ਮੱਛੀ ਮੋਟਰ ਦਾ ਆ ਕੰਮ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਰਵਾਓ ਫਾਇਦਾ ਹੋ ਜਾਉਂ ||Submersible pump repairing

  Рет қаралды 16,600

sewak singh

sewak singh

Күн бұрын

ਸਤਿ ਸ੍ਰੀ ਅਕਾਲ ਜੀ ਮੱਛੀ ਮੋਟਰ ਦਾ ਆ ਕੰਮ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਰਵਾਓ ਫਾਇਦਾ ਹੋ ਜਾਉਂ ||Submersible pump repairing
my website link:-
sunvoam.com/
www.mrsewak.net/
⚠️ Copyright Disclaimers
• We use images and content to the KZbin Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
सबमर्सिबल पंप कैसे रिपेयर करें?
how to repair submersible pump
submersible matki pump repair
submersible handi pump repair information
submersible matki pump

Пікірлер: 38
@yaarmogeton616
@yaarmogeton616 4 ай бұрын
ਸਿਰਾ ਮਿਸਤਰੀ ਆ ਕੋਟਲੇ ਆਲਾ ਗਿਆਨੀ।
@sukhpalsinghpanjabi3884
@sukhpalsinghpanjabi3884 4 ай бұрын
ਬਾਈ ਸੇਵਕ ਸਿੰਘ ਤੇ ਵੀਰ ਬਲਜੀਤ ਸਿੰਘ ਬਹੁਤ ਵਧੀਆ ਕੰਮ ਕਰ ਰਹੇ ਹੋ ਲੋਕਾਂ ਨੂੰ ਸਹੀ ਜਾਣਕਾਰੀ ਦੇ ਕੇ..
@harindergrewal5418
@harindergrewal5418 4 ай бұрын
Good Morning Sewak Ji Sat Shri Akal Very Nice Information 22G Ok Tks ❤🎉❤🎉❤
@swarajlover8228
@swarajlover8228 4 ай бұрын
12.5 Hp KSB ਦੀ ਮੋਟਰ 2004 ਤੋਂ ਲਗਾਤਾਰ ਚੱਲਦੀ ਆ ਰਹੀ ਆ ਹੁਣ ਤੱਕ ਇਕ ਵਾਰ ਨੀ ਸੜੀ। 3 ਸਾਲ ਪਹਿਲਾ ਛੋਟੀ ਡਾਏ ਦੇ ਪੰਪ ਲਗਾਇਆ 10 ਇੰਪੈਲਰ 240 ਫੁੱਟ 2.5 ਦੀ ਡਰਾਈਵਰੀ ਫੁੱਲ ਪਰੈਸੁਰ ਆ।
@PartapSandhu-k6d
@PartapSandhu-k6d 4 ай бұрын
ਧੰਨਵਾਦ ਸੇਵਕ ਵੀਰ ਜੀ
@jinderpoohla
@jinderpoohla 8 күн бұрын
ਹੁਣ ਫਿਰ ਨਵੀ ਪਾ ਦਿੱਤੀ 10 ਦੀ ਤਿੰਨ ਸਟੇਜ ਪਾਣੀ ਵਧੀਆ ਪੂਰਾ ਕਰ ਗਈ ਤੇ ਲੋਡ ਵੀ 22 ਲੈਦੀ ਆ ਹੁਣ ਦੋ ਸਾਲਾਂ ਬਾਅਦ ਕੱਢਕੇ ਕੰਮ ਕਰਵਾ ਦੇਣਾ ਕਰਨਾ ਹਰ ਵਾਰ
@taranpreetsingh4220
@taranpreetsingh4220 3 ай бұрын
Bhji bush je motor de khrb ne motor pani ghta dindi a kio ki linement he khrb honjndi a kla pump ki kru motor 2800 chir te fee pump v out he ghumo te awaj kru enh dohn da he role a bhji fer stator ghum jnda
@jaggibhuller1092
@jaggibhuller1092 4 ай бұрын
sewak singh ji vidio lambi banaea kro jankari puri dewo ji,,,
@amanbrar7370
@amanbrar7370 4 ай бұрын
ਬਾਈ ਜੀ ਸੋਡੇ ਨਾਲ ਗੱਲ ਕਰਨੀ ਹੈ ਨੰਬਰ ਦਿੳ ਵੀਰ ਜੀ ਘਰ ਵਾਸਤੇ ਸਟੈੱਪਲੈਜਰ ਲੈਣਾ ਲਾਇਟ ਘੱਟ ਰਹਿੰਦੀ ਹੈ ਉਸ ਬਾਰੇ ਜਾਣਕਾਰੀ ਲੈਣੀ ਆ
@jinderpoohla
@jinderpoohla 8 күн бұрын
10 ਦੀ ਮੋਟਰ ਪਾਈ ਸੀ ਨਵੀ ਬਾਈ ਮੈ ਖੇਤ ਪਾਣੀ ਬਹੁਤ ਚੰਗਾ ਸਾਡੇ 13 ਸਾਲ ਚੱਲ ਗਈ ਅਸੀ ਕੱਢੀ ਵੀ ਨਹੀ ਨਾ ਕੁਝ ਕੋਈ ਕੰਮ ਕਰਾਇਆ 😂 ਖਤਮ ਹੋਈ ਤੋ ਹੀ ਕੱਢੀ ਜਮਾਂ 😂
@bhupendergindran225
@bhupendergindran225 4 ай бұрын
Nice jankari ji
@harjindersingh1709
@harjindersingh1709 4 ай бұрын
Nice information g
@dineshchoudharydcpodvr9
@dineshchoudharydcpodvr9 3 ай бұрын
Nice information veer g
@taranpreetsingh4220
@taranpreetsingh4220 3 ай бұрын
Ajj lokki stage lwande a khnde pni jyda chahida oh din durr ni jdon assi pni lye trsna fee jdon pani dunge chl gye kise v 8 384 ne kmm ni krna
@ManpreetSingh-vt9pq
@ManpreetSingh-vt9pq 4 ай бұрын
ਬਾਈ ਜੀ ਮੈਂ ਜਾਨਣਾ ਚਾਹੁੰਦਾ ਹਾਂ ਕਿ 20 hp ਦੀ ਕਿਹੜੇ ਬਰੈਂਡ ਦੀ ਮੱਛੀ ਮੋਟਰ ਲਈ ਜਾਵੇ ਜੋ ਲੋਡ ਘੱਟ ਲਵੇ ਤੇ ਪਾਣੀ ਵਧੀਆ ਦਵੇ ਤਾਂ ਜੋ ਜਨਰੇਟਰ ਤੇ ਤੇਲ ਖਰਚਾ ਘੱਟ ਆਏ
@TechnicalGyanandPunjabivlog
@TechnicalGyanandPunjabivlog 4 ай бұрын
Ksb
@balwindersingh3381
@balwindersingh3381 4 ай бұрын
Ksb
@ManpreetSingh-vt9pq
@ManpreetSingh-vt9pq 4 ай бұрын
🙏
@tarbrar-dy1dy
@tarbrar-dy1dy 4 ай бұрын
ਕਲਸੀ
@RaviRaiSingh
@RaviRaiSingh 4 ай бұрын
bai jai. Wruna dekho kise de pai hoi he ta... me pai hoi aa
@gurucharansinghdhillon2935
@gurucharansinghdhillon2935 4 ай бұрын
Sat sri akal veer ji me karnal haryana to pind ramba hai te meri moter 15hp di hai te 25 saal to bahut vadiya chl rahi hai te hun es sijan ch aake pani de chatke o v halke halke marne suru kite ne te ki me ohde bush ya empeler change krvava ya kuj hor krna pau plz dseya j 120 feet te moter chl rahi hai 2 stage v7 janta model hindustan company di moter a
@singhghuman7586
@singhghuman7586 4 ай бұрын
Water level na down hove
@gurjeetboparai62
@gurjeetboparai62 4 ай бұрын
❤❤❤
@rajindersaggu177
@rajindersaggu177 Ай бұрын
ਬਾਈ ਜੀ ਦਾ ਨੰਬਰ ਮਿਲ ਸਕਦਾ ਜੇਕਰ ਕਿਸੇ ਕੋਲ ਹੋਵੇ ਤਾਂ
@sarbjeetSingh-yn4mt
@sarbjeetSingh-yn4mt 4 ай бұрын
Texmo too sub pichy aa
@farmertv5483
@farmertv5483 3 ай бұрын
Es veer da address ki a g asi v ferozpur toh a
@parmeetirex4297
@parmeetirex4297 4 ай бұрын
1st
@hardeepsidhu5591
@hardeepsidhu5591 Ай бұрын
Y g da contact number mil sakda
@Farminglifestyle500
@Farminglifestyle500 4 ай бұрын
ਫਾਰਮ ਬਣਾਉਣ ਲਈ ਬਾਂਸ ਦੀ ਛੱਤ ਸਭ ਤੋਂ ਸਸਤੀ kzbin.info/www/bejne/hXrWe6iForKoiMksi=MmzqUs4iaVEzrbWA
@SS-ct4hv
@SS-ct4hv 4 ай бұрын
❤❤❤❤
HYDRAULIC PRESS AND SLEDGEHAMMERS, MODERN AND ANTIQUE
8:49
Crazy Hydraulic Press
Рет қаралды 1,2 МЛН
Apple peeling hack @scottsreality
00:37
_vector_
Рет қаралды 132 МЛН
An Unknown Ending💪
00:49
ISSEI / いっせい
Рет қаралды 54 МЛН
Electric Flying Bird with Hanging Wire Automatic for Ceiling Parrot
00:15
Please Help This Poor Boy 🙏
00:40
Alan Chikin Chow
Рет қаралды 10 МЛН
How gas pumps know when to turn themselves off
13:56
Steve Mould
Рет қаралды 14 МЛН
Apple peeling hack @scottsreality
00:37
_vector_
Рет қаралды 132 МЛН