Locket 2 : Lovely Nirman - Sudesh Kumari (Full Album Jukebox) | Latest Punjabi Songs 2019

  Рет қаралды 2,757,166

Mad 4 Music

Mad 4 Music

Күн бұрын

Пікірлер: 1 400
@SemiSidhu
@SemiSidhu 5 жыл бұрын
ਚੁੰਨੀ ਅਤੇ ਪਰਨੇ ਦਾ ਸੰਵਾਦ ਵਾਹ ਅੱਜਕਲ੍ਹ ਦੇ ਛਲਾਰੂ ਕਿੱਥੋਂ ਲਿਖ ਲੈਣਗੇ... ਪਿਆਰ ਗੀਤ ਵੀ ਬਹੁਤ ਖ਼ੂਬ.... Purpose ਵੀ ਉਸਾਰੂ ਸੋਚ ਵਾਲਾ ਗੀਤ ਹੈ। ਬੁੱਲਟ ਨੂੰ ਤਾਂ ਸਾਰੇ ਪਿਆਰ ਕਰ ਰਹੇ ਨੇ।ਸਾਰਾ ਗੁਲਦਸਤਾ ਹੀ ਲਾਜਵਾਬ ਹੈ।
@BalwinderSingh-iz7ru
@BalwinderSingh-iz7ru 5 жыл бұрын
Right vr,,ehh ta babbu maan picche pye ne,landu simgera pichhe,
@neeturehal2374
@neeturehal2374 5 жыл бұрын
Bilkul sahi gal a veer
@girlsgang3551
@girlsgang3551 4 жыл бұрын
Thnqu dear🙏🙏
@JASHAN22275
@JASHAN22275 3 жыл бұрын
@@BalwinderSingh-iz7ru ट
@WalthersWorld........90M
@WalthersWorld........90M 5 жыл бұрын
ਯੂਟਿਓਬ ਦੇ ਯੁੱਗ ਵਿੱਚ ਪੁਰਾਣੇ ਗਾਇਕਾਂ ਦੀ ਪੂਰੀ ਟੇਪ ਤਿਆਰ ਕਰਨੀ ਬਹੁਤ ਵੱਡੀ ਗੱਲ ਹੈ। ਇਸਲਈ ਪੰਜਾਬੀ ਗਾਇਕੀ ਦੇ ਸਰੋਤਿਆਂ ਨੂੰ ਇਹਨਾਂ ਦੀ ਮਿਹਨਤ ਦਾ ਮੁੱਲ ਤਾਰਨਾ ਹੀ ਚਾਹੀਦਾ ਹੈ। ਜੇਕਰ ਨਹੀਂ ਤਾਰੋਗੇ ਫਿਰ ਮੂਸੇਆਲਾ ਜਿਹੇ ਹੀ ਪੱਲੇ ਰਹਿ ਜਾਣਗੇ।
@preetgill6466
@preetgill6466 5 жыл бұрын
ਬੰਬ ਬੰਬ ਬੰਬ ਬਾਈ ਧੂਰੀ ਵਾਲਿਆ ਪੁਰਾਣਾ ਵਖਤ ਯਾਦ ਕਰਾਤਾ ਜਿੳਦਾ ਰਹਿ
@sidhusidhu7315
@sidhusidhu7315 5 жыл бұрын
Dhuri ton o tusi
@vikkibrar3672
@vikkibrar3672 4 ай бұрын
.k
@Jaani071
@Jaani071 5 жыл бұрын
ਤੁਸੀਂ ਧਰਮਪ੍ਰੀਤ, ਮਨਿੰਦਰ ਮੰਗਾ ਤੇ ਢਿੱਲੋਂ ਵਰਗੇ ਵਧੀਆਂ ਸਿੰਗਰਾਂ ਦੀ ਯਾਦ ਨੂੰ ਨਿੱਘਾ ਕਰਤ #ਲਵਲੀ ਨਿਰਮਾਣ ਜੀ ਤੇ ਸੁਦੇਸ਼ ਕੁਮਾਰੀ ਤੇ ਪ੍ਰਵੀਨ #ma'm g
@jagseersinghsekhon7659
@jagseersinghsekhon7659 5 жыл бұрын
ਬਹੁਤ ਵਦੀਆ ਕੋਸ਼ਿਸ਼ ਅਾ ਬਾਈ ਜਰੂਰ ਮੇਹਨਤ ਰੰਗ ਲਾਓ ਗਈ
@mjrgujjar4916
@mjrgujjar4916 5 жыл бұрын
Kosih nahi Bai ji e ta Hit he hai .. Ajj kal de Salaru kithe eho jehi Gayiki kar len ge ... Love u both of you
@jmdjuupjm3001
@jmdjuupjm3001 3 жыл бұрын
@@mjrgujjar4916 。誒誒了法拉利
@sukhpreetsingh512
@sukhpreetsingh512 9 ай бұрын
​@@mjrgujjar49161q1k km I 0knn 😊
@SARABJITSINGH-rf7fg
@SARABJITSINGH-rf7fg 5 ай бұрын
😅w
@kulwinderrandhawa8211
@kulwinderrandhawa8211 5 жыл бұрын
ਐਥੇ ਰੱਖ ਸਾਡੇ ਆਲੇ ਬਾਈਲਾਰਸ ਲਵਲੀ ਨੇ ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਬਹਿਜਾ ਬਹਿਜਾ ਕਰਵਾਤੀ... ਨਵੇਂ ਜੇ ਡਰਦੇ ਮਾਰੇ ਸਿੰਗਲ ਟਰੈਕ ਮਸਾਂ ਕੱਢਦੇ ਆ ਐਥੇ ਪੱਟੂ ਨੇ ਦੋਗਾਣਿਆਂ ਦੀ ਪੂਰੀ ਰੀਲ ਬੜਕਾਤੀ ❤️❤️👌👌👌
@NandKishor-bh6du
@NandKishor-bh6du 5 жыл бұрын
Lovely kirete dhuri de bala bala very good
@sukhvirzaildar4077
@sukhvirzaildar4077 4 жыл бұрын
ਨਜਾਰਾ ਲਿਆ ਤਾ ਜੀ ਪੁਰਾਣੀ ਜਵਾਨੀ ਯਾਦ ਆ ਗਈ
@mehtabveer8396
@mehtabveer8396 4 жыл бұрын
hmm
@balbirdhaliwal6599
@balbirdhaliwal6599 5 жыл бұрын
ਬਹੁਤ ਖੂਬਸੂਰਤ ਲਿਖੇ ਨੇ ਗੀਤ, ਗੀਤਕਾਰਾਂ ਨੇ ਸੰਗਦਿਲ 47 ਤੇ ਲਖਵਿੰਦਰ ਮਾਨ ਜੀ ਨੇ । ਗਾਉਣ ਵਾਲੀ ਜੋੜੀ ਨੇ ਰਿਕਾਰਡ ਤੋੜ ਦਿੱਤੇ ਹਨ ਪੂਰੀ ਐਲਬਮ ਵਿਚ ।ਸਲੂਟ ਸਦੇਸ਼ ਕੁਮਾਰੀ ਤੇ ਲਵਲੀ ਨਿਰਮਾਣ ਨੇ
@GurmeetKhossa
@GurmeetKhossa 11 ай бұрын
Nice song ❤❤
@gurisohi100
@gurisohi100 5 жыл бұрын
ਪੰਜਾਬੀ ਇੰਡਸਟਰੀ ਦਾ 5911 ਆ ਬਾਈ ਨਜਾ੍ਰਾ ਆ ਗਿਆ ਫੁੱਲ ਐਲਬੰਮ ਸੁਣ ਕੇ ਸਾਲੇ ਅੱਜ ਕੱਲ ਤਾ ਇੱਕ ਗਾਣਾ ਗਾ ਕੇ ਹਿੱਟ ਹੋਣ ਨੂੰ ਫਿਰਦੇ ਆ ਆਹ ਦੇਖੋ ਬਾਈ ਨੇ 8 song ਦੀ ਐਲਬੰਮ ਕੀਤੀ ਆ ਕਰੋ ਜੇ ਹੈ ਕਿਸੇ ਵਿੱਚ ਹਿੰਮਤ
@naveengarg3507
@naveengarg3507 5 жыл бұрын
9 song ha veer
@gurumeet420
@gurumeet420 5 жыл бұрын
I like all songs ਲਖਵਿੰਦਰ ਮਾਨ ਅਤੇ ਸੰਗਦਿਲ 47 ਬਾਈ ਪਹੁੰਚੇ ਹੋਏ ਲਿਖਾਰੀ ਆ
@BhupinderSingh-og3qj
@BhupinderSingh-og3qj 5 жыл бұрын
Very good
@Mr.Anonymous22
@Mr.Anonymous22 4 жыл бұрын
@@ashutajmaan4809 tera fufad lagda Sangdil 47 ya fer Lakhwinder maan ?????
@goldydhillo3027
@goldydhillo3027 4 жыл бұрын
Absulutly ryt
@RaviKumar-nm4jy
@RaviKumar-nm4jy 4 жыл бұрын
Gff
@bhupenderkadian6586
@bhupenderkadian6586 4 жыл бұрын
@@goldydhillo3027 le j
@punjabankudi67
@punjabankudi67 5 жыл бұрын
ਗਾਣੇ ਸਾਰੇ ਹੀ ਵਧੀਆ ਨੇ ਪਿਆਰ ਗਾਣਾ ਤਾ ਦਿਲ ਹੀ ਹੀ ਛੋਹ ਗਿਆ। ਲੰਮੀਆਂ ਉਮਰਾਂ ਮਾਣੇ ਸਾਡੇ ਸਹੀਰ ਦਾ ਮਾਣ ਵੱਡਾ ਵੀਰ ਲਵਲੀ ਨਿਰਮਾਣ
@ramandeepsandhu2466
@ramandeepsandhu2466 5 жыл бұрын
ਪੰਜਾਬੀ ਸੰਗੀਤ ਜਗਤ ਦਾ ਬਾਦਸ਼ਾਹ ਹੈ ਲਵਲੀ ਨਿਰਮਾਣ, ਸੰਗੀਤ ਜਗਤ ਵਿੱਚ 5911 ਹੈ ਬਾਈ ਆਪਣਾ
@ਗਗਨਫਰੀਦਕੋਟੀਅਾਫੈਨਬੱਬੂਮਾਨਦਾ
@ਗਗਨਫਰੀਦਕੋਟੀਅਾਫੈਨਬੱਬੂਮਾਨਦਾ 4 жыл бұрын
ਸਾਰੇ ਗੀਤ ਸੁਪਰ ਹਿਟ ਅਾ ਵੀਰ ਲਖਵਿੰਦਰ ਮਾਨ ਮਰਾੜ ਵਾਲਾ , ਸੰਗਦਿਲ 47 ਤੇ ਜੱਗੀ ਵੀਰ ਦੀ ਕਲਮ ਨੂੰ ਸਲਾਮ ਸੁਰੀਲੀ ਅਵਾਜ਼ ਦੇ ਮਾਲਿਕ ਲਵਲੀ ਨਿਰਮਾਣ ਤੇ ਸੁਦੇਸ਼ ਕੁਮਾਰੀ ਜੀ GAਗN FariਦKotiਅਾ
@HarinderSingh-ql3qc
@HarinderSingh-ql3qc 5 жыл бұрын
ਪੰਜਾਬੀ ਇੰਡਸਟਰੀ ਦਾ 5911 lovely nirman nice song 👌👌👌
@AnmolSingh-qi7ws
@AnmolSingh-qi7ws 3 жыл бұрын
,
@babansinghsidhu6095
@babansinghsidhu6095 2 ай бұрын
ਬਹੁਤ ਬਹੁਤ ਮੁਬਾਰਕਾਂ ਹੋਣ ਲਵਲੀ ਨੂੰ
@gurisohi100
@gurisohi100 5 жыл бұрын
ਵਾਹ ਬਾਈ ਬਹੁਤ ਵਧੀਆ 2006 ਵਿੱਚ ਜਦ ਮੈ ਇੱਟਲੀ ਆਇਆ ਸੀ ਤਾ ਲੋਕਟ ਕੈਸਟ ਮੈ ਨਾਲ ਲੈ ਕੇ ਆਇਆ ਸੀ
@bggarana8487
@bggarana8487 4 жыл бұрын
..
@bittusafri8674
@bittusafri8674 4 жыл бұрын
@@bggarana8487 9
@jaspindersingh9137
@jaspindersingh9137 4 жыл бұрын
ਸੱਚ ਮੰਨਿਓ ਇਹ ਗੀਤ ਸੁਣ ਕੇ ਜਿਨਾ ਰੂਹ ਨੂੰ ਸਕੂਨ ਮਿਲਦਾ ਹੈ ਇਉਂ ਲਗਦਾ ਹੈ ਉਹੀ ਜਵਾਨੀ ਤੇ ਕਾਲਜ ਵਾਲਾ ਟਾਈਮ ਹੈ।ਇਉ ਲਗਦਾ ਜਿਵੇ ਸਵੇਰੇ ਉਠ ਕੇ ਕਾਲਜ ਜਾਣਾ ਤੇ ਜਾ ਕੇ ਅਪਣੇ ਭਰਾਵਾਂ ਜਿਹੇ ਮਿਤਰਾ ਨੂੰ ਮਿਲਣਾ ਹੈ। ਤੇ ਜਾ ਕੇ ਉਹੀ ਹੂਰਾ ਦਾ ਮੇਲਾ ਵੇਖਣਾ ਹੈ।ਤੇ ਵਿੱਚ ਅਪਣੇ ਵਾਲੀ ਹੂਰ ਨੂੰ ਵੀ ਵੇਖਣਾ ਹੈ ਜੋ ਹੁਣ ਮੇਰੀ ਧਰਮਪਤਨੀ ਹੈ।ਜਿਉਂਦੇ ਰਹੋ ਲਿਖਾਰੀਓ ਤੇ ਬਹੁਤ ਹੀ ਖੂਬਸੂਰਤ ਅਵਾਜ ਦਾ ਮਾਲਕ ਸਾਡਾ ਅਪਣਾ ਭਰਾ ਲਵਲੀ ਨਿਰਮਾਣ ਜੀ ਤਰੱਕੀਆ ਨੂੰ ਇਸੇ ਤਰ੍ਹਾਂ ਹੀ ਸਰ ਕਰਦੇ ਜਵੋ।
@basantgrewal8009
@basantgrewal8009 4 жыл бұрын
Same here bro.
@hardeep8189
@hardeep8189 5 жыл бұрын
ਵਾਹ ਜੀ ਵਾਹ ਧੰਨਵਾਦ ਜੀ ਬਾਈ ਜੀ ਜਿਨਾਂ ਵੀ ਲੇਖਕ ਵੀਰਾਂ ਨੇ ਇਹ ਗੀਤ ਲਿਖੇ ਆ ਪੁਰਾਣਾ ਸਮਾਂ ਦੋਗਿਣਿਆ ਦਾ ਯਾਦ ਕਰਾ ਦਿੱਤਾ ਬਹੁਤ ਵਧੀਆ ਕੈਸੇਟ ਆ ਜੀ ਸਾਰੇ ਗਾਣੇ ਵਧੀਆ ਨੇ ਜੀ ਅੱਗੇ ਵੀ ਇਹੋ ਜਿਹੇ ਗਾਣੇ ਲੈ ਕੇ ਆਇਓ ਵੀਰੇ ਧੰਨਵਾਦ ਜੀ ਇਕ ਵਾਰ ਫਿਰ ਲੇਖਕ ਵੀਰਾਂ ਦਾ ।
@nachattarsinghmoujgarhea3900
@nachattarsinghmoujgarhea3900 5 жыл бұрын
ਵਾਹ ਵਾਹ ❤️❤️ ਬਹੁਤ ਹੀ ਵਧੀਆ ਐਲਬਮ ਲਵਲੀ ਨਿਰਮਾਣ ਜੀ ❤️ ਸਿੰਗਲ ਟਰੈਕ ਦੇ ਯੁੱਗ ਚ ਪੂਰੀ ਐਲਬਮ ਕਰਕੇ ਧੰਨ ਧੰਨ ਕਰਤੀ ਬਾਈ ਜੀ Congrts whole team❤️👍
@Sandeepsingh-gk4kb
@Sandeepsingh-gk4kb 5 жыл бұрын
Bilkul sahi y, single geet ta sunger karde ne,pr y singer aa ,es karke full album kadti
@Sandeepsingh-gk4kb
@Sandeepsingh-gk4kb 5 жыл бұрын
Sahi gl aa y
@jakhmidil8114
@jakhmidil8114 5 жыл бұрын
ਬਹੁਤ ਵਧੀਆ ਕੀਤਾ ਜੀ ਸਾਰੀ ਕੈਸਿਟ ਰਲੀਜ ਕਰਕੇ ਬੜੇ ਸਮੇਂ ਬਾਅਦ ਪੂਰੀ ਕੈਸਿਟ ਸੁਣਨ ਨੂੰ ਮਿਲੀਆ ।ਬਦੂਕਾਂ ਪਿਸਟਲਾਂ ਵਾਲੇ ਗੀਤਾਂ ਨੇ ਤਾਂ ਗਾਇਕੀ ਦਾ ਸੱਤਿਆਨਾਸ ਕਰ ਦਿੱਤਾ ਸੀ
@sidhubrar9909
@sidhubrar9909 5 жыл бұрын
ਸਿਰਾ ਕਰਤਾ ਯਾਰ ਸੰਗਦਿਲ 47 ਸਾਹਬ ਮਾਨ ਸਾਹਬ ਵਾਹ ਵਾਹ ਵਾਹ
@hardeepsingh1934
@hardeepsingh1934 5 жыл бұрын
ਰੂਹ ਖੁਸ਼ ਕਰਤੀ ਸੱਚੀ, ਹੁਣ ਸਮਾਂ ਦੁਆਰੇ ਉਹੀ ਆਊਗਾ ਬਾਈ
@butagill3794
@butagill3794 5 жыл бұрын
N..
@ਆਜ਼ਾਦਪੰਜਾਬ-ਤ8ਧ
@ਆਜ਼ਾਦਪੰਜਾਬ-ਤ8ਧ 3 жыл бұрын
ਜੀ
@baljeetchahal3864
@baljeetchahal3864 2 жыл бұрын
@@butagill3794 by
@kakutailors981
@kakutailors981 4 жыл бұрын
Karanpur...cha geya 47 krke..proudly feel by sang❤krke. Video v ghaint bni aa
@rahipadhiana9036
@rahipadhiana9036 5 жыл бұрын
ਚਲੋ ਦੇਰ ਨਾਲ ਹੀ ਸਹੀ ਪੁਰਾਣੇ ਕਲਾਕਾਰ ਮੈਦਾਨ ਵਿਚ ਆਏ .....ਪਰ ਹੋਰ ਵੀ ਬਹੁਤ ਸੋਹਣਾ ਹੁੰਦਾ ਜੇ ਪ੍ਰਵੀਨ ਜੀ ਦੇ ਇਕ ਦੋ ਗੀਤ ਹੁੰਦੇ ...
@Dhaliwal451
@Dhaliwal451 4 жыл бұрын
Wah ji wah kya song ne.hun ta repeat te chalugi tohadi hi reel.mai v sochda hunda c purane superhit singr pta ni kithe reh gye..lovely nirman and sudesh kumari ji bhut hi sohni album hai tohadi.full sport hai ji tohanu.
@avvyproduction
@avvyproduction 5 жыл бұрын
Music bhut vdiya👌👌sukar aa ਚਕਲੋ ਧਰਲੋ ਤੋ ਕੁੱਝ new aya😎
@GuruToot
@GuruToot 5 жыл бұрын
ਆਹ ਲਓ ਅਾ ਗਏ ਪੁਰਾਣੇ ਕਲਾਕਾਰ ਸਾਰੇ ਮੈਦਾਨ ਚ ਲਾਭ ਹੀਰਾ ਬੱਬੂ ਮਾਨ ਲਵਲੀ ਨਿਰਮਾਣ ਹੋਰ ਕੋਈ ਆਇਆ ਤਾਂ ਨਾਮ ਦੱਸ ਦਿਓ
@harpalharpal5117
@harpalharpal5117 5 жыл бұрын
Balkar sidu da new song
@baisingh7938
@baisingh7938 5 жыл бұрын
ਇੰਦਰਜੀਤ ਨਿੱਕੂ ਵੀ ਤਿਆਰੀ ਕਰਦਾ ਵਾ ਬਾਈ ਜੀ
@GuruToot
@GuruToot 5 жыл бұрын
@@baisingh7938 kahdi
@GuruToot
@GuruToot 5 жыл бұрын
@@harpalharpal5117 kehda
@jassdeepsahota9673
@jassdeepsahota9673 4 жыл бұрын
Hollywood Terminal ਨਛੱਤਰ ਗਿੱਲ ਵੀ
@gmsdoadsadiq4008
@gmsdoadsadiq4008 5 жыл бұрын
ਦੇਰ ਆਏ ਦਰੁਸਤ ਆਏ। ਅਸੀਂ ਤਾਂ ਸੋਚਿਆ ਸੀ ਕਿ ਥੱਕ ਗਏ ਹੋਵੋਗੇ ਪਰ ਤੁਸੀਂ ਤਾਂ ਓਸ ਤੋਂ ਹੋ ਕੇ ਚੁਸਤ ਆਏ।ਉਹੀ ਨਾਜ਼ੋ,ਉਹੀ ਮੁਹੱਬਤ,ਉਹੀ ਪਿੰਡ ਮਰਾੜ੍ਹ ਦੀਆਂ ਗਲੀਆਂ। ਪੰਜਾਬ ਦੀ ਅਣਖ ,ਚੁੰਨੀ, ਫੁਲਕਾਰੀ ਮਹਿੰਦੀ ਨਾਲ ਸ਼ਿੰਗਾਰੀਆਂ ਤਲੀਆਂ। ਅੱਲ੍ਹਾ ਖ਼ੈਰ ਕਰਨਗੇ। ਜੇਕਰ ਤੁਸੀਂ ਪੰਜਾਬ ਦੇ ਨਕਸ਼ੇ ਤੇ ਰੰਗ ਭਰਨ ਲਈ ਲੜਦੇ ਰਹੇ ਹਾਲਾਤਾਂ ਨਾਲ ਤਾਂ ਤਰਸਦੇ ਅਸੀਂ ਵੀ ਰਹੇ ਇਹਨਾਂ ਆਵਾਜਾਂ ਨੂੰ ਦਿਲ ਤੇ ਹੱਥ ਰੱਖ ਕੇ..................... ਆਮੀਨ
@gmsdoadsadiq4008
@gmsdoadsadiq4008 5 жыл бұрын
Best wishes
@gmsdoadsadiq4008
@gmsdoadsadiq4008 5 жыл бұрын
Best wishes
@ParmjeetBadal
@ParmjeetBadal 5 жыл бұрын
ਜੇ ਇਹ ਹੁੰਦਾ "ਕਿਉ ਪੁੱਛਦੀ ਰਹਿੰਦੀ ਏ ਹੁਣ ਸੰਗਰੂਰ ਕੱਦੋਂ ਕੁ ਜਾਣਾ" ਸੰਗਰੂਰ ਹੀ ਮਿਲਦੇ ਐ ਪਰਨੇ ਵਾਲੇ ਚੰਡੀਗੜ੍ਹ ਨਹੀਂ
@gtelevision465
@gtelevision465 5 жыл бұрын
Nice. Tep.ji
@phindsingh4111
@phindsingh4111 5 жыл бұрын
Good
@ramanmakkar5356
@ramanmakkar5356 Жыл бұрын
😊ppppppppppppppppppppppppppppp pp 0 pp p0p0⁰⁰
@Baaj77
@Baaj77 5 жыл бұрын
ਬਹੁਤ ਖੂਬ ਵੀਰ ਸਭ ਯਾਦ ਕਰਾਤਾ ਵੀਰ 👌🏻👌🏻👌🏻👌🏻👌🏻 ਸਾਰੇ ਗੀਤ ਹੀ ਬਹੁਤ ਸੋਹਣੇ ਆ
@hardeepsingh1934
@hardeepsingh1934 5 жыл бұрын
ਓਹੀ ਚੰਨ ਓਹੀ ਰਾਤਾਂ ਓਹੀ ਅਵਾਜ਼ ਓਹੀ ਲੌਕਟ ਓਹੀ ਟੀਮ ਬਹੁਤ ਵਧੀਆ👍💯👍
@harahvirk3095
@harahvirk3095 3 жыл бұрын
I will update inoffensive plug in a password I lgoou7*L O I'm the Olli u I'll
@gursahilthind4354
@gursahilthind4354 2 жыл бұрын
@@harahvirk3095 yjjzhurydbygehhdgzr
@AmanDeep-vg6vq
@AmanDeep-vg6vq 2 жыл бұрын
@@harahvirk30953321ਕ ਐਸਾ
@harbhajansingh4955
@harbhajansingh4955 2 жыл бұрын
Oaap
@lakhvirsinghlakhu2909
@lakhvirsinghlakhu2909 5 жыл бұрын
ਮੈ ਸਾਰੇ ਗਾਣੇ ਸੁਣੇ,ਰਿਹਾ ਨਹੀ ਗਿਆ ਨਾਲ ਦੀ ਨਾਲ ਸਾਰੀ ਐਲਬਮ ਲੋਡਿਗ ਕਰ ਲਈ,ਧੰਨਵਾਦ ਲਵਲੀ ਨਿਰਮਾਣ,ਲਖਵਿੰਦਰ ਅਤੇ ਸੰਗਦਿਲ ਵੀਰ ਜੀ।
@SukhdevSingh-fz7tu
@SukhdevSingh-fz7tu 4 жыл бұрын
ਰੂਹ ਖੁਸ਼ ਹੋਗੀ ਬਾਈ ਹੋਰ ਜਿਆਦਾ ਖੁਸ਼ੀ ਹੁੰਦੀ ਜੇ ਬੇਦਿਲ ਦਾ ਗੀਤ ਵੀ ਹੁੰਦਾ
@sandeepsroay2918
@sandeepsroay2918 4 жыл бұрын
Oo oi oi oi ccccccccccccccvoio your pico Ppcpppippooop oooooooo to p ccccccc oo
@gorabhikhi8928
@gorabhikhi8928 4 жыл бұрын
Nice song
@baljindersinghlatia1481
@baljindersinghlatia1481 5 жыл бұрын
ਮੁਹੱਬਤਾਂ ਗੀਤ ਸਿਰਾ ਹੈ , ਲਵਲੀ ਨੂੰ ਗਾਉਣ ਦਾ ਪੂਰਾ ਮੌਕਾ ਮਿਲਿਆ ਹੈ
@sandhu302
@sandhu302 5 жыл бұрын
Rabb di mehr nal eh album de nal ohi purana time aaje .....baki album siraaa full sport
@bawanayyar8291
@bawanayyar8291 4 жыл бұрын
Manpreetdoji
@djsingh113
@djsingh113 5 жыл бұрын
ਪੁਰਾਣਾ ਸ਼ੇਰ ਤੇ ਸੇਰਨੀ ਹੁਣ ਮੈਦਾਨ ਫਤਿਹ ਕਰਨਗੇ ਨਵਿਆਂ ਨੂੰ ਵੀ ਸੇਅਰ ਕਰੋ ਦਸੋ ਔਲੇ ਦਾ ਖਾਦਾ ਸਿਆਣੇ ਦਾ ਸਮਝਾਇਆ ਵਖਤ ਪੈਣ ਤੇ ਯਾਦ ਆਉਦਾ
@amandeep287ify
@amandeep287ify 5 жыл бұрын
ਬੁੱਲਟ , ਪਰਨਾ ,ਦੀਵਾ ਗੁੱਲ , ਮੁਹੱਬਤਾਂ, ਪਿਆਰ ਗਾਣੇ ਵਧਿਆ ਲੱਗੇ ਮੈਨੂੰ 👆🏻👆🏻👌👌👌👌👌👌👌👌👌👌👌
@navjot462
@navjot462 5 жыл бұрын
ਲਵਲੀ ਸਿੰਘ ਅੱਤ ਕਰਾਤੀ .....locket ਕੈਸਟ ਪਿੰਡ ਅਜੇ ਪਈ😍🦘😍😍
@lakhwinderdhillon346
@lakhwinderdhillon346 5 жыл бұрын
ਲਵ ਯੂ ਲਵ ਯੂ ਵੀਰ ਜੀ ਵੀਰ ਜੀ ਨਜ਼ਾਰਾ ਆਮ ਗਿਆ ਪਰਾਣਾ ਟੇਮ ਜਾਦ ਆ ਗਿਆ
@desiswag7199
@desiswag7199 3 жыл бұрын
Bhut kntt hundee aa song ustaad deeee lubb uhhh ustaad ਸਾਡਾ ਸਾਫਾਂ ਬੜਾ miss krdaaaa 👍👍👍👍👍
@Deepak_arora
@Deepak_arora 5 жыл бұрын
Locket 1. ਡੈੱਕ ਤੇ ਬਹੁਤ ਸੁਣੀ ਸੀ ਜਦੋਂ ਆਈ ਸੀ locket 2 youtube te ਸੁਣ ਰਹੇ ਹਾਂ 👍👍
@mmsk1114
@mmsk1114 3 жыл бұрын
SAHI GALL AA VEERE ❤️🙏
@mmsk1114
@mmsk1114 3 жыл бұрын
🙏🙏🙏❤️❤️👍👍👍
@gurtejkhaira5672
@gurtejkhaira5672 5 жыл бұрын
ਬਸ ਆ ਹੀ ਗੀਤ ਚਾਹੀਦੇ ਸੀ । ਲੋਕਟ ਪਹੀਲੀ ਨਾਲੋ ਵੀ ਵਧੀਆ ਬਾਈ ਜਿਉਂਦਾ ਰਿਹ
@preetduggan6203
@preetduggan6203 5 жыл бұрын
ਬਾਈ ਜੀ ਸਾਰੇ ਗੀਤ ਸੁਣ ਕੇ ਰੂਹ ਨੂੰ ਸਕੂਨ ਅਾਗਿਅਾ ,ਅੱਜ ਦੇ ਗਾਇਕਾਂ ਤੇ ਵੀ ਭਾਰੂਅਾਂ,ਲਵਲੀ ਨਿਰਮਾਣ ,ਅੱਜ ਦੇ ਛਲਾਰੂ ਕੀ ਰੀਸ ਕਰਨ ਗੇ ਮੇਰੇ ਵੱਲੋ ਮੁਬਾਰਕਾਂ .....ਮੁਬਾਰਕਾਂ ਪਰੀਤ ਦੁੱਗਾਂ
@baljindersingh-jc4kj
@baljindersingh-jc4kj 5 жыл бұрын
Simrat Production
@baljindersingh-jc4kj
@baljindersingh-jc4kj 5 жыл бұрын
Right
@goldenstate49
@goldenstate49 5 жыл бұрын
Mera bro gaane bhora nahi sunda 22 ji but I remember 2005-06 ch oh kehnda c Locket album boht sohni aa. Salute 22 Lovely Nirman nu. Ohi gal baat
@CanadianMalwaii
@CanadianMalwaii 5 жыл бұрын
Shukr aa kuch sohna sunn nu miluga..time lgu caraa ch vjn nu..pr hfte tk trending hoju...honsla rkheo
@ravindersingh9648
@ravindersingh9648 5 жыл бұрын
ਝੋਟੇ ਨੇ ਕੱਢਤੀ ਕੈਸਟ ਲਵ ਯੂ ਭਰਾ
@GurjantSingh-bx5ms
@GurjantSingh-bx5ms 5 жыл бұрын
ਮਾਮੇ ਲਖਵਿੰਦਰ ਮਾਨ ਦੇ ਗੀਤ ਬਹੁਤਵਧੀਆ ਨੇ ਬਾਕੀ ਸਾਰੇ ਵੀ ਵਧੀਆ ਨੇ
@jsingh324
@jsingh324 3 жыл бұрын
Superrrrrrrrrr, lavoly nirman ji, Sudesh Kumari ji and Parveen bharta ji di awaz and all songs.
@manjinderhans1138
@manjinderhans1138 5 жыл бұрын
ਬਾਈ ਸਵਾਦ ਆ ਗਿਆ ਇਹਨਾਂ ਨੂੰ ਕਹਿੰਦੇ ਆ ਪਰਿਵਾਰਕ ਗਾਣੇ 🙏👍👌
@parmindersinghparry5636
@parmindersinghparry5636 4 жыл бұрын
Thnk u Nirman bai ji, Lakhwinder bai ji, Sangdil bai ji.... love u a lot.... Purane din chete karwa ditte..God Bless you both....
@gobindsandhu3038
@gobindsandhu3038 5 жыл бұрын
ਸੁਆਦ ਆ ਗਿਆ ਬੋਹੜ ਆਖਰ ਬੋਹੜ ਹੀ ਹੁੰਦੇ ਐ
@parmjitsingh3942
@parmjitsingh3942 4 жыл бұрын
ਹੁਣ ਕੋੲੀ ਘੂਸੇ ਵਾਲੇ ਦੀ ਗੱਲ ਨਾ ਕਰੇ ਲਵਲੀ 22 ਸਾਹਮਣੇ
@gamingxzone9949
@gamingxzone9949 5 жыл бұрын
ਸੁਕਰ ਅਾ ਵੀਰ ਗੀਤ ਸੁਨ ਕੇ ਨਜਾਰਾ ਅਾ ਗਿਅਾ ਜਵਾਨੀ ਯਾਦ ਕਰਾਤੀ ਅੱਜ ਕੱਲ ਦੇ ਤਾ ਸੰਘ ਪਾੜ ਦੇ ਨੇ ਜਿੳੁਦਾ ਰਹਿ ਵੀਰ
@BhupinderSingh-og3qj
@BhupinderSingh-og3qj 5 жыл бұрын
Hahaha
@gurwindersingh7755.
@gurwindersingh7755. 5 жыл бұрын
Bachpan yaad krwa ta locket 1 ale din ❤️🥰❤️
@amandeepgill5370
@amandeepgill5370 5 жыл бұрын
ਿੲਸ ਜੋੜੀ ਨੰੁ ਰੱਬ ਚੜਦੀ ਕਲਾ ਵਿੱਚ ਰੱਖੇ ਕਾਲਜ ਵੇਲੇ ਦੇ ਸੁਣਦੇ ਆ ਅੱਜ ਵੀ ਸਿਰਾ ਕਰਦੇ ਨੇ
@Official_musafir_jaggi_84
@Official_musafir_jaggi_84 5 жыл бұрын
ਵਾਹ ਜੀ ਵਾਹ ਦਿਨ ਤਾ ਪੁਰਾਣੇ ਚੇਤੇ ਅਾੲੇ ਤਾ ਲਾੲਿਕ ਕਰੋ ਵੀਰੋ
@arshrandhawaarshrandhawa4485
@arshrandhawaarshrandhawa4485 4 жыл бұрын
Very nice
@sukhdeepsinghsukhdeep7054
@sukhdeepsinghsukhdeep7054 5 жыл бұрын
ਪੁਰਾਣੇ ਖੁੰਢਾਂ ਦਾ ਨਵਾਂ ਧਮਾਕਾ, ਵਾਹ ਜੀ ਵਾਹ ਬਾਕਮਾਲ ਪੇਸ਼ਕਾਰੀ
@sukhvirbrar5615
@sukhvirbrar5615 3 жыл бұрын
ਵਾਹ ਬਾਈ ਜੀ ਵਾਹ ਪੁਰਾਣੀਆਂ ਯਾਦਾਂ ਚੇਤੇ ਕਰਵਾ ਤੀਆਂ ਰੱਬ ਬਾਈ ਨੂੰ ਲਮਿਆਂ ਉਮਰਾਂ ਦੇਵੇ 😘😘😘
@jagmeetteona6186
@jagmeetteona6186 5 жыл бұрын
ਬੜੇ ਸਮੇ ਬਾਅਦ ਸੁਣਨ ਮਿਲੀ ਰੂਹ ਨੂੰ ਸਕੂਨ ਦੇਣਾ ਗਾਇਕੀ ਲਵਲੀ ਤੇ ਸੁਦੇਸ਼ ਦੀ ਆਵਾਜ਼ ਬਹੁਤ ਸੁਰੀਲੀ ਆ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਆ ਸਾਰੀ ਕੈਸਟ ਹੀ ਸੁਪਰਹਿੱਟ ਆ ਪਰਪੋਜ ਗੀਤ ਦੀ ਵੀਡੀਓ ਬਣਾਓ
@Brar-Farming744
@Brar-Farming744 5 жыл бұрын
ਬਹੁਤ ਹੀ ਵਧੀਆ ਗੀਤ ਆ ਸਾਰੇ, ਸੁਦੇਸ਼ ਕੁਮਾਰੀ ਦੇ ਤਾਂ ਆਪਾ ਪਹਿਲਾਂ ਤੋਂ ਹੀ ਫੈਨ ਆ
@rinkumattran
@rinkumattran 5 жыл бұрын
ਬਾਬਾ ਜੀ ਸਵਾਦ ਆ ਗਿਆ ਸੁਣਕੇ ਕਦੇ-ਕਦੇ ਤੁਹਾਡੇ ਪੁਰਾਣੇ ਗੀਤ ਸੁਣਦਾ ਹੁੰਦਾ ਸੀ, ਪਰ ਇਸ ਐਲਬਮ ਨੇ ਜਮ੍ਹਾ ਸਿਰਾ ਕਰਵਾਤਾ ਦਿਲ ਦੁਆਵਾਂ,ਦਿਲੋ ਸਤਿਕਾਰ & ਦਿਲੋ ਪਿਆਰ ਜੀ❤ ਸੱਚੀ-ਮੁੱੱਚੀ ਹਾਰੇ ਦੀ ਦਾਲ ਵਰਗੀ ਐਲਬਮ ਏ ਸਾਰੀ ਟੀਮ ਨੂੰ ਵਧਾਈਆਂ ਜੀ 👌❤👌❤👌❤👌❤👌❤👌❤👌❤👌❤👌❤👌❤👌❤❤🙏
@KuldeepSingh-nm1mc
@KuldeepSingh-nm1mc 4 жыл бұрын
ਆਪਾਂ ਨੂੰ ਤੇ ਇਸ ਤਰਾਂ ਦੇ ਗਾਣੇ ਈ ਪਸੰਦ ਆਉਂਦੇ ਨੇ।
@neeturehal2374
@neeturehal2374 5 жыл бұрын
ਬਹੁਤ ਵਧੀਆ ਸਾਰੇ ਹੀ ਸੋਗ ਸੁਪਰ ਹਿੱਟ ਸਾਡੇ ਜਿਲਾ ਸੰਗਰੂਰ ਦੀ ਸਾਨ ਬਾਈ ਲਵਲੀ ਨਰਵਾਣ ਧੁਰੀ ਵਾਹਿਗੁਰੂ ਜੀ ਚੱੜਦੀ ਕਲਾ ਰੱਖਣ ਜੀ
@sukhwantgandhi1668
@sukhwantgandhi1668 5 жыл бұрын
ਯਾਦਾਂ ਪੁਰਾਣੀਆਂ ਯਾਦ ਆਗੀਆ
@paravsehgal4417
@paravsehgal4417 3 жыл бұрын
ਬਹੁਤ ਹੀ ਵਧੀਆ ,1990 ਯਾਦ ਕਰਾ ਦਿੱਤਾ ਭਾਜੀ🙏🏻🙏
@gurjeetbrar3404
@gurjeetbrar3404 5 жыл бұрын
ਸਾਰੇ ਗੀਤ ਹੀ ਵਧਿਆ ਨੇ ਪਰਪੋਜ ਤੇ ਕਣੀਆਂ ਮਾਫ ਕਰੀ ਤੇ ਪਿਆਰ ਮੇਰੀ ਪਹਿਲੀ ਪਸੰਦ ਨੇ।
@Sandeepsingh-gk4kb
@Sandeepsingh-gk4kb 5 жыл бұрын
Bullet v vdya y
@HarinderSingh-ql3qc
@HarinderSingh-ql3qc 4 жыл бұрын
All song is Gant aa
@VijaySingh-qj6bq
@VijaySingh-qj6bq 3 жыл бұрын
@@Sandeepsingh-gk4kb ttggggtgvggvrvb. Btb
@manjindersingh-dz9tj
@manjindersingh-dz9tj 4 жыл бұрын
Shukar aa bir kuch soothing gaane le k Aya bohat time to aa rang ni c suneya, locket bohat Suni bir dhanwad bir Puri album lai🙏 Baba Nanak meher kre
@sunilkaushik7694
@sunilkaushik7694 5 жыл бұрын
ਸ਼ੁਕਰੀਆ ਮਾਨ ਵੀਰ ਤੋੜ ਨਿਭਾਈਆਂ ਨਾ ਗਈਆਂ ਗੀਤ ਲਈ, ਬਾਕੀ ਟ੍ਰੈਕ ਵੀ ਬਹੁਤ ਵਧੀਆ ਸੁਨੇਹਾ ਹੈ ਹਰ ਇੱਕ ਚ....
@ragvirsingh945
@ragvirsingh945 Жыл бұрын
ਧੰਨਵਾਦ ਸਰ ਜੀ ਪਿੰਕੀ ਧਾਲੀਵਾਲ ਜੀ
@harveerbrarsingh
@harveerbrarsingh 5 жыл бұрын
ਬਹੁਤ ਵਧੀਆ ।। ਪੁਰਾਣੇ ਦਿਨ ਯਾਦ ਆ ਗਏ
@gurpartapsinghherr5650
@gurpartapsinghherr5650 5 жыл бұрын
End lata jatta...... ehnu kehnde legend...... wording mukk gyi ....... industry hila k rakhti bai ji
@hakaity339
@hakaity339 5 жыл бұрын
Jis time locket 1 aayi C us vala dack C t hun you tube 📺📺 ta sun reha ha is krke mind v change ho gya
@majorsingh8910
@majorsingh8910 5 жыл бұрын
ਸਾਰੇ ਗਾਣੇ ਬਹੁਤ ਵਧੀਆ ਬਣੀ ਹੈ । ਬਾਕੀ ਲਖਵਿੰਦਰ ਮਾਨ ਜੀ ਦਾ ਬੜੀ ਦੇਰ ਤੋਂ ਇੰਤਜਾਰ ਸੀ ।👍👍👍👍👍👍👍
@gursharnsingh5841
@gursharnsingh5841 5 жыл бұрын
ਕੈਸਿਟ ਦੇ view ਦੱਸਦੇ ਨੇ ਅਜੇ ਵੀ ਲੋਕ ਚੰਗੀ ਗਾਇਕੀ ਨੂੰ ਪਸੰਦ ਕਰਦੇ ਹਨ । ਪਿੰਕੀ ਧਾਲੀਵਾਲ ਜੀ ਹੋਰ ਪੁਰਾਣੇ ਗਾਇਕਾਂ ਨੂੰ ਰਿਕਾਰਡ ਕਰੋ।
@jaskaranpal9214
@jaskaranpal9214 5 жыл бұрын
Very very Sweet song Madam Sudesh Kumari ji and Lovely Nirman ji tuhada dilo thanks Waheguru ji tuhadi Lambi Ummar kare
@hardevkumar7117
@hardevkumar7117 5 жыл бұрын
ਸੁਕਰ ਆ ਬਾਈ ਜੀ। ਬਹੁਤ ਧੰਨਵਾਦ। ਅੱਕੇ ਪਏ ਸੀ ਆ ਘੁੱਸੇ ਮੁਸਿਆਂ ਤੋਂ
@Romana_bathinde_wala
@Romana_bathinde_wala 5 жыл бұрын
ਧੰਨਵਾਦ ਬਾਈ ਲਵਲੀ ਬਹੁਤ ਲੰਮਾ ਇੰਤਜ਼ਾਰ ਕੀਤਾ ਰੱਬ ਕਰੇ ਪਹਿਲਾ ਵਾਲੀ ਲੋਕਟ ਨੂੰ ਪਿੱਛੇ ਛੱਡ ਜਾਵੇ
@gurveerwarring2056
@gurveerwarring2056 5 жыл бұрын
Season ਵੇਲੇ ਆਉਂਦੀ ਟੇਪ ਤਾਂ vdiaaa c
@ashutajmaan4809
@ashutajmaan4809 5 жыл бұрын
Os time kuj problem hogi c
@raghbirsingh1711
@raghbirsingh1711 4 жыл бұрын
ਧੰਨਵਾਦ ਪਿੰਕੀ ਧਾਲੀਵਾਲ ਸਰ ਜੀ ਦਾ
@goldysekhon3935
@goldysekhon3935 5 жыл бұрын
ਪ੍ਰਵੀਨ ਭਾਰਟਾ ਹੁੰਦੀ ਗੱਲ ਹੋਰ ਹੋਣੀ ਸੀ ਪਰ ਹੁਣ ਵੀ ਵਧੀਆ 👌 👌 👌
@avtarbhardwaj6872
@avtarbhardwaj6872 4 жыл бұрын
Super hit
@Jaspreet-e3t
@Jaspreet-e3t 5 жыл бұрын
very nice ....kiya bat hai ....college di yaad a gyi ....sun ke ...keep it up
@PawanKumar-mc4ic
@PawanKumar-mc4ic 4 жыл бұрын
Oh acha ji
@gurmusic458
@gurmusic458 4 жыл бұрын
ਬਹੁਤ ਹੀ ਵਧੀਆ ਨੇ ਸਾਰੀ ਕੈਸਟ ਦੇ ਗੀਤ ਮੈਂ ਤਾਂ ਹਰ ਰੋਜ਼ ਦੋ ਵਾਰ ਸੁਣਦਾ ਪੂਰੀ ਫੁੱਲ
@pindersandhu8488
@pindersandhu8488 5 жыл бұрын
ਬਹੁਤ ਬਹੁਤ ਮੁਬਾਰਕਾ ਸਾਰ ਟੀਮ ਨੂੰ ਬਾੲੀ ਲਖਵਿੰਦਰ ਮਾਨ ਨੂੰ ਬਹੁਤ ਸੋਹਣੇ ਗੀਤ ਲੈਕਿ ਅਾੲੇ ਹੋ ਪਰਪੋਜ ਦੀ ਵੀਡੀਓ ਕਰੋ ਜੀ
@ranjhakkc3964
@ranjhakkc3964 4 жыл бұрын
ਤੁਹਾਨੂੰ ਦੁਬਾਰਾ ਦੇਖ ਕੇ ਬੋਹੋਤ ਵਦੀਆ ਲਗਿਆ
@punjabidecenthulk784
@punjabidecenthulk784 5 жыл бұрын
Punjab di ਕੌਇਲ ਸੁਦੇਸ਼ ਕੁਮਾਰੀ ਜੀ।। Gud Job All Team
@punjabpunjabiatzindabad2702
@punjabpunjabiatzindabad2702 5 жыл бұрын
Original album buy ਕਰੇਓ ਬਾਈ ਸਾਰੇ ਜਿਹੜਾ ਵੀ ਲਵਲੀ 22 ਨੂੰ ਪਿਆਰ ਕਰਦਾ ,ਸਟੋਰਾ ਤੇ ਕਿਸ ਦਿਨ ਆਜੁ ਜੀ cd orginal ਖਰੀਦਣੀ ਆ ਮੈਂ
@manpreetsinghsidhu324
@manpreetsinghsidhu324 5 жыл бұрын
ਬਾਈ ਜੀ ਨੈੱਟ ਦਾ ਰੇਟ ਪਹਿਲਾਂ ਹੀ ਬਹੁਤ ਨੇ
@punjabpunjabiatzindabad2702
@punjabpunjabiatzindabad2702 5 жыл бұрын
@@manpreetsinghsidhu324 22 ਧੱਕਾ ਨੀ ਜਿਹਨੇ ਖਰੀਦਣੀ ਹੋਵੇ ਓਹਨੂੰ ਇਹ ਨੈੱਟ ਮਹਿੰਗਾ ਮਾਇਨੇ ਨੀ ਰੱਖਦਾ ਜੇ ਇਹ ਸੋਚ ਰੱਖਦੇ ਓ ਤਾਹੀ ਤਾਂ ਗਾਇਕੀ ਦਾ ਪੱਧਰ ਹੇਠਾਂ ਡਿੱਗ ਪਿਆ ,ਇਹ ਤਾਂ ਜਿਉਂਦਾ ਰਹੇ 22ਪਿੰਕੀ ਧਾਲੀਵਾਲ ਜਿਹਨੇ ਅੱਜ ਦੇ ਕੰਮਰਸਿਲ ਜੁੱਗ ਵਿਚ ਪੂਰੀ ਐਲਬਮ ਕੀਤੀ
@pawandeep1734
@pawandeep1734 4 жыл бұрын
M ta bai pakka khariduga besak puri album sun li.par original cd jroor khariduga
@charanjitsinghcharanjitsin6279
@charanjitsinghcharanjitsin6279 2 жыл бұрын
ਲਵਲੀ ਵੀਰ ਦੀ ਅਵਾਜ਼ ਅਤੇ ਗੀਤ ਰਫ਼ੀ ਸਾਹਿਬ ਵਾਂਗੂੰ ਸਦਾਬਹਾਰ ਹਨ
@singhsuraj1599
@singhsuraj1599 5 жыл бұрын
ਸਾਰੇ ਗੀਤ ਹੀ ਬਹੁਤ ਵਧੀਆ ਨੇ,,,
@sukhjeetchahal9236
@sukhjeetchahal9236 5 жыл бұрын
ਬਾੲੀ ੲਿਕ ਗਲਤੀ ਤੂੰ ਪਰਵੀਨ ਭਾਰਟਾ ਨੂੰ ਲੈਣਾ ਸੀ ਦੋ ਜਾ ਤਿੰਨ ਗੀਤਾ ਵਿੱਚ
@goldysekhon3935
@goldysekhon3935 5 жыл бұрын
Right
@komalsinghmirpur
@komalsinghmirpur 5 жыл бұрын
ਬਿਲਕੁਲ ਸਹੀ ਕਿਹਾ ਬਾਈ
@sonudhillon3410
@sonudhillon3410 5 жыл бұрын
Sahi gal veer a Sari album ch parveen bharta ji nu miss karta
@goldydhillo3027
@goldydhillo3027 4 жыл бұрын
22 J Anita Smana nll Song kr lnde ta osdi hlp ho jndi...ajkl kafi halat khrab oss vdhiya singer de..
@sukhjeetchahal9236
@sukhjeetchahal9236 4 жыл бұрын
@@goldydhillo3027 right bai
@gunomajrapreet
@gunomajrapreet 5 жыл бұрын
ਅਸਤਾਦ ♥️♥️Miss Parveen Bharta
@MrMalaksaab
@MrMalaksaab 4 жыл бұрын
Lovely nirman voice Att sun ke purna time taza ho giya sudesh kumari Di awaz nal song nu chrr chann lagg gaye
@pardeep8560
@pardeep8560 5 жыл бұрын
ਦੱਸ ਕਿੰਨਾਂ ਮੈਨੂੰ ਕਰਦਾਂ ਏਂ ਪਿਆਰ ਜਿੰਨਾਂ ਮੈਂਨੂੰ ਤੂੰ ਕਰਦੀ।।।। ਲਵਲੀ ਬਾਈ ਜੀ ਦਿਲ ਖੁਸ਼ ਕਰਤਾ #oldisgold
@baljinderbenipal2663
@baljinderbenipal2663 5 жыл бұрын
Bahut wadiya finally kuch wadiya sunnan nu mileya rabb mehar kare hor wadiya wadiya gaane lei k ayo ji
@harkrishansingh2410
@harkrishansingh2410 5 жыл бұрын
ਬਾਈ ਜੀ ਅੱਗ ਲਾ ਤੀ ਸਿਰਾ ਗੀਤ ਸਾਰੇ
@baljindersinghdhaliwal247
@baljindersinghdhaliwal247 Жыл бұрын
Bai lovely sira K Deep style suaad AA giya Sudesh kumari di mithi Surili awaz Thanks God bless you
@harjitsingh9701
@harjitsingh9701 5 жыл бұрын
king and Queen is Back 😍 love from 🇺🇸 usa..
@manpindersingh156
@manpindersingh156 3 жыл бұрын
👌👌🙏🏼🙏🏼
@raghvirnijjar6071
@raghvirnijjar6071 4 жыл бұрын
ਟੁਟੇ ਦਿਲ ਦੇ ਟੁਕੜੇ // ਜੇ ਦੋ ਚਾਰ ਪੁਰਾਣੇ ਗਾੲੀਕ ਦੁਬਾਰਾ ਮਾਰਕੀਟ ਚ ਅਾ ਜਾਣ ਤਾ / ਅਜ ਕਲ ਲੰਡੂ ਲਫੰਡਰ ਟੀ ਵੀ ਸਟੇਸਨਾ ਦੇ ਸਲਾਰੂ ਲੱਭੇ ਨਹੀ ਲੱਭਣੇ
@hifila5244
@hifila5244 5 жыл бұрын
ਅੱਜ ਕੱਲ ਦੀ ਲੱਢੀ ਬੁਚੀ ਕੀ ਰੀਸ ਕਰੂ 22 ਦੀ
@nirmalbrar8502
@nirmalbrar8502 5 жыл бұрын
ਬਾੲੀ ਜੀ ਰੂਹ ਖੁਸ ਹੋ ਗੲੀ. ਪੂਰੀ ਕੈਸਿਟ ਸੁਣ ਕੇ. ਧੰਨਵਾਦ ਸਾਰੀ ਟੀਮ ਦਾ
@sangruriaPB_x3
@sangruriaPB_x3 5 жыл бұрын
ਲੌਕਟ ਕੈਸੇਟ ਤੋਂ ਬਾਅਦ ਦੂਜਾ ਧਮਾਕਾ💥 ਲਵਲੀ ਨਿਰਮਾਣ ਉਹੀ ਆਵਾਜ਼ ਤੇ ਆਵਾਜ਼ ਵਿਚ ਉਹੀ ਦੱਮ💪 ਜਿਉਂਦੇ ਰਹੋ ਜੀ ਲੰਮੀਆਂ ਉਮਰਾਂ ਮਾਣੋ💞💥
@sardarpanjabi117
@sardarpanjabi117 Жыл бұрын
😊😢
@Azharali-zm2xt
@Azharali-zm2xt Жыл бұрын
@jsgill8689
@jsgill8689 5 жыл бұрын
Bai ji bahut vadia kita album kadh k ajj de singera ne ta lahu peeta hoea bai ji bs eda hi song karde raho bahut vadia songs a sare
Amazing remote control#devil  #lilith #funny #shorts
00:30
Devil Lilith
Рет қаралды 16 МЛН
Perfect Pitch Challenge? Easy! 🎤😎| Free Fire Official
00:13
Garena Free Fire Global
Рет қаралды 93 МЛН
Real Man relocate to Remote Controlled Car 👨🏻➡️🚙🕹️ #builderc
00:24
SUNANDA SHARMA ALL NEW SONGS 2021 AUDIO JUKEBOX | MUSIC JUKEBOX
20:45
MUSIC JUKEBOX
Рет қаралды 353 М.
r nait song  top and new song #dance #music #punjabi #song #newsong #popularsong
27:09
Miss Pooja | Karma | Topper | Goyal Music Juke Box
40:19
EverGreen JukeBox
Рет қаралды 7 МЛН
DEEP DHILLON | SUDESH KUMARI | HAAZRI JUKEBOX | PUNJABI TOP HIT MUSIC ALBUM 2016
49:53
Amazing remote control#devil  #lilith #funny #shorts
00:30
Devil Lilith
Рет қаралды 16 МЛН