Maar Lalkaara Hari Singh Chaleya - (Battle of JAMROD) | Balwinder Kaur Khalsa Ft. KAM Lohgarh

  Рет қаралды 2,915,986

KaM LohgaRh

KaM LohgaRh

Күн бұрын

Пікірлер: 1 000
@gurvindersingh5507
@gurvindersingh5507 2 жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਿਆਰਾ ਖਾਲਸਾ
@Ishowwspeedvirals
@Ishowwspeedvirals 2 жыл бұрын
❤❤⚔️⛳
@gurkiratsingh854
@gurkiratsingh854 2 жыл бұрын
jakaaa gjaavee nihal ho jaave s. hari singh ji nalua ji de mann nu bhaavee.......saaaatt shrriiiii akaaaaaallll....💪💪💪💪🙏
@YogeshSingh-dw1qp
@YogeshSingh-dw1qp Жыл бұрын
I am Hindu from Haryana I like listen this song again and again. Waheguru ji 🙏 Har har Mahadev ❤️
@SainiDruggaming
@SainiDruggaming Жыл бұрын
Fer ki hoya je hindu ae ?
@GurkiratSingh12671
@GurkiratSingh12671 Жыл бұрын
♥️♥️
@RavinderKumar-du3bn
@RavinderKumar-du3bn 2 жыл бұрын
🎧🎧🎧🎧🧒🧒 nyc song sarir vich jan te hosle pan wala 💪
@sajanpreetsingh8430
@sajanpreetsingh8430 2 жыл бұрын
ਸਰਦਾਰ ਹਰੀ ਸਿੰਘ ਨਲੂਆ 🙏🙏
@gurpannu3916
@gurpannu3916 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਜਰਨੈਲ ਹਰੀ ਸਿੰਘ ਨਲੂਆ ਜੀ 🙏🙏🙏🙏🙏
@Sukh_dhillon.
@Sukh_dhillon. 2 жыл бұрын
ਐਹੋ ਜਿਆ ਵਾਰਾਂ ਸੁਣ ਕੇ ਤਾਂ ਦਿਲ ਕਰਦਾ ਅਪਾ ਵੀ ਜੰਗ ਚ 15 - 20 ਬੰਦੇ ਮਾਰਦਾ ਗੇ 🚩🚩
@buttartv80
@buttartv80 7 ай бұрын
ਵੀਰਤਾ ਭਰਦੀ ਕਵੀਸ਼ਰੀ,, ਵਾਹਿਗੁਰੂ ਜੀ ਚੜਦੀ ਕਲਾ ਹੋਵੇ ਖਾਲਸਾ ਪੰਥ ਦੀ
@Sehajgamer9963
@Sehajgamer9963 6 ай бұрын
Yu😮 4:22 yuck
@RajveerSingh-jk3on
@RajveerSingh-jk3on 2 жыл бұрын
ਵਾਹ ਕਿਆ ਕਵੀਸ਼ਰੀ ਗਾਈ ਆ ਭੈਣਾ ਨੇ ਕਮਾਲ ਕਰਤੀ
@asimmasood7891
@asimmasood7891 5 ай бұрын
Hari Singh Nalwa was a greatest and bravest General. Sikhs are the bravest people on Earth. May God bless Sikhs.
@Cricket4you-2024
@Cricket4you-2024 2 жыл бұрын
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan zindabad 👳‍♂️💪🦁.
@MysticMango412
@MysticMango412 Жыл бұрын
7000 Afghan vs. 800 Khalsa Towards the end of 1836, Sardar Hari Singh Nalwa attacked and captured the small, but very strategic, fortified Khyberi village of Jamrud, situated on the south-side of a range of mountains at the mouth of the Khyber Pass. With the conquest of Jamrud, the frontier of the Sikh Empire now bordered the frontier of Afghanistan. In 1837, the Sikh Army was in Lahore for the wedding of Kanwar Nau Nihal Singh, the grandson of Maharaja Ranjit Singh. The Emir of Afghanistan, Dost Mohammad Khan, sent his sons with an army to drive the Sikhs out of Peshawar. The Sikh general, Sardar Hari Singh Nalwa was mortally injured in the battle and later died after forcing his way into the fort. Many eyewitnesses claimed Nalwa ordered his dead body to be hung outside the fort before he died, discouraging the Afghans from attacking, believing Nalwa was still alive. Nevertheless, the Sikh garrison continued fighting until Sikh reinforcements arrived from Lahore and pushed the Afghans out. The battle ended when the Afghans retreated back to Kabul.
@ct100ale8
@ct100ale8 Жыл бұрын
Good information ❤
@cricket.og22
@cricket.og22 Жыл бұрын
I think 1.5 lakh mugals and 1 sikh enough 🙏
@bajrangibhai1171
@bajrangibhai1171 2 жыл бұрын
I am hindu and love sikhs 🙏🙏🙏
@LakhvirSingh-do6yi
@LakhvirSingh-do6yi 2 жыл бұрын
ਪੁਰਾਣੀਆਂ ਵਾਰਾਂ ਸੁਣ ਕੇ ਵੀਰਾ ਜੀੀ ਲੂ ਕੰਡੇ ਖੜੇ ਹੋ ਜਾਂਦੇ ਨੇ🌟
@warriorclan543
@warriorclan543 2 жыл бұрын
Hari Singh ji tuhade te mann Hai sikh kom nu tuhade naal ladan wale sab nu salam Hai ji 🙏
@user-cg8qt5bx2w
@user-cg8qt5bx2w 9 ай бұрын
ਉਹਦੇ ਹੱਥ ਵਿੱਚ ਖੰਡਾ ਦੇਖਕੇ ਪਾ ਸੁੱਥਣਾਂ ਖੜੇ ਪਠਾਨ 🙏
@sandeepbrar148
@sandeepbrar148 2 жыл бұрын
ਰਾਜ ਕਰੇਗਾ ਸਦਾ ਖ਼ਾਲਸਾ ⛳⛳⛳
@Xrocozzz
@Xrocozzz 2 жыл бұрын
ਚੜ੍ਹਦੀਕਲਾ ਫ਼ੌਜ 🌿🌿🌿🌿🌿🌿
@ArshDeep-c5n
@ArshDeep-c5n 10 ай бұрын
🙏ਧੰਨ ਧੰਨ ਸ਼੍ਰੀ ਬਾਬਾ ਹਰੀ ਸਿੰਘ ਨਲੂਆ ਸਾਹਿਬ ਜੀ 🙏
@butasingh952
@butasingh952 2 жыл бұрын
Bhut Josh aa janda aa kavishri sun ke jee krda hune chal paye jang nu
@sukhvindersingh1076
@sukhvindersingh1076 2 жыл бұрын
ਧੰਨ ਓਹ ਮਹਾਨ ਸ਼ਹੀਦ ਸਿੰਘ ਸਰਦਾਰ ਜੀ,,💪💪 ਸਭ ਅਕਾਲ ਪੁਰਖ ਦੀ ਮੇਹਰ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌸🌼🙏🙏
@kulwindersingh66543
@kulwindersingh66543 Жыл бұрын
Bahut sohna likhaya te gaya g... Waheguru tuhanu tarrakiya bakhshe .. Dhan Shri Guru Gobind Singh Ji
@babber2536
@babber2536 2 жыл бұрын
Kot kot parnaam kaumi mard soormyaa nu 👏👏
@NIKHILGUPTA-vo6mu
@NIKHILGUPTA-vo6mu 2 жыл бұрын
Asli Soormya Deepak kalal ha🗡️⚔️ Deepak kalal Jindabad 🗡️💪⚔️🛡️💥💣🦁
@tarunadal84
@tarunadal84 10 ай бұрын
ਮਿਲੀ ਜਾ ਖ਼ਬਰ ਅਣਖੀਲੇ ਸ਼ੇਰ ਨੂੰ ਜਾਂਦੇ ਡੌਲੇ ਫਰਕੇ, ਗੁੱਸੇ ਵਿਚ ਉਹ ਸਰਦਾਰ ਆਖਦਾ ਅੱਖੀਂ ਖੂਨ ਭਰਕੇ। ਕਹਿੰਦਾ ਵੈਰੀਆਂ ਨੇ ਕੈਸੀ ਚਾਲ ਚਲ ਕੇ ਸੀਨੇ ਪਾਤਾ ਸੱਲ ਨੂੰ, ਮਾਰ ਲਲਕਾਰਾ ਹਰੀ ਸਿੰਘ ਚੱਲਿਆ ਜਮਰੌਦ ਵੱਲ ਨੂੰ।। ਅਖੇ ਛੇਤੀ ਕਰੋ ਵੀਰਨੋ ਤਿਆਰੀਆਂ ਘੋੜਿਆਂ ਤੇ ਚੜਕੇ, ਹੱਥਾਂ ਵਿਚ ਨੇਜੇ ਤਲਵਾਰਾਂ ਲੈ ਲਵੋ ਮੋਢੀ ਢ਼ਾਲਾ ਧਰਕੇ। ਸੋਧ ਅਰਦਾਸਾ ਕਿਲੇ ਵਿੱਚ ਪਾਉਂਚੇ ਨੂੰ ਦੀਂਕਣਾ ਦੇ ਪਲ ਨੂੰ, ਮਾਰ ਲਲਕਾਰਾ ਹਰੀ ਸਿੰਘ ਚਲਿਆ ਜਮਰੌਦ ਵੱਲ ਨੂੰ।। 🙏🏼🙏🏼⚔️⚔️🐊🐊
@ParamjitkaurAlune
@ParamjitkaurAlune 10 ай бұрын
Veer ji Shabdaavli sahi kro Hor koi geir MAA BOLI ch likhan lge galti kre ta smjh skde Haan Pr tuhade vrga Veer kre ta eh MAA BOLI DI Ate SIKHI DI Toheen hai
@tarunadal84
@tarunadal84 10 ай бұрын
@@ParamjitkaurAlune ji bilkul
@JujharSingh-te3sh
@JujharSingh-te3sh 2 жыл бұрын
ਖ਼ੂਨ ਖੋਲਦਾ ਗਾਣਾ ਸੁਣ ਕੇ......🙏🙏
@DeepSingh-Baagii
@DeepSingh-Baagii Жыл бұрын
🙏🥰🥰💞💞🥀💞🥀🥰🥰🥰🥰🥰 ਧੰਨ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪ ਜੀ ਦੀ ਸਿੱਖੀ ਧੰਨ ਆਪ ਜੀ ਦੇ ਸਿੱਖ ਧੰਨ ਆਪ ਜੀ ਦਾ ਸਿੱਖ ਧਰਮ ਧੰਨ ਸਿੱਖ ਕੌਮ ਦੇ ਮਹਾਨ ਅਮਰ ਸ਼ਹੀਦ ਯੋਧੇ ਧੰਨ ਧੰਨ ਅਮੋਲਕ ਬੱਚਨ ਜੋਂ ਬੋਲ ਕੇ ਸਨਮਾਨ ਦਿੱਤਾ ਜਾਂਦਾ ਹੈ 🥰🥰🥰🥰🥀🥀🥰🥰🥰🙏
@fatehmalhi3702
@fatehmalhi3702 Жыл бұрын
Rabb da doja na sikh aa🙏.....ser jhukda ehna agge..
@ਵਾਰਿਸਪੰਜਾਬਦੇ-ਸ1ਨ
@ਵਾਰਿਸਪੰਜਾਬਦੇ-ਸ1ਨ 2 жыл бұрын
ਪ੍ਰਣਾਮ ਸ਼ਹੀਦਾਂ ਨੂੰ। 🙏⚔
@kaimdeep9830
@kaimdeep9830 2 жыл бұрын
ਮਾਰ ਲਲਕਾਰਾ ਹਰੀ ਸਿੰਘ ਚੱਲਿਆ, ਜਮਰੌਦ ਵੱਲ ਨੂੰ 🔥
@lovedeepsingh9793
@lovedeepsingh9793 2 жыл бұрын
ਕਿਆ ਬਾਤਾਂ ਬਾਈ ...ਜੋਸ਼ ਭਰਤਾ ਰੂਹ ਵਿੱਚ 🦅🚩🦅
@manighumaan009
@manighumaan009 2 жыл бұрын
Same here Khalsa g
@Aigrow.556k.33min
@Aigrow.556k.33min 2 жыл бұрын
Love from🇵🇰
@warriorclan543
@warriorclan543 2 жыл бұрын
Brother 🙏 Where from pakistan ?
@honeyshrma2463
@honeyshrma2463 Жыл бұрын
hari singh nalwa c jisne pathana nu shalvara pehnia c 🤣🤣🤣💪💪💪
@dankie6716
@dankie6716 Жыл бұрын
Love you too brother💖
@dhruvarmwrestling
@dhruvarmwrestling Жыл бұрын
Pkmkb
@SELMON2Boi
@SELMON2Boi Жыл бұрын
You are supporting him because U are Punjabi 🤨🤔
@officialsukh7715
@officialsukh7715 2 жыл бұрын
Raj Khalse Da Hona FATEH Waheguru Ji Kiii
@simransandhu7048
@simransandhu7048 2 жыл бұрын
Josh bhar jnda sun ke g💪💪
@subhxsidhu
@subhxsidhu 11 ай бұрын
ਅੰਨੀ ਦਲੇਰੀ ਸੀ ਹਰੀ ਸਿੰਘ ਨਲਵਾ ਚ ਕਹਿੰਦੇ ਜਦੋ ਪਤਾ ਲੱਗਾ ਸੀ ਜਮਰੌਦ ਦੇ ਕਿਲੇ ਤੇ ਅਫਗਾਨੀਆ ਹਮਲਾ ਕਰਤਾ ਉਦੋ ਹਰੀ ਸਿੰਘ ਨਲਵਾ ਪਛਾਵਰ ਚ ਸੀ ਤੇ ਬਹੁਤ ਬਿਮਾਰ ਜਦੋ ਪਤਾ ਲੱਗਾ ਕ 20 ਹਜਾਰ ਦੀ ਸੈਨਾ ਲੈ ਕੇ ਅਫਗਾਨੀਆ ਹਮਲਾ ਕਰਤਾ ਫਿਰ ਅੱਖਾ ਚ ਖੂਨ ਨਿੱਤਰ ਗਿਆ ਸੀ ਤੇ ਤੁੁਰ ਪਏ ਸੀ ਜਮਰੌਦ ਵੱਲ ਫਿਰ ਸਿਰੇ ਦੀ ਜੰਗ ਹੋਈ ਸੀ ਕਾਸ਼ ਮਹਾਰਾਜਾ ਰਣਜੀਤ ਤੱਕ ਉਹ ਚਿੱਠੀ ਪੁੱਜ ਜਾਦੀ ਤੇ ਇਤਹਾਸ ਹੋਰ ਹੋਣਾ ਸੀ ❤
@paramindersingh8504
@paramindersingh8504 9 ай бұрын
🙏
@misl_khalis
@misl_khalis 7 ай бұрын
@rajvirsingh4558
@rajvirsingh4558 2 жыл бұрын
ਬਹੁਤ ਵਧੀਆ ਅੱਪਲੋਡ ਕੀਤਾ ਹੈ ਜੀ 🙏 ਵਾਹਿਗੁਰੂ ਜੀ 🙏 ਮੇਹਰ ਕਰਨ ਤੁਹਾਡੇ ਤੇ 🙏
@satvindersingh3620
@satvindersingh3620 8 ай бұрын
Jkare jgave nihal hojawe Hari singh de Maan nu pave satsrina akal
@gunpreetkaurgill7418
@gunpreetkaurgill7418 2 жыл бұрын
ਇਸ channel ਵਾਲਿਆ ਨੂੰ ਬੇਨਤੀ ਹੈ plz lyrics ਵੀ ਨਾਲ caption ਚ ja subtitle ਵਾਂਗ add ਕਰਿਆ ਕਰੋ ਜੀ। ਛੋਟੇ ਬੱਚੇ ਜਦੋਂ ਜਾ ਹੋਰ ਵੀ ਕੋਈ ਸੁਣੇ ਤੇ ਸਾਰੀ ਸਮਜ ਲਗੇ ਜੀ।। 🙏🙏🙏🙏🙏🙏
@warriorclan543
@warriorclan543 2 жыл бұрын
Yes nice 👍 idea even those can read who struggle to understand lyrics
@karanbarar1437
@karanbarar1437 Жыл бұрын
Sahi aa
@GOPI.SOOSAN_07
@GOPI.SOOSAN_07 Жыл бұрын
🙏🙏
@MCSTAN6622
@MCSTAN6622 Жыл бұрын
Sahi gal aa🙏
@akashjosan3732
@akashjosan3732 Жыл бұрын
@@karanbarar1437 Q
@bk4studio25
@bk4studio25 Жыл бұрын
ਮਾਰ ਲਲਕਾਰਾਂ ਹਰੀ ਸਿੰਘ ਚੱਲਿਆ ਜਮਰੋਦ ਵੱਲ ਨੂੰ 🙏
@navpreetsingh6269
@navpreetsingh6269 Жыл бұрын
Proud to be Sikh ⚔️
@Jagdeep-te3gc
@Jagdeep-te3gc 8 ай бұрын
Dhan Hari Singh nalwa ji ena rohb c, te soch ke dekho Sade bappu ji da kinna Partap hoyega 🙏dhan kalgidhar pathshah ji 🙏
@merciful4009
@merciful4009 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@VisitPunjab
@VisitPunjab Жыл бұрын
Waheguru ji da khalsa Waheguru ji di fateh
@knsinghbg2019
@knsinghbg2019 Жыл бұрын
Waheguru ji tusi morche vich ho? me amb sahib de kol hi rehenda ha
@VisitPunjab
@VisitPunjab Жыл бұрын
@@knsinghbg2019 hanji main rehya morche te kafi din hun jawaga shyd thode din tak
@VisitPunjab
@VisitPunjab Жыл бұрын
@@knsinghbg2019 kiwe a morcha hun tuc jane a othe?
@tirthasidhu9436
@tirthasidhu9436 2 жыл бұрын
Soorma hari singh naloa jarnail soorma wah waheguru waheguru
@armandeepsingh6869
@armandeepsingh6869 2 жыл бұрын
Bai ji Khun ubale khaan lag janda🙏🙏🙏👍💪💪💪💪💪💪
@GurpreetSingh-hx7pg
@GurpreetSingh-hx7pg Жыл бұрын
ਦੇਗ ਤੇਗ ਫਤਹਿ 🙏
@gurpartapsingh3351
@gurpartapsingh3351 Жыл бұрын
Waheguru ji mehr kreyo Khalsa panth te 🙏🏻🙏🏻❤️
@JAGDEEPSINGH-um5td
@JAGDEEPSINGH-um5td Жыл бұрын
Raj kita hor raj karega khalsa 💪🙏⚔️⚔️⚔️
@azadkasba2280
@azadkasba2280 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ 🙏🙏🙏
@nekjohal5307
@nekjohal5307 2 жыл бұрын
ਵਾਹਿਗੁਰੂ ਜੀ ਕੀ ਫ਼ਤਹਿ
@karamjitsingh7189
@karamjitsingh7189 2 жыл бұрын
Waheguru ji ka khalsa Waheguru ji ke Fatah
@Legalanalyst
@Legalanalyst 2 жыл бұрын
⚔️⚔️ ਬੀਟ ਤੇ ਕਵੀਤਾ ਅੱਗਲੇ ਪੱਧਰ ਤੇ ਹੈ।
@dankie6716
@dankie6716 Жыл бұрын
Daule fadk gye sun ke🔥
@mTrader1
@mTrader1 Жыл бұрын
Sahi aa
@jash_creation702
@jash_creation702 11 ай бұрын
ਰੰਘਰੇਟੇ ਗੁਰੂ ਕੇ ਬੇਟੇ 💪
@sukhbirsinghdollar8705
@sukhbirsinghdollar8705 11 ай бұрын
ਖਤਰੀਆ ਦਾ ਪੁੱਤ ਹੈ ਮਜਬੀ ਨਹੀ ਨਲਵਾ ⚔️⚔️🚩💪
@Aulakh378
@Aulakh378 11 ай бұрын
@@sukhbirsinghdollar8705yes
@punjabnaturefarm3665
@punjabnaturefarm3665 2 жыл бұрын
ਸਦਾ ਜੀਓ ਕੈਮ ਲੋਹਗੜ
@daya1944
@daya1944 Жыл бұрын
I love this type of tunes/songs. Listened this Joshua song many times at a stretch. Waheguru ji.
@habibalam3472
@habibalam3472 Жыл бұрын
Paau a kehrra lehja aa panjabi da?
@harpreetkokri7172
@harpreetkokri7172 2 жыл бұрын
ਬਹੁਤ ਵਧੀਆ ਵੀਰੇ👌🔥❤☺
@comedy_zone_12f509
@comedy_zone_12f509 2 жыл бұрын
Baai ji end laati👏👏🙏🙏
@lakhvirsinghsinghlakhvir8248
@lakhvirsinghsinghlakhvir8248 Жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ਤੁਹਾਨੂੰ
@dildeep4879
@dildeep4879 2 жыл бұрын
🙏 dhan-vadd verr gg Komm da GERNAIL HARI SINGH NALUA YADD KARVON LAI ...
@babber2536
@babber2536 2 жыл бұрын
Waheguru meher kern ess channel nu hor v chardikla ch rakhan
@Wolverine679
@Wolverine679 2 жыл бұрын
Lambe lambe kad gora rang badi dahdi muchhe sera sa jigar kya saan hai singh soormao ki
@ramgarhia9945
@ramgarhia9945 2 жыл бұрын
ਵਾਹ ਕਿਆ ਬਾਤ ਹੈ
@sandeepgabba6063
@sandeepgabba6063 2 жыл бұрын
Waheguru ji ka Khalsa Waheguru JI Fateh
@sandeepgabba6063
@sandeepgabba6063 Жыл бұрын
Waheguru ji ka Khalsa Waheguru ji Fateh Ji Maharaj ji
@losser9204
@losser9204 Жыл бұрын
ਦੇਗ ਤੇਗ ਫਤਹਿ
@transportia841
@transportia841 2 жыл бұрын
Waheguru ji mehar karn..🚩🚩⚔⚔
@GurdeepSinghCheema
@GurdeepSinghCheema Жыл бұрын
We must keep these tracks coming and listening to keep our roots alive
@DavinderSingh-1995
@DavinderSingh-1995 2 жыл бұрын
Kya baat hai ❤❤ah sun k te bhawe lakh bnde nal ladh k sukka nikl jaawe bnda ।।
@AKaurpunjabAKaurpunjab-oy7hq
@AKaurpunjabAKaurpunjab-oy7hq 11 ай бұрын
Wahaguru DHAN DHAN guru Govind Singh ji dhan guru da Sikh 🙏❤️❤️♥️❤️
@ramborambo4221
@ramborambo4221 2 жыл бұрын
Addictive song . 60-70 baari sunleya 2 - 3 ch
@simranjit9409
@simranjit9409 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🦁
@GurdeepSinghCheema
@GurdeepSinghCheema Жыл бұрын
Kam logarh god bless you for all the tracks. They keep us motivated and attached to our roots
@jasspbo6736
@jasspbo6736 2 жыл бұрын
Wmk🙏🏽
@LovepreettSingh5993
@LovepreettSingh5993 2 жыл бұрын
Waheguru ji ka Khalsa
@HarjinderSingh-xk1xb
@HarjinderSingh-xk1xb 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@HarmanPreet-z8y
@HarmanPreet-z8y Жыл бұрын
ਸ਼ਤਿਨਾਮ ਸ਼ੀ ਵਾਹਿਗੁਰੂ ਜੀ।
@Warrior_Hunter
@Warrior_Hunter 10 ай бұрын
ਕਿਰਦਾਰ ਨਹੀਂ ਰਹੇ ਸਾਡੇ, ਸਾਡੇ ਬਾਬਿਆਂ ਵਰਗੇ
@HarmanGandhi
@HarmanGandhi 10 ай бұрын
🤕🤕
@jugrajsingh6349
@jugrajsingh6349 2 жыл бұрын
Wah ji wah🙏✌️🚩🦅
@HardeepSingh-jd6ti
@HardeepSingh-jd6ti Жыл бұрын
ਸ਼ਹੀਦਾਂ ਨੂੰ ਕੋਟਿ ਕੋਟਿ ਨਮਨ ।
@Gianiavtarsinghkhalsa13
@Gianiavtarsinghkhalsa13 2 жыл бұрын
🙏🙏🙏💯💯💯💥💥💥 ਚੜ੍ਹਦੀ ਕਲਾ ਅਕਾਲ
@shankar_bpt3885
@shankar_bpt3885 2 жыл бұрын
Shrii waheguru ji ka khalsa shrii waheguru ji ki fateh 👏👏👏👏👏
@urvikaur194
@urvikaur194 2 жыл бұрын
Thx..... Jai Shari RAM..... Salute to ALL Shri RAMS..... And All KRISHANS
@cambridgelearningsystem9004
@cambridgelearningsystem9004 2 жыл бұрын
pranam lala hari singh nalwa ji noo.
@gursahibsarangimusic
@gursahibsarangimusic 2 жыл бұрын
Wowwww kya baata ❤❤🌺🌺🤲🏻🤲🏻🤲🏻
@robinbirsingh6328
@robinbirsingh6328 Жыл бұрын
Waheguru ਵਾਹਿਗੁਰੂ ਜੀ
@gwbunty3806
@gwbunty3806 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@avneetkaur8153
@avneetkaur8153 Жыл бұрын
Satanm Waheguru Ji 🙏🏻☺️☺️☺️
@VarinderMattu-r9j
@VarinderMattu-r9j Ай бұрын
ਮਜ਼ਬੀ ਸਿੱਖ ਕੋਮ ਜਿੰਦਾਬਾਦ ❤️❤️🙏⚔️⚔️⚔️😎🤟🏻
@Staylow_-2
@Staylow_-2 Ай бұрын
Chall ghusa sala sikh sikh hi a sikh di koi jatt patt ni jat got singhan ki dangah dangahh hi satt gur ty manga smjhiya chudahh gand kisy thon de
@Arnold_Thelegend
@Arnold_Thelegend Ай бұрын
itihas chor kaum aagi hari singh nalwa khatri si hahaha
@kaurjass-m1n
@kaurjass-m1n 16 күн бұрын
Majhbi Sikh koi jaat te nhi keha jnda majhbi Sikh oh hai jo apne majhb matlab dharam ta pakka koi cast ni majhbi Sikh veere te tuhadi profile dekhke pta lg reha ki tuc kine k pakke O
@pammibinder9153
@pammibinder9153 13 күн бұрын
Khatri the hari singh
@luckygill5259
@luckygill5259 2 жыл бұрын
Wah ji wah Kya battan🌊 sea of knowledge📚
@Manpreet_339
@Manpreet_339 Жыл бұрын
ਰਾਜ ਕਰੇਗਾ ਖਾਲਸਾ 🦁🚩🦅
@Fardeen78642
@Fardeen78642 Жыл бұрын
Pathan 🦅🔥
@pappajiarmy9763
@pappajiarmy9763 Жыл бұрын
​@@Fardeen78642 😂😂😂😂 salwar pao tuci
@Fardeen78642
@Fardeen78642 Жыл бұрын
@@pappajiarmy9763 karega Bata
@sanatani_khatri
@sanatani_khatri Жыл бұрын
​@@Fardeen78642fattu kaum😂
@villagersontop9542
@villagersontop9542 2 жыл бұрын
waheguru ji ❤️
@bhupinderpalsingh4453
@bhupinderpalsingh4453 Жыл бұрын
Akaal ⚔️⚔️
@jasminekaur1999
@jasminekaur1999 2 жыл бұрын
🙏🙏🙏🙏🙏🙏 shik Kom da Hera 🙏🙏🙏 waheguru g
@pannu.9839
@pannu.9839 Жыл бұрын
Proud to be Sikh 🙏🙏
@ujjwalsingh4873
@ujjwalsingh4873 2 жыл бұрын
Gajjjke...akaaaal.....akaaaaaaal
@Carlover-z6g
@Carlover-z6g 8 ай бұрын
Love from bihar
@dhillonsaab640
@dhillonsaab640 Жыл бұрын
Hari singh g bahut bimar c jdo jamrod vich jang chal rahi c Sirf ehna de aun di der hi c te afgani paj gye c ... Eni dehshat c soorme dii ...
@surindersingh2129
@surindersingh2129 Жыл бұрын
❤🎉Waheguru ji 🙏 bhut hi vadheya 🙏 🎉❤
@anmolsingh6026
@anmolsingh6026 Жыл бұрын
ਪਤਾ ਨ੍ਹੀ ਕਿਉ ਲੋਕ ਪਸੰਦ ਨਹੀਂ ਕਰਦੇ ਏਦਾਂ ਦੀ ਕਵੀਸ਼ਰੀ ਨੂੰ
@amanmaan7172
@amanmaan7172 Жыл бұрын
ਬਾਈ ਲੋਕਾ ਦਾ ਕੁੱਝ ਨਹੀ ਹੋ ਸਕਦਾ
@Ishowwspeedvirals
@Ishowwspeedvirals Жыл бұрын
Loka da vehan hogya k jo aajkal gayaki h oh jada powerfull h par lok ehh ni jaande k jo maharaj ji de time ch hoya te ohna di daleeri himmat da ais dharti te den koi nii de skda oh jinna krke gye saade vaaste asi mull ni paa rhe te naa kde pa hona
@KuldeepSingh-cd6vk
@KuldeepSingh-cd6vk 2 жыл бұрын
Waheguru.ji waheguru.ji 💐💐🙏🙏🙏🙏🙏🙏🙏💐💐💐💐
@K.Chhoker.007
@K.Chhoker.007 2 ай бұрын
ਚੜ੍ਹਦੀ ਕਲਾ ⛳️🦅⚔️📿
Badla Singhan Da(Battle of Pipli Sahib) - Dalbir Gill Ft  KAM LOHGARH
3:57
Jad V JULM Sikhan te hoye - Pritpal Singh Bargari X Kam Lohgarh
7:22
KaM LohgaRh
Рет қаралды 2,4 МЛН
黑天使只对C罗有感觉#short #angel #clown
00:39
Super Beauty team
Рет қаралды 6 МЛН
When Cucumbers Meet PVC Pipe The Results Are Wild! 🤭
00:44
Crafty Buddy
Рет қаралды 61 МЛН
One day.. 🙌
00:33
Celine Dept
Рет қаралды 52 МЛН
The IMPOSSIBLE Puzzle..
00:55
Stokes Twins
Рет қаралды 189 МЛН
BABA DEEP SINGH
11:55
PANTH KHALSA
Рет қаралды 44 М.
Hari Singh Nalwa | Remix Katha | Bhai Mehal Singh | Remix Katha Gurbani
21:03
Remix Katha Gurbani
Рет қаралды 331 М.
RISE OF BABA BANDA BAHADUR || KAM LOHGARH & Late Jarnail Singh Sabrawa
4:10
Zafarnama - Fateh Di Chithi
9:24
Kavishar Bhai Mehal Singh
Рет қаралды 202 М.
K.H.A.R.K.u.L.A.R.D.E - Saroop Singh Soorwind Ft. KAM LOHGARH
7:45
KaM LohgaRh
Рет қаралды 4,1 МЛН
黑天使只对C罗有感觉#short #angel #clown
00:39
Super Beauty team
Рет қаралды 6 МЛН