rz8nm 19 күн бұрын
ਜਿਊਂਦੀਆਂ ਵੱਸਦੀਆ ਰਹਿਣ ਸਭਨਾਂ ਦੀਆਂ ਮਾਵਾਂ ❤
@anwervirk4893
@anwervirk4893 2 күн бұрын
Bhot mere veer ji❤️❤️Prmatma tannu chardikla ch rakhn 🙏🙏🙏
@bobbylohgarhia3553
@bobbylohgarhia3553 24 күн бұрын
ਮਾਂ ਹੈਨੀ ਫਿਰ ਵੀ ਉਹ ਦੇ ਹੌਸਲੇ ਨਾਲ ਤੁਰੇ ਫਿਰ ਦੇ ਆ 😭😭😭😭
@user-xj7dd8sf8o
@user-xj7dd8sf8o 23 күн бұрын
😭😭😭😭😭😭😭😭😭😭😭😭😭😭😭😭🙏🙏🙏🙏🙏
@seeratshukla7472
@seeratshukla7472 22 күн бұрын
😭😭Meri v haini veer 26 july nu 2 year ho janne ah sachi maa thon badh koe ni puchda hun 😭😭😭😭😭
@akbarmalik5476
@akbarmalik5476 22 күн бұрын
Shi kiha veer
@teemallgood0969
@teemallgood0969 21 күн бұрын
Right aa ji 🙏❤️❤️
@seemabhardwaj4975
@seemabhardwaj4975 21 күн бұрын
😢
@karmasahoke
@karmasahoke 25 күн бұрын
ਕਿੰਨਾ ਸੋਹਣਾ ਦਰਸਾਇਆ ਬਾਕੇਈ ਸਚਾਈ ਆ ਗੀਤ ਵਿੱਚ ਮਾਂ ਕਦੇ ਪੁੱਤ ਤੋਂ ਮੁੱਖ ਨੀ ਮੋੜਦੀ ਪੁੱਤ ਚਾਹੇ ਲੱਖ ਹੋਵੇ ਜਾਂ ਕੱਖ ਦਾ
@kanwardeepsingh9819
@kanwardeepsingh9819 20 күн бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
@raghavralhan4300
@raghavralhan4300 13 күн бұрын
ਮੰਗਦਾ ਹਾਂ ਇਹ ਮੰਨਤ ਕਿ ਫਿਰ ਇਹੀ ਜਹਾਨ ਮਿਲੇ ਫਿਰ ਇਹੀ ਗੋਦ ਮਿਲੇ ਤੇ ਫਿਰ ਇਹੀ ਮਾਂ ਮਿਲੇ❤❤
@lalisidhu5834
@lalisidhu5834 26 күн бұрын
ਵਾਹਿਗੁਰੂ ਜੀ ਹਰ ਕਿਸੇ ਮਾਂ ਦੀ ਉਮਰ ਲੰਬੀ ਕਰੇ❤ ਮਾਵਾ ਠੰਡੀਆ ਛਾਵਾ ❤❤
@PhotoEditing-qm1rs
@PhotoEditing-qm1rs 26 күн бұрын
ਦੱਸੀਂ ਧਰਮਪੁਰੇ ਵਾਲਿਆਂ ਵੇ ਕੀ ਖਾ ਕੇ ਲਿਖਦਾਂ ਐ ❤❤❤❤❤
@sachgarmentsbhikhimansa2514
@sachgarmentsbhikhimansa2514 16 күн бұрын
ਵਾਹਿਗੁਰੂ ਇਕੱਲੀ ਮੇਰੀ ਮਾਂ ਉਮਰ ਨੂੰ ਦੁਨੀਆ ਦੇ ਹਰ ਮਾਂ ਦੀ ਉਮਰ ਲੰਬੀ ਕਰੀ ਰੱਬਾ,,,,,,, ਮੇਰੀ ਪਿਆਰੀ ਮਾ
@veerpalsekhon9903
@veerpalsekhon9903 6 күн бұрын
ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਵੀਰ ਤੇ ਹਰ ਇਕ ਮਾਂ ਨੂੰ ਲੰਮੀਆਂ ਉਮਰਾਂ ਬਖਸ਼ਣ,
@Amandeep.kaur.aulakh
@Amandeep.kaur.aulakh 26 күн бұрын
ਮਾਂ ਵਰਗੀ ਅਸੀਸ ਨਹੀ ਕੋਈ ਮਾਂ ਵਰਗਾ ਮੀਤ ਨਹੀ ਕੋਈ!!... ਮਾਂ ❤
@BeerpalKaur-ei5wz
@BeerpalKaur-ei5wz 26 күн бұрын
Love you maa ਸੌਹ ਲੱਗੇ ਰੂਹ ਨੂੰ ਸਕੂਨ ਮਿਲਦਾ ਜਦੋਂ ਮੇਰੀ ਮਾਂ ਨੂੰ ਫੈਨ ਮੇਰੇ ਮਾਂ ਆਖਦੇ ਕੌਣ ਕੌਣ ਆਰ ਨੇਤ ਜੀ ਦੀ ਮਾਤਾ ਨੂੰ ਮਾ ਮੰਨਦਾ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sukhimaniana3052
@sukhimaniana3052 26 күн бұрын
@neerajchechi4129
@neerajchechi4129 16 күн бұрын
Sare samjde nae maa❤❤
@Gunnufun
@Gunnufun 17 күн бұрын
माँ
@gurmandeep2130
@gurmandeep2130 4 күн бұрын
Maa ta maa he hundi love you maa
@SahilDhindsaOfficial
@SahilDhindsaOfficial 26 күн бұрын
ਪੁੱਤ ਓਹਦਾ ਕਿਸੇ ਮੁਕਾਮ ਉੱਤੇ ਪਹੁੰਚੇ ਇਕੋ ਹੁੰਦੀ ਏ ਮਾਵਾਂ ਦੇ ਦਿਲਾਂ ਚ ਆਸ ਬਾਬੇ ਨਾਨਕ ਦੀ ਫੋਟੋ ਅੱਗੇ ਹੱਥ ਜੋੜ ਮਾਵਾਂ ਕਰਦੀਆਂ ਨੇ ਪੁੱਤ ਦੇ bright future ਲਈ ਅਰਦਾਸ ਇਕੋ ਅ dream ਮੇਰਾ ਕਰਾਉਣੀ ਬੇਬੇ ਨੂੰ ਅ ਪੂਰੇ world ਦੀ Ride Aura ਹੁੰਦਾ ਮਾਵਾਂ ਦਾ ਜਾਦੂ ਭਰਿਆ ਤਾਹੀਓਂ ਆਉਂਦੀ ਏ postive vibe ਸੱਚੀ ਓਹਦੋਂ ਜਨਤ ਜਹੀ ਜਾਪੇ ਦੁਨੀਆ ਜਦੋ ਮਾਂ ਖਾਵਉਂਦੀ ਏ ਅਪਦੇ ਹੱਥ ਨਾਲ ਰੋਟੀ ਓ ਰਹਿ ਨਹੀਂ ਸਕਦੀ ਗੁੱਸੇ ਪੁੱਤ ਨਾਲ ਉੰਝ ਲਾਡ ਵਿੱਚ ਚੱਕ ਲਵੇ ਭਾਵੇਂ ਸੋਟੀ ਜੋ ਵੇਖਿਆ ਓਹਨੇ dream ਮੇਰੇ ਲਈ ਜਦ ਪੂਰਾ ਹੋਊ ਕਰੂਗੀ ਬਹੁਤ Pride Aura ਹੁੰਦਾ ਮਾਵਾਂ ਦਾ ਜਾਦੂ ਭਰਿਆ ਤਾਹੀਓਂ ਆਉਂਦੀ ਏ postive vibe ਹੁੰਦੇ ਮਾਵਾਂ ਦੇ ਦਿਲ ਦਰਿਆਵਾਂ ਤੋਂ ਵੀ ਵੱਡੇ ਤਾਹੀਓ ਅਖਦੇ ਅ ਲੋਕੀ ਬੋਹੜ ਵਾਲੀ ਛਾਂ ਓ ਛੋਟਾ ਬੱਚਾ ਸਭ ਤੋਂ ਜੋ ਪਹਿਲਾਂ ਬੋਲਦਾ ਓਹ ਹੁੰਦਾ ਸਬਦ ਮਾਂ ਇੱਕ ਨੀਲੀ ਛੱਤ ਵਾਲੇ ਦੀ ਕਿਰਪਾ ਦੂਜੀ ਬੇਬੇ ਦੀ ਅਰਦਾਸ ਵਧਾਉਣਗੇ ਸਾਹਿਲ ਦੇ ਗਾਣਿਆ ਦੀ Hype Aura ਹੁੰਦਾ ਮਾਵਾਂ ਦਾ ਜਾਦੂ ਭਰਿਆ ਤਾਹੀਓਂ ਆਉਂਦੀ ਏ postive vibe ਓ ਜਿਹੜੇ ਕਰਦੇ ਨ੍ਹੀ ਕਦਰ ਮਾਪਿਆ ਦੀ ਹੁੰਦੀ ਏ ਸੋਚ ਉਹਨਾਂ ਦੀ Thin ਓ ਸੱਚੀ ਹੁੰਦਾ ਰੱਬ ਦਾ ਹੀ ਵਾਸ ਮਾਵਾਂ ਚ ਤਾਹੀਓਂ ਕੰਮ ਕਰਦੀਆਂ ਨੇ ਹਫਤੇ ਦੇ ਸਤੇ ਦਿਨ ਦੇਕੇ ਸਿੱਖਿਆ ਅ ਪੁੱਤਾਂ ਨੂੰ ਕਰਦਿਆਂ ਨੇ Life ਵਿੱਚ Guide Aura ਹੁੰਦਾ ਮਾਵਾਂ ਦਾ ਜਾਦੂ ਭਰਿਆ ਤਾਹੀਓਂ ਆਉਂਦੀ ਏ Positive Vibe My Song For Maa Please Do Comments If You Like
@user-xh5xz5wo3y
@user-xh5xz5wo3y 26 күн бұрын
Veere bhut sohna likhhya 😍🫶
@SahilDhindsaOfficial
@SahilDhindsaOfficial 26 күн бұрын
@@user-xh5xz5wo3y thanks 🙏
@mrmrssidhu4885
@mrmrssidhu4885 26 күн бұрын
❤❤❤❤
@deepBoutiqueBathinda
@deepBoutiqueBathinda 25 күн бұрын
Bhut sohna likhya putt
@EntertainmentSOHIL
@EntertainmentSOHIL 22 күн бұрын
www.youtube.com/@EntertainmentSOHIL
@lakhwindersingh-fw1us
@lakhwindersingh-fw1us 26 күн бұрын
Jehda jehda apni maa nu pyar krda like kro ji ❤❤
@manisandhu2254
@manisandhu2254 10 сағат бұрын
Bhut jyda bhut e jyda bdia lga .... listening on repeat with water in my eyes 👏🏻👏🏻👏🏻🫶🏻👍🏻
@suhanimor1860
@suhanimor1860 11 күн бұрын
Har roj din me ek bar jarur sunti hu ye song me❤❤❤❤ love you maaa😊😊
@navpreetrandhawa9855
@navpreetrandhawa9855 24 күн бұрын
Waheguru ji❤Mehar krna sab diyan MAAVA te❤❤
@jiwansingh1845
@jiwansingh1845 26 күн бұрын
ਪ੍ਰਮਾਤਮਾ ਸਾਰਿਆਂ ਦੀਆਂ ਮਾਵਾਂ ਭੈਣਾਂ ਨੂੰ ਖੁਸ਼ ਰੱਖੇ ❤❤❤❤❤
@user-on2ff4cv4l
@user-on2ff4cv4l 14 күн бұрын
Bhut rona aya maa da ....song sunke... love u r.nait veere ..god bless you ❤
@user-tv1bt2jy5m
@user-tv1bt2jy5m 2 күн бұрын
Nice song brother main tuhadi bohat vaddi fan aa rabb tuhadi lambi lambi Umar kare ❤❤❤
@jodhpuri6284
@jodhpuri6284 23 күн бұрын
ਵਾਹਿਗੁਰੂ ਜੀ ਥੋਡੇ ਤੇ ਹਮੇਸ਼ਾਂ ਏਦਾ ਮੇਹਰ ਬਣਾਈ ਰੱਖੇ ❤❤
@user-dp4up7ff2y
@user-dp4up7ff2y 25 күн бұрын
ਕੋਈ ਜਵਾਬ ਨਹੀਂ ਤੇਰੀ ਕਲਮ ਦਾ ਵੀ ਧਰਮਪੁਰ ਵਾਲਿਆ।। ਰੱਬ ਦਾ ਦੂਜਾ ਰੂਪ ਮਾਂ ਸੱਭ ਤੋਂ ਵੱਡੀ ਮਲਕੀਅਤ ਹੁੰਦੀ ਹੈ,, ਸਾਡੀ ਮਾਂ ਬਹੁਤ ਵਧੀਆ ਗੀਤ ਗਾਇਆ nait ਵੀਰੇ, ਸੱਭ ਦੀਆਂ ਮਾਵਾਂ ਸਲਾਮਤ ਰਹਿਣ। God bless you
@user-jl9xi2hd1g
@user-jl9xi2hd1g 4 күн бұрын
R nait veer bot sona maa song gaya waheguru ji tohanu tarkki bkshe ❤❤❤❤
@rkgsab8751
@rkgsab8751 15 күн бұрын
Maa❤❤❤❤❤❤❤ never forgotten word❤❤❤❤👏👏👏👏Thanks to God🎉
@855digital
@855digital 26 күн бұрын
Dilo respect Bai G Good Lyrics And Voice 🎶 Dilo Love You #maa ❤
@kismatjotbrar4411
@kismatjotbrar4411 26 күн бұрын
ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ ਸਾਰਿਆਂ ਦੇ ਮਾਪਿਆ ਨੂੰ ❤❤
@deepbankhar4967
@deepbankhar4967 9 күн бұрын
R nait veere todhi koi rees nhi karskda lvu veer nu bhut sara
@BullyDogBreed
@BullyDogBreed 7 күн бұрын
Ravata yaar.. Rabb Sariya Maava nu Khush Rakhe..
@kamalrajput01
@kamalrajput01 26 күн бұрын
ਜੇਕਰ ਕੋਈ ਵੀ ਇਹ ਸੋਂਗ ਸੁਣ ਰਿਹਾ ਰਬ ਉਨ੍ਹਾਂ ਦਿਆਂ ਮਾਵਾਂ ਦੀਆਂ ਉਮਰਾ ਲੰਬੀਆ ਕਰੇ 🙌🙏🙏🌏 ਲਵ ਯੂ ਮਾਂ ❤️
@PhotoEditing-qm1rs
@PhotoEditing-qm1rs 26 күн бұрын
ਰੱਬ ਦਾ ਦੂਜਾ ਰੂਪ ਐ ਮਾ ❤❤❤
@GurjantSingh-om8oo
@GurjantSingh-om8oo 19 күн бұрын
ਵਾਹਿਗੁਰੂ ਮੇਹਰ ਕਰੀ ਹਰ ਇਕ ਮਾਂ ਤੇ
@RamkishanSingh-er4do
@RamkishanSingh-er4do 6 күн бұрын
Very nice ji bhut vadia ji har ik gall maa lyi sach kahi hai geet nu sunn ke rooh nu skooon milda hai love u maa love this rab har ik di maa nu slamat rhe
@jar.nail.chahal
@jar.nail.chahal 26 күн бұрын
Sirra laya pya y bhut sohna gaana sariya maavaa layi . It's HEART TOUCHING ❤❤❤❤❤. A beautiful gift for Mother's day.❤❤❤ ਗਰੀਬ ਦੀ ਮਾਂ ਵੀ ਮਾਂ ਹੁੰਦੀ ਏ ਅਤੇ ਅਮੀਰ ਦੀ ਮਾਂ ਵੀ ਮਾਂ ਹੁੰਦੀ ਏ Love you bro .tusi hmesha oh likhde oo jo sirf tuhade naal hi nahi sgo jo saariyaa naal beetya hunda . Dhan hai oh maa GUDDI RANI jisne enni sohni personality and super star lokaa de dilla da KING 👑👑 R NAIT nu jnm ditta . Hats off to that MOTHER ❤❤❤❤❤❤❤❤
@nait_forever
@nait_forever 26 күн бұрын
ਲੱਖ ਸਹਿ ਲਉ ਮਾਂ ਦੁਖੜੇ ਪੁੱਤਾਂ ਦਾ ਦੁੱਖ ਸਹਿੰਦੀ ਨੀ❤❤❤ਲੱਖ ਹੋਣ ਪੁੱਤ ਮਾੜੇ ❤ ਮਾਂ ਕਦੇ ਵੀ ਮਾੜਾ ਕੇਹਂਦੀ ਨੀ❤❤❤❤❤❤❤love you maa❤❤❤😘💕💕💕
@GurpreetKaur-wm4sf
@GurpreetKaur-wm4sf 4 күн бұрын
Bhaut bhaut nice song waheguru R nait veeera nu hamesha happy rakhe ❤❤❤ Love you all moms
@gurpreetsinghsingh5509
@gurpreetsinghsingh5509 3 күн бұрын
ਲਵ ਯੂ ਮਾਂ ਮੇਰੀਏ ❤❤❤❤ ਬੋਹਤਾ ਸੋਹਣਾ ਗਾਣਾ ਏ ❤❤❤❤
@JagdevSingh-hd1ib
@JagdevSingh-hd1ib 23 күн бұрын
ਰੱਬ ਮਾਵਾਂ ਨੂੰ ਠੀਕ ਰੱਖੇ ਤੇ ਖੁਸ਼ ਰੱਖੇ 🙏🏻🙏🏻💐💐💗💗
@SaleemKhan-mg2di
@SaleemKhan-mg2di 23 күн бұрын
ਬਹੁਤ ਸੋਹਣਾ ਗੀਤ ਗਾਇਆ ਰੱਬ ਸਭ ਦੀਆਂ ਮਾਵਾਂ ਨੂੰ ਸੁਖੀ ਰੱਖੇ🙏🙏🥰
@mamtarajput6593
@mamtarajput6593 12 сағат бұрын
Beautiful song.... As a mom I know these lines are very worthy.
@khajansingh8376
@khajansingh8376 21 күн бұрын
Waheguru mehr kre veera teri kalm sda lyi eda he chaldi rahe love you a jatta eda he sira krvayi rakhi ❤
@upyoutubersvlogs3703
@upyoutubersvlogs3703 26 күн бұрын
मां वह देवी है जो पिता के जाने के बाद भी अपने बच्चों को अपना पूरा जीवन संघर्ष करते हुए अपने बच्चों का पालन पोषण करती है उन मां को मेरा दिल ❤😢 से बहुत बहुत आभार 🙏 आप सभी अपनी मां पिता की पूरी जिंदगी ख्याल रखना चाहिए । उनके जाने के बाद हमें उनकी अहमियत का पता चलता है❤❤🙏
@SukhpalSingh-kd6pt
@SukhpalSingh-kd6pt 24 күн бұрын
ਕੋਈ ਤੋੜ ਨਹੀਂ ਬਾਈ ਤੁਹਾਡੀ ਕਲ਼ਮ ਦਾ। ਵਾਹਿਗੁਰੂ ਏਦਾਂ ਹੀ ਖੁਸ਼ ਰੱਖਣ ਤੁਹਾਨੂੰ ❤❤
@ranjitsingh-Bathinda
@ranjitsingh-Bathinda 20 күн бұрын
Salute Bai tennu te teri kalam de byaan keete shabda nu. Bahut sohni rachna veere Teri gaaye Hye geet di. Sachhi Dil 😢 bhar aaya maa hai ni iss lyi . Geet sunn k injh LGA jiwen kol hi howe. Rabb terian ummran lammian kre ❤❤❤❤❤
@pardeepsankhla6487
@pardeepsankhla6487 4 сағат бұрын
Love you 😘 maa Jab bhi mood off ho to ye song su lo apki sari tension dur ho jye gi m sunta hu❤❤❤
@BaljitKaur-gg6os
@BaljitKaur-gg6os 23 күн бұрын
ਮਾਵਾ ਠੰਢੀਆ ਛਾਵਾ ਏ ਛਾਵਾ ਓਨਾ ਚਿਰ ਹੁੰਦੀਆ ਜਿੰਨਾ ਚਿਰ ਮਾਵਾ ਦਾ ਹੱਥ ਸਿਰ ਰਹਿੰਦਾ ਰੱਬਾ ਸਭ ਦੇ ਮਾਪੇ ਲੰਬੀਆ ਉਮਰਾ ਮਾਨਰ ਰੱਬ ਰਾਖਾ 🙏❤️
@Karan-wf2or
@Karan-wf2or 26 күн бұрын
ਐਸੀ ਕੋਈ ਥਾਂ ਨੀ ਕਿੱਥੇ ਜ਼ਿਕਰ ਓਹਦਾ ਕਦੇ ਆਉਂਦਾ ਨੀ, ਕੇ ਸਲਾਮਤ ਰੱਖੀਂ ਰੱਬਾ ਸੱਭ ਦੀਆਂ ਮਾਂਵਾਂ ਨੂੰ ਕਿਉਂਕਿ ਇਹਨਾਂ ਬਿਨਾਂ ਕੋਈ ਗਲ਼ ਨਾਲ ਲਾਉਂਦਾ ਨੀ 🫀🧕🏻🌎
@SatishJaskaran
@SatishJaskaran 17 күн бұрын
Veer ji sachi dassa eh ek song nhi bilkul maa da roop ae Maa da bachiyan lyi pyar ae Maa da emotions ne bachiyan lyi Bhut nice love you 100 war sun lya par dil nhi parya jee krda hor sunna Love you maa❤
@ArbabKhan-official
@ArbabKhan-official 12 күн бұрын
Allah pak sub ki maa ko saro py salamat rky
@manjindermann2083
@manjindermann2083 26 күн бұрын
ਬੁਹਤ ਸੋਹਣਾ ਲਿਖਿਆ ਗਇਆ ਵੀਰ। ਮਾਂ ਬਾਰੇ ਲਿਖਣ ਲੱਗਿਆਂ ਸਬਦ ਮੁੱਕ ਜਾਂਦੇ ਨੇ।ਲਵ ਯੂ
@jaggalikharitopic
@jaggalikharitopic 26 күн бұрын
ਦਿਲ ਖੁਸ਼ ਕਰਤਾ ਨੇਤ ਬਾਈ ❤ ਬਹੁਤ ਸੋਹਣਾ ਲਿਖਿਆ ਤੇ ਗਾਇਆ ❤ ਕੋਈ ਸ਼ਬਦ ਨਹੀਂ ਤਾਰੀਫ਼ ਕਰਨ ਲਈ 🥀👌 ਬਹੁਤ ਸੋਹਣੀ ਵੀਡੀਓ ਤੇ ਐਕਟਿੰਗ ਕੀਤੀ ਬੇਬੇ ਜੀ ਨੇ ❤ ਸੱਬ ਦੀਆਂ ਮਾਵਾਂ ਸਲਾਮਤ ਰੱਖੀਂ ਵਾਹਿਗੁਰੂ ਜੀ 🙏
@rajeshbhalla144
@rajeshbhalla144 21 күн бұрын
Bot pyara song lgga vere maa te maa hundi h ji maa di jga rabb vi nhi le skta bot vdiya song godbles you 🎉 har har mahadev 🙏
@shubhamnaagar1276
@shubhamnaagar1276 19 күн бұрын
Bahut Soni lakhari R nait bhai ji 🙏🏻 ❤
@meenableem8101
@meenableem8101 26 күн бұрын
ਜਦੋਂ ਵੀ ਕੋਈ ਮਾਂ ਦਾ ਗੀਤ ਜਾਂ ਕਿਤੇ ਮਾਂ ਦੀ ਗੱਲ ਹੁੰਦੀ ਹੋਵੇ ਤਾਂ ਸਾਨੂੰ ਸਾਡੀ ਮਾਂ ਯਾਦ ਆਉਂਦੀ ਐ ਮਾਂ ਸਾਡੇ ਵਾਸਤੇ ਕੀ ਕੀ ਕਰਦੀ ਹੁੰਦੀ ਸੀ ਕਿਵੇਂ ਅਸੀਂ ਨਿੱਕੇ ਹੁੰਦੇ ਮਾਂ ਨੂੰ ਤੰਗ ਪ੍ਰੇਸਾਨ ਵੀ ਕਰਦੇ ਹੁੰਦੇ ਸੀ ਮਾਂ ਪਹਿਲਾਂ ਝਿੜਕਾਂ ਦੇਣੀਆਂ ਤੇ ਕਦੇ ਕਦੇ ਕੁੱਟ ਵੀ ਦੇਣਾਂ ਸਾਨੂੰ ਪਰ ਬਾਅਦ ਵਿੱਚ ਫੇਰ ਪਛਤਾਉਂਦੀ ਸੀ ਵੀ ਮੈਂ ਕਿਉਂ ਮਾਰਿਆ ਇਹੀ ਤਾਂ ਮਾਂ ਦਾ ਪਿਆਰ ਸੀ ਜੋ ਮਰਦੇ ਦਮ ਤੱਕ ਨੀ ਭੁੱਲਣਾਂ, ਭਾਵੇਂ ਮਰ ਜਾਈਏ ਮੀਨਾ ਮਾਂ ਦਾ ਪਿਆਰ ਤੇ ਨੀਂ ਭੁੱਲਣਾਂ, ਮਿਸ ਯੂ ਮਾਂ 😢😢😢😢
@saroj4235
@saroj4235 25 күн бұрын
Meri maa mera rb miss u maa😭😭
@KamalpreetkaurKamal-qi7hi
@KamalpreetkaurKamal-qi7hi 9 күн бұрын
ਮਿਸ ਯੂ ਮਾ😢
@HEALTH_PB
@HEALTH_PB 26 күн бұрын
ਬਾਈ ਤੁਸੀਂ ਮਾਂ ਦੇ ਪਿਆਰ ਨੂੰ ਏਨਾ ਵਧੀਆ ਪੇਸ਼ ਕੀਤਾ ਆਪਣੇ ਗੀਤ ਵਿੱਚ ਕਿ ਤਾਰੀਫ਼ ਕਰਨ ਲਈ ਕੋਈ ਸ਼ਬਦ ਨਹੀਂ ਹੈ। ਮਾਂ ਤੋਂ ਬਿਨਾਂ ਕੋਈ ਜ਼ਿੰਦਗੀ ਨਹੀਂ, ਵਾਹਿਗੁਰੂ ਜੀ ਸਭਨਾਂ ਦੀਆਂ ਮਾਵਾਂ ਨੂੰ ਸਹੀ ਸਲਾਮਤ ਰੱਖੀਂ।🙏🙏
@amarrjitdes6943
@amarrjitdes6943 9 күн бұрын
Bhout vadiya veer g Rona aa gay Sun ke waheguru mehar kre thde te❤❤❤❤❤❤❤❤❤❤
@pindersaini144
@pindersaini144 16 күн бұрын
Bhut bhut bhut sohna song maa li... Mava thndiaa shava❤❤
@Goldypasiana
@Goldypasiana 24 күн бұрын
ਮਾਂ ਮੇਰੀ ਸਦਾ ਮੇਰੇ ਲਈ ਕਰੇ ਦੁਆਵਾਂ ਨੂੰ, ਦੁੱਖ ਝੱਲਕੇ ਮੇਰੀ ਜ਼ਿੰਦਗੀ ਦੇ ਕਰੇ ਠੰਡੀਆਂ ਛਾਵਾਂ ਨੂੰ ਜਿਸਨੇ ਮੇਰੇ ਲਈ ਲੱਖਾਂ ਹੀ ਕਸ਼ਟ ਉਠਾਏ, ਲੋਕਾਂ ਦੇ ਮਿਹਣੇ ਵੀ ਜੋ ਸਹੀ ਜਾਵੇ, ਮੇਰੇ ਦਿਲ ❤ ਦੇ ਹਰ ਵਰਕੇ ਤੇ ਲਿਖਿਆ ਜਿਹਦਾ ਨਾਂ ਓ ਹੈ ਮੇਰੀ ਮਾਂ ❤Goldy Pasianavi ✍️
@bhawandeep9363
@bhawandeep9363 26 күн бұрын
Respect button for r nait❤❤ ✍💯❤
@vishalsahota5551
@vishalsahota5551 11 күн бұрын
Sachi ch maa Varga hor koi rishta nai hunda duniyan te amazing song❤
@Navi00786
@Navi00786 11 күн бұрын
Es geet vich bai ne sare cracter vikha dite .bht he sohna write kita .g krda suni jawa es song nu..love u maa ❤
@happypb31kabbadi
@happypb31kabbadi 26 күн бұрын
ਮਾਂ ਸ਼ਬਦ ਦਿਲ ਦਾ ਸਕੂਨ ਆ ❤❤ ਵੈੱਸੇ ਤਾਂ ਦੱਸਣ ਦੀ ਲੋੜ ਨਹੀਂ ਤੁਹਾਨੂੰ ਸਭ ਨੂੰ ਪਤਾ ਹੀ ਆ ਆਪਣੇ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ 🙏🙏
@mk_beehla
@mk_beehla 26 күн бұрын
ਮਾਂ ਹੁੰਦੀ ਮਾਂ ਦੁਨੀਆ ਵਾਲਿਉ ਕਾਲੀਆ ਦਾ ਬਾਦਸਾਹ ਕੁਲਦੀਪ ਮਾਣਕ ਦਾ ਗਾਣਾ ਦੁਨੀਆ ਦੇ ਮੁਤੇ ਆ ਬਾਈ ਕੋਈ ਤਾਰੀਫ ਨੀ ਬਹੁਤ ਹੀ ਵਧੀਆ ਗਾਇਆ ਤੇ ਲਿਖਿਆ ਆਵਾਜ਼ ਵੀ ਬੁਲੰਦ ਆ ਬਾਈ ਦੀ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਖੁਸ਼ ਰੱਖਣ ਬਹੁਤ ਵਧੀਆ ❤❤
@thillabassi8006
@thillabassi8006 18 күн бұрын
Very nice song 🎵 beautiful voice 🎉❤ veer ji 🙏 rab thanu bhuat success devya
@khiladi02
@khiladi02 21 күн бұрын
❤️❤️ Love u Maa 😘😘Amazing Song nd Video story 👌🏻R Nait Paaji 😘
@AjaySingh-sz9xc
@AjaySingh-sz9xc 26 күн бұрын
ਬਹੁਤ ਵਧੀਆ ਗਾਣਾ ਲਗਿਆ ਰੱਬ ਐਦਾ ਹੀ ਚੜਦੀਕਲਾ ਚ ਰੱਖੇ😊👍👍🌹
@user-ht9ow2tx9e
@user-ht9ow2tx9e 26 күн бұрын
ਵੀਰ ਗਾਣਾ ਸੁਣ ਕੇ ਰੋਣਾ ਆ ਗਿਆ ਜੀ ਮੇਰਾ ਰੂਹ ਨੂੰ ਸਕੂਨ ਦੇਣ ਵਾਲਾ ਗੀਤ । ਰੱਬ ਥੋਨੂੰ ਹੋਰ ਤਰੱਕੀ ਬਖਸ਼ੇ ❤
@deepsandhudeepsandhu6324
@deepsandhudeepsandhu6324 20 күн бұрын
ਜਿਨ੍ਹਾਂ ਦੇ ਪੁੱਤ ਮਾਵਾਂ ਤੋਂ ਪਹਿਲਾ ਤੁਰ ਜਾਣ.. 🥹ਉਹ ਮਾਵਾਂ ਜੁਉਂਦੇ ਜੀ ਮਰ ਜਾਂਦੀਆਂ 😢😢
@user-mi5ge4xu7r
@user-mi5ge4xu7r 14 күн бұрын
Maa bina koi na koi chaa kare na koi pyar Maa hundi Maa loko Maa da rutba sab toa ucha
Cute Barbie Gadget 🥰 #gadgets
01:00
FLIP FLOP Hacks
Рет қаралды 33 МЛН
She’s Giving Birth in Class…?
00:21
Alan Chikin Chow
Рет қаралды 11 МЛН
Селфхарм
3:09
Monetochka - Topic
Рет қаралды 1,6 МЛН
ҮЗДІКСІЗ КҮТКЕНІМ
2:58
Sanzhar - Topic
Рет қаралды 24 М.
Қайрат Нұртас - Қоймайсың бей 2024
2:22
RAKHMONOV ENTERTAINMENT
Рет қаралды 1,4 МЛН
Kalifarniya - Hello [official MV]
2:54
Kalifarniya
Рет қаралды 4 МЛН
Sadraddin & IL’HAN - Aman bolşy suigenim | Official Visualizer
3:09
Қайдағы махаббат
3:13
Adil - Topic
Рет қаралды 169 М.
Amre - Есіңде сақта [Album EMI]
2:16
Amre Official
Рет қаралды 163 М.