Maavan Kidhar Jaan - A Short Film | Punjabi Short Film | Arsara Entertainment | Punjabi Movies 2024

  Рет қаралды 184,294

Arsara Music

Arsara Music

Күн бұрын

Пікірлер: 147
@salmakanwal335
@salmakanwal335 2 ай бұрын
True, buzargon ka dil shehron myn nehi lagta, Allah Pak unko apny ghar ka sakoon, izzat or mann dyn ameen.
@SimranSingh-zx4wj
@SimranSingh-zx4wj 5 ай бұрын
ਵੈਸੇ ਗਲਤ ਗੱਲ ਹੈ ਮਾਂ ਬਾਪ ਨੂੰ ਜਿਉਂਦੇ ਜੀ ਇਕ ਦੂਜੇ ਤੋਂ ਦੂਰ ਰੱਖਣਾ
@sharanjitkaur4102
@sharanjitkaur4102 4 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਉਹਨਾਂ ਲੋਕਾਂ ਨੂੰ ਜਿਹੜੇ ਧੀ ਜੰਮਣਾ ਬੋਝ ਸਮਝਦੇ,,,
@Maninder_brar
@Maninder_brar 6 ай бұрын
ਲੱਖ ਲਾਹਨਤਾ ਇਹੋ ਜਿਹੇ ਨੌਹਾਂ ਪੁੱਤਾ ਤੇ ਜਿਹੜੇ ਆਵਦੇ ਮਾਂ ਬਾਪ ਨੂੰ ਸਾਂਭ ਨਹੀਂ ਸਕਦੇ ,, ਬੁਢਾਪੇ ਵਿਚ ਮਾਂ ਬਾਪ ਨੂੰ ਅੱਡੋ ਅੱਡ ਕਰਨਾ ਬਹੁਤ ਵੱਡਾ ਪਾਪ ਆ ਏਹ ਸਮਾਂ ਸਭ ਤੇ ਆਉਣਾ,,ਬਹੁਤ ਹੀ ਵਧੀਆ ਸੁਨੇਹਾ ਦਿੱਤਾ ਜੀ,,,ਕਦਰ ਕਰੋ ਜਿਉਂਦੇ ਜੀ ਮਾਂ ਬਾਪ ਦੀ ਜਿਹਨਾਂ ਦੇ ਹੈ ਨਹੀਂ ਓਹਨਾ ਨੂੰ ਪਤਾ😢😢😢well done all team members 💕❣️ Maninder Brar
@SimipreetKaur-oh1qf
@SimipreetKaur-oh1qf 6 ай бұрын
ਬਹੁਤ ਬਹੁਤ ਧੰਨਵਾਦ ਜੀ
@davikaur8411
@davikaur8411 5 ай бұрын
I don’t know by people doing like that ladies fault
@davikaur8411
@davikaur8411 5 ай бұрын
I’m live in America but white peoples better they take care parents
@salmakanwal335
@salmakanwal335 2 ай бұрын
Apny pyaron k bina dil nehi lagta or na unse baatein khatam hoti hyn.
@gurbhajansinghgill
@gurbhajansinghgill 6 ай бұрын
ਸਿੰਮੀਪ੍ਰੀਤ ਬੇਟੀ ਦੀ ਲਿਖੀ ਤੇ ਤਿਆਰ ਕੀਤੀ ਫਿਲਮ ਮਾਵਾਂ ਕਿੱਥੇ ਜਾਣ ਨੇ ਰੂਹ ਹਲੂਣ ਦਿੱਤੀ ਹੈ। ਘਰ ਘਰ ਦੀ ਕਹਾਣੀ। ਕਿਤੇ ਫੀਚਰ ਫਿਲਮਾਂ ਵਾਲੇ ਇਹ ਫਿਲਮ ਵੇਖਣ ਤੇ ਰੀਸ ਕਰ ਸਕਣ। ਸਾਰੇ ਕਲਾਕਾਰ ਕਮਾਲ ਨੇ।
@SimipreetKaur-oh1qf
@SimipreetKaur-oh1qf 6 ай бұрын
Waooo ਤੁਹਾਡੇ ਇਹ ਸ਼ਬਦ ਮੇਰੇ ਲਈ ਬਹੁਤ ਅਮੁੱਲੇ ਹਨ ਸਰ। ਬਹੁਤ ਬਹੁਤ ਸ਼ੁਕਰਾਨੇ ਸਰ ਜੀ ❤❤
@sohisaab5920
@sohisaab5920 5 ай бұрын
Mere v 2betea ne
@gurjindersingh3638
@gurjindersingh3638 6 ай бұрын
ਬਹੁਤ ਵਧੀਆ ਸਟੋਰੀ very emotional ਦਿਲ ਰੋਣਾ ਆ ਗਿਆ ਵੈਰੀ ਸਲੂਟ ਜੀ 🙏🌿💛🌿👌
@SimipreetKaur-oh1qf
@SimipreetKaur-oh1qf 6 ай бұрын
ਬਹੁਤ ਬਹੁਤ ਧੰਨਵਾਦ ਜੀ
@Chanderjitsinghx0
@Chanderjitsinghx0 5 ай бұрын
ਬਹੁਤ ਵਧੀਆ ਪੁੱਤ ਹੋਨ ਤਾਂ ਇਦਾ ਦੇ ਮਾਂ ਪਿਉ ਪੁੱਤ ਨੂੰ ਪਾਲਣ ਹੈ ਕੀ ਬੁੱਢੇ ਵਾਰੇ ਸਾਂਭਣ ਕੇ ਪਰ ਮਾਂ ਪਿਉ ਨੂੰ ਕੋਈ ਵੀ ਨਹੀਂ ਪੁੱਛਦੇ ਲੱਖ ਲਾਣਤ ਪੁੱਤ ਦੇ
@FakkarFakeer869
@FakkarFakeer869 4 ай бұрын
Waheguru waheguru🎉🎉
@kanwaljitsinghdhillon3161
@kanwaljitsinghdhillon3161 6 ай бұрын
ਘਰ ਘਰ ਦੀ ਕਹਾਣੀ , ਬਹੁਤ ਵਧੀਆ ਸੁਨੇਹਾ🎉
@Ramandeepkaur-lk7bo
@Ramandeepkaur-lk7bo 5 ай бұрын
Very emotional story
@jagtarsinghbenipal594
@jagtarsinghbenipal594 6 ай бұрын
ਸਿੰਮੀ ਪ੍ਰੀਤ ਬੇਟਾ ਜੀ ਬਹੁਤ ਬਹੁਤ ਮੁਬਾਰਕਾਂ ਬਹੁਤ ਹੀ ਵਧੀਆ ਕਹਾਣੀ ਲਿਖੀ ਹੈ ਪੁੱਤਰ ਤੇਰੀ ਕ਼ਲਮ ਤੇ ਡਾਇਰੈਕਸ਼ਨ ਕਮਾਲ ਬੇਟੀ 🎉❤🎉❤🎉❤
@SimipreetKaur-oh1qf
@SimipreetKaur-oh1qf 6 ай бұрын
Thank you so much ji❤❤
@Chanderjitsinghx0
@Chanderjitsinghx0 5 ай бұрын
ਮੇਰੇ ਵੀ ਦੋ ਪੁੱਤ ਹੈ ਪਰ ਸਾਨੂੰ ਨਹੀਂ ਪੁੱਛਦੇ ਦੇ ਸਾਰਾ ਦਿਨ ਕਰਦੇ ਫਿਰ ਵੀ ਨਹੀਂ ਪੁੱਛਦੇ ਵਹਿਗੁਰੂ ਚੜਦੀਕਲਾ ਵਿੱਚ ਰੱਖੇ ਇਨਾਂ ਨੂੰ
@rajdeeptoor9383
@rajdeeptoor9383 6 ай бұрын
ਰੁਆ ਦਿੱਤਾ ਯਾਰ ਇਸ ਫਿਲਮ ਨੇ very emotional ਬਹੁਤ ਵਧੀਆ ਸੁਨੇਹਾ
@SimipreetKaur-oh1qf
@SimipreetKaur-oh1qf 6 ай бұрын
ਬਹੁਤ ਬਹੁਤ ਸ਼ੁਕਰਾਨੇ ਜੀ
@kanwalkaur9045
@kanwalkaur9045 4 ай бұрын
ਸਾਡੇ ਦੋ ਪੂਤ ਨੇ ਇੱਕ ਬਹਾਰ ਹੇ ਇਕ ਸਾਡੇ ਕੋਲ ਹੇ ਸਾਡੇ ਨੂੰਹਾਂ ਪੂਤ ਬਹੂਤ ਚੰਗੇ ਨੇ ਊ ਕਹਿੰਦੇ ਨੇ ਮਰੇਆ ਪਿਛੋਂ ਰਸਾਂ ਗੂਲੇ ਤੇ ਜਲੇਬੀਆਂ ਖੁਆਉਂਦਾ ਦਾ ਕਿ ਫਾਈਦਾ ਜਦੋਂ ਜਂਊਦੇਆ ਪਾਨੀ ਤੋਂ ਤਰਸ਼ ਕੇ ਮਰ ਗਏ ਸਾਡਾ ਬਹੂਤ ਫ਼ਿਕਰ ਕਰਦੇ ਨੇ ਅਸੀਂ ਪੂਰੇ ਰੋਬ ਨਾਲ਼ ਰਹੀ ਦੇ ਹਾਂ
@GurjeetDeol-o1n
@GurjeetDeol-o1n 3 ай бұрын
❤nice
@gurkamalbansal9668
@gurkamalbansal9668 5 ай бұрын
ਇੱਕ ਮਾਂ ਪੰਜ ਧੀਆਂ ਪੁੱਤਰਾਂ ਨੂੰ ਪਾਲ ਲੇਂਦੀ ਹੈ 😢😢ਪਰ ਪੁੱਤ 😭😭😭
@punjabilokrangamanpreetkau2022
@punjabilokrangamanpreetkau2022 6 ай бұрын
It's so heart touching ਮੈ ਇਕ ਇਕ ਗੱਲ ਰੋ ਕੇ ਮਹਿਸੂਸ ਕੀਤੀ ਅੱਜ ਦੀ ਸੱਚਾਈ🙏🙏😭😭😭
@SimipreetKaur-oh1qf
@SimipreetKaur-oh1qf 6 ай бұрын
ਬਹੁਤ ਬਹੁਤ ਸ਼ੁਕਰਾਨੇ ਜੀ ❤❤❤
@gurdialsingh6002
@gurdialsingh6002 3 ай бұрын
ਪਤਾ ਨਹੀਂ ਕਿਉਂ ਇਹ ਲੋਕ ਭੁੱਲ ਜਾਂਦੇ ਹਨ ਕਿ ਇੱਕ ਦਿਨ ਅਸੀ ਵੀ ਇੱਥੇ ਆਉਣਾ
@navkiran1605
@navkiran1605 5 ай бұрын
ਬਹੁਤ ਕੌੜਾ ਸੱਚ ਹੈ ਸਾਡੇ ਸਮਾਜ ਦਾ 😢 ਸਾਰੀ ਟੀਮ ਨੂੰ ਵਧਾਈ 👍🙏⚘️
@labhkaur6579
@labhkaur6579 5 ай бұрын
ਨੱਕ ਡਬੋ ਕੇ ਮਰ ਜਾਣਇਹੋ ਜਿਹੇ ਬੱਚੇ ,ਤੁਹਾਡੀ ਵੀ ਵਾਰੀ ਆਉਣੀ ਹੈਂ 😭 ਇਹੋ ਜਿਹੀਆਂ ਨੂੰਹਾਂ ਪੁੱਤਾਂ ਦੇ ਫਿੱਟੇ ਮੂੰਹ 😭 ਫਿਲਮ ਦੇ ਪਾਤਰ ਕੁਝ ਤਾਂ ਸਿੱਖਿਆ ਆਊ ਨੂੰਹਾਂ ਪੁੱਤਾਂ ਨੂੰ... ਸਮਾਜ ਪੱਥਰਾਂ ਦੇ ਘਰਾਂ ਚ, ਰਹਿ ਕੇ ਪੱਥਰਾਂ ਵਰਗਾ ਹੋ ਗਿਆ 😭
@HarmanSidhu-d2v
@HarmanSidhu-d2v 5 ай бұрын
ਪਰ ਸਾਡੇ ਘਰ ਤਾਂ ਉਲਟ ਹੁੰਦਾ ਸੱਸ ਤਾਂ ਵਿਚਾਰੀ ਮੇਰੀ ਬੁਹਤ ਸਮਾਂ ਪਹਿਲਾਂ ਸਾਨੂੰ ਛੱਡ ਗਏ ਸਨ 😢😢 ਤੇ ਡੈਡੀ ਸਾਨੂੰ ਦੋਹਾ ਜੀਆ ਨੂੰ ਬਲਾਉਦੇ ਨੀ ਪ੍ਰਮਾਤਮਾ ਸਾਡੇ ਪਰਿਵਾਰ ਤੇ ਮੇਹਰ ਕਰੇ
@amandeepkaurjohal9716
@amandeepkaurjohal9716 5 ай бұрын
Sade ghre v same story aa
@KuldipSingh-jr4bb
@KuldipSingh-jr4bb 5 ай бұрын
Bahut vadiya aj di kahani
@AshokKumar-rb6er
@AshokKumar-rb6er 4 ай бұрын
WAHEGURU JI
@BalramKumar-nf8ws
@BalramKumar-nf8ws 6 ай бұрын
ਬਹੁਤ ਵਧੀਆ ਜੀ 👏👏
@RanjitkaurKaur-i2g
@RanjitkaurKaur-i2g 6 ай бұрын
Lakh lahnt eho jihe nu putt de😢😢😢
@mehakandasirnawan2863
@mehakandasirnawan2863 6 ай бұрын
ਬਹੁਤ ਘਰਾਂ ਦੀ ਕਹਾਣੀ ਹੈ। ਬਹੁਤ ਵਧੀਆ ਲੱਗਿਆ।
@NarinderKaur-y7o
@NarinderKaur-y7o 5 ай бұрын
ਮਿੰਦੀ ਦੀਦੀ ਜੀ ਦੇ ਪਹੁਰਣੇ ਬਹੁਤ ਵਧੀਆ ਕੀਤਾ
@BabbiKaur-u7j
@BabbiKaur-u7j 4 ай бұрын
😢😢😢 bhot Vidya video ji
@SurinderSingh-ve3sk
@SurinderSingh-ve3sk 5 ай бұрын
Very nice story
@khanfilms7346
@khanfilms7346 6 ай бұрын
Very emotional and big message Consept and many many congratulations Jagtaar singh benipal guru ji and jassi maam
@Jogii-m2p
@Jogii-m2p 3 ай бұрын
Very nice video 😢😢😢
@RupinderKaur-m3n
@RupinderKaur-m3n 4 ай бұрын
ਇਹੋ ਜਿਹੇ ਪੁੱਤਾਂ ਨਾਲੋਂ ਬੇਔਲਾਦ ਹੀ ਚੰਗਾ ਹੁੰਦਾ
@Dalwindersingh-c4n
@Dalwindersingh-c4n 5 ай бұрын
Great javai
@armaandeep-kq6rm
@armaandeep-kq6rm 4 ай бұрын
Very good video
@KuldeepChoudhary-zj4ko
@KuldeepChoudhary-zj4ko 5 ай бұрын
बड़ा ओक्खा है इस उम्र विच मां ते बाप दा अलग अलग रहना रब किसी नाल इंज न होवे ❤❤❤❤
@sarbjitkaurKaur-xx9tc
@sarbjitkaurKaur-xx9tc 5 ай бұрын
Gallan sun ke bda rona ayea ji heart touch me
@ranikalra4239
@ranikalra4239 5 ай бұрын
ਇਹੋ ਜਿਹੇ ਭਰਾਵਾਂ ਤੋਂ ਹਿੱਸਾ ਕੇ ਲੈਣਾ ਚਾਹੀਦਾ ਹੈ 😢
@gurkamalbansal9668
@gurkamalbansal9668 5 ай бұрын
ਮੇਰੀ ਤਾਈਂ ਵੀ ਆਪਣੀ ਧੀ ਘਰ ਰਹਿਦੀ ਹੈ 😢😢 ਉਸ ਦੇ ਦੋ ਪੁੱਤਰ ਹੈ 😢😢
@DalvirKaur-t7o
@DalvirKaur-t7o 5 ай бұрын
ਬਹੁਤ ਵਧੀਆ 😂
@dr.rachnamehrok5062
@dr.rachnamehrok5062 6 ай бұрын
Beautiful message given by your team
@gillbrother7786
@gillbrother7786 5 ай бұрын
Buhat buhat dukh hoy video dak ka ❤
@freeindia4499
@freeindia4499 6 ай бұрын
Benipal Ji behad emotional sensitive movie Mubarakan
@GurpreetSingh-sh6bc
@GurpreetSingh-sh6bc 3 ай бұрын
Eh ta mere khane😢😢
@maneet82
@maneet82 6 ай бұрын
Good message conveyed 🙏
@daljeetsingh9428
@daljeetsingh9428 6 ай бұрын
Bahut vadia a film amam
@AmanSandhu-g3w
@AmanSandhu-g3w 6 ай бұрын
Mein waheguru ji da sukar kardi aa ki ohna ne meinu 2 pyariaa dhiyaa ditiaa ne. Putt ta eho hi karde ne 😢😢
@CrackBrand
@CrackBrand 6 ай бұрын
‌ਬਹੁਤ ਵਧੀਆ mam
@sumanbala6699
@sumanbala6699 5 ай бұрын
Soul touching
@sheeramajhi
@sheeramajhi 6 ай бұрын
Congratulations prabh randhawa ❤
@PARDEEPKUMAR-sb1rp
@PARDEEPKUMAR-sb1rp 5 ай бұрын
Bahut wadiaa ji
@sarojchopra3527
@sarojchopra3527 5 ай бұрын
Very heart touching story😢
@bablirawalrawal7197
@bablirawalrawal7197 4 ай бұрын
क्यूँ मालिक से पुत्र मांगते हैं लोग जब माँ बाप को नहीं रख सकते 🎉🎉
@SunSun-zq5fg
@SunSun-zq5fg 4 ай бұрын
@@bablirawalrawal7197 mane Sabhi Ke 🌹🙏🏻😔 commento read kite hai 🙏🏻😔 sab india vale Maa baap putt di Daat hi pahla mangde ne 🙏🏻🥺kio e NATIJA baad bich dekhn nu milda 🤔😔🙏🏻Jad putt bagne ho jnade ne 🙏🏻 tusi theek likhya 🙏🏻Rab kolo bati di daat Kio nehi mangde?? Bahut man dukhi hunda 😢😔Jad apni Maa te julm hunda dekh 😔Jis Maa ne putt ji kadi Tatti hwaa na lagn diti 😢Raat baht Ke US Nu salondi ,bimar Halayat bich bi 😢😔🙏🏻ta bi maa kadi fark nehi kardi 🤔Kio Maa banai raba 🙏🏻Je tu Aap nehi ona c ta Koi ta teri jaga len valà hona chieda 🤔 c😢😔🙏🏻Per Maa di kismat chngi baanai RABA MERYA 😢😔🙏🏻Sab Nu Tandrusti vakhse 🙏🏻Rab Rakha
@navkaranseehra4181
@navkaranseehra4181 5 ай бұрын
bhaut vadia sikhiaa den vali story
@daljeetsingh9428
@daljeetsingh9428 6 ай бұрын
Rabb tahanu tarakki bakhse
@ashachandel4483
@ashachandel4483 4 ай бұрын
Sir swah eho jihe putta de
@DarpanMovies
@DarpanMovies 6 ай бұрын
ਬਹੁਤ ਵਧੀਆ ਸੁਨੇਹਾ
@amarjitkaurubhi6287
@amarjitkaurubhi6287 3 ай бұрын
Ghar Ghar the story
@harmeetjassi-b
@harmeetjassi-b 6 ай бұрын
ਸਾਰੀ ਟੀਮ ਨੂੰ ਮੁਬਾਰਕਾਂ ਜੀ।
@JGFILMS94
@JGFILMS94 6 ай бұрын
Congratulations all team members🎉🎉
@hafizqarimudassarhussainhu6967
@hafizqarimudassarhussainhu6967 5 ай бұрын
Very sad story and a lesson for society as a whole.
@HardeepkaurDhaliwal-n1w
@HardeepkaurDhaliwal-n1w 5 ай бұрын
❤❤❤🎉😢😢
@SimranSingh-zx4wj
@SimranSingh-zx4wj 5 ай бұрын
ਸਾਡੇ ਤੇ ਬੇਬੇ ਬਾਪੂ ਟੌਰ ਨਾਲ ਰਹਿੰਦੇ ਨੇ
@ParamjitKaur-um8tc
@ParamjitKaur-um8tc 5 ай бұрын
Real story ❤❤❤
@j.s.fillms.sharma4828
@j.s.fillms.sharma4828 6 ай бұрын
Nice movie ji 👍
@jasmeetkaur4051
@jasmeetkaur4051 5 ай бұрын
Nice video ❤
@SatnamSinghsakhowal
@SatnamSinghsakhowal 5 ай бұрын
Nice 😢😢l
@ManpreetKaur-qf8gr
@ManpreetKaur-qf8gr 6 ай бұрын
Very nice g👍
@balsahota3884
@balsahota3884 4 ай бұрын
Vnice story
@NK-rd4wo
@NK-rd4wo 5 ай бұрын
Very nice and emotional story
@GurpreetKaur-op6jp
@GurpreetKaur-op6jp 5 ай бұрын
😢😢so sad
@rajwinderkaur1394
@rajwinderkaur1394 5 ай бұрын
ਹਰ ਘਰ-ਘਰ ਦੀ ਕਹਾਣੀ ਆ ਬਹੁਤ ਵਧੀਆ ਸੀ😢😢😢
@HardeepkaurDhaliwal-n1w
@HardeepkaurDhaliwal-n1w 5 ай бұрын
Very nice very good very much video
@Pannukaur1470
@Pannukaur1470 5 ай бұрын
Sach ah eh sab pta nhi keho jihye aa jandiye kyie Bahouut aukha eve maa baap da
@SumitraDevi-v8t
@SumitraDevi-v8t 5 ай бұрын
Very Nice 🎉🎉❤❤
@charankaur2352
@charankaur2352 5 ай бұрын
Very nice video ji
@NarinderKaur-y7o
@NarinderKaur-y7o 5 ай бұрын
ਮੇਰੀ ਇਕੌ ਸਵਾ ਲੱਖ ਬੇਟੀ ਹੀ ਹੈ ਜਦੌ ਦਿਨ ਦਿਹਾਰ ਆੳਦਾ ਦਿਲ ਭਰ ਜਾਦਾ ਪਰ ਜਦੌ ਦੇਖਦੇ ਪੁਤ ਇਸ ਤਰਾ ਕਰਦੇ ਮਨ ਪੱਥਰ ਕਰ ਲੀਦਾ ਬੇਟੀ ਨੂ ਮੈ ਬੀਏ ਕਰਾਈ ਐਮੀਗਰੇਸਨ ਲੱਗੀ ਏ
@ParmjeetSingh-ph3vx
@ParmjeetSingh-ph3vx 5 ай бұрын
ਮੇਰੇ ਵੀ ਦੋ ਆ
@gorasingh2061
@gorasingh2061 5 ай бұрын
ਮੇਰੇ ਤਿੰਨ ਆ
@kulwantsingh1949
@kulwantsingh1949 5 ай бұрын
😢😢
@kusumRani-d2f
@kusumRani-d2f 4 ай бұрын
Sach h aajkal eve hi hoda hega
@RabinderSingh-g1k
@RabinderSingh-g1k 6 ай бұрын
Nice
@amazingnature8181
@amazingnature8181 5 ай бұрын
Dee he noon hundi hain “most girls” treat their mom differently than mother in law It’s very common,girls need to understand that saas is someone s mom too
@ਅਦਬੀਕਿਰਨਾਂ
@ਅਦਬੀਕਿਰਨਾਂ 6 ай бұрын
ਬਹੁਤ ਵਧੀਆ ਵੀਡਿਓ
@gurbaj_bajwa9096
@gurbaj_bajwa9096 5 ай бұрын
😊😢nic video ❤❤❤❤
@jaskarnsingh4079
@jaskarnsingh4079 6 ай бұрын
Very nice ji
@HardevSingh-sl3xv
@HardevSingh-sl3xv 6 ай бұрын
Very nice video 😊
@NeelamNahar-f4l
@NeelamNahar-f4l 6 ай бұрын
Nice ji
@AMARJITSINGH-mu3ey
@AMARJITSINGH-mu3ey 6 ай бұрын
ਵਧੀਆ ਹੈ
@rashpalkaur6711
@rashpalkaur6711 6 ай бұрын
Very nice video ❤❤
@HARPREETKAUR-ge6gl
@HARPREETKAUR-ge6gl 5 ай бұрын
❤❤❤
@SimipreetKaur-w2n
@SimipreetKaur-w2n 6 ай бұрын
Thanks for watching
@gillbrother7786
@gillbrother7786 5 ай бұрын
😢😢😢😢😢😢😢😢
@Sikhi-x5s
@Sikhi-x5s 5 ай бұрын
Miss you
@yousafjavaid7338
@yousafjavaid7338 5 ай бұрын
❤❤😢
@ashachandel4483
@ashachandel4483 4 ай бұрын
Ajj bebe nu sdo kl tusi v jan nu tiyar ho jao
@babitbbit8351
@babitbbit8351 5 ай бұрын
😢
@KamalPreetsingh-v7h
@KamalPreetsingh-v7h 5 ай бұрын
😢😢❤️
@riazsattar2983
@riazsattar2983 3 ай бұрын
Please take care of your parents 😢😢
@paramjotkaur5351
@paramjotkaur5351 5 ай бұрын
Haqeeqat hai .Ajehe karm kar k aapni vari da intezaar karo
@baljindersingh558
@baljindersingh558 5 ай бұрын
Dar lagda hun putta tu
@KulbirSingh-md6zj
@KulbirSingh-md6zj Ай бұрын
Veer ji main v ik real story aap nu likh ke dena chaunda
@ManpreetKaur-lm8nf
@ManpreetKaur-lm8nf 5 ай бұрын
😢😢😢😢😢
Правильный подход к детям
00:18
Beatrise
Рет қаралды 11 МЛН
Леон киллер и Оля Полякова 😹
00:42
Канал Смеха
Рет қаралды 4,7 МЛН
MERE PAPA
23:03
The Showman's Studio
Рет қаралды 88 М.
Nanak Chhak | Goyal Music | New Punjabi Movie 2020
23:05
Bhajna Amli
Рет қаралды 1,6 МЛН
Gharwali De Kharche | New Punjabi Movie 2024 | JaggieTv
34:29
Jaggie Films
Рет қаралды 98 М.