Maahi Di Mehfil | Episode no 1 | Ranjit Rana | Maahi Sharma

  Рет қаралды 93,437

HLV STUDIOS

HLV STUDIOS

Күн бұрын

Пікірлер: 321
@itsMaahiSharma
@itsMaahiSharma 7 ай бұрын
@parmmsingh
@parmmsingh 7 ай бұрын
🙇
@KPTouristGuide
@KPTouristGuide 7 ай бұрын
Miss pooja ji nu bulao
@PawanKumar-vi6lo
@PawanKumar-vi6lo 6 ай бұрын
Mam piche Jo sound chal reha bahut kharab lagda baki Sara episode bahut hi vadhiya ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏
@ramanverma347
@ramanverma347 6 ай бұрын
Kirpa krke singer balraj nu hajir kita jave
@GurpeetKaur-nh3xg
@GurpeetKaur-nh3xg 4 ай бұрын
Maahi ji🥰🥰🥰😘😘❤️
@lovepunjab2939
@lovepunjab2939 7 ай бұрын
Ranjit Rana bai Legend… ਮਾਹੀ ਜੀ ਨੇ ਬਹੁਤ ਵਧੀਆ ਇੰਟਰਵੀਊ ਕੀਤਾ। ਮਨਮੋਹਨ ਵਾਰਿਸ ਜੀ ਦੀ ਇੰਟਰਵੀਊ ਦਾ ਇੰਤਜਾਰ ਹੈ
@deeppawan9674
@deeppawan9674 7 ай бұрын
School time toh hun tak v ਉਸਤਾਦ ਜੀ ਤੁਸੀਂ ਉਸਤਾਦ ਓ ਜੀ.... India to Malaysia ❤ ਸਫਰ
@RanjeetSandhu-ne4wr
@RanjeetSandhu-ne4wr 5 ай бұрын
ਬਹੁਤ ਵਧੀਆ ਆਵਾਜ਼ ਬੁਲੰਦ ਬਹੁਤ ਸੁਣਿਆਂ ਬਾਈ ਨੂੰ ਹੀਰਾ ਬੱਦਾ ਰਾਣਾ ਬਾਈ ❤❤❤❤❤❤❤❤❤❤❤❤❤❤❤
@ParamBeat
@ParamBeat 7 ай бұрын
ਰਾਣਾ ਭਾਜੀ ਬਹੁਤ ਵਧੀਆ ਇਨਸਾਨ ਤੇ ਚੰਗੇ ਕਲਾਕਾਰ ਨੇ ਮੈਂ ਭਾਜੀ ਦਾ ਛੋਟੇ ਹੁੰਦਿਆਂ ਤੋਂ ਫੈਨ ਹਾ ਦਿਲੋ ਪਿਆਰ ਭਾਜੀ love you ❤❤❤❤❤❤❤❤
@kaptanknow3139
@kaptanknow3139 7 ай бұрын
ਤੂੰ ਟੁੱਟਾ ਸਾਡਾ ਦਿਲ ਮੋੜ ਦੇ, ਅਸੀ ਮੋੜ ਦਾ ਗੇ ਤੇਰੀਆਂ ਨਿਸ਼ਾਨੀਆ।❤ ਰਣਜੀਤ ਰਾਣਾ💯
@sarabjitbhatia7914
@sarabjitbhatia7914 7 ай бұрын
Tuhada sachi SHEESHA dekhna banda MAAHI JI!!
@goldysandhu4630
@goldysandhu4630 5 ай бұрын
ਰਾਣੇ ਵੀਰ ਜੀ ਇਸ ਵਿਚ ਕੋਈ ਦੋ ਰਾਏ ਨੀ ਤੇਰੀਆ ਗੱਲਾਂ ਗੀਤ ਸੱਚੀ ਦਿਹਾੜੀ ਵਿਚ ਕਿੰਨੇ ਕਿੰਨੇ ਵਾਰੀ ਸੁੰਨੀ ਦਾ ਤੁਹਾਡਾ ਗੀਤ ਤੁਹਾਡਾ ਜੋ ਸਬ ਤੋ ਜਿਆਦਾ ਮੇਰੇ ਮਨਪਦੰਦ ਹੈ ਕਦੇ ਤੇਨੂੰ ਵੀ ਏ ਸਾਡੀ ਯਾਦ ਆਈ ਨੀ ਜਿਸ ਦਿਨ ਏ ਗੀਤ ਆਇਆ ਸੀ ਉਦੋ ਮੈਂ ਪੜ੍ਹਦਾ ਹੁੰਦਾ ਸੀ ਤੇ ਮੇਰੀ ਸਹੇਲੀ ਤੇ।ਮੇਰੇ ਵਿਚ ਵਿਛੋੜਾ ਪਿਆ ਸੀ ਤੇ ਮੈਂ ਸਾਰੀ raat ਏ ਗੀਤ ਸੁਣਕੇ ਰੋਇਆ ਸੀ ਮੈਂ
@sraansaab2122
@sraansaab2122 8 күн бұрын
ਸਿਰੇ ਦੇ ਗਾਣੇ ਸਿਰੇ ਦੀ ਆਵਾਜ਼ ਜੋ ਕਦੇ ਪੁਰਾਣੀ ਨਹੀਂ ਹੋ ਸਕਦੀ ਜਿਉਂਦਾ ਰਹੇ ਵੀਰ❤
@kulwinderbhatt8052
@kulwinderbhatt8052 7 ай бұрын
ਬਹੁਤ ਸੋਹਣੀ ਮਹਿਫਲ ਲਾਈ ਆ ਮਾਹੀ ਜੀ❤
@sandeepsony711
@sandeepsony711 4 ай бұрын
ਵਾਹ ਵਾਹ ਮਾਹੀ ਜੀ, ਕਮਾਲ ਕਰਤੀ ਤੁਸੀਂ ਰਾਣਾ ਭਾਅ ਜੀ ਨੁੰ ਬੁਲਾਕੇ, ਸੱਭ ਤੋਂ ਸੁਰੀਲਾ ਗਾਉਂਦਾ ਰਾਣਾ ਬਾਈ, ਬਹੁਤ ਰੋਇਆਂ ਮੈਂ ਬਾਈ ਦੇ ਗਾਣੇ ਸੁਣ ਕੇ, ਸਾਡੇ ਦੋ ਭਰਾਵਾਂ ਦਾ ਫੇਵਰੇਟ ਸਿੰਗਰ ਨੇ ਰਾਣਾ ਬਾਈ ❤❤, ਸਾਰੇ ਗਾਣੇ ਮੂੰਹ ਜੁਆਨੀ ਯਾਦ ਨੇਂ ਮੈਂਨੂੰ ਰਾਣੇ ਬਾਈ ਦੇ, ਲਵ ਯੂ ਭਾਅ ਜੀ ਨੁੰ ਅਤੇ ਸਾਰੀ ਮਾਹੀ ਜੀ ਦੀ ਮਹਿਫ਼ਲ ਟੀਮ ਨੂੰ, ਜਿਉਂਦੀ ਵਸਦੀ ਰਹਿ ਮਾਹੀ ਤੂੰ, ਦਿਨ ਲੰਘਦੇ ਨੇ ਕਿੱਦਾਂ, ਪਰਛਾਵਾਂ ਬਣਕੇ,
@HarpreetKaur-sg7xc
@HarpreetKaur-sg7xc Ай бұрын
Sachi gl aaa ehna de Sare ganee bahut bahut jyada sohne aa❤
@buntymanve6854
@buntymanve6854 4 ай бұрын
ਰਾਣਾ ਜੀ ਦੇ ਗਾਣੇ ਬੋਤ ਕਮਾਲ ਆ ਜੀ ਰੂਹ ਨੂੰ ਸਕੂਨ ਮਿਲਦਾ ਸੁਣ ਕੇ। ਜਿਹੜੇ ਸੱਜਨ ਛੱਡ ਕੇ ਚਲੇ ਗਏ ਆ song ਸੁਣ ਕੇ ਤਾ ਅੋਹ ਵੀ ਨਾਲ ਹੀ ਲਗਦੇ ਆ ਹੁਣ ਵੀ
@TakhiMandeep
@TakhiMandeep 7 ай бұрын
ਭਰਾਵਾ ਤੇਰੇ ਗਾਣੇ ਸੁਣ ਸੁਣ ਤੇ ਰੋਏ ਬਹੁਤ ਅ ਆਪ ਤੁਸੀ ਏਨੇ ਖੁਸ ਕਿੱਦਾ
@deepambarsarya7481
@deepambarsarya7481 6 ай бұрын
Eh appp n ronde rwonde w😂😂😂😂
@Makhan-r1j
@Makhan-r1j 7 ай бұрын
❤ ਰਣਜੀਤ ਰਾਣਾ ਬਹੁਤ ਜ਼ਿਆਦਾ ਵਧੀਆ ਕਲਾਕਾਰ ਇਨਸਾਨ ਹਨ ਗਾਣੇ ਤਾਂ ਜਮਾਂ ਸਿਰਾ ਨੇ❤
@ਫ਼ੱਕਰਬੰਦੇ-ਫ8ਠ
@ਫ਼ੱਕਰਬੰਦੇ-ਫ8ਠ 7 ай бұрын
ਉਸਤਾਦ ਜੀ ਦਾ ਸ਼ੁਰੂ ਤੋਂ ਰੁੱਤਬਾ ਉੱਚਾ ਹੀ ਹੈ,,, ਪਰ ਮਾਹੀ ਜੀ ਤੁਹਾਡੀਆਂ ਗਲਾਂ ਬਾਤਾ ਸੁਣ ਕੇ ਇੰਚ ਲਗਦਾ ਜਿਵੇਂ ਆਪਣਾ ਕੋਇ ਜਾਰ ਦੋਸਤ, ਭੈਣ ਭਰਾ ਨਾਲ਼ ਗਲਾ ਕਰੀ ਜਾਨੇ ਆ ਜਮਾ ਮੇਰੇ ਪਿੰਡਾ ਦੀ ਮਾਂ ਬੋਲੀ ❤❤❤❤ ਮਾਹੀ ਜੀ thanku ❤❤❤❤🎉🎉🎉🎉 ਕਾਸ਼ ਕਿਤੇ ਤੁਸੀ ਮੇਰੇ ਭੈਣ ਜਾ ਮੇਰੇ ਕਰੀਬੀ ਹੁੰਦੇ ❤❤ ਬਹੂਤ ਸਾਰਾ ਪਿਆਰ ❤❤❤❤
@parmmsingh
@parmmsingh 7 ай бұрын
Yaar ehho jehhi galbaat kdde ni dekhi swaad a gya Maahi huni kya swaal kar rhhe a te ranjit rana ji kya jwaab de rhhe ne ❤
@mahisingh4762
@mahisingh4762 7 ай бұрын
Bahut vadiya g.. bahut vadiya singer paji .. 👌👌👏👏
@renukamboj1789
@renukamboj1789 7 ай бұрын
Bhot bhot vdiya lgya episode ❤🎉
@lishkaraentertainment
@lishkaraentertainment 7 ай бұрын
SHOW ਵਧੀਆ ਹੈ ਪਰ AUDIO QUALITY ਠੀਕ ਨਹੀਂ ਹੈ ਪਲੀਜ਼ ਇਸ ਵਿੱਚ ਸੁਧਾਰ ਜਰੂਰ ਕਰੋ ,MAAHI ਸੋਹਣੀ ਲੱਗ ਰਹੀ ਗੱਲਬਾਤ ਦਾ ਲਹਿਜ਼ਾ ਠੀਕ ਹੈ ਹੋਰ ਵੀ ਅੱਛੇ ਅੱਛੇ ਫਨਾਕਰ ਲੈ ਕੇ ਆਓ ਮੁਬਾਰਕਾਂ ਸਾਰੀ ਟੀਮ ਨੂੰ
@NavBajwa-zc5ls
@NavBajwa-zc5ls 5 ай бұрын
ਉਸਤਾਦ ਲੋਕ ਲਾਭ ਹੀਰਾ ❤
@amritpalsidhu1215
@amritpalsidhu1215 4 ай бұрын
boot vadiya bai rana ranjit ji ❤❤❤❤❤
@wahegurug7276
@wahegurug7276 7 ай бұрын
Bht e. Jada mza aaya maahi dekh k. Mehfil plzz continue rkhi meri bhen tu e phli kuri aa jheri ajj kl de jmane di hoke v purane mnje hoye kalakara di interview kr rhi aa ❤❤❤
@MannaSidhu05
@MannaSidhu05 7 ай бұрын
Bhout vdia show c pehli war koi full video dekhi ehne pyar nal❤❤
@PrawanJain
@PrawanJain 7 ай бұрын
Mehfil Howe tan maahi sharma ji di Howe varna naa Howe ✌️
@kulwinderdhiman9388
@kulwinderdhiman9388 6 ай бұрын
ਤੇਰੀਆਂ ਗੱਲਾਂ ਅੱਜ ਵੀ ਮੇਰੀ ਕਾਰ ਵਿੱਚ ਚੱਲਦਾ ਹੀ ਰਹਿੰਦਾ, ਹਰ ਰੋਜ਼ ਇੱਕ ਦੋ ਵਾਰ ਚੱਲਦਾ ਹੀ ਆ।
@dilpreetpreet1733
@dilpreetpreet1733 7 ай бұрын
Kiya bat hai❤🎉 mahi di mehfil me sira krwata❤🎉🎉🎉
@pawandeepsingh3718
@pawandeepsingh3718 7 ай бұрын
Dono mere fvrt n show was owsm congrats maji ji🎉
@hemant88h
@hemant88h 6 ай бұрын
Dil utte tere Leek wangu veh gya...mai mitaya nahio jaana , mai mitaya nahio jaana.... Love you Ranjit Sir , This is my favourite song ❤❤
@deepmehra9733
@deepmehra9733 7 ай бұрын
ਤੇਰਾ ਆਸਕ ਹੋ ਜਾਂਦਾ ਜੇ ਸ਼ੀਸ਼ਾ ਬੋਲਦਾ ਹੁੰਦਾ 🌸❤️
@pawansallan7934
@pawansallan7934 7 ай бұрын
❤mahi ji 🎉🎉🎉 congo for ur new show god bless u
@GurmeetKaur-to3ps
@GurmeetKaur-to3ps 2 ай бұрын
My all time favourite singer ❤❤❤
@alyasharma
@alyasharma 7 ай бұрын
Bahut khoob 👌🏻👌🏻👌🏻
@JagpreetSingh-x3p
@JagpreetSingh-x3p 5 күн бұрын
Bahut vadia lagiya Ji thodi interview Donna Di sunke
@KPTouristGuide
@KPTouristGuide 7 ай бұрын
bohut wadia show a eh 1,2,3,4 sare episode hun tak sare wadia ne bina skip kare sare show dekhde a tuhade bohut dhanwad tuhada ene simple te wadia show lyi
@gurmandeepsingh2706
@gurmandeepsingh2706 6 ай бұрын
ਬੜੀ ਦੇਰ ਬਾਅਦ ਯਾਦ ਗਾਣਾ ਸੁਣਿਆ ਰਾਣਾ ਜੀ ਬਹੁਤ ਸੋਣਾ ਗਾਂਦੇ ਨੇ ਹੁਣ ਜਾਦਾ ਸੁਣਿਆ ਨੀ ਘੱਟ ਗਾਂਦੇ ਨੇ ਯਾ ਪਤਾ ਨੀ ਲੱਗਿਆ ਤਵ ਘੱਟ ਈ ਦੇਖ ਹੁੰਦਾ ਹੁਣ
@sukhrajsingh7522
@sukhrajsingh7522 7 ай бұрын
Bhot bhot vdiya maahi di mehfil 🎉🎉🎉🎉❤❤
@rajnibala937
@rajnibala937 6 ай бұрын
Sachi bhut vadia show hai maahi mam tuhada vadia singer Nu sunn da moka mil reha ❤❤
@hemant88h
@hemant88h 6 ай бұрын
Bhut hi vadhiya show lageya eh... koi offensive words ni... simple talk show....MAAHI SHARMA bahle pyare ne❤
@bsmann9593
@bsmann9593 7 ай бұрын
Grt❤❤❤❤❤❤ congratulations for ur new show
@ShehnazAkhtar-d4w
@ShehnazAkhtar-d4w 7 ай бұрын
Ranjit rana g bhut change insan ho Tuhada bolan da tarika bhut Achaa hai ❤️❤️❤️❤️❤️❤️❤️🌹🌹🌹🌹🌹🤗🤗🤗🤗love u veer g baba g tuhanu bhut success kree
@JaspreetSingh-l9l
@JaspreetSingh-l9l 7 ай бұрын
ਉਸਤਾਦ ਸੁਖਸਿੰਦਰ ਸਿੰਦਾ ਜੀ ਹੋਰਾ ਨੂੰ ਬੁਲਾਉ ਜੀ ❤️🙏
@GurpreetSingh-jl5xw
@GurpreetSingh-jl5xw 5 ай бұрын
Eh pehla podcast hai Jo Pura suniya ❤❤❤❤
@blackrosefilms2762
@blackrosefilms2762 7 ай бұрын
❤❤❤❤good job aa Waheguru ji chrdekala ch rekhe sada khush reho God bless you
@Toxiicjatt
@Toxiicjatt 7 ай бұрын
Maahi di mehfil ❤❤❤ Bahut khoob 👌👌👌
@user-qf5hx4dc9c
@user-qf5hx4dc9c 5 ай бұрын
Bhut vadiya interview Love you both of you
@gurtejgarry5464
@gurtejgarry5464 7 ай бұрын
ਮਾਹੀ ਜੀ ਬੁਹਤ ਸੋਹਣੀ ਮਹਫ਼ਿਲ ਆ ਜੀ
@ItsMandySidhu
@ItsMandySidhu 7 ай бұрын
Very nice maahi di mehfil🥳❤️
@dalvir3602
@dalvir3602 7 ай бұрын
Ranjit bhaji bhut pyr Kar De a tuhanu ❤ tusi song Kar de raho
@MamnaKotbhai
@MamnaKotbhai 7 ай бұрын
Waah kyaa baat aww....aah hundi awaj bina mike to v kini ghnint
@SarbjitSingh-y2z
@SarbjitSingh-y2z Ай бұрын
🙏🙏ranjeet phaji aapki awaaz mein jaadu hai teriyan gallan bahut roye han veere 🙏🙏
@jaspalkaursidhu1321
@jaspalkaursidhu1321 7 ай бұрын
Vadia artest ne ranjit rana ji song v bahot vadia ne 👌👍
@buntymanve6854
@buntymanve6854 4 ай бұрын
ਬੋਤ ਵਦੀਆ ਇਨਸਾਨ ਤੇ ਕਲਾਕਾਰ 🎉🎉🎉🎉
@StaraStudio7
@StaraStudio7 7 ай бұрын
tuhada programme boht vadia hega jee.....be continue....
@babbubaljeet9145
@babbubaljeet9145 4 ай бұрын
ਮਾਹੀਂ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਪ੍ਰੋਗਰਾਮ ,,,
@RavindersinghRavindersingh-k2e
@RavindersinghRavindersingh-k2e 3 ай бұрын
Bai da sad song bohot vadia sara song suna apa
@HarpreetSingh-dn1pu
@HarpreetSingh-dn1pu 7 ай бұрын
All the best🎉🎉 for new journey ❤
@officalbhullardhanaula966
@officalbhullardhanaula966 7 ай бұрын
Bhot ghaint hai episode ta tusi mahi
@sukhajaiya3418
@sukhajaiya3418 6 ай бұрын
Bhulekhe. bahut sunya Rane veer ode aj v bhulekhe pende rende n chah k v akha ago ode chehre nu bhu nhi skda.pwnde rehen bhulekhe menu us Mr Jani de.
@taranrandhawa9160
@taranrandhawa9160 7 ай бұрын
I am big fan of yours maahi❤️🙌
@soniapriyam7041
@soniapriyam7041 7 ай бұрын
Terisn gallan geet main Delhi airport Jaa reha c mere mom nu Len lyi main jande jande ii shyd 10 k var sun lya c aur os din sunya v pehla var c🎉🎉❤❤
@harmandeep6457
@harmandeep6457 6 ай бұрын
Sad song y varge koi ni ga sakda ba kmaal aa
@ShehnazAkhtar-d4w
@ShehnazAkhtar-d4w 7 ай бұрын
Congratulations whole team ❤❤❤❤
@kulwinderdhiman9388
@kulwinderdhiman9388 6 ай бұрын
ਹੁਣ ਤੱਕ ਜਿੰਨੇ ਵੀ ਸਿੰਗਰ ਆਏ ਮਾਹੀ ਕੋਲ਼ ਸਾਰੇ ਹੀ ਫੇਵਰੇਟ ਨੇਂ , ਕੰਠ ਕਲੇਰ ਮਨਮੋਹਨ ਵਾਰਿਸ, ਮੰਗੀ ਮਾਹਲ, ਰਣਜੀਤ ਰਾਣਾ। ❤
@sushmaverma4948
@sushmaverma4948 7 ай бұрын
Very very nice maahi di mehfil
@BobbyBhatti-t8i
@BobbyBhatti-t8i 7 ай бұрын
Bhut hee vida gln kryan dona nee ❤❤
@HardipBhardwaj
@HardipBhardwaj 6 ай бұрын
Good job mahi u are so cute ❤❤
@sourav7132
@sourav7132 7 ай бұрын
Finally wait is over ❤❤
@PankajOffice-lw1ff
@PankajOffice-lw1ff 5 ай бұрын
Love you rana Mai sirf sirf apka fan hoon apka har song sunta hoon aur sab song yaad h❤❤❤
@sukhrajbhullar6206
@sukhrajbhullar6206 7 ай бұрын
Manu lagda mahi apne favourite artists nu hi balon dyi aa phla apne show ch ❤
@karanbadlaan3825
@karanbadlaan3825 7 ай бұрын
ਇੱਕ ਆਹਾ ਧੂਆ ਬੁਹਤ ਆ ਰਿਹਾ ਫ਼ੇਸ ਤੇ
@prabhjotsingh1015
@prabhjotsingh1015 6 ай бұрын
Asha mahi ji n starting Rana ji ton Rana ji dey mahi bhut song sundey aa rana ji dey
@jaspalkaursidhu1321
@jaspalkaursidhu1321 7 ай бұрын
Bahot shona program a mahi ji bahot hi vadia uprala purane artest age lay k aouna ! Show vich Nachhatar gill ji nu lai k auo song bahot vadia lagde ne
@ishwarsharma1364
@ishwarsharma1364 7 ай бұрын
🎉❤
@NewsprimeCanada
@NewsprimeCanada 7 ай бұрын
VERY NICE SHOW MUBARAKA LAKH LAKH
@mamtaararni7700
@mamtaararni7700 7 ай бұрын
Menu Mahi mam bhut psnd aa❤❤
@MandeepKaur-xb9wv
@MandeepKaur-xb9wv 6 ай бұрын
Bahut khoob mahi ji
@parmmsingh
@parmmsingh 7 ай бұрын
Mai te papa appan dowe bhot sun de a kuldeep manak saab ❤
@harpreethappy29
@harpreethappy29 7 ай бұрын
bohut vadiya interview vadayiya hon ki bina controversy wala toh, aaj kal bohut kat milde ehde de interview.
@HappySingh-p1l1b
@HappySingh-p1l1b 6 ай бұрын
Very nice❤God bless🙏
@VickyRajput-ik5yb
@VickyRajput-ik5yb 7 ай бұрын
Very nice g Mai v Ena da song bht Sunda ❤
@jotkaur92
@jotkaur92 7 ай бұрын
Please tusi eh show ch gurnam bhullar nu bhi sadya jee
@sandeepkohali2135
@sandeepkohali2135 5 ай бұрын
Ranjit paji dilo pyaar a ❤
@BinVerma
@BinVerma 7 ай бұрын
Loving it
@kuldeepsingh-cw5sn
@kuldeepsingh-cw5sn 5 ай бұрын
ਰਾਣਾ ਜੀ God bless you
@BaljitKaur-go3qn
@BaljitKaur-go3qn 6 ай бұрын
Bahut sohni maahi di mehfil
@MeetSandhu-j9l
@MeetSandhu-j9l 7 ай бұрын
My favorite singer Rana paji❤
@deepakshrivastava3656
@deepakshrivastava3656 7 ай бұрын
Sahi mahi di mahfil ❤❤❤❤
@SherazKhan-rb6oc
@SherazKhan-rb6oc 7 ай бұрын
Very nice maahi di mahfil
@Amrit-k10
@Amrit-k10 7 ай бұрын
Bohat vadia laggi galbaat
@yudhveersingh6416
@yudhveersingh6416 4 ай бұрын
❤❤❤❤❤❤❤❤❤❤❤
@johnkumar-vc1ns
@johnkumar-vc1ns 7 ай бұрын
Mainu pta he c k tusi ranjit rana nu jarur lay k auna mehfil ch .or tuhada andaaz bhi bahut gaint lagya keep it up sister
@writermangabhagowalmusic4235
@writermangabhagowalmusic4235 4 ай бұрын
Bahot vadia ji
@parwinderdhanda3597
@parwinderdhanda3597 7 ай бұрын
BACHPAN TOH LE K AJJ TK HAR IK SONG SUNIYA USTAD JI DA FAVORITE SONG 2012 CH AIYA DIL CHO BHALUNA
@SinghSaab-si8jh
@SinghSaab-si8jh Ай бұрын
Love you ਰਾਣਾ ਭਾਜੀ
@surjit_mattu
@surjit_mattu 7 ай бұрын
ਕਾਲੇ ਨਿਜ਼ਾਮਪੁਰੀ ਨੂੰ ਬੁਲਾਓ ਪਲੀਜ਼ ਮਾਹੀ ਜੀ. 🙏
@KulwinderSingh-bc1tg
@KulwinderSingh-bc1tg 7 ай бұрын
Awesome ❤❤ mehfil
@navikaul8835
@navikaul8835 7 ай бұрын
Pishe jehra music dita oh shi ni lgda oda ghaint a.✌🏻 maahi❣️
@jsgeep1366
@jsgeep1366 5 ай бұрын
Punjab da vadiya singer best singer Ranjit ranna
@tv_acountX
@tv_acountX 7 ай бұрын
Very nice mahi ji god bless you
Maahi Di Mehfil | Episode no 2 |  Kanth Kaler | Maahi Sharma
1:02:43
HLV STUDIOS
Рет қаралды 135 М.
Maahi Di Mehfil | Episode no 4 | Sudesh Kumari | Maahi Sharma
1:02:16
كم بصير عمركم عام ٢٠٢٥😍 #shorts #hasanandnour
00:27
hasan and nour shorts
Рет қаралды 11 МЛН
Maahi Di Mehfil | Episode no 1 | Season - 1 | Uncut | Maahi Sharma
1:10:58
Maahi Di Mehfil | Episode - 12 - Surjit Bhullar  | Maahi Sharma
1:09:38
Maahi Di Mehfil | Episode - 9 | Master Saleem | Maahi Sharma
1:15:47
HLV STUDIOS
Рет қаралды 147 М.
Maahi Di Mehfil | Episode no 5 | Preet Harpal | Maahi Sharma
1:35:32
Hans RAJ Hans | Pak Pak Deepak |Amar Noori |
8:54
Mirchi Punjabi
Рет қаралды 1 МЛН